Posted by Satnam singh
Punjab
25-01-2022 04:45 PM
ਸਤਿਨਾਮ ਜੀ , ਖਰਾਬ ਮੌਸਮ ਦਾ ਲੰਬਾ ਦੌਰ ਚੱਲਣ ਕਰ ਕੇ ਕਣਕ ਦੀਆਂ ਨੋਕਾਂ ਆਮ ਹੀ ਪੀਲੀਆਂ ਪੈ ਜਾਂਦੀਆ ਹਨ , ਮੌਸਮ ਸਾਫ ਹੋਣ ਤੋਂ ਬਾਅਦ ਫਸਲ ਸਮਾਂ ਪਾ ਕੇ ਸਹੀ ਹੋ ਜਾਂਦੀ ਹੈ , ਇਸ ਲਈ ਜ਼ਿਆਦਾ ਖਰਚਾ ਕਰਨ ਦੀ ਲੋੜ ਨਹੀਂ ਹੈ ਪਰ ਜੇ 4-5 ਧੁੱਪਾਂ ਲੱਗਣ ਤੋ ਬਾਅਦ ਵੀ ਫਸਲ ਵਿਚ ਪੀਲਾਪਨ ਰਹਿੰਦਾ ਹੈ ਤਾ ਤੁਸੀ NPK 19:19:19@10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।

Posted by sandeep
Punjab
25-01-2022 04:38 PM
Hanji Sandeep ji uski bachedani mai bhi infection ho skta hai kai varr sahi khurak, sahi dekbhal, ja sahi bachedani ki growth na hone se bhi pashu gabhin nhi hota hai baki aap vistar se dubara swal pushen ki apki heifer ko kya smasia aa rehi ha tan jo apko sahi jankari di ja skee.

Posted by Vinesh
Gujarat
25-01-2022 04:34 PM
Vinesh ji, agar bhindi me koi shed nahi hai to ye ras choosne vaale keet ki vjh se ho sakta hai, iski rokthaam ke liye imidacloprid@ 2ml/L paani ke hisaab se spray kare par agar isme shed hai, to ye spotted pod borer ka hamla hai iski rokthaam ke liye aap coragen@60-80 ml/acre ke hisaab se spray kare . Dhnyvaad .

Posted by Ramandeep Singh
Punjab
25-01-2022 04:21 PM
रमनदीप जी, पहली इमेज में लीफ स्पॉट डिजीज के लक्षण दिखाई दे रहे हैं और तीसरी इमेज में भी फंगल डिजीज के लक्षण दिखाई दे रहे हैं, इन्हें नियंत्रित करने के लिए आप मैंकोजेब @ 2-3 ग्राम/लीटर पानी का छिड़काव कर सकते हैं और दूसरी इमेज में कोई विशेष डोसेज लक्षण नहीं हैं। धन्यवाद ।

Posted by Ramandeep Singh
Punjab
25-01-2022 04:15 PM
रमनदीप जी, आप पंजाब में देहरादून, कलकत्ता और बीज रहित लीची की देर से किस्में उगा सकते हैं। इन लीची के पौधों को लगाने का अनुशंसित समय अगस्त-सितंबर का महीना है। धन्यवाद।
Posted by Sanjay Kumar
Uttar Pradesh
25-01-2022 04:09 PM
Sanjay ji aab aap uski deworming uske byane se 1 mahine ke badd hei kren aur yaddi akho se kichad aa raha ha tab aap fatkadi ko pani mai ghol ker uss pani se uski akho ko saff kren aur Genta-D eyes drops uski akhon mai dalna suru kren.
Posted by Gurwinder Singh
Punjab
25-01-2022 03:51 PM
ਗੁਰਵਿੰਦਰ ਜੀ, ਜਨਵਰੀ - ਫਰਵਰੀ ਵਿਚ ਬਿਜਾਈ ਲਈ P 1844, PMH 1,7,8,10 ਅਤੇ DKC 9108 ਕਿਸਮਾਂ ਢੁਕਵੀਆਂ ਹਨ। ਧੰਨਵਾਦ।

