Posted by ajay yadav
Bihar
11-01-2022 01:14 PM
अजय जी, कृपया ये बताएं कि आपकी फसल में कौन से कीट का प्रकोप है, उस हिसाब से आपको कीटनाशक के बारे में सही जानकारी दी जा सकेगी ,और जो दूसरी फोटो आप ने अपलोड की है , वो कीटनाशक नहीं है , इसका छिड़काव फसल की अच्छी बढ़ोतरी के लिए लिया जाता है। धन्यवाद।

Posted by amritpal singh
Punjab
11-01-2022 01:05 PM
ਅਮ੍ਰਿਤਪਾਲ ਜੀ, ਸਬ ਤੋਂ ਪਹਿਲਾ ਤੁਸੀ ਆਪਣੀ ਮਿੱਟੀ ਦੀ ਪਰਖ ਜਰੂਰ ਕਰਵਾਉ ਅਤੇ ਉਸ ਹਿਸਾਬ ਅਨੁਸਾਰ ਹੀ ਖਾਦਾਂ ਦੀ ਵਰਤੋਂ ਕਰੋ ਅਤੇ ਇਸ ਜਗਾਹ ਤੇ ਦੇਸੀ ਰੂੜੀ ਦੀ ਖਾਦ ਅਤੇ ਹਰੀ ਖਾਦ ਦੀ ਵੱਧ ਵਰਤੋਂ ਕਰੋ। ਧੰਨਵਾਦ।

Posted by Adi Rana
Punjab
11-01-2022 12:20 PM
Adi ji, tuhaadi fasl vich manganeese di kami de lashan han, manganeese di kami nu sahi karn lai manganeese sulphate @1kg nu 200 litre paani vich ghol ke spray karo . Dhanwaad .

Posted by Beant Bhullar
Punjab
11-01-2022 12:09 PM
tuci isdi bachedani vich lixin-iu dwai 60ml rojana 3 din tak bhrwao ate iss nu Agrimin-i tablet rojana 1 goli deo ate 21 din tak dinde rho jdo saff tara kre fir tuci nawe dudh krwao ate nawe dudh krwa ke Keeper plus powder 30gm rojana 20 din tak dena suru kro.

Posted by jagjeet singh
Punjab
11-01-2022 11:38 AM
Jagjeet ji tuci isdi bachedani vich lixin-iu dwai bhrwao ate iss nu utrevive liquid 100-100ml swere sham dena suru kro. baki zule up powder nal koi dikkat nhi hai usdi varto kr skde ho ate isdi khurak da dian rakho.

Posted by ਰਾਜਵਿੰਦਰ ਸਿੰਘ
Punjab
11-01-2022 11:31 AM
ਤੁਸੀ ਇਸ ਨੂੰ Enrocin Liquid 1ml ਪ੍ਰਤੀ 1 ਲੀਟਰ ਪਾਣੀ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ ਅਤੇ Brotone liquid 20ml ਪ੍ਰਤੀ 100 birds ਦੇ ਹਿਸਾਬ ਨਾਲ ਦੇ ਸਕਦੇ ਹੋ ਬਾਕੀ ਇਸਦੇ ਰਹਿਣ ਸਹਿਣ ਅਤੇ ਖੁਰਾਕ ਦੀ ਪੂਰੀ ਜਾਂਚ ਕਰਕੇ ਦਿਓ ਇਸ ਨੂੰ ਨਮੀ ਵਾਲੀ ਖੁਰਾਕ ਨਾ ਪਾਓ ਅਤੇ ਇਸਦੇ ਨੀਚੇ ਵੀ ਸੁੱਕਾ ਰੱਖੋ

