Posted by ਗੁਰਦੇਵ ਸਿੰਘ ਸੰਧੂ
Punjab
17-01-2022 01:38 PM
ਗੁਰਦੇਵ ਜੀ ਤੁਹਾਨੂੰ ਟੋਏ ਵਿਚ ਜੋ ਵੀ waste ਇਕੱਠਾ ਹੁੰਦਾ ਹੈ ਉਸਨੂੰ ਕੱਢ ਕੇ ਇਕ drum ਵਿਚ ਪਾ ਲੋ ਤੇ drum ਵਿਚ 5-6kg ਗੁੜ ਪ੍ਰਤੀ 100 litr ਤੇ ਨਾਲ decomposer ਨੂੰ ਪਾ ਦਿਓ ਤੇ ਰੱਖ ਦਿਓ। ਫਿਰ ਤਕਰੀਬਨ ਮਹੀਨੇ ਤੋਂ 40 ਦਿਨ ਬਾਅਦ ਇਸ ਨੂੰ ਤੁਸੀਂ ਫ਼ਸਲ ਤੇ ਸਪਰੇਅ ਜਾ ਪਾਣੀ ਲਾਉਣ ਸਮੇਂ ਵਗਦੇ ਪਾਣੀ ਨਾਲ ਵਰਤੋਂ ਕਰ ਸਕਦੇ ਹਨ। waste decomposer ਦੇ ਘੋਲ ਦੀ ਵਰਤੋਂ ਤੁਹਾਨੂੰ ਕਰਨੀ ਪਵੇਗੀ। ਧੰਨਵਾਦ।

Posted by Karmjeet Singh
Punjab
17-01-2022 01:07 PM
ਕਰਮਜੀਤ ਜੀ ਇਹ ਜਦੋ ਪਸ਼ੂ ਦੀ ਹੀਟ ਖਤਮ ਹੋ ਜਾਂਦੀ ਹੈ ਫਿਰ ਉਹ ਖੂਨ ਸੁੱਟਣ ਲੱਗਦਾ ਹੈ ਇਹ ਕੁੱਝ ਦੋਗਲੀਆਂ ਗਾਵਾਂ ਵਿਚ ਹੀ ਹੁੰਦਾ ਹੈ ਬਾਕੀ ਇਸਦਾ ਕੋਈ ਚੱਕਰ ਨਹੀਂ ਹੈ ਤੁਸੀ ਇਸ ਨੂੰ Gestprogen powder 25 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਬਾਕੀ ਇਸਦੇ ਗੱਭਣ ਹੋਣ ਜਾ ਖਾਲੀ ਹੋਣ ਦਾ ਸਹੀ ਪਤਾ 21 ਜਾ 22 ਦਿਨ ਬਾਦ ਹੀ ਦੁਬਾਰਾ ਹੀਟ ਵਿੱਚ ਆਉਣ ਤੇ ਲੱਗ ਸਕਦਾ ਹੈ ਜੇਕਰ ਇਹ ਦੁਬਾਰਾ ਹੀਟ ਵਿਚ ਆਉਂਦੀ .... (Read More)
ਕਰਮਜੀਤ ਜੀ ਇਹ ਜਦੋ ਪਸ਼ੂ ਦੀ ਹੀਟ ਖਤਮ ਹੋ ਜਾਂਦੀ ਹੈ ਫਿਰ ਉਹ ਖੂਨ ਸੁੱਟਣ ਲੱਗਦਾ ਹੈ ਇਹ ਕੁੱਝ ਦੋਗਲੀਆਂ ਗਾਵਾਂ ਵਿਚ ਹੀ ਹੁੰਦਾ ਹੈ ਬਾਕੀ ਇਸਦਾ ਕੋਈ ਚੱਕਰ ਨਹੀਂ ਹੈ ਤੁਸੀ ਇਸ ਨੂੰ Gestprogen powder 25 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਬਾਕੀ ਇਸਦੇ ਗੱਭਣ ਹੋਣ ਜਾ ਖਾਲੀ ਹੋਣ ਦਾ ਸਹੀ ਪਤਾ 21 ਜਾ 22 ਦਿਨ ਬਾਦ ਹੀ ਦੁਬਾਰਾ ਹੀਟ ਵਿੱਚ ਆਉਣ ਤੇ ਲੱਗ ਸਕਦਾ ਹੈ ਜੇਕਰ ਇਹ ਦੁਬਾਰਾ ਹੀਟ ਵਿਚ ਆਉਂਦੀ ਹੈ ਤਾਂ ਤੁਸੀ ਇਸਦੀਆਂ ਤਾਰਾ ਜਿਵੇਂ ਦੀਆ ਇਹ ਕਰਦੀ ਹੈ ਓਹਦੀ ਫੋਟੋ ਨਾਲ ਅੱਪਲੋਡ ਕਰਕੇ ਦੁਬਾਰਾ ਸਵਾਲ ਪੁੱਛ ਸਕਦੇ ਹੋ
Posted by SUKHDEV Singh
Punjab
17-01-2022 12:54 PM
ਸੁਖਦੇਵ ਜੀ ਤੁਸੀ ਉਸ ਨੂੰ Coughton ਪਾਊਡਰ ਦੇਣਾ ਸ਼ੁਰੂ ਕਰੋ ਅਤੇ ਇਕ ਗੋਹੇ ਦੀ ਪਾਥੀ ਨੂੰ ਅੱਗ ਲਗਾ ਕੇ ਉਸ ਉਪਰ ਆਟੇ ਦਾ ਬੂਰਾ, ਖੰਡ, ਜਵੈਣ ਪਾ ਕੇ ਨੱਕ ਕੋਲ ਕਰਕੇ ਧੂਣੀ ਦੇਣੀ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ, ਇਹ ਤੁਸੀ 4 ਤੋਂ 5 ਦਿਨ ਤੱਕ ਦਿੰਦੇ ਰਹੋ ਬਾਕੀ ਉਸ ਨੂੰ ਸਰਦੀ ਤੋਂ ਬਚਾ ਕੇ ਰੱਖੋ..
Posted by Akash
Punjab
17-01-2022 12:48 PM
Akash ji, ih ikk tel vaali fasl hai ate is da full kesar de full varga hunda hai ji . Dhanwaad .
Posted by Rinku Punia
Punjab
17-01-2022 12:30 PM
ਰਿੰਕੂ ਜੀ, ਗਾਜਰ ਦੇ ਗਲਣ ਦਾ ਕਾਰਨ ਫੰਗਸ ਵਾਲੀ ਬਿਮਾਰੀ ਹੈ , ਇਸ ਬਿਮਾਰੀ ਦੀ ਰੋਕਥਾਮ ਲਈ ਤੁਸੀ carbendazim @2-3g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।

