Posted by Maninder singh
Punjab
05-02-2022 09:26 PM
Tuci bakri palan da kam suru kr skde ho per iss kam nu suru krn ton pehla tuci isdi training jrur lao jiss nal tuhanu iss kam di sahi jankari ho jawegi ehh training tuci apne nazdki krishi vigyan kendra ton laa skde ho tuci Beetal, Sirohi koi v nasal rkh skde ho ate suruat vich 10 bakria ate 2 bakrea ton suru kr skde ho. baki meat ate dudh dona kama lai beetal nasal sahi rehndi hai, baki isdi training lenn lai rishi Vigyan Kendra (KVK), Nagkalan-Jahangir, Majitha Road, Amritsar (143601) Dr.Bikramjit Singh, Deputy Director (Training) KVK Amritsar - 98723-54170 nal sampark kr skde ho ate agli training da pta kr skde ho.

Posted by Daljit Singh
Punjab
05-02-2022 08:57 PM
ਦਲਜੀਤ ਜੀ ਤੁਸੀ ਉਸ ਨੂੰ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਉਸ ਨੂੰ Potasium iodied ਦਵਾਈ 7 ਗ੍ਰਾਮ ਰੋਜਾਨਾ ਦਿਓ ਅਤੇ Ifer-h injection 5ml ਰੋਜਾਨਾ ਲਗਵਾਓ ਅਤੇ 3 ਤੋਂ 5 ਟੀਕੇ ਲਗਵਾਓ

Posted by amar Singh
Punjab
05-02-2022 08:40 PM
ਅਮਰ ਜੀ ਤੁਸੀ ਓਹਨਾ ਨੂੰ Mammidium powder 50 ਗ੍ਰਾਮ ਰੋਜਾਨਾ ਦਿਓ ਅਤੇ Fatmax powder 100gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ

Posted by Kavin wander
Punjab
05-02-2022 08:34 PM
Tuci iss nu mineral mixture powder dinde rho ate iss nu desi trike de torr te Uterogen homeopathic dwai 5-5ml krke din vich 3 varr deni suru kro ate isdi khurak da purra dian rakho.

Posted by मुकेश पाटिदार
Madhya Pradesh
05-02-2022 08:17 PM
मुकेश जी, आपकी फसल में यह लक्षण खुराकी तत्वों की कमी या फिर मिट्टी में नमी की मात्रा ज्यादा होने के कारण हो सकते है। कृपया आप तरबुज के पौधों को सही मात्रा में और जरूरत के अनुसार ही पानी डालें और खुराकी तत्वों की कमी को दूर करने के लिए आप वर्मी कम्पोस्ट की खाद का इस्तिमाल कर सकते हैं। धन्यवाद।
Posted by mohit
Haryana
05-02-2022 07:49 PM
Mohit ji, app Angoor ke Thomson seedless plants ke liye Bherav ji se 9213297390 par sampark kar sakte hai. dhanywad.
Posted by mohit
Haryana
05-02-2022 07:45 PM
Mohit ji, srdiyon me bijai ke liye palak ka beej 4-6 kg aur garmiyon me palak ki bijai ke liye 10-15 kg/acre beej ka paryog hota hai .Dhnyvaad .

Posted by Yuvraj Singh
Punjab
05-02-2022 07:31 PM
Yuvraj ji tuci jddo pashu nu dry krde ho uss time agle din thnn khali krke tube chdwa deni chahidi hai kyuki uss nal thnna dia bimaria ton bacha rehnda ha baki tuci hun Vitum-h liquid 10ml rojana deo ate jekar thode din hoye ha dry kitte nu tan tuci thnna krke krke tube chdwa skde ho.

