
Posted by Bachittar Singh
Punjab
27-01-2022 04:43 PM
Bachittar ji ehh lagbhag vdhia khurak ate dekhbhal nal 2-2.5 sal vdhia growth krde rehnde hai.

Posted by Pramod kumar pandey
Bihar
27-01-2022 03:12 PM
parmod ji pattey ke peele hone ke kai kaaran ho sakte hai isliye app gehu ki photo bheje aur j bhi btaye ki kon si khad kitni matra mein daali hai us hisab se hi apko sahi jankari di ja sakegi.dhanyawad.
Posted by ਗੁਰਦੇਵ ਸਿੰਘ ਸੰਧੂ
Punjab
27-01-2022 02:20 PM
ਗੁਰਦੇਵ ਜੀ ਕਿੰਨੂਆਂ ਦੇ ਬੂਟੇ ਤੁਸੀਂ ਫਰਬਰੀ -ਮਾਰਚ ਜਾ ਫੇਰ ਅਗਸਤ -ਸਤੰਬਰ ਮਹੀਨੇ ਦੇ ਵਿਚ ਲਗਾ ਸਕਦੇ ਹੋ। ਧੰਨਵਾਦ।

Posted by Karan
Chandigarh
27-01-2022 02:14 PM
karan ji mango malformation de layi tusi 100 gram NAA (napthalene acetic acid) nu 100-150 ml alchohal vich ghol ke pher usnu 500 litre paani vich ghol ke prati acre de hisab nal spray kar sakde ho. eh spray october de mahine vich karn di sifarish kiti jandi hai.dhanwaad.

Posted by chhotu godara
Haryana
27-01-2022 02:14 PM
छोटू जी आप खुराक वाली स्प्रे के 12 -15 दिन बाद खरपतवार नाशक की स्प्रे कर सकते है। धन्यवाद्।

Posted by अशोक
Rajasthan
27-01-2022 01:52 PM
अशोक जी डेयरी फार्म करने से पहले आप अपने नज़दीकी ट्रेनिंग सेंटर से इस काम की ट्रेनिंग लें फिर उस सर्टीफिकेट से आपको लोन, सब्सिड़ी मिल जाएगी इसमें आपको 33 प्रतिशत सब्सिड़ी मिलेगी लेकिन आपको पास ट्रेनिंग होना ज़रूरी है धन्यवाद।
Posted by jasvir singh
Punjab
27-01-2022 12:44 PM
ਜਸਵੀਰ ਜੀ, ਤੁਸੀ ਪਾਪੂਲਰ ਦੀ ਪੀ.ਐਲ 1 ,ਪੀ ਐਲ 7,ਐਲ 47/88 ਅਤੇ ਐਲ 48/89 ਕਿਸਮਾਂ ਦੀ ਬਿਜਾਈ ਚੰਗੀ ਉਪਜ ਲਈ ਕਰ ਸਕਦੇ ਹੋ। ਧੰਨਵਾਦ।

Posted by Aarya Kumari
West Bengal
27-01-2022 12:33 PM
आर्या जी, विस्तृत जानकारी के बारे में जानने और इन प्रशिक्षणों को प्राप्त करने के लिए आप इन संबंधित संस्थानों की वेबसाइटों iihr.res.in, pau.edu और rpcau.ac.in पर जा सकते हैं। धन्यवाद ।
Posted by Navdeep
Haryana
27-01-2022 11:58 AM
Sir meri bhains ye nikal rhi a 6 january ko AI krvai thi jhotta se koi dikkat vali baat toh ni sir ?
Navdeep ji yeh saff tarr nhi krr rhi ha aap isko abhi Keeper plus powder 30gm rojana, Agrimin-i tablet rojana 1 goli den aur 21 din tak dete rehen yadi yeh gabhin hui tab rukk jayegi yaddi naa hui aur aise agli varr krti ha tab aap iski bachedani ki safai krwa skte hai

Posted by NITIN VIG
Punjab
27-01-2022 11:53 AM
नितिन जी आप सब्जियों पर नैनो-यूरिया लगा सकते हैं। मूल रूप से, यह खेत की फसलों पर 500 मिली प्रति एकड़ लगा सकता है। कृपया हमें बताएं कि आप किस सब्जी की फसल पर नैनो-यूरिया लगाना चाहते हैं। इसलिए, हम आपको बेहतर तरीके से मार्गदर्शन कर सकते हैं। धन्यवाद।

