
Posted by Parminder Singh
Punjab
06-01-2022 08:29 PM
parminder ji gurr shakar de kamm layi tusi punjab khetibadi university,ludhiana nal samparak kar sakde ho uthe agro processing nal sambandhat trainings alag alag time te lagdian rehndian han. adress:- Ferozepur Rd, Ludhiana, Punjab , contact no.:- 0161 240 1960.dhanwaad.

Posted by inderpal
Punjab
06-01-2022 07:20 PM
Inderpal ji ehna dona da vdhia result hai tuci koi bhi vart skde ho baki Totavit powder bhi de skde ho ehh 50-100gm rojana tak pashu nu de skde ho.

Posted by Indra Pratap Dwivedi
Uttar Pradesh
06-01-2022 06:55 PM
Indra ji tamatar ki fasal par wilt and damping off ke hamle ke lashan lag rahe hai. Ap iski roktham ke liye Copper oxychloride@250gm or Carbendazim@300gm /200Ltr pani ke hisab se spray kar sakte hai. Dhanywad.
Posted by surjeet singh braich
Punjab
06-01-2022 06:53 PM
ਤੁਸੀ ਚੂਚਿਆਂ ਨੂੰ ਬਿਮਾਰੀ ਤੋਂ ਬਚਾਅ ਲਈ ਬੱਚੇ ਦੀ ਸ਼ੁਰੂਆਤ ਤੋਂ ਵੈਕਸੀਨੇਸ਼ਨ ਕਰਵਾਓ, ਇਸਦੇ 1 ਦਿਨ ਤੇ md ਵੈਕਸੀਨ ਕਰੋ ਤੇ 5 ਦਿਨ ਤੇ ib lasota ਵੈਕਸੀਨ ਫਿਰ 7 ਦਿਨ ਬਾਅਦ ibd ਕਰੋ , 12 ਦਿਨਾਂ ਤੇ ibd std ਵੈਕਸੀਂਨ , 18 ਦਿਨਾਂ ਤੇ ndkild, 24 ਦਿਨਾਂ ਤੇ ibd , 35 ਦਿਨਾਂ ਤੇ lasota ਪੀਣ ਵਾਲੇ ਪਾਣੀ ਵਿੱਚ ਪਾਕੇ ਦਿਓ ਜੀ ਹੁਣ ਤੁਸੀ ਉਮਰ ਦੇ ਹਿਸਾਬ ਨਾਲ ਕਰਵਾ ਸਕਦੇ ਹੋ ਇਹ ਤੁਹਾਨੂੰ ਮੈਡੀਕਲ ਸਟੋਰ ਤੋਂ ਮਿਲ ਸਕਦੀਆਂ ਹੈ ਬ.... (Read More)
ਤੁਸੀ ਚੂਚਿਆਂ ਨੂੰ ਬਿਮਾਰੀ ਤੋਂ ਬਚਾਅ ਲਈ ਬੱਚੇ ਦੀ ਸ਼ੁਰੂਆਤ ਤੋਂ ਵੈਕਸੀਨੇਸ਼ਨ ਕਰਵਾਓ, ਇਸਦੇ 1 ਦਿਨ ਤੇ md ਵੈਕਸੀਨ ਕਰੋ ਤੇ 5 ਦਿਨ ਤੇ ib lasota ਵੈਕਸੀਨ ਫਿਰ 7 ਦਿਨ ਬਾਅਦ ibd ਕਰੋ , 12 ਦਿਨਾਂ ਤੇ ibd std ਵੈਕਸੀਂਨ , 18 ਦਿਨਾਂ ਤੇ ndkild, 24 ਦਿਨਾਂ ਤੇ ibd , 35 ਦਿਨਾਂ ਤੇ lasota ਪੀਣ ਵਾਲੇ ਪਾਣੀ ਵਿੱਚ ਪਾਕੇ ਦਿਓ ਜੀ ਹੁਣ ਤੁਸੀ ਉਮਰ ਦੇ ਹਿਸਾਬ ਨਾਲ ਕਰਵਾ ਸਕਦੇ ਹੋ ਇਹ ਤੁਹਾਨੂੰ ਮੈਡੀਕਲ ਸਟੋਰ ਤੋਂ ਮਿਲ ਸਕਦੀਆਂ ਹੈ ਬਾਕੀ ਤੁਸੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ।

