Posted by Fefar
Gujarat
08-01-2022 12:23 PM
Fefar ji krele ke fal ke is tra peele hone ke do kaaran hote hai ek to khad ki kami aur dusri keet ke hamle ki wajah se. agar khad ki kami hai to ap npk191919 @10-15 gram ko prati litre paani ke hisab se spray kar sakte hai. aur agar apko krele mein koi keet dikhta hai to ap uski photo bhej skte hai tan jo apko us hisab se poori jankari di ja sake. dhanyawad.
Posted by surjeet singh braich
Punjab
08-01-2022 12:01 PM
ਸੁਰਜੀਤ ਜੀ ਤੁਸੀ ਮਾਰਚ- ਅਪ੍ਰੈਲ ਵਿੱਚ ਸ਼ੁਰੂ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ .... (Read More)
ਸੁਰਜੀਤ ਜੀ ਤੁਸੀ ਮਾਰਚ- ਅਪ੍ਰੈਲ ਵਿੱਚ ਸ਼ੁਰੂ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ, ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25 ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ, ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ ਜਾਂ ਫਿਰ ਤੁਸੀ ਕਿਸੇ ਵੀ ਦਿਨ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੇ ਪਹੁੰਚ ਕੇ ਟ੍ਰੇਨਿੰਗ ਲੈਣ ਲਈ ਫਾਰਮ ਭਰ ਆਊ ਉਸ ਤੋਂ ਬਾਅਦ ਜਦੋਂ ਵੀ ਪੋਲਟਰੀ ਦੀ ਟ੍ਰੇਨਿੰਗ ਆਵੇਗੀ ਤਾਂ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਦਰ ਵੱਲੋਂ ਕਾਲ ਕਰਕੇ ਦੱਸ ਦਿੱਤਾ ਜਾਦਾ ਹੈ ਬਹੁਤ ਵਧੀਆ ਕੰਮ ਹੈ ਜੀ ਪੋਲਟਰੀ ਦਾ ਜੇਕਰ ਤੁਸੀ ਬ੍ਰਾਇਲਰ ਰੱਖਦੇ ਹੋਂ ਤਾਂ 5 ਤੋਂ 6 ਹਫਤਿਆਂ ਦੇ ਅੰਦਰ ਅੰਦਰ ਮੰਡੀਕਰਣ ਲਈ ਤਿਆਰ ਹੋ ਜਾਂਦੇ ਹਨ ਤਕਰੀਬਨ ਪੰਜ ਮਹੀਨਿਆਂ ਵਿੱਚ ਅੰੰਡਿਆ ਦੀ ਉਪਜ ਸ਼ੁਰੂ ਹੋ ਜਾਂਦੀ ਹੈ ਸਾਰਾ ਸਾਲ ਦੀ ਆਮਦਨ ਵਾਲਾ ਕੰਮ ਹੈ ਜੀ ਜਿਆਦਾ ਮਿਹਨਤ ਵੀ ਨਹੀ ਲੱਗਦੀ ਇਹ ਨਾਜੁਕ ਕਿਸਮ ਦੇ ਜਾਨਵਰ ਹੁੰਦੇ ਹਨ ਕੁੱਝ ਕੁ ਖਤਰਨਾਕ ਬਿਮਾਰੀਆ ਵੀ ਹਨ ਜਿੰਨਾਂ ਤੋੰ ਬਚਣ ਲਈ ਖਾਸ ਧਿਆਨ ਰੱਖਣ ਦੀ ਜਰੂਰਤ ਹੂੰਦੀ ਹੈ.

Posted by Balvir Singh Mann
Punjab
08-01-2022 11:57 AM
Balvir ji isde tuhanu jehda tuhade block da nodel officer hai usnu milo ohi tuhanu isda status check krke active kar sakde han tuhanu isda access nahi hai.dhanwad
Posted by सन्दीप पाण्डेय
Uttar Pradesh
08-01-2022 11:54 AM
उसे आप तुरंत नज़दीकी डॉक्टर से जांच करवाएं क्योंकि उसकी जांच करके ही सही इलाज हो सकता है।

Posted by jassi
Haryana
08-01-2022 11:51 AM
Jassi ji 100kg feed tyar krne ke liye 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) mix krke khila skte hai

Posted by Jitender kumar
Uttar Pradesh
08-01-2022 11:45 AM
jitendar ji feburary ke month mein ap bhindi,lobia aur kaddu jati ki sabzian jaise ki kharbooja,chappan kaddu,halwa kaddu,ghia kaddu,karela,tori,petha,kheera aur tarr ki bijai kar sakte hai.dhanyawad.