Posted by gurkiratbal
Punjab
11-01-2022 11:12 AM
Gurkirat ji toria di fasal to baad tusi makki di bijayi kar sakde han. Je tusi pakavi makki di bijayi krna chaunde han ta tusi PMH 13, ADV 9293, JC 12, PMH 11 aadi di bijayi kar sakde han. Eh kisma pakkan lyi takreeban 97 dinn da sama lendiya han. JC 4 kisam takreeban 90 dinna vich pak jandi hai. PMH 2 kisam 82 dinna vich pak jandi hai. Duja je tusi hare chare lyi makki di bijayi krni hai ta tusi J-1007, African tall, J-1006 di bijayi kar sakde han. Dhanwad.
Posted by Jagdeep Sandhu
Punjab
11-01-2022 11:11 AM
ਜਗਦੀਪ ਜੀ ਕਿਰਪਾ ਕਰਕੇ ਤੁਸੀ ਇਹ ਦੱਸੋ ਤੁਹਾਡੀ ਬੱਕਰੀ ਨੂੰ ਕੀ ਸਮੱਸਿਆ ਆ ਰਹੀ ਹੈ ਤੁਸੀ ਉਸ ਵਾਰੇ ਐੱਪ ਵਿਚ ਹੀ ਆਪਣਾ ਸਵਾਲ ਪੁੱਛ ਸਕਦੇ ਹੋ ਤੁਹਾਨੂੰ ਐੱਪ ਵਿਚ ਹੀ ਸਾਰੀ ਜਾਣਕਾਰੀ ਦੇ ਦਿਤੀ ਜਾਵੇਗੀ
Posted by Jagdeep Sandhu
Punjab
11-01-2022 11:08 AM
ਹਾਂਜੀ ਜਗਦੀਪ ਜੀ ਤੁਸੀ ਗਡਵਾਸੂ ਵਲੋਂ ਤਿਆਰ ਮਿਨਰਲ ਮਿਕਸਚਰ ਵਰਤ ਸਕਦੇ ਹੋ ਇਹ ਤੁਸੀ ਬੱਕਰੀ ਦੀ ਉਮਰ ਅਤੇ ਦੁੱਧ ਵਾਲੇ ਪਸ਼ੂਆਂ ਦੇ ਦੁੱਧ ਦੇ ਹਿਸਾਬ ਨਾਲ 15-30 ਗ੍ਰਾਮ ਰੋਜਾਨਾ ਦੇ ਸਕਦੇ ਹੋ
Posted by Sanjay Kumar
Uttar Pradesh
11-01-2022 10:28 AM
Sanjay ji aap usko Nilzan liquid 1ml/3kg bhar ke hisab se dena suru kren aur aap fatkadi ko pani mai ghol ker uski akhon ko saff krna suru kren aur usko Enrofloxacin inj. 5-7ml, Megludyne inj. 3-5ml uski grwoth ke hisab se lgwayen, isse frak padd jayega.
Posted by इज़हार
Uttar Pradesh
11-01-2022 10:24 AM
इज़हार जी आप उसे Gentamycin inj. 5-7ml , Belamyl inj. 3-5ml रोजाना तीन दिन लगवाएं यह उसकी ग्रोथ के हिसाब से लगवाएं और Brotone liquid 10ml रोजाना देना शुरू करें।

Posted by Vipin Kumar
Uttar Pradesh
11-01-2022 09:42 AM
विपिन जी, गेहूं की फसल में जिंक की कमी दिखाई देने पर जिंक का छिड़काव करना चाहिए। गेहूँ में जस्ते की कमी के लक्षण छोटी और झाड़ीदार फसलें होती हैं, जिसके बीच में पत्तियाँ हरितहीन हो जाती हैं, जो बाद में टूट जाती हैं और लटकती रहती हैं। प्रति एकड़ 25 किलो जिंक सल्फेट (21%) डालें जो 2-3 साल के लिए पर्याप्त होगा। जिंक की क.... (Read More)
विपिन जी, गेहूं की फसल में जिंक की कमी दिखाई देने पर जिंक का छिड़काव करना चाहिए। गेहूँ में जस्ते की कमी के लक्षण छोटी और झाड़ीदार फसलें होती हैं, जिसके बीच में पत्तियाँ हरितहीन हो जाती हैं, जो बाद में टूट जाती हैं और लटकती रहती हैं। प्रति एकड़ 25 किलो जिंक सल्फेट (21%) डालें जो 2-3 साल के लिए पर्याप्त होगा। जिंक की कमी को 0.5% जिंक सल्फेट (21% जिंक) के पत्तों पर छिड़काव से भी ठीक किया जा सकता है। 200 लीटर पानी में 1 किलो जिंक सल्फेट और 1/2 किलो बिना बुझा चूना घोलकर स्प्रे के लिए घोल तैयार करें। यह घोल एक एकड़ गेहूं पर एक बार छिड़काव करने के लिए पर्याप्त है। 15 दिन के अंतराल पर दो या तीन छिड़काव की जरूरत होती है। धन्यवाद।
Posted by सुनील कुमार
Uttar Pradesh
11-01-2022 09:17 AM
सुनील जी पहले आप अपने खेत से पानी के निकास का प्रबंध करे | निकास के बाद आप सल्फर @ 3 किलो को प्रति एकर के हिसाब से प्रयोग कर सकते है | धन्यवाद्|

