Posted by Harpreet Singh
Haryana
07-01-2022 04:34 PM
Harpreet ji, ye nutrition ki kami ki vjah se hai, aap ache nutrition ke liye NPK 19:19:19@10-15g/L paani ke hisaab se shidkaav kare aur neeche ki tarf lamk rahe nar fool ko kaat de . Dhnyvaad .
Posted by Amanpreet singh
Punjab
07-01-2022 04:32 PM
ਅਮਨਪ੍ਰੀਤ ਜੀ, ਇਸ ਸੰਬੰਧੀ ਜਾਣਕਾਰੀ ਲੈਣ ਲਈ ਤੁਸੀ Soil Conservation Office , (old SDM Building , Ferozepur )- 01632-244425 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Posted by Amanpreet singh
Punjab
07-01-2022 04:22 PM
ਪ੍ਰੀਤ ਜੀ ਤੁਸੀਂ ਕਣਕ ਦੀ ਬਿਜਾਈ ਕਰ ਸਕਦੇ ਹਨ। ਜਨਵਰੀ ਮਹੀਨੇ ਵਿਚ ਬਿਜਾਈ ਲਈ PBW 757 ਕਿਸਮ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਜੀ, ਇਸ ਕਿਸਮ ਦਾ ਔਸਤ ਉਤਪਾਦਨ 15 - 16 q /ਏਕੜ ਹੈ ਜੀ। ਤੁਸੀਂ ਵੇਲ ਵਾਲਿਆਂ ਸਬਜ਼ੀਆਂ ਜਿਵੇ ਕੱਦੂ, ਕਰੇਲਾ, ਖੀਰਾ, ਚੱਪਣ ਕੱਦੂ ਆਦਿ ਦੀ ਪਨੀਰੀ ਦੀ ਬਿਜਾਈ ਵੀ ਕਰ ਸਕਦੇ ਹਨ। ਧੰਨਵਾਦ
Posted by Lachhma singh Bhullar PWD
Punjab
07-01-2022 04:04 PM
ਤੁਸੀ ਮੱਝ ਨੂੰ MR-194486/ABHIMANYU MR-530155/RUSTAM MR-7787/SULTAN MR-603768/DRONA MR-259980/EKLAVYA ਕੋਈ ਵੀ ਸੀਮਨ ਭਰਵਾਂ ਸਕਦੇ ਹੋ ਜਾ ਫਿਰ ABS ਕੰਪਨੀ ਦੇ ਸੀਮਨ ਵਧੀਆ ਰਿਕਾਰਡ ਦੇ ਮੱਝਾਂ ਅਤੇ ਗਾਵਾ ਲਈ ਆਉਂਦੇ ਹੈ ਉਹ ਵੀ ਭਰਵਾਂ ਸਕਦੇ ਹੋ ਤੁਸੀ ਓਹਨਾ ਦੀ ਜਾਣਕਾਰੀ ਲਈ ਬਲਵਿੰਦਰ ਸਿੰਘ 9814799714 9915046958 ਨਾਲ ਸੰਪਰਕ ਕਰ ਸਕਦੇ ਹੋ ਅਤੇ ਸੀਮਨ ਵੀ ਲੈ ਸਕਦੇ ਹੋ

