Posted by jashan
Uttar Pradesh
16-01-2022 05:19 PM
Jashan ji, boron di spray gobh avastha te 100g/acre de hisaab naal karni chahidi hai ji . Dhanwaad .

Posted by sukhvinder Singh
Punjab
16-01-2022 05:12 PM
sukhvir ji eh daso vi tusi kehde nadeen nu maaran layi herbicide di varto karna chahunde ho os hisab nal hi tuhanu jankari diti ja sakdi hai. acm-9 herbicide ghah wale te chode pattey wale nadeen nu maaran de layi vartya janda hai. es nu halkian jameena te kanak di kisam unnat pbw550 upar nahi vartna chahida. tusi es dwai nu 240gram prati acre de hisab nal vart sakde ho.dhanwaad.

Posted by inderpal
Punjab
16-01-2022 04:41 PM
Hanji tuci dona vicho koi bhi de skde ho ehna nal hajma sahi rehnda hai ate pashu vdhia khurak khanda rehnda hai tuci 30-50gm rojana koi bhi vart skde ho.

Posted by gurbhej singh
Punjab
16-01-2022 04:37 PM
ਗੁਰਭੇਜ ਜੀ ਤੁਸੀ ਉਸ ਨੂੰ ਡਾਕਟਰ ਤੋਂ ਹੀ ਚੈੱਕ ਕਰਵਾਓ ਕਿਉਕਿ ਇਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ ਬਾਕੀ ਇੰਜੇਕਸ਼ਨ ਦੇ ਤੋਰ ਤੇ monocef 1gm ਘੋਲ ਕੇ ਅੱਧਾ ਲਗਾ ਦਿਓ ਅਤੇ deriphyllin injection 1ml ਲਗਾਉਂਦੇ ਰਹੋ ਅਤੇ ਡਾਕਟਰ ਤੋਂ ਚੈੱਕ ਕਰਵਾਉਂਦੇ ਰਹੋ
Posted by Sukhdeep Maan
Punjab
16-01-2022 04:28 PM
Sukhdeep ji, kirpa kar ke ih dasso ki ih dikkat tuhaade khet vich kinne ku booteyan de vich hai , us hisaab naal hi agge bandi jaankari tuhaanu ditti jaa skaegi ji , Dhanwaad .
Posted by आशीष यादव
Uttar Pradesh
16-01-2022 04:17 PM
आशीष जी,यह फसल में सभी तरह के तत्व की कमी को पूरा करता है आप इसे किसी भी फसल पर इस्तेमाल कर सकते है और अगर आप गेंहू में इसकी स्प्रे कर रहे है तो आपको खादों की जरूरत नहीं है आप 15 दिन के बाद इसकी स्प्रे रिपीट कर सकते है यह फसल की अच्छी पैदावार के लिए इस्तेमाल किया जाता है इसकी एक बोतल को 200 लीटर पानी में घोल कर उसमे द.... (Read More)
आशीष जी,यह फसल में सभी तरह के तत्व की कमी को पूरा करता है आप इसे किसी भी फसल पर इस्तेमाल कर सकते है और अगर आप गेंहू में इसकी स्प्रे कर रहे है तो आपको खादों की जरूरत नहीं है आप 15 दिन के बाद इसकी स्प्रे रिपीट कर सकते है यह फसल की अच्छी पैदावार के लिए इस्तेमाल किया जाता है इसकी एक बोतल को 200 लीटर पानी में घोल कर उसमे दो किलो गुड़ घोल कर 7 दिन तक ढक कर रखे उसके बाद आप इसकी खेत में स्प्रे कर सकते है | आप इसे ऑनलाइन मंगवा सकते है जिसके लिए साथ में दिए गए लिंक पर क्लिक करें :- https://www.amazon.in/Shree-Waste-Decomposer-Pack-500/dp/B07YPSV71C/ref=sr_1_6? धन्यवाद।
Posted by Gurpreet singh
Punjab
16-01-2022 04:10 PM
Gurpreet ji tuci uss nu sbh ton pehla pett de kiria lai Bandykind plus bolus deo ate uss nu her 3 mahine badd salt badal ke goli jrur deo ate uss nu vdhia khurak ate mineral mixture de nal nal Ovumin advance tablet rojana 1 goli deo ate 21 din tak dinde rho, jiss nal ohna de sarir di kami puri howegi ate sme te heat vich aa jawegi.
Posted by kuljeet
Punjab
16-01-2022 04:07 PM
kuljeet ji, je tuci urea di sifarish kiti saari matra paa chukke ho ta NPK 19:19:19@10-15g/L paani de hisaab naal 3 kg/acre urea de naal spray kar sakde ho ji ate je tuhaadi urea paon vaali kuch maatra rehndi hai ta tuci urea khaad paa deo ji . Dhanwaad .