Posted by Yuvraj Singh
Punjab
06-01-2022 06:38 PM
Yuvraj ji tuci uss nu Zenvet bolus ek goli deo ate uss nu Biotrim inj. 15ml, Enrofloxacin inj. 15ml lgwao ate Vivliv liquid 50ml rojana de hisab nal dena suru kro ate jddo gobar sahi ho jawe fir bhi liquid lambe sme tak dinde rho.

Posted by bardilal vyas
Madhya Pradesh
06-01-2022 06:33 PM
Bardilal ji ap garlic ki fasal mein fungus ke liy M45@3gram ja Mancozeb@3gram prati 1 litre pani ke hisab se spray kar sakte hai. Dhanywad.

Posted by Gurdeep Gill
Punjab
06-01-2022 06:15 PM
ਤੁਸੀ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਉਸ ਨੂੰ Glactogog powder 50gm ਰੋਜਾਨਾਂ, lactomax tablet 10 ਗੋਲੀਆਂ ਰੋਜਾਨਾ ਦਿਓ ਅਤੇ calcimust gold liquid 50ml ਰੋਜਾਨਾ ਦੇਣਾ ਸ਼ੁਰੂ ਕਰੋ..

Posted by diksya Bhattarai
Sikkim
06-01-2022 06:04 PM
दिक्ष्य जी, अपनी कठोर प्रकृति के कारण इन्हें लगभग सभी प्रकार की मिट्टी में उगाया जा सकता है, ये बांझ मिट्टी में भी उग सकते हैं। इस फसल की खेती के लिए अच्छा समय सितंबर से फरवरी है। पौधों की दूरी एक पौधे से दूसरे पौधे में 6-9 इंच होनी चाहिए। मुख्य खेत में अंकुर या जड़ काटना। भूमि की तैयारी के समय, 50-100 क्विंटल की दर स.... (Read More)
दिक्ष्य जी, अपनी कठोर प्रकृति के कारण इन्हें लगभग सभी प्रकार की मिट्टी में उगाया जा सकता है, ये बांझ मिट्टी में भी उग सकते हैं। इस फसल की खेती के लिए अच्छा समय सितंबर से फरवरी है। पौधों की दूरी एक पौधे से दूसरे पौधे में 6-9 इंच होनी चाहिए। मुख्य खेत में अंकुर या जड़ काटना। भूमि की तैयारी के समय, 50-100 क्विंटल की दर से FYM (फार्म यार्ड खाद) डालें। पोटैशियम और फॉस्फोरस की उर्वरक मात्रा दो विभाजित मात्रा में डालें। एक बार इसे वार्षिक छंटाई के बाद दिया जाता है और फिर इसे जून और जुलाई के महीने में फिर से किया जाता है। हर 12 महीने के बाद पौधे रोपने के लिए तैयार हो जाते हैं। कटाई 3 महीने के अंतराल पर की जाती है। जड़ों, पत्तियों, बीजों और फूलों को अलग-अलग एकत्र किया जाता है और औषधीय प्रयोजनों या वानस्पतिक प्रसार के लिए उपयोग किया जाता है। धन्यवाद।

