Posted by Gurtej singh
Punjab
03-02-2022 11:24 AM
ਗੁਰਤੇਜ ਜੀ ਇਸ ਨੂੰ GADVASU ਯੂਨੀਵਰਸਿਟੀ ਲੈ ਜਾਓ ਕਿਉਕਿ ਲੋਹਾ ਖਾਦੇ ਪਸ਼ੂ ਦੇ ਬਚਣ ਦੀ ਆਸ ਘੱਟ ਹੁੰਦੀ ਹੈ ਇਹ ਟਾਈਮ ਤੇ ਅਪਰੇਸ਼ਨ ਕਰਕੇ ਹੀ ਠੀਕ ਹੋ ਸਕਦਾ ਹੈ

Posted by Manpreet singh
Punjab
03-02-2022 11:22 AM
Manpreet ji jekar heat vich aa gyi ha tan tuci uss nu Ai krwa deo ate Ai krwa ke ehh nal deo uss nu vdhia khurak ate dekbhal kro.

Posted by santokh singh
Punjab
03-02-2022 11:08 AM
Santokh ji, chandan de plnats laon to pehla jameen changi trah tyaar kae lao , jameen vich kise tra di koi vi sakht layer nahi honi chahidi , is de vich jyada chemical khadan paon di sifarish nahi kiti jandi , tuci 20-30 kg/plant desi roodi di khaad pa sakde ho ate is to baad vermicompost khaad di varto kiti jaa sakdi hai . Dhanwaad .

Posted by Pushkar
Haryana
03-02-2022 10:49 AM
Pushkar ji isko aap Bloatosil liquid 100ml ki 2 shishi pilla den aur 2 hours badd brotone liquid 100ml den jabb afara thik ho jaye fir brotone liquid nu 50-50ml subah sham den aur lambe sme tak dete rhen.

Posted by Danvendra Singh Tomar
Madhya Pradesh
03-02-2022 10:36 AM
दवेंद्रा जी, बदाम की खेती की सिफारिश पहाड़ी इलाको में जहां तापमान काफी कम रहता है , उन इलाको में ही की जाती है, इन इलाको में ही इसका उत्पादन अच्छा होता है , बदाम की खेती की सिफारिश मध्य प्रदेश में नहीं की जाती। धन्यवाद।

Posted by Gurinder
Punjab
03-02-2022 10:33 AM
Gurinder ji usda dudh holi holi vadhh jawega kyuki sardia vich holi holi dudh vadhda hai tuci uss nu Glactogog powder 30gm rojana ate Simlage bolus 1-1 swere sham dinde rho ate usdi khurak da purra dian rakho ate usde rakh rakhav da purra dian rakho ji.
Posted by ਜਗਦੀਪ ਸਿੰਘ ਬਰਾੜ
Punjab
03-02-2022 09:43 AM
Jagdeep ji tuci march-april month vich chicks paa skde ho tuci 10 din de bhi paa skde ho ohh nirbhar ha tuci kiwe dekbhal kr skde ho kyuki bache janam ton 1 din de badd bhi farm te tyar kitte ja skde ho ohh tuhanu kam krn de anubhav te nirbhar ha baki tuci RIR nu free range lai rakh skde ho tuci chicks len lai balwinder singh 9041009671 papu poultry farm nal sampark kr skde ho.
Posted by preet
Punjab
03-02-2022 09:26 AM
ਇਸ ਨੂੰ Nurokind ਇੰਜੇਕਸ਼ਨ 15ml , Metphos inj 15ml ਅਤੇ trineurosol h injection 5ml ਲਗਵਾਓ ਅਤੇ ਇਸ ਨੂੰ Sarakind plus bolus ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ
Posted by gagandeep singh
Punjab
03-02-2022 09:25 AM
Gagandeep ji tuci tuci 3-4 din tak ghtta skde ho uss ton badd thodi thodi khila skde ho ate vdhia hara chara deo ate jekar mineral mixture varte ho tan AI krwaun ton 10-15 din badd dena suru kr skde ho.
Posted by harvinder singh
Haryana
03-02-2022 09:18 AM
harvinder ji ap 05234 ke saath koi bhi tatav wali spray ko mix kar ke kar sakte hai. dhanyawad.
Posted by sukhjinder singh
Punjab
03-02-2022 09:15 AM
ਸੁਖਜਿੰਦਰ ਜੀ ਤੁਸੀ ਟ੍ਰੇਨਿੰਗ ਲੈਣ ਲਈ ਤੁਸੀ ਡੇਅਰੀ ਵਿਕਾਸ ਅਫਸਰ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਨੇੜੇ ਮਾਲ ਮੰਡੀ, ਅੰਮ੍ਰਿਤਸਰ ਰੋਡ, ਤਰਨਤਾਰਨ 01852-223093 ਨਾਲ ਸੰਪਰਕ ਕਰ ਸਕਦੇ ਹੋ, ਇਹ ਟ੍ਰੇਨਿੰਗ 2 ਹਫਤਿਆਂ ਅਤੇ 4 ਹਫਤਿਆਂ ਦੀ ਹੁੰਦੀ ਹੈ..