Posted by sanjeev lodhi
Madhya Pradesh
27-01-2022 11:35 AM
sanjeev ji, ye Orobanche nadeen ka paudha hai, isko aap ukhaad ke nasht kar de .Dhnyvaad .
Posted by Rajwinder Singh
Punjab
27-01-2022 11:19 AM
ਰਾਜਵਿੰਦਰ ਜੀ ਤੁਸੀ ਉਹਨਾਂ ਦੀ ਖੁਰਾਕ ਅਤੇ ਸਹੀ ਦੇਖਭਾਲ ਦਾ ਪੂਰਾ ਧਿਆਨ ਰੱਖੋ ਅਤੇ ਉਹਨਾਂ ਨੂੰ ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ ਅਤੇ ਤੁਸੀ Ostovet ਕੈਲਸ਼ੀਅਮ ਦਿਓ , ਇਸ ਨੂੰ 15ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦਿਓ, ਇਹਨਾਂ ਨਾਲ ਵਧਿਆ ਗਰੋਥ ਹੋ ਜਾਵੇਗੀ ਬਾਕੀ ਉਹਨਾਂ ਨੂੰ ਹਰੀਆਂ ਸਬਜ਼ੀਆਂ ਖਿਲਾ ਸਕਦੇ ਹੋ ਅਤੇ ਬਰਸੀ.... (Read More)
ਰਾਜਵਿੰਦਰ ਜੀ ਤੁਸੀ ਉਹਨਾਂ ਦੀ ਖੁਰਾਕ ਅਤੇ ਸਹੀ ਦੇਖਭਾਲ ਦਾ ਪੂਰਾ ਧਿਆਨ ਰੱਖੋ ਅਤੇ ਉਹਨਾਂ ਨੂੰ ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ ਅਤੇ ਤੁਸੀ Ostovet ਕੈਲਸ਼ੀਅਮ ਦਿਓ , ਇਸ ਨੂੰ 15ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦਿਓ, ਇਹਨਾਂ ਨਾਲ ਵਧਿਆ ਗਰੋਥ ਹੋ ਜਾਵੇਗੀ ਬਾਕੀ ਉਹਨਾਂ ਨੂੰ ਹਰੀਆਂ ਸਬਜ਼ੀਆਂ ਖਿਲਾ ਸਕਦੇ ਹੋ ਅਤੇ ਬਰਸੀਮ ਵੀ ਖਿਲਾਓ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੁੰਦੀ ਰਹਿੰਦੀ ਹੈ

Posted by dalbir singh
Punjab
27-01-2022 10:22 AM
ਦਲਬੀਰ ਜੀ ਤੁਸੀ ਉਸ ਨੂੰ ਸਭ ਤੋਂ ਪਹਿਲਾਂ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਉਸ ਨੂੰ Ovumin advance tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਉਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿਚ ਆ ਜਾਵੇਗੀ

Posted by gurwinder singh
Punjab
27-01-2022 10:11 AM
ਗੁਰਵਿੰਦਰ ਜੀ, ਬਰੀਕ ਅਤੇ ਚੌੜੀ ਪੱਤੀ ਵਾਲੇ ਦੋਹਾਂ ਨਦੀਨਾਂ ਦੀ ਰੋਕਥਾਮ ਲਈ ਤੁਸੀ sulfosulfuron + metsulfuron@16 g ਜਾਂ mesosulfuron + iodosulfuron @160 g /ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।

Posted by Anurag Kulkarni
Maharashtra
27-01-2022 10:06 AM
अनुराग जी यह लक्षण फफूंद बीमारी के हैं इसके नियंत्रण के लिए आप wettable sulphur@2-3 ml/लीटर पानी के हिसाब से स्प्रे करें। धन्यवाद

