
Posted by Balvir
Punjab
15-09-2023 09:31 AM
eh tuci kise bhi company da vart skde ho, ehna sbb da result vdha hai eh tuci medical store ton laa skde ho DCP (Di calcium phosphate powder) tuci 30-50gm vart skde ho.

Posted by Balvir
Punjab
15-09-2023 09:26 AM
DCP (Di calcium phosphate powder) tuci vadee pashua, kamjor pashua ate jhotia nu 35-50gm vart skde ho baki vaise tuci 20-25gm tak baki pashua nu khwao ate chhote bachia nu 3-5gm tak deo.

Posted by Rajinder Singh Brar
Punjab
15-09-2023 09:20 AM
ਰਜਿੰਦਰ ਜੀ ਇਸਦੀ ਗੁਡਾਈ ਕਰਕੇ vermicompost ਖਾਦ ਦਿਓ ਅਤੇ ਇਸ ਨੂੰ copper oxychloride 2g/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।

Posted by Amanpreet singh grewal
Punjab
15-09-2023 09:18 AM
Amanpreet ji tuci feed dudh vich mix krke hei dinde rho uss vich koi smasia nhi hai tuci iss nu pett de kiria lai albomar liquid 30ml nu 15-15ml krke 2 din deo ate brotone liquid 10ml rojana deo ate 1-1 mahine de frak nal pett de kiria wali dwai jrur deo.

Posted by Rajinder Singh Brar
Punjab
15-09-2023 09:17 AM
ਰਜਿੰਦਰ ਜੀ ਤੁਸੀ ਇਸ ਦੀ ਗੁਡਾਈ ਕਰਕੇ ਇਸ ਨੂੰ vermicompost ਖਾਦ ਦਿਓ ਅਤੇ ਇਸ ਤੇ copper oxychloride 2g -3g ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।

Posted by Rajinder Singh Brar
Punjab
15-09-2023 09:15 AM
ਬਰਾੜ ਜੀ ਇਹ ਖਾਦ ਦੇ ਕਰ ਕੇ ਹੈ ਇਸਦੇ ਲਾਇ ਤੁਸੀਂ ਇਕ ਸਪਰੇ npk 191919 10 ਗ੍ਰਾਮ ਪ੍ਰਤੀ ਲਿਟਰੇ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by Sukhjinder kaur
Punjab
15-09-2023 08:45 AM
ਸੁਖਜਿੰਦਰ ਜੀ ਚੀਕੂ ਦੀ ਕਲਮ ਨਹੀਂ ਲੱਗਦੀ, ਇਸ ਨੂੰ ਪਿਉਂਦ ਕਰਕੇ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਦੇ ਬਾਟੇ ਨਰਸਰੀ ਤੋਂ ਹੀ ਮਿਲਦੇ ਹਨ, ਇਸ ਨੂੰ ਖੁਦ ਤਿਆਰ ਕਰਨ ਲਈ ਕਾਫੀ ਮਹਾਰਤ ਚਾਹੀਦੀ ਹੈ।
Posted by jaspreet singh
Punjab
15-09-2023 08:25 AM
ਜਸਪ੍ਰੀਤ ਜੀ ਇਹ ਬਿਮਾਰੀ ਚਿੱਟੀ ਮੱਖੀ ਦੇ ਰਸ ਚੂਸਣ ਨਾਲ ਫੈਲਦੀ ਹੈ ਇਸ ਦੀ ਰੋਕਥਾਮ ਲਈ ਤੁਸੀ imidacloprid 1ml/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by sukhmander singh
Punjab
15-09-2023 08:22 AM
ਗਾਵਾਂ ਨੂੰ ਚੰਗੀ ਖੁਰਾਕ ਅਤੇ ਹਰੇ ਚਾਰੇ ਦੇ ਨਾਲ ਨਾਲ ਕਣਕ ਦਾ ਦਲੀਆ 1 ਕਿਲੋ, 200 ਗ੍ਰਾਮ ਗੁੜ ਮਿਲਾਓ ਅਤੇ ਫਿਰ ਪਕਾ ਕੇ ਉਸ ਨੂੰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾ ਸਕਦੇ ਹੋ ਅਤੇ Calpond gold liquid 50ml ਰੋਜਾਨਾ ਅਤੇ Glactogog powder 30gm ਰੋਜਾਨਾ ਅਤੇ Glucaboost liquid 100ml ਰੋਜਾਨਾ ਦੇਣਾ ਸ਼ੁਰੂ ਕਰੋ।

