Experts Q&A Search

Posted by Kang Saab
Punjab
18-01-2022 08:06 AM
Punjab
01-18-2022 01:15 PM
ਗੁਰਜਿੰਦਰ ਜੀ ਕਿਸਾਨ ਵੀਰਾ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
Posted by Jagdeep Sandhu
Punjab
18-01-2022 05:49 AM
Punjab
01-18-2022 04:16 PM
Jagdeep ji bovimin-b powder da pashu nu koi nuksan nhi hai iss nal sarir di kami puri hundi hai ate pashu sme te heat vich aunda hai pehla tuci 2kg tak lagatar 50gm deo fir tuc 20-25kg rojana pashu nu de skde ho jekar dudh wale pashu hai tan 50-100gm rojana dudh de hisab nal de skde ho.
Posted by ਅਰਸ਼ਦੀਪ ਸਿੰਘ
Punjab
17-01-2022 11:45 PM

ਸਤਿ ਸ੍ਰੀ ਅਕਾਲ ਸਰ ਜੀ ਇਹ ਮੱਝ 10 11 ਸੂਏ ਹੈ।ਇਸ ਨੂੰ ਸੂਈ ਨੂੰ 6 ਮਹੀਨੇ ਹੋ ਗਏ ਹਨ ਇਸਦੇ ਪਹਿਲਾਂ ਅਸੀਂ ਟੀਕਾ ਭਰਵਾਇਆ ਅਤੇ ਇਹ ਗੱਭਣ ਨਹੀਂ ਹੋਈ ਉਸਤੋਂ ਬਾਅਦ ਅਗਲੀ ਵਾਰ ਹੀਟ ਵਿੱਚ ਆਉਣ ਤੇ 3 ਦਿਨ ਡਾਕਟਰ ਤੋਂ ਦਵਾਈ ਭਰਵਾਈ ਅਤੇ ਫੇਰ ਅਗਲੀ ਹੀਟ ਤੇ 2 ਦਿਨ 2 ਟੀਕੇ ਭਰਵਾਏ ਫੇਰ ਵੀ ਗੱਭਣ ਨਹੀਂ ਹੋਈ।ਉਸਤੋਂ ਬਾਅਦ ਅਸੀਂ ਝੋਟੇ ਤੋਂ ਬਣਵਾਈ ਫੇਰ ਨਹੀਂ ਰਹੀ ਅਤੇ ਹਰ ਵਾਰ ਬਣਨ ਤੋਂ ਬਾਅਦ ਇਸ ਤਰਾਂ ਪਾਣੀ ਜਾ ਸਿੱਟਦੀ ਰਹਿੰਦੀ ਹੈ। ਅਤੇ 12 15 ਦਿਨਾਂ ਬਾਅਦ ਹੀ ਹੀਟ ਵਿੱਚ ਆ ਜਾਂਦੀ ਹੈ। ਇਸਦਾ ਦੁੱਧ ਹੁਣ 8 ਲੀਟਰ ਦਿਨ ਦਾ ਹੈ ਅਤੇ ਅਸੀਂ ਇਸਨੂੰ 4 5 ਕਿਲੋ ਵਧੀਆ ਆਪਣੀ ਤਿਆਰ ਕਰਵਾਈ ਫੀਡ ਰੋਜ ਪਾਉਂਦੇ ਹਾਂ ਅਤੇ ਨਾਲ 50 ਗ੍ਰਾਮ calcimust gold ਦੇ ਰਹੇ ਹਾਂ ਫੇਰ ਵੀ ਇਹ ਸੁਕਦੀ ਜਾ ਰਹੀ ਹੈ।ਇਸਦਾ ਵਧੀਆ ਇਲਾਜ ਦੱਸੋ ਜਿਸ ਨਾਲ ਇਹ ਗੱਭਣ ਹੋ ਜਾਵੇ ਅਤੇ ਇਸਦੀ ਸਿਹਤ ਵੀ ਵਧੀਆ ਬਣ ਜਾਵੇ ?