Posted by Harman
Punjab
07-01-2022 03:51 PM
Harman ji, ih ikk fungicide hai Sumitomo Haru (Tebuconazole 10% + sulphur 65% WG) ikk fungicide hai , is di varto 500g/acre de hisaab naal kank di fasl vich bijai to 80-90 dina baad ate saron di fasl vich bijai to 70-80 dinaa baad bimaarian di rokthaam lai kar sakde ho . Dhanwaad .
Posted by kuldeep singh
Punjab
07-01-2022 03:26 PM
ਕੁਲਦੀਪ ਜੀ, ਪਪੀਤੇ ਦੇ ਬੂਟੇ ਫਰਵਰੀ ਦੇ ਮਹੀਨੇ ਖੇਤ ਵਿਚ ਲਾ ਸਕਦੇ ਹੋ , Red Lady 786ਇਸ ਦੀ ਵਧੀਆ ਕਿਸਮ ਹੈ , ਆਪਣੇ ਮੰਡੀਕਰਨ ਦੀ ਜਗਾਹ ਅਤੇ ਉਸ ਮੰਡੀ ਵਿਚ ਇਸ ਫਲ ਦੀ ਮੰਗ ਤੇ ਨਿਰਭਰ ਕਰਦਾ ਹੈ ਕਿ ਕਿੰਨੀ ਜਗਾਹ ਵਿਚ ਖੇਤੀ ਕਰਨੀ ਚਾਹੀਦੀ ਹੈ, ਸੋ ਇਸ ਲਈ ਤੁਹਾਨੂੰ ਪਹਿਲਾ ਆਪਣੇ ਮੰਡੀਕਰਨ ਬਾਰੇ ਜਾਣਕਾਰੀ ਹੋਣੀ ਜਰੂਰੀ ਹੈ। ਧੰਨਵਾਦ।
Posted by ਜਗਸੀਰ ਸਿੰਘ
Punjab
07-01-2022 03:26 PM
ਜਗਸੀਰ ਜੀ, ਕਣਕ ਦੀ ਫ਼ਸਲ ਵਿਚ ਦੂਜੇ ਪਾਣੀ ਤੇ ਸਾਰੀ urea ਖਾਦ ਪਹਿਲਾ ਪਾਈ ਮਾਤਰਾ ਅਨੁਸਾਰ ਦੂਜੀ ਜਾ ਤੀਜੀ ਕਿਸ਼ਤ ਦੇ ਕੇ ਪੂਰੀ ਕਰ ਸਕਦੇ ਹੋ ਜੀ। ਧੰਨਵਾਦ।

Posted by balraj
Rajasthan
07-01-2022 03:24 PM
Balraj ji anjeer di kheti vakh vakh jalwayu vale khetra vich kiti jandi hai par isde layi khuskh mausam jyada vadhia rehnda hai.eh domat mitti vich sabto vadhia grow karda hai. jithe pani da vadhia nikaas hunda hai othe jhaad vadh hai ate is fasl nu har saal 20-30 kilo roodi di khaad pao ate isnu 1-2 sinchai karo . anjeer de paudeya di cutting layi jandi hai. Isde plants dormant ja jdo nave aptte nikle shuru hon odo lga sakde han. Anjeer de plants monsoon aun samay v lgye jande han. fal april to june mahine tak aunda hai ate lagbhag 400 fal ik boote to milde han. Brown Turkey. Smyrna Fig kisman aam ugayian jandiyan han ate isde fal nu suka ke tuc packing krke as a dry fruit vech sakde ho. Dhanwad.
Posted by Karan virk
Punjab
07-01-2022 03:04 PM
ਵਿਰਕ ਜੀ ਤੁਸੀ ਸਾਹੀਵਾਲ ਗਾਂ ਲੈਣ ਲਈ Gulam Ashraf 9915672525 Sahiwal dairy farm ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ

Posted by LPShukla
Madhya Pradesh
07-01-2022 01:57 PM
LP ji masur ki kheti ke liye seed rate 12-15kg prati acre ke hisab se dala jata hai. Dhanywad.

Posted by LPShukla
Madhya Pradesh
07-01-2022 01:50 PM
LP ji masur ki kheti mein 12-15kg seed rate prati acre ke hisab se dala jata hai. Dhanywad.

Posted by LPShukla
Madhya Pradesh
07-01-2022 01:47 PM
LP ji masur ki kheti mein 12-15kg seed rate prati acre ke hisab se dala jata hai. Dhanywad.
Posted by Narendra Kumar
Uttar Pradesh
07-01-2022 01:26 PM
इसे आप taxim injection 500mg, polybion injection 1ml, perinorm injection 2ml और sc lock injection 2ml लगवाएं यह तीन दिन लगवाएं।
Posted by avneesh tyagi
Uttar Pradesh
07-01-2022 01:26 PM
Avneesh ji, is sambhandhit jaankaari lene ke liye aap Krishi vigyaan kemdra ,Ghaziabad, Behind Ordinance Factory,Muradnagar, Ghaziabad-01232 262300 se sampark kar sakte hai. Dhnyvaad .
Posted by Syed Shahabudddin
Uttar Pradesh
07-01-2022 01:22 PM
सईद जी, टमाटर की नरसरी बरसात के मौसम में जुलाई के तीसरे सप्ताह से लगाई जा सकती है और इसकी मुख्य फसल की नरसरी अक्तूबर से नवंबर के महीने तक लगाई जा सकती है। लौकी,कद्दू और करेले की फसल की बिजाई फरबरी से मार्च के महीने तक की जा सकती है। धन्यवाद।