Posted by jagseer singh
Punjab
15-09-2023 07:38 AM
Singh ji esde bootey tusi Punjab khetibadi University ludhiana ton lai sakde ho ate jekar tusi esnu vattan te launa hai tan 3 meter de fasle te lao te jekar tesnu poore khet vich launa hai tn 5*4 meter de fasle te lgao

Posted by Parminder Singh
Punjab
15-09-2023 06:30 AM
ਸਿੰਘ ਜੀ ਪੰਜਾਬ ਵਿਚ ਹਜੇ ਏਸਦਾ ਕੋਈ ਬੀਜ ਸਿਫਾਰਸ਼ ਨਹੀਂ ਕੀਤਾ ਗਿਆ ਸੋ ਤਾਂ ਕਰ ਕੇ ਏਸਦੇ ਮੰਡੀਕਰਨ ਵਿਚ ਥੋੜੀ ਦਿੱਕਤ ਆ ਸਕਦੀ ਹੈ। ਏਸਦੇ ਲਈ ਕਿਸੇ ਵੀ ਬੀਜ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ

Posted by Harjeet singh
Punjab
14-09-2023 09:47 PM
ਸਿੰਘ ਜੀ ਏਸਦੇ ਲਈ ਤੁਸੀ ਰੂੜੀ ਨੂੰ ਖਿਲਾਰ ਦਿਓ ਅਤੇ 2-4 ਵਾਰੀ ਟਰੈਕਟਰ ਚਲਾਓ ਉਸ ਉਪਰ ਅਤ ਬਾਅਦ ਵਿੱਚ ਇੱਕ ਦੋ ਵਾਰ ਪਲਟਾ ਦਿਓ ਇਹਦੇ ਨਾਲ ਸਹੀ ਤਰੀਕੇ ਦੀ ਰੂੜੀ ਖਾਦ ਬਣ ਜਾਂਦੀ ਹੈ
Posted by Atwinder Singh
Punjab
14-09-2023 09:13 PM
ਸਿੰਘ ਜੀ ਹਜੇ ਗਰਮੀ ਹੈਗੀ ਹੈ ਇਹ ਅਕਟੂਬਰ ਦੇ ਵਿਚ ਹੀ ਹੁੰਦਾ ਹੈ। ਬਾਕੀ ਤੁਸੀ ਇਹ ਦਸੋ ਕਿੰਨਾ ਡੂੰਘਾ ਬੀਜਿਆ ਸੀ ਉਸ ਹਿਸਾਬ ਨਾਲ ਵੀ ਏਸਦੇ ਉਗਹਨ ਸ਼ਕਤੀ ਉਪਰ ਫਰਕ ਪੈਂਦਾ ਹੈ
Posted by Pappu puri
Rajasthan
14-09-2023 08:24 PM
पप्पू जी राजस्थान में केसर के खेती करने की सिफारिश नहीं की जाती यह मुख्य रूप से ठंडे इलाके में होता है

Posted by Rajinder Singh Brar
Punjab
14-09-2023 08:20 PM
ਬਰਾਰ ਜੀ ਕਣਕ ਦੀ ਤੁਸੀ pbw rs 1, pbw 826,869, pbw chappati no 1, dbw 222,303,187 ਦੀ ਬੀਜਾਈ ਕਰ ਸਕਦੇ ਹੋ

Posted by sachin
Madhya Pradesh
14-09-2023 08:16 PM
सचिन जी आप आलू को लगा सकते है इस पर बंदर बहुत कम हमला करते है
Posted by Gurmeet Randhawa
Punjab
14-09-2023 07:59 PM
ਗੁਰਮੀਤ ਜੀ ਇਹ ਦਸੋ ਤੁਹਡੀ ਬਾਸਮਤੀ ਵਿਚ ਦਿੱਕਤ ਕਿ ਹੈ ਉਸ ਹਿਸਾਬ ਨਾਲ।ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ

Posted by Gurlal singh
Punjab
14-09-2023 07:52 PM
tuci isde lai Navdeep singh virk 9304000100 nal sampark kr skde ho.