Punjab
01-18-2022 12:35 PM
ਉਸ ਨੂੰ Keeper plus powder 30gm ਰੋਜਾਨਾ 20 ਦਿਨ ਤਕ ਦਿਓ ਅਤੇ 250gm ਕਲਮੀਸੋਰਾ, 250gm ਜੋਖ਼ਾਰ , 250gm ਮਿੱਠਾਸੋਡਾ ਅਤੇ 250gm ਫਟਕੜੀ ਲਓ, ਪਹਿਲਾਂ ਫਟਕੜੀ ਨੂੰ ਤਵੇ ਤੇ ਗਰਮ ਕਰੋ ਅਤੇ ਫਿਰ ਉਸਦਾ ਪਾਊਡਰ ਬਣਾ ਲਓ ਅਤੇ ਸਾਰਾ ਕੁੱਝ ਰਗੜ ਕੇ ਪਾਊਡਰ ਬਣਾ ਕੇ ਮਿਕਸ ਕਰ ਲਓ ਅਤੇ 50gm ਰੋਜਾਨਾ ਸਵੇਰੇ ਖਾਲੀ ਪੇਟ ਦਿਓ ਜੀ, ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਝੋਟੇ ਤੋਂ ਕ੍ਰੋਸ ਕਰਵਾਓ ਅਤੇ ਇਸ ਨੂੰ RC forte injection 4gm ਲਗਵਾਓ ਅਤੇ 3 ਦਿਨ ਲ.... (Read More)
ਉਸ ਨੂੰ Keeper plus powder 30gm ਰੋਜਾਨਾ 20 ਦਿਨ ਤਕ ਦਿਓ ਅਤੇ 250gm ਕਲਮੀਸੋਰਾ, 250gm ਜੋਖ਼ਾਰ , 250gm ਮਿੱਠਾਸੋਡਾ ਅਤੇ 250gm ਫਟਕੜੀ ਲਓ, ਪਹਿਲਾਂ ਫਟਕੜੀ ਨੂੰ ਤਵੇ ਤੇ ਗਰਮ ਕਰੋ ਅਤੇ ਫਿਰ ਉਸਦਾ ਪਾਊਡਰ ਬਣਾ ਲਓ ਅਤੇ ਸਾਰਾ ਕੁੱਝ ਰਗੜ ਕੇ ਪਾਊਡਰ ਬਣਾ ਕੇ ਮਿਕਸ ਕਰ ਲਓ ਅਤੇ 50gm ਰੋਜਾਨਾ ਸਵੇਰੇ ਖਾਲੀ ਪੇਟ ਦਿਓ ਜੀ, ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਝੋਟੇ ਤੋਂ ਕ੍ਰੋਸ ਕਰਵਾਓ ਅਤੇ ਇਸ ਨੂੰ RC forte injection 4gm ਲਗਵਾਓ ਅਤੇ 3 ਦਿਨ ਲਗਵਾਓ ਅਤੇ keeper plus ਪਾਊਡਰ ਦਿੰਦੇ ਰਹੋ..
Posted by gulshan sahu
Chattisgarh
17-01-2022 11:16 PM

..?

Punjab
01-18-2022 03:13 PM
गुलशन जी यदि इनसे फर्क नहीं पड़ा है तो आप इसे तुरंत नज़दीकी पशु यूनिवर्सिटी ले जाएं क्योंकि वहां इसकी सही जांच करके इसके एक्सरे करके आपको पूरी बीमारी का पता लग सकता है ।
Posted by gulshan sahu
Chattisgarh
17-01-2022 11:08 PM
Punjab
01-18-2022 03:13 PM
गुलशन जी यदि इनसे फर्क नहीं पड़ा है तो आप इसे तुरंत नज़दीकी पशु यूनिवर्सिटी ले जाएं क्योंकि वहां इसकी सही जांच करके इसके एक्सरे करके आपको पूरी बीमारी का पता लग सकता है ।
Posted by Mohd uvais khan
Uttar Pradesh
17-01-2022 10:39 PM
Madhya Pradesh
01-18-2022 11:45 AM
Mohd ji agar ap moti ki kheti ke bare mein jankari lena chahte hai to moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar. Dhanywad.