Posted by diksya Bhattarai
Sikkim
06-01-2022 06:03 PM
दिक्ष्य जी, सदाबहार के पौधे को उगाने के लिए किसी अतिरिक्त सामग्री की आवश्यकता नहीं होती है। आपको बस एक गमले की जरूरत है जहां आप सदाबहार का पौधा लगाना चाहते हैं। गमले में गोबर की खाद और जलोढ़ मिट्टी का मिश्रण भरें। मिश्रण को ठीक से मिलाना चाहिए। आप पौधे में वर्मीकम्पोस्ट मिला सकते हैं। पौधे को गमले में या मि.... (Read More)
दिक्ष्य जी, सदाबहार के पौधे को उगाने के लिए किसी अतिरिक्त सामग्री की आवश्यकता नहीं होती है। आपको बस एक गमले की जरूरत है जहां आप सदाबहार का पौधा लगाना चाहते हैं। गमले में गोबर की खाद और जलोढ़ मिट्टी का मिश्रण भरें। मिश्रण को ठीक से मिलाना चाहिए। आप पौधे में वर्मीकम्पोस्ट मिला सकते हैं। पौधे को गमले में या मिट्टी की सतह या बगीचे में लगाने के बाद पौधों को पानी दें। धन्यवाद।

Posted by diksya Bhattarai
Sikkim
06-01-2022 06:02 PM
दिक्ष्य जी, सदाबहार के पौधे को उगाने के लिए किसी अतिरिक्त सामग्री की आवश्यकता नहीं होती है। आपको बस एक गमले की जरूरत है जहां आप सदाबहार का पौधा लगाना चाहते हैं। गमले में गोबर की खाद और जलोढ़ मिट्टी का मिश्रण भरें। मिश्रण को ठीक से मिलाना चाहिए। आप पौधे में वर्मीकम्पोस्ट मिला सकते हैं। पौधे को गमले में या मि.... (Read More)
दिक्ष्य जी, सदाबहार के पौधे को उगाने के लिए किसी अतिरिक्त सामग्री की आवश्यकता नहीं होती है। आपको बस एक गमले की जरूरत है जहां आप सदाबहार का पौधा लगाना चाहते हैं। गमले में गोबर की खाद और जलोढ़ मिट्टी का मिश्रण भरें। मिश्रण को ठीक से मिलाना चाहिए। आप पौधे में वर्मीकम्पोस्ट मिला सकते हैं। पौधे को गमले में या मिट्टी की सतह या बगीचे में लगाने के बाद पौधों को पानी दें। धन्यवाद।

Posted by ਧਰਮ ਦਾਸ
Punjab
06-01-2022 06:00 PM
ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Fentas 3gm bolus ਦਿਓ ਅਤੇ ਇਸ ਨੂੰ Minfa gold ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਪਹਿਲਾ ਇੱਕ 1 ਕਿਲੋ ਤੱਕ ਖਿਲਾ ਦਿਓ ਫਿਰ ਤੁਸੀ ਇਸਦੇ ਨਾਲ ਨਾਲ ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਇਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿੱਚ ਆ ਜਾਵੇਗੀ.

Posted by Akash
Maharashtra
06-01-2022 05:44 PM
आकाश जी आप 1 से 2 साल पुराने गोबर की पाथी को 6 से 7 दिन पानी में भिगोकर रखें और फिर इसके पानी को छान लें यह पानी ह्यूमिक एसिड का बहुत स्रोत रहता है। धन्यवाद
Posted by Gagandeep mann
Punjab
06-01-2022 05:31 PM
ਗਗਨਦੀਪ ਜੀ, Clodinafop 9% + Metribuzin 20% WP ਦਵਾਈ ਦੀ ਵਰਤੋਂ ਗੁੱਲੀ ਡੰਡੇ ਅਤੇ ਕੁਝ ਚੌੜੀ ਪੱਤੀ ਵਾਲੇ ਨਦੀਨ ਜਿਵੇ ਕਿ ਬਾਥੂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ | ਇਸ ਦੀ ਵਰਤੋਂ 240 g/ ਏਕੜ ਦੇ ਹਿਸਾਬ ਨਾਲ ਕਰੋ | ਧੰਨਵਾਦ |