Posted by Sarvendra singh
Uttar Pradesh
27-01-2022 09:32 AM
Sarvendra ji , sabji ki kheti ke sambhandit yojna ki jaankari lene ke liye aap , District Horticulture Office - Kanpur Nagar - 945044-49436 se samprk kar sakte hai . Dhnyvaad .
Posted by manpreet Singh
Punjab
27-01-2022 09:08 AM
ਮਨਪ੍ਰੀਤ ਜੀ, ਜੈਵਿਕ ਖਾਦ ਦੇ ਤੌਰ ਤੇ ਤੁਸੀ ਦੇਸੀ ਰੂੜੀ ਦੀ ਖਾਦ ਵਰਤ ਸਕਦੇ ਹੋ ਜਾ ਕੰਪੋਸਟ ਵੀ ਤਿਆਰ ਕਰ ਸਕਦੇ ਹੋ, ਕੰਪੋਸਟ ਤਿਆਰ ਕਰਨ ਲਈ , ਵਿਹਲੀ ਜਗਾਹ ਤੇ ਟੋਆ ਪੁੱਟੋ ਅਤੇ ਇਸ ਵਿਚ ਸਾਰੀ kitchen waste ਪਾ ਦਿਓ , ਇਸ ਨੂੰ polythene ਸ਼ੀਟ ਨਾਲ ਢੱਕ ਦਿਓ ਅਤੇ ਉੱਪਰ ਮਿੱਟੀ ਦੀ ਹਲਕੀ ਤਹਿ ਲਾ ਦਿਓ , 4-5 ਹਫਤਿਆਂ ਬਾਅਦ ਕੰਪੋਸਟ ਤਿਆਰ ਹੋ ਜਾਂਦੀ ਹੈ। ਕੀੜੇਮਾਰ ਦਵਾਈ ਬਣਾਉਣ ਲਈ ਤੁਸੀ 3-4 kg ਨਿੱਮ ਦੇ ਪੱਤਿਆਂ .... (Read More)
ਮਨਪ੍ਰੀਤ ਜੀ, ਜੈਵਿਕ ਖਾਦ ਦੇ ਤੌਰ ਤੇ ਤੁਸੀ ਦੇਸੀ ਰੂੜੀ ਦੀ ਖਾਦ ਵਰਤ ਸਕਦੇ ਹੋ ਜਾ ਕੰਪੋਸਟ ਵੀ ਤਿਆਰ ਕਰ ਸਕਦੇ ਹੋ, ਕੰਪੋਸਟ ਤਿਆਰ ਕਰਨ ਲਈ , ਵਿਹਲੀ ਜਗਾਹ ਤੇ ਟੋਆ ਪੁੱਟੋ ਅਤੇ ਇਸ ਵਿਚ ਸਾਰੀ kitchen waste ਪਾ ਦਿਓ , ਇਸ ਨੂੰ polythene ਸ਼ੀਟ ਨਾਲ ਢੱਕ ਦਿਓ ਅਤੇ ਉੱਪਰ ਮਿੱਟੀ ਦੀ ਹਲਕੀ ਤਹਿ ਲਾ ਦਿਓ , 4-5 ਹਫਤਿਆਂ ਬਾਅਦ ਕੰਪੋਸਟ ਤਿਆਰ ਹੋ ਜਾਂਦੀ ਹੈ। ਕੀੜੇਮਾਰ ਦਵਾਈ ਬਣਾਉਣ ਲਈ ਤੁਸੀ 3-4 kg ਨਿੱਮ ਦੇ ਪੱਤਿਆਂ ਨੂੰ 10-15 ਲੀਟਰ ਪਾਣੀ ਵਿਚ ਉਬਾਲ ਕੇ ਪੁਣ ਲਓ , ਅਤੇ ਇਸ ਪਾਣੀ ਨੂੰ ਕੀੜੇਮਾਰ ਦਵਾਈ ਦੇ ਤੌਰ ਤੇ ਵਰਤ ਸਕਦੇ ਹੋ ਜੀ। ਧੰਨਵਾਦ।

Posted by gurmanjot singh
Punjab
27-01-2022 08:28 AM
Gurmanjot ji jekar cow ne blood walia tara kitia ha fir koi chakar nhi hai kyuki jddo pashu di heat khtam ho jandi ha uss ton badd kujj cross gawa blood sutt dindia ha tuci iss nu Gestaprogen powder 25gm rojana 20 din tak dena suru kro.