Posted by Ritesh
Maharashtra
17-01-2022 10:08 PM
Punjab
01-18-2022 04:01 PM
रितेश जी आम के पौधे लेने के लिए आप shree garden nursery 93731-10680 के साथ संम्पर्क करें । धन्यवाद
Posted by kp thakur
Punjab
17-01-2022 10:01 PM
Punjab
01-18-2022 11:41 AM
KP जी भिंडी की बिजाई feb-march और june-july के महीने में कर सकते है। धन्यवाद।
Posted by Md Khalil
Bihar
17-01-2022 09:44 PM
Punjab
01-18-2022 12:25 PM
Md ji aap rojana brotone liquid 5-10ml rojana uski age ke hisab se de skte hai lekin chotte bache ko abhi gurr naa den usko acha matra mai uski maa ka dudh hi pilayen.
Posted by Md Khalil
Bihar
17-01-2022 09:42 PM
Punjab
01-18-2022 12:25 PM
Md ji aap rojana brotone liquid 5-10ml rojana uski age ke hisab se de skte hai lekin chotte bache ko abhi gurr naa den usko acha matra mai uski maa ka dudh hi pilayen.
Posted by Sukhdeep Maan
Punjab
17-01-2022 09:05 PM
Punjab
01-18-2022 12:14 PM
Sukhdeep ji aloo vich late bligt de hamle de lashan han. Tusi es tra de butte nu khet vicho kad deo te nashat kar deo. Late blight lyi bayer da antracol ja dupont di kocide 2000 di varto kar sakde han. Ehna da blight te bhut vdya result hai. Dhanwad.
Posted by Md Khalil
Bihar
17-01-2022 09:02 PM
Punjab
01-18-2022 12:24 PM
ji han aap Brotone liquid de skte hai yeh uski age ke hisab se 5ml se 10ml tak de skte hai aur ek vadde pashu ko 50ml rojana de skte hai.
Posted by vakil singh
Punjab
17-01-2022 08:49 PM
Punjab
01-18-2022 01:54 PM
ਵਕੀਲ ਜੀ, ਗੁੱਲੀ ਡੰਡੇ ਦੀ ਰੋਕਥਾਮ ਲਈ ਤੁਸੀ clodinafop @160 g ਜਾਂ pinoxaden @400 ml / ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
Posted by Asish kumar
Tripura
17-01-2022 08:27 PM
Punjab
01-18-2022 12:23 PM
Asish ji aap 1kg gehu ka dalia, 200gm gurr milaa ker fir achi trah pkka ker thoda thnda krke usme 100ml sarso ka tel mix krke 5-7 din lgatar khila skte hai aur unki khurak ka purra dian rakhen isse dudh mai fyada hota hai aur usko aap Lactomax tablet 10 goli rojana aur Simlage bolus 1-1 subah sham den.
Posted by jaspeer kuar
Punjab
17-01-2022 07:47 PM
Punjab
01-18-2022 12:18 PM
ਜਸਪ੍ਰੀਤ ਕੌਰ ਜੀ ਤੁਸੀ Biofloc ਲਈ ਪਾਣੀ ਕਰਵਾਉਣ ਲਈ GADVASU ਵਿਚ ਡਾਕਟਰ ਵਨੀਤ ਕੌਰ 9463747981 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ
Posted by Amrit pal singh
Madhya Pradesh
17-01-2022 06:53 PM
Punjab
01-18-2022 01:51 PM
ਅਮ੍ਰਿਤਪਾਲ ਜੀ, metsulfuron 20 WP ਦੇ ਛਿੜਕਾਅ ਨਾਲ ਗੁੱਲੀ ਡੰਡਾ ਨਹੀਂ ਮਰੇਗਾ ਕਿਉਂਕਿ ਇਸ ਦੀ ਸਿਫਾਰਿਸ਼ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਜੀ। ਧੰਨਵਾਦ।
Posted by Gagandeep mann
Punjab
17-01-2022 06:49 PM
Punjab
01-18-2022 12:20 PM
Gagandeep ji kanak vich nadeena di roktham lyi tusi aklomet-9 te clogold vicho kise ek di spray kar sakde han. Jo salt clogold vich hai oh same salt aklomet -9 vich v hai. Is lyi 2 same salt nu mix krn di jrurat nahi hai. Tusi kanak te ekali aklomet-9 di varto v kar sakde han. Nal tusi super spreader pauna hai ta pa sakde han. Eh ek sticker hai. Es di spray tusi dhup lagn te jdo mausam saf hove odo kro ta jyda vdya result milda hai. Dhanwad.