Posted by Manoj
Haryana
08-01-2022 11:39 AM
Balraj ji,waste decomposer tyaar karn lai 15-20 litre paani plastic de kise bartan vich lao ate is vich 2 kg gud, ate 15-20 litre paani plastic de kise bartan vich lao ate is vich 2 kg gud, ate da culture pao te fir changi tra hilaao , is to baad is nu 150-200 Litre paani vaale drum vich mix kar deo ate 7-8 din lgaatar hilonde raho, ate fir isdi spray khet vich fasl te kar sakde ho ja is nu rakh vi sakde ho ji . Dhanwaad .
Posted by jagga singh
Punjab
08-01-2022 11:16 AM
Jagga ji tuci training de online ja offline varee ate training lenn lai Dairy Dev. Officer, BDPO Office, Barnala, Sh. Jaswinder Singh,98769-45551,01672-230925 nal sampark kr skde ho ehna ton tuhanu sari jankari mill jawegi.

Posted by simran Singh
Punjab
08-01-2022 11:15 AM
Simran ji tuci pehla usdi bacedabi vich lixin-iu dwai 3 din bhrwao ate uss nu Agrimin-i tablet rojana 1 goli deo ate 21 din tak deo fir agli varr heat vich aun te jhote ton cross krwao ate RC forte inj. 4gm lgwao ate 3 din lgwao ate nal nal Keeper Plus powder 30gm rojana 20 din tak dena suru kro.

Posted by baljit Singh
Punjab
08-01-2022 10:57 AM
Baljit ji tuci apne nazdiki pollyclinic vich usdi bachedani di sahi janch krwao jiss nal usde var var repeat hon da sahi karan pta lag jawega ate uss hisab nal sahi ilagg ho skda ha.

Posted by Adi Rana
Punjab
08-01-2022 10:41 AM
adi ji je tuhadi kanak thik hai te vadia growth kar rahi hai tan koi vi spray karn di jarrorat nahi hagi. pr j tusi koi v spray karni hai tan ghto ghat do spray de vichale 15 din da antar jarror rakho. dhanwaad.

Posted by jagjeet singh
Punjab
08-01-2022 10:37 AM
Ehh tuci jekar vadde pashu nu dena hai fir 50-50gm swere sham krke de skde ho kyuki kai varr ekatha nhi khanda ha iss lai swere sham bhi de skde ho baki ehh kaddi bhi de skde ho isda dudh kadnna ton pehla ja badd nal koi chakar nhi hai jddo tuci feed deo tan vich mix krke de skde ho.
Posted by Sukhdeep Maan
Punjab
08-01-2022 10:00 AM
Sukhdeep ji, kirpa kar ke ih dasso ki tuci clodinafop+ propargyl 15% WP di dose kinni varti c , us hisaab naal hi tuhaanu agge bandi jaankaari ditti ja sakegi.Dhanwaad.
Posted by Gopal Kumar Maurya
Uttar Pradesh
08-01-2022 09:07 AM
Gopal ji sarso ki sarkar ki taraf se koi bhi khreed nahi ki jati hai. iski khareed private hi hoti hai. sarson ka rate apki mandi aur apki upaj ki quality ke upar nirbhar karta hai so iska rate app apni najdeeki mandi se pta kar sakte hai. dhanwaad.