Posted by ਗੁਰਮੇਲ ਸਿੰਘ
Punjab
25-01-2022 03:26 PM
ਗੁਰਮੇਲ ਜੀ ਇਹ ਮੈਗਨੀਜ਼ ਦੀ ਘਾਟ ਦੇ ਲੱਛਣ ਲੱਗ ਰਹੇ ਹਨ। ਇਸਦੇ ਲਈ ਤੁਸੀ 1 ਕਿਲੋ magneese sulphate ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ
Posted by Khushpreet Sidhu
Punjab
25-01-2022 03:05 PM
ਖੁਸ਼ਪ੍ਰੀਤ ਜੀ ਇਹ ਇੱਕ ਕੁਦਰਤੀ ਮਿੱਠੇਪਨ ਵਾਲਾ ਪੌਦਾ ਹੈ, ਜੋ ਕਿ ਸ਼ੂਗਰ ਦੇ ਮਰੀਜ਼ਾਂ ਦੇ ਸਰੀਰ ਵਿੱਚ ਇਨਸੁਲਿਨ ਦੀ ਮਾਤਰਾ ਨੂੰ ਸੰਤੁਲਿਤ ਰੱਖਦਾ ਹੈ।ਸਟੀਵੀਆ ਨੂੰ \'ਹਨੀ ਪਲਾਂਟ\' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਇਹ ਸੁਆਦ ਵਿਚ ਮਿੱਠਾ ਹੁੰਦਾ ਹੈ।ਇਸਦੇ ਪੱਤੇ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਲਈ ਵਰਤੇ ਜਾਂਦੇ ਹਨ।ਇਸਨੂੰ ਰੇਤਲੀ-ਦੋਮਟ ਤੋਂ ਦੋਮਟ ਮਿੱਟੀ, ਜਿਸ ਵਿੱਚ ਜੈਵਿ.... (Read More)
ਖੁਸ਼ਪ੍ਰੀਤ ਜੀ ਇਹ ਇੱਕ ਕੁਦਰਤੀ ਮਿੱਠੇਪਨ ਵਾਲਾ ਪੌਦਾ ਹੈ, ਜੋ ਕਿ ਸ਼ੂਗਰ ਦੇ ਮਰੀਜ਼ਾਂ ਦੇ ਸਰੀਰ ਵਿੱਚ ਇਨਸੁਲਿਨ ਦੀ ਮਾਤਰਾ ਨੂੰ ਸੰਤੁਲਿਤ ਰੱਖਦਾ ਹੈ।ਸਟੀਵੀਆ ਨੂੰ \'ਹਨੀ ਪਲਾਂਟ\' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਇਹ ਸੁਆਦ ਵਿਚ ਮਿੱਠਾ ਹੁੰਦਾ ਹੈ।ਇਸਦੇ ਪੱਤੇ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਲਈ ਵਰਤੇ ਜਾਂਦੇ ਹਨ।ਇਸਨੂੰ ਰੇਤਲੀ-ਦੋਮਟ ਤੋਂ ਦੋਮਟ ਮਿੱਟੀ, ਜਿਸ ਵਿੱਚ ਜੈਵਿਕ ਤੱਤਾਂ ਦੀ ਵਧੇਰੇ ਮਾਤਰਾ ਅਤੇ ਪਾਣੀ ਦਾ ਚੰਗ ਨਿਕਾਸ ਹੋਵੇ,ਵਿੱਚ ਉਗਾਉਣ \'ਤੇ ਵਧੀਆ ਨਤੀਜਾ ਦਿੰਦੀ ਹੈ। ਬਿਜਾਈ ਲਈ ਫਰਵਰੀ ਤੋਂ ਮਾਰਚ ਦਾ ਸਮਾਂ ਉਚਿੱਤ ਹੁੰਦਾ ਹੈ| ਸਟੀਵੀਆ ਨੂੰ ਲਾਉਣ ਲਈ ਪਹਿਲਾਂ ਪਨੀਰੀ ਤਿਆਰ ਕਰਨੀ ਪੈਂਦੀ ਹੈ ਜੋ ਬਿਜਾਈ ਤੋਂ 6 -8 ਹਫਤਿਆਂ ਬਾਅਦ ਖੇਤ ਵਿਚ ਲਾਉਣ ਨੂੰ ਤਿਆਰ ਹੋ ਜਾਂਦੀ ਹੈ ,ਇਸ ਦੇ ਪੌਦੇ ਪਹਿਲਾਂ ਤੋਂ ਖੇਤੀ ਕਰ ਰਹੇ ਕਿਸਾਨਾਂ ਤੋਂ ਵੀ ਲਏ ਜਾ ਸਕਦੇ ਹਨ। ਸਟੀਵੀਆ ਦੀ ਖੇਤੀ ਲਈ, ਚੰਗੀ ਤਰ੍ਹਾਂ ਤਿਆਰ ਖੇਤ ਦੀ ਲੋੜ ਹੁੰਦੀ ਹੈ,ਪੌਦਿਆਂ ਵਿੱਚਲਾ ਫਾਸਲਾ 2x2 ਮੀਟਰ ਰੱਖਣਾ ਚਾਹੀਦਾ ਹੈ ।ਇਸ ਨੂੰ ਆਲੂ ਤਰਾਂ ਖੇਲਾਂ ਤੇ ਹੀ ਲਾਉਣਾ ਚਾਹੀਦਾ ਹੈ।ਪਾਣੀ ਲਾਉਣ ਵੇਲੇ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਹਲਕਾ ਪਾਣੀ ਹੀ ਲਾਇਆ ਜਾਵੇ ਕਿਉਕਿ ਜ਼ਿਆਦਾ ਪਾਣੀ ਇਸ ਨੂੰ ਨੁਕਸਾਨ ਕਰਦਾ ਹੈ। ਇਕ ਸਾਲ ਵਿਚ 2 -3 ਤੁੜਾਈਆਂ ਲਈਆਂ ਜਾ ਸਕਦੀਆਂ ਹਨ। ਬਿਜਾਈ ਦੇ 3 ਮਹੀਨੇ ਬਾਅਦ ਪੌਦਾ ਝਾੜ ਦੇਣਾ ਸ਼ੁਰੂ ਕਰ ਦਿੰਦਾ ਹੈ।ਤੁੜਾਈ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾ ਹੀ ਕਰ ਲੈਣੀ ਚਾਹੀਦੀ ਹੈ। ਇਕ ਪੌਦਾ 5 ਸਾਲ ਤਕ ਝਾੜ ਦਿੰਦਾ ਹੈ।ਕਟਾਈ ਦੇ ਬਾਅਦ ਪੱਤਿਆਂ ਨੂੰ ਸੁਕਾਇਆ ਜਾਂਦਾ ਹੈ,ਫਿਰ ਪੱਤਿਆਂ ਦਾ ਅਰਕ ਕੱਢ ਲਿਆ ਜਾਂਦਾ ਹੈ ਅਤੇ ਅਰਕ ਤੋਂ ਪਾਊਡਰ, ਟੋਨਿਕ ਅਤੇ ਸ਼ੂਗਰ-ਫ੍ਰੀ ਗੋਲੀਆਂ ਆਦਿ ਉਤਪਾਦ ਬਣਾਏ ਜਾਂਦੇ ਹਨ। ਹਾਲਾਂਕਿ ਇਸ ਦੀ ਕਾਫੀ ਮੰਗ ਹੈ ,ਪਰ ਇਸਦਾ ਮੰਡੀਕਰਨ ਕਿਸਾਨਾਂ ਨੂੰ ਖੁਦ ਹੀ ਕਰਨਾ ਪੈਂਦਾ ਹੈ। ਧੰਨਵਾਦ।

Posted by Gurinder
Punjab
25-01-2022 02:37 PM
Gurinder ji tuci uss nu Amc forte 4gm, Megludyne inj. 20ml, Ifer-h inj. 5ml aur ascrobic acid inj. 30ml rojana 3 din lgwana suru kren isse frak padd jayega.