Posted by ਗਿੱਲ
Punjab
05-02-2022 06:50 PM
ਗਿੱਲ ਜੀ ਤੁਸੀ RIR ਨਸਲ ਦੇ ਬੱਚੇ ਲੈਣ ਲਈ ਬਲਵਿੰਦਰ ਸਿੰਘ 9041009671 ਨਾਲ ਸੰਪਰਕ ਕਰ ਸਕਦੇ ਹੋ
Posted by Amrik singh
Punjab
05-02-2022 06:18 PM
अमरीक जी, पंजाब में अदरक की खेती की सिफारिश नहीं की जाती है क्योंकि जलवायु इसके लिए उपयुक्त नहीं है, इसलिए ऐसी कोई किस्म नहीं है जो पीएयू द्वारा अदरक की सिफारिश के तहत उपलब्ध हो। धन्यवाद ।

Posted by Swati
Rajasthan
05-02-2022 05:58 PM
स्वाती जी कृपया आप अपना सवाल विस्तार से पूछें कि सूअर पालन के बारे में क्या जानकारी लेना चाहते हैं ताकि आपको सही जानकारी दी जा सके।

Posted by Prem Singh
Punjab
05-02-2022 05:28 PM
ਪ੍ਰੇਮ ਜੀ , ਜ਼ਿਆਦਾ ਠੰਡ ਹੋਣ ਕਰਕੇ ਬਰਸੀਮ ਦਾ ਵਾਧਾ ਰੁਕ ਜਾਂਦਾ ਹੈ ਜੀ, ਫ਼ਸਲ ਦਾ ਪੀਲਾਪਨ ਦੂਰ ਕਰਨ ਲਈ ਤੁਸੀ NPK 19:19:19 ਜਾਂ 13:00:45 @10-15g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।

Posted by gurkirt brar
Rajasthan
05-02-2022 05:25 PM
Brar ji isko aap achi khurak ke sath sath bovimin-b mineral mixture powder 50gm rojana dena suru kren aur mousam ke hisab se iski sahi dekbhal kren aur isko aap pett ke kirro ke liye Fenbendazole salt ki bolus deo jo gabhin pashuo ke liye sahi rehti hai.
Posted by Kang Saab
Punjab
05-02-2022 05:24 PM
Gurjinder ji barseem vich manganese di kami de lashan lag rahe han. Tusi es lyi Manganese sulphate 0.5% @1kg prati acre de hisab nal dhup lagn vale dinn spray kar sakde han. Hafte de fasale te dubara spray kar sakde han. Isde nal tusi NPK 19:19:19@1kg prati acre de varto kar sakde han. Dhanwad.

Posted by shalini tandon
Haryana
05-02-2022 05:24 PM
शालिनी जी, पशु के एआई के समय इस बात का ध्यान रखें कि उसके पेशाब की जगह अच्छी तरह से साफ हो और एआई गन साफ होनी चाहिए ताकि इंफेक्शन गर्भाशय में न घुस जाए और एआई करने वाले डॉक्टर को उस काम में महारत हासिल हो क्योंकि गलत एआई से गर्भाशय में सूजन होने का खतरा रहता है और फिर उसमें से संक्रमण उठने लगता है।
Posted by Amrit Dandiwal
Punjab
05-02-2022 05:21 PM
ਅੰਮ੍ਰਿਤ ਜੀ, Pm Kusum Yojna ਦੇ ਅਧੀਨ ਕਿਸਾਨਾਂ ਨੂੰ subsidy ਤੇ solar pumps ਦੇ connections ਦਿੱਤੇ ਜਾਂਦੇ ਹਨ , ਇਸ ਸੰਬੰਧੀ notification ਅਖਬਾਰਾਂ ਵਿਚ ਜਾਂ apeda.gov.in website ਤੇ ਦਿੱਤੀ ਜਾਂਦੀ ਹੈ ਜੀ। ਧੰਨਵਾਦ।
Posted by abhishek
Uttar Pradesh
05-02-2022 04:47 PM
अभिषेक जी आपकी फसल में तत्तो की कमी के लक्षण लग रहे है। कृपया आप यह बताएं की फसल में क्या क्या खाद और कितनी मात्रा में डाल चुके है ता जो आपको उसके हिसाब से सही जानकारी दे सके। गेहूं के बीज की variety कौन सी हैऔर बीज घर से लिया था या बाजार से। पिछले वर्ष गेहूं में पीली कुंगी का हमला होआ था या नहीं। धन्यवाद।

