
Posted by अशोक कुमार
Rajasthan
18-01-2022 06:45 PM
अशोक जी आप जीरे की फसल में जड़ गलन के लिए Carbendazim या M45 @400gram प्रति एकड़ के हिसाब से ड्रेंचिंग कर सकते है। धन्यवाद।
Posted by Pawan Kumar
Haryana
18-01-2022 06:43 PM
पवन जी पूसा की आम की किस्में लेने के लिए आप CCS haryana agricultural university or Icar department of horticulture.CCSHAU adress:- Main Rd, Azad Nagar, Hisar, Haryana, contact:- 1800 180 3001 Icar dept of horticulture:- 91-11-25842068 or 91-11-25841976 के साथ संम्पर्क कर सकते हैं। धन्यवाद

Posted by sodhi singh
Haryana
18-01-2022 06:20 PM
ਸੋਢੀ ਜੀ, ਤੁਸੀ ਕਣਕ ਦੀ ਫ਼ਸਲ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ clodinafop @160 ml ਜਾਂ pinoxaden @400 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by davinder singh
Punjab
18-01-2022 06:16 PM
Davinder ji, kirpa kar ke ih dasso ki tuhaadi fasl vich kise tatt di kami hai ya kise keet , bimaari da hamla hai, us hisaab naal isde orhanic hall baare jaankari tuhaadi naal sanjhi kiti aajvegi ji .Dhanwaad .
Posted by ajay yadav
Bihar
18-01-2022 06:14 PM
यादव जी यदि आप लोन लेना चाहते है तो इसके लिए सबसे पहले आपके पास ट्रेनिंग होना ज़रूरी है जो आप अपने नज़दीकी कृषि विज्ञान केन्द्र से ले सकते है आप ट्रेनिंग लेने के लिए Krishi Vigyan Kendra, Banka, Jagatpur (OPP. Banka Railway Station), Dist.- Banka – 813102 (Bihar) India Mob : 7549476543 से संपर्क कर सकते है।

Posted by sodhi singh
Haryana
18-01-2022 06:12 PM
ਸੋਢੀ ਜੀ ਜੇ ਕਣਕ ਪੁਰਾਣੇ ਤੇ ਨੀਚੇ ਵਾਲੇ ਪੱਤੇ ਪੀਲੇ ਹੋ ਰਹੇ ਹਨ ਤਾ ਇਸ ਵਿਚ nitrogen ਦੀ ਕਮੀ ਹੈ। ਜ਼ਿਆਦਾ ਮੀਹ ਨਾਲ ਕਣਕ ਵਿਚ ਪਾਣੀ ਰੁਕਣ ਨਾਲ nitrogen ਦੀ ਕਮੀ ਆਈ ਹੈ। ਤੁਸੀਂ ਇਸਦੀ ਪੂਰਤੀ ਲਈ ਯੂਰੀਆ ਦੀ ਵਰਤੋਂ ਕਰ ਸਕਦੇ ਹਨ। ਤੁਸੀਂ ਕਣਕ ਵਿਚ ਨੈਨੋ ਯੂਰੀਆ ਦੀ ਸਪਰੇਅ ਵੀ ਕਰ ਸਕਦੇ ਹਨ।ਧੰਨਵਾਦ।

Posted by ਸਤਨਾਮ ਸਿੰਘ ਸੰਧੂ
Punjab
18-01-2022 05:50 PM
satnam, please tell us for which fruit crop and for which disease you want to use the alternative of bordeaux paste so that we can give you right information according to fruit crop. thank you.

Posted by chhina saab
Punjab
18-01-2022 05:47 PM
tuc eh golia denia bndd kr deo ate tika bhrwaun ton 10 din badd 25-30gm mineral mixure rojana dena suru kr skde ho.
Posted by Lovepreet Gill
Punjab
18-01-2022 05:44 PM
Lovepreet ji eh kanak vich nutrients di kami karke hai. Kanak vich nitrogen di kami de lashan han. Tusi isdi purti lyi urea di varto kar sakde han. Je kanak vich urea 110kg prati acre hisab nal nahi varti ta dose puri kar deo. Je pehla hi urea de 3 bags(45kg) tak vart chuke han ta fir kanak te urea@2-3 kg prati acre de hisab nal spray kar sakde han. Tusi nano urea di spray v kar sakde han. Dhanwad.