Posted by gurbhej singh
Punjab
08-01-2022 08:32 AM
ਤੁਸੀ ਉਸ ਨੂੰ ifer H injection 5ml ਰੋਜਾਨਾ 3 ਦਿਨ ਲਗਵਾਓ ਅਤੇ potasium iodied ਪਾਊਡਰ 7 ਗ੍ਰਾਮ ਰੋਜਾਨਾ 6 ਦਿਨ ਤੱਕ ਦਿਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਜੀ

Posted by gurbhej singh
Punjab
08-01-2022 08:31 AM
ਤੁਸੀ ਉਸ ਨੂੰ ifer H injection 5ml ਰੋਜਾਨਾ 3 ਦਿਨ ਲਗਵਾਓ ਅਤੇ potasium iodied ਪਾਊਡਰ 7 ਗ੍ਰਾਮ ਰੋਜਾਨਾ 6 ਦਿਨ ਤੱਕ ਦਿਓ ਅਤੇ Milkout ਪਾਊਡਰ ਚਮਚ ਸਵੇਰੇ ਸ਼ਾਮ ਦਿਓ ਜੀ

Posted by Charnpreet singh
Punjab
08-01-2022 08:31 AM
charanpreet ji koi v dwai di spray karn ton takriban 10-15 din baad agli khaad ja spray karn di sifarish kiti jandi hai tan jo pichli khaad ja spray fasal upar poora asar kar sake. dhanwaad.
Posted by jagga singh
Punjab
08-01-2022 08:01 AM
यदि आप नया डेयरी फार्म शुरू करना चाहते हैं तो कृपया डेयरी फार्मिंग की ट्राइंग प्राप्त करें, इस ट्रेनिंग में वह डेयरी फार्मिंग और डेयरी लोन और डेयरी उत्पादों के बारे में सभी जानकारी प्रदान करेंगे, ट्रेनिंग लेने के लिए कृपया Dairy Dev. Officer, BDPO Office, Barnala, Sh. Jaswinder Singh,98769-45551,01672-230925 से संपर्क करें। धन्यवाद।

Posted by mandip ghuman
Punjab
08-01-2022 07:42 AM
Mandip ji tuci usdi khurak da purra dian rakho ate uss nu Milkout powder 2-2 chamch swere sham, Lactomax tablet rojana 10 golia deo ate uss nu Minfa gold powder 30gm rojana dena suru kro ate mousam de hisab nal usdi sahi dekbhal kro
Posted by Lovepreet Sandhu
Punjab
08-01-2022 07:41 AM
ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra, Punjab Agricultural University, Bathinda, Phone 0164-2215619 ਨਾਲ ਸੰਪਰਕ ਕਰ ਸਕਦੇ ਹੋ ਜਾ ਫਿਰ ਜੇਕਰ ਪ੍ਰਈਵੇਟ ਟ੍ਰੇਨਿੰਗ ਲੈਣੀ ਹੈ ਫਿਰ ਤੁਸੀ Sandeep 9317517763 9991606387 SR Commercial Goat ਫਾਰਮ ਨਾਲ ਸੰਪਰਕ ਕਰ ਸਕ.... (Read More)
ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra, Punjab Agricultural University, Bathinda, Phone 0164-2215619 ਨਾਲ ਸੰਪਰਕ ਕਰ ਸਕਦੇ ਹੋ ਜਾ ਫਿਰ ਜੇਕਰ ਪ੍ਰਈਵੇਟ ਟ੍ਰੇਨਿੰਗ ਲੈਣੀ ਹੈ ਫਿਰ ਤੁਸੀ Sandeep 9317517763 9991606387 SR Commercial Goat ਫਾਰਮ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਵੀ ਤੁਹਾਨੂੰ ਟ੍ਰੇਨਿੰਗ ਸਰਟੀਫਿਕੇਟ ਮਿਲ ਜਾਵੇਗੀ
Posted by sureshbhai M.Patel
Gujarat
08-01-2022 03:15 AM
suresh, Thank for sharing the details with farmers, you can also post your add at our another app which is Apni Kheti Buy And Sell App, Thank You.