Posted by sukhvinder Singh
Punjab
05-02-2022 04:29 PM
Sukhvinder ji kirpa karke butte di puri photo bheje jis vich patte es trah hunde hon ta jo ose hisab nal sahi jankari diti ja sake. Pure butte di photo vich eh disda hove ki kehre patte eda han upper vale ja niche vale. Vaise eh aajkal mausam vich change karke v ho sakda hai. Jive dinn time dhup vadh hon nal temperature upper chla janda hai te fir raat samay thand vadh hon nal temperature low ho janda hai. temperature vich es tra change nal v eda ho janda hai. Dhanwad.
Posted by Bijoy Gorain
West Bengal
05-02-2022 04:23 PM
बिजॉय जी आपके द्वारा भेजी गई फोटो अपलोड नहीं हुई है, अपने सवाल का सही जवाब लेने के लिए कृपया फोटो फिर से भेजें। धन्यवाद

Posted by lakhvinder singh
Rajasthan
05-02-2022 04:05 PM
Lakhvinder ji kirpa karke tusi fasal di photo bhejo jis vich pelepan de lashan dekhayi dinde hon ta jo ose hisab nal sahi jankari diti ja sake. Dhanwad.

Posted by Kavin wander
Punjab
05-02-2022 03:21 PM
Kavin ji ehna golia vich vitamins, mineral hunde hai jiss nal pashu de sari di kami puri hundi ha, pashu sme te heat vich aunda ha ate usdi bachedani di sahi growth hundi hai.
Posted by Gurpreet Singh
Punjab
05-02-2022 03:18 PM
ਗੁਰਪ੍ਰੀਤ ਜੀ ਇਹ ਮੁਰਾਹ ਨਸਲ ਦਾ ਨਾਭੇ ਵਾਲਿਆਂ ਦਾ ਸੀਮਨ ਹੈ ਪਰ ਇਸਦੇ ਰਿਕਾਰਡ ਦੀ ਜਾਣਕਾਰੀ ਤੁਹਾਨੂੰ ਉਸ ਤੋਂ ਹੀ ਮਿਲ ਸਕਦੀ ਹੈ ਜਿਸ ਤੋਂ ਇਹ ਸੀਮਨ ਭਰਵਾਇਆ ਗਿਆ ਹੈ ਓਹਨਾ ਕੋਲ ਹੀ ਇਸਦੇ ਰਿਕਾਰਡ ਦੀ ਸਾਰੀ ਜਾਣਕਾਰੀ ਹੁੰਦੀ ਹੈ
Posted by Sujit
Uttar Pradesh
05-02-2022 03:18 PM
सुजीत जी मेंथा की किस्मे जैसे Japanese mint (MAS 0-1), Kalka (Hyb -77), Shivalik, Kukrail, MSS -1, MSS -5, आदि है। यह अच्छी किस्मे है। इन किस्मो में oil की मात्रा ज्यादा होती है। धन्यवाद।

Posted by gurpreet singh
Punjab
05-02-2022 03:15 PM
ਉਸ ਨੂੰ Potasium iodied ਦਵਾਈ 7 ਗ੍ਰਾਮ ਰੋਜਾਨਾ ਦਿਓ ਅਤੇ Ifer-h injection 5ml ਰੋਜਾਨਾ ਲਗਵਾਓ ਅਤੇ 3 ਤੋਂ 5 ਟੀਕੇ ਲਗਵਾਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਤੁਸੀ ਇਹ ਇਲਾਜ ਕਰਕੇ ਦੇਖ ਸਕਦੇ ਹੋ ਧੰਨਵਾਦ

Posted by Shallu
Punjab
05-02-2022 02:51 PM
शालू जी यदि आप लबरा और रिट्रीवर डॉग खरीदना चाहते हैं तो आप हैरी शर्मा 9463416700 Harry Dog Farm and Sandeep Singh 9056415911 Friends Kennel के साथ संम्पर्क कर सकते हैं।
Posted by Amrit singh
Punjab
05-02-2022 02:04 PM
ਅੰਮ੍ਰਿਤ ਜੀ, ਹਾੜੀ ਦੇ ਪਿਆਜ ਦੀ ਪਨੀਰੀ ਨੂੰ ਸਟੋਰ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ , ਸਾਉਣੀ ਵਾਲੇ ਪਿਆਜ ਦੀ ਬਿਜਾਈ ਜੂਨ ਮਹੀਨੇ ਵਿਚ ਕੀਤੀ ਜਾਂਦੀ ਹੈ ਅਤੇ ਇਹ ਪਨੀਰੀ ਨੂੰ 40-50 ਦਿਨਾਂ ਬਾਅਦ ਪੁੱਟ ਕੇ ਕਿਸੇ ਹਵਾਦਾਰ ਕਮਰੇ ਵਿੱਚ
ਰੱਖਿਆ ਜਾਂਦਾ ਹੈ ਅਤੇ 15 ਅਗਸਤ ਤੋਂ ਬਾਅਦ ਇਹ ਗੰਢੀਆਂ ਖੇਤ ਵਿਚ ਲਾਈਆਂ ਜਾ ਸਕਦੀਆਂ ਹਨ। ਧੰਨਵਾਦ।