Posted by Priyanshu Bharti
Bihar
25-01-2022 02:33 PM
प्रियांशु जी इसे आप नजदीकी डॉक्टर से जाँच करवाएं जिससे इसकी सही जाँच करके बीमारी का पता लग सके और अच्छा इलाज हो सके।
Posted by ਜਗਦੀਪ ਸਿੰਘ ਬਰਾੜ
Punjab
25-01-2022 02:08 PM
ਜਗਦੀਪ ਜੀ ਤੁਸੀ ਫ੍ਰੀ ਰੇਜ ਵਿਚ ਵੀ ਵਧੀਆ ਤਰੀਕੇ ਨਾਲ ਮੁਰਗੀ ਪਾਲਣ ਕਰ ਸਕਦੇ ਹੋ ਇਸ ਵਿਚ ਦੇਸੀ ਨਸਲ RIR, FFG, kadaknath ਆਦਿ ਨਸਲਾਂ ਰੱਖ ਸਕਦੇ ਹੋ ਬਾਕੀ ਹੋਰ ਜ਼ਿਆਦਾ ਜਾਣਕਾਰੀ ਲਈ ਤੁਸੀ ਇਸ ਨੰਬਰ ਤੇ 9781589637 ਸੰਪਰਕ ਕਰ ਸਕਦੇ ਹੋ
Posted by avneesh tyagi
Uttar Pradesh
25-01-2022 01:51 PM
Avneesh ji agar aap sifarish maatra me khaad ka pryog karte hai to aapko aise kisi product ki jaroorat nahi hai , par agar aapki fasl khaad daalne ke baad bhi growth kam karti hai to aap Mycorrhiza @4-5 kg/acre ka paryog kar sakte hai . Dhnyvaad .
Posted by avneesh tyagi
Uttar Pradesh
25-01-2022 01:50 PM
Avneesh ji agar aap sifarish maatra me khaad ka pryog karte hai to aapko aise kisi product ki jaroorat nahi hai , par agar aapki fasl khaad daalne ke baad bhi growth kam karti hai to aap Mycorrhiza @4-5 kg/acre ka paryog kar sakte hai . Dhnyvaad .