Posted by Prerna
Rajasthan
17-01-2022 06:49 PM
Haryana
01-18-2022 02:54 PM
Prerna ji, cherry tomato ki kheti polyhouse me hi sifarish ki jaati hai, agar polyhose hai to aap Punjab Sona Cherry, punjab kesar cherry, punjab Red cherry kisme lgaa sakte hai , ropai se pehle jmeen achi trah bhurbhuri kar leni chahiye . Dhnyvaad .
Posted by थावरिया राम यादव
Rajasthan
17-01-2022 06:36 PM
Punjab
01-18-2022 03:00 PM
थावरिया जी,नीम्बू के पौधे लेने के लिए आप Shekhawati Krishi Farm & Plant Nursery- 7737029292 से या बागवानी विभाग - अलवर 0144 - 233 - 3308 से सम्पर्क कर सकते है। .धन्यवाद
Posted by ਕੋਮਲਪ੍ਰੀਤ ਸਿੰਘ
Punjab
17-01-2022 06:19 PM
Punjab
01-18-2022 12:15 PM
ਕੋਮਲਪ੍ਰੀਤ ਜੀ hf ਗਾਂ ਨੂੰ ਪਹਿਲੀ ਵਾਰ ਸੀਮਨ ਭਰਵਾਉਣ ਸਮੇਂ ਉਸਦਾ ਭਾਰ 250 ਤੋਂ 270 ਕਿਲੋ ਤੱਕ ਹੋਣਾ ਚਾਹੀਦਾ ਹੈ
Posted by Yuvraj Singh
Punjab
17-01-2022 06:07 PM
Punjab
01-18-2022 03:24 PM
Yuvraj ji, PHBF 1 , bajre di PAU vallon develop kiti gai multicut kism hai ate SS 11 , JUMBO private companies dian kisma han, baajre vich 9% tak protein di maatra pai jandi hai ji . Dhanwaad .
Posted by Dr.shrimal Rajput
Madhya Pradesh
17-01-2022 06:03 PM
Madhya Pradesh
01-18-2022 12:39 PM
श्रीमल जी गेहूं की फसल में पीली कुंगी के हमले के लक्षण लग रहे है। इसकी रोकथाम के लिए आप Propiconazole 25% EC @200ml प्रति एकड़ के हिसाब से स्प्रे कर सकते है। धन्यवाद।
Posted by Manoj
Haryana
17-01-2022 05:36 PM
Haryana
01-18-2022 01:28 PM
मनोज जी, आपके बाग़ में पौधों की दो कतारों के बीच वाली जगह पर गेंदे को 40 x 30 cm के फासले पे कतारों में लगा सकते है और फूलों का मंडीकरन कर के मुनाफा भी कमा सकते है। धन्यवाद।
Posted by Manoj
Haryana
17-01-2022 05:36 PM
Haryana
01-18-2022 01:31 PM
