Posted by ਸੁਖਮਿੰਦਰ ਸਿੰਘ ਚਹਿਲ
Punjab
08-02-2022 11:10 AM
ਸੁਖਮਿੰਦਰ ਜੀ, ਕਣਕ ਦੀ ਕਿਸੇ ਵੀ ਬਿਮਾਰੀ ਦੀ ਰੋਕਥਾਮ ਲਈ ਇਸ ਦਵਾਈ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ, ਇਸ ਦਵਾਈ ਦੀ ਸਿਫਾਰਿਸ਼ ਝੋਨੇ ਦੀ sheath blight ਬਿਮਾਰੀ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ । ਧੰਨਵਾਦ।
Posted by ਸੁਖਮਿੰਦਰ ਸਿੰਘ ਚਹਿਲ
Punjab
08-02-2022 11:07 AM
ਸੁਖਮਿੰਦਰ ਜੀ, ਕਣਕ ਦੀ ਕਿਸੇ ਵੀ ਬਿਮਾਰੀ ਦੀ ਰੋਕਥਾਮ ਲਈ ਇਸ ਦਵਾਈ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ, ਇਸ ਦਵਾਈ ਦੀ ਸਿਫਾਰਿਸ਼ ਝੋਨੇ ਦੀ sheath blight ਬਿਮਾਰੀ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ । ਇਸ ਦੇ ਨਾਲ ਕਿਸੇ ਵੀ NPK ਨੂੰ ਮਿਕਸ ਕਰ ਕੇ ਛਿੜਕਾਅ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਧੰਨਵਾਦ।
Posted by ਸੁਖਮਿੰਦਰ ਸਿੰਘ ਚਹਿਲ
Punjab
08-02-2022 11:02 AM
ਸੁਖਮਿੰਦਰ ਜੀ, ਤੁਹਾਡੇ ਦੁਆਰਾ ਭੇਜੀ ਗਈ ਫੋਟੋ ਸਹੀ ਤਰਾਂ upload ਨਹੀਂ ਹੈ , ਆਪਣੇ ਸਵਾਲ ਬਾਰੇ ਵਿਸਥਾਰ ਵਿਚ ਜਾਣਕਰੀ ਲੈਣ ਲਈ ਕਿਰਪਾ ਕਰ ਕੇ ਫੋਟੋ ਦੁਆਰਾ ਭੇਜੋ। ਧੰਨਵਾਦ।

Posted by Gurdeep Singh
Punjab
08-02-2022 10:48 AM
ਗੁਰਦੀਪ ਜੀ, Punjab Sudax chari 1, 4 ਚਰੀ ਦੀਆਂ ਵੱਧ ਲੋਅ ਦੇਣ ਵਾਲੀਆਂ ਕਿਸਮਾਂ ਹਨ ਅਤੇ PHBF 1 ਬਾਜਰੇ ਦੀ ਵੱਧ ਕਟਾਈਆਂ ਦੇਣ ਵਾਲੀ ਕਿਸਮ ਹੈ। ਧੰਨਵਾਦ।
Posted by smd agrominerals
Madhya Pradesh
08-02-2022 10:44 AM
smd ji, kisaano ke sath jaankari sanjhi karne ke liye dhnyvaad, aap ye jaankari hmaari doosri aap Apni kheti buy sell pe bhi daal sakte hai . Dhnyvaad .

Posted by Moolchand sahu
Chattisgarh
08-02-2022 10:09 AM
Moolchand ji, aap jis gum like material ke baare me baat kar rahe hai, kripya uski photo bhi bheje , ta jo kaarn pta lag sake aur us hisaab se aapko is baare me sahi jaankari di jaa sake . Dhnyvaad .