Posted by Manoj Singh
Jharkhand
27-01-2022 08:18 AM
Manoj ji, ye White rust bimaari ka hmla hai, iski rokthaam ke liye aap - metalaxyl 4%+ mancozeb 64%@250 g/acre ke hisaab se spray kare . Dhnyvaad .
Posted by ਜਗਸੀਰ ਸਿੰਘ
Punjab
27-01-2022 07:55 AM
ਜਗਸੀਰ ਜੀ ਜੋ ਵੀ ਸਾਇਲੇਜ ਤਿਆਰ ਕਰਦੇ ਹੈ ਉਹ ਆਪਣੇ ਲੈਵਲ ਤੇ ਮਾਰਕੀਟ ਬਣਾ ਕੇ ਵੇਚਦੇ ਰਹਿੰਦੇ ਹੈ ਤੁਹਾਨੂੰ ਵੀ ਇਸਦੇ ਲਈ ਖੁਦ ਆਸ ਪਾਸ ਮਾਰਕੀਟ ਬਣਾਉਣੀ ਪਵੇਗੀ ਕਿਉਕਿ ਸਾਇਲੇਜ ਤੁਹਾਡੇ ਤੋਂ ਸਿੱਧਾ ਪਸ਼ੂ ਪਾਲਕ ਹੀ ਖਰੀਦਣਗੇ. ਧੰਨਵਾਦ

Posted by Dilpreet Singh Nagra
Punjab
27-01-2022 06:59 AM
ਦਿਲਪ੍ਰੀਤ ਜੀ ਤੁਸੀ ਉਸ ਨੂੰ ਕੱਚੀ ਜਗ੍ਹਾ ਤੇ ਰੱਖੋ ਉਸ ਨੂੰ ਪੱਕੀ ਜਗ੍ਹਾ ਤੇ ਨਾ ਬੰਨੋ ਬਾਕੀ ਉਸ ਨੂੰ DCR injection 2.5gm, Avil inj. 10ml ਰੋਜਾਨਾ 3 ਦਿਨ ਲਗਵਾਓ ਅਤੇ ਉਸਦੇ ਗੋਡੇ ਤੇ Macroworm tube ਦਾ ਲੇਪ ਕਰਕੇ ਉਪਰ ਗਰਮ ਪੱਟੀ ਬੰਨੋ ਅਤੇ ਫਿਰ ਉਪਰ ਦੂਜੀ ਪੱਟੀ ਬੰਨ ਕੇ ਰੱਖੋ ਅਤੇ 2 ਦਿਨ ਬਾਦ ਬਦਲ ਸਕਦੇ ਹੋ.

Posted by Sukhvat singh
Uttar Pradesh
27-01-2022 06:07 AM
सुखवत जी किर्प्या यह बताये की आपने गुल्लीडंडे को मारने के लिए पहले कौन सी दवा की और कितनी मात्रा में स्प्रे की है उस हिसाब से ही आपको अगली जानकारी दी जाएगी। अगर आपने पहले कोई भी स्प्रे नहीं की तो आप clodinafop @ 160 ग्राम को प्रति एकर के हिसाब से प्रयोग कर सकते है। धन्यवाद्।

Posted by Laddi sidhu
Punjab
27-01-2022 04:58 AM
ਸਿੱਧੂ ਜੀ ਤੁਸੀ ਉਸ ਨੂੰ Leptaden tablet 10 ਗੋਲੀਆਂ ਰੋਜਾਨਾ, Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਇਹ ਤੁਸੀ 15 ਤੋਂ 20 ਦਿਨ ਤੱਕ ਦਿਓ ਬਾਕੀ ਤੁਸੀ ਪਹਿਲਾਂ ਇਸਦੀ ਵਰਤੋਂ ਕਰਕੇ ਦੇਖੋ ਧੰਨਵਾਦ

Posted by ਸਤਨਾਮ ਸਿੰਘ ਸੰਧੂ
Punjab
27-01-2022 04:32 AM
सतनाम जी ट्रेनिंग लेने के लिए KVK Muktsar - Abohar - Road - goneana - 01633-210046 के साथ संम्पर्क कर सकते हैं। धन्यवाद