सुरजीत जी आप AI की ट्रेनिंग लेने के लिए PDDB ( Deputy Director, Dairy,Room No. 437, 4th Floor,Mini Secretariat, Hoshiarpur. Sh. Davinder Singh 94654-65707, 01882-220025) के साथ संम्पर्क कर सकते हैं और इनसे आपको अगली ट्रेनिंग के बारे में जानकारी मिल जाएगी।
Posted by ਅਮਨਦੀਪ ਸਿੰਘ
Punjab
17-01-2022 05:28 PM
Punjab
01-18-2022 01:12 PM
ਅਮਨਦੀਪ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਕਿੰਨੀ ਜਮੀਨ ਤੇ ਖੇਤੀ ਕਰਨਾ ਚਾਹੁੰਦੇ ਹੋ ਅਤੇ ਕਿਹੜੀਆਂ ਫ਼ਸਲਾਂ ਨੂੰ ਤਰਜੀਹ ਦੇਣਾ ਚਾਹੁੰਦੇ ਹੋ , ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿੱਤੀ ਜਾ ਸਕੇਗੀ ਜੀ। ਧੰਨਵਾਦ।
Posted by Kang Saab
Punjab
17-01-2022 05:18 PM

Punjab
01-18-2022 12:09 PM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by Gurdeep Singh brar
Punjab
17-01-2022 05:15 PM
Punjab
01-18-2022 12:22 PM
ਗੁਰਦੀਪ ਜੀ , ਕੱਦੂ ਦੀ ਬਿਜਾਈ ਦਾ ਸਹੀ ਸਮਾਂ 15 ਫਰਵਰੀ ਤੋਂ ਹੈ ਜੀ , ਚੱਪਣ ਕੱਦੂ ਦੀ ਬਿਜਾਈ 1.25 ਮੀਟਰ ਚੌੜੇ ਬੈੱਡ ਦੇ ਦੋਹੇ ਪਾਸੇ 45 cm ਦੀ ਦੂਰੀ ਤੇ ਕੀਤੀ ਜਾਂਦੀ ਹੈ ਅਤੇ ਘੀਆ ਕੱਦੂ ਦੀ ਬਿਜਾਈ 2-2.5 ਮੀਟਰ ਚੌੜੇ ਬੈੱਡ ਬਣਾ ਕੇ 45-60 cm ਦੇ ਫਾਸਲੇ ਤੇ ਕੀਤੀ ਜਾਂਦੀ ਹੈ ਜੀ। ਧੰਨਵਾਦ।
Posted by Kang Saab
Punjab
17-01-2022 05:14 PM

Punjab
01-18-2022 01:48 PM
ਗੁਰਜਿੰਦਰ ਜੀ, ਸਰੋਂ ਤੋਂ ਬਾਅਦ ਤੁਸੀ ਚਾਰੇ ਵਾਲੀ ਮੱਕੀ ਦੀ ਕਾਸ਼ਤ ਕਰ ਸਕਦੇ ਹੋ ਜੀ। ਧੰਨਵਾਦ।
Posted by Mandeep singh
Punjab
17-01-2022 05:10 PM
Punjab
01-18-2022 12:47 PM
ਮਨਦੀਪ ਜੀ 45S46 ਸਰੋਂ ਇਸ ਤਰਾਂ ਨਿਸਰਨ ਦੇ ਨਾਲ ਨਾਲ ਗਰੋਥ ਕਰਦੀ ਹੈ। ਇਹ ਕਿਸਮ ਗਰੋਥ ਵੀ ਕਰਦੀ ਰਹੇ ਗੀ ਨਾਲ ਹੀ ਫੁੱਲ ਕੱਢਦੀ ਰਹੇਗੀ। ਤੁਸੀਂ ਇਸ ਵਿਚ ਜਰੂਰਤ ਤੋਂ ਜ਼ਿਆਦਾ material ਵਰਤ ਚੁਕੇ ਹਨ। ਫਿਲਹਾਲ ਹੋਰ ਕੁਜ ਨਾ ਵਰਤੋਂ। ਫ਼ਸਲ ਵਿਚ ਨਮੀ ਬਹੁਤ ਹੈ ਹੋਰ ਪਾਣੀ ਨਾ ਲਗਾਓ। ਇਕ ਵਾਰ ਇਸ ਨੂੰ ਸੁੱਕਣ ਦਿਓ। ਫ਼ਸਲ ਵਿਚ ਨਮੀ ਵੱਧ ਹੋਣ ਕਰਕੇ ਫੰਗਸ ਦਾ ਹਮਲਾ ਹੋ ਸਕਦਾ ਇਸ ਲਈ ਲਗਾਤਾਰ ਦੇਖ ਦੇ ਰਹੋ.... (Read More)
ਮਨਦੀਪ ਜੀ 45S46 ਸਰੋਂ ਇਸ ਤਰਾਂ ਨਿਸਰਨ ਦੇ ਨਾਲ ਨਾਲ ਗਰੋਥ ਕਰਦੀ ਹੈ। ਇਹ ਕਿਸਮ ਗਰੋਥ ਵੀ ਕਰਦੀ ਰਹੇ ਗੀ ਨਾਲ ਹੀ ਫੁੱਲ ਕੱਢਦੀ ਰਹੇਗੀ। ਤੁਸੀਂ ਇਸ ਵਿਚ ਜਰੂਰਤ ਤੋਂ ਜ਼ਿਆਦਾ material ਵਰਤ ਚੁਕੇ ਹਨ। ਫਿਲਹਾਲ ਹੋਰ ਕੁਜ ਨਾ ਵਰਤੋਂ। ਫ਼ਸਲ ਵਿਚ ਨਮੀ ਬਹੁਤ ਹੈ ਹੋਰ ਪਾਣੀ ਨਾ ਲਗਾਓ। ਇਕ ਵਾਰ ਇਸ ਨੂੰ ਸੁੱਕਣ ਦਿਓ। ਫ਼ਸਲ ਵਿਚ ਨਮੀ ਵੱਧ ਹੋਣ ਕਰਕੇ ਫੰਗਸ ਦਾ ਹਮਲਾ ਹੋ ਸਕਦਾ ਇਸ ਲਈ ਲਗਾਤਾਰ ਦੇਖ ਦੇ ਰਹੋ ਤੇ ਲੱਛਣ ਦਿਖਾਈ ਦੇਣ ਤੇ fungicide ਦੀ ਸਪਰੇਅ ਕਰੋ। ਧੰਨਵਾਦ।