Posted by Amarjeet
Punjab
25-01-2022 12:44 PM
ਇਹਨਾਂ ਦੀ ਉਮਰ ਦਾ ਪਤਾ ਇਹਨਾਂ ਦੇ ਦੰਦਾਂ ਤੋਂ ਵੀ ਕੀਤਾ ਜਾ ਸਕਦਾ ਹੈ ਦੰਦਾ ਅਨੁਸਾਰ ਜੇਕਰ ਗੱਲ ਕੀਤੀ ਜਾਵੇ ਤਾ ਪਸ਼ੂਆਂ ਦੇ ਕੱਚੇ ਅਤੇ ਪੱਕੇ ਦੰਦ ਹੁੰਦੇ ਹਨ ਕੱਚੇ ਦੰਦ ਜਨਮ ਸਮੇ ਹੁੰਦੇ ਹਨ ਸਭ ਤੋਂ ਪਹਿਲਾਂ ਵਿਚਕਾਰਲੇ ਕੱਚੇ ਦੰਦ ਦੁੱਟਦੇ ਹਨ ਤੇ ਪੱਕੇ ਦੰਦ ਆਉਦੇ ਹਨ ਪੱਕੇ ਦੰਦ ਦੇਖਣ ਵਿੱਚ ਚੌੜੇ ਤੇ ਵੱਡੇ ਹੁੰਦੇ ਹਨ ਸਭ ਤੋਂ ਪਹਿਲਾਂ ਦੋ ਥੱਲੇ ਵਾਲੇ ਪੱਕੇ ਦੰਂਦ ਇਕੱਠੇ ਹੁੰਦੇ ਹਨ ਇਹ.... (Read More)
ਇਹਨਾਂ ਦੀ ਉਮਰ ਦਾ ਪਤਾ ਇਹਨਾਂ ਦੇ ਦੰਦਾਂ ਤੋਂ ਵੀ ਕੀਤਾ ਜਾ ਸਕਦਾ ਹੈ ਦੰਦਾ ਅਨੁਸਾਰ ਜੇਕਰ ਗੱਲ ਕੀਤੀ ਜਾਵੇ ਤਾ ਪਸ਼ੂਆਂ ਦੇ ਕੱਚੇ ਅਤੇ ਪੱਕੇ ਦੰਦ ਹੁੰਦੇ ਹਨ ਕੱਚੇ ਦੰਦ ਜਨਮ ਸਮੇ ਹੁੰਦੇ ਹਨ ਸਭ ਤੋਂ ਪਹਿਲਾਂ ਵਿਚਕਾਰਲੇ ਕੱਚੇ ਦੰਦ ਦੁੱਟਦੇ ਹਨ ਤੇ ਪੱਕੇ ਦੰਦ ਆਉਦੇ ਹਨ ਪੱਕੇ ਦੰਦ ਦੇਖਣ ਵਿੱਚ ਚੌੜੇ ਤੇ ਵੱਡੇ ਹੁੰਦੇ ਹਨ ਸਭ ਤੋਂ ਪਹਿਲਾਂ ਦੋ ਥੱਲੇ ਵਾਲੇ ਪੱਕੇ ਦੰਂਦ ਇਕੱਠੇ ਹੁੰਦੇ ਹਨ ਇਹ ਪੱਕੇ ਦੰਦ ਜੇਕਰ ਦੋ ਹੁੰਦੇ ਹਨ ਹਨ ਤਾਂ ਗਾਂ ਦੋ ਸਾਲ ਦੀ ਤੇ ਮੱਝ ਢਾਈ ਸਾਲ ਦੀ ਹੋਵੇਗੀ ਜੇਕਰ ਪੱਕੇ ਦੰਦ ਚਾਰ ਹਨ ਤਾਂ ਗਾਂ ਤਿੰਨ ਸਾਲ ਤੇ ਮੱਝ ਸਾਢੇ ਤਿੰਂਨ ਸਾਲ ਹੀ ਹੋਵੇਗੀ ਜੇਕਰ ਪੱਕੇ ਦੰਦ ਛੇ ਹਨ ਤਾਂ ਗਾਂ ਚਾਰ ਸਾਲ ਤੇ ਮੱਝ ਸਾਢੇ ਚਾਰ ਸਾਲ ਦੀ ਹੋਵੇਗੀ ਜੇਕਰ ਪੱਕੇ ਦੰਦ ਅੱਠ ਹਨ ਤਾਂ ਗਾਂ ਸਾਢੇੇ ਚਾਰ ਸਾਲ ਤੇ ਮੱਝ ਸਾਢੇ ਪੰਜ ਸਾਲ ਦੀ ਹੋਵੇਗੀ ਅੱਠ ਦੰਦਾ ਨਾਲ ਮੂੰਹ ਪੂਰਾ ਭਰ ਜਾਂਦਾ ਹੈ ਇਸ ਸਮੇ ਪਸ਼ੂ ਜਵਾਨ ਹੁੰਦਾ ਹੈ ਤੇ ਉਸ ਤੋਂ ਦੋ ਸਾਲ ਬਾਅਦ ਕੋਈ ਬਦਲਾਵ ਦੰਦਾ ਵਿੱਚ ਨਹੀ ਆਉਦਾ ਉਸ ਤੋਂ ਬਾਅਦ ਦੰਦ ਘਸਣੇ ਸ਼ੁਰੂ ਜਾਂਦੇ ਹਨ ਦਸ ਤੋਂ ਗਿਆਰਾ ਸਾਲ ਦੀ ਉਮਰ ਵਿੱਚ ਲੱਗਭੱਗ ਛੇ ਦੰਦ ਘਸ ਜਾਂਦੇ ਹਨ ਸੋ ਇਹ ਤਰੀਕਾ ਹੈ ਆਪਣੇ ਬਜੁਰਗ ਸਿੰਗਾਂ ਤੋਂ ਵੀ ਉਮਰ ਦਾ ਅੰਦਾਜਾ ਲਗਾਉੇਦੇ ਸਨ ਪਰ ਹੁਣ ਕਈ ਵਾਰ ਸਿੰਗ ਕਟਾਏ ਹੁੰਦੇ ਹਨ ਜਾਂ ਜੇਕਰ ਕੋਈ ਸਿੰਗਾ ਨਾਲ ਛੇੜਖਾਣੀ ਕੀਤੀ ਹੋਵੇ ਤਾਂ ਅੰਦਾਜ਼ਾ ਗਲਤ ਹੋ ਸਕਦਾ ਹੈ ਇਸ ਲਈ ਦੰਦਾ ਨਾਲ ਹੀ ਅੰਦਾਜ਼ਾ ਸਹੀ ਲਗਦਾ ਹੈ।

Posted by Ramandeep Singh
Punjab
25-01-2022 12:19 PM
Ramandeep ji tuci uss nu ek varr fir pett de kiria lai Flukarid-DS bolus deo ate uss nu Vivliv liquid 50ml rojana de hisab nal deo ate lacup powder 100gm rojana de skde ho iss nal frk paa jawega.
Posted by Yadwinder Sivia
Punjab
25-01-2022 11:56 AM
Yadwinder ji, je tuhaanu urae nahi mil riha ta tuci Nano Urea @2-4 ml/L paani der hisaab naal spray kar sakde ho ji . dhanwaad .
Posted by Yadwinder Sivia
Punjab
25-01-2022 11:55 AM
Yadwinder ji, je tuhaanu urea nahi mil riah hai ta tuci Nano Urea@ 2-4 ml/L paani de hisaab naal chidkaaa kar sakde ho ji . dhanwaad .

Posted by ਸਤਨਾਮ ਸਿੰਘ ਸੰਧੂ
Punjab
25-01-2022 11:34 AM
Satnam ji jekar ohh apna dudh khudd pee lendi hai fir tuci usde nakk vich gool krra paa skde ho jo nath vangu hundi hai fir jddo ohh dudh peen di koshish kregi tan usde nakk ke khich pwegi ate dudh nhi pee skegi tuci ehh photo dekh skde ho.