Posted by jagjeet singh
Punjab
07-01-2022 01:20 PM
Jagjeet iss powder da bhi vdhia result hai iss nal pashua de sarir di kamjori durr rehndi hai, vdhia growth hundi hai, dudh vich vadha hunda ha ehh tuci dudh wale pashua nu 100gm rojana de skde ho ate bachia nu 20-50gm umar de hisab nal de skde ho baki lacup powder da kam dudh vdaun da hunda ha jiwe koi pashu dudh ghat jawe ja kise karan krke dudh naa vadhh reha howe fir usda vdhia result milda hai. baki ehna da price tuhanu medical store wale ton hei pta lagg skda ha kyuki area de hisab nal price thoda bhut ghatt vadh rehnda ha.

Posted by Harbir Singh
Haryana
07-01-2022 12:53 PM
Harbir ji yadi bilkul dudh nhi aata hai tab uska chlna mushkil hai aur jabb usko agli varr byane mai 2 mahine reh jaye aur aap uska dudh niklana bnnd krr den tab app uske sare thnno mai mamiprotec tube 1-1 chdwa den.

Posted by pavan
Madhya Pradesh
07-01-2022 12:48 PM
Pavan ji ashwagandha mein leaf spot ke hamle ke lashan lag rahe hai. Ap iski roktham ke liy M45@3gram ja Mancozeb@3gram prati 1 litre pani ke hisab se spray kar sakte hai. Dhanywad.

Posted by Lovepreet singh
Punjab
07-01-2022 12:08 PM
Lovepreet ji, kanak vich chaude patte di roktham layi tuc 2, 4-D sodium salt 80 WP di varton 250g prati acre ja 2, 4-D ethyl ester 38 EC di varton 250 ml prati acre de hisab nal 150 litre pani vich ghol ke kar sakde ho. Tuc kandiali palak, makoh ja hirankhuri di roktham layi 10 g metsulfuron prati acre ja fr 20 g metsulfuron + carfentrazone prati acre de hisab nal 150 litre pani vich ghol ke spray kar sakde ho. dhanwad.

Posted by chhina saab
Punjab
07-01-2022 12:07 PM
Chhina ji tuci uss nu pett de kiria lai Bandykind plus bolus deo ate uss nu mineral mixture powder 50gm rojana dinde rho ate isde nal nal Ovumin advance tablet rojana 1 goli deo ate 21 din tak dinde rho fir jddo ohh patlia tara kre tan tuci uss nu nawe dudh krwa skde ho.

Posted by Ranjeet
Bihar
07-01-2022 11:12 AM
Ranjeet ji aap inki training lene ke liye apne nazdiki krishi vigyan kendra se sampark kren aap waha jakar apna training wala farm bhar skte ha waha sme sme per kisano ko alag alag kamo ki training di jatti hai aap iske liye Krishi Vigyan Kendra Begusarai, Address: beside State Highway, Khudabandpur, Bihar 848202 se sampark kr skte hai yeh subah 10bjee open ho jatta hai waha jakar sari jankari lee skte hai.

Posted by bhupinder singh
Madhya Pradesh
07-01-2022 11:02 AM
ਭੁਪਿੰਦਰ ਜੀ ਕਿਰਪਾ ਕਰ ਕੇ ਤੁਸੀਂ ਇਹ ਦੱਸੋ ਵੀ ਲਸਣ ਨੂੰ ਬਿਜਾਈ ਸਮੇ ਤੇ ਬਾਅਦ ਵਿਚ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਹੈ ਤਾਂ ਜੋ ਤੁਹਾਨੂੰ ਉਸ ਹਿਸਾਬ ਨਾਲ ਪੂਰੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

Posted by Manoj
Haryana
07-01-2022 10:58 AM
मनोज जी, ज्यादा नमी की वजह से कई बार बारिश के बाद फंगस वाली बीमारियां फैलने लग जाती है , आप बारिश के बाद मौसम साफ़ होने पर बीमारीओं से बचाव के लिए carbendazim /Mancozeb @2 g /L पानी के हिसाब से पौधों में drenching करें , धन्यवाद।