Posted by jagjeet singh
Punjab
17-01-2022 12:25 PM
Jagjeet ji tuci chick lenn lai Prince 7973326300 ja fir Balwinder Singh 9041009671 papu poultry farm nal sampark kr skde ho dhanwad.
Posted by Rinku Punia
Punjab
17-01-2022 12:19 PM
ਰਿੰਕੂ ਜੀ, ਬਾਰਿਸ਼ ਤੋਂ ਬਾਅਦ ਅਕਸਰ ਹੀ ਫ਼ਸਲ ਪੀਲੀ ਪੈ ਜਾਂਦੀ ਹੈ ਅਤੇ ਫੰਗਸ ਵਾਲੀਆਂ ਬਿਮਾਰੀਆਂ ਦਾ ਹਮਲਾ ਵੱਧ ਜਾਂਦਾ ਹੈ , ਪੀਲੇਪਨ ਨੂੰ ਦੂਰ ਕਰਨ ਲਈ NPK 19:19:19 @10-15g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ ਅਤੇ ਬਿਮਾਰੀਆਂ ਤੋਂ ਬਚਾਅ ਲਈ carbendazim @2-3 g /L ਪਾਣੀ ਦੇ ਹਿਸਾਬ ਨਾਲ ਛਿੜਕਾ ਕਰੋ ਜੀ। ਧੰਨਵਾਦ।

Posted by Satyam
Bihar
17-01-2022 11:41 AM
सत्यम जी, बायोनोल 100 एक व्यापक स्पेक्ट्रम जीवाणुनाशक है जिसका उपयोग खेत और बागवानी फसलों में जीवाणु रोगों को नियंत्रित करने के लिए किया जाता है। धन्यवाद

Posted by AL
Manipur
17-01-2022 11:37 AM
अल जी, अगर आप सुअर पालन शुरू करना चाहते हैं तो कृपया अपने नजदीकी केवीके से प्रशिक्षण प्राप्त करें। वे आपको ऋण, सब्सिडी और अन्य योजनाओं के बारे में सभी जानकारी प्रदान करेंगे, आप कृषि विज्ञान केंद्र, पता: मणिपुर केंद्र, लम्फेलपट, इंफाल पश्चिम, इंफाल, मणिपुर 795004 से संपर्क कर सकते हैं। लेकिन अब इन दिनों सुअर पालन .... (Read More)
अल जी, अगर आप सुअर पालन शुरू करना चाहते हैं तो कृपया अपने नजदीकी केवीके से प्रशिक्षण प्राप्त करें। वे आपको ऋण, सब्सिडी और अन्य योजनाओं के बारे में सभी जानकारी प्रदान करेंगे, आप कृषि विज्ञान केंद्र, पता: मणिपुर केंद्र, लम्फेलपट, इंफाल पश्चिम, इंफाल, मणिपुर 795004 से संपर्क कर सकते हैं। लेकिन अब इन दिनों सुअर पालन के लिए कोई प्रशिक्षण उपलब्ध नहीं है। धन्यवाद

