Experts Q&A Search

Posted by Manoj
Haryana
12-01-2022 08:20 PM
Haryana
01-12-2022 08:33 PM
मनोज जी, वैसे तो ये निर्भर करता है कि आपकी फसल में कौन सी खाद की कमी है , उस हिसाब से ही आपको किसी दवाई का छिड़काव करना चाहिए, वैसे आप पौधों में अच्छी NPK 13 :0 :45 , 0 :52 :34 , या 19 :19 :19 में से किसी एक खाद 10 -15 g /L पानी और इसके साथ zinc sulphate 1 kg /एकड़ के हिसाब से छिड़काव कर सकते है। धन्यवाद।
Posted by kulwinder singh
Punjab
12-01-2022 08:16 PM

Punjab
01-13-2022 10:50 AM
ਤੁਸੀ ਉਸਦਾ ਚਾਰਾ ਘਟਾ ਦਿਓ ਅਤੇ ਥੋੜਾ ਥੋੜਾ ਕਰਕੇ ਦਿਓ ਉਸ ਨੂੰ ਇਕੱਠਾ ਚਾਰਾ ਨਾ ਪਾਓ ਅਤੇ ਉਸ ਨੂੰ ਫੀਡ, ਤੂੜੀ ਦੇਣੀ ਬੰਦ ਕਰ ਦਿਓ ਬਾਕੀ ਉਸਦਾ ਪਿੱਛਾ ਉਚਾ ਰੱਖੋ ਅਤੇ ਜੇਕਰ ਥੋੜਾ ਜ਼ਿਆਦਾ ਪਿੱਛਾ ਦਿਖਾ ਰਹੀ ਹੈ ਤਾਂ ਉਸ ਨੂੰ mifex 450ml ਬੋਤਲ ਵਿਚ tonophos inj 30ml, avil inj. 10ml ਮਿਕਸ ਕਰਕੇ iv slow ਲਗਵਾਓ ਅਤੇ xnel inj 1gm, megludyne inj 20ml ਲਗਵਾਓ ਜੀ, ਜੇਕਰ ਥੋੜਾ ਬਹੁਤ ਹੈ ਫਿਰ ਕੋਈ ਸਮੱਸਿਆ ਨਹੀਂ ਹੈ ਅਤੇ ਸੂਣ ਤੋਂ ਬਾਦ ਤੁ.... (Read More)
ਤੁਸੀ ਉਸਦਾ ਚਾਰਾ ਘਟਾ ਦਿਓ ਅਤੇ ਥੋੜਾ ਥੋੜਾ ਕਰਕੇ ਦਿਓ ਉਸ ਨੂੰ ਇਕੱਠਾ ਚਾਰਾ ਨਾ ਪਾਓ ਅਤੇ ਉਸ ਨੂੰ ਫੀਡ, ਤੂੜੀ ਦੇਣੀ ਬੰਦ ਕਰ ਦਿਓ ਬਾਕੀ ਉਸਦਾ ਪਿੱਛਾ ਉਚਾ ਰੱਖੋ ਅਤੇ ਜੇਕਰ ਥੋੜਾ ਜ਼ਿਆਦਾ ਪਿੱਛਾ ਦਿਖਾ ਰਹੀ ਹੈ ਤਾਂ ਉਸ ਨੂੰ mifex 450ml ਬੋਤਲ ਵਿਚ tonophos inj 30ml, avil inj. 10ml ਮਿਕਸ ਕਰਕੇ iv slow ਲਗਵਾਓ ਅਤੇ xnel inj 1gm, megludyne inj 20ml ਲਗਵਾਓ ਜੀ, ਜੇਕਰ ਥੋੜਾ ਬਹੁਤ ਹੈ ਫਿਰ ਕੋਈ ਸਮੱਸਿਆ ਨਹੀਂ ਹੈ ਅਤੇ ਸੂਣ ਤੋਂ ਬਾਦ ਤੁਰੰਤ Calcimust Gel 300ml ਪਿਲਾ ਦਿਓ ਅਤੇ ਸੂਣ ਤੋਂ ਬਾਦ Uterotone liquid ਦੀ ਅੱਧੀ ਬੋਤਲ ਪਿਲਾਓ ਅਤੇ ਫਿਰ 2 ਘੰਟਿਆਂ ਬਾਦ ਫਿਰ ਬਾਕੀ ਬੋਤਲ ਪਿਲਾ ਦਿਓ ਅਤੇ calciumst gel ਦੀਆ 3 ਬੋਤਲਾਂ 3 ਦਿਨ ਪਿਲਾਓ ਬਾਕੀ ਜਿਹੜਾ ਕੰਨ ਵਿੱਚੋਂ ਰੇਸ਼ਾ ਆਉਂਦਾ ਹੈ ਉਸਦੇ ਲਈ Teramycin inj. 30ml ਲਉ ਅਤੇ ਉਸ ਵਿੱਚੋ 5 ਮਿਲੀ ਕੱਢ ਦਿਓ ਅਤੇ ਉਸ ਵਿਚ Dexona inj. 5ml ਮਿਕਸ ਕਰੋ ਅਤੇ 3-3ml ਦਿਨ ਵਿਚ 3 ਵਾਰ ਕੰਨਾਂ ਵਿਚ ਪਾਉਣਾ ਸ਼ੁਰੂ ਕਰੋ ਅਤੇ ਉਸ ਨੂੰ Septigo liquid 10-10ml ਦਿਨ ਵਿਚ 3 ਵਾਰ ਦਿਓ ਬਾਕੀ ਇਹ ਤੁਸੀ ਰੋਜਾਨਾ ਉਸਦੇ ਕੰਨ ਵਿਚ ਪਾਉਂਦੇ ਰਹੋ ਜੇਕਰ ਇਹਨਾਂ ਨਾਲ ਫਰਕ ਨਾਲ ਪੈਂਦਾ ਫਿਰ ਤੁਸੀ ਉਸਦੇ ਸੂਣ ਤੋਂ ਬਾਦ ਦੁਬਾਰਾ ਸਵਾਲ ਪੁੱਛੋਂ ਫਿਰ ਉਸ ਹਿਸਾਬ ਨਾਲ ਤੁਹਾਨੂੰ ਇੰਜੇਕਸ਼ਨ ਦੱਸੇ ਜਾਣਗੇ ਜਿਹਨਾਂ ਦੀ ਵਰਤੋਂ ਨਾਲ ਫਰਕ ਪੈ ਜਾਵੇਗਾ ਜੱਦ ਤੱਕ ਤੁਸੀ ਇਹ ਤਰੀਕੇ ਦੀ ਵਰਤੋਂ ਕਰੋ।
Posted by Rajveer singh
Punjab
12-01-2022 08:10 PM
Punjab
01-13-2022 10:54 AM
ਅਜੋਲਾ ਪਾਣੀ ਵਿੱਚ ਪੈਦਾ ਹੋਣ ਵਾਲੀ ਨੀਲੇ-ਹਰੇ ਰੰਗ ਦੀ ਐਲਗੀ ਹੈ । ਅਜੋਲਾ ਵਿੱਚ ਸਧਾਰਨ ਚਾਰੇ ਜਾਂ ਘਾਹ ਦੀ ਤੁਲਨਾ ਵਿੱਚ 25% ਤੋਂ 35% ਪ੍ਰੋਟੀਨ ਅਤੇ ਨਾਲ ਹੀ ਲੋਹੇ, ਕਾੱਪਰ, ਮੈਗਨੀਸ਼ੀਅਮ ਦਾ ਅਨੁਪਾਤ ਵੀ ਵਧੀਆ ਹੁੰਦਾ ਹੈ। ਪ੍ਰਤੀ ਪਸ਼ੂ 2-2.5 ਕਿੱਲੋ ਅਜੋਲਾ ਨਿਯਮਿਤ ਰੂਪ ਨਾਲ ਦਿੱਤਾ ਜਾ ਸਕਦਾ ਹੈ। ਜੋ ਪੂਰਕ ਪਸ਼ੂ ਖੁਰਾਕ ਦਾ ਕੰਮ ਕਰ ਸਕਦਾ ਹੈ। ਮੁਰਗ਼ੀਆਂ ਦੀ ਖ਼ੁਰਾਕ ਵਜੋਂ ਵਰਤ ਸਕਦੇ ਹੋ ।ਤ.... (Read More)
ਅਜੋਲਾ ਪਾਣੀ ਵਿੱਚ ਪੈਦਾ ਹੋਣ ਵਾਲੀ ਨੀਲੇ-ਹਰੇ ਰੰਗ ਦੀ ਐਲਗੀ ਹੈ । ਅਜੋਲਾ ਵਿੱਚ ਸਧਾਰਨ ਚਾਰੇ ਜਾਂ ਘਾਹ ਦੀ ਤੁਲਨਾ ਵਿੱਚ 25% ਤੋਂ 35% ਪ੍ਰੋਟੀਨ ਅਤੇ ਨਾਲ ਹੀ ਲੋਹੇ, ਕਾੱਪਰ, ਮੈਗਨੀਸ਼ੀਅਮ ਦਾ ਅਨੁਪਾਤ ਵੀ ਵਧੀਆ ਹੁੰਦਾ ਹੈ। ਪ੍ਰਤੀ ਪਸ਼ੂ 2-2.5 ਕਿੱਲੋ ਅਜੋਲਾ ਨਿਯਮਿਤ ਰੂਪ ਨਾਲ ਦਿੱਤਾ ਜਾ ਸਕਦਾ ਹੈ। ਜੋ ਪੂਰਕ ਪਸ਼ੂ ਖੁਰਾਕ ਦਾ ਕੰਮ ਕਰ ਸਕਦਾ ਹੈ। ਮੁਰਗ਼ੀਆਂ ਦੀ ਖ਼ੁਰਾਕ ਵਜੋਂ ਵਰਤ ਸਕਦੇ ਹੋ ।ਤੁਸੀ ਅਜੋਲਾ ਦੇ ਬੀਜ ਲੈਣ ਲਈ Black King Agro Farm:- 6239433041 ਨਾਲ ਸੰਪਰਕ ਕਰ ਸਕਦੇ ਹੋ। ਇਹ 500 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲੇਗਾ ਅਤੇ ਇਹ ਪਸ਼ੂਆਂ ਦਾ ਦੁੱਧ ਵਧਾਉਣ ਵਿਚ ਮਦਦ ਕਰਦਾ ਹੈ ਅਤੇ ਮੁਰਗੀਆਂ ਲਈ ਵੀ ਫਾਇਦੇਮੰਦ ਰਹਿੰਦਾ ਹੈ