Posted by ਤੇਜਿੰਦਰ ਸਿੰਘ
Punjab
05-02-2022 02:03 PM
Tejinder ji, kank di growth nu rokan lai Lihocin - chlormequat chloride @1.5-2 ml/L paani de hisaab naal spray karn di hi siafrish kiti jandi hai ji, kadd rokan lai tuci is dvaai da shidkaa kar sakde ho ji . Dhanwaad .
Posted by Gurjit
Punjab
05-02-2022 12:52 PM
ਗੁਰਜੀਤ ਜੀ ਇਹ ਪਿਆਜ਼ ਵਿਚ ਕੋਈ ਬਿਮਾਰੀ ਨਹੀਂ ਹੈ। ਪਿਛਲੇ ਦਿਨਾਂ ਵਿਚ ਮੌਸਮ ਬਹੁਤ ਖਰਾਬ ਰਿਹਾ।ਬਾਰਿਸ਼ ਵੀ ਜ਼ਿਆਦਾ ਹੋਈ ਤੇ ਤਾਪਮਾਨ ਵੀ ਕਾਫੀ ਨੀਚੇ ਗਿਆ ਸੀ। ਫ਼ਸਲ ਵਿਚ ਇਹ ਮੌਸਮ ਵਿਚ ਜ਼ਿਆਦਾ ਬਦਲਾਵ ਕਰਕੇ ਹੋ ਸਕਦਾ ਹੈ। ਜਿਵੇ ਦਿਨ ਸਮੇਂ ਧੁੱਪ ਜ਼ਿਆਦਾ ਹੋਣ ਕਰੇ ਤਾਪਮਾਨ ਅਪਰ ਚਲਾ ਜਾਂਦਾ ਹੈ ਤੇ ਰਾਤ ਨੂੰ ਠੰਡ ਵੱਧ ਹੋਣ ਕਰਕੇ ਤਾਪਮਾਨ ਨੀਚੇ ਚਲਾ ਜਾਂਦਾ ਹੈ। ਇਹ ਲੱਛਣ ਵੀ ਕਿਸੇ ਕਿਸੇ ਬ.... (Read More)
ਗੁਰਜੀਤ ਜੀ ਇਹ ਪਿਆਜ਼ ਵਿਚ ਕੋਈ ਬਿਮਾਰੀ ਨਹੀਂ ਹੈ। ਪਿਛਲੇ ਦਿਨਾਂ ਵਿਚ ਮੌਸਮ ਬਹੁਤ ਖਰਾਬ ਰਿਹਾ।ਬਾਰਿਸ਼ ਵੀ ਜ਼ਿਆਦਾ ਹੋਈ ਤੇ ਤਾਪਮਾਨ ਵੀ ਕਾਫੀ ਨੀਚੇ ਗਿਆ ਸੀ। ਫ਼ਸਲ ਵਿਚ ਇਹ ਮੌਸਮ ਵਿਚ ਜ਼ਿਆਦਾ ਬਦਲਾਵ ਕਰਕੇ ਹੋ ਸਕਦਾ ਹੈ। ਜਿਵੇ ਦਿਨ ਸਮੇਂ ਧੁੱਪ ਜ਼ਿਆਦਾ ਹੋਣ ਕਰੇ ਤਾਪਮਾਨ ਅਪਰ ਚਲਾ ਜਾਂਦਾ ਹੈ ਤੇ ਰਾਤ ਨੂੰ ਠੰਡ ਵੱਧ ਹੋਣ ਕਰਕੇ ਤਾਪਮਾਨ ਨੀਚੇ ਚਲਾ ਜਾਂਦਾ ਹੈ। ਇਹ ਲੱਛਣ ਵੀ ਕਿਸੇ ਕਿਸੇ ਬੂਟੇ ਜਾ 2-3 ਬੂਟਿਆਂ ਤੇ ਦਿਖਾਈ ਦੇਣਗੇ . ਸਾਰੀ ਫ਼ਸਲ ਤੇ ਨਹੀਂ ਦਿਸਣਗੇ। ਬਾਕੀ ਤੁਸੀਂ ਪਿਆਜ਼ ਵਿਚ ਧੁੱਪਾਂ ਲੱਗਣ ਤੇ ਗੋਡੀ ਕਰੋ ਜਿਸ ਨਾਲ ਜ਼ਮੀਨ ਪੋਲੀ ਰਹੇ ਤੇ ਪਿਆਜ਼ ਦਾ ਵਧੀਆ ਵਿਕਾਸ ਹੋਵੇ। ਧੰਨਵਾਦ।