Posted by Sk.himasa
Andhra Pradesh
17-01-2022 11:31 AM
एसके हिमासा जी, लौकी में खरपतवार नियंत्रण के लिए केवल निराई-गुड़ाई करने की सलाह दी जाती है। आप बुवाई के 15वें दिन से शुरू करके साप्ताहिक अंतराल पर चार बार एथेल 250 पीपीएम (2.5 मिली/10 लीटर पानी) का छिड़काव कर सकते हैं। धन्यवाद
Posted by ਬੂਟਾ ਸਿੰਘ ਗਿੱਲ
Punjab
17-01-2022 10:51 AM
ਤੁਸੀ ਉਸ ਨੂੰ Brotone liquid 1/2ml ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Enrocin liquid 1ml ਪ੍ਰਤੀ ਲੀਟਰ ਪਾਣੀ ਵਿਚ ਮਿਲਾ ਕੇ ਦਿਓ
Posted by Arif shah
Madhya Pradesh
17-01-2022 10:32 AM
Arif ji, NPK grade me bhut sare fertilizers aate hai, ye nirbhar karta hai ki aap kon se fertilizer ka paryog karte hai, us hisaab iski sahi jaankari aapko di jaa sakti hai . Dhnyvaad .

Posted by Bakhshish singh
Punjab
17-01-2022 10:16 AM
ਬਖਸ਼ੀਸ਼ ਜੀ, ਵੈਸੇ ਤਾ ਇਹ ਮੌਸਮ ਅਤੇ ਕਿਸਮ ਤੇ ਨਿਰਭਰ ਕਰਦਾ ਹੈ , ਉਂਝ ਆਮ ਤੌਰ ਤੇ ਨਰਮੇ ਦੀ ਖੇਤੀ 190-220 ਦਿਨਾਂ ਦੀ ਹੁੰਦੀ ਹੈ ਜੀ। ਧੰਨਵਾਦ।
Posted by ਪਰਮਜੀਤ ਸਿੰਘ
Punjab
17-01-2022 09:16 AM
ਪਰਮਜੀਤ ਜੀ , ਜੇ ਤੁਹਾਨੂੰ ਲਗ ਰਿਹਾ ਹੈ ਕਿ ਤੁਹਾਡੀ ਫ਼ਸਲ ਜ਼ਿਆਦਾ ਵਾਧਾ ਕਰ ਰਹੀ ਹੈ ਤਾ lihocin @1.5-2 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਅਤੇ ਇਸ ਵਿਚ ਕਿਸੇ ਹੋਰ ਦਵਾਈ ਨੂੰ ਮਿਕਸ ਕਰ ਕੇ ਛਿੜਕਾਅ ਨਾ ਕੀਤਾ ਜਾਵੇ ਜੀ। ਧੰਨਵਾਦ।
Posted by rashpinder singh
Punjab
17-01-2022 09:15 AM
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤ.... (Read More)
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ ਪਰ ਜੇਕਰ ਤੁਸੀ ਪਹਿਲਾ ਕੋਈ ਹੋਰ ਫੀਡ ਦੇ ਰਹੇ ਹੋ ਤਾਂ ਇਕ ਦਮ ਪਸ਼ੂ ਦੀ ਫੀਡ ਨਾ ਬਦਲੋ ਫਿਰ ਦੁੱਧ ਘੱਟ ਜਾਂਦਾ ਹੈ ਤੁਸੀ ਪੁਰਾਣੀ ਫੀਡ ਵਿੱਚ ਨਵੀਂ ਫੀਡ ਥੋੜੀ ਥੋੜੀ ਕਰਕੇ ਮਿਕਸ ਕਰਕੇ ਦਿਓ ਜਿਸ ਨਾਲ ਪਸ਼ੂ ਦੇ ਸਰੀਰ ਨੂੰ ਨਵੀਂ ਫੀਡ ਦੀ ਆਦਤ ਹੋਣ ਲੱਗਦੀ ਹੈ ਫਿਰ ਹੋਲੀ ਹੋਲੀ ਪੁਰਾਣੀ ਫੀਡ ਬੰਦ ਕਰਕੇ ਨਵੀਂ ਖਿਲਾਓ ਜਿਸ ਨਾਲ ਦੁੱਧ ਤੇ ਵੀ ਅਸਰ ਨਹੀਂ ਹੋਵੇਗਾ
Posted by rashpinder singh
Punjab
17-01-2022 09:12 AM
ਰਸ਼ਪਿੰਦਰ ਜੀ ਪੱਤੇ ਪੀਲੇ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਇਹ ਖ਼ੁਰਾਕੀ ਤੱਤ ਦੀ ਘਾਟ ਕਰ ਕੇ , ਬਿਮਾਰੀ ਜਾ ਕੀੜੇ ਦੇ ਹਮਲੇ ਕਰ ਕੇ ਵੀ ਹੋ ਸਕਦੇ ਹਨ ਸੋ ਤੁਸੀਂ ਸਰੋਂ ਦੀ ਫੋਟੋ ਭੇਜੋ ਅਤੇ ਇਹ ਵੀ ਦਸੋ ਵੀ ਕਿੰਨੀ ਮਾਤਰਾ ਵਿਚ ਕਿਹੜੀ ਖਾਦ ਪਾਈ ਹੈ ਤਾਂ ਜੋ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