Posted by kulwinder singh
Punjab
25-01-2022 11:21 AM
ਕੁਲਵਿੰਦਰ ਜੀ, ਤੁਸੀ ਪਹਿਲਾ ਫ਼ਸਲ ਵਿਚ ਸਲਫਰ ਖਾਦ ਨਹੀਂ ਪਾਈ ਤਾਂ ਫ਼ਸਲ ਨੂੰ sulphur @3 kg /ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਜੀ। ਧੰਨਵਾਦ।

Posted by manpreet singh
Punjab
25-01-2022 11:08 AM
Manpreet ji tuc iss nu pett de kiria lai Flukarid-DS bolus deo ate iss nu Enerboost powder 100gm rojana, Sharkoferol liquid 100ml rojana dena suru kro tuci ehh 1 mahina lagatar deo. pehla tuci ehna di varto krke dekh skde ho.

Posted by Ramandeep Singh
Punjab
25-01-2022 10:49 AM
Ramandeep ji ehh thode sme vich suu jawegi, tuci isda khas dian rakho ji.
Posted by Gurdeep Saharan
Haryana
25-01-2022 10:07 AM
गुरदीप जी इस फॉर्मूलेशन को आप फूल आने से लेकर फल बनने तक कभी भी स्प्रे कर सकते है। यह पैदावार बढ़ाने मदद है। धन्यवाद्।

Posted by sidharath
Himachal Pradesh
25-01-2022 09:53 AM
Sidharath ji isme koi smasia wali batt nhi hai kai varr pashu kush din jyada lee leta hai yadi usko koi smasia ja pain ho rahi ha tab aap turant nazdiki doctor se janch krwa skte hai.
Posted by jagroop singh
Punjab
25-01-2022 09:20 AM
ਜਗਰੂਪ ਜੀ ਇਹ ਦਵਾਈ ਕਣਕ ਵਿਚ ਨਦੀਨ ਮੁਖ ਤੋਰ ਤੇ ਗੁੱਲੀ ਡੰਡੇ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ। ਇਸ ਦਵਾਈ ਨੂੰ ਤੁਸੀਂ 240 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇਹੋ। ਧੰਨਵਾਦ।

Posted by gurwinder
Punjab
25-01-2022 08:39 AM
ਗੁਰਵਿੰਦਰ ਜੀ ਜੇਕਰ ਤੁਸੀ ਡੇਅਰੀ ਫਾਰਮਿੰਗ ਦੇ ਕੰਮ ਲਈ ਲੋਨ ਅਤੇ ਸਬਸਿਡੀ ਲੈਣਾ ਚਾਹੁੰਦੇ ਹੋ ਤਾਂ ਪਹਿਲਾ ਤੁਹਾਡੇ ਕੋਲ ਇਸ ਕੰਮ ਦੀ ਟ੍ਰੇਨਿੰਗ ਹੋਣਾ ਜਰੂਰੀ ਹੈ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਜਾਣਕਾਰੀ ਹੋਵੇਗੀ ਅਤੇ ਉਸ ਸਰਟੀਫਿਕੇਟ ਨਾਲ ਤੁਸੀ ਆਪਣੀ ਜਰੂਰਤ ਅਨੁਸਾਰ ਲੋਨ ਲੈ ਸਕਦੇ ਹੋ ਬਾਕੀ ਤੁਹਾਨੂੰ ਟ੍ਰੇਨਿੰਗ ਵਿਚ ਵੀ ਇਸਦੀ ਸਾਰੀ ਜਾਣਕਾਰੀ ਦੇ ਦਿਤੀ ਜਾਵੇਗੀ ਤੁਸੀ ਇਸਦੇ ਲਈ .... (Read More)
ਗੁਰਵਿੰਦਰ ਜੀ ਜੇਕਰ ਤੁਸੀ ਡੇਅਰੀ ਫਾਰਮਿੰਗ ਦੇ ਕੰਮ ਲਈ ਲੋਨ ਅਤੇ ਸਬਸਿਡੀ ਲੈਣਾ ਚਾਹੁੰਦੇ ਹੋ ਤਾਂ ਪਹਿਲਾ ਤੁਹਾਡੇ ਕੋਲ ਇਸ ਕੰਮ ਦੀ ਟ੍ਰੇਨਿੰਗ ਹੋਣਾ ਜਰੂਰੀ ਹੈ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਜਾਣਕਾਰੀ ਹੋਵੇਗੀ ਅਤੇ ਉਸ ਸਰਟੀਫਿਕੇਟ ਨਾਲ ਤੁਸੀ ਆਪਣੀ ਜਰੂਰਤ ਅਨੁਸਾਰ ਲੋਨ ਲੈ ਸਕਦੇ ਹੋ ਬਾਕੀ ਤੁਹਾਨੂੰ ਟ੍ਰੇਨਿੰਗ ਵਿਚ ਵੀ ਇਸਦੀ ਸਾਰੀ ਜਾਣਕਾਰੀ ਦੇ ਦਿਤੀ ਜਾਵੇਗੀ ਤੁਸੀ ਇਸਦੇ ਲਈ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ.