Posted by Lovepreet Singh
Punjab
05-02-2022 12:30 PM
ਤੁਸੀ ਉਸ ਨੂੰ Curan 9 injection ਗਰਦਨ ਦੇ ਨੀਚੇ ਚਮੜੀ ਵਿੱਚ ਲਗਵਾਓ ਅਤੇ ਉਸ ਨੂੰ Bovimin Gl liquid 7ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਗਿਲੀ ਜਗ੍ਹਾ ਤੇ ਨਾ ਬੰਨੋ ਅਤੇ ਇਹ ਦੇਖੋ ਉਸਦੇ ਖੁਰਾ ਵਿੱਚ ਕੋਈ ਜਖਮ ਹੈ ਜਾ ਨਹੀਂ ਬਾਕੀ ਉਸਦੇ ਖੁਰ ਜ਼ਿਆਦਾ ਗਿਲੇ ਨਾ ਰਹਿਣ ਦਿਓ

Posted by balraj
Rajasthan
05-02-2022 12:10 PM
Balraj ji, sulphur ate NPK di spray tuc vakhri- vakhri hi kro. kirpa krke tuc pehle eh dso ki tuc sulphur ate NPK di varton kis fasal vich krna chohnde ho, ta jo tuhanu us hisab nal isdi matra di sahi jankari diti ja sake. dhanwad.

Posted by Kirandeep singh
Punjab
05-02-2022 11:58 AM
Kirandeep ji kirpa karke tusi kanak di fasal di photo bhejo jis vich pelepan de lashan dekhayi den ta jo ose hisab nal sahi jankari diti ja sake. Dhanwad.

Posted by balraj
Rajasthan
05-02-2022 11:55 AM
Balraj ji, chaare vaali fasl vich nadeena di rokthaam karn di jyada lod nahi hundi, kyuki je nadeenashak di varto kiti jave ta ih pasuan di sehat lai nuksaandeh ho sakdi hai ji . Dhanwaad .