Posted by Sunny
Punjab
11-01-2022 09:15 AM
ਸੰਨੀ ਜੀ, sencor ਦਵਾਈ ਦਾ ਵਧੀਆ ਰਿਜਲਟ ਲੈਣ ਲਈ ਇਸ ਦੀ 100-150 g /ਏਕੜ ਦੇ ਹਿਸਾਬ ਨਾਲ ਪਾਣੀ ਵਿਚ ਘੋਲ ਕੇ ਸਪਰੇ ਹੀ ਕਰਨੀ ਚਾਹੀਦੀ ਹੈ, ਇਸ ਨੂੰ ਖਾਦ ਵਿਚ ਮਿਲਾ ਕੇ ਪਾਉਣ ਨਾਲ ਕਈ ਵਾਰ ਦਵਾਈ ਪੂਰਾ ਅਸਰ ਨਹੀਂ ਕਰਦੀ। ਧੰਨਵਾਦ।
Posted by jagroop singh
Punjab
11-01-2022 08:56 AM
ਜਗਰੂਪ ਜੀ ਤੁਸੀਂ ਕਣਕ ਵਿਚ vestige agri82 ਤੇਗੁੱਲੀ ਡੰਡੇ ਦੀ ਸਪਰੇ ਨੂੰ ਮਿਕ੍ਸ ਕਰ ਕੇ ਕਰ ਸਕਦੇ ਹੋ | ਇਹ ਦਵਾਈ ਨੂੰ ਵਧੀਆ ਤਰੀਕੇ ਨਾਲ ਕੰਮ ਕਰਨ ਵਿਚ ਮਦਦ ਕਰਦੀ ਹੈ | ਧੰਨਵਾਦ |

Posted by Charnpreet singh
Punjab
11-01-2022 08:49 AM
charnpreet ji kanak vich urea takriban bijai ton baad 60 din de andar poori karn di sifarish kiti jandi hai. ik acre vich 110 kilo urea paa sakde ho.dhanwaad.

Posted by आत्मा राम
Rajasthan
11-01-2022 08:37 AM
आत्मा राम जी किर्प्या ये बताये की आपने चने की फसल को बिजाई के समय कौन सी खाद कितनी मात्रा में डाली है ता जो आपको उस हिसाब से सही जानकारी दी जा सके | धन्यवाद् |
Posted by Dr.shrimal Rajput
Madhya Pradesh
11-01-2022 08:31 AM
श्रीमल जी डबल गोदरेज पैदावार बढ़ाने के लिए प्रयोग की जाती है क्युकी ये ज्यादा फूल को फल बनने में सहायता करती है | इसको आप 10 ml को प्रति 15 लीटर पानी के हिसाब से स्प्रे कर सकते है | धन्यवाद् |
Posted by Pawanpreet Kaur
Punjab
11-01-2022 08:26 AM
ਪਵਨਪ੍ਰੀਤ ਜੀ ਜੇ ਤੁਸੀਂ ਸਬਜ਼ੀਆਂ ਜਾ ਸਬਜ਼ੀਆਂ ਦੀ ਪਨੀਰੀ ਵਾਸਤੇ polyhouse ਬਣਾਉਣਾ ਚਾਹੁੰਦੇ ਹਨ ਤਾ ਇਸਦਾ ਬਹੁਤ ਫਾਇਦਾ ਹੈ। ਤੁਸੀਂ ਸਬਜ਼ੀਆਂ ਜਿਵੇ ਸ਼ਿਮਲਾ ਮਿਰਚ, ਖੀਰਾ, ਟਮਾਟਰ, ਆਦਿ ਜਾ ਅਗੇਤੀ ਸਬਜ਼ੀਆਂ ਕਰਨਾ ਚਾਹੁੰਦੇ ਹਨ ਤਾ ਇਹ ਬਹੁਤ ਲਾਹੇਵੰਦ ਹੋ ਸਕਦਾ ਹੈ। ਇਸ ਵਿਚ ਤਾਪਮਾਨ ਨੂੰ ਕੰਟਰੋਲ ਕਰਕੇ ਸਬਜ਼ੀਆਂ ਪੈਦਾ ਕੀਤੀਆਂ ਜਾਂਦੀਆਂ ਹਨ। ਧੰਨਵਾਦ।