Posted by ਧਰਮ ਦਾਸ
Punjab
08-02-2022 10:08 AM
ਤੁਸੀ ਮੱਝ ਨੂੰ ਹੀਟ ਵਿੱਚ ਆਉਣ ਤੋਂ 12 ਘੰਟਿਆਂ ਵਿੱਚ Ai ਕਰਵਾ ਸਕਦੇ ਹੋ ਅਤੇ ਅਗਲੇ ਦਿਨ ਦੂਜਾ ਟੀਕਾ ਭਰਵਾਓ ਅਤੇ ਤੁਸੀ Rustam, Yuvraj, M29 ਜਾ ਫਿਰ ABS ਕੰਪਨੀ ਦੇ ਕਿਸੇ ਵੀ ਵਧੀਆ ਸੀਮਨ ਰਿਕਾਰਡ ਵਾਲੇ ਸੀਮਨ ਦੀ ਵਰਤੋਂ ਕਰ ਸਕਦੇ ਹੋ
Posted by Amrit pal singh
Madhya Pradesh
08-02-2022 10:02 AM
ਅਮ੍ਰਿਤਪਾਲ ਜੀ, ਇਸ ਮਹੀਨੇ ਵਿਚ ਤੁਸੀ ਬੈਂਗਣ, ਹਰੀ ਮਿਰਚ, ਸ਼ਿਮਲਾ ਮਿਰਚ, ਟਮਾਟਰ , ਭਿੰਡੀ ਅਤੇ ਕੱਦੂ ਜਾਤੀ ਦੀਆਂ ਸਾਰੀਆਂ ਸਬਜ਼ੀਆਂ ਦੇ ਖੇਤੀ ਕਰ ਸਕਦੇ ਹੋ ਜੀ। ਧੰਨਵਾਦ।
Posted by Raj singh
Punjab
08-02-2022 09:48 AM
ਤੁਸੀ 100 ਕਿਲੋ ਫੀਡ ਵਿੱਚ 2 ਕਿਲੋ ਤੱਕ ਮਿਨਰਲ ਮਿਕਸਚਰ ਮਿਲਾ ਕੇ ਦੇ ਸਕਦੇ ਹੋ ਜੇਕਰ ਦੁੱਧ ਵਾਲੇ ਪਸ਼ੂਆਂ ਲਈ ਦੇਣਾ ਹੈ ਫਿਰ chelated ਵਰਤ ਸਕਦੇ ਹੋ ਪਰ ਜੇਕਰ ਫੀਡ ਜ਼ਿਆਦਾ ਸਮੇਂ ਲਈ ਰੱਖਣੀ ਹੈ ਫਿਰ ਤੁਸੀ ਮਿਨਰਲ ਮਿਕਸਚਰ ਪਾਊਡਰ ਨੂੰ ਅਲੱਗ ਤੋਂ 30-50gm ਰੋਜਾਨਾ ਦੇ ਸਕਦੇ ਹੋ
Posted by Baljinder Singh
Punjab
08-02-2022 09:40 AM
ਬਲਜਿੰਦਰ ਜੀ ਇਹ PLDB ਨਾਭਾ ਵਾਲਿਆਂ ਦਾ ਸੀਮਨ ਹੈ ਪਰ ਇਸਦੇ ਰਿਕਾਰਡ ਦਾ ਸਹੀ ਪਤਾ ਉਸ ਤੋਂ ਪਤਾ ਲੱਗ ਸਕਦਾ ਹੈ ਜਿਸ ਤੋਂ ਇਹ ਸੀਮਨ ਭਰਵਾਇਆ ਗਿਆ ਹੈ
Posted by Baljinder Singh
Punjab
08-02-2022 09:39 AM
Baljinder ji ehh PLDB Nabha walia da semen hai.
Posted by Raj singh
Punjab
08-02-2022 09:32 AM
ਕੁਲਵਿੰਦਰ ਜੀ ਤੁਸੀ ਇਸ ਵਿੱਚੋਂ ਮਿੱਠੇ ਸੋਡੇ ਦੀ ਮਾਤਰਾ ਘਟਾ ਕੇ 200 ਗ੍ਰਾਮ ਤੱਕ ਕਰੋ
Posted by Amandeep Sidhu
Punjab
08-02-2022 09:27 AM
Aman ji tuci uss nu RL botal 7-8 litre lgwao ate Metro 100ml dia 10 botla lgwao ate uss nu Amoxirum forte 4.5gm lgwao baki uss nu Unlock powder 200gm nu thode grm pani vich milla ke deo ate Cud powder deo ehh powder denn ton pehla 1 ghnte tak dudh vich bheo ke rakho ate uss vich Brotone liquid 200ml mix krke de skde ho.
Posted by Amrit pal singh
Madhya Pradesh
08-02-2022 09:22 AM
ਅਮ੍ਰਿਤਪਾਲ ਜੀ ਅੰਜੀਰ ਦੇ ਬੂਟੇ ਦੀ pruningਤੁਸੀਂ ਸਰਦੀਆਂ ਦੇ ਮਹੀਨੇ ਵਿਚ ਕਰ ਸਕਦੇ ਹੋ। ਹਰ 3 ਸਾਲ ਇਸਦੀ ਕਟਾਈ ਕਰਨ ਦੇ ਨਾਲ ਨਾਲ ਹਰ ਸਾਲ ਸੁਕੀਆਂ ਟਾਹਣੀਆਂ ਕੱਟ ਕੇ ਓਹਨਾ ਉਪਰ ਬੋਰਡੋ ਪੇਸਟ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।

Posted by gurkirt brar
Rajasthan
08-02-2022 09:01 AM
Gurkirt ji ehh hf nasal da semen hai ate isda 32-34 litre tak record hai.