Posted by sukhvinder Singh
Punjab
06-01-2022 05:18 PM
sukhwinder ji eh ras chusan wale kedde jiven tela(jassid) chepa, chitti makhi ,seonk ate sundia jiven patta lapet sundi, stem borer di roktham layi vartan di sifarish kiti jandi hai.esnu tusi 5kg/acre de hisab nal vart sakde ho. dhanwaad.
Posted by Jagdeep Singh Randhawa
Punjab
06-01-2022 05:17 PM
ਜਗਦੀਪ ਜੀ, ਕਣਕ ਦੀ ਫ਼ਸਲ ਵਿਚ metribuzin @100-120g/ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ |ਇਹ ਦਵਾਈ ਬਾਰੀਕ ਅਤੇ ਚੌੜੀ ਪੱਤੀ ਵਾਲੇ ਦੋਹਾਂ ਨਦੀਨਾਂ ਦੀ ਰੋਕਥਾਮ ਲਈ ਹੀ ਵਰਤੀ ਜਾਂਦੀ ਹੈ, ਇਸ ਲਈ ਇਸ ਵਿਚ 2,4-D ਮਿਕਸ ਕਰਨ ਦੀ ਜਰੂਰਤ ਨਹੀਂ ਹੈ ਜੀ |ਧੰਨਵਾਦ ||

Posted by jasandeep singh
Haryana
06-01-2022 05:07 PM
Jasandeep ji jddo tak colostrum milk bnda ha uddo tak hei bache nu dinde rehna chahida hai baki pashu de suun ton badd tuci 2-3 hours vich bache nu pilla skde ho jekar jer naa bhi pyi howe tan bhi koi smasia nhi hai tuci jer penn da intzar naa kro uss ton pehla hei bache nu dudh pilao.

Posted by bardilal vyas
Madhya Pradesh
06-01-2022 04:49 PM
bardilal please tell us for which disease you want to use fungicide on garlic. because different fungicides are recommended to control different diseases. so to get right information please tell us the disease name or photo of diseases. thank you.

Posted by Dhaliwal Sikander
Punjab
06-01-2022 04:43 PM
सिकंदर जी, पाचन संबंधी कोई भी समस्या, बुखार, तनाव, दर्द आदि जैसे कई कारण हैं, इसलिए आप अपने नजदीकी पशु डॉक्टर से संपर्क कर सकते हैं, वे जांच करेंगे और इस स्थिति के लिए संभावित समाधान प्रदान करेंगे।

Posted by satnam Singh
Punjab
06-01-2022 04:14 PM
ਸਤਨਾਮ ਜੀ ਇਸਦਾ ਕੋਈ ਚੱਕਰ ਨਹੀਂ ਹੈ ਤੁਸੀ ਉਸ ਨੂੰ Gestaprogen powder 25 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਬਾਕੀ ਉਸਦੇ ਗੱਭਣ ਰਹਿਣ ਜਾ ਨਾ ਰਹਿਣ ਦਾ ਸਹੀ ਪਤਾ 21 ਤੋਂ 22 ਦਿਨ ਬਾਦ ਦੁਬਾਰਾ ਹੀਟ ਵਿੱਚ ਆਉਣ ਤੇ ਲੱਗ ਸਕਦਾ ਹੈ

Posted by Ajay pal
Punjab
06-01-2022 04:10 PM
ਅਜੇ ਜੀ ਇਹ downy mildew ਤੇ powdery mildew ਦੇ ਲੱਛਣ ਲੱਗ ਰਹੇ ਹਨ ਇਸਦੀ ਰੋਕਥਾਮ ਲਈ bordeaux mixture (2:2:250) ਨੂੰ 500 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।ਧੰਨਵਾਦ।
Posted by Amandeep singh
Punjab
06-01-2022 03:58 PM
Amandeep ji tuci ohna nu sbh ton pehla pett de kiria lai Albendazole & ivermectin bolus de skde ho ate ohna nu her 3 mahine badd salt badal ke dwai jrur deo baki tuci ohna nu Cargill di heifer dry feed deni suru kro ehh tuci 1kg tak rojana de skde ho ate Minfa gold powder 30gm rojana de hisab nal de skde ho.