Posted by Rajinder singh
Punjab
11-01-2022 07:59 AM
ਰਾਜਿੰਦਰ ਜੀ ਤੁਸੀ ਉਸ ਨੂੰ Fenbendazole & ivermectin salt ਦੀ ਗੋਲੀ ਦਿਓ ਅਤੇ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸੂਣ ਤੱਕ ਦਿੰਦੇ ਰਹੋ ਅਤੇ Enerboost powder 50 ਗ੍ਰਾਮ ਰੋਜਾਨਾ ਦਿਓ ਅਤੇ ਇਹ 1 ਮਹੀਨਾ ਦਿਓ ਫਿਰ ਜਦੋ ਸੂਣ ਵਿੱਚ ਮਹੀਨਾ ਰਹਿ ਜਾਵੇ ਤਾਂ ਉਸ ਨੂੰ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2 ਕਿਲੋ ਤੱਕ ਰੋਜਾਨਾ ਦਿਓ ਅਤੇ ਸੂਣ ਤੋਂ 20 ਦਿਨ ਪਹਿਲਾਂ metabolite ਪਾਊਡਰ ਰੋਜਾਨਾ 1 ਪਾਉਚ ਦਿਓ .... (Read More)
ਰਾਜਿੰਦਰ ਜੀ ਤੁਸੀ ਉਸ ਨੂੰ Fenbendazole & ivermectin salt ਦੀ ਗੋਲੀ ਦਿਓ ਅਤੇ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸੂਣ ਤੱਕ ਦਿੰਦੇ ਰਹੋ ਅਤੇ Enerboost powder 50 ਗ੍ਰਾਮ ਰੋਜਾਨਾ ਦਿਓ ਅਤੇ ਇਹ 1 ਮਹੀਨਾ ਦਿਓ ਫਿਰ ਜਦੋ ਸੂਣ ਵਿੱਚ ਮਹੀਨਾ ਰਹਿ ਜਾਵੇ ਤਾਂ ਉਸ ਨੂੰ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2 ਕਿਲੋ ਤੱਕ ਰੋਜਾਨਾ ਦਿਓ ਅਤੇ ਸੂਣ ਤੋਂ 20 ਦਿਨ ਪਹਿਲਾਂ metabolite ਪਾਊਡਰ ਰੋਜਾਨਾ 1 ਪਾਉਚ ਦਿਓ ਇਹਨਾਂ ਨਾਲ ਉਸਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ

Posted by Adi Rana
Punjab
11-01-2022 07:53 AM
Adi ji, ih kise ghaat kar ke nahi hunda, ih kism te hi nirbahr karda hai ,kisam anusaaar hi fasl vich full aone shuru ho jaande han ji . Dhanwaad .
Posted by hardeep singh
Punjab
11-01-2022 07:15 AM
ਹਰਦੀਪ ਜੀ ਤੁਸੀ ਉਸ ਨੂੰ Nurokind inj 15ml, Calcimust inj 15ml, Metphos inj 15ml ਰੋਜਾਨਾ ਲਗਵਾਓ ਅਤੇ 3 ਦਿਨ ਤੱਕ ਲਗਵਾਓ ਅਤੇ ਉਸ ਨੂੰ Metstrong liquid 100ml ਰੋਜਾਨਾ ਦੇਣਾ ਸ਼ੁਰੂ ਕਰੋ
Posted by ਗੁਰਨਾਮ ਸਿੰਘ ਸੰਧੂ
Punjab
11-01-2022 07:05 AM
gurnam ji kanak vich urea bijai ton baad 55-60 din vich poori karn di sifarish kiti jandi hai. dhanwaad.

Posted by kuldeep singh
Punjab
11-01-2022 06:42 AM
ਕੁਲਦੀਪ ਜੀ ਤੁਸੀ ਉਸ ਨੂੰ Vivliv Liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਲੇਟੀ ਪਾ ਸਕਦੇ ਹੋ ਅਤੇ 5 ਤੋਂ 7 ਦਿਨ ਲਗਾਤਾਰ ਦਿਓ ਅਤੇ ਫਿਰ ਮਹੀਨੇ ਦੇ ਫਰਕ ਨਾਲ ਦੇ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ ਜੀ

Posted by inderpal
Punjab
11-01-2022 06:31 AM
Inderpal ji cow nu tuci heat vich aunn ton 18-24 hours badd AI krwa skde ho ate majh nu 10-12 hours badd AI krwa skde ho ate fir agle din bhi ek-ek AI hor krwa deo baki eh pashu di heat te nirbhar hai kai pashu 48 hours tak heat vich rehnde hai ja kujj gawa 72 hours tak rehndia ha tuci usdi heat de hisab nal agle din AI krwa skde ho.