Posted by हंसराज
Rajasthan
17-01-2022 09:08 AM
हंसराज जी यदि गेहूं ज्यादा खा जाए तो पेट फूलने की समस्या हो सकती है, उसे बांध भी पड़ सकता है यदि बकरी चारा, दाना नहीं खा रही है तो आप उसे तुरंत नज़दीकी डॉक्टर से जांच करवाएं जिससे उसकी सही जांच हो सके।
Posted by Yadveer Singh
Punjab
17-01-2022 08:57 AM
ਯਾਦਵੀਰ ਜੀ ਤੁਹਾਡੀ ਫ਼ਸਲ ਦੇਖਣ ਨੂੰ ਤਾਂ ਠੀਕ ਲੱਗ ਰਹੀ ਹੈ। ਬਾਕੀ ਤੁਸੀਂ ਖੇਤ ਵਿਚ ਲਗਾਤਾਰ ਨਿਰੀਖਣ ਕਰਦੇ ਰਹੋ ਕੀ ਕਿਸੇ ਬਿਮਾਰੀ ਜਾ ਕੀੜੇ ਦਾ ਹਮਲਾ ਤਾਂ ਨਹੀਂ ਹੁੰਦਾ ਜੇ ਹੁੰਦਾ ਹੈ ਤਾਂ ਉਸਦਾ ਤੁਰੰਤ ਇਲਾਜ਼ ਕਰੋ। ਤੁਸੀਂ ਇਹ ਦੱਸੋ ਕਿ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

Posted by jasandeep singh
Haryana
17-01-2022 08:50 AM
Jasandeep ji tuci uss nu hun pett de kiria lai Albomar liquid 30ml nu 10-10ml krke 3 din tak deo ate livertonic lai brotone liquid 7ml rojana de skde ho baki uss nu 1-1 mahine de frk nal salt badal ke deworming jrur kro.
Posted by rashpinder singh
Punjab
17-01-2022 08:50 AM
ਰਸ਼ਪਿੰਦਰ ਜੀ, ਇਸ ਦੀ ਸਹੀ ਜਾਣਕਾਰੀ ਲੈਣ ਲਈ ਫ਼ਸਲ ਦੀ ਫੋਟੋ ਜਰੂਰ ਭੇਜੋ ਅਤੇ ਕਣਕ ਦੇ ਵਾਧੇ ਲਈ ਪਾਥੀਆਂ ਦੇ ਪਾਣੀ ਜਾ IFFCO Sagarika @3-5 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।