Posted by vimal chudasama
Gujarat
16-01-2022 03:45 PM
Vimal ji apko yeh najdiki kisi farmer se mil jayegi jinke ghr neem ka paudha hai ya aapko yeh pansari ki dukan se mil jayegi.dhanywad

Posted by Sandeep
Delhi
16-01-2022 02:53 PM
संदीप जी यदि आप मछली पालन की ट्रेनिंग लेना चाहते हैं तो आप इसके ले अपने नजदीकी मछली विभाग से सम्पर्क कर सकते हैं और वहां से आपको ट्रेनिंग का पता लग सकता है आप एनिमल हसबेंडरी, डेयरी और मछली विभाग पता: Krishi Bhawan, Rafi Ahmed Kidwai Marg, Rajpath Area, Central Secretariat, New Delhi, Delhi 110001, Phone: 011 2338 9340 के साथ सम्पर्क कर सकते हैं। धन्यवाद

Posted by Raman
Punjab
16-01-2022 02:53 PM
Raman ji, kirpa karke ih dasso ki tuci is vich kihdi - kihdi khaad kinni maatra vich paai hai ate is vich jyada paani ta ni rukya, us hisaab naal hi bandi jaankaari tuhaade naal sanjhi kiti jaavegi ji . Dhanwaad .

Posted by aman deep
Punjab
16-01-2022 02:49 PM
amandeep ji eh daso vi pehla bijai sme te baad vich urea kini matra vich paya hai us hisab nal hi tuhanu agli jankari diti ja sakdi hai.dhanwaad.
Posted by सन्दीप पाण्डेय
Uttar Pradesh
16-01-2022 02:28 PM
संदीप जी आप जर्मन शेफर्ड नस्ल का बच्चा लेने के लिए Aman 89309022951, 8930190295 Om Sai Ram से संपर्क कर सकते है इनसे आपको रेट के बारे में भी पूरी जानकारी प्राप्त हो जाएगी।

Posted by Abdul Khan
Punjab
16-01-2022 02:14 PM
abdul ji iske liye ap sulphur @3-4kilo ko prati acre ke hisab se vart sakte hai.dhanyawad.
Posted by ਸੁਖਮਿੰਦਰ ਸਿੰਘ ਚਹਿਲ
Punjab
16-01-2022 02:09 PM
ਸੁਖਮਿੰਦਰ ਜੀ, ਤੁਸੀ ਪੀਲੇ ਪੈ ਰਹੇ ਬਰਸੀਮ ਤੇ NPK 19:19:19 @10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਅਤੇ ਜੇ ਬਰਸੀਮ ਗਲ ਰਿਹਾ ਹੈ ਤਾ carbendazim @2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ । ਧੰਨਵਾਦ।

Posted by ਸਤਨਾਮ ਸਿੰਘ ਸੰਧੂ
Punjab
16-01-2022 01:57 PM
Satnam ji, fasl vich late blight bimaari de lashan han, isdi rokthaam lai tuci copper oxychloride@1kg/acre di spray kar sakde ho ji . Dhanwaad .

Posted by jassi
Haryana
16-01-2022 01:35 PM
Jassi ji apke dubara bheji gyi photo upload nhi hui ha kripya aap dubara photo upload kren tan jo apko sahi jankari di ja skee.

Posted by balraj
Rajasthan
16-01-2022 01:22 PM
Balraj ji, ik ekad vich 3-4 kg daanedaar sulphur khaad pai jaa skdi hai is nu urea naal milaa ke shitaa ditta jaa skda hai ji . Dhanwaad .