Posted by T s sandhu
Punjab
12-01-2022 07:58 PM
Punjab
01-12-2022 08:09 PM
Shrimaan ji, dvaaiyan mix karke vartn naal ajiha ho sakda hai , is nu sahi karn lai kise dvaai da shidkaa ta nahi kitaa jaa sakda , fasl te meeh v pai gya hai ate thode sme baad fasl kudrti taur te sahi hona shuru hovegi ji. Dhanwaad .
Posted by Mazharsalim Shaikh
Maharashtra
12-01-2022 07:44 PM
Maharashtra
01-12-2022 08:05 PM
Mazharsalim ,it depends on the variety that how much it yields but on an average on acre can yields upto 14-16 quintals of bananas . Thank You.
Posted by kuldeep kumar
Punjab
12-01-2022 07:36 PM
Punjab
01-12-2022 07:52 PM
Kuldeep ji, is mahine vich tusi PBW 757 kisam di bijai hi kar sakde ho ji , Dhanwaad.
Posted by kuldeep kumar
Punjab
12-01-2022 07:35 PM
Punjab
01-12-2022 08:22 PM
Kuldeep ji, makki di bijai tuci 20 january to shuru kar sakde ho ji , is lai P 1844, PMH 10, DKC 1908, is dian vadhia kisma han , east- west direction vich vattan bna ke 60x20 cm de faasle te bijai kiti jaa sakdi hai ji . Dhanwaad .
Posted by kuldeep kumar
Punjab
12-01-2022 07:33 PM
Punjab
01-12-2022 07:58 PM
kuldeep ji, Maah di bijai tuci 15 july to baad kar sakde ho ate Maah 114, Maah 338 is dian vadhia kisma han ji . Dhanwaad .