Posted by Vicky mangat
Punjab
06-01-2022 03:57 PM
Vicky ji, KCC scheme de andar kisana nu 1,60,000 rupees tak bina kise gurantee/collateral de loan ditta janda hai ji . Dhanwaad.

Posted by jagjeet singh
Punjab
06-01-2022 03:55 PM
Jagjeet ji kisana nal jankari shanji krn lai dhanwad tuci isdi AD sadi dusri App apni kheti buy/sell te bhi upload kr skde ho uthe tuhanu iss nu khrdian wale hor bhi kisan mill jange.

Posted by ਅਮ੍ਰਿਤਪਾਲ ਸਿੰਘ
Punjab
06-01-2022 03:17 PM
ਅਮ੍ਰਿਤਪਾਲ ਜੀ ਤੁਸੀ ਇਸਦੀ ਜਾਣਕਾਰੀ ਲੈਣ ਲਈ Sukhwinder Singh 9814057587, 9855621810 Cheena Dairy Farm ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ.

Posted by chinu
Punjab
06-01-2022 02:13 PM
Chinu ji Sri Muktsar Sahib da horse fair maghi samay lgda hai. Ehn mela takreeban 12-13 jan nu shuru hunda hai. Lok apne janwar 2-4 dinn pehla le aunde han. Eh mela takreeban 2 hafte chlda hai. Dhanwad.

Posted by Rajesh Kurmi
Uttar Pradesh
06-01-2022 02:10 PM
राजेश जी, अगर आपकी फसल में सल्फर की कमी के लक्षण (फसल के नए पत्तों का पीला पड़ना )है, तो आप सल्फर खाद का प्रयोग कर सकते है।धन्यवाद।

Posted by gurmanjot singh
Punjab
06-01-2022 02:07 PM
Gurmanjot ji tuci hf cow nu 3kg dudh mgar 1kg de hisab nal feed de skde ho ate uss nu 30-35 kg hara chara ate 5-6 kg sukka chara deo ate uss nu 100gm rojana mineral mixture de skde ho baki mousam de hisab nal usdi sahi dekbhal kro ji.

Posted by Rajesh Kurmi
Uttar Pradesh
06-01-2022 02:02 PM
राजेश जी, सल्फर का प्रयोग आप गन्ने की फसल में बिजाई के समय या मिटटी चढ़ाने के समय कर सकते है। धन्यवाद।
Posted by Manjinder
Punjab
06-01-2022 01:17 PM
manjinder ji fruit fly trap tusi apne area de krishi vigyan kendar ton lai sakde ho. eh takriban 115-120 rupay da hunda hai. eh ik acre vich 16 laun di sifarish kiti jandi hai. kvk roopnagar adress:- BirlaFarm Road, Bari Haveli, Haveli Kalan, Rupnagar, contact:- 01881-220460, dhanwaad.

Posted by Dharminder singh
Punjab
06-01-2022 01:16 PM
ਧਰਮਿੰਦਰ ਜੀ,ਤੁਸੀ ਪਾਥੀਆਂ ਦੇ ਪਾਣੀ ਨਾਲ 500 ml nano urea ਮਿਕ੍ਸ ਕਰ ਕੇ ਇਕ ਏਕੜ ਵਿਚ ਛਿੜਕਾਅ ਕਰ ਸਕਦੇ ਹੋ ਜੀ | ਧੰਨਵਾਦ |