Posted by bachcharam
Uttar Pradesh
16-01-2022 01:01 PM
श्रीमान जी, किर्प्या ये बताये की ऐसे लक्षण आपके खेत में 1 -2 पौधों पर ही है या काफी ज्यादा मात्रा में , यह फंगस से फैलने वाली बिमारी है , अगर कुछ पौधों में ही ऐसे लक्षण है तो उन्हें उखाड़ के नष्ट कर दे और अगर बिमारी काफी ज्यादा है तो carbendazim @2-3 g /L पानी के हिसाब से छिड़काव करे। धन्यवाद।
Posted by ਰਛਪਾਲ ਸਿੰਘ
Punjab
16-01-2022 12:54 PM
ਰਛਪਾਲ ਜੀ ਤੁਸੀ ਇਹਨਾਂ ਨੂੰ ਸਭ ਤੋਂ ਪਹਿਲਾਂ ਪੇਟ ਦੇ ਕੀੜਿਆਂ ਲਈ Fendykind plus bolus ਦਿਓ ਅਤੇ ਹਰ 3 ਮਹੀਨੇ ਬਾਅਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜ਼ਰੂਰ ਦਿਓ ਬਾਕੀ ਇਹਨਾਂ ਨੂੰ ਫੀਡ ਤੁਸੀ ਕਿਸੇ ਵੀ ਕੰਪਨੀ ਦੀ ਜਾ ਘਰ ਵਿਚ ਤਿਆਰ ਕਰਕੇ ਦੇ ਸਕਦੇ ਹੋ ਅਤੇ ਉਸਦੇ ਨਾਲ ਨਾਲ ਮਿਨਰਲ ਮਿਕਸਚਰ ਪਾਊਡਰ 50 ਤੋਂ 70 ਗ੍ਰਾਮ ਰੋਜਾਨਾ ਜ਼ਰੂਰ ਦਿਓ ਜਿਸ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਬੱਚੇ.... (Read More)
ਰਛਪਾਲ ਜੀ ਤੁਸੀ ਇਹਨਾਂ ਨੂੰ ਸਭ ਤੋਂ ਪਹਿਲਾਂ ਪੇਟ ਦੇ ਕੀੜਿਆਂ ਲਈ Fendykind plus bolus ਦਿਓ ਅਤੇ ਹਰ 3 ਮਹੀਨੇ ਬਾਅਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜ਼ਰੂਰ ਦਿਓ ਬਾਕੀ ਇਹਨਾਂ ਨੂੰ ਫੀਡ ਤੁਸੀ ਕਿਸੇ ਵੀ ਕੰਪਨੀ ਦੀ ਜਾ ਘਰ ਵਿਚ ਤਿਆਰ ਕਰਕੇ ਦੇ ਸਕਦੇ ਹੋ ਅਤੇ ਉਸਦੇ ਨਾਲ ਨਾਲ ਮਿਨਰਲ ਮਿਕਸਚਰ ਪਾਊਡਰ 50 ਤੋਂ 70 ਗ੍ਰਾਮ ਰੋਜਾਨਾ ਜ਼ਰੂਰ ਦਿਓ ਜਿਸ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਬੱਚੇਦਾਨੀ ਦਾ ਵੀ ਸਹੀ ਵਿਕਾਸ ਹੁੰਦਾ ਹੈ

Posted by jassi
Haryana
16-01-2022 12:49 PM
जस्सी जी, इसके लिए आप NPK 19 :19 :19 @10 -15 g /L पानी के साथ 3 kg urea/एकड़ का छिड़काव करें। धन्यवाद।

Posted by chhina saab
Punjab
16-01-2022 10:45 AM
Chhina ji iss goli ko pashu ko heat mai lane ke liye paryog kiya jata hai isme minerals aur vitamins hote hai jisse pashu ke sarir ki kami puri hoti hai yeh apne rojana 1 goli deni ha aur 21 din tak dete rehen, isse pashu heat mai aa jayega.