Posted by Md Akhtar Ansari
Jharkhand
07-01-2022 10:57 AM
एमडी अख्तर जी, यूरेका, कागजी नींबू और असम नींबू, नींबू की सबसे अच्छी किस्में हैं जिन्हें झारखंड राज्य में उगाने की सलाह दी जाती है। धन्यवाद ।

Posted by hardeep singh
Punjab
07-01-2022 10:53 AM
ਹਰਦੀਪ ਜੀ ਤੁਸੀ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾ ਇਸਦੀ ਟ੍ਰੇਨਿੰਗ ਲਓ ਜਿਸ ਵਿਚ ਤੁਹਾਨੂੰ ਇਸਦੀਆਂ ਬਿਮਾਰੀਆਂ, ਖੁਰਾਕ ਅਤੇ ਓਹਨਾ ਦੀ ਸਹੀ ਸਾਂਭ ਸੰਭਾਲ ਵਾਰੇ ਸਾਰੀ ਜਾਣਕਾਰੀ ਦਿਤੀ ਜਾਂਦੀ ਹੈ ਤੁਸੀ ਟ੍ਰੇਨਿੰਗ ਲਈ Dairy Dev. Officer, BDPO Office, Barnala, Sh. Jaswinder Singh,98769-45551,01672-230925 ਨਾਲ ਸੰਪਰਕ ਕਰ ਸਕਦੇ ਹੋ ਅਤੇ ਅੱਗੇ ਹੋਣ ਵਾਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ

Posted by Satwant Singh Randhawa
Punjab
07-01-2022 10:31 AM
Satwant ji, je tuhaadi fasl vich paani bhuta jyada nahi hai ta kuch paon di lod nahi hai, ik do dina tak paani sukk javega par je paani kaafi jyada hai tuci Sulphur@3 kg/acre de hisaab nal paa sakde ho ji. Dhanwaad.

Posted by ਸਤਨਾਮ ਸਿੰਘ ਸੰਧੂ
Punjab
07-01-2022 10:06 AM
Satnaam ji, PAU vich Flower ate ornamental plants , PAU Flower nursey ( Gate No. 2 ) to laye jaa sakde han, Herbal Plants , PAU Herbal Nursery ( Near PAU Petrol Pump ) to laye jaa sakde han ate Fruit Plants , PAU New Fruit Orchard to khareede jaa sakde han ji. Dhanwaad .

Posted by Priyanshu Bharti
Bihar
07-01-2022 09:49 AM
Priyanshu ji aap usko 1kg gehu ka dalia, 200gm gurr ko milla ker achi trahh pkka ker fir thoda thnda hone per 100ml sarso ka tel mix krke khila skte hai aur mousam ke hisab se sahi dekbhal kren aur acha hara chara, feed dalen aur usko Milkout powder 2-2 chamch subah sham, lactomax tab. 10 golia rojana deni suru kren.
Posted by Arjun Kushwah
Rajasthan
07-01-2022 09:48 AM
अर्जुन जी बैंगन की फसल में ब्लाइट और सूखा रोग के लक्षण लग रहे है। इसकी रोकथाम के लिए फसली चक्र अपनाएं। बैंगन की फसल फ्रांसबीन की फलियों की फसल के बाद उगाएं, ऐसा करने से इस बीमारी को फसल को बचाया जा सकता है। प्रभावित पौधों के हिस्सों को खेत से बाहर निकालकर नष्ट कर दें। खेत में पानी खड़ा ना रहने दें। बीमारी के हम.... (Read More)
अर्जुन जी बैंगन की फसल में ब्लाइट और सूखा रोग के लक्षण लग रहे है। इसकी रोकथाम के लिए फसली चक्र अपनाएं। बैंगन की फसल फ्रांसबीन की फलियों की फसल के बाद उगाएं, ऐसा करने से इस बीमारी को फसल को बचाया जा सकता है। प्रभावित पौधों के हिस्सों को खेत से बाहर निकालकर नष्ट कर दें। खेत में पानी खड़ा ना रहने दें। बीमारी के हमले को रोकने के लिए कॉपर ऑक्सीक्लोराइड या M 45 @ 2.5-3 ग्राम प्रति लीटर पानी की स्प्रे करें। धन्यवाद।