Posted by Manpreet singh
Punjab
03-02-2022 09:13 AM
Manpreet ji, kirpa kar ke ih dasso ki tuci berseem nu pehla kihdi -kihdi khaad kinni maatra vich paa chukke ho, us hisaab naal hi tuhaanu is baare sahi jaankari ditti jaa sakegi . Dhanwaad .
Posted by Amrit pal singh
Madhya Pradesh
03-02-2022 09:11 AM
ਅਮ੍ਰਿਤਪਾਲ ਜੀ, ਜਦੋਂ ਹਲਦੀ ਦੇ ਸਾਰੇ ਪੱਤੇ ਸੁੱਕ ਕੇ ਡਿੱਗ ਜਾਣ ਤਾਂ ਹਲਦੀ ਦੀ ਪੁਟਾਈ ਕਰ ਲੈਣੀ ਚਾਹੀਦੀ ਹੈ ਜੀ, ਵੈਸੇ ਵੀ ਹੁਣ ਪੁਟਾਈ ਦਾ ਸਮਾਂ ਚੱਲ ਹੀ ਰਿਹਾ ਹੈ ਜੀ। ਧੰਨਵਾਦ।
Posted by Amrit pal singh
Madhya Pradesh
03-02-2022 09:09 AM
ਅਮ੍ਰਿਤਪਾਲ ਜੀ, ਜੇ ਤੁਸੀ ਅਮਰੂਦ ਦਾ ਬਾਗ 15 x 15 ਫੁੱਟ ਤੇ ਲਾਇਆ ਹੋਇਆ ਹੈ ਤਾਂ ਤੁਹਾਨੂੰ ਇਸ ਵਿਚ ਕਿੰਨੂੰ ਦੇ ਬੂਟੇ ਨਹੀਂ ਲਾਉਣੇ ਚਾਹੀਦੇ ਜੀ। ਧੰਨਵਾਦ।
Posted by ਗੋਰਾ ਸਿੱਧੂ
Punjab
03-02-2022 09:08 AM
ਸਿੱਧੂ ਜੀ ਜੇਕਰ ਬਾਕੀ ਪਸ਼ੂ ਗੱਭਣ ਹੈ ਤਾਂ ਅਲੱਗ ਕਰ ਸਕਦੇ ਹੋ ਬਾਕੀ ਜੇਕਰ ਉਹ ਗੰਦ ਸੁੱਟਦੀ ਹੈ ਤਾਂ ਪਹਿਲਾ ਉਸਦੀ ਬੱਚੇਦਾਨੀ ਦੀ ਸਫਾਈ ਕਰਵਾਓ ਅਤੇ ਵਧੀਆ ਮਿਨਰਲ ਮਿਕਸਚਰ ਪਾਊਡਰ ਦੇਣਾ ਸ਼ੁਰੂ ਕਰੋ ਬਾਕੀ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਕਿਉਕਿ ਕਈ ਵਾਰ ਪਸ਼ੂ ਮਿਨਰਲ ਦੀ ਕਮੀ, ਖੁਰਾਕ ਦੀ ਕਮੀ, ਕਿਸੇ ਤਨਾਵ ਕਰਕੇ ਵੀ ਬਚਾ ਸੁੱਟ ਦਿੰਦਾ ਹੈ ਜੇਕਰ ਪਸ਼ੂ ਵਾਰ ਵਾਰ ਬੱਚਾ ਸੁੱਟਦਾ ਹੈ ਫਿਰ ਉਸਦੇ.... (Read More)