Posted by harmanpreet singh
Punjab
14-09-2023 07:52 PM
Singh ji jekar 10% ton jeyada sundi hai tan tusi chlorantraniliprole 60 ml prati acre de hisab nal vart sakde ho
Posted by Gurpartap dhillon
Punjab
14-09-2023 05:01 PM
Hillon ji eh koi dikkat nahi hai eh thoda mausam ate meenh kr ke hi janda hai esde lai loo spray di jrurat nahi ahi
Posted by Gurpartap dhillon
Punjab
14-09-2023 04:56 PM
Dhillon ji eh koi dikkat nahi hai eb mausam ate meenh kr ke ho skda hai esde lai koi vi spray krn di jrurat nahi hai
Posted by Ranjeet Singh
Punjab
14-09-2023 04:22 PM
Singh ji esde lai tusi dimethoate 2 ml prati litre paani de hisab nal vart sakde ho
Posted by Lakhwinder gujjar
Punjab
14-09-2023 03:02 PM
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਖਵਾਓ ਅਤੇ ਇਸਦੇ ਨਾਲ ਨਾਲ ਚੰਗੀ ਫੀਡ ਦਿਓ ਜਿਸ ਨੂੰ ਪਸ਼ੂ ਆਸਾਨੀ ਨਾ ਖਾ ਲੈਂਦਾ ਹੋਵੇ ਬਾਕੀ ਤੁਸੀ Fatedge powder 100gm ਰੋਜਾਨਾ ਅਤੇ Glactogog powder 30gm ਅਤੇ Calpond gold liquid 50ml ਰੋਜਾਨਾ ਦੇਣਾ ਸ਼ੁਰੂ ਕਰੋ।
Posted by ਲਖਵੀਰ ਸਿੰਘ ਖਾਲਸਾ
Punjab
14-09-2023 02:39 PM

Posted by Jajbeer singh
Punjab
14-09-2023 02:30 PM
ਸਿੰਘ ਜੀ ਤੁਸੀ ਤੋਰਿਆ ਦੀ tl 17,15 ਕਿਸਮ ਦੀ ਬਿਜਾਈ ਕਰ ਸੱਕਦੇ ਹੋ ਇਹ ਕਈ ਤ੍ਰਹ ਦੀ ਬਿਮਾਰੀ ਅਤੇ ਕੀੜੇ ਦੀ ਰੋਕਥਾਮ ਕਰ ਲੈਂਦੀ ਹੈ ਏਸਨੂੰ ਤੁਸੀ ਹੁਣ ਬੀਜ ਸਕਦੇ ਹੀ ਅਤੇ ਦਿਸੰਬਰ ਤੱਕ ਇਹ ਪੱਕ ਕੇ ਤਿਆਰ ਹੋ ਜਾਏਗਾ।

Posted by surinder saharan
Punjab
14-09-2023 02:29 PM
Surinder ji esde lai tusi profenofos 2 ml prati litre paani de hisab nal vart sakde ho

Posted by Pravesh pal
Uttarakhand
14-09-2023 02:03 PM
Parvesh ji iski roktham ke liye aap coragen 60 ml acre ke hisaab se spray kar sakte hai.
Posted by major singh
Punjab
14-09-2023 01:53 PM
ਤੁਸੀ ਉਸ ਦੇ ਨੱਕ ਵਿੱਚ ਰਿੰਗ (ਕੜ੍ਹਾ) ਪਾ ਸਕਦੇ ਹੋ ਜਿਸ ਨਾਲ ਜਦੋ ਉਹ ਆਪਣਾ ਦੁੱਧ ਪੀਣ ਦੀ ਕੋਸ਼ਿਸ਼ ਕਰੇਗੀ ਤਾਂ ਇਸ ਨਾਲ ਖਿੱਚ ਪਵੇਗੀ ਅਤੇ ਉਹ ਆਪਣਾ ਦੁੱਧ ਆਪ ਨਹੀ ਪੀਵੇਗੀ (ਨਾਲ ਦਿੱਤੀ ਫੋਟੋ ਜਰੂਰ ਦੇਖੋ)।
Posted by baljit singh
Punjab
14-09-2023 01:39 PM
ਬਲਜੀਤ ਜੀ ਪਿਆਜ ਦਾ ਕਣ ਦਸੰਬਰ ਮਹੀਨੇ ਬੀਜ ਸਕਦੇ ਹੋ, ਲਸਣ ਦੀ ਬਿਜਾਈ ਅਕਤੂਬਰ ਮਹੀਨੇ ਕਰ ਸਕਦੇ ਹੋ ਅਤੇ ਗੋਭੀ ਦੀ ਲਵਾਈ ਦਾ ਸਹੀ ਸਮਾਂ ਚੱਲ ਰਿਹਾ ਹੈ ਜੀ ਆਲੂ ਤੁਸੀ ਸਤੰਬਰ ਦੇ ਆਖਰੀ ਹਫਤੇ ਤੋਂ ਬੀਜ ਸਕਦੇ ਹੋ ਜੀ।