Posted by ਪਰਦੀਪ ਸਿੰਘ
Punjab
25-01-2022 07:19 AM
ਪ੍ਰਦੀਪ ਜੀ ਦਸੰਬਰ-ਜਨਵਰੀ ਦੇ ਮਹੀਨੇ ਵਿਚ ਜਿਹਨਾਂ ਵੇਲਾਂ ਦਾ ਚੰਗਾ ਝਾੜ ਹੋਵੇ ਉਹਨਾਂ ਦੀਆਂ ਕਲਮਾਂ ਹੀ ਲਗਾਉਣੀਆਂ ਚਾਹੀਦੀਆਂ ਹਨ। ਕਲਮਾਂ 30-40 cm ਲੰਬੀਆਂ ਅਤੇ ਪੈਨਸਿਲ ਜਿੰਨੀਆਂ ਮੋਟੀਆਂ ਹੋਣ ਜਿਹਨਾਂ ਦਾ ਥੱਲੇ ਵਾਲਾ ਹਿੱਸਾ ਸਿੱਧਾ ਕੱਟਣਾ ਚਾਹੀਦਾ ਹੈ ਅਤੇ ਉਪਰ ਵਾਲਾ ਤਿਰਛਾ,ਕਲਮ ਇਕ ਸਾਲ ਪੁਰਾਣੀ ਸ਼ਾਖਾ ਤੋਂ ਲੈਣੀ ਚਾਹੀਦੀ ਹੈ. ਫਰਬਰੀ ਦੇ ਮਹੀਨੇ ਵਿਚ ਕਲਮ ਨੂੰ ਕਿਆਰੀਆਂ ਵਿਚ ਲ.... (Read More)
ਪ੍ਰਦੀਪ ਜੀ ਦਸੰਬਰ-ਜਨਵਰੀ ਦੇ ਮਹੀਨੇ ਵਿਚ ਜਿਹਨਾਂ ਵੇਲਾਂ ਦਾ ਚੰਗਾ ਝਾੜ ਹੋਵੇ ਉਹਨਾਂ ਦੀਆਂ ਕਲਮਾਂ ਹੀ ਲਗਾਉਣੀਆਂ ਚਾਹੀਦੀਆਂ ਹਨ। ਕਲਮਾਂ 30-40 cm ਲੰਬੀਆਂ ਅਤੇ ਪੈਨਸਿਲ ਜਿੰਨੀਆਂ ਮੋਟੀਆਂ ਹੋਣ ਜਿਹਨਾਂ ਦਾ ਥੱਲੇ ਵਾਲਾ ਹਿੱਸਾ ਸਿੱਧਾ ਕੱਟਣਾ ਚਾਹੀਦਾ ਹੈ ਅਤੇ ਉਪਰ ਵਾਲਾ ਤਿਰਛਾ,ਕਲਮ ਇਕ ਸਾਲ ਪੁਰਾਣੀ ਸ਼ਾਖਾ ਤੋਂ ਲੈਣੀ ਚਾਹੀਦੀ ਹੈ. ਫਰਬਰੀ ਦੇ ਮਹੀਨੇ ਵਿਚ ਕਲਮ ਨੂੰ ਕਿਆਰੀਆਂ ਵਿਚ ਲਗਾ ਸਕਦੇ ਹਾਂ ਜਿਸਦਾ ਇਕ ਤਿਹਾਈ ਹਿੱਸਾ ਜਮੀਨ ਤੋਂ ਉਪਰ ਅਤੇ ਦੋ ਤਿਹਾਈ ਹਿੱਸਾ ਜਮੀਨ ਦੇ ਥੱਲੇ ਹੋਣਾ ਚਾਹੀਦਾ ਹੈ। ਧੰਨਵਾਦ।

Posted by Manjinder kaur
Punjab
25-01-2022 03:32 AM
Manjinder ji tuci uss nu Transition mix feed de skde ho ehh tuci 1.5-2kg rojana de skde ho.

Posted by Anjan Kumar
Bihar
25-01-2022 12:07 AM
anjan ji,moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar.

Posted by manpreet singh
Punjab
24-01-2022 10:16 PM
manpreet ji pusa 1692 jhone di ik darmeyane kadd wali fasal hai jehdi takriban 110-155 din vich pakk ke teayr ho jandi hai. eh kisam darmeyane kadd di hon kar ke ghat digdi hai. esda ausat jhad 21-24 quintal prati acre takk da aa janda hai.dhanwaad.
Posted by ਮਨਿੰਦਰ ਸਿੰਘ
Punjab
24-01-2022 09:59 PM
ਤੁਸੀ ਪਸ਼ੂਆਂ ਨੂੰ ਬੁਖਾਰ ਵਿਚ Melonex plus injection 15ml, teramycin injection 20ml ਅਤੇ belamyl injection 10ml ਲਗਵਾ ਸਕਦੇ ਹੋ ਜਿਸ ਨਾਲ ਬੁਖਾਰ ਵਿਚ ਵਧੀਆ ਫਾਇਦਾ ਮਿਲਦਾ ਹੈ ਜੇਕਰ ਪਸ਼ੂਆਂ ਨੂੰ ਥੋੜਾ ਬਹੁਤ ਬੁਖਾਰ ਹੋਵੇ ਫਿਰ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਹ ਇਕ ਵੱਡੇ ਪਸ਼ੂ ਦੀ ਮਾਤਰਾ ਹੈ ਬਾਕੀ ਬੁਖਾਰ ਦੇ ਹਿਸਾਬ ਨਾਲ ਇੰਜੇਕਸ਼ਨ ਹੋਰ ਵੀ ਵਰਤੇ ਜਾਂਦੇ ਹੈ
Posted by ਮਨਿੰਦਰ ਸਿੰਘ
Punjab
24-01-2022 09:51 PM
maninder ji sat shri akal , je tuhada koi vi kheti ja pashuan sambandat swal hai tan tusi
apni kheti app te swal puch ke os baare jankari lai sakde ho. dhanwaad.