Posted by Sukhwinder Singh
Punjab
17-01-2022 05:03 PM
Punjab
01-18-2022 12:08 PM
Sukhwinder ji yaddi aap fish farming suru krna chahte ha toh pehle aap iss kam ki training jrur len jo aap apne nazdiki fishery dept. se lee skte hai fir uss certificate se apko loan, subsidy milegi, aap training lene aur iski jankari lene ke liye Sh. Dalbir Singh, ADF 98153-91051 81465-85400 se sampark kr skte hai.
Posted by gursewak Singh
Punjab
17-01-2022 05:01 PM

Punjab
01-19-2022 12:05 PM
ਗੁਰਸੇਵਕ ਜੀ ਤੁਸੀਂ ਗੋਭੀ ਦੇ ਪੱਤਿਆਂ ਦੀ ਦੋਵੇਂ ਪਾਸਿਓਂ(ਉਪਰੋਂ ਅਤੇ ਨੀਚੇ) ਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by Yuvraj Singh
Punjab
17-01-2022 05:00 PM
Punjab
01-18-2022 03:06 PM
Yuvraj ji, napier graas vich 8-12% protein di maatra hundi hai , is di kheti cuttings raahi kiti jandi hai , cuttings february de aakhri hafte to may tak laaiyan jaa sakdian han , cuttings lain lai tuci KVK Gurdaspur , BSF road - 01874-220743 naal sampark kar sakde ho ji . Dhanwaad .
Posted by inderjit
Punjab
17-01-2022 04:16 PM
Punjab
01-17-2022 04:38 PM
Inderjit ji, kank vich gulabi sundi di rokthaam lai ruci quinalphos@600-800 ml/acre de hisaab naal spray kar sakde ho ji . Dhanwaad .
Posted by inderjit
Punjab
17-01-2022 04:13 PM
Punjab
01-17-2022 04:33 PM
Inderjit ji, gulabi sundi di rokthaam lai tuci quinalphos@600-800 ml/acre de hisaab naal spray kar sakde ho ji . Dhanwaad .
Posted by Sharan brar
Punjab
17-01-2022 04:04 PM
Punjab
01-17-2022 04:40 PM
Sharan ji, je tuci NPK 19:19:19 @10-15 g/L paani de hisaab naal spray karde ho ta Bottle palm nu koi nuksaan nahi hovega ji . Dhanwaad .