Posted by Pranav Santosh Ambhore
Maharashtra
16-01-2022 10:42 AM
प्रणव जी शायद यह तने पर algal की वृद्धि है। धन्यवाद

Posted by shami sarao
Punjab
16-01-2022 10:31 AM
ਸ਼ਮੀ ਜੀ, ਕਿਰਪਾ ਕਰ ਕੇ ਫਸਲ ਦੀ ਫੋਟੋ ਨਜਦੀਕ ਤੋਂ ਭੇਜੋ ਜੀ, ਤਾ ਜੋ ਕਾਰਨ ਦਾ ਪਤਾ ਲਗਾ ਕੇ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ।

Posted by shami sarao
Punjab
16-01-2022 10:30 AM
ਸ਼ਮੀ ਜੀ, ਕਿਰਪਾ ਕਰ ਕੇ ਫਸਲ ਦੀ ਫੋਟੋ ਨਜਦੀਕ ਤੋਂ ਭੇਜੋ ਜੀ, ਤਾ ਜੋ ਕਾਰਨ ਦਾ ਪਤਾ ਲਗਾ ਕੇ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ।

Posted by kulwinder singh
Punjab
16-01-2022 10:16 AM
ਕੁਲਵਿੰਦਰ ਜੀ ਜੇ ਹਜੇ ਵੀ ਤੁਹਾਡੇ ਖੇਤ ਵਿਚ ਪਾਣੀ ਖੜਾ ਹੈ ਤੇ ਨਿੱਕਾਸ ਦਾ ਕੋਈ ਪ੍ਰਬੰਧ ਨਹੀਂ ਹੈ ਤਾਂ ਤੁਸੀਂ 3-4 ਕਿਲੋ ਸਲਫਰ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਤਾਂ ਜੋ ਤੁਹਾਡੀ ਫ਼ਸਲ ਦਾ ਸਹੀ ਵਿਕਾਸ ਹੋ ਸਕੇ ਅਤੇ ਜਿਆਦਾ ਪਾਣੀ ਖੜਨ ਨਾਲ ਕਣਕ ਉਪਰ ਜਿਆਦਾ ਅਸਰ ਨਾ ਹੋਵੇ। ਜੇ ਪਾਣੀ ਖੇਤ ਵਿਚੋਂ ਨਿਕਲ ਗਿਆ ਹੈ ਤਾਂ ਤੁਸੀਂ ਪਹਿਲਾ ਨਦੀਨ ਨਾਸ਼ਕ ਦੀ ਸਪਰੇ ਕਰੋ ਫੇਰ 10 ਦਿਨ ਬਾਅ.... (Read More)
ਕੁਲਵਿੰਦਰ ਜੀ ਜੇ ਹਜੇ ਵੀ ਤੁਹਾਡੇ ਖੇਤ ਵਿਚ ਪਾਣੀ ਖੜਾ ਹੈ ਤੇ ਨਿੱਕਾਸ ਦਾ ਕੋਈ ਪ੍ਰਬੰਧ ਨਹੀਂ ਹੈ ਤਾਂ ਤੁਸੀਂ 3-4 ਕਿਲੋ ਸਲਫਰ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਤਾਂ ਜੋ ਤੁਹਾਡੀ ਫ਼ਸਲ ਦਾ ਸਹੀ ਵਿਕਾਸ ਹੋ ਸਕੇ ਅਤੇ ਜਿਆਦਾ ਪਾਣੀ ਖੜਨ ਨਾਲ ਕਣਕ ਉਪਰ ਜਿਆਦਾ ਅਸਰ ਨਾ ਹੋਵੇ। ਜੇ ਪਾਣੀ ਖੇਤ ਵਿਚੋਂ ਨਿਕਲ ਗਿਆ ਹੈ ਤਾਂ ਤੁਸੀਂ ਪਹਿਲਾ ਨਦੀਨ ਨਾਸ਼ਕ ਦੀ ਸਪਰੇ ਕਰੋ ਫੇਰ 10 ਦਿਨ ਬਾਅਦ ਯੂਰੀਆ ਦੀ ਦੂਜੀ ਕਿਸ਼ਤ ਨੂੰ ਪਾ ਸਕਦੇ ਹੋ। ਧੰਨਵਾਦ।
Posted by Rajinder singh
Punjab
16-01-2022 10:16 AM
Rajinder ji, ih kise bimaari de lashan ta nahi han , tuhaadi kank halki peeli pai rahi hai is lai tuci NPK 19:19:19 @10-15g/L paani de hisaab naal shidkkaa kar sakde ho ji. Dhanwaad .