Posted by Manjinder kaur
Punjab
05-02-2022 11:45 AM
ਤੁਸੀ ਇਸਦੇ ਲਈ ਮੌਸਮ ਸਾਫ ਹੋਵੇ ਚੰਗੀ ਤਰ੍ਹਾਂ ਧੁੱਪ ਹੋਵੇ ਉਸ ਦਿਨ Taktic liquid ਦਵਾਈ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਕੱਪੜੇ ਨਾਲ ਪਸ਼ੂਆਂ ਦੇ ਸਰੀਰ ਦੇ ਮਾਲਿਸ਼ ਕਰੋ ਅਤੇ 5ml ਦਵਾਈ ਨੂੰ 10 ਲੀਟਰ ਪਾਣੀ ਵਿੱਚ ਘੋਲ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ ਫਿਰ ਸਪਰੇ ਕਰੋ ਇਸ ਨਾਲ ਫਰਕ ਪੈ ਜਾਵ.... (Read More)
ਤੁਸੀ ਇਸਦੇ ਲਈ ਮੌਸਮ ਸਾਫ ਹੋਵੇ ਚੰਗੀ ਤਰ੍ਹਾਂ ਧੁੱਪ ਹੋਵੇ ਉਸ ਦਿਨ Taktic liquid ਦਵਾਈ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਕੱਪੜੇ ਨਾਲ ਪਸ਼ੂਆਂ ਦੇ ਸਰੀਰ ਦੇ ਮਾਲਿਸ਼ ਕਰੋ ਅਤੇ 5ml ਦਵਾਈ ਨੂੰ 10 ਲੀਟਰ ਪਾਣੀ ਵਿੱਚ ਘੋਲ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ ਫਿਰ ਸਪਰੇ ਕਰੋ ਇਸ ਨਾਲ ਫਰਕ ਪੈ ਜਾਵੇਗਾ
Posted by HANUMAN SINGH BIKA
Rajasthan
05-02-2022 11:41 AM
हनुमान जी अगर mycorrhiza का प्रोडक्ट bio है तो आप इसका इस्तेमाल अलग करे। इसको यूरिया या DAP के साथ इस्तेमाल ना करे। इस को आप रूडी की खाद के साथ मिलाकर डाल सकते है। धन्यवाद।

Posted by love
Punjab
05-02-2022 11:32 AM
लव जी, ये लीफ स्पॉट फंगल रोग के लक्षण हैं, इस रोग को नियंत्रित करने के लिए आप मैंकोजेब @ 2 ग्राम प्रति लीटर पानी में मिलाकर छिड़काव कर सकते हैं। धन्यवाद ।

Posted by daljeet
Punjab
05-02-2022 11:23 AM
ਦਲਜੀਤ ਜੀ ਜੇਕਰ ਇਹ ਬਿਲਕੁਲ ਵੀ ਚਾਰਾ ਦਾਣਾ ਨਹੀਂ ਖਾਂਦੀ ਫਿਰ ਤੁਸੀ ਇਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਇਸਦੀ ਸਹੀ ਜਾਂਚ ਹੋ ਸਕੇ ਅਤੇ ਜੇਕਰ ਇਹ ਚਾਰਾ ਦਾਣਾ ਘੱਟ ਖਾਂਦੀ ਹੈ ਅਤੇ ਕਮਜ਼ੋਰ ਰਹਿੰਦੀ ਹੈ ਫਿਰ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Fenbendazole & Ivermectin ਸਾਲਟ ਦੀ ਗੋਲੀ ਦਿਓ ਅਤੇ ਇਸ ਨੂੰ Vivliv liquid 100ml ਰੋਜਾਨਾ ਅਤੇ Rumicare ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ
Posted by ਸਤਨਾਮ ਚੱਠਾ
Punjab
05-02-2022 10:42 AM
Satnam ji, 20 February to baad tuci P 1844, PMH 10 , DKC 9108 , PMH 8 , PMH 7 kisman di bijai kar sakde ho ji . Dhanwaad .

Posted by Satwant Singh Randhawa
Punjab
05-02-2022 10:41 AM
Satwant ji tusi super napier bajra di bijayi february mahine to may tak kar sakde han. Tusi is di bijayi es mahine vich kar sakde han. Dhanwad.