ਸਿੱਧੂ ਜੀ ਜੇਕਰ ਬਾਕੀ ਪਸ਼ੂ ਗੱਭਣ ਹੈ ਤਾਂ ਅਲੱਗ ਕਰ ਸਕਦੇ ਹੋ ਬਾਕੀ ਜੇਕਰ ਉਹ ਗੰਦ ਸੁੱਟਦੀ ਹੈ ਤਾਂ ਪਹਿਲਾ ਉਸਦੀ ਬੱਚੇਦਾਨੀ ਦੀ ਸਫਾਈ ਕਰਵਾਓ ਅਤੇ ਵਧੀਆ ਮਿਨਰਲ ਮਿਕਸਚਰ ਪਾਊਡਰ ਦੇਣਾ ਸ਼ੁਰੂ ਕਰੋ ਬਾਕੀ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਕਿਉਕਿ ਕਈ ਵਾਰ ਪਸ਼ੂ ਮਿਨਰਲ ਦੀ ਕਮੀ, ਖੁਰਾਕ ਦੀ ਕਮੀ, ਕਿਸੇ ਤਨਾਵ ਕਰਕੇ ਵੀ ਬਚਾ ਸੁੱਟ ਦਿੰਦਾ ਹੈ ਜੇਕਰ ਪਸ਼ੂ ਵਾਰ ਵਾਰ ਬੱਚਾ ਸੁੱਟਦਾ ਹੈ ਫਿਰ ਉਸਦੇ ਖੂਨ ਦਾ ਸੈਂਪਲ ਲੈ ਕੇ ਬਰੂਸੀਲੋਸਿਸ ਬਿਮਾਰੀ ਦੀ ਜਾਂਚ ਕਰਵਾਓ
Posted by preet
Punjab
03-02-2022 09:06 AM
ਪ੍ਰੀਤ ਜੀ ਤੁਸੀ ਉਸ ਨੂੰ Ridema injection 10ml ਅਤੇ enrofloxacin injection 10ml ਲਗਵਾ ਸਕਦੇ ਹੋ.
Posted by chandan kandari
Uttarakhand
03-02-2022 09:01 AM
chandan ji apko jis crop aur company ke seed chahiye us company ki website pr ja ke ja application download kar ke bhi order kar sakte hai ja phir ap amazon,flipkart par bhi mangwa sakte hai.dhanyawad.
Posted by ਗੋਰਾ ਸਿੱਧੂ
Punjab
03-02-2022 08:59 AM
ਗੋਰਾ ਸਿੱਧੂ ਜੀ ਜੇਕਰ ਉਹ ਗੰਦ ਸੁੱਟ ਰਹੀ ਹੈ ਫਿਰ ਤੁਸੀ ਉਸਦੀ ਬੱਚੇਦਾਨੀ ਦੀ ਸਫਾਈ ਕਰਵਾਓ ਅਤੇ ਉਸ ਨੂੰ Bovimin B ultra ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ.
Posted by Amrit pal singh
Madhya Pradesh
03-02-2022 08:59 AM
ਅਮ੍ਰਿਤਪਾਲ ਜੀ ਤੁਸੀ Vitum H liquid ਨੂੰ ਫੁਲਕੇ ਤੇ ਲਗਾ ਕੇ ਜਾ ਫਿਰ ਫੀਡ ਵਿੱਚ ਮਿਲਾ ਕੇ ਦੇ ਸਕਦੇ ਹੋ ਜਿਵੇਂ ਤੁਹਾਡਾ ਪਸ਼ੂ ਖਾਂਦਾ ਹੈ ਉਸ ਹਿਸਾਬ ਨਾਲ ਵਰਤ ਸਕਦੇ ਹੋ