Posted by Jaswinder Singh Laddi Singhpura
Punjab
24-01-2022 09:40 PM
ਜਸਵਿੰਦਰ ਜੀ, ਆਲੂ ਦਾ ਸਾਈਜ਼ ਵਧਾਉਣ ਲਈ ਤੁਸੀ ਫ਼ਸਲ ਵਿਚ NPK 0:52:34 ਦੀ 1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰ ਸਕਦੇ ਹੋ। ਧੰਨਵਾਦ।

Posted by ਸੁਖਦੀਪ ਸਿੰਘ
Punjab
24-01-2022 09:40 PM
ਸੁਖਦੀਪ ਜੀ, ਅਗਸਤ ਮਹੀਨੇ ਵਿਚ ਹਰੇ ਪਿਆਜ ਦੀ ਕਾਸ਼ਤ ਲਈ Agri found dark red ਕਿਸਮ ਦੀ ਸਿਫਾਰਿਸ਼ ਕੀਤੀ ਜਾਂਦੀ ਹੈ , ਵਧੀਆ ਝਾੜ ਲੈਣ ਲਈ ਇਸ ਦੀ 15 ਮਾਰਚ ਤੋਂ ਬਾਅਦ ਤੋਂ ਬਿਜਾਈ ਕਰ ਕੇ ਪਹਿਲਾ ਗੰਢੀਆ ਤਿਆਰ ਕਰ ਲੋ ਅਤੇ 15 ਅਗਸਤ ਤੋਂ ਬਾਅਦ ਗੰਢੀਆ ਦੀ ਲਵਾਈ ਕਰੋ। ਧੰਨਵਾਦ।

Posted by Sk
Madhya Pradesh
24-01-2022 09:27 PM
sk ji kheere ki bijai frwry-march ke mahine me ki jaati or may june ke mahine me ye bechne ke laayk ho jaate hai dhnywad

Posted by inderpal
Punjab
24-01-2022 09:23 PM
Inderpal ji tuci pashu de suun ton 15-20 din badd mineral mixture ate baki chija denia suru kr skde ho uss ton pehla tuci kanak da dalia pkka ke uss vich gurr mix krke khila skde ho ate vdhia hara chara deo ate suun ton 6-7 din badd feed deni suru kr skde ho.

Posted by Roshan malya
Bihar
24-01-2022 09:21 PM
रोशन जी, पत्ते लाल होने के कई कारण हो सकते हैं, मौसम बीमारी या किसी तत्व की कमी, कृपया यह बताएं कि आपने इसे कौन सी खाद का प्रयोग कितनी मात्रा में किया है ताकि आपको उसके हिसाब से सही जानकारी दी जा सके। धन्यवाद

Posted by Sk
Madhya Pradesh
24-01-2022 09:19 PM
sk ji kheere ki feburary-march ke mahine mein bijai kar ke may-june ke mahine mein harvest kar liya jata hai.dhanyawad.
Posted by 10 kg युरीया
Haryana
24-01-2022 09:10 PM
श्रीमान जी, अगर आपकी फल पीली पड़ती है या उसकी growth रुक जाती है, तो आप बिजाई के 70 -80 दिनों तक 19 19 19 या 00 52 34 का छिड़काव् कर सकते है। धन्यवाद।

Posted by Kavin wander
Punjab
24-01-2022 09:04 PM
Kavin ji ehna dona da vdhia result hai ehna nal pashua di bachedani nu takat mildi hai ate sme te pashu heat vich aa janda hai jekar tuci Agrimin-i tablet di varto krde ho tan isdi rojana 1 goli de skde ho jiss nal bachedani di sahi growth ho jandi hai ate pashu de varr varr repeat hon di smasia ghat aundi hai.

Posted by gurwinder
Punjab
24-01-2022 08:48 PM
ਗੁਰਵਿੰਦਰ ਜੀ, ਕਿਸਾਨ ਕ੍ਰੇਡਿਟ ਕਾਰਡ ਸਕੀਮ ਅਧੀਨ 7 % ਵਿਆਜ ਤੇ ਲੋਨ ਦਿੱਤਾ ਜਾਂਦਾ ਹੈ , ਅਤੇ ਸਮੇ ਸਿਰ ਕਿਸ਼ਤ ਭਰਨ ਤੇ 3% ਵਿਆਜ ਦੀ ਰਹਿਤ ਕੀਤੀ ਜਾਂਦੀ ਹੈ ਅਤੇ ਕਿਸਾਨ ਨੂੰ ਕੁੱਲ 4% ਵਿਆਜ ਹੀ ਭਰਨਾ ਪੈਂਦਾ ਹੈ। Documents ਅਤੇ ਹੋਰ ਜਾਣਕਾਰੀ ਲੈਣ ਲਈ ਤੁਸੀ ਆਪਣੇ ਨਜਦੀਕੀ ਬੈਂਕ ਜਿਸ ਵਿਚ ਤੁਹਾਡਾ ਖਾਤਾ ਹੈ , ਉਸ ਨਾਲ ਸੰਪਰਕ ਕਰੋ ਜੀ। ਧੰਨਵਾਦ।