Posted by Angrej Singh
Punjab
07-01-2022 09:28 AM
ਅੰਗਰੇਜ ਜੀ, ਅਜਿਹੇ ਮੌਸਮ ਵਿਚ ਵਾਤਾਵਰਨ ਵਿਚ ਨਮੀ ਦੀ ਮਾਤਰਾ ਕਾਫੀ ਵੱਧ ਜਾਂਦੀ ਹੈ , ਜਿਸ ਨਾਲ ਫੰਗਸ ਵਾਲੀਆਂ ਬਿਮਾਰੀਆਂ ਦਾ ਹਮਲਾ ਹੋ ਸਕਦਾ ਹੈ , ਇਸ ਲਈ ਮੌਸਮ ਖੁੱਲ ਜਾਣ ਤੇ metalaxyl 4%+ mancozeb 64% @250g /ਏਕੜ ਦੇ ਹਿਸਾਬ ਨਾਲ ਬਿਮਾਰੀਆਂ ਤੋਂ ਬਚਾਅ ਲਈ ਛਿੜਕਾਅ ਕਰ ਸਕਦੇ ਹੋ ਜੀ | ਧੰਨਵਾਦ।

Posted by S.S.kushwaha
Uttar Pradesh
07-01-2022 08:57 AM
SS जी किर्प्या आप अपनी फसल की फोटो भेजे जिसमे मटर के पत्ते सिकुड़ रहे है ता जो आपकी फसल की बीमारी को सही तरीके से जानकर आपको उस हिसाब से पूरी जानकारी दी जा सक। धन्यवाद।

Posted by Gurtirth Singh
Haryana
07-01-2022 08:23 AM
ਗੁਰਤੀਰ੍ਥ ਜੀ ਇਹ ਇਕ ਵਿਸ਼ਾਣੂ ਰੋਗ ਹੈ ਜਿਹੜਾ ਕੀ ਕੀੜੇ ਦੇ ਰਾਹੀਂ ਇਕ ਬੂਟੇ ਤੋਂ ਦੂਜੇ ਬੂਟੇ ਤੱਕ ਫੈਲਦਾ ਹੈ ਇਸ ਦੀ ਰੋਕਥਾਮ ਤੁਸੀਂ ਕੀੜੇ ਦੀ ਰੋਕਥਾਮ ਕਰ ਕੇ ਕਰ ਸਕਦੇ ਹੋ। ਇਸ ਦੇ ਲਈ ਤੁਸੀਂ chlorpyriphos @400 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
Posted by davinder singh
Punjab
07-01-2022 07:32 AM
Davinder ji, Berseem de patte lal hon da mukh kaarn maadi quality da paani lgna ate taapman da jyaada ghatt hona hai, is lai berseem nu changi quality da paani hi aya jaave ate berseem de vaadhe lai tuci NPK 19:19:19 @10-15g/L paani de hisaab naal spray kar sakde ho ji . Dhanwaad .
Posted by davinder singh
Punjab
07-01-2022 07:33 AM
Davinder ji, Berseem de patte lal hon da mukh kaarn maadi quality da paani lgna ate taapman da jyaada ghatt hona hai, is lai berseem nu changi quality da paani hi laya jaave ate berseem de vaadhe lai tuci NPK 19:19:19 @10-15g/L paani de hisaab naal spray kar sakde ho ji . Dhanwaad .