Posted by Kamlesh nogiya
Rajasthan
06-01-2022 12:58 PM
कमलेश जी, तारामीरा की खरीद सरकार की तरफ से नहीं की जाती, इसलिए इसका भाव हर मंडी में अलग - अलग रहता है,इसलिए इसकी सही जानकारी के लिए आप अपनी नजदीकी मंडी में ही संपर्क करे। धन्यवाद।
Posted by baldev singh
Punjab
06-01-2022 12:40 PM
ਜੇਕਰ ਤੁਸੀ ਨਵਾਂ ਤਾਲਾਬ ਤਿਆਰ ਕੀਤਾ ਹੈ ਅਤੇ ਉਸ ਵਿਚ ਬਿੱਠਾ ਪਾਉਣਾ ਚਾਹੁੰਦੇ ਹੋ ਫਿਰ ਤੁਸੀ ਮੁਰਗੀਆਂ ਦੀਆ ਬਿਠਾਂ 1000 ਕਿਲੋ ਇੱਕ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਅਤੇ ਜੇਕਰ ਤਾਲਾਬ ਵਿਚ ਮੱਛਲੀਆਂ ਹੈ ਤਾਂ ਤੁਸੀ 60 ਕਿਲੋ ਤੱਕ ਹਫਤੇ ਵਿਚ ਇੱਕ ਵਾਰ ਪਾ ਸਕਦੇ ਹੋ
Posted by Avtar sandhu
Punjab
06-01-2022 12:37 PM
ਜੇਕਰ ਤੁਸੀ ਡੇਅਰੀ ਫਾਰਮਿੰਗ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਇਸਦੇ ਲਈ ਟ੍ਰੇਨਿੰਗ ਜਰੂਰੀ ਹੈ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਜਾਣਕਾਰੀ ਵੀ ਹੋਵੇਗੀ ਅਤੇ ਇਸਦੇ ਲੋਨ ਅਤੇ ਸਬਸਿਡੀ ਵੀ ਮਿਲ ਜਾਵੇਗੀ ਤੁਸੀ ਇਸਦੇ ਲਈ Sh. Randeep Kumar, Deputy Director, PDDP, Muktsar- 78272-60001, 01637-248423 ਨਾਲ ਸੰਪਰਕ ਕਰ ਸਕਦੇ ਹੋ ਅਤੇ ਅੱਗੇ ਹੋਣ ਵਾਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ.
Posted by Avtar sandhu
Punjab
06-01-2022 12:34 PM
ਇਸਦੇ ਲਈ ਜੋ ਯੂਰੀਆ ਫ਼ਸਲ ਵਿਚ ਵਰਤੀ ਜਾਂਦੀ ਹੈ ਉਸ ਨਾਲ ਸੋਧ ਕੀਤੀ ਜਾ ਸਕਦੀ ਹੈ ਜੇਕਰ ਤੁਸੀ ਤੂੜੀ ਸੋਧ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਇਹ ਦੱਸੋ ਕਿੰਨੀ ਤੂੜੀ ਸੋਧ ਕਰਨੀ ਹੈ ਤਾਂ ਜੋ ਤੁਹਾਨੂੰ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ.
Posted by Jagdeep Sandhu
Punjab
06-01-2022 12:23 PM
ਸੰਧੂ ਜੀ ਜੇਕਰ ਤੁਸੀ ਡੇਅਰੀ ਫਾਰਮਿੰਗ ਦਾ ਕੋਰਸ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਸੀ ਇਸਦੇ ਲਈ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ.
Posted by kuldeep singh
Punjab
06-01-2022 12:19 PM
ਕੁਲਦੀਪ ਜੀ, ਕਿਰਪਾ ਕਰ ਕੇ ਆਪਣਾ ਨਾਮ ,ਪਤਾ,ਆਧਾਰ ਨੰਬਰ ਅਤੇ ਮੋਬਾਈਲ ਨੰਬਰ ਜੋ ਤੁਸੀ ਇਸ ਯੋਜਨਾ ਵਿਚ ਦਿੱਤਾ ਹੈ, ਉਸ ਬਾਰੇ ਜਾਣਕਾਰੀ ਦਿਓ , ਉਸ ਤੋਂ ਬਾਅਦ ਤੁਹਾਨੂੰ ਅੱਗੇ ਬਣਦੀ ਜਾਣਕਾਰੀ ਦਿੱਤੀ ਜਾਵੇਗੀ ਜੀ | ਧੰਨਵਾਦ |
Posted by Jagdeep Sandhu
Punjab
06-01-2022 12:19 PM
ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ.