Posted by Bachittar Singh
Punjab
17-01-2022 04:02 PM
Punjab
01-18-2022 12:05 PM
Bachittar ji ehh dog da subah alag alag hunda ha jiwe da usda rehnn sehnn ate maholl milda hai uss hisab nal dog jyada khrood paunda hai baki ehh 2-2.5 sal tak changi trahh mature ho jande hai baki tuhade rakh rakhav, dekhbhal te nirbhar hai.
Posted by Bachittar Singh
Punjab
17-01-2022 04:02 PM
Punjab
01-18-2022 12:04 PM
Bachittar ji ehh dog da subah alag alag hunda ha jiwe da usda rehnn sehnn ate maholl milda hai uss hisab nal dog jyada khrood paunda hai baki ehh 2-2.5 sal tak changi trahh mature ho jande hai baki tuhade rakh rakhav, dekhbhal te nirbhar hai.
Posted by Rajveer singh
Punjab
17-01-2022 03:48 PM
Punjab
01-18-2022 12:02 PM
ਤੁਸੀ ਉਹਨਾਂ ਸਾਰੀਆਂ ਨੂੰ Enrocin liquid 1ml ਪ੍ਰਤੀ 1 ਲੀਟਰ ਪਾਣੀ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ ਅਤੇ Brotone liquid 20ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖੋ ਧੰਨਵਾਦ
Posted by manjot grewal
Punjab
17-01-2022 03:37 PM
Punjab
01-18-2022 12:01 PM
Grewal ji ehh tan janwar di nasal te nirbhar krda hai kyuki jini nasal vdhia howegi uss vich gunn bhi uss trike nal aunde hai ehh holi holi umar de hisab nal ate tuhadi vdhia khurak nal sahi growth krnge.
Posted by Manoj
Haryana
17-01-2022 03:28 PM
Haryana
01-17-2022 04:36 PM
मनोज जी, गेंदे के पौधे की जड़ों से alpha -tethrenyl नाम का chemical निकलता है , जिसकी वजह से nematode गेंदे वाली जमीन में अपना जीवन चक्र पूरा नहीं कर पाते। धन्यवाद।
Posted by Yuvraj Singh
Punjab
17-01-2022 03:26 PM
Punjab
01-18-2022 11:59 AM
Yuvraj ji tuci uss nu Duraprogen injection 750mg lgwao jiss nu thnda tika bolde hai kai varr pashu vaise dischar krnn lgg janda ha baki tuci mineral mixture 100-150gm tak deo, jiwe jiwe dudh ghatda jawe tuci iss nu ghatt krde jao ate buffer bhi ghata skde ho
Posted by Chetan vaishnav
Rajasthan
17-01-2022 03:13 PM
Punjab
01-18-2022 01:04 PM
चेतन जी आम में यह mango malformation disease का हमला है। इस से पौधे में गुछे बन जाते है। इसकी रोकथाम के लिए october महीने में Planofix (200ppm ) की स्प्रे करे। और फिर flowering से पहले cobalt sulphate (1000ppm ) की स्प्रे करे। पौधे पर आप NAA (1%) की स्प्रे बी कर सकते है। अगर पौधा छोटा है तो उसे निकलडे और नष्ट कर दे और नया पौधा लगा दे। बड़े पौधे में से ऐसे हिस्सों को निकलडे.... (Read More)
चेतन जी आम में यह mango malformation disease का हमला है। इस से पौधे में गुछे बन जाते है। इसकी रोकथाम के लिए october महीने में Planofix (200ppm ) की स्प्रे करे। और फिर flowering से पहले cobalt sulphate (1000ppm ) की स्प्रे करे। पौधे पर आप NAA (1%) की स्प्रे बी कर सकते है। अगर पौधा छोटा है तो उसे निकलडे और नष्ट कर दे और नया पौधा लगा दे। बड़े पौधे में से ऐसे हिस्सों को निकलडे और नषट कर दे। और बाद में bordeaux paste लगा दे। धन्यवाद।
Posted by Arif shah
Madhya Pradesh
17-01-2022 03:09 PM
Madhya Pradesh
01-18-2022 12:10 PM
Arif ji, aapki fasl me kisi bimaari ke lakshan dikhaai nahi de rahe hai. Dhnyvaad.