Posted by chan singh
Haryana
16-01-2022 10:05 AM
Chan ji abhi aap usko Gestaprogen powder 25gm rojana 20 din tak dena suru kren aur uske gabhin hone ja khali hone ka sahi pta 21-22 din badd hei pta lagg skta hai aap pehle isko paryog krn uske badd yadi dubara heat mai atti ha tab aap dubara swal push skte hai aur apne swal ke sath uski tarr ki photos bhi jrur upload kren.

Posted by jagjeet singh
Punjab
16-01-2022 10:05 AM
Jagjeet ji tuhade sare swala de jwab ditte gye hai tuci App vich apne sare swala de jwab dekh skde ho dhanwad.

Posted by jatinder singh
Punjab
16-01-2022 09:56 AM
ਜਤਿੰਦਰ ਜੀ, ਤੁਸੀ ਬਰੀਕ ਅਤੇ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਕਰਨ ਲਈ sulfosulfuron + metsulfuron @16 g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।

Posted by gurpreet
Punjab
16-01-2022 09:45 AM
ਗੁਰਪ੍ਰੀਤ ਜੀ, ਤੁਸੀ NPK 19:19:19 @10-15 g /L ਪਾਣੀ + 3 kg ਯੂਰੀਆ /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by Shakti Raj
Madhya Pradesh
16-01-2022 09:42 AM
राज जी यदि गाय को रेबीज वाला जानवर काटता है जैसे कुत्ता, नेवला तभी इंजेक्शन लगाने का फायदा होता है ऐसे लगवाने का कोई फायदा नहीं है इन्हें साल में दो बार गलघोटू और मुंहखुर से बचाव के लिए टीके ज़रूर लगवाएं।
Posted by sandeep singh
Punjab
16-01-2022 08:44 AM
ਸੰਦੀਪ ਜੀ ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ ਤੁਸੀਂ clodinafop :@ 160 ਗ੍ਰਾਮ ਜਾ pinoxaden @400ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ
Posted by Lachhma singh Bhullar PWD
Punjab
16-01-2022 08:32 AM
ਭੁੱਲਰ ਜੀ ਜਿਹਨਾਂ ਪਸ਼ੂਆਂ ਨੂੰ ਮੋਕ ਲੱਗਦੀ ਹੈ ਉਹਨਾਂ ਨੂੰ ਅਜੇ ਨਾ ਦਿਓ ਤੁਸੀ ਗਾਂ ਨੂੰ Biotrim injection 15ml ਲਗਵਾਓ ਅਤੇ Amoxirum tablet ਇੱਕ ਇੱਕ ਗੋਲੀ ਸਵੇਰੇ ਸ਼ਾਮ ਦਿਓ ਅਤੇ Brotone liquid 50ml ਰੋਜਾਨਾ ਦਿਓ ਬਾਕੀ ਤੁਸੀ ਛੋਟੇ ਬੱਚਿਆਂ ਨੂੰ enrofloxacin injection 3 ਤੋਂ 5ml ਤੱਕ ਉਮਰ ਦੇ ਹਿਸਾਬ ਨਾਲ ਲਗਵਾਓ ਅਤੇ brotone liquid 10 ਤੋਂ 20ml ਰੋਜਾਨਾ ਦੇ ਸਕਦੇ ਹੋ ਜਦੋ ਉਹ ਚੰਗੀ ਤਰ੍ਹਾਂ ਠੀਕ ਹੋ ਜਾਵੇ ਫਿਰ ਵੀ ਲੀਵਰ ਟੋਨਿਕ ਦਿੰਦੇ ਰਹੋ ਅ.... (Read More)
ਭੁੱਲਰ ਜੀ ਜਿਹਨਾਂ ਪਸ਼ੂਆਂ ਨੂੰ ਮੋਕ ਲੱਗਦੀ ਹੈ ਉਹਨਾਂ ਨੂੰ ਅਜੇ ਨਾ ਦਿਓ ਤੁਸੀ ਗਾਂ ਨੂੰ Biotrim injection 15ml ਲਗਵਾਓ ਅਤੇ Amoxirum tablet ਇੱਕ ਇੱਕ ਗੋਲੀ ਸਵੇਰੇ ਸ਼ਾਮ ਦਿਓ ਅਤੇ Brotone liquid 50ml ਰੋਜਾਨਾ ਦਿਓ ਬਾਕੀ ਤੁਸੀ ਛੋਟੇ ਬੱਚਿਆਂ ਨੂੰ enrofloxacin injection 3 ਤੋਂ 5ml ਤੱਕ ਉਮਰ ਦੇ ਹਿਸਾਬ ਨਾਲ ਲਗਵਾਓ ਅਤੇ brotone liquid 10 ਤੋਂ 20ml ਰੋਜਾਨਾ ਦੇ ਸਕਦੇ ਹੋ ਜਦੋ ਉਹ ਚੰਗੀ ਤਰ੍ਹਾਂ ਠੀਕ ਹੋ ਜਾਵੇ ਫਿਰ ਵੀ ਲੀਵਰ ਟੋਨਿਕ ਦਿੰਦੇ ਰਹੋ ਅਤੇ ਉਸ ਤੋਂ ਬਾਦ ਤੁਸੀ ਦਲੀਆ ਥੋੜਾ ਥੋੜਾ ਦੇਣਾ ਸ਼ੁਰੂ ਕਰ ਸਕਦੇ ਹੋ