Posted by Satnam singh
Punjab
12-01-2022 07:31 PM
Punjab
01-12-2022 07:50 PM
ਸਤਨਾਮ ਜੀ, ਕਣਕ ਦੀ ਫ਼ਸਲ ਵਿਚ 12:63 fungicideਦੀ ਵਰਤੋਂ ਫ਼ਸਲ ਦੇ ਪੱਤਿਆਂ ਤੇ ਧੱਬਿਆਂ ਵਾਲੇ ਰੋਗ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ। ਧੰਨਵਾਦ।
Posted by T s sandhu
Punjab
12-01-2022 06:55 PM
Punjab
01-12-2022 07:09 PM
Shriman ji, clodinafop 15% WP dvaai nu 2,4-D vich mila ke spray karn di sifarish nahi kiti jandi, so kank de is tra peele pain da ihi kaarn hi ho sakda hai ji . Dhanwaad .
Posted by ਬਲਜੋਤ ਸਿੰਘ
Punjab
12-01-2022 06:42 PM
Punjab
01-12-2022 06:56 PM
ਜੋਤ ਜੀ, ਕਣਕ ਦੀ ਫ਼ਸਲ ਤੇ ਜ਼ਿੰਕ ਦੀ ਕਮੀ ਪੂਰੀ ਲਈ ਜ਼ਿੰਕ ਸਲਫੇਟ @1 kg ਨੂੰ 500 g ਚੂਨੇ ਨਾਲ ਮਿਲਾ ਕੇ ਛਿੜਕਾਅ ਕੀਤਾ ਜਾ ਸਕਦਾ ਹੈ ਅਤੇ ਸਲਫਰ ਦੀ ਕਮੀ ਪੂਰੀ ਕਰਨ ਲਈ 13 kg sulphur bentonite ਛਿੱਟੇ ਨਾਲ ਪਾ ਸਕਦੇ ਹੋ। ਧੰਨਵਾਦ।
Posted by Gurdhyan Singh
Haryana
12-01-2022 06:38 PM
Punjab
01-12-2022 06:45 PM
Gurdhyan ji, je tuhaadi kank vich paani khdaa hai ta tuci 3kg sulphur + Urea di pehli kishat de mutabik , urea di varto vi naal kar sakde ho ji . Dhanwaad .
Posted by Har Kamal Jeet singh
Punjab
12-01-2022 06:29 PM
Punjab
01-13-2022 10:55 AM
tuci uss nu Lactomood homeopathic dwai dia 10-10 drops din vich 3 varr deo ate iss dwai de nal nal Leptaden tablet 10 golia rojana deo ate Milkout powder 2-2 chamch swere sham deo ehh 15-20 din tak deo ate homeopathic dwai lambe sme tak dinde rho.
Posted by Gurdhyan Singh
Haryana
12-01-2022 06:28 PM
Punjab
01-12-2022 06:36 PM
Gurdhyan ji, kirpa kar ke ih daso ki tuhaadi fasl kinne din di hai ate is vich kihdi- kihdi khaad tuci pehla paa chukke ho ate tuhaadi kank kise tra peeli pai rahi hai tausdi photo jaroor bhejo, us hisaab naal hi is baare tuhanu sahi jaankari ditti jaa sakegi. Dhanwaad .
Posted by gurkirt brar
Rajasthan
12-01-2022 05:53 PM
Punjab
01-12-2022 06:17 PM
Gurkirat ji nutrifeed advanta ke beej ki bijayi february- april mahine mein kar sakte hai. Dhanywad.
Posted by Shiv kumar
Himachal Pradesh
12-01-2022 05:45 PM

Punjab
01-13-2022 10:57 AM
Shiv ji yadi kadaknath ke ande ki market krna chahte ha toh iske vare mai purri jankari ke liye Sumit Jandar 8275592788 se sampark kr skte hai aur yadi koi aur jankari leni hai fir aap dubara vistar se swal push skte hai.