Posted by Anup Tigga
Jharkhand
27-01-2022 12:20 AM
Anup ji, sagwan ki kheti ke liye badhia vikas vali ghani aur upjau mitti ki jrurat hoti hai. iske liye mitti ka pH6.5 hona chahiye. aap kisme jaise Konni Teak, West African teak, Godhavari Teak, South and Central American Teak, Nilambur or Malabar Teak ki bijai kar sakte hai.Mitti ko bhurbura bnane ke liye khet ki 2-3 bar jutayi kare. mitti ko samtal kare taki khet men pani khada na ho sake.naye paudhe ki rupayi ke liye 45x45x45 ke faasle par gadde khode.beejo ko nursery bed men boye aur ropayi ke liye 12-15 mahine ke naye paudhe ka paryog karen.tissue parjanan grafting,jad ,tane kat kar ya micro chote parjana dwara kiya jata hai. ropai ke liye poorv ankuran paudhe ka paryog kiya jata hai. monsoon ka mausam sagwan ki rupayi ke liye sabse best hota hai.ropayi ke liye 2x2 ya 2.5x2.5 ya 3x3 .... (Read More)
Anup ji, sagwan ki kheti ke liye badhia vikas vali ghani aur upjau mitti ki jrurat hoti hai. iske liye mitti ka pH6.5 hona chahiye. aap kisme jaise Konni Teak, West African teak, Godhavari Teak, South and Central American Teak, Nilambur or Malabar Teak ki bijai kar sakte hai.Mitti ko bhurbura bnane ke liye khet ki 2-3 bar jutayi kare. mitti ko samtal kare taki khet men pani khada na ho sake.naye paudhe ki rupayi ke liye 45x45x45 ke faasle par gadde khode.beejo ko nursery bed men boye aur ropayi ke liye 12-15 mahine ke naye paudhe ka paryog karen.tissue parjanan grafting,jad ,tane kat kar ya micro chote parjana dwara kiya jata hai. ropai ke liye poorv ankuran paudhe ka paryog kiya jata hai. monsoon ka mausam sagwan ki rupayi ke liye sabse best hota hai.ropayi ke liye 2x2 ya 2.5x2.5 ya 3x3 metre ke faasle rakha jata hai. jab antar fasli apnayi ho to 4x4 metre ya 5x5 metre faasla rakhe. sagwan ki rupayi ke liye ankurit paudhe ka paryog karen.45x45x45cm ke gadde bnaye. partyek gadde men gali hui gobar ki khaad aur mitti daale. bijai pankti men chinte dwara ya paniri lgakar ki ja sakti hai. Dhanywad.

Posted by Pawan Chauhan
Himachal Pradesh
26-01-2022 10:20 PM
Pawan, ji agar aap ne sifarish ki gai khaad ki maatra daal di hai to aap vermicompost khaad daal ke paani de aur iske baad NPK 19:19:19 @10-15 g/L paani ke hisaab se spray bhi kar sakte hai . Dhnyvaad .

Posted by Rashwinder Singh Kaureana
Punjab
26-01-2022 10:07 PM
Rashwinder ji, app moong MH 1142 ke seed ke liye Garg seed store se 9417251220 par samparak kar sakte hai. dhnaywad.

Posted by Narinderpal singh
Punjab
26-01-2022 09:42 PM
ਨਰਿੰਦਰਪਾਲ ਜੀ, PL 1,2,3,4,5,6 ਅਤੇ L 48/49 ਪਾਪਲਰ ਦੀਆਂ ਵਧੀਆ ਕਿਸਮਾਂ ਹਨ , 15 ਜਨਵਰੀ ਤੋਂ ਫਰਵਰੀ ਤਕ ਪੌਧੇ ਖੇਤ ਵਿਚ ਲਗਾਏ ਜਾ ਸਕਦੇ ਹਨ , ਜੇ ਬੂਟੇ 5 x 4 ਮੀਟਰ ਦੇ ਦੂਰੀ ਤੇ ਲਾਏ ਜਾਂ ਤਾ ਇਕ ਏਕੜ ਵਿਚ ਤਕਰੀਬਨ 200 ਬੂਟੇ ਲੱਗ ਜਾਂਦੇ ਹਨ ਜੀ।