Posted by Amritpal singh
Punjab
07-01-2022 07:30 AM
ਅਮ੍ਰਿਤਪਾਲ ਜੀ ਜੇਕਰ ਹੁਣ ਵੀ ਲੇਵੇ ਦੀ ਸਮੱਸਿਆ ਹੈ ਤਾਂ ਕਿਰਪਾ ਕਰਕੇ ਆਪਣੇ ਸਵਾਲ ਦੇ ਨਾਲ ਫੋਟੋਆਂ ਭੇਜੋ ਜਿਸ ਨਾਲ ਉਸਦੀ ਜਾਂਚ ਕਰਕੇ ਸਹੀ ਇਲਾਜ ਦੱਸਿਆ ਜਾ ਸਕੇ ਬਾਕੀ ਜੇਕਰ ਪਹਿਲਾ ਇਹ ਸਮੱਸਿਆ ਸੀ ਅਤੇ ਹੁਣ ਨਹੀਂ ਹੈ ਤਾਂ ਇਸਦਾ ਇਲਾਜ ਸਹੀ ਸਾਂਭ ਸੰਭਾਲ, ਸਹੀ ਖੁਰਾਕ, ਪਸ਼ੂਆਂ ਦੇ ਰਹਿਣ ਵਾਲੀ ਜਗ੍ਹਾ ਸਾਫ ਸੁਥਰੀ ਅਤੇ ਚੁਆਈ ਤੋਂ ਬਾਦ ਥਣਾਂ ਨੂੰ ਬੀਟਾਡੀਨ ਅਤੇ ਗਲਿਸਰੀਨ ਦੇ ਘੋਲ ਵਿਚ ਡ.... (Read More)
ਅਮ੍ਰਿਤਪਾਲ ਜੀ ਜੇਕਰ ਹੁਣ ਵੀ ਲੇਵੇ ਦੀ ਸਮੱਸਿਆ ਹੈ ਤਾਂ ਕਿਰਪਾ ਕਰਕੇ ਆਪਣੇ ਸਵਾਲ ਦੇ ਨਾਲ ਫੋਟੋਆਂ ਭੇਜੋ ਜਿਸ ਨਾਲ ਉਸਦੀ ਜਾਂਚ ਕਰਕੇ ਸਹੀ ਇਲਾਜ ਦੱਸਿਆ ਜਾ ਸਕੇ ਬਾਕੀ ਜੇਕਰ ਪਹਿਲਾ ਇਹ ਸਮੱਸਿਆ ਸੀ ਅਤੇ ਹੁਣ ਨਹੀਂ ਹੈ ਤਾਂ ਇਸਦਾ ਇਲਾਜ ਸਹੀ ਸਾਂਭ ਸੰਭਾਲ, ਸਹੀ ਖੁਰਾਕ, ਪਸ਼ੂਆਂ ਦੇ ਰਹਿਣ ਵਾਲੀ ਜਗ੍ਹਾ ਸਾਫ ਸੁਥਰੀ ਅਤੇ ਚੁਆਈ ਤੋਂ ਬਾਦ ਥਣਾਂ ਨੂੰ ਬੀਟਾਡੀਨ ਅਤੇ ਗਲਿਸਰੀਨ ਦੇ ਘੋਲ ਵਿਚ ਡੋਬੋ ਜਿਸ ਨਾਲ ਇਸ ਬਿਮਾਰੀ ਨੂੰ ਆਉਣ ਤੋਂ ਰੋਕਿਆ ਜਾ ਸਕਦਾ ਹੈ।
Posted by Satnam singh
Punjab
07-01-2022 06:57 AM
ਸਤਨਾਮ ਜੀ ਤੁਸੀ ਅਜੇ ਜੋ ਵੀ ਖੁਰਾਕ ਦਿੰਦੇ ਹੋ ਓਹੀ ਦਿੰਦੇ ਰਹੋ ਅਤੇ ਉਸਦੀ ਸਹੀ ਦੇਖਭਾਲ ਕਰੋ ਬਾਕੀ ਤੁਸੀ ਉਸਦੇ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix ਫੀਡ ਰੋਜਾਨਾ 1.5-2 ਕਿਲੋ ਤੱਕ ਦਿਓ ਇਹਨਾਂ ਨਾਲ ਉਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ ਅਤੇ ਸਰੀਰ ਦੀ ਵਧੀਆ ਗਰੋਥ ਹੋਵੇਗੀ

Posted by ਗੁਰਪ੍ਰੀਤ ਸਿੰਘ
Punjab
07-01-2022 06:47 AM
ਗੁਰਪ੍ਰੀਤ ਜੀ ਕੋਸ਼ਿਸ਼ ਕਰੋ ਕੀ ਤੁਸੀਂ ਕਣਕ ਵਿਚ ਪਾਣੀ ਨਾ ਖੜ੍ਹਨ ਦਿਓ ਉਸਦਾ ਨਿਕਾਸ ਨਾਲ ਦੀ ਨਾਲ ਕਰਦੇ ਰਹੋ ਇਸ ਨਾਲ ਕਣਕ ਉਪਰ ਜਿਆਦਾ ਅਸਰ ਨਹੀ ਪਵੇਗਾ ਤੇ ਕਣਕ ਦਾ ਵਾਧਾ ਵੀ ਸਹੀ ਹੋਵੇਗਾ। ਧੰਨਵਾਦ।
Posted by manjot grewal
Punjab
07-01-2022 06:47 AM
Grewal ji ehna da price breed di quality, usdi growth te nirbhar krda hai viase ek beetal goat 20-23 hajar tak asani nal mill jandi hai baki tuci isde lai Sukhjinder singh 7837119008 nal sampark kr skde ho ehna ton tuhanu sari jankari mill jawegi.