Posted by inderpal
Punjab
11-01-2022 06:24 AM
Inderpal ji tuci isdi bachedani vich lixin-iu dwai 3 din bhrwao ate uss nu Bovimin-b powder 50gm rojana dena suru kro ate isdi khurak da purra dian rakho.

Posted by Gurchet Singh chahaL
Punjab
11-01-2022 06:00 AM
ਪਸ਼ੂ ਨੂੰ ਸੂਣ ਤੋਂ ਬਾਅਦ ਕਾੜਾ ਬਣਾ ਕੇ ਦੇਣਾ ਸ਼ੁਰੂ ਕਰੋ , ਪਸ਼ੂ ਨੂੰ ਸੂਣ ਤੋਂ ਬਾਅਦ ਲੱਗਭੱਗ 2 ਘੰਟੇ ਅੰਦਰ ਕਾੜਾ ਦੇਣਾ ਚਾਹੀਦਾ ਹੈ ਕਾੜਾ ਦੇਣ ਦਾ ਫਾਇਦਾ ਇਹ ਹੈ ਕਿ ਲਵੇਰੀ ਦੀ ਜੇਰ ਜਲਦੀ ਪੈ ਜਾਂਦੀ ਹੈ ਤੇ ਉਸਨੂੰ ਬਦਹਜ਼ਮੀ ਨਹੀ ਹੁੰਦੀ ਕਾੜੇ ਵਿੱਚ ਸੌਂਫ , ਅਜਵੈਣ ,ਮੇਥੇ , ਸੋਏ, ਕੜੂ, ਕਾਲੀ ਜੀਰੀ, ਧੌਲੀ ਜੀਰੀ , ਵੱਡੀ ਇਲੈਚੀ, ਸੁੰਢ ਅਤੇ ਭੂਰੀਆਂ ਮਿਰਚਾਂ ਪੈਂਦੀਆਂ ਹਨ ਹਰ ਇੱਕ ਚੀਜ ਇੱਕ ਤ.... (Read More)
ਪਸ਼ੂ ਨੂੰ ਸੂਣ ਤੋਂ ਬਾਅਦ ਕਾੜਾ ਬਣਾ ਕੇ ਦੇਣਾ ਸ਼ੁਰੂ ਕਰੋ , ਪਸ਼ੂ ਨੂੰ ਸੂਣ ਤੋਂ ਬਾਅਦ ਲੱਗਭੱਗ 2 ਘੰਟੇ ਅੰਦਰ ਕਾੜਾ ਦੇਣਾ ਚਾਹੀਦਾ ਹੈ ਕਾੜਾ ਦੇਣ ਦਾ ਫਾਇਦਾ ਇਹ ਹੈ ਕਿ ਲਵੇਰੀ ਦੀ ਜੇਰ ਜਲਦੀ ਪੈ ਜਾਂਦੀ ਹੈ ਤੇ ਉਸਨੂੰ ਬਦਹਜ਼ਮੀ ਨਹੀ ਹੁੰਦੀ ਕਾੜੇ ਵਿੱਚ ਸੌਂਫ , ਅਜਵੈਣ ,ਮੇਥੇ , ਸੋਏ, ਕੜੂ, ਕਾਲੀ ਜੀਰੀ, ਧੌਲੀ ਜੀਰੀ , ਵੱਡੀ ਇਲੈਚੀ, ਸੁੰਢ ਅਤੇ ਭੂਰੀਆਂ ਮਿਰਚਾਂ ਪੈਂਦੀਆਂ ਹਨ ਹਰ ਇੱਕ ਚੀਜ ਇੱਕ ਤੋਲਾ ਪੈਂਦੀ ਹੈ ਕਾੜਾ ਬਣਾਉਣ ਲਈ ਪਹਿਲਾਂ ਲੱਗਭੱਗ 3 ਕਿੱਲੋ ਪਾਣੀ ਨੂੰ ਉਬਾਲੋ ਸਾਰੀਆਂ ਚੀਜਾਂ ਨੂੰ ਪੀਸ ਕੇ ਉਬਲਦੇ ਪਾਣੀ ਵਿੱਚ ਪਾਓ ਅਤੇ ਅੱਗ ਨੂੰ ਮੱਠੀ ਕਰ ਲਵੋ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਵਿੱਚ ਇੱਕ ਪਾਅ ਤੋਂ ਅੱਧਾ ਕਿਲੋ ਗੁੜ ਜਾਂ ਸ਼ੱਕਰ ਪਾਓ ਤੇ ਕੜਛੀ ਨਾਲ ਹਿਲਾਉਦੇ ਰਹੋ ਥੋੜੀ ਦੇਰ ਬਾਅਦ ਇਸ ਨੂੰ ਅੱਗ ਤੋਂ ਲਾਹ ਲਵੋ ਅਤੇ ਠੰਡਾ ਕਰ ਕੇ ਪਸ਼ੂ ਨੂੰ ਪਿਆਉ ਇਹ ਕਾੜਾ ਮੱਝ ਨੂੰ 4-5 ਦਿਨਾਂ ਲਈ ਦਿਓ