Posted by Inderjeet Singh
Punjab
12-01-2022 05:44 PM
Punjab
01-12-2022 06:22 PM
Inderjeet ji, mushroom di kheti karn to pehla isdi mandikarn baare jaankaari ate training laini bhut jaroori hai kyuki mushroom dia kai kisma hundia han ate har kism di kheti da tareeka alag-alag huda hai sardian de vich aam taur te button ate dhingri mushroom di kheti hi kiti jandi hai , so kirpa kar ke ih dasso ki tuc kis mushrom di kheti karna chahunde ho ta jo us hisaab naal tuhaanu us mushroom di kheti baare saari jaankari ditti jaa sake . Danwaad
Posted by Satbir Singh
Haryana
12-01-2022 05:44 PM
Haryana
01-12-2022 05:59 PM
satbir ji agar apki kanak magneese, zinc ki kami ke lakshan dikha rahi hai to hi ap iski spray kare. magneese ke liye ap magneese sulphate@ 1kg/200 litre paani ke hisab se spray kar sakte hai. zinc ke liye app zinc sulphate @1kg + 500gram kali(choona) ko prati 200 litre paani ke hisab se spray kar sakte hai. app magnese aur zinc ki spray ikathi kar sakte hai. kirpya ap yeh btaye ki urea aur super ko bijai ke samay apne kitni matra mein daala tha us hisab se hi apko agli jankri de skenge. dhanyawad.
Posted by Shiv kumar
Himachal Pradesh
12-01-2022 05:43 PM

Himachal Pradesh
01-12-2022 06:03 PM
Shiv ji, taramira aur sarso ki bijai ka smy to nikl chuka hai par aap gehu ki psheti kismo ki bijai in dino me kar sakte hai .Dhnyvaad .
Posted by Harmander Singh Brar
Punjab
12-01-2022 05:29 PM
Punjab
01-12-2022 05:48 PM
harmander ji je kanak vich paani jada khada te paani nikas da koi parbandh ni haga tan tusi sulphur 3-4 kilo prati acre de hisab nal paa sakde ho. paani khadan de kar ke kanak peeli ho jandi hai te takat de layi tusi npk 191919@10-15gram nu prati litre paani de hisab nal vart sakde ho. kirpa kar ke tusi eh dso v boron di spray kyu karni hai takat layi ja pher tuhadi fasal vich boron di kami hai. tan jo tuhanu us hisab nal sahi jankari diti ja sake. dhanwaad.
Posted by rahul Singh
Punjab
12-01-2022 05:19 PM
Punjab
01-12-2022 06:31 PM
Rahul ji, polyhouse laon lai ate subsidy sambhandhit saari jaankari lain lai tuci , Horticulture Office , Gurdaspur -01874-220292 naal sampark kar sakde ho ji . Dhanwaaad .
Posted by parampal singh GiLL
Punjab
12-01-2022 04:36 PM
Punjab
01-12-2022 07:20 PM
ਪਰਮ ਜੀ, ਇਹ ਨਿੰਬੂ ਜਾਤੀ ਦਾ ਪੌਦਾ ਹੈ ਅਤੇ ਇਹ ਗਲਗਲ ਦਾ ਫੱਲ ਲੱਗ ਰਿਹਾ ਹੈ। ਧੰਨਵਾਦ।
Posted by ਰਾਜਪਾਲ ਸਿੰਘ ਸੰਧੂ
Punjab
12-01-2022 04:26 PM
Punjab
01-12-2022 04:40 PM
ਰਾਜਪਾਲ ਜੀ, ਜੇ ਅਜੇ ਤਕ ਵੀ ਲਿਫਾਫੇ ਉੱਪਰ ਪਾਣੀ ਖੜਾ ਹੈ ਤਾ ਤੁਸੀ ਲਿਫ਼ਾਫ਼ਾ ਲਾਹ ਕੇ ਪਾਣੀ ਕੱਢ ਸਕਦੇ ਹੋ ਅਤੇ ਵੱਲਾ ਟੇਢੀਆਂ ਹੋਣ ਨਾਲ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ , ਥੋੜੇ ਸਮੇ ਬਾਅਦ ਵੱਲਾ ਆਪਣੇ ਸਹੀ ਆਕਾਰ ਵਿਚ ਆ ਜਾਣਗੀਆਂ ਜੀ। ਧੰਨਵਾਦ।
Posted by Rishabh Raj
Bihar
12-01-2022 03:31 PM
Punjab
01-13-2022 10:59 AM
Rishabh ji aap bache ko janam se 7-8 dino badd pett ke kirro ke liye Albomar liquid 30ml ko 10-10ml krke 3 din den aur fir 1-1 mahine ke frak se salt change krke dwai den aap Fenbendazole, Albendazole & ivermectin, Piperazine salt ko de skte hai aur 8 mahine ki age tak 1-1 mahine ke frak se deworming kren fir 3-3 mahine ke frak se deworming kren aur 1 mahine ki age ke badd brotone liver tonic 8-10ml dena suru kren, iske ilawa apko koi mitha dene ki jruat nhi hai aap iss dwai ko dudh mai milla ker botal se pilla skte hai.