Posted by chhina saab
Punjab
18-01-2022 05:42 PM
Chhina saab ji tuci pashua nu mineral mixture ate metabolite powder pani vich ghol ke naa deo kyuki kai varr pashu nu huthu aa janda ha ate ehh dwaia sahh nali vich ja skdi hai iss lai tuci koshish kro ki pashu nu ehh chija feed vich, dane vich, chare vich milla ke de skde ho tuci ekatha den di jgah thoda thoda krke rojana de skde ho ate gaban da tika lgwaun ton badd 10 din badd mineral mixture 25gm rojana dena suru kr skde ho.
Posted by Gori
Punjab
18-01-2022 05:41 PM
ਗੋਰੀ ਜੀ ਤੁਸੀ ਉਸ ਨੂੰ Nurokind inj 5ml, Calcimust inj 5ml, Metphos inj 5ml ਲਗਵਾਓ ਅਤੇ ਉਸ ਨੂੰ Metstrong liquid 20ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ ਜੀ
Posted by ਅਮਨਦੀਪ ਸਿੰਘ
Punjab
18-01-2022 05:06 PM
ਅਮਨਦੀਪ ਜੀ, ਤੁਸੀ ਜਿਹੜੇ ਵੀ ਫਲ ਦੀ ਖੇਤੀ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਉਸ ਬਾਰੇ apni kheti app ਤੇ ਸਵਾਲ ਪੁੱਛ ਕੇ ਮਾਹਿਰਾਂ ਤੋਂ ਜਾਣਕਾਰੀ ਲੈ ਸਕਦੇ ਹੋ ਅਤੇ drip irrigation ਸੰਭੰਧੀ ਜਾਣਕਾਰੀ ਲੈਣ ਲਈ ਤੁਸੀ ਬਾਗਵਾਨੀ ਵਿਭਾਗ , ਬਠਿੰਡਾ - 0164-2211160 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।

Posted by Yuvraj Singh
Punjab
18-01-2022 04:57 PM
Hanji uss nal human body te bhi effect hunda hai iss lai ehh vaccine kise vdhia mahir doctor ton hi lgwao.

Posted by लोभन कुमार साहू
Chattisgarh
18-01-2022 04:41 PM
लोभन जी, यह fruit rot बिमारी का हमला है , इसकी रोकथाम के लिए आप mancozeb @2 -3 g /L पानी के हिसाब से छिड़काव कर सकते है। धन्यवाद।

Posted by amol ramteke
Maharashtra
18-01-2022 04:34 PM
Amol ji tuci iss nu vdhia khurak ate deworming de nal nal Groviplex liquid 10ml rojana dena suru kro ate mousam de hisab nal sahi dekbhal kro.

Posted by amritpal singh
Punjab
18-01-2022 04:22 PM
Amritpal ji vaise ta manganese di kami de lashan lag rahe han. Kirpa karke tusi nazdeek di photo bhejo jis toh butte de patte vich lashan sahi dekh sakn ta jo ose hisab nal sahi jankari diti ja sake. Tuhade valo bheje photo vich sahi nai dis reha. Dhanwad.

Posted by amritpal singh
Punjab
18-01-2022 04:18 PM
amritpal ji esde layi tusi npk191919@10-15gram prati litre paani + 3kilo urea prati 100 litre paani de hisab nal spray kar sakde ho. dhanwaad.

Posted by sukhvinder Singh
Punjab
18-01-2022 04:05 PM
Sukhvinder ji kanak nu nasare samay NPK 13:0:45 ja potash tatt di vadere jrurat hundi hai. Ise liye jdo kanak valiya kad di hai ja danne bnane shuru hunde han odo NPK13:0:45 ja liquid potash di spray kiti jandi hai jo ki bhut lahevand hundi hai. Dhanwad.

Posted by Gurjeetpal Singh
Punjab
18-01-2022 04:02 PM
Gurjeetpal ji, ih thand de kaarn ya kise bimaari de kaarn vi ho sakda hai , thand to bchn lai dabbe de anndrle shattean nu nede karo, hive dian treda nu band karo ate dabbean vich sardi vaali packing jroor deo ji . Dhanwaad .

Posted by gurvinder singh
Punjab
18-01-2022 03:44 PM
Gurvinder ji tuci uss nu Nurokind inj 15ml, Calcimust inj 15ml, Metphos inj 15ml rojana 3 din lgwao ehna nal frak penn lgg jawega.
Posted by Kulwant
Punjab
18-01-2022 03:34 PM
ਕੁਲਵੰਤ ਜੀ ਤੁਸੀ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਉਸ ਨੂੰ Glactogog powder 50gm ਰੋਜਾਨਾਂ, lactomax tablet 10 ਗੋਲੀਆਂ ਰੋਜਾਨਾ ਦਿਓ
Posted by Raj singh
Punjab
18-01-2022 03:31 PM
ਕੁਲਵਿੰਦਰ ਜੀ ਤੁਸੀ ਬੱਚੇ ਨੂੰ ਜਨਮ ਤੋਂ 1 ਮਹੀਨੇ ਦੀ ਉਮਰ ਬਾਦ 5 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰ ਸਕਦੇ ਹੋ ਅਤੇ ਉਮਰ ਦੇ ਹਿਸਾਬ ਨਾਲ ਇਸਦੀ ਮਾਤਰਾ ਹੋਲੀ ਹੋਲੀ ਵਧਾ ਸਕਦੇ ਹੋ ਅਤੇ ਇੱਕ ਵੱਡੇ ਪਸ਼ੂ ਨੂੰ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ ਬਾਕੀ ਬੱਚੇ ਨੂੰ ਤੁਸੀ ਫੀਡ ਵਿਚ ਮਿਲਾ ਕੇ ਖਿਲਾ ਸਕਦੇ ਹੋ ਜਦੋ ਉਹ ਚਾਰਾ ਦਾਣਾ ਥੋੜਾ ਥੋੜਾ ਖਾਣ ਲੱਗ ਜਾਵੇ ਜਾ ਦੁੱਧ ਵਿਚ ਘੋਲ ਕੇ ਵੀ ਦੇ ਸ.... (Read More)
ਕੁਲਵਿੰਦਰ ਜੀ ਤੁਸੀ ਬੱਚੇ ਨੂੰ ਜਨਮ ਤੋਂ 1 ਮਹੀਨੇ ਦੀ ਉਮਰ ਬਾਦ 5 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰ ਸਕਦੇ ਹੋ ਅਤੇ ਉਮਰ ਦੇ ਹਿਸਾਬ ਨਾਲ ਇਸਦੀ ਮਾਤਰਾ ਹੋਲੀ ਹੋਲੀ ਵਧਾ ਸਕਦੇ ਹੋ ਅਤੇ ਇੱਕ ਵੱਡੇ ਪਸ਼ੂ ਨੂੰ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ ਬਾਕੀ ਬੱਚੇ ਨੂੰ ਤੁਸੀ ਫੀਡ ਵਿਚ ਮਿਲਾ ਕੇ ਖਿਲਾ ਸਕਦੇ ਹੋ ਜਦੋ ਉਹ ਚਾਰਾ ਦਾਣਾ ਥੋੜਾ ਥੋੜਾ ਖਾਣ ਲੱਗ ਜਾਵੇ ਜਾ ਦੁੱਧ ਵਿਚ ਘੋਲ ਕੇ ਵੀ ਦੇ ਸਕਦੇ ਹੋ।

Posted by Ved prakash jakhar
Haryana
18-01-2022 03:29 PM
Ved prakash ji for Kinnow crop: for 1-3 year old crop, apply well decomposed cowdung@10-30 kg and Urea@240-720 gm per tree should be done. For 4-7 year old crop, apply well decomposed cow dung@40-80 kg, Urea@960-1680 gm and SSP@1375-2400 gm per tree. For eight years and above crop, apply cowdung@100 kg, Urea@1920 gm and SSP@2750 gm per Tree. Apply whole amount of cowdung during December month whereas apply Urea in two parts; apply first of Urea in February, and second dose in April-May month. At time of applying first dose of Urea, apply whole dose of SSP fertilizer. Thank you.