Posted by Bhaeru lal
Rajasthan
06-01-2022 12:07 PM
श्रीमान जी, गर्मी की ऋतु की बिजाई के लिए सही समय मार्च से अप्रैल तक का है, आप K 851, RMG 62 , RML 267, RMG 268, GM 4 आदि किस्मों की बिजाई कर सकते है। धन्यवाद।

Posted by Kavin wander
Punjab
06-01-2022 11:56 AM
Kavin ji tuhanu leti vich kuj bhi paa ke den di jrurat nhi hai tuci jiwe leti tyar krke dinde ho uss trike nal hi dinde rho kyuki bachedani de injection nu khtm uddo kita ja skda ha jddo pashu heat vich awe ate ohh kiwe dia tara krda uss hisab nal usdi bachedani di sahi care kiti ja skdi ha ate injection khtm kita ja skda ha.
Posted by Raj singh
Punjab
06-01-2022 11:44 AM
ਕੁਲਵਿੰਦਰ ਜੀ ਤੁਸੀ ਇਸਦੀ ਬੱਚੇਦਾਨੀ ਵਿੱਚ lixin iu ਦਵਾਈ 3 ਦਿਨ ਭਰਵਾਓ ਅਤੇ ਤੁਸੀ ਇਸ ਨੂੰ Keeper plus ਪਾਊਡਰ 30 ਗ੍ਰਾਮ ਰੋਜਾਨਾ ਦਿੰਦੇ ਰਹੋ ਅਤੇ ਜਦੋ ਇਹ ਸਾਫ਼ ਪਾਣੀ ਵਰਗੀਆਂ ਤਾਰਾ ਕਰੇ ਫਿਰ ਹੀ ਇਸ ਨੂੰ ਨਵੇਂ ਦੁੱਧ ਕਰਵਾਓ
Posted by Raj singh
Punjab
06-01-2022 11:43 AM
ਕੁਲਵਿੰਦਰ ਜੀ ਤੁਸੀ ਇਸਦੀ ਬੱਚੇਦਾਨੀ ਵਿੱਚ lixin iu ਦਵਾਈ 3 ਦਿਨ ਭਰਵਾਓ ਅਤੇ ਤੁਸੀ ਇਸ ਨੂੰ Keeper plus ਪਾਊਡਰ 30 ਗ੍ਰਾਮ ਰੋਜਾਨਾ ਦਿੰਦੇ ਰਹੋ ਅਤੇ ਜਦੋ ਇਹ ਸਾਫ਼ ਪਾਣੀ ਵਰਗੀਆਂ ਤਾਰਾ ਕਰੇ ਫਿਰ ਹੀ ਇਸ ਨੂੰ ਨਵੇਂ ਦੁੱਧ ਕਰਵਾਓ