Posted by gagandeep singh
Punjab
12-01-2022 03:29 PM
Punjab
01-13-2022 11:00 AM
Gagandeep ji tuci ehna dina vich 100gm gheo de skde ho ate lagatar 10 din tak deo ate usdi khurak da dian rakho baki uss nu Vitum-h liquid 10ml rojana deo ate Brotone liquid 40ml rojana deo ate mousam de hisab nal usdi sahi dekbhal kro.
Posted by gagandeep singh
Punjab
12-01-2022 03:27 PM

Rajasthan
01-13-2022 11:03 AM
ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ.
Posted by Monu Jakhar
Haryana
12-01-2022 03:21 PM

Punjab
01-12-2022 06:41 PM
Monu ji, beej, khaad aur pesticide ka licence lene ke liye aapke paas agriculture ki degree ya diploma hona bhut jaroori hai , agar aapke paas degree ya diploma hai to aap poori jaankari ke liye , Agriculture Department , Jhajjar 01251-254-330 naal sampark kar sakde ho ji . Dhanwaad .
Posted by Harpreet Kaur
Punjab
12-01-2022 02:24 PM

Punjab
01-13-2022 11:05 AM
Harpreet Kaur ji tuci Dairy training lenn lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho ate ehna ton tuhanu online ja offline training di sari jankari mill jawegi.
Posted by sandeep singh
Punjab
12-01-2022 01:31 PM
Punjab
01-13-2022 11:33 AM
ਸੰਦੀਪ ਜੀ ਤਾਜੇ ਸੂਏ ਪਸ਼ੂ ਦੀ ਸੂਣ ਤੋਂ 7 ਦਿਨ ਬਾਦ ਡੀਵਰਮਿੰਗ ਕਰ ਸਕਦੇ ਹੋ
Posted by Jasveer singh
Punjab
12-01-2022 01:26 PM
Punjab
01-13-2022 11:36 AM
ਜਸਵੀਰ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜ਼ਰੂਰ ਦਿਓ ਬਾਕੀ ਇਸ ਨੂੰ ਕਾਰਗਿਲ ਦੀ heifer dry ਫੀਡ ਦੇਣੀ ਸ਼ੁਰੂ ਕਰੋ ਅਤੇ Minfa gold ਪਾਊਡਰ 50 ਗ੍ਰਾਮ ਰੋਜਾਨਾ ਦਿਓ ਜਿਸ ਨਾਲ ਸਰੀਰ ਦੀ ਕਮਜ਼ੋਰੀ ਦੂਰ ਰਹੇਗੀ ਅਤੇ ਸਮੇਂ ਤੇ ਨਵੇਂ ਦੁੱਧ ਹੋ ਜਾਵੇਗੀ
Posted by Harmanpreet Singh
Punjab
12-01-2022 01:21 PM
Punjab
01-12-2022 01:55 PM
ਹਰਮਨ ਜੀ ਭਿੰਡੀ ਦੀ ਬਿਜਾਈ ਤੁਸੀਂ ਫਰਬਰੀ ਦੇ ਮਹੀਨੇ ਵਿਚ (15-18ਕਿਲੋ ਬੀਜ /ਏਕੜ ),ਮਾਰਚ ਦੇ ਮਹੀਨੇ ਵਿਚ (10-12ਕਿਲੋ ਬੀਜ /ਏਕੜ ,ਜੂਨ ਦੇ ਮਹੀਨੇ ਵਿਚ (6ਕਿਲੋ ਬੀਜ/ਏਕੜ ) ਅਤੇ ਗੁਆਰੇ ਦੀ ਬਿਜਾਈ ਜੁਲਾਈ ਦੇ ਪਹਿਲ ਪੰਦਰਵਾੜੇ ਵਿਚ 8-10ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by kp thakur
Punjab
12-01-2022 12:30 PM

Punjab
01-13-2022 11:37 AM
Thakur ji kirpa krke tuci uss scheme vare puri jankari deo kis name ton hai ki fyade dasde hai ate tuhade ton ki ki jankari mangde hai uss vare daso tan jo tuhanu sahi jankari diti ja skee.