Posted by harmail Singh
Punjab
16-01-2022 08:21 AM
harmail ji adhrak di bijai may mahine de pehle hafte ton lai ke june mahine de ant takk kiti ja sakdi hai. eh takriban 8 mahine vich pakk ke teyar ho jandi hai esnu tusi feburary de mahine takk harvest kr sakde ho. dhanwad.
Posted by Manjinder Singh Rall
Punjab
16-01-2022 08:18 AM
Manjinder ji, cucumber di kheti open field vich 15 january to baad hi karni chahidi hai kyuki is to pehlan khet vich laon naal kore naal kaafi nuksaan ho sakda hai, january vich tusi pro trays vich cucumber di paneeri tyaar kar sakde ho ji ate february vich is nu khet vich laa sakde ho ji . Dhanwaad .

Posted by ਸੁਖਮਨ Chairman
Punjab
16-01-2022 08:16 AM
ਸੁਖਮਨ ਜੀ ਕਣਕ ਵਿਚ 110 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਤਕਰੀਬਨ 60 ਦਿਨ ਦੇ ਅੰਦਰ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਹੁਣ ਜੇ ਤੁਹਾਡੀ ਫ਼ਸਲ ਵਿਚ nitrogen ਦੀ ਘਾਟ ਆ ਰਹੀ ਹੈ ਤਾਂ ਤੁਸੀਂ ਯੂਰੀਆ @ 3ਕਿਲੋ ਨੂੰ ਪ੍ਰਤੀ 100 ਲੀਟਰ ਪਾਣੀ ਜਾ ਨੈਨੋ ਯੂਰੀਆ 2-4 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। dap ਤੁਸੀਂ 20 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ .... (Read More)
ਸੁਖਮਨ ਜੀ ਕਣਕ ਵਿਚ 110 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਤਕਰੀਬਨ 60 ਦਿਨ ਦੇ ਅੰਦਰ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਹੁਣ ਜੇ ਤੁਹਾਡੀ ਫ਼ਸਲ ਵਿਚ nitrogen ਦੀ ਘਾਟ ਆ ਰਹੀ ਹੈ ਤਾਂ ਤੁਸੀਂ ਯੂਰੀਆ @ 3ਕਿਲੋ ਨੂੰ ਪ੍ਰਤੀ 100 ਲੀਟਰ ਪਾਣੀ ਜਾ ਨੈਨੋ ਯੂਰੀਆ 2-4 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। dap ਤੁਸੀਂ 20 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ।ਧੰਨਵਾਦ।

Posted by harppret
Punjab
16-01-2022 06:14 AM
Harpreet ji, tuci fasl de change vaadhe lai paathian de paani di spray kr sakde ho ji , is vich humic acid di kaafi maatra hundi hai , jis naal growth kaafi vadhia hundi hai . Dhanwaad.