Posted by ਪਰਦੀਪ ਸਿੰਘ
Punjab
05-02-2022 10:05 AM
ਪ੍ਰਦੀਪ ਜੀ, ਸਰਦੀ ਦੇ ਦਿਨਾਂ ਵਿਚ ਅੰਗੂਰਾਂ ਦੀਆਂ ਵੇਲਾਂ ਪੱਤੇ ਝਾੜ ਦਿੰਦਿਆਂ ਹਨ ਅਤੇ ਸੁਪਤ ਅਵਸਥਾ ਵਿਚ ਹੀ ਰਹਿੰਦੀਆਂ ਹਨ, ਫਰਵਰੀ ਮਹੀਨੇ ਵਿਚ ਠੰਡ ਘਟਣ ਤੋਂ ਬਾਅਦ ਹੀ ਇਹਨਾਂ ਦਾ ਫੁਟਾਰਾ ਸ਼ੁਰੂ ਹੁੰਦਾ ਹੈ ਜੀ, ਇਹ ਤੁਹਾਡੀ ਮਿੱਟੀ ਅਤੇ ਮੌਸਮ ਤੇ ਨਿਰਭਰ ਕਰਦਾ ਹੈ ਕਿ ਪਾਣੀ ਕਿੰਨੇ ਦਿਨਾਂ ਬਾਅਦ ਲਾਉਣਾ ਹੈ, ਵੈਸੇ ਮਿੱਟੀ ਵਿਚ ਹਲਕੀ ਨਮੀ ਰੱਖਣ ਲਈ ਤੁਸੀ 10-15 ਦਿਨਾਂ ਬਾਅਦ ਪਾਣੀ ਦੇ ਸਕਦ.... (Read More)
ਪ੍ਰਦੀਪ ਜੀ, ਸਰਦੀ ਦੇ ਦਿਨਾਂ ਵਿਚ ਅੰਗੂਰਾਂ ਦੀਆਂ ਵੇਲਾਂ ਪੱਤੇ ਝਾੜ ਦਿੰਦਿਆਂ ਹਨ ਅਤੇ ਸੁਪਤ ਅਵਸਥਾ ਵਿਚ ਹੀ ਰਹਿੰਦੀਆਂ ਹਨ, ਫਰਵਰੀ ਮਹੀਨੇ ਵਿਚ ਠੰਡ ਘਟਣ ਤੋਂ ਬਾਅਦ ਹੀ ਇਹਨਾਂ ਦਾ ਫੁਟਾਰਾ ਸ਼ੁਰੂ ਹੁੰਦਾ ਹੈ ਜੀ, ਇਹ ਤੁਹਾਡੀ ਮਿੱਟੀ ਅਤੇ ਮੌਸਮ ਤੇ ਨਿਰਭਰ ਕਰਦਾ ਹੈ ਕਿ ਪਾਣੀ ਕਿੰਨੇ ਦਿਨਾਂ ਬਾਅਦ ਲਾਉਣਾ ਹੈ, ਵੈਸੇ ਮਿੱਟੀ ਵਿਚ ਹਲਕੀ ਨਮੀ ਰੱਖਣ ਲਈ ਤੁਸੀ 10-15 ਦਿਨਾਂ ਬਾਅਦ ਪਾਣੀ ਦੇ ਸਕਦੇ ਹੋ ਜੀ। ਧੰਨਵਾਦ।

Posted by ਕੋਮਲਪ੍ਰੀਤ ਸਿੰਘ
Punjab
05-02-2022 09:48 AM
ਕੋਮਲਪ੍ਰੀਤ ਜੀ ਅਜੇ ਤੁਸੀ ਉਸ ਨੂੰ Bovimin B ultra powder 50gm ਰੋਜਾਨਾ ਦਿਓ ਅਤੇ ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਉਹ ਹੀਟ ਵਿਚ ਆ ਜਾਵੇਗੀ ਬਾਕੀ ਜੇਕਰ ਤੁਸੀ ਉਸ ਨੂੰ ਟੀਕਾ ਭਰਵਾਇਆ ਹੋਇਆ ਸੀ ਤਾਂ ਤੁਸੀ ਉਸ ਨੂੰ ਡਾਕਟਰ ਤੋਂ ਗੱਭਣ ਚੈੱਕ ਕਰਵਾ ਸਕਦੇ ਹੋ ਜੇਕਰ ਖਾਲੀ ਹੈ ਤਾਂ ਇਹ ਦਵਾਈ ਵਰਤ ਸਕਦੇ ਹੋ ਧੰਨਵਾਦ
Posted by harvinder singh
Haryana
05-02-2022 09:48 AM
Harvinder ji, ye vishaanu bimaari ka hamla lag rha hai, iski rokthaam ke liye aap parbhavait paudho ko ukhaad ke nasht kar de, aur agar aise paudhe jyada maatra me hai, to aap imidacloprid@2ml/L paani ke hisaab se speray kar skate hai. Dhnyvaad .

Posted by धीरज गायरी
Rajasthan
05-02-2022 09:36 AM
Harvinder ji, ye vishaanu bimaari ka hamla lag rha hai, iski rokthaam ke liye aap parbhavait paudho ko ukhaad ke nasht kar de, aur agar aise paudhe jyada maatra me hai, to aap imidacloprid@2ml/L paani ke hisaab se speray kar skate hai. Dhnyvaad .