Posted by ani
Kerala
18-01-2022 03:19 PM
अनी जी, आप Greenland Nursery Farm, Omar Thind- 098780-18786 से संपर्क कर सकते हैं और बेर के पौधे प्राप्त कर सकते हैं। धन्यवाद।

Posted by Rajveer singh
Punjab
18-01-2022 03:07 PM
ਜੇਕਰ ਤੁਹਾਨੂੰ enrocin ਨਹੀਂ ਮਿਲੀ ਹੈ ਫਿਰ ਤੁਸੀ Teramycin ਪਾਉਚ ਦੇਣੇ ਸ਼ੁਰੂ ਕਰੋ ਇਹ ਇੱਕ ਚਮਚ ਇੱਕ ਲੀਟਰ ਪਾਣੀ ਵਿਚ ਘੋਲ ਕੇ ਦੇ ਸਕਦੇ ਹੋ ਅਤੇ enrocin ਵਿਚ enrofloxacin liquid ਹੁੰਦਾ ਹੈ ਤੁਸੀ ਇਹ ਕਿਸੇ ਵੀ ਸਟੋਰ ਤੋਂ ਪਤਾ ਕਰ ਸਕਦੇ ਹੋ ਧੰਨਵਾਦ
Posted by ਨਰਪਾਲ ਸਿੰਘ
Punjab
18-01-2022 02:51 PM
ਨਰਪਾਲ ਜੀ ਤੁਹਾਡੀ ਸਰੋਂ ਸਹੀ ਗਰੋਥ ਕਰ ਰਹੀ ਹੈ। ਸਰੋਂ ਵਿਚ 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ), 12 ਕਿਲੋ ਫਾਸਫੋਰਸ (75 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ 6 ਕਿਲੋ ਪੋਟਾਸ਼ੀਅਮ (10 ਕਿਲੋ ਮਿਊਰੇਟ ਆਫ ਪੋਟਾਸ਼ ) ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ। ਘੱਟ ਵਰਖਾ ਵਾਲੇ ਖੇਤਰਾਂ ਵਿੱਚ ਸਾਰੀ ਖਾਦ ਬਿਜਾਈ ਤੋ ਪਹਿਲਾਂ ਪਾਈ ਜਾਂਦੀ ਹੈ । ਸਿੰਚਿਤ ਹਲਾਤਾ ਵਿੱਚ ਸਰੋਂ ਲਈ ਖਾਦ ਦੀ ਅੱਧੀ ਮਾ.... (Read More)
ਨਰਪਾਲ ਜੀ ਤੁਹਾਡੀ ਸਰੋਂ ਸਹੀ ਗਰੋਥ ਕਰ ਰਹੀ ਹੈ। ਸਰੋਂ ਵਿਚ 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ), 12 ਕਿਲੋ ਫਾਸਫੋਰਸ (75 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ 6 ਕਿਲੋ ਪੋਟਾਸ਼ੀਅਮ (10 ਕਿਲੋ ਮਿਊਰੇਟ ਆਫ ਪੋਟਾਸ਼ ) ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ। ਘੱਟ ਵਰਖਾ ਵਾਲੇ ਖੇਤਰਾਂ ਵਿੱਚ ਸਾਰੀ ਖਾਦ ਬਿਜਾਈ ਤੋ ਪਹਿਲਾਂ ਪਾਈ ਜਾਂਦੀ ਹੈ । ਸਿੰਚਿਤ ਹਲਾਤਾ ਵਿੱਚ ਸਰੋਂ ਲਈ ਖਾਦ ਦੀ ਅੱਧੀ ਮਾਤਰਾ ਬਿਜਾਈ ਤੋਂ ਪਹਿਲਾਂ ਅਤੇ ਅੱਧੀ ਮਾਤਰਾ ਪਹਿਲੇ ਪਾਣੀ ਨਾਲ ਪਾਈ ਜਾਂਦੀ ਹੈ । ਬਰਾਨੀ ਹਲਾਤਾ ਵਿੱਚ ਖਾਦ ਦੀ ਸਾਰੀ ਮਾਤਰਾ ਬਿਜਾਈ ਤੋਂ ਪਹਿਲਾਂ ਵਰਤੀ ਜਾਂਦੀ ਹੈ । ਫਿਲਹਾਲ ਹੋਰ ਖਾਦ ਦੇ ਜਰੂਰਤ ਨਹੀਂ ਹੈ। ਜ਼ਮੀਨ ਵਿਚ ਨਮੀ ਜ਼ਿਆਦਾ ਨਾ ਬਣਨ ਦਿਓ। ਜ਼ਿਆਦਾ ਨਮੀ ਨਾਲ ਫੰਗਸ ਦਾ ਹਮਲਾ ਵਧੇਰੇ ਹੁੰਦਾ ਹੈ। ਫ਼ਸਲ ਦੀ ਸਮੇਂ ਸਮੇਂ ਤੇ ਨਿਗਰਾਨੀ ਕਰਦੇ ਰਹੋ ਤੇ ਜੇ ਬਿਮਾਰੀ ਦੇ ਲੱਛਣ ਦਿਖਾਈ ਦੇਣ ਤੇ ਸਹੀ ਸਮੇਂ ਤੇ fungicide ਦੀ ਸਪਰੇਅ ਨਾਲ ਰੋਕਥਾਮ ਕਰੋ। ਧੰਨਵਾਦ।
Posted by Avtar sandhu
Punjab
18-01-2022 02:49 PM
ਸੰਧੂ ਜੀ ਕਿਰਪਾ ਕਰਕੇ ਇਹ ਦੱਸੋ ਤੁਸੀ ਘੋੜੇ ਨੂੰ ਕਿਸ ਕੰਮ ਲਈ ਤਿਆਰ ਕਰਨਾ ਹੈ ਉਸ ਨੂੰ ਦੌੜ ਲਈ ਤਿਆਰ ਕਰ ਰਹੇ ਹੋ ਜਾ ਵੈਸੇ ਸ਼ੋਂਕ ਲਈ ਰੱਖਣਾ ਹੈ ਤਾਂ ਜੋ ਤੁਹਾਨੂੰ ਉਸ ਦੀ ਫੀਡ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ ਤੁਸੀ ਇਸ ਵਾਰੇ ਪੂਰੇ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛੋਂ ਧੰਨਵਾਦ
Posted by Hemraj Singh
Punjab
18-01-2022 02:33 PM
Hemraj ji tuci pashu de suun ton 2 mahine pehla vitum-h liquid 10ml rojana dena suru kro ate suun ton 1 mahina pehla metabolite powder 1 pouch rojana dena suru kro iss nal usde lewe ate dudh vich vadha ho reha hai.