Posted by ਗੁਰਪ੍ਰੀਤ ਸਿੰਘ
Punjab
12-01-2022 12:05 PM
Punjab
01-13-2022 11:41 AM
ਗੁਰਪ੍ਰੀਤ ਜੀ ਤੁਸੀ ਇਸਦੇ ਵਾਰੇ ਪੂਰੀ ਜਾਣਕਾਰੀ ਲਈ mr.Ankit Wagh (9096843382) ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ
Posted by Ram Niwas takhar
Rajasthan
12-01-2022 12:02 PM
Maharashtra
01-12-2022 12:09 PM
राम जी, कृपया ये बताएं कि आपने फसल में कौन - कौन सी खाद कितनी मात्रा में डाली है , उस हिसाब से ही आपको इस बारे में सही जानकारी दी जा सकेगी। धन्यवाद।
Posted by Pawanpreet Kaur
Punjab
12-01-2022 11:19 AM
Punjab
01-12-2022 12:05 PM
ਪਵਨ ਜੀ, ਜਨਵਰੀ ਵਿੱਚ ਪੋਲੀਥੀਨ ਸ਼ੀਟ ਦੇ ਥੱਲੇ ਤੁਸੀ ਭਿੰਡੀ ਦੀ ਬਿਜਾਈ ਕਰ ਸਕਦੇ ਹੋ , ਪੋਲੀਥੀਨ ਸ਼ੀਟ ਥੱਲੇ ਤਾਪਮਾਨ ਆਮ ਨਾਲੋਂ ਥੋੜਾ ਜ਼ਿਆਦਾ ਰਹਿੰਦਾ ਹੈ , ਜਿਸ ਕਰਕੇ ਇਸ ਦੀ germination ਹੋ ਜਾਂਦੀ ਹੈ ਜੀ। ਧੰਨਵਾਦ।
Posted by Rabiya
Maharashtra
12-01-2022 11:15 AM
Maharashtra
01-12-2022 03:00 PM
राबिया जी, इस पौधे में वृद्धि को बढ़ावा देने के लिए आप वर्मीकम्पोस्ट लगा सकते हैं और फिर पौधे में पानी लगा सकते हैं। धन्यवाद ।
Posted by Dilbaghsinghmaan
Punjab
12-01-2022 11:12 AM
Punjab
01-12-2022 11:21 AM
Dilbagh ji Punjab vich tractor te subsidy nahi diti jandi. Dhanwad.
Posted by Bachittar Singh
Punjab
12-01-2022 11:03 AM

Punjab
01-13-2022 11:45 AM
Bachittar ji tuci uss nu pyar nal rakho kai varr jddo assi dog nu jann bujj ke irritate krde han ja uss nu jan bujj aggressive krn lagg jande hai tuci ehh chijja na kro kyuki fir dog da subah uss trah ho janda hai baki uss nu ipraz bolus pett de kiria lai deo ate 1 goli den ton badd agle hafte fir 1 goli deo ate uss ton agle hafte fir 1 goli deo baki uss nu vdhia feed jiwe pedigree, royal canin de skde ho baki uss nu Sharkoferol liquid pet 10-10ml swere sham deo ehh dose vadde dog lai hai jekar age ghat tan uss hisab nal deworming wali dwai ate liquid di varto kro ji.
Posted by om kumar
Punjab
12-01-2022 10:53 AM
Punjab
01-12-2022 12:05 PM
om ji training ke liye ap punjab khetibadi university,ludhiana ja apne area ke krishi vigyan kendar se sampark kar sakde hai. kvk hoshiarpur adress:- VPO Bahowal, Block Mahilpur, Tehsil Garhshankar (Hoshiarpur) contact:- 098157-51900 dhanyawad.
Posted by satte bhati
Uttar Pradesh
12-01-2022 10:17 AM
Punjab
01-13-2022 11:46 AM
आप उसे Vetmate inj. 2ml लगवा दें और Uterotone liquid 450ml आधी बोतल पिला दें और 2 घंटे बाद बची हुई बोतल भी पिला दें।
Posted by Dablu bablu
Punjab
12-01-2022 09:50 AM
Punjab
01-13-2022 11:48 AM
Dablu ji jekar ohh jhoti pehli varr gabhn krwai hai fir ajje tan uss nu heifer dry feed de skde ho ehh tuci 1kg tak rojana de skde ho ate mineral mixture jiwe minfa gold, bovimin-b powder 25-30gm rojana de skde ho ate mousam de hisab nal sahi dekbhal kro ate 3 mahine purre hon te doctor ton gaban check jrur krwao.