Posted by lala@singh
Madhya Pradesh
26-01-2022 09:09 PM
लाला जी, लौकी की खेती के लिए रेतली दोमट से दोमट मिट्टी अच्छी रहती है , arka bhaar , Swarn Purna, Swarn Shweta,Swarn Ageti इसकी उन्नत किस्मे है। लौकी की खेती के लिए, ज़मीन को अच्छी तरह से तैयार करें। मिट्टी के भुरभुरा होने तक जोताई के बाद सुहागा फेरें।गर्मियों के मौसम में, बिजाई फरवरी से मार्च में पूरी कर लें। खरीफ के मौसम के लिए, लौकी की बिजा.... (Read More)
लाला जी, लौकी की खेती के लिए रेतली दोमट से दोमट मिट्टी अच्छी रहती है , arka bhaar , Swarn Purna, Swarn Shweta,Swarn Ageti इसकी उन्नत किस्मे है। लौकी की खेती के लिए, ज़मीन को अच्छी तरह से तैयार करें। मिट्टी के भुरभुरा होने तक जोताई के बाद सुहागा फेरें।गर्मियों के मौसम में, बिजाई फरवरी से मार्च में पूरी कर लें। खरीफ के मौसम के लिए, लौकी की बिजाई का उपयुक्त समय जून - जुलाई का महीना उपयुक्त होता है।कतार से कतार में 1.5-2.0 मीटर और पौधे से पौधे में 30-45 cm . फासले का प्रयोग करें। एक एकड़ में बिजाई के लिए 1.5 से 2 किलो बीजों का प्रयोग करें।70 kg urea , 150 kg SSP , 40 kg MOP खाद की जरूरत होती है। बिजाई के 70 -80 दिन फल लगने शुरू हो जाते है , इसका मंडीकरन नजदीकी सब्जी मंडी में किया जाता है , धन्यवाद

Posted by Demon
Uttar Pradesh
26-01-2022 09:09 PM
श्रीमान जी, मशरुम की खेती की ट्रेनिंग लेने के लिए आप KVK Ghaziabaad - 01232 - 262300 से सम्पर्क करे। धन्यवाद।

Posted by sodhi singh
Haryana
26-01-2022 09:04 PM
ਸੋਢੀ ਜੀ, 3 ਘੰਟਿਆਂ ਵਿਚ ਬਹੁਤ ਘੱਟ ਦਵਾਈਆਂ ਹੀ ਅਸਰ ਕਰਦੀਆ ਹਨ, ਇਸ ਲਈ Sagarika ਦੇ ਅਜਿਹੇ ਹਲਾਤਾਂ ਵਿਚ ਚੰਗੇ ਨਤੀਜੇ ਮਿਲਣ ਦੀ ਉਮੀਦ ਘੱਟ ਹੈ ਜੀ। ਧੰਨਵਾਦ।
Posted by gurjeet Dhaliwa
Punjab
26-01-2022 08:53 PM
ਗੁਰਪ੍ਰੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ , ਤੁਸੀ ਫ਼ਸਲ ਨੂੰ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾਂ ਸਕੇਗੀ। ਧੰਨਵਾਦ।

Posted by कन्हैया लाल माली
Rajasthan
26-01-2022 08:38 PM
कन्हैया जी आप गाय को अपने नज़दीकी पॉलीक्लीनिक अस्पताल में जांच करवाएं वहां उसकी बच्चेदानी की सही जांच होगी और उसका अच्छा इलाज हो जाएगा।