Posted by amritpal singh
Punjab
03-02-2022 08:58 AM
Amritpaal ji , bhindi di bijai 15 February to shuru kiti jaa sakdi hai - Punjab 7, 8 , Punjab suhawani, Punjab Padmani is dian vadhia kisma han , ih kisma bijai to 60 din baad fal den lag jandian han ate 45-50 quintal average yield dindian han ji . Dhanwaad .

Posted by ਸੁਖਮਨ Chairman
Punjab
03-02-2022 07:35 AM
ਸੁਖਮਨ ਜੀ, ਕੱਲ ਦੀ ਧੁੱਪ ਨਾਲ ਕਾਫੀ ਹੱਦ ਤੱਕ ਤਾਂ ਸਪਰੇ ਅਸਰ ਕਰ ਗਈ ਹੋਵੇਗੀ , ਅੱਜ ਦੇ ਮੀਹ ਦਾ ਸਪਰੇ ਤੇ ਹਲਕਾ ਨੁਕਸਾਨ ਹੋ ਸਕਦਾ ਹੈ ਜੀ , ਧੰਨਵਾਦ।
Posted by आशिष कुमार
Bihar
03-02-2022 06:48 AM
आशिष जी आप इनकी फीड की जांच करें क्योंकि यह फीड में नमी या खराब होने के कारण हो जाता है जिससे इन्हें हज़म करने में दिक्कत आती है आप इन्हें Brotone liquid 20ml/100birds के हिसाब से दें और Enrocin liquid 1ml प्रति एक लीटर पानी में दें और मौसम के हिसाब से सही देखभाल करेंं
Posted by mohit
Haryana
03-02-2022 06:09 AM
Mohit ji, achi quality ki haldi tyaar karne ke liye , putaai ke baad ise pehle ubalna hi padta hai aur iske baad ise sukakr pisaai ki jaati hai, is liye haldi ko pehle boil karna bhut jaroori hai ji . dhnyvaad .

Posted by Prabhjot Randhawa
Punjab
03-02-2022 04:44 AM
Prabhjot ji tuci dono de skde ho eh tuci usde hajam krn de hisab nal thoda thoda khila skde ho

Posted by Rama Shanker Verma
Uttar Pradesh
03-02-2022 02:23 AM
Rama ji, kripyaa aap apni fasl ki photo bheje ta jo iske kaarn ka ptaa lgaa ke is baare me aapko sahi jaankri di jaa sake . Dhnyvaad .
Posted by आशिष कुमार
Bihar
03-02-2022 12:02 AM
आशिष जी आप इनकी फीड की जांच करें क्योंकि यह फीड में नमी या खराब होने के कारण हो जाता है जिससे इन्हें हज़म करने में दिक्कत आती है आप इन्हें Brotone liquid 20ml/100birds के हिसाब से दें और Enrocin liquid 1ml प्रति एक लीटर पानी में दें और मौसम के हिसाब से सही देखभाल करेंं

Posted by Jaskaran Singh
Punjab
02-02-2022 11:41 PM
Jaskaran ji pashu di fatt ate dudh usdi vdhia nasal ate khurak de nirbhar hai tuci isde lai pashua di khurak da dian rakho ate her 3 mahine badd pett de kiria wali dwai jrur deo baki uss nu tuci feed ate chare de nal nal vdemia di khal jrur deo ate uss nu Fatmax powder 100gm rojana, Glactogog powder 30gm rojana dena suru kro.