Posted by Sandeep
Delhi
15-01-2022 11:52 PM
संदीप जी, यदि आप फिश फार्मिंग की ट्रेनिंग लेना चाहते है तो इसके लिए आप अपने नज़दीकी फिशरी डिपार्टमेंट से संपर्क कर सकते है और वहां से आपको ट्रेनिंग का पता लग सकता है। आप Department Of Animal Husbandry, Dairying and Fisheries, Address: Krishi Bhawan, Rafi Ahmed Kidwai Marg, Rajpath Area, Central Secretariat, New Delhi, Delhi 110001, Phone: 011 2338 9340 से भी संपर्क कर सकते है।

Posted by Gurbhej Singh
Punjab
15-01-2022 11:09 PM
ਗੁਰਭੇਜ ਜੀ ਉਹ ਹੋਲੀ ਹੋਲੀ ਆਪਣੇ ਆਪ ਖਾਣਾ ਸ਼ੁਰੂ ਕਰੇਗੀ ਤੁਸੀ ਉਸ ਨੂੰ ਅਜੇ calf starter ਨੂੰ ਦੁੱਧ ਵਿਚ ਘੋਲ ਕੇ ਬੋਤਲ ਨਾਲ ਪਿਲਾਣਾ ਸ਼ੁਰੂ ਕਰੋ ਜਿਸ ਨਾਲ ਉਸ ਨੂੰ ਹੋਲੀ ਹੋਲੀ ਉਸਦੀ ਆਦਤ ਪੈ ਜਾਵੇਗੀ ਕਿਉਕਿ ਬੱਚੇ ਨੂੰ ਅਜੇ ਸਿੱਧਾ ਖਾਣ ਦੀ ਆਦਤ ਨਹੀਂ ਹੁੰਦੀ ਹੈ ਇਸ ਲਈ ਦੁੱਧ ਵਿਚ ਘੋਲ ਕੇ ਦੇ ਸਕਦੇ ਹੋ ਅਤੇ ਉਸ ਨੂੰ vivliv liquid 10ml ਰੋਜਾਨਾ ਦੇ ਸਕਦੇ ਹੋ

Posted by Md Khalil
Bihar
15-01-2022 09:48 PM
MD ji aap gay ki khurak ka pura dian rakhen aur usko rojana 30-35kg hara chara aur 5-7 kg tak sukha chara mix krke khilana suru kren aur usko kisi bhi company ka mineral mixture 50-100gm rojana de skte hai aur pashu ke khane ke hisab se kisi bhi company ki feed khila skte hai aur usko her 3 mahine ke badd salt badal ker pett ke kirro wali dwai jrur den jisse achi growth hogi.
Posted by Arif shah
Madhya Pradesh
15-01-2022 09:14 PM
Arif ji agar aap NPK jaise 005234 jaisi ka istemal kar rahe hai jisme phosphorus ki matra jyada hai to aap DAP ko skip kar sakte hai agar nahi hai to aapko DAP ka istemal karna padega.dhanywad

Posted by Gursharan singh
Punjab
15-01-2022 09:02 PM
Gursharan ji tuci desi chicks lenn lai Gurshran Singh 9814553184 G.S. Poultry Farm nal sampark kr skde ho ehna ton tuhanu sari jankari mill jawegi.

Posted by Sahibsingh
Punjab
15-01-2022 08:59 PM
Sahib ji , kank di fasl te gobh avastha te 100g/acre de hisaab naal boron di spray kiti jaa sakdi hai, is naal balli vich daane jyada bande han ate ohna da size vi vadhia rehda hai ji . Dhanwaad .

Posted by ਕਮਲ
Punjab
15-01-2022 08:57 PM
Kamal ji tuc hun 005234 di spray kar sakde ho isdi matra 1 kilo nu prati acre de hisab nal spray karo. isto ilava tuc jekar manganese di spray karni hai ta pehlan khet vich isdi kami de lashan dekho ta jo tuc isdi spray kar sako.dhanwad