Posted by simar bajwa
Punjab
05-02-2022 09:05 AM
simar ji, tuc pehle kanak di fasal vicho paani da nikas changi trah kar deo. kanak nu peeli pain to rokan layi tuc 3 kilo sulphur di varton prati acre de hisab nal spray kar sakde ho. Isto baad tuc 3 kilo urea ate NPK 19:19:19 da 1 kilo prati acre de hisab nal ghol bna ke spray kar sakde ho. dhanwad.

Posted by Preet SanDhu
Punjab
05-02-2022 08:48 AM
ਪ੍ਰੀਤ ਜੀ, ਮਧੂਮੱਖੀ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਇਸ ਦੀ ਟ੍ਰੇਨਿੰਗ ਲੈਣੀ ਬਹੁਤ ਜਰੂਰੀ ਹੈ , ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜਦੀਕੀ KVK ਨਾਲ ਸੰਪਰਕ ਕਰ ਸਕਦੇ ਹੋ ਅਤੇ ਡੱਬੇ ਲੈਣ ਲਈ ਤੁਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ , ਲੁਧਿਆਣਾ ਦੇ ਕੀਟ ਵਿਗਿਆਨ ਵਿਭਾਗ - 0161-2401960 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।

Posted by Angrej Singh
Punjab
05-02-2022 08:41 AM
ਅੰਗਰੇਜ ਜੀ ਜਦੋ ਉਹ ਦੁੱਧ ਦੇ ਰਹੀ ਹੈ ਉਦੋਂ ਤਾਂ ਵੰਡ ਦੁੱਧ ਦੇ ਹਿਸਾਬ ਨਾਲ ਦਿੰਦੇ ਰਹੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਉਸਦੇ ਸੂਣ ਤੋਂ 2 ਮਹੀਨੇ ਪਹਿਲਾ ਉਸ ਨੂੰ Dry ਕਰ ਸਕਦੇ ਹੋ ਅਤੇ ਫਿਰ 1 ਤੋਂ 1.5 ਕਿਲੋ ਤੱਕ ਵੰਡ ਰੋਜਾਨਾ ਦੇ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.
Posted by Yogesh panghal
Haryana
05-02-2022 08:38 AM
Yogesh ji, app gehu ki fasal mai 3 kilo sulphur ki varton prati acre ke hisab se kar sakte hai. iske kuj din baad app fasal mai 3 kilo urea aur NPK 19:19:19 di 1 kilo prati acre ke hisab se spray kar sakte hai. dhanwad.

Posted by harmaljeet singh
Punjab
05-02-2022 08:29 AM
ਪਸ਼ੂ ਦੇ ਲੇਵੇ ਦੀ ਚੰਗੀ ਗਰੋਥ ਅਤੇ ਚੰਗੇ ਦੁੱਧ ਲਈ ਸੂਣ ਤੋਂ 2 ਮਹੀਨੇ ਪਹਿਲਾ Vitamor-h liquid 10ml ਰੋਜਾਨਾ ਦਿਓ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Metabolite ਪਾਊਡਰ ਰੋਜਾਨਾ 1 ਪਾਉਚ ਦਿਓ ਅਤੇ transition mix ਫੀਡ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਦੀ ਵਧੀਆ ਗਰੋਥ ਅਤੇ ਦੁੱਧ ਵਿਚ ਵਾਧਾ ਹੋਵੇਗਾ
Posted by Manjot chahal
Punjab
05-02-2022 08:10 AM
ਮਨਜੋਤ ਜੀ, ਅਗਲੇ ਕੁਛ ਦਿਨਾਂ ਵਿਚ ਮੌਸਮ ਸਾਫ ਰਹਿਣ ਦਾ ਅਨੁਮਾਨ ਹੀ ਹੈ, ਇਸ ਲਈ ਤੁਸੀ ਹੁਣ ਨਾਦੀਨਾਸ਼ਕ ਜਾ ਕੋਈ ਵੀ ਹੋਰ ਦਵਾਈ ਦਾ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image

