Posted by Shivanand Dhage patil
Maharashtra
12-01-2022 09:49 AM
Punjab
01-12-2022 11:26 AM
शिवानंद जी किसानो के साथ जानकारी सांझी करने पर आपका धन्यवाद।
Posted by Gurjeet singh
Punjab
12-01-2022 09:35 AM
Punjab
01-13-2022 11:49 AM
ਗੁਰਜੀਤ ਜੀ ਇਹ ਐਚ ਐੱਫ ਨਸਲ ਦਾ ਸੀਮਨ ਹੈ ਅਤੇ ਇਸਦਾ ਲਗਭਗ 30 ਲੀਟਰ ਤੱਕ ਰਿਕਾਰਡ ਹੈ
Posted by Gurjeet singh
Punjab
12-01-2022 09:35 AM
Punjab
01-13-2022 01:01 PM
ਗੁਰਜੀਤ ਜੀ ਇਹ ਐਚ ਐੱਫ ਨਸਲ ਦਾ ਸੀਮਨ ਹੈ ਅਤੇ ਇਸਦਾ ਲਗਭਗ 30 ਲੀਟਰ ਤੱਕ ਰਿਕਾਰਡ ਹੈ ਤੁਸੀ ਇਸ ਲਿੰਕ ਤੇ ਕਲਿਕ ਕਰਕੇ ਇਸਦੀ ਫੋਟੋ ਅਤੇ ਸਾਰੀ ਜਾਣਕਾਰੀ ਪੜ੍ਹ ਸਕਦੇ ਹੋ https://genusabsindia.com/bulls/jupiter/
Posted by Prashant
Madhya Pradesh
12-01-2022 09:18 AM
Punjab
01-13-2022 12:59 PM
Prashant ji usko aap Gentamycin inj. 15ml, Melonex inj. 15ml aur belamyl inj. 10ml rojana 3 din lgwayen aur usko 100gm gurr rojana khila 3-5 din khila skte hai aur uske rehne ka purra dian rakhen aur uske niche purra sukha rakhen yadi usko koi aur bhi smasia aa rehi ha tab aap vistar se dubara swal push skte hai tan jo apko sahi jankari di ja skee.
Posted by amritpal singh
Punjab
12-01-2022 09:05 AM
Punjab
01-17-2022 12:19 PM
Amritpaal ji, hri javi de rate baare sahi jaankari lain lai tuci apni najdeeki hre patheean vaali mandi vich smpark kar sakde ho ji . Dhanwaad .
Posted by amritpal singh
Punjab
12-01-2022 09:04 AM
Punjab
01-12-2022 11:48 AM
amritpal ji gandean di paneeri di bijai adh october ton adh november takk karn di sifarish kiti jandi hai. es paneeri nu tusi january de pehle hafte ton lai ke adh january takk khet vich laa sakde ho. sauni wale gandean di panneri laun da sahi sma adh june da hai. dhanwaad.
Posted by amritpal singh
Punjab
12-01-2022 09:02 AM
Punjab
01-12-2022 11:35 AM
Amritpal ji mirch di paneeri lyi bijayi october-november mahine to shuru ho jandi hai. Takreeban 30-45 dinna vich paneeri tyar ho jandi hai. jis nu aage feb-march tak transplant kita janda hai. Dhanwad.
Posted by amritpal singh
Punjab
12-01-2022 09:02 AM
Punjab
01-12-2022 12:00 PM
amritpal ji kanak vich bathu te gulli dande di roktham layi tusi mesosulfuron+iodosulfuron @160 gram nu prati acre de hisab nal vart sakde ho. dhanwaad.
Posted by amritpal singh
Punjab
12-01-2022 08:59 AM
Punjab
01-12-2022 11:54 AM
amritpal ji bhindi di bijai tuc feburary, march te pher june vich kr sakde ho. feburary vich tusi 15-18 kilogram beej, march vich 10-12 kilogram beej, te june vich4-6 kilogram beej prati acre de hisab nal vart sakde ho.dhanwaad.