Posted by Surjit singh
Uttar Pradesh
08-01-2022 01:29 AM
सुरजीत जी, मधुमक्खी पालन में गौमूत्र का प्रयोग सीधी तरह नहीं हो सकता पर आप मधुमक्खी पालन के नजदीक वाली फसलें यहां मधुमक्खी फूलो पर खाने पीने के लिए जाती है, उस फसल पर कीटों और बीमारियों की रोकथाम के लिए जौविक तरीके से बनाने वाली दवाइओं में कर सकते है। धन्यवाद।
Posted by gulshan sahu
Chattisgarh
07-01-2022 10:56 PM
इसे Udderpox होमियोेपेथिक दवाई की 10—10 बूंदे दिन में तीन बार दें और Avil inj. 10ml, Enrofloxacin injection 15ml रोजाना तीन दिन लगवाएं।
Posted by smd agrominerals
Madhya Pradesh
07-01-2022 08:34 PM
smd जी किसान भाईओं के साथ जानकारी सांझी करने के लिए धन्यवाद।
Posted by kamaldeep singh
Punjab
07-01-2022 08:15 PM
ਤੁਸੀ ਇਸ ਨੂੰ Mifex 450ml ਬੋਤਲ ਲਗਵਾਓ ਅਤੇ ਉਸ ਵਿਚ Metphos ਇੰਜੇਕਸ਼ਨ 30ml ਮਿਕਸ ਕਰਕੇ IV slow ਲਗਵਾਓ ਇਹ ਇਕ ਪਹਿਲੇ ਦਿਨ ਹੀ ਲਗਵਾਣੀ ਹੈ ਬਾਕੀ ਇਸ ਨੂੰ RL botal 5 ਲੀਟਰ ਰੋਜਾਨਾ 2 ਦਿਨ ਲਗਵਾਓ ਅਤੇ ਇਸਦੇ ਨਾਲ ਨਾਲ Xnel injection 1gm, Rumirec ਇੰਜੇਕਸ਼ਨ 10ml ਅਤੇ Deriphyllin injection 10ml ਲਗਵਾਓ ਅਤੇ ਇਹ 3 ਦਿਨ ਲਗਵਾਓ ਇਹਨਾਂ ਨਾਲ ਫਰਕ ਪੈ ਜਾਵੇਗਾ

Posted by Kamal Brar
Punjab
07-01-2022 08:08 PM
Brar ji jekar temp. normal ho gya ha fir tuci uss nu Vivliv liquid 100ml rojana dena suru kro ate Rumicare powder 125gm rojana dena suru kro iss nal frak penn lgg jawega
Posted by ਗੁਰਦੀਪ ਸਿੰਘ
Punjab
07-01-2022 08:01 PM
Gurdeep g kanak vich sulfur@3 kg per acre pa skde ho.....
Posted by pankaj chaursiya
Uttar Pradesh
07-01-2022 07:45 PM
पंकज जी, कृपया ये बताये की आपने पौध में कौन - कोंन सी खाद का कितनी मात्रा में प्रयोग किया है,उस हिसाब से आपको इस की सही जानकारी दी जा सकेगी। धन्यवाद।

Posted by Dr. Anil Kumar Rai
Uttar Pradesh
07-01-2022 07:32 PM
अनिल जी, Dusheri,Langra,Chausa,Ambika,Arunika आम की अच्छी किस्मे है। धन्यवाद।

Posted by ਕੋਮਲਪ੍ਰੀਤ ਸਿੰਘ
Punjab
07-01-2022 07:31 PM
ਕੋਮਲਪ੍ਰੀਤ ਜੀ ਤੁਸੀ ਬਠਿੰਡਾ ਵਿਚ ਸੀਮਨ ਲੈਣ ਲਈ ਹਰਨੇਕ ਸਿੰਘ 9855536309 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ

Posted by Sikander singh
Punjab
07-01-2022 07:19 PM
ਸਿੱਧੂ ਜੀ ਧਾਤਾਂ ਦੇ ਚੂਰੇ ਨੂੰ ਮਿਨਰਲ ਮਿਕਸਚਰ ਬੋਲਦੇ ਹੈ ਜੋ ਤੁਸੀ ਕਿਸੇ ਵੀ ਮੈਡੀਕਲ ਸਟੋਰ ਤੋਂ ਲੈ ਸਕਦੇ ਹੋ ਤੁਸੀ Minfa gold, bovimin B, CRS, Repromin ਕੋਈ ਵੀ ਪਾਊਡਰ ਲੈ ਸਕਦੇ ਹੋ ਇਹ ਤੁਸੀ 50 ਤੋਂ 100 ਗ੍ਰਾਮ ਰੋਜਾਨਾ ਪਸ਼ੂ ਨੂੰ ਦੇ ਸਕਦੇ ਹੋ ਇਹ ਤੁਸੀ ਪਸ਼ੂਆਂ ਨੂੰ ਫੀਡ ਵਿੱਚ, ਚਾਰੇ ਵਿਚ ਜਿਵੇਂ ਵੀ ਉਹ ਖਾਂਦੇ ਹੈ ਉਸ ਤਰੀਕੇ ਨਾਲ ਦੇ ਸਕਦੇ ਹੋ ਪਰ ਸ਼ੁਰੂ ਸ਼ੁਰੂ ਵਿਚ ਥੋੜਾ ਥੋੜਾ ਦਿਓ ਕਿਉਕਿ ਕਈ ਵਾਰ ਪਸ਼ੂ ਪ.... (Read More)
ਸਿੱਧੂ ਜੀ ਧਾਤਾਂ ਦੇ ਚੂਰੇ ਨੂੰ ਮਿਨਰਲ ਮਿਕਸਚਰ ਬੋਲਦੇ ਹੈ ਜੋ ਤੁਸੀ ਕਿਸੇ ਵੀ ਮੈਡੀਕਲ ਸਟੋਰ ਤੋਂ ਲੈ ਸਕਦੇ ਹੋ ਤੁਸੀ Minfa gold, bovimin B, CRS, Repromin ਕੋਈ ਵੀ ਪਾਊਡਰ ਲੈ ਸਕਦੇ ਹੋ ਇਹ ਤੁਸੀ 50 ਤੋਂ 100 ਗ੍ਰਾਮ ਰੋਜਾਨਾ ਪਸ਼ੂ ਨੂੰ ਦੇ ਸਕਦੇ ਹੋ ਇਹ ਤੁਸੀ ਪਸ਼ੂਆਂ ਨੂੰ ਫੀਡ ਵਿੱਚ, ਚਾਰੇ ਵਿਚ ਜਿਵੇਂ ਵੀ ਉਹ ਖਾਂਦੇ ਹੈ ਉਸ ਤਰੀਕੇ ਨਾਲ ਦੇ ਸਕਦੇ ਹੋ ਪਰ ਸ਼ੁਰੂ ਸ਼ੁਰੂ ਵਿਚ ਥੋੜਾ ਥੋੜਾ ਦਿਓ ਕਿਉਕਿ ਕਈ ਵਾਰ ਪਸ਼ੂ ਪਸ਼ੂ ਇਸ ਨੂੰ ਖਾਂਦੇ ਨਹੀਂ ਹੈ ਇਸ ਲਈ ਫੀਡ ਵਿੱਚ ਥੋੜਾ ਥੋੜਾ ਮਿਕਸ ਕਰਕੇ ਦਿਓ ਫਿਰ ਜਿਵੇਂ ਜਿਵੇਂ ਉਹ ਖਾਣ ਲੱਗ ਜਾਣ ਤਾਂ ਤੁਸੀ ਹੋਲੀ ਹੋਲੀ ਮਾਤਰਾ ਉਮਰ ਦੇ ਹਿਸਾਬ ਨਾਲ ਅਤੇ ਦੁੱਧ ਦੇ ਹਿਸਾਬ ਨਾਲ ਵਧਾ ਸਕਦੇ ਹੋ
Posted by sandeep singh
Punjab
07-01-2022 06:44 PM
ਸੰਦੀਪ ਜੀ ਤੁਸੀ ਅਜੇ 10 ਦਿਨ ਹੋਣ ਤੱਕ ਇੰਤਜ਼ਾਰ ਕਰੋ ਜੀ ਜੇਕਰ ਫਿਰ ਵੀ ਨਹੀਂ ਆਉਂਦੀ ਤਾਂ 11ਵੇ ਦਿਨ ਇਕ ਹੋਰ ਟੀਕਾ ਲਗਾ ਦਿਓ
Posted by sandeep singh
Punjab
07-01-2022 06:32 PM
ਸੰਦੀਪ ਜੀ, ਜੇ ਤੁਸੀ 3 ਬੋਰੀਆਂ urea ਖਾਦ ਪਾ ਚੁੱਕੇ ਹੋ ਤਾ ਹੁਣ ਹੋਰ ਕੋਈ ਖੁਰਾਕ ਦੇਣ ਦੀ ਤੁਹਾਨੂੰ ਲੋੜ ਨਹੀਂ ਹੈ ਜੀ। ਧੰਨਵਾਦ।