Posted by Jitendra Yadav
Madhya Pradesh
18-01-2022 02:17 PM
Jitendra ji till ki bijayi ka samay june-july ke mahine ka hai. Abhi till ki bijayi nahi kar sakte. Iski bijayi june ke akhri 2 hafte se lekar july ke pehle hafte tak kari ja sakti hai. Dhanywad.

Posted by RAMAN LAL
Rajasthan
18-01-2022 02:14 PM
रमन लाल जी यदि आप दूध और मीट दोनों कामों के लिए रखना चाहते है तो आप बीटल नस्ल की बकरी रख सकते हैं।
Posted by Gurjeet singh
Punjab
18-01-2022 02:02 PM
ਗੁਰਜੀਤ ਜੀ ਇਹ ਮੁਰਾਹ ਨਸਲ ਦਾ ਸੀਮਨ ਹੈ ਅਤੇ ਇਸਦਾ 14 ਲੀਟਰ ਤੱਕ ਰਿਕਾਰਡ ਹੈ
Posted by ਨਰਪਾਲ ਸਿੰਘ
Punjab
18-01-2022 01:48 PM
ਹਰਪਾਲ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕੇ ਸਰੋਂ ਨੂੰ ਪਹਿਲਾ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਵਰਤ ਚੁਕੇ ਹਨ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਤੇ ਨਾਲ ਫ਼ਸਲ ਦੀ ਫੋਟੋ ਵੀ ਭੇਜੋ। ਧੰਨਵਾਦ।
Posted by Parminder Singh
Punjab
18-01-2022 01:43 PM
Parminder ji kanak vich zinc de kami de lashan lag rahe han. Is liy tusi kanak te zinc sulphate@1kg prati acre de hisab nal spray kar sakde han. Je fasal vich manganese di kami v aundi hai ta nal tusi manganese sulphate@1kg prati acre de hisab nal spray kar sakde han. Dhanwad.
Posted by Gagandeep Singh
Punjab
18-01-2022 12:40 PM
ਗਗਨ ਜੀ, ਪਨੀਰੀ ਨੂੰ ਜ਼ਿਆਦਾ ਛਾਂ ਹੋਣ ਕਰਕੇ ਇਸ ਤਰ੍ਹਾਂ ਹੋ ਸਕਦਾ ਹੈ , ਇਸ ਦੀ ਰੋਕਥਾਮ ਲਈ ਦਿਨ ਵੇਲੇ ਪਨੀਰੀ ਨੂੰ ਧੁੱਪ ਜਰੂਰ ਲਗਵਾਓ ਅਤੇ ਰਾਤ ਵੇਲੇ ਕਮਰੇ ਅੰਦਰ ਰੋਸ਼ਨੀ ਦਾ ਇੰਤਜਾਮ ਕਰੋ ਜੀ। ਧੰਨਵਾਦ।