Posted by jasandeep singh
Haryana
17-01-2022 08:47 AM
tuci uss nu Vitamor-h inj. 5ml lgwao ate 1-1 din de frk nal 3 tike lgwao ate jekar sojish hai fir megludyne inj. 20ml rojana 3 din tak lgwao baki tuci 2kg chini di chasni bano ate fer vich 2 litter mitha tel pao ate obali auun te 500gm kalmishora 250 gm jokharr 250gm mithasoda te 150gm noshader ragged ke pao te esde 5 hise karlo ekk hisa rojana deo esde nall hei osnu trel vich na bhano ate pashu nu nwahana bhi nhi ha.
Posted by major singh
Punjab
17-01-2022 08:42 AM
ਮੇਜਰ ਜੀ ਤੁਸੀ ਉਸ ਨੂੰ Lacup ਪਾਊਡਰ 100 ਗ੍ਰਾਮ ਰੋਜਾਨਾ, Leptaden tablet ਰੋਜਾਨਾ 10 ਗੋਲੀਆਂ ਦਿਓ ਅਤੇ ਉਸ ਨੂੰ lactomood homeopathic ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਤੁਸੀ ਹੋਮਿਓਪੈਥਿਕ ਦਵਾਈ ਨੂੰ ਲੰਬੇ ਸਮੇਂ ਤੱਕ ਦਿੰਦੇ ਰਹੋ ਬਾਕੀ ਉਸ ਨੂੰ ਦਲੀਆ ਚੰਗੀ ਤਰ੍ਹਾਂ ਪਕਾ ਕੇ ਖਿਲਾਓ ਅਤੇ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਜ਼ਰੂਰ ਦਿਓ
Posted by ਨਿਰਮਲ ਸਿੰਘ ਔਜਲਾ
Punjab
17-01-2022 08:36 AM
ਨਿਰਮਲ ਜੀ, ਵੈਸੇ ਤਾ ਗੰਨੇ ਦੀ ਬਿਜਾਈ ਮਾਰਚ ਦੇ ਅੰਤ ਤੱਕ ਪੂਰੀ ਕਰ ਲੈਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ , ਪਰ ਜੇ ਇਸ ਤੋਂ ਬਾਅਦ ਵੀ ਬਿਜਾਈ ਕਰਨੀ ਹੋਵੇ ਤਾ ਬੀਜ ਵੀ ਥੋੜਾ ਜ਼ਿਆਦਾ ਪਾਉਣਾ ਪੈਂਦਾ ਹੈ ਅਤੇ ਕੀਟਾਂ ਦਾ ਹਮਲਾ ਵੀ ਵਧੇਰੇ ਹੁੰਦਾ ਹੈ ਜੀ । ਧੰਨਵਾਦ।

Posted by Manoj Singh
Jharkhand
17-01-2022 08:30 AM
Manoj ji, aapki fasl dekhne me kaafi achi lag rahi hai, kripya hme ye btaaye aap abhi tak kon-kon si khad kitni maatra me daal chuke hai ,us hisaab se hi aapko is baare me sahi jaankari di jaa sakegi . Dhnyvaad .
Posted by Kang Saab
Punjab
17-01-2022 08:26 AM
ਗੁਰਜਿੰਦਰ ਜੀ 3 ਕਿਲੋ ਯੂਰੀਆ ਨੂੰ 100 ਲਿਟਰ ਪਾਣੀ ਵਿਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਸ ਤਰੀਕੇ ਨਾਲ ਤੁਸੀਂ 1ਕਿਲੋ ਯੂਰੀਆ ਨੂੰ 30-35 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰ ਸਕਦੇ ਹੋ। ਕਿਸੇ ਵੀ ਸਪਰੇ ਦਾ ਰਿਜ਼ਲਟ ਤਕਰੀਬਨ 10-12 ਦਿਨ ਵਿਚ ਮਿਲਣ ਲੱਗ ਜਾਂਦਾ ਹੈ। ਧੰਨਵਾਦ।
Posted by Kang Saab
Punjab
17-01-2022 08:25 AM
ਗੁਰਜਿੰਦਰ ਜੀ 3 ਕਿਲੋ ਯੂਰੀਆ ਨੂੰ 100 ਲਿਟਰ ਪਾਣੀ ਵਿਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਸ ਤਰੀਕੇ ਨਾਲ ਤੁਸੀਂ 1ਕਿਲੋ ਯੂਰੀਆ ਨੂੰ 30-35 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰ ਸਕਦੇ ਹੋ। ਕਿਸੇ ਵੀ ਸਪਰੇ ਦਾ ਰਿਜ਼ਲਟ ਤਕਰੀਬਨ 10-12 ਦਿਨ ਵਿਚ ਮਿਲਣ ਲੱਗ ਜਾਂਦਾ ਹੈ। ਧੰਨਵਾਦ।
Posted by Kang Saab
Punjab
17-01-2022 08:24 AM
ਗੁਰਜਿੰਦਰ ਜੀ ਇਹ ਮੁਰਾਹ ਨਸਲ ਦਾ ਸੀਮਨ ਹੈ ਅਤੇ ਇਸਦਾ 15 ਤੋਂ 16 ਲੀਟਰ ਤੱਕ ਰਿਕਾਰਡ ਹੈ
Posted by Kang Saab
Punjab
17-01-2022 08:23 AM
ਗੁਰਜਿੰਦਰ ਜੀ ਤੁਸੀ ਇਸ ਸੀਮਨ ਸਟਰਾਅ ਦੀ ਨਜ਼ਦੀਕ ਤੋਂ ਸਾਫ਼ ਫੋਟੋ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Kang Saab
Punjab
17-01-2022 08:22 AM
ਇਹ ਜਰਸੀ ਨਸਲ ਦਾ ਸੀਮਨ ਹੈ ਪਰ ਇਸ ਉਪਰ ਲਿਖੀ ਜਾਣਕਾਰੀ ਨਹੀਂ ਪੜ੍ਹੀ ਜਾ ਰਹੀ ਹੈ ਕਿਰਪਾ ਕਰਕੇ ਤੁਸੀ ਆਪਣੇ ਸਵਾਲ ਦੇ ਨਾਲ ਇਸਦਾ ਲਿੰਕ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Posted by ਸੁਖਮਨ Chairman
Punjab
17-01-2022 08:19 AM
ਸੁਖਮਨ ਜੀ, ਇਹ ਨਿਰਭਰ ਕਰਦਾ ਹੈ ਕਿ ਤੁਸੀ ਪਹਿਲਾ ਦਾਣੇਦਾਰ urea ਦੀ ਕਿੰਨੀ ਮਾਤਰਾਂ ਪਾ ਚੁੱਕੇ ਹੋ, ਉਸ ਹਿਸਾਬ ਨਾਲ nano urea ਵਰਤਣ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ ਅਤੇ ਪਾਥੀਆਂ ਦੇ ਪਾਣੀ ਦੀ ਵਰਤੋਂ ਕਣਕ ਦੇ ਵਾਧੇ ਲਈ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।