Posted by Roshan malya
Bihar
07-01-2022 05:58 PM
रोशन जी कृपया यह बताएं आपने इसमें कौन कौन सी खाद का प्रयोग कितनी मात्रा में किया है ताकि आपको उसके हिसाब से सही जानकारी दी जा सके। धन्यवाद

Posted by Ravinder Singh
Punjab
07-01-2022 05:43 PM
Jekar tuci dairy farming di training lena chahunde ho tan 2 week ate 4 week di hundi hai jo tuci PDDB ( Deputy Director, Dairy,Room No. 437, 4th Floor,Mini Secretariat, Hoshiarpur. Sh. Davinder Singh 94654-65707, 01882-220025) nal sampark krke laa skde ho ehna ton tuhanu agli training di jankari mill jawegi.

Posted by Akashdeep
Punjab
07-01-2022 05:27 PM
akashdeep ji eh phosphorus di kami de lachan lag rahe han es di roktham layi tusi npk 191919@15 gram ja DAP@20 gram nu prati litre paani de hisab nal spray kar sakde ho.dhanwaad.
Posted by Amrit pal singh
Madhya Pradesh
07-01-2022 05:24 PM
ਅਮ੍ਰਿਤ ਪਾਲ ਜੀ ਇਹ leaf blotch, leaf spot ਅਤੇ yellowing of leaves ਬਿਮਾਰੀ ਦੇ ਲਛੱਣ ਲੱਗ ਰਹੇ ਹਨ। ਇਸ ਦੀ ਰੋਕਥਾਮ ਲਈ ਤੁਸੀ ਹਲਦੀ ਵਿੱਚ mancozeb ਜਾਂ copperoxycloride @2-3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਅਦਰਕ ਵਿੱਚ ਤੁਸੀ copperoxycloride @2ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।

Posted by ਜਗਨਾਮ
Punjab
07-01-2022 05:23 PM
ਜਗਨਾਮ ਜੀ ਮਟਰਾਂ ਤੋਂ ਚੰਗਾ ਝਾੜ ਲੈਣ ਲਈ ਇਸ ਨੂੰ ਬਿਜਾਈ ਸਮੇਂ 45 ਕਿਲੋ ਯੂਰੀਆ ਅਤੇ 155 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਤੁਸੀ ਵਧੀਆ ਝਾੜ ਲੈਣ ਲਈ ਇਸ ਉਪਰ N P K 19 19 19 @ 10 -15 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ। ਧੰਨਵਾਦ।

Posted by ਸੁਖਮਨ Chairman
Punjab
07-01-2022 05:18 PM
ਸੁਖਮਨ ਜੀ, ਪਾਥੀਆਂ ਦਾ ਪਾਣੀ humic acid ਦਾ ਇਕ ਬਹੁਤ ਵਧੀਆ ਸਰੋਤ ਹੈ , ਇਸਨੂੰ gibberalic acid ਦੇ ਬਦਲ ਦੇ ਤੌਰ ਤੇ ਛਿੜਕਾਅ ਕੀਤਾ ਜਾਂਦਾ ਹੈ , ਜੇ ਫ਼ਸਲ ਦਾ ਵਾਧਾ ਰੁਕਿਆ ਹੋਵੇ ਤਾ ਇਸ ਦਾ ਛਿੜਕਾਅ ਕਰ ਕੇ ਚੰਗਾ ਨਤੀਜਾ ਮਿਲਦਾ ਹੈ ਜੀ। ਧੰਨਵਾਦ।
Posted by kuldeep
Haryana
07-01-2022 05:09 PM
कुलदीप जी, प्याज की फसल में बिजाई के समय 125 kg SSP , 35 kg MOP और 45 kg urea खाद डाले और 45 kg urea खाद रोपाई के 25 -30 दिन बाद डालें , प्याज की फसल में . Purple blotch मुख्य बिमारी है , इसकी रोकथाम के लिए 600 g indofil M -45 का छिड़काव बिमारी के लक्षण दिखाई देने के बाद करे। धन्यवाद।