Posted by Jasmeen kaur
Punjab
26-01-2022 08:37 PM
जस्मीन जी, लहसुन की पत्तियों के पीलेपन को नियंत्रित करने के लिए आप वर्मीकम्पोस्ट लगा सकते हैं और फिर पानी दे सकते हैं और उसके बाद NPK19:19:19 @10-15 ग्राम/लीटर पानी का छिड़काव भी कर सकते हैं। धन्यवाद ।
Posted by lokeshkumar Meena
Rajasthan
26-01-2022 08:29 PM
लोकश जी, आप खरबूजे की Madhur-786 किसम की बिजाई जनबरी से फरबरी के महीने में कर सकते है। 1 एकड़ में 300 से 400 ग्राम बीज को बोया जा सकता है। खरबूजे बिजाई के लिए 3-4 मीटर चौड़े बैड तैयार करें। फसल की बिजाई के लिए 10-15 टन गली सड़ी रूड़ी की खाद प्रति एकड़ में डालें और नाइट्रोजन 50 किलोग्राम (यूरिया 110 किलोग्राम), फासफोरस 25 किलोग्राम (सिंगल स.... (Read More)
लोकश जी, आप खरबूजे की Madhur-786 किसम की बिजाई जनबरी से फरबरी के महीने में कर सकते है। 1 एकड़ में 300 से 400 ग्राम बीज को बोया जा सकता है। खरबूजे बिजाई के लिए 3-4 मीटर चौड़े बैड तैयार करें। फसल की बिजाई के लिए 10-15 टन गली सड़ी रूड़ी की खाद प्रति एकड़ में डालें और नाइट्रोजन 50 किलोग्राम (यूरिया 110 किलोग्राम), फासफोरस 25 किलोग्राम (सिंगल सुपर फासफेट 155 किलोग्राम), पोटाश 25 किलोग्राम (म्यूरेट ऑफ पोटाश 40 किलोग्राम) प्रति एकड़ के हिसाब से डालें। गर्मियों के मौसम में हर सप्ताह सिंचाई करें। पकने के समय जरूरत पड़ने पर ही सिंचाई करें।जब फल पीले रंग के हो जायें तब फसल की कटाई की जा सकती है। धन्यवाद।

Posted by inderpal
Punjab
26-01-2022 08:28 PM
Inderpal ji tuci iss powder di varto kr skde ho eh tuci pashu nu 30gm rojana de skde ho jiss nal hajma sahi rehnda ha ate sarir di vdhia growth hundi rehndi hai.
Posted by lokeshkumar Meena
Rajasthan
26-01-2022 08:28 PM
लोकेश जी, इसे मिट्टी की कई किस्मों में उगाया जा सकता है जैसे रेतली दोमट से भारी मिट्टी जो अच्छे निकास वाली हो। इसकी खेती के लिए मिट्टी की पी एच 5.8-7.5 अच्छी होती है। Arka Sheetal, Lucknow Ageti,Punjab longmelon-1 इसकी उन्नत किस्में है। बीजों की बिजाई के लिए फरवरी-मार्च का महीना अनुकूल होता है।
बीजों को 2.5 मीटर की गहराई में बोयें।एक एकड़ खेत म.... (Read More)
लोकेश जी, इसे मिट्टी की कई किस्मों में उगाया जा सकता है जैसे रेतली दोमट से भारी मिट्टी जो अच्छे निकास वाली हो। इसकी खेती के लिए मिट्टी की पी एच 5.8-7.5 अच्छी होती है। Arka Sheetal, Lucknow Ageti,Punjab longmelon-1 इसकी उन्नत किस्में है। बीजों की बिजाई के लिए फरवरी-मार्च का महीना अनुकूल होता है।
बीजों को 2.5 मीटर की गहराई में बोयें।एक एकड़ खेत में 1 किलो बीजों का प्रयोग करें। 90 kg urea , 90 kg SSP , 25 kg MOP खाद का प्रयोग होता है। बिजाई के 70 -80 दिनों के बाद फल आने शुरू हो जाते है , इसका मंडीकरन नजदीकी सब्जी मंडी में किया जाता है। धन्यवाद।

Posted by onkar Singh
Punjab
26-01-2022 08:01 PM
ਓਂਕਾਰ ਜੀ ਗੋਭ ਅਵਸਥਾ ਵਿਚ ਬੋਰੋਨ ਜਿਆਦਾ ਅਸਰਦਾਰ ਹੁੰਦਾ ਹੈ ਅਤੇ ਝਾੜ ਵਧਾਉਣ ਵਿਚ ਮਦਦ ਕਰਦਾ ਹੈ ਉਸਦੇ ਲਈ ਤੁਸੀਂ 100 ਗ੍ਰਾਮ ਬੋਰੋਨ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। npk ਦੀ ਵਰਤੋਂ ਤੁਸੀਂ ਤਾਂ ਹੀ ਕਰੋ ਜੇ ਤੁਹਾਡੀ ਫ਼ਸਲ ਦਾ ਵਾਧਾ ਰੁਕਿਆ ਹੋਇਆ ਹੈ ਜਾ ਫ਼ਸਲ ਇਹਨਾਂ ਤੱਤਾਂ ਦੀ ਕਮੀ ਦੇ ਲੱਛਣ ਦਿਖਾ ਰਹੀ ਹੈ। ਧੰਨਵਾਦ।