Posted by V
Punjab
24-01-2022 07:48 PM
ਮੁਰਗੀ ਪਾਲਣ ਨੂੰ ਘੱਟ ਜਗ੍ਹਾ ਵਿਚ ਸ਼ੁਰੂ ਕੀਤਾ ਜਾ ਸਕਦਾ ਹੈ ਅਤੇ ਚੰਗੀ ਆਮਦਨ ਕਮਾਈ ਜਾ ਸਕਦੀ ਹੈ ਪਰ ਇਸਦੀ ਲਈ ਤੁਹਾਡੀ ਮਾਰਕੀਟ ਚੰਗੀ ਹੋਣੀ ਚਾਹੀਦੀ ਹੈ ਜਿਸ ਨਾਲ ਤੁਸੀ ਚੰਗਾ ਲਾਭ ਕਮਾ ਸਕਦੇ ਹੋ, ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁ.... (Read More)
ਮੁਰਗੀ ਪਾਲਣ ਨੂੰ ਘੱਟ ਜਗ੍ਹਾ ਵਿਚ ਸ਼ੁਰੂ ਕੀਤਾ ਜਾ ਸਕਦਾ ਹੈ ਅਤੇ ਚੰਗੀ ਆਮਦਨ ਕਮਾਈ ਜਾ ਸਕਦੀ ਹੈ ਪਰ ਇਸਦੀ ਲਈ ਤੁਹਾਡੀ ਮਾਰਕੀਟ ਚੰਗੀ ਹੋਣੀ ਚਾਹੀਦੀ ਹੈ ਜਿਸ ਨਾਲ ਤੁਸੀ ਚੰਗਾ ਲਾਭ ਕਮਾ ਸਕਦੇ ਹੋ, ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ, ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25 ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ, ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ ਜਾਂ ਫਿਰ ਤੁਸੀ ਕਿਸੇ ਵੀ ਦਿਨ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੇ ਪਹੁੰਚ ਕੇ ਟ੍ਰੇਨਿੰਗ ਲੈਣ ਲਈ ਫਾਰਮ ਭਰ ਆਊ ਉਸ ਤੋਂ ਬਾਅਦ ਜਦੋਂ ਵੀ ਪੋਲਟਰੀ ਦੀ ਟ੍ਰੇਨਿੰਗ ਆਵੇਗੀ ਤਾਂ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਦਰ ਵੱਲੋਂ ਕਾਲ ਕਰਕੇ ਦੱਸ ਦਿੱਤਾ ਜਾਦਾ ਹੈ ਬਹੁਤ ਵਧੀਆ ਕੰਮ ਹੈ ਜੀ ਪੋਲਟਰੀ ਦਾ ਜੇਕਰ ਤੁਸੀ ਬ੍ਰਾਇਲਰ ਰੱਖਦੇ ਹੋਂ ਤਾਂ 5 ਤੋਂ 6 ਹਫਤਿਆਂ ਦੇ ਅੰਦਰ ਅੰਦਰ ਮੰਡੀਕਰਣ ਲਈ ਤਿਆਰ ਹੋ ਜਾਂਦੇ ਹਨ ਤਕਰੀਬਨ ਪੰਜ ਮਹੀਨਿਆਂ ਵਿੱਚ ਅੰੰਡਿਆ ਦੀ ਉਪਜ ਸ਼ੁਰੂ ਹੋ ਜਾਂਦੀ ਹੈ ਸਾਰਾ ਸਾਲ ਦੀ ਆਮਦਨ ਵਾਲਾ ਕੰਮ ਹੈ ਜੀ ਜਿਆਦਾ ਮਿਹਨਤ ਵੀ ਨਹੀ ਲੱਗਦੀ ਇਹ ਨਾਜੁਕ ਕਿਸਮ ਦੇ ਜਾਨਵਰ ਹੁੰਦੇ ਹਨ ਕੁੱਝ ਕੁ ਖਤਰਨਾਕ ਬਿਮਾਰੀਆ ਵੀ ਹਨ ਜਿੰਨਾਂ ਤੋੰ ਬਚਣ ਲਈ ਖਾਸ ਧਿਆਨ ਰੱਖਣ ਦੀ ਜਰੂਰਤ ਹੂੰਦੀ ਹੈ.
Posted by rohit yadav
Uttar Pradesh
24-01-2022 07:14 PM
रोहित जी, यह योजना बिहार सरकार की तरफ से है ओर इसका लाभ बिहार के किसान ही ले सकते है। धन्यवाद।
Posted by Satnam singh
Punjab
24-01-2022 07:12 PM
ਸਤਨਾਮ ਜੀ ਸਰੋਂ ਦੀ ਫ਼ਸਲ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ ਕਿਸੇ ਨਦੀਨਾਸ਼ਕ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉਕਿ ਇਸ ਦਾ ਸਰੋਂ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ , ਨਦੀਨਾਂ ਦੀ ਰੋਕਥਾਮ ਲਈ ਤੁਸੀ ਗੋਡੀ ਹੀ ਕਰ ਸਕਦੇ ਹਨ । ਧੰਨਵਾਦ

Posted by bardilal vyas
Madhya Pradesh
24-01-2022 06:14 PM
bardilal ji khad ki varto mitti parkh ki report ke anusar hi krni chahiye. agar apki fasal pottasium ki kami dikha rahi hai to ap isko 8-10 gram ko prati litre paani ke hisab se prayog kar sakte hai.dhanyawad.

Posted by Ramandeep Gill
Punjab
24-01-2022 05:52 PM
ਰਮਨ ਜੀ,ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਪਹਿਲਾ ਫ਼ਸਲ ਵਿਚ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਸਕੇਗੀ। ਧੰਨਵਾਦ।
Posted by Amrit Dandiwal
Punjab
24-01-2022 05:22 PM
Amrit ji aap dairy training lene ke liye Deputy Director Dairy,Room No.209 (Hall), 2nd, floor,District Administrative Complex, Faridkot Sh. Nirvair Singh 94651-17652, 01639-250380 se sampark kr skte hai aur agli training ka pta kr skte hai aur goat farming ki training lene ke liye Sandeep 9317517763, 9991606387 SR Commercial Goat Farm se sampark kr skte hai.

Posted by Huzaifa Hussain
Maharashtra
24-01-2022 05:21 PM
हुज़ैफ़ा जी यदि आप सिफारिश की खाद का प्रयोग कर चुके हैं तो तत्व के लिए कोई भी स्प्रे न करें, आप कीड़े या बीमारियों के बचाव के लिए लगातार सर्वेक्षण करते रहें और किसी भी प्रकार के लक्षण दिखाई देने पर फोटो भेज कर स्प्रे के बारे में सही जानकारी ले सकते हैं। धन्यवाद
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image






