Posted by Ranbir singh
Punjab
17-01-2022 08:12 AM
ਰਣਬੀਰ ਜੀ ਤੁਸੀ ਕਣਕ ਦਾ ਦਲੀਆ ਤਾਂ ਮਹੀਨੇ ਵਿਚ 2 ਵਾਰ ਦੇ ਸਕਦੇ ਹੋ ਅਤੇ ਫੀਡ ਪਸ਼ੂ ਨੂੰ ਦੁੱਧ ਦੇ ਹਿਸਾਬ ਨਾਲ ਜ਼ਰੂਰ ਦਿਓ ਤੁਸੀ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਫੀਡ ਦਿਓ ਅਤੇ ਵਧੀਆ ਹਰਾ ਚਾਰਾ ਦਿਓ

Posted by ਹਰਜੋਤ ਸਿੰਘ
Punjab
17-01-2022 07:54 AM
harjot ji kanak di sahi growth layi tusi es upar npk 191919@10-15 gram nu prati litre paani de hisab nal spray kar sakde ho.dhanwaad.

Posted by Manas Ranjan Khuntia
Odisha
17-01-2022 07:53 AM
मोती की खेती बड़े फायदे का बिजनेस है। इसकी खेती 100 फीट के तालाब में मोतियों के बनने की प्राकृतिक प्रक्रिया की तरह की जाती है, तालाब सीप बनाने के बाद खरीदा जाता है जो दिल्ली से आसानी से मिल जाता है, गुणवत्ता के आधार पर इसकी लागत लगभग 1.5 से 5 रुपये होती है। प्रति मोती, शुरू में मोती के बीज को बंद सीपियों में धकेल कर .... (Read More)
मोती की खेती बड़े फायदे का बिजनेस है। इसकी खेती 100 फीट के तालाब में मोतियों के बनने की प्राकृतिक प्रक्रिया की तरह की जाती है, तालाब सीप बनाने के बाद खरीदा जाता है जो दिल्ली से आसानी से मिल जाता है, गुणवत्ता के आधार पर इसकी लागत लगभग 1.5 से 5 रुपये होती है। प्रति मोती, शुरू में मोती के बीज को बंद सीपियों में धकेल कर डाला जाता है और फिर उन्हें जाल की मदद से पानी में फेंक दिया जाता है और कुछ महीनों के बाद उसमें मोती बन जाते हैं, एक डिजाइनर मोती बनाने में लगभग 18 महीने का समय लगता है, इसके लिए मोतियों पर गणपति, बुद्ध, पवित्र क्रॉस जैसे विभिन्न डिजाइन बनाए जाते हैं, इसकी मार्केटिंग आपके आधार पर की जाती है, अधिक जानकारी के लिए आप श्रीमान से संपर्क कर सकते हैं। अमित कुमार, 9770085381 धन्यवाद।