Posted by Gurchet Singh chahaL
Punjab
11-01-2022 05:54 AM
ਹਾਂਜੀ ਚਾਹਲ ਜੀ ਤੁਸੀ ਪਸ਼ੂ ਦੇ ਸੂਣ ਤੋਂ ਤੁਰੰਤ ਬਾਅਦ ਵੜੇਮੇ ਉਬਾਲ ਕੇ ਗੁੜ ਪਾ ਕੇ ਖਿਲਾ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਫੀਡ ਤੁਸੀ ਪਸ਼ੂ ਦੇ ਸੂਣ ਤੋਂ 5 ਤੋਂ 7 ਦਿਨ ਬਾਦ ਥੋੜੀ ਥੋੜੀ ਦੇਣੀ ਸ਼ੁਰੂ ਕਰ ਸਕਦੇ ਹੋ ਉਸ ਤੋਂ ਪਹਿਲਾਂ ਕਣਕ ਦਾ ਦਲੀਆ ਬਣਾ ਕੇ ਪਕਾ ਕੇ ਖਿਲਾ ਸਕਦੇ ਹੋ

Posted by सत्य नारायण धाकड़
Rajasthan
11-01-2022 05:38 AM
सत्य नारायण जी अगले दो दिन तो थोड़ी बादलों की संभावना है पर उसके अगले दिनों में बादल बिलकुल नहीं है पूरी धुप हो सकती है | धन्यवाद् |

Posted by Lakhbeer hamad
Punjab
11-01-2022 04:24 AM
lakhbeer ji j kanak vich ikali paani khadan di dikkat hai tan tusi ohde layi sulfur 3-4kilo nu prati acre de hisab nal vart sakde ho.dhanwaad.

Posted by ਸਤਨਾਮ ਸਿੰਘ ਸੰਧੂ
Punjab
11-01-2022 03:36 AM
Satnaam ji, tuc rajma di jakari layi Surinder singh randhawa ji nal 9814077677 te samparak kar sakde ho. dhanwad.

Posted by Mohd ikrar
Uttarakhand
11-01-2022 01:10 AM
Mohd ji, app euphorbia hirta plant ke liye Pardeep chauhan ji se 8077524464 par samparak kar sakte hai. dhanywad.
Posted by Baljinder Singh
Punjab
10-01-2022 11:30 PM
Baljinder ji, barseem di fasal vich tuc khuraki tattan di kami nu dekhde hoye hi kise khaad di spray kro. Barseem di fasal di next cutting to baad tuc NPK 19:19:19 di spray 1 kilo prati acre de hisab nal kar sakde ho. dhanwad.

Posted by ਮੇਜਰ ਸਿੰਘ
Punjab
10-01-2022 11:14 PM
ਮੇਜਰ ਸਿੰਘ ਜੀ, ਬਰਸੀਮ ਦੀ ਫ਼ਸਲ ਵਿਚ ਤਣੇ ਦੇ ਗਲ੍ਹਣ ਰੋਗ ਦੇ ਲੱਛਣ ਨਜ਼ਰ ਆ ਰਹੇ ਹਨ, ਤੁਸੀ ਇਸਦੀ ਰੋਕਥਾਮ ਲਈ Carbendazim @ 400 ਗ੍ਰਾਮ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕੀਤੀ ਜਾਵੇ। ਧੰਨਵਾਦ।

Posted by Shubham
Uttar Pradesh
10-01-2022 11:12 PM
Shubham ji, kripya pehle app yeh batayein ke app ne khet mai konsi khad dali hai aur kab dali hai, waise jada khad dalne par fasal ke patte shukne lag jate hai aur fasal ko bimari lagne ka khatra bhi bad jata hai. dhanywad.