Posted by Sukhwinder singh
Punjab
18-01-2022 12:10 PM
Sukhwinder ji barseem vich gala ( tanne da galna) rog pe gya hai. Isdi roktham lyi carbendazim@300gram prati acre de hisab nal spray kar sakde han. Je barseem vich eh vadhere hunda hai ta es tha te aage 3-4 saal barseem di bijayi na kro. Dhanwad.

Posted by Jashan Aulakh
Punjab
18-01-2022 11:51 AM
jashan ji tusi gulli dande di roktham layi clodinafop (topik) @160 gram prati acre de hisab nal spray kar sakde ho. dhanwaad.
Posted by Baljeet choudhary
Punjab
18-01-2022 11:39 AM
ਬਲਜੀਤ ਜੀ ਤੁਹਾਡੀ ਫ਼ਸਲ ਦਾ ਵਾਧਾ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ ਤੇ ਤੁਹਾਨੂੰ ਲੱਗਦਾ ਵੀ ਕਣਕ ਕਿਸੇ ਕਾਰਣ ਕਰਕੇ ਦੱਬ ਰਹੀ ਹੈ ਤਾਂ ਤੁਸੀਂ ਇਸਦੀ ਵਰਤੋਂ 1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ। ਧੰਨਵਾਦ।

Posted by Kavin wander
Punjab
18-01-2022 11:37 AM
Kavin ji tuci uss nu Agrimin-i tablet rojana 1 goli deo ate Vitum-h liquid 10ml rojana deo ate 20-21 din tak dinde rho ate usdi khurak da purra dian rakho ate mousam de hisab nal sahi dekhbhal kro ji.

Posted by jassi
Haryana
18-01-2022 11:09 AM
जस्सी जी, पीलापन दूर करने के लिए आप npk 19 :19 :19 @10 -15 g /L पानी के साथ urea @3 kg /एकड़ के हिसाब से छिड़काव कर सकते है। धन्यवाद।
Posted by Kang Saab
Punjab
18-01-2022 10:38 AM
ਗੁਰਜਿੰਦਰ ਜੀ ਇਹ ਐਚ ਐੱਫ ਨਸਲ ਦਾ ਸੀਮਨ ਹੈ ਅਤੇ ਇਸਦਾ 37 ਤੋਂ 38 ਲੀਟਰ ਤੱਕ ਦੁੱਧ ਦਾ ਰਿਕਾਰਡ ਹੈ
Posted by Kang Saab
Punjab
18-01-2022 10:36 AM
ਗੁਰਜਿੰਦਰ ਜੀ ਇਹ ਐਚ ਐੱਫ ਨਸਲ ਦਾ ਸੀਮਨ ਹੈ ਅਤੇ ਇਸਦਾ 37 ਤੋਂ 38 ਲੀਟਰ ਤੱਕ ਦੁੱਧ ਦਾ ਰਿਕਾਰਡ ਹੈ
Posted by Kang Saab
Punjab
18-01-2022 10:29 AM
ਗੁਰਜਿੰਦਰ ਜੀ ਇਹ ਐਚ ਐੱਫ ਨਸਲ ਦਾ ਸੀਮਨ ਹੈ ਅਤੇ ਇਸਦਾ 37 ਤੋਂ 38 ਲੀਟਰ ਤੱਕ ਦੁੱਧ ਦਾ ਰਿਕਾਰਡ ਹੈ
Posted by Sumit Singh
Uttar Pradesh
18-01-2022 10:18 AM
Sumit ji ap gehun ki fasal par ek to NPK 19:19:19@1kg prati acre ke hisab se spray kar sakte hai. Yeh kayi companies ka atta hai jaise shriram, iffco, etc. Baki gehun par zinc sulphate @1kg prati acre aur sath manganese sulphate @1kg prati acre ke hisab se spray kar sakte hai. Is se fasal mein ehn tattv ki kami nahi aye gi aur fasal ka ache se vikas bi hoga. Dhanywad.