Posted by Roshan Singh
Punjab
14-09-2023 01:36 PM
ਰੋਸ਼ਨ ਜੀ ਇਹ ਕਿਸੇ ਬਿਮਾਰੀ ਦਾ ਹਮਲਾ ਨਹੀਂ ਹੈ ਜੀ, ਇਸ ਮੌਸਮ ਜਾ ਕਿਸੇ ਹੋਰ ਕਾਰਨ ਕਰਕੇ ਹੈ ਜੀ ਇਸ ਦੇ ਲਈ ਤੁਹਾਨੂੰ ਕੋਈ ਛਿੜਕਾਅ ਕਰਨ ਦੀ ਲੋੜ ਨਹੀਂ ਹੈ ਜੀ।
Posted by Amrit pal singh
Madhya Pradesh
14-09-2023 01:30 PM
ਅੰਮ੍ਰਿਤਪਾਲ ਜੀ ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਨਿਸਾਰੇ ਸਮੇਂ ਬਾਰਿਸ਼ ਹੋਣਾ, ਮੌਸਮ , ਖਾਦਾਂ ਦੀ ਵਰਤੋਂ ਆਦਿ ਪਰ ਨੀਸਾਰੇ ਤੋਂ ਬਾਅਦ ਇਸ ਦਾ ਕੋਈ ਹੱਲ ਸੰਭਵ ਨਹੀਂ ਹੈ ਜੀ।

Posted by ਬਲਦੇਵ ਸਿੰਘ ਨੰਬਰਦਾਰ
Punjab
14-09-2023 01:27 PM
ਬਲਦੇਵ ਜੀ ਤੁਸੀ ਇਸ ਦੀ ਰੋਕਥਾਮ ਲਈ diafenthuron 200g ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Kamal deep
Haryana
14-09-2023 12:42 PM
Kamal ji ye stem borer ke hmle ke kaaran hota hai par nisaare ke baad iski roktham sambhav nahi hai
Posted by gurjinder singh
Punjab
14-09-2023 12:41 PM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by gurjinder singh
Punjab
14-09-2023 12:38 PM
ਇਸਦਾ ਬੱਚਾ ਚੰਗਾ ਹੈ ਅਤੇ ਚੰਗੀ ਖੁਰਾਕ ਨਾਲ ਚੰਗੀ ਗਰੋਥ ਕਰ ਲਵੇਗਾ
Posted by gurjinder singh
Punjab
14-09-2023 12:36 PM
ਗੁਰਜਿੰਦਰ ਜੀ, ਇਸ ਦੀ ਬਿਜਾਈ 10 ਦਿਨ ਤੱਕ ਕਰ ਸਕਦੇ ਹੋ ਜੀ ਅਤੇ ਇਹ 5-6 ਕਟਾਈਆਂ ਦੇ ਦਿੰਦਾ ਹੈ ਜੀ।

Posted by jagjeet singh
Punjab
14-09-2023 11:36 AM
Jagjeet ji Amistar bimaria di rokthaam lai varti jandi hai ate ampligo sundia di rokthaam lai varti jandi hai ji, ihna da result kaafi chnga hai ji
Posted by प्रताप सिंह
Rajasthan
14-09-2023 11:07 AM
प्रताप जी कृप्या आप पेड़ की फोटो भेजे उस हिसाब से ही आपको इस बारे में सही जानकारी दी जा सकेगी।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