Posted by Gurdeep Gill
Punjab
10-01-2022 10:07 PM
ਗੁਰਦੀਪ ਜੀ ਤੁਸੀ ਉਸ ਨੂੰ ਚਾਰੇ ਤੇ, ਦਾਣੇ ਤੇ ਦੁੱਧ ਦੇਣ ਲਈ ਲਗਾਓ ਅਤੇ ਇਸਦੇ ਨਾਲ ਨਾਲ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦਿੰਦੇ ਰਹੋ ਅਤੇ ਉਸ ਨੂੰ leptaden tab. 10 ਗੋਲੀਆਂ ਰੋਜ਼ਾਨਾ ਅਤੇ LDM liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ.
Posted by rahul kumar
Uttar Pradesh
10-01-2022 09:31 PM
राहुल जी कृप्या आप यह बताएं कि आपकी गाय को थनैला रोग में समस्या क्या क्या आ रही है थनों में सोजिश है, दूध खराब आता है, खून आता है या छीदी आती है या कोई अन्य समस्या आती है उसके बारे में विस्तार से सवाल पूछें ताकि आपको सही जानकारी दी जा सके।

Posted by Yuvraj
Punjab
10-01-2022 08:46 PM
yuvraj ji esde layi tusi apne nejdeeki de farmer jehde flower di kheti kar rahe han ja apni najdeeki flower mandi nal sampark kar sakde ho.dhanwaad.
Posted by Pritam Singh
Punjab
10-01-2022 08:22 PM
ਇਸਦੇ ਲਈ ਤੁਸੀ ਆਪਣੇ ਜਿਲੇ ਦੇ ਡਿਪਟੀ ਡਾਇਰੈਕਟਰ ਡੇਅਰੀ ਨਾਲ ਸੰਪਰਕ ਕਰੋ ਜੀ ਉਹਨਾਂ ਤੋਂ ਤੁਹਾਨੂੰ ਇਸ ਵਾਰੇ ਸਾਰੀ ਜਾਣਕਾਰੀ ਮਿਲ ਜਾਵੇਗੀ

Posted by Sandeep singh
Punjab
10-01-2022 08:21 PM
ਸੰਦੀਪ ਜੀ, ਇਹ ਵਿਸ਼ਾਣੂ ਰੋਗ ਦੇ ਲੱਛਣ ਹਨ , ਇਹ ਰੋਗ ਰਸ ਚੂਸਣ ਵਾਲੇ ਕੀਟਾਂ ਰਾਹੀਂ ਫੈਲਦਾ ਹੈ , ਇਸ ਦੀ ਰੋਕਥਾਮ ਲਈ imidacloprid @2 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ। ਧੰਨਵਾਦ।

Posted by MANINDER SINGH
Punjab
10-01-2022 08:19 PM
MANINDER ji Majh da normal temp. 101°F ate cow da temp 101.4°F tak hunda hai.

Posted by Rajinder singh
Punjab
10-01-2022 07:34 PM
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤ.... (Read More)
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ ਪਰ ਜੇਕਰ ਤੁਸੀ ਪਹਿਲਾ ਕੋਈ ਹੋਰ ਫੀਡ ਦੇ ਰਹੇ ਹੋ ਤਾਂ ਇਕ ਦਮ ਪਸ਼ੂ ਦੀ ਫੀਡ ਨਾ ਬਦਲੋ ਫਿਰ ਦੁੱਧ ਘੱਟ ਜਾਂਦਾ ਹੈ ਤੁਸੀ ਪੁਰਾਣੀ ਫੀਡ ਵਿੱਚ ਨਵੀਂ ਫੀਡ ਥੋੜੀ ਥੋੜੀ ਕਰਕੇ ਮਿਕਸ ਕਰਕੇ ਦਿਓ ਜਿਸ ਨਾਲ ਪਸ਼ੂ ਦੇ ਸਰੀਰ ਨੂੰ ਨਵੀਂ ਫੀਡ ਦੀ ਆਦਤ ਹੋਣ ਲੱਗਦੀ ਹੈ ਫਿਰ ਹੋਲੀ ਹੋਲੀ ਪੁਰਾਣੀ ਫੀਡ ਬੰਦ ਕਰਕੇ ਨਵੀਂ ਖਿਲਾਓ ਜਿਸ ਨਾਲ ਦੁੱਧ ਤੇ ਵੀ ਅਸਰ ਨਹੀਂ ਹੋਵੇਗਾ