Posted by inderjit
Punjab
18-01-2022 10:11 AM
inderjit ji eh gulabi sundi lag rahi hai. es sundi di roktham layi tusi quinalphos@ 600-800ml nu prati acre de hisab nal vart sakde ho. dhanwaad.

Posted by Sunny
Punjab
18-01-2022 09:48 AM
sunny ji je tuhadi kanak magneese di ghat de lachan dikha rahi hai tan tusi magneese sulphate @1 kilo nu prati 200litre paani de hisab nal spray kar sakde ho. urea te dap di spray lai tusi eh daso vi pehla urea te dap kini matra vich payi hai us hisab nal hi tuhanu agli jankari diti jawegi.dhanwaad.
Posted by ਨਰਪਾਲ ਸਿੰਘ
Punjab
18-01-2022 09:11 AM
narpal ji saron vich urea pehla paani laun wele tak poori karan di sifarish kiti jandi hai hun je tuhadi fasal nitrogen di kami dikha rahi hai tan tusi npk 191919@10-15gram ja nano urea @2-4ml prati litre paani de hisab nal spray kar sakde ho. dhanwaad.

Posted by inderpal
Punjab
18-01-2022 08:38 AM
Inderpal ji tuc iss nu turant nazdiki doctor ton check krwao kyuki usde thnna di janch krke sahi ilagg ho skda ha kyuki ehh mastitis krke bhi ho skda ha.

Posted by Lucky Singh
Madhya Pradesh
18-01-2022 08:33 AM
लक्की जी, मक्की का अचार त्यार करने के लिए छल्लियों में धागा पड़ने के समय कटाई करे , चारे का कुतरा कर के इसे एक गड्ढे में दाल दे और इसके बाद इसे तूड़ी की 10 -15 cm के तह बनाकर धक् दे , इसके बाद इसके ऊपर plastic sheet बिछाकर , किनारों को गीली मिटटी से ढक दे , लगभग 45 दिन के बाद अचार त्यार हो जाता है। मक्की बिजाई आप फरवरी से सितंबर महीन.... (Read More)
लक्की जी, मक्की का अचार त्यार करने के लिए छल्लियों में धागा पड़ने के समय कटाई करे , चारे का कुतरा कर के इसे एक गड्ढे में दाल दे और इसके बाद इसे तूड़ी की 10 -15 cm के तह बनाकर धक् दे , इसके बाद इसके ऊपर plastic sheet बिछाकर , किनारों को गीली मिटटी से ढक दे , लगभग 45 दिन के बाद अचार त्यार हो जाता है। मक्की बिजाई आप फरवरी से सितंबर महीने तक कर सकते है। धन्यवाद।

Posted by ਨੱਛਤਰ ਸਿੰਘ
Punjab
18-01-2022 08:23 AM
ਨਛੱਤਰ ਜੀ, ਤੁਸੀ ਫ਼ਸਲ ਵਿਚ ਵਰਮੀਕੰਪੋਸਟ ਖਾਦ ਪਾ ਕੇ ਪਾਣੀ ਦੇ ਸਕਦੇ ਹੋ ਅਤੇ NPK 19:19:19 @10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਵੀ ਕਰ ਸਕਦੇ ਹੋ ਜੀ। ਧੰਨਵਾਦ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image





