Posted by ਸੁਖਮਨ Chairman
Punjab
02-02-2022 10:42 PM
ਸੁਖਮਨ ਜੀ, ਵੱਟਾਂ ਉੱਪਰ ਲਗਾਏ ਝੋਨੇ ਵਿਚ ਪਾਣੀ ਦੀ ਬਚਤ ਜ਼ਿਆਦਾ ਹੁੰਦੀ ਹੈ ਅਤੇ ਕੱਦੂ ਕੀਤੇ ਝੋਨੇ ਨਾਲੋਂ ਪਾਣੀ ਦੀ ਲਾਗਤ ਵੀ ਘਟ ਹੁੰਦੀ ਹੈ। ਵੱਟਾਂ ਉਪਰ ਬੀਜੇ ਝੋਨੇ ਵਿਚ ਨਦੀਨਾਂ ਦੀ ਉਪਜ ਵੀ ਘਟ ਦੇਖਣ ਨੂੰ ਮਿਲਦੀ ਹੈ ਅਤੇ ਨਦੀਨਾਂ ਦੀ ਗੋਡੀ ਰਾਹੀਂ ਰੋਕਥਾਮ ਕੀਤੀ ਜਾ ਸਕਦੀ ਹੈ। ਵੱਟਾਂ ਵਾਲੇ ਝੋਨੇ ਵਿਚ ਯੂਰੀਆ ਖਾਦ ਨਾਲ ਹੀ ਡਰਿੱਲ ਕੀਤੀ ਜਾ ਸਕਦੀ ਹੈ, ਜਿਸ ਨਾਲ ਫ਼ਸਲ ਵਿਚ ਖਾਦ ਦੀ ਮਾ.... (Read More)
ਸੁਖਮਨ ਜੀ, ਵੱਟਾਂ ਉੱਪਰ ਲਗਾਏ ਝੋਨੇ ਵਿਚ ਪਾਣੀ ਦੀ ਬਚਤ ਜ਼ਿਆਦਾ ਹੁੰਦੀ ਹੈ ਅਤੇ ਕੱਦੂ ਕੀਤੇ ਝੋਨੇ ਨਾਲੋਂ ਪਾਣੀ ਦੀ ਲਾਗਤ ਵੀ ਘਟ ਹੁੰਦੀ ਹੈ। ਵੱਟਾਂ ਉਪਰ ਬੀਜੇ ਝੋਨੇ ਵਿਚ ਨਦੀਨਾਂ ਦੀ ਉਪਜ ਵੀ ਘਟ ਦੇਖਣ ਨੂੰ ਮਿਲਦੀ ਹੈ ਅਤੇ ਨਦੀਨਾਂ ਦੀ ਗੋਡੀ ਰਾਹੀਂ ਰੋਕਥਾਮ ਕੀਤੀ ਜਾ ਸਕਦੀ ਹੈ। ਵੱਟਾਂ ਵਾਲੇ ਝੋਨੇ ਵਿਚ ਯੂਰੀਆ ਖਾਦ ਨਾਲ ਹੀ ਡਰਿੱਲ ਕੀਤੀ ਜਾ ਸਕਦੀ ਹੈ, ਜਿਸ ਨਾਲ ਫ਼ਸਲ ਵਿਚ ਖਾਦ ਦੀ ਮਾਤਰਾ ਘਟ ਇਸਤਮਾਲ ਕੀਤੀ ਜਾ ਸਕਦੀ ਹੈ। ਇਸ ਲਈ ਵੱਟਾਂ ਜਾਂ ਬੈਡ ਬਣਾ ਕੇ ਬੀਜਿਆ ਝੋਨੇ ਵਿਚ ਝਾੜ ਵੀ ਜਾਂਦਾ ਪ੍ਰਾਪਤ ਹੁੰਦਾ ਹੈ। ਧੰਨਵਾਦ।