Posted by harppret
Punjab
07-01-2022 06:22 AM
Harpreet ji eh jersey nasal da semen hai baki isda 22-23 litre tak record hai.
Posted by smd agrominerals
Madhya Pradesh
07-01-2022 01:30 AM
श्रीमान जी, किसानो के साथ जानकारी सांझी करने के लिए आपका, धन्यवाद।

Posted by nandram
Punjab
06-01-2022 11:36 PM
Nandram ji, Vermi compost ki sale bhadane ke liye app compost ki packing kam matra mai jaise 1 kilo ya 5 kilo ki packing kar ke sale kar sakte hai, app apne local nurseries se adhik samparak banayein, ja fr app social media jaise facebook ya kisi aur madhyam se apne product ki advertisement laga kar sale bhada sakte hai. dhanywad.
Posted by JIGNESH KUMAR BHURIA
Madhya Pradesh
06-01-2022 10:57 PM
जिगनेश जी, मिर्ची की नरसरी का समय अक्तूबर से नवंबर के महीने तक का होता है, आप इसकी रुपाई फरबरी- मार्च के महीने तक कर सकते है। धन्यवाद।
Posted by Balram Meena
Rajasthan
06-01-2022 10:46 PM
बलराम जी, अगर आप की सारी फसल में बाली आना शुरू हो गया है तो इस समय आप इसे रोक नहीं सकते और लम्बाई बढ़ाने के लिए अब कोई भी उपाय नहीं करना चाहिए , लम्बाई बढ़ाने के लिए बाली निकलने से पहले ही खाद प्रभंधन कर लेना चाहिए। धन्यवाद।
Posted by Amanpreet singh
Punjab
06-01-2022 10:38 PM
ਪ੍ਰੀਤ ਜੀ, ਸਰੋਂ ਦੀ ਫ਼ਸਲ ਵਿਚ ਕੋਈ ਵੀ ਨਦੀਨ ਨਾਸ਼ਕ ਸਪਰੇ ਦੀ ਸਿਫਾਰਿਸ਼ ਨਹੀਂ ਹੈ, ਨਦੀਨਾਂ ਦੀ ਰੋਕਥਾਮ ਲਈ ਤੁਸੀ ਸਰੋਂ ਦੀ ਫ਼ਸਲ ਵਿਚ ਗੋਡੀ ਕਰ ਸਕਦੇ ਹੋ। ਧੰਨਵਾਦ।

Posted by Nobel singh
Punjab
06-01-2022 10:36 PM
Nobel ji, Jaggic brand di jaggery candy kharedan layi tuc tarsem singh ji nal 9878155172 samparak kar sakde ho. dhanwad.
Posted by Balram Meena
Rajasthan
06-01-2022 10:34 PM
बलराम जी, सरसों की फसल में यह पौधा एक खरपतवार पौधा है, इस पौधे की गुड़ाई कर के आप इसकी रोकथाम कर सकते है। धन्यवाद।

Posted by Rakesh H C
Karnataka
06-01-2022 10:26 PM
राकेश जी कृपया आप अपना सवाल विस्तार से पूछें हमारी टीम आपको संम्पर्क करने की कोशिश कर रही थी पर आपका नंबर बंद आ रहा था कृपया हमारे हेल्पलाइन नंबर 9779977641 पर संम्पर्क करें। धन्यवाद
Posted by Harpreet Singh
Haryana
06-01-2022 09:44 PM
Harpreet ji, kele ki nasal ko genetic and breeding ke jeriye badala jata hai, yeh ek bahut jada samay lene wala treeka hai. Dhanwad.
Posted by Harpreet Singh
Haryana
06-01-2022 09:39 PM
harpreet ji fal kai baar kisi keet ke hamle ki wjah se ja phir bimari ki wjah se bhi jhad jata hai so ap kele ke podhe ki photo bheje tan jo apko us hisab se sahi jankari di ja sake.dhanyawad.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image





