Posted by gurbhej singh
Punjab
06-01-2022 11:39 AM
ਗੁਰਭੇਜ ਜੀ ਇਸਦੀ ਵਰਤੋਂ ਕਿਸ ਵੀ ਤਰ੍ਹਾਂ ਦਾ ਇਨਫੈਕਸ਼ਨ ਖਤਮ ਕਰਨ ਲਈ ਕੀਤੀ ਜਾਂਦੀ ਹੈ ਕਿਉਕਿ ਇਹ ਐਂਟੀਬਾਇਓਟਿਕ ਦੇ ਤੋਰ ਤੇ ਕੰਮ ਕਰਦਾ ਹੈ ਤੁਸੀ ਇਸਦੀ ਵਰਤੋਂ ਕਰਕੇ ਦੇਖ ਸਕਦੇ ਹੋ ਜੇਕਰ ਫਰਕ ਨਹੀਂ ਪੈਂਦਾ ਹੈ ਤਾਂ ਤੁਸੀ ਦੁਬਾਰਾ ਵਿਸਤਾਰ ਨਾਲ ਪੁੱਛੋਂ ਥਣ ਵਿੱਚੋ ਦੁੱਧ ਕਿੰਨਾ ਘੱਟ ਆਉਂਦਾ ਹੈ ਕੋਈ ਸੋਜਿਸ਼ ਹੈ ਜਾ ਨਹੀਂ ਹੈ ਤਾਂ ਜੋਂ ਤੁਹਾਨੂੰ ਫਿਰ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸ.... (Read More)
ਗੁਰਭੇਜ ਜੀ ਇਸਦੀ ਵਰਤੋਂ ਕਿਸ ਵੀ ਤਰ੍ਹਾਂ ਦਾ ਇਨਫੈਕਸ਼ਨ ਖਤਮ ਕਰਨ ਲਈ ਕੀਤੀ ਜਾਂਦੀ ਹੈ ਕਿਉਕਿ ਇਹ ਐਂਟੀਬਾਇਓਟਿਕ ਦੇ ਤੋਰ ਤੇ ਕੰਮ ਕਰਦਾ ਹੈ ਤੁਸੀ ਇਸਦੀ ਵਰਤੋਂ ਕਰਕੇ ਦੇਖ ਸਕਦੇ ਹੋ ਜੇਕਰ ਫਰਕ ਨਹੀਂ ਪੈਂਦਾ ਹੈ ਤਾਂ ਤੁਸੀ ਦੁਬਾਰਾ ਵਿਸਤਾਰ ਨਾਲ ਪੁੱਛੋਂ ਥਣ ਵਿੱਚੋ ਦੁੱਧ ਕਿੰਨਾ ਘੱਟ ਆਉਂਦਾ ਹੈ ਕੋਈ ਸੋਜਿਸ਼ ਹੈ ਜਾ ਨਹੀਂ ਹੈ ਤਾਂ ਜੋਂ ਤੁਹਾਨੂੰ ਫਿਰ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ।

Posted by gursewak Singh
Punjab
06-01-2022 11:34 AM
ਗੁਰਸੇਵਕ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਫ਼ਸਲ ਨੂੰ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਅਤੇ ਇਹ ਦਿੱਕਤ ਕੁਝ ਕੁ ਬੂਟਿਆਂ ਵਿਚ ਹੈ ਜਾ ਕਾਫੀ ਬੂਟਿਆਂ ਵਿਚ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ | ਧੰਨਵਾਦ |
Posted by sukhveer Singh
Punjab
06-01-2022 11:14 AM
ਸੁਖਵੀਰ ਜੀ, ਇਹ ਰਸ ਚੂਸਣ ਵਾਲੇ ਕੀਟ ਦਾ ਹਮਲਾ ਹੈ,ਇਸ ਦੀ ਰੋਕਥਾਮ ਲਈ ਤੁਸੀ imidacloprid @2 ml /L ਜਾ thiamethoxam @100 g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ | ਧੰਨਵਾਦ |
Posted by manjot grewal
Punjab
06-01-2022 11:07 AM
Manjot tuci Marwari ghodi lenn lai Parminder singh 94176-77743 te sampark kr skde ho ehna to tuhanu price vare bhi sari jankari mill jawegi.
Posted by manjot grewal
Punjab
06-01-2022 11:06 AM
Grewal ji eh German shepherd nasal da cross da hai.
Posted by manjot grewal
Punjab
06-01-2022 11:06 AM
Grewal ji eh German shepherd nasal da cross da hai.

Posted by gurmanjot singh
Punjab
06-01-2022 11:05 AM
Gurmanjot ji, jwaar di bijai April mahine vich hi shuru hundi hai kyuki jyada ghatt taapmaan is de vadhe lai anukool nahi hai . April vich is dia kisma jive ki Punjab Sudax chari 4 , Punjab Sudax Chari 1 aadi di bijai kar sakde ho . Dhanwaad .
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image



