Posted by Mukesh Lavaniya
Rajasthan
10-01-2022 07:09 PM
मुकेश जी, तुलसी कई तरह की मिट्टी में उगाई जाती है|तुलसी की खेती के लिए, अच्छी तरह से शुष्क मिट्टी की मांग की जाती है| मिट्टी के भुरभुरा होने तक हैरो के साथ खेत की जोताई करें, फिर रूड़ी की खाद मिट्टी में मिलाएं| तुलसी की रोपाई सीड बैड पर करें|फरवरी के तीसरे हफ्ते में नर्सरी बैड तैयार करें|पौधे के विकास के अनुसार, 4.5 x.... (Read More)
मुकेश जी, तुलसी कई तरह की मिट्टी में उगाई जाती है|तुलसी की खेती के लिए, अच्छी तरह से शुष्क मिट्टी की मांग की जाती है| मिट्टी के भुरभुरा होने तक हैरो के साथ खेत की जोताई करें, फिर रूड़ी की खाद मिट्टी में मिलाएं| तुलसी की रोपाई सीड बैड पर करें|फरवरी के तीसरे हफ्ते में नर्सरी बैड तैयार करें|पौधे के विकास के अनुसार, 4.5 x 1.0 x 0.2 मीटर के सीड बैड तैयार करें| बीजों को 60x60 सैं.मी. के फैसले पर बोयें| तुलसी की खेती के लिए 120 ग्राम बीजों का प्रयोग प्रति एकड़ में करें| गर्मियों में, एक महीने में 3 सिंचाइयां करें और बरसात के मौसम में, सिंचाई की आवश्यकता नहीं होती| एक साल में 12-15 सिंचाइयां करनी चाहिए| पहली सिंचाई रोपण के बाद करें और दूसरी सिंचाई नए पौधों के स्थिर होने पर करें| 2 सिंचाइयां करनी आवश्यक है और बाकी की सिंचाई मौसम के आधार पर करें|रोपण के तीन महीने के बाद पौधा पैदावार देनी शुरू कर देता है| इसकी तुड़ाई पूरी तरह से फूल निकलने के समय की जाती है| पौधे को 15 सैं.मी. जमीन से ऊपर रखकर शाखाओं को काटें ताकि इनका दोबारा प्रयोग किया जा सकें| भविष्य में प्रयोग करने के लिए इसके ताज़े पत्तों को धूप में सूखाया जाता है| धन्यवाद।
Posted by Aditya singh
Uttar Pradesh
10-01-2022 06:40 PM
आप उनके पैरों को लाल दवाई के घोल से साफ करना शुरू करें और उनके सूखी जगह पर रखें और उसके जख़्म पर जिस जगह कीड़े पड़े है वहां Ivermectin injection 2ml सरिंज से डालें और जब कीड़े मरने लगे तो अच्छी तरह से साफ कर दें और उसे DCR inj. 2.5gm, Avil inj. 10ml मिक्स करके रोजाना तीन दिन लगवाएं। इससे फर्क पड़ जाएगा।
Posted by gagandeep singh
Punjab
10-01-2022 06:24 PM
Gagandeep ji tuci uss nu vitum-h liquid 10ml rojana dena suru kro ate vdhia hara chara dinde rho ate feed jo hun de rhe ho ohi de skde ho ate suun ton 1 mahina pehla Cargill di transition mix feed deni suru kro ehh tuci 1.5-2kg tak rojana de skde ho ate suun ton 20 din pehla metabolite powder rojana 1 pouch dena suru kro. ehna nal usde lewe ate dudh di vdhia growth ho jawegi.

Posted by Mangi Ram Panwar
Rajasthan
10-01-2022 06:22 PM
Mangi ji, agar aapne sarso ki fasl boyi hai to ye ek nadeen hi hai , jo dekhne me mooli ke paudhe ke jaisa hai, sarso ki achi growth ke liye aap , ise ukhaad ke nasht kar de . Dhnyvaad .

Posted by Mangi Ram Panwar
Rajasthan
10-01-2022 06:19 PM
Mangi ji, agar aapne sarso ki fasl boyi hai to ye ek nadeen hi hai , jo dekhne me mooli ke paudhe ke jaisa hai, sarso ki achi growth ke liye aap , ise ukhaad ke nasht kar de . Dhnyvaad .
Posted by Yadwinder Sivia
Punjab
10-01-2022 06:01 PM
yadwinder ji alu upar tusi npk 191919 @10-15 gram prati litre paani de hisab nal spray kar sakde ho. dhanwaad.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image