Posted by Ariz noor
Bihar
02-02-2022 10:36 PM
अरीज जी, कृपया अपना सवाल बिसथार में बताएं, आप कोन से पौधों की जानकारी लेना चाहते है, जिस से आप को जानकारी अच्छे से दी जा सके।धन्यवाद।

Posted by manpreet singh
Punjab
02-02-2022 10:26 PM
Manpreet ji, RRX 117 kisam rashi brand di hybrid kisam hai, is kisam di ageti bijayi kiti ja sakdi hai ate eh kisam ghat kad wali kisam hai. eh kisam 120-125 din vich pakk ke tyar ho jandi hai. Sava 134 kisam jhone di hybrid kisam hai eh kisam di bijayi vi ageti kiti ja sakdi hai, eh kisam 110-115 din pakkan layi laindi hai. RRX 117 ate SAVA 134 jhone diya dono kisama bimari to rehat han. dhanwad.

Posted by Ariz noor
Bihar
02-02-2022 10:25 PM
अरिज जी, गमलों में पौधे लगाने के लिए पहले मिट्टी में अच्छी गली सड़ी रूडी की खाद या वर्मी कम्पोस्ट की खाद मिलाकर गमले में डालें, ध्यान रखे के गमले के नीचे पानी निकलने के लिए छेद जरूर हो,जिस से गमले में ज्यादा पानी होने पर निकास अच्छे से हो पाए।पौधा को लगाने के बाद मिटटी को ज्यादा ना दबाएं और हलके पानी से सिंचाई क.... (Read More)
अरिज जी, गमलों में पौधे लगाने के लिए पहले मिट्टी में अच्छी गली सड़ी रूडी की खाद या वर्मी कम्पोस्ट की खाद मिलाकर गमले में डालें, ध्यान रखे के गमले के नीचे पानी निकलने के लिए छेद जरूर हो,जिस से गमले में ज्यादा पानी होने पर निकास अच्छे से हो पाए।पौधा को लगाने के बाद मिटटी को ज्यादा ना दबाएं और हलके पानी से सिंचाई करे। धन्यवाद।

Posted by Yuvraj Singh
Punjab
02-02-2022 09:58 PM
Yuvraj ji, tuc barseem ate rye grass vich congo boost spray di jagah NPK 19:19:19 di spray 200-250 gram 1.5 kanaal vich kar sakde ho. dhanwad.
Posted by baljit bawa
Punjab
02-02-2022 09:14 PM
Baljit ji aap goat farming ki training lene ke liye apne nazdiki krishi vigyan kendra se sampark kr skte ha waha sme sme per kisano ko alag alag kamo ki training di jatti hai aap iske liye Krishi Vigyan Kendra Address: 282V+9VH, Mansa, Punjab 151505, Phone: 0165 228 0843 se sampark kr skte hai ja fir aap Sandeep 9317517763 9991606387 SR Commercial Goat Farm se bhi sampark krke training lee skte hai.
Posted by avneesh tyagi
Uttar Pradesh
02-02-2022 09:02 PM
Avneesh ji, agar aap micro nutrients ki jaanch vaale equipments bhi lgana chahte hai to inki cost kaafi jyada hoti hai, aur ye suvidha aksar agricultural universities me hi hoti hai , is smbhndhi sampooran jaankaari aur subsidy smbhndhit jaankari lene ke liye aap KVK Ghaziabad - 01232 262300 Se samprk kar sakte hai . Dhnyvaad .
Posted by preet
Punjab
02-02-2022 08:42 PM
ਪ੍ਰੀਤ ਜੀ ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
Posted by Sukhdeep Maan
Punjab
02-02-2022 08:38 PM
Sukhdeep ji, aloo di fasal vich tuc NPK 00:00:50 di 65 -70 din te 700-750 gram spray prati acre de hisab nal kar sakde ho. dhanwad.