Posted by MANINDER SINGH
Punjab
26-01-2022 08:00 PM
Maninder ji jekar pashu dudh de rhe ha fir tuci ohna nu Calcimust gold liquid ja Calshakti liquid koi bhi 50ml rojana de hisab nal de skde ho jekar dudh nhi dinde ha fir eh naa deo.
Posted by chandan kandari
Uttarakhand
26-01-2022 07:51 PM
Chandan ji iske liye pehle aap kise se jo panner tyar krte ha waha jakar iske sahi process ko dekhen tabhi apko iske vare mai jankari mill skti hai.

Posted by Navpreet singh
Punjab
26-01-2022 07:43 PM
Navpreet ji, bhindi di bijai 15 february to shuru kiti jaa sakdi hai ji . Dhanwaad .

Posted by Navtej Singh
Punjab
26-01-2022 07:40 PM
ਨਵਤੇਜ ਜੀ ਤੁਸੀਂ ਆਪਣਾ ਸਵਾਲ apni kheti buy/sell ਤੇ ਵੀ ਪਾ ਸਕਦੇ ਹੋ। ਧੰਨਵਾਦ।
Posted by Gurjot kahlon
Punjab
26-01-2022 07:22 PM
Gurjot ji tuci uss nu bovimin-b ultra powder 50gm rojana dena suru kro jiss nal sarir di kami puri howegi ate sme te heat vich aa jawegi tuci ehh 2kg tak khilaa skde ho baki usdi khurak da purra dian rakho ate uss nu pett de kiria lai Bandykind plus bolus deo ate her 3 mahine badd salt badal ke pett de kiria wali dwai jrur deo.

Posted by Harmander Singh Brar
Punjab
26-01-2022 07:04 PM
Harmander ji, 19:19:19 @10-15g/L paani ya 1 kg/ acre de hisaab naal spray kar sakde ho ji . Dhanwaad .

Posted by inderpal
Punjab
26-01-2022 06:50 PM
Inderpal ji ehna di varto pashu da dudh vdaun lai kiti jandi hai jiwe pashu dudh ghatt jawe ja purra dudh nhi dinda hai tan tuci Glactogog powder rojana 1 pouch ate calpond powder 50gm rojana de skde ho ate pashua di khurak da purra dian rakho.

Posted by Neena Goyal
Delhi
26-01-2022 06:19 PM
नीना जी आप बल्क में अम्लस्को अपने नजदीकी सब्जी मंडी में बेच सकते है।

Posted by Navpreet singh
Punjab
26-01-2022 06:13 PM
Navpreet ji, bhindi di biaji lai tuci Punjab 8 , punjab suhawani, punjab 7 , punjab padmini kisman di bijai kar sakde ho ji . Dhanwaad .

Posted by saurya yadav
Delhi
26-01-2022 05:57 PM
saurya ji yadi iss injection ko pashu heat mai lanne ke lgaya tha aur pashu aise jalle krr raha ha tab aap iski bachedani mai lixin-iu dwai 3 din bhrwa skte hai.
Posted by आशिष कुमार
Bihar
26-01-2022 05:44 PM
आशिष जी आप फार्म पर मुर्गियों को सर्दी से बचाने के लिए वहां शेड पूरी तरह से बंद रखें जिससे वहां ठंडी हवा ना जा सके और आप उन्हें Enrocin liquid 1ml प्रति एक लीटर पानी में मिलाकर दे सकते है और Brotone liquid 20ml/100birds के हिसाब से दें।
Posted by Sahib Singh
Punjab
26-01-2022 05:38 PM
Sahib ji kirpa krke ehh dso uss nu sirf 102-103 tak fever rehnda ha ja fir isde nal nal koi hor smasia bhi aa rehi hai jiwe usde muuh ch koi jgahh vgera, ja saah lenn ch koi dikkat ja koi hor smasia aundi hai iss vare bhi pure vistar nal apna swal pusho tan jo tuhanu sahi jankari diti ja skee.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image





