Posted by Bhangu sabb
Punjab
15-01-2022 08:20 PM
ਭੰਗੂ ਜੀ ਉਸ ਨੂੰ Keeper plus powder 30gm ਰੋਜਾਨਾ 20 ਦਿਨ ਤਕ ਦਿਓ ਅਤੇ 250gm ਕਲਮੀਸੋਰਾ, 250gm ਜੋਖ਼ਾਰ , 250gm ਮਿੱਠਾਸੋਡਾ ਅਤੇ 250gm ਫਟਕੜੀ ਲਓ, ਪਹਿਲਾਂ ਫਟਕੜੀ ਨੂੰ ਤਵੇ ਤੇ ਗਰਮ ਕਰੋ ਅਤੇ ਫਿਰ ਉਸਦਾ ਪਾਊਡਰ ਬਣਾ ਲਓ ਅਤੇ ਸਾਰਾ ਕੁੱਝ ਰਗੜ ਕੇ ਪਾਊਡਰ ਬਣਾ ਕੇ ਮਿਕਸ ਕਰ ਲਓ ਅਤੇ 50gm ਰੋਜਾਨਾ ਸਵੇਰੇ ਖਾਲੀ ਪੇਟ ਦਿਓ ਜੀ, ਫਿਰ ਅਗਲੀ ਵਾਰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਪੂਰੇ 10 ਦਿਨ ਬਾਦ ਪਹਿਲੇ ਦਿਨ Gynarich .... (Read More)
ਭੰਗੂ ਜੀ ਉਸ ਨੂੰ Keeper plus powder 30gm ਰੋਜਾਨਾ 20 ਦਿਨ ਤਕ ਦਿਓ ਅਤੇ 250gm ਕਲਮੀਸੋਰਾ, 250gm ਜੋਖ਼ਾਰ , 250gm ਮਿੱਠਾਸੋਡਾ ਅਤੇ 250gm ਫਟਕੜੀ ਲਓ, ਪਹਿਲਾਂ ਫਟਕੜੀ ਨੂੰ ਤਵੇ ਤੇ ਗਰਮ ਕਰੋ ਅਤੇ ਫਿਰ ਉਸਦਾ ਪਾਊਡਰ ਬਣਾ ਲਓ ਅਤੇ ਸਾਰਾ ਕੁੱਝ ਰਗੜ ਕੇ ਪਾਊਡਰ ਬਣਾ ਕੇ ਮਿਕਸ ਕਰ ਲਓ ਅਤੇ 50gm ਰੋਜਾਨਾ ਸਵੇਰੇ ਖਾਲੀ ਪੇਟ ਦਿਓ ਜੀ, ਫਿਰ ਅਗਲੀ ਵਾਰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਪੂਰੇ 10 ਦਿਨ ਬਾਦ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ।
Posted by Arif shah
Madhya Pradesh
15-01-2022 08:18 PM
Arif ji kripya aap apna swal vistar se pooche ke aap konsi fasl ke bare men jankari lena chahte hai taki aapko uske hisab se jankari di ja sake,dhanywad
Posted by ਰਛਪਾਲ ਸਿੰਘ
Punjab
15-01-2022 08:15 PM
ਰਸ਼ਪਾਲ ਜੀ, ਪੱਤੇ ਲਾਲ ਹੋਣ ਦਾ ਕਾਰਨ ਤਾਪਮਾਨ ਵਿਚ ਗਿਰਾਵਟ ਜਾਂ ਫਿਰ ਮਾੜੀ ਗੁਣਵੱਤਾ ਵਾਲੇ ਪਾਣੀ ਦਾ ਲਾਉਣਾ ਹੈ , ਜੇ ਤੁਸੀ ਚੰਗੀ ਗੁਣਵੱਤਾ ਵਾਲਾ ਪਾਣੀ ਦੇ ਰਹੇ ਹੋ ਤਾਂ ਮੌਸਮ ਸੁਧਰਨ ਨਾਲ ਇਹ ਦਿੱਕਤ ਕਾਫੀ ਹੱਦ ਤੱਕ ਠੀਕ ਹੋ ਜਾਵੇਗੀ ਜੀ। ਧੰਨਵਾਦ।
Posted by Arif shah
Madhya Pradesh
15-01-2022 08:02 PM
Arif ji yadi aap bakri palan suru krna chahte ha toh sbse pehle aap iss kam ki training len jo aap apne nazdiki krishi vigyan kendra se lee skte hai waha sme sme per alag alag kamo ki training di jatti hai waha se apko farm ke design, inki dekbhal, khurak aur bimario ke vare mai sari jankari mill jayegi aap iske liye Krishi Vigyan Kendra, Address: Sitamau Road, Mandsaur, SH-14, Mandsaur, Mandsaur, Madhya Pradesh 458001, Phone: 088270 89616 se sampark kr skte hai.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image