Posted by gurkirt brar
Rajasthan
17-01-2022 03:02 PM
Punjab
01-18-2022 11:57 AM
Brar ji isko aap Hitek injection 1ml/33kg bhar ke hisab se chamdi mai lgwayen aur isko pedigree feed dalni suru kren aur injection lgane se 3 din badd Easypet tablet 1goli/10kg bhar ke hisab se deni suru kren aur ek hafte badd ipraz tablet den aur abhi se Sharkoferol liquid pet 10-10ml subha sham dena suru kren.
Posted by Harvinder
Punjab
17-01-2022 02:59 PM
Punjab
01-18-2022 12:08 PM
Harvinder ji, baarish to baad aksar hi fasl vich is tran de lashan dikhai den lag jaande han , is lai tuci NPK 19:19:19 @10-15 g/L paani de hisaab naal spray karo ji . Dhanwaad .
Posted by Charnpreet singh
Punjab
17-01-2022 02:48 PM
Punjab
01-18-2022 12:04 PM
Charnpreet ji, Axial ate Topik dove dvaaian hi gulli dande di rokthaa lai vartian jandian han , is lai je tuhaaadi kank vich gulli dande di smasya hai ta tuci Axial@400ml ya Topic @160 ml vicho kise ik dvaai di spray kar sakde ho ji . Dhanwaad .
Posted by Ajit
Bihar
17-01-2022 02:47 PM
Punjab
01-18-2022 11:52 AM
अजीत जी, अगर आप बकरी खरीदना चाहते हैं तो कृपया Subash Kumar/Raj Kumar 9504617933 9504097570 RS Goat Farm पर संपर्क करें, वे आपको बकरी की कीमत, नस्ल आदि के बारे में सभी जानकारी प्रदान करेंगे। धन्यवाद
Posted by Kulwinder Gill
Punjab
17-01-2022 01:59 PM
Punjab
01-18-2022 11:59 AM
ਕੁਲਵਿੰਦਰ ਜੀ, ਜਿਸ ਤਰ੍ਹਾਂ ਤੁਹਾਡੀ ਫ਼ਸਲ ਦੇ ਨਵੇਂ ਪੱਤੇ ਪੀਲੇ ਪੈ ਰਹੇ ਹਨ ਇਹ ਸਲਫਰ ਦੀ ਕਮੀ ਦੇ ਲੱਛਣ ਹਨ ਪਰ ਸੰਪੂਰਨ ਜਾਣਕਾਰੀ ਲੈਣ ਲਈ ਕਿਰਪਾ ਕਰ ਕੇ ਇਹ ਦੱਸੋ ਕਿ ਪਹਿਲਾ ਤੁਸੀ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਜੀ। ਧੰਨਵਾਦ।
Posted by MANINDER SINGH
Punjab
17-01-2022 01:54 PM
Punjab
01-18-2022 11:48 AM
Maninder ji tuci pashua nu rojana 30-35kg hara chara ate 5-7 kg sukka chara mix krke de skde ho ehh tuci din vich 3-4 varr vandd ke paa skde ho jiwe swere paao fir dhuphar ate dudh lenn ton badd bhi fir sham nu de skde ho jiss nal pashua nu ekatha chara den di jgah thoda thoda krke dita jawega ate sahi growth howegi.
Posted by Arif shah
Madhya Pradesh
17-01-2022 01:38 PM
Punjab
01-18-2022 11:37 AM
Arif ji aap training ka pta Krishi Vigyan Kendra, Address: Sitamau Road, Mandsaur, SH-14, Mandsaur, Mandsaur, Madhya Pradesh 458001 waha jakar pta kr skte hai waha se apko sahi jankari mill jayegi kyuki abhi iski training nhi ho rhi hai aap waha jakar apna farm bharr den jab bhi training hogi toh woh apko phone krke bta denge.