Posted by gurkirt brar
Rajasthan
07-01-2022 05:05 PM
Brar ji aap iski khurak ka purra dian rakhen aur isko aap Agrimin Chelated powder 100gm rojana, Multistar liquid 50ml rojana dena suru kren aur mousam ke hisab se iski sahi dekhbhal kren.

Posted by Keshav kumar
Bihar
07-01-2022 05:05 PM
केशव जी, चौड़ी पत्ती वाले नदीनों की रोकथाम के लिए आप 2 ,4 -D 80 WP @250 g या metsulfuron @10 g /एकड़ के हिसाब से बिजाई से 30 -35 दिन बाद छिड़काव कर सकते है। धन्यवाद।

Posted by Keshav kumar
Bihar
07-01-2022 05:05 PM
केशव जी, चौड़ी पत्ती वाले नदीनों की रोकथाम के लिए आप 2 ,4 -D 80 WP @250 g या metsulfuron @10 g /एकड़ के हिसाब से बिजाई से 30 -35 दिन बाद छिड़काव कर सकते है। धन्यवाद।

Posted by gagan sidhu
Punjab
07-01-2022 04:52 PM
ਗਗਨ ਜੀ, ਇਹ ਮੈਂਗਨੀਜ਼ ਦੀ ਕਮੀ ਦੇ ਲੱਛਣ ਹਨ, ਇਸ ਤੱਤ ਦੀ ਪੂਰਤੀ ਲਈ 3 kg urea ਨੂੰ 1 kg ਮੈਂਗਨੀਜ਼ ਸਲਫੈਟ ਨਾਲ ਮਿਕਸ ਕਰਕੇ 200 ਲੀਟਰ ਪਾਣੀ ਵਿਚ ਘੋਲਕੇ ਛਿੜਕਾਅ ਕਰੋ ਜੀ। ਧੰਨਵਾਦ।
Posted by Kang Saab
Punjab
07-01-2022 04:48 PM
ਗੁਰਜਿੰਦਰ ਜੀ ਜੇਕਰ ਤੁਸੀ ਫੋਟੋ ਅੱਪਲੋਡ ਕੀਤੀ ਹੈ ਉਸ ਵਿਚ ਜੋ ਲਿਖਿਆ ਹੈ ਉਹ ਪੜ੍ਹਿਆ ਨਹੀਂ ਜਾ ਰਿਹਾ ਹੈ ਕਿਰਪਾ ਕਰਕੇ ਸਾਫ ਫੋਟੋ ਅੱਪਲੋਡ ਕਰੋ ਜਿਸ ਨਾਲ ਉਸ ਉਪਰ ਲਿਖੀ ਜਾਣਕਾਰੀ ਪੜ੍ਹੀ ਜਾ ਸਕੇ ਅਤੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Posted by Krishan Singh
Punjab
07-01-2022 04:40 PM
Krishan ji kirpa krke eh daso kehira golia ditia c ate katti di photo bhi upload kro ate ohh heat vich nhi aa rehi ha ja kujj hor dikkat aa rehi ha iss vare pure vistar nal dubara swal pusho tan jo tuhanu usda sahi ilagg dsia jaa skee. kyuki tuc question 2.8 month di katti dss rhe ho ohh bachi ha ja vaddi ha kirpa krke purre vistar nal swal pusho tan jo tuhanu sahi jankari diti ja jawe..
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image




