Posted by VISHWANATH
Karnataka
02-02-2022 08:31 PM
vishwanath जी दोनों सूअर फार्मिंग के लिए अच्छी है आप कोई भी एक रख सकते हैं। धन्यवाद

Posted by NITIN VIG
Punjab
02-02-2022 08:18 PM
नितिन जी अपने 191919 की मात्रा काम प्रयोग किया है, आप npk 191919 10 से 15g लीटर पानी के हिसाब से स्प्रे करें, आपको अच्छे परिणाम मिलेंगे। धन्यवाद
Posted by Gamdoor singh Brar
Punjab
02-02-2022 08:01 PM
ਬਰਾੜ ਜੀ ਉਸ ਨੂੰ Lactomood ਹੋਮਿਓਪੈਥਿਕ ਦਵਾਈ 10 10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ ਉਸ ਨੂੰ leptaden tab. 10 ਗੋਲੀਆਂ ਰੋਜ਼ਾਨਾ ਅਤੇ LDM liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖ ਸਕਦੇ ਹੋ
Posted by Tara Singh
Haryana
02-02-2022 07:52 PM
Tara ji, silage bnaun lai jihdi fasl da tuci silage bnauna chauhnde h0, us nu sahi sme te katto ate fir kutr lao , aapne chaare di quantity de anusaar ik toya putto ate kutre hoye chaare nu is toye vich bhar deo ate naal naal dbonde jao, is to baad toodi di 10-15 cm layer naal dhak deo ate fir polythene sheet naal dhakk ke saare kniaarea nu gilli mitti naal seal kar deo , takreeban 45-50 dina baad silage ban ke tyaar ho janda hai ji . dhanwaad .
Posted by Tara Singh
Haryana
02-02-2022 07:48 PM
Tara ji aap dairy training lene ke liye apna nazdiki krishi vigyak kendra se sampark kr skte hai waha sme sme per training di jatti hai aap waha jakar apna training wala farm bhar skte hai aap krishi vigyan kendra fatehabad, Address: Unnamed Road, Fatehabad Rural, Haryana 125050 ja fir aap Animal Husbandry & Dairying, Haryana Pashudhan Bhawan, Bays No. 9-12, Sector-2, Panchkula, Haryana (INDIA) EPABX: 0172-2574663, 2574664, FAX: 0172-2586837 se sampark kr skte hai.
Posted by Kang Saab
Punjab
02-02-2022 07:46 PM
ਹਾਂਜੀ ਤੁਸੀ ਸਾਰਿਆਂ ਪਸ਼ੂਆਂ ਨੂੰ ਟੀਕੇ ਲਗਵਾ ਸਕਦੇ ਹੋ ਅਤੇ ਸਰਕਾਰੀ ਡਾਕਟਰ ਵਲੋਂ ਫ੍ਰੀ ਲਗਾਏ ਜਾ ਰਹੇ ਹੈ ਤੁਸੀ ਲਗਵਾ ਸਕਦੇ ਹੋ
Posted by Gurpreet Singh
Punjab
02-02-2022 07:40 PM
ਗੁਰਪ੍ਰੀਤ ਜੀ ਤੁਸੀ ਇਸ ਨੂੰ ਟੀਕਾ ਭਰਵਾਂ ਦਿਓ ਅਤੇ ਟੀਕਾ ਭਰਵਾਂ ਕੇ ਮਿਨਰਲ ਮਿਕਸਚਰ ਪਾਊਡਰ ਦੇਣਾ ਬੰਦ ਕਰ ਦਿਓ ਅਤੇ 21 ਤੋਂ 22 ਦਿਨ ਤੱਕ ਦੇਖੋ ਜੇਕਰ ਦੁਬਾਰਾ ਤਾਰਾ ਵਗੈਰਾ ਕਰਦੀ ਹੈ ਫਿਰ ਤੁਸੀ ਦੁਬਾਰਾ ਫੋਟੋ ਭੇਜ ਕੇ ਸਵਾਲ ਭੇਜ ਸਕਦੇ ਹੋ