Posted by Manas Ranjan Khuntia
Odisha
17-01-2022 07:48 AM
Khunita ji moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar. Dhanywad.
Posted by Sanjay Kumar
Uttar Pradesh
17-01-2022 07:16 AM
Sanjay ji, february - maarch ke mahine me aap makki, jowar,baajra faslo ko chaare ke liye beej sakte hai . Dhnyvaad .
Posted by kuljeet
Punjab
17-01-2022 07:05 AM
ਕੁਲਜੀਤ ਜੀ, ਜੇ ਤੁਹਾਡੀ ਕਣਕ ਯੂਰੀਆ ਦੀ ਸਿਫ਼ਾਰਿਸ਼ ਕੀਤੀ ਮਾਤਰਾ ਪਾਉਣ ਤੋਂ ਬਾਅਦ ਵੀ ਪੀਲੀ ਪੈ ਰਹੀ ਹੈ ਤਾ ਤੁਸੀ NPK 19:19:19 @10-15 g /L ਪਾਣੀ ਅਤੇ ਯੂਰੀਆ 3 kg /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਕਣਕ ਦੇ ਵਾਧੇ ਲਈ ਪਾਥੀਆਂ ਦੇ ਪਾਣੀ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।
Posted by kuljeet
Punjab
17-01-2022 07:05 AM
ਕੁਲਜੀਤ ਜੀ, ਜੇ ਤੁਹਾਡੀ ਕਣਕ ਯੂਰੀਆ ਦੀ ਸਿਫ਼ਾਰਿਸ਼ ਕੀਤੀ ਮਾਤਰਾ ਪਾਉਣ ਤੋਂ ਬਾਅਦ ਵੀ ਪੀਲੀ ਪੈ ਰਹੀ ਹੈ ਤਾ ਤੁਸੀ NPK 19:19:19 @10-15 g /L ਪਾਣੀ ਅਤੇ ਯੂਰੀਆ 3 kg /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਕਣਕ ਦੇ ਵਾਧੇ ਲਈ ਪਾਥੀਆਂ ਦੇ ਪਾਣੀ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।

Posted by ਲਵਪ੍ਰੀਤ ਸਿੰਘ ਸ਼ਾਹੀ
Punjab
17-01-2022 04:56 AM
ਸੁਰਜੀਤ ਜੀ ਤੁਸੀ AI ਦੀ ਟ੍ਰੇਨਿੰਗ ਲੈਣ ਲਈ PDDB ( Deputy Director, Dairy,Room No. 437, 4th Floor,Mini Secretariat, Hoshiarpur. Sh. Davinder Singh 94654-65707, 01882-220025) ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਤੋਂ ਤੁਹਾਨੂੰ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਮਿਲ ਜਾਵੇਗੀ

Posted by Harmanjit singh
Punjab
16-01-2022 09:39 PM
हरमनजीत जी, यदि आप लौकी की रोपाई 2 मीटर चौड़े बैड बना कर 45cm के फासले पर करते हैं तो एक एकड़ में लगभग 4500 से 4700 पौधे लग जाते हैं। धन्यवाद

Posted by Harbhajan Singh
Punjab
16-01-2022 09:27 PM
ਹਰਭਜਨ ਜੀ, COJ 89 ਕਿਸਮ ਦਾ ਔਸਤ ਝਾੜ 28-30 ਕੁਇੰਟਲ /ਏਕੜ ਹੈ , ਇਹ ਕਿਸਮ ਰੱਤਾ ਰੋਗ ਅਤੇ ਕਾਂਗਿਆਰੀ ਬਿਮਾਰੀਆਂ ਦਾ ਕਾਫੀ ਹੱਦ ਤਕ ਟਾਕਰਾ ਕਰ ਸਕਦੀ ਹੈ ਜੀ। ਧੰਨਵਾਦ।

Posted by chhina saab
Punjab
16-01-2022 07:52 PM
Chhina saab ji ehh kai pashua vich iss trah di dikkat auun lgg jandi hai ohna de pachan vich smasia krke tezabi madda vaddn krke bhi dudh vicho smell aundi hai tuci iss nu Buffzon powder 50gm rojana ate mammidium powder 50gm rojana dena suru kro.

Posted by Amandeep Singh
Punjab
16-01-2022 07:46 PM
ਅਮਨਦੀਪ ਜੀ ਜੇ ਤੁਹਾਡੀ ਕਣਕ ਵਿਚ ਮੈਗਨੀਜ਼ ,ਜ਼ਿੰਕ ਅਤੇ ਯੂਰੀਆ ਦੀ ਘਾਟ ਆ ਰਹੀ ਹੈ ਤਾਂ ਤੁਸੀਂ ਇਸਦੀ ਸਪਰੇ ਇਕਠੀ ਕਰ ਕੇ ਕਰ ਸਕਦੇ ਹੋ। ਮੈਗਨੀਜ਼ ਦੀ ਘਾਟ ਲਈ ਤੁਸੀਂ manganese sulphate @ 1ਕਿਲੋ,ਜ਼ਿੰਕ ਦੀ ਘਾਟ ਲਈ zinc sulphate @ 1ਕਿਲੋ ਵਿਚ 500 ਗ੍ਰਾਮ ਅਨਬੁਝਿਆ ਚੂਨਾ ਮਿਲਾ ਕੇ ਪ੍ਰਤੀ 200 ਲੀਟਰ ਪਾਣੀ ਵਿਚ ਅਤੇ nitrogen ਦੀ ਘਾਟ ਲਈ 3ਕਿਲੋ ਯੂਰੀਆ ਨੂੰ ਪ੍ਰਤੀ 100 ਲੀਟਰ ਪਾਣੀ ਵਿਚ ਮਿਲਾ ਕਰ ਪ੍ਰਤੀ ਏਕੜ ਦੇ ਹਿਸਾਬ ਨ.... (Read More)
ਅਮਨਦੀਪ ਜੀ ਜੇ ਤੁਹਾਡੀ ਕਣਕ ਵਿਚ ਮੈਗਨੀਜ਼ ,ਜ਼ਿੰਕ ਅਤੇ ਯੂਰੀਆ ਦੀ ਘਾਟ ਆ ਰਹੀ ਹੈ ਤਾਂ ਤੁਸੀਂ ਇਸਦੀ ਸਪਰੇ ਇਕਠੀ ਕਰ ਕੇ ਕਰ ਸਕਦੇ ਹੋ। ਮੈਗਨੀਜ਼ ਦੀ ਘਾਟ ਲਈ ਤੁਸੀਂ manganese sulphate @ 1ਕਿਲੋ,ਜ਼ਿੰਕ ਦੀ ਘਾਟ ਲਈ zinc sulphate @ 1ਕਿਲੋ ਵਿਚ 500 ਗ੍ਰਾਮ ਅਨਬੁਝਿਆ ਚੂਨਾ ਮਿਲਾ ਕੇ ਪ੍ਰਤੀ 200 ਲੀਟਰ ਪਾਣੀ ਵਿਚ ਅਤੇ nitrogen ਦੀ ਘਾਟ ਲਈ 3ਕਿਲੋ ਯੂਰੀਆ ਨੂੰ ਪ੍ਰਤੀ 100 ਲੀਟਰ ਪਾਣੀ ਵਿਚ ਮਿਲਾ ਕਰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।

Posted by अशोक कुमार
Rajasthan
16-01-2022 07:26 PM
अशोक जी आपके सवाल का जवाब दे दिया गया है कृपया आप मेरी प्रोफाइल में जाकर अपने सवाल का जवाब देख सकते है। धन्यवाद

Posted by jassi
Haryana
16-01-2022 07:23 PM
Jassi ji apke dubara bheji gyi photo upload nhi hui ha kripya aap dubara photo upload kren tan jo apko sahi jankari di ja skee.

Posted by jassi
Haryana
16-01-2022 07:22 PM
Jassi ji aap 1kg gehu ka dalia, 200gm gurr milaa ker fir achi trah pkka ker thoda thnda krke usme 100ml sarso ka tel mix krke 5-7 din lgatar khila skte hai aur unki khurak ka purra dian rakhen isme dudh mai fyada hota hai.

Posted by PS Yadav
Chattisgarh
16-01-2022 06:59 PM
PS Yadav जी किर्प्या फल और पेड़ की फोटो भेजे ता जो आपको उस हिसाब से सही जानकारी दी जा सके। क्युकी फल काले कई बार बीमारी जा कीट के कारण और कई बार किसी और चीज़ के कारण भी हो सकते है। धन्यवाद्।
Posted by mohit
Haryana
16-01-2022 06:04 PM
Mohit ji, is sambhandhi jaankari lene ke liye aap - Directorate of Horticulture 0172-2582322 se sampark kar sakte hai . Dhnyvaad .
Posted by mohit
Haryana
16-01-2022 05:59 PM
Mohit ji, agar aap open field me kheti karte hai to bina bel vaale toamto hi ugaane chahiye , aap kisme jaise ki Hisar laima, punjab varkha bhar 1,2,4 ,lgaa sakte hai. Ye kisme leaf curl bimaari se kaafi had tak resistant hai ji . Dhnyvaad .
Posted by Balwinder Singh
Punjab
16-01-2022 05:51 PM
Balwinder ji, mushroom dia kai kisma hundia han jive ki buttton, dhingri, shittake, praali khumb aadi, har mushroom di kheti karn da tareeka, sma ate mandikarn alag- alag hunda hai, is lai is di kheti shuru karn to pehla is di training tarining laini bhut jaroori hai, training lain lai tuci KVK, Rauni Patiala 94642-10460 naal sampark kar sakde ho ji . Dhanwaad .

Posted by Yuvraj Singh
Punjab
16-01-2022 05:46 PM
Yuvraj ji isdi vaccine market vich mushkil nal hi mildi hai kyuki iss nu vartde ghat hai ehh indian immunologicals company walo tyar kiti jandi hai, ehh milni mushkil hai tuci store walia nal gal krke dekh skde ho jekar iss company de product mangwaunde ha tan tuci mngwa skde ho.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image





