Posted by shamsher singh
Punjab
02-02-2022 07:29 PM
ਸ਼ਮਸ਼ੇਰ ਜੀ , ਕਣਕ ਗੋਭ ਅਵਸਥਾ ਆਉਣ ਤੇ ਤੁਸੀ Boron @100 g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by Sanjay Kumar
Uttar Pradesh
02-02-2022 07:23 PM
Sanjay ji uski achi growth ke liye sbse pehle usko achi feed dalne kyuki achi khurak de hei achi growth ho skti hai aur usko her 3 mahine ke badd pett ke kirro wali dwai jrur den aur iske sath sath Groviplex liquid 10ml rojana dena suru kren jisse sarir di kami puri hoti hai aur achi growth ho jatti hai.

Posted by gurwinder
Punjab
02-02-2022 07:13 PM
ਗੁਰਵਿੰਦਰ ਜੀ, ਇਸ ਸੰਬੰਧੀ ਸੰਪੂਰਨ ਤੇ ਸਹੀ ਜਾਣਕਾਰੀ ਲੈਣ ਲਈ ਜਿਸ ਬੈਂਕ ਬ੍ਰਾਂਚ ਵਿਚ ਤੁਹਾਡਾ ਖਾਤਾ ਹੈ , ਉਸ ਨਾਲ ਹੀ ਸੰਪਰਕ ਕਰੋ ਜੀ, ਕਿਉਕਿ ਹਰ ਬੈਂਕ ਦੀ ਇਸ ਸੰਭੰਧੀ ਅਲੱਗ - ਅਲੱਗ ਪ੍ਰਕਿਰਿਆ ਹੁੰਦੀ ਹੈ।
Posted by ਨਵਾਬ ਅਲੀ
Punjab
02-02-2022 07:07 PM
ਨਵਾਬ ਅਲੀ ਜੀ ਇਸ ਨੂੰ 5 ਗ੍ਰਾਮ ਕਲਮੀਸ਼ੋਰਾ ਅਤੇ 5 ਗ੍ਰਾਮ ਜੋਖ਼ਾਰ ਨੂੰ ਪਾਊਡਰ ਬਣਾ ਕੇ ਪਾਣੀ ਵਿੱਚ ਘੋਲ ਕੇ ਦੇਣਾ ਸ਼ੁਰੂ ਕਰੋ ਇਹ ਤੁਹਾਨੂੰ ਪੰਸਾਰੀ ਤੋਂ ਆਸਾਨੀ ਨਾਲ ਮਿਲ ਜਾਵੇਗਾ ਬਾਕੀ ਇਸ ਨੂੰ Lasix ਇੰਜੇਕਸ਼ਨ 2ml ਲਗਵਾਓ ਇਹ ਤੁਸੀ ਭਾਰ ਦੇ ਹਿਸਾਬ ਨਾਲ ਲਗਵਾ ਸਕਦੇ ਹੋ

Posted by Rashwinder Singh Kaureana
Punjab
02-02-2022 06:46 PM
ਰਸ਼ਵਿੰਦਰ ਜੀ, ਤੇਲੇ ਦੀ ਰੋਕਥਾਮ ਲਈ ਜਦੋਂ 40-50% ਬੂਟਿਆਂ ਤੇ ਤੇਲੇ ਦਾ ਹਮਲਾ ਨਜਰ ਆਵੇ ਤਾ Thiamethoxam @40 g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।

Posted by ripunjay upadhyay
Uttar Pradesh
02-02-2022 06:30 PM
रिपुंजय जी, गन्ने में अंत:फसल के साथ खरपतवार नियंत्रण के लिए निराई-गुड़ाई को हमेशा प्राथमिकता दें क्योंकि शाकनाशी मसूर की वृद्धि पर खराब प्रभाव डाल सकते हैं। धन्यवाद ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image