Posted by Rakesh Sharma
Punjab
08-02-2022 08:56 AM
ਰਾਕੇਸ਼ ਜੀ ਕਣਕ ਪੀਲੀ ਪੈਣ ਦੇ ਕਈ ਕਾਰਣ ਹੁੰਦੇ ਹਨ ਇਹ ਕਈ ਵਾਰੀ ਕਿਸੇ ਤੱਤ ਦੀ ਘਾਟ ਕਰ ਕੇ ਜਾ ਫੇਰ ਕਿਸੇ ਬਿਮਾਰੀ ਜਾ ਕੀੜੇ ਦੇ ਹਮਲੇ ਕਰ ਕੇ ਵੀ ਹੋ ਸਕਦੀ ਹੈ ਸੋ ਇਸ ਲਈ ਤੁਸੀਂ ਸਾਨੂੰ ਕਣਕ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇਗੀ। ਧੰਨਵਾਦ।

Posted by Rishi Patel
Bihar
08-02-2022 08:33 AM
rishi ji kripya btayen ke aapne fsl me kon si khad ka paryog kitni maatra me kiyaa taki apko uske hisab se jankari di ja ske. dhnywad
Posted by Gagandeep
Punjab
08-02-2022 07:54 AM
Gagandeep ji, kirpa kar ke ih dasso ki tuci jihdi dvaai varti hai, usdi kinni maatra paayi si, us hisaab naal hi tuhaanu is baare sahi jaankari ditti jaa skaegi. Dhanwaad .

Posted by Lalsingh Sisodiya
Madhya Pradesh
08-02-2022 07:52 AM
Lal singh ji iske liye aap BV300 breed rakh skte hai.

Posted by Satwant Singh Randhawa
Punjab
08-02-2022 07:43 AM
satwant ji npk 13045 vich nitrogen 13% ate pottasium 45% hunda hai.jadon ki 8047 vich nitrogen 8%, pottasium 47% de nal nal sulphur7% vi hunda hai.dhanwaad.

Posted by jagjeet singh
Punjab
08-02-2022 07:07 AM
Jagjeet ji fatt vdaun lai tuhanu urea mix krke den di jrurat nhi hai kyuki dudh ate fatt pashu di khurak ate nasal te nirbhar ha baki tuci uss nu Fatmax powder 100gm rojana, Lacup powder 100gm rojana dena suru kro.
Posted by kulwinder singh
Punjab
08-02-2022 06:35 AM
Kulwinder ji jekar ohh patlia pani vrgia tara de rhi hai fir ohh heat vich ho skdi hai jekar thoda bhutt ghnna discharge krdi hai fir tuci keeper plus powder 30gm rojana 20 din tak deo ate 3 mahine purre hon te doctor ton gaban check krwao.

Posted by Beant Bhullar
Punjab
08-02-2022 06:13 AM
Bhullar ji tuhade sare swala de jwab ditte gye hai tuci App vich apne sare swala de jwab dekh skde ho dhanwad.

Posted by gs sandhu
Punjab
07-02-2022 11:21 PM
ਸੰਧੂ ਜੀ ਤੁਹਾਡੇ ਸਾਰੇ ਸਵਾਲ ਦੇ ਜਵਾਬ ਦਿਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲ ਦੇ ਜਵਾਬ ਦੇਖ ਸਕਦੇ ਹੋ

Posted by Pranv Kumar Wadhwa
Punjab
07-02-2022 10:47 PM
ਪ੍ਰਣਵ ਜੀ, ਸਰੋਂ ਦੀ ਖਲ ਵਿਚ 1.8% phosphorus ਦੀ ਮਾਤਰਾ ਹੁੰਦੀ ਹੈ ਅਤੇ DAP ਵਿਚ 46 % phosphorus ਦੀ ਮਾਤਰਾ ਹੁੰਦੀ ਹੈ। ਇਸ ਲਈ ਜੇ DAP ਦੀ ਜਗਾਹ ਸਰੋਂ ਦੀ ਖਲ ਵਰਤਣੀ ਹੋਵੇ ਤਾ ਇਸ ਦੀ ਮਾਤਰਾ ਕਾਫੀ ਜ਼ਿਆਦਾ ਪਾਉਣੀ ਪੈਂਦੀ ਹੈ ਜੀ। ਧੰਨਵਾਦ।

Posted by Ramlesh
Chattisgarh
07-02-2022 10:06 PM
रामलेश जी कृपया अपना सवाल विस्तार से बताएं कि आपको नारियल के बारे में क्या जानकारी चाहिए, आपके सवाल की पूरी जानकारी के लिए आपको फ़ोन भी किया था पर आपका नंबर लग नहीं रहा था। धन्यवाद

Posted by Jhajj
Punjab
07-02-2022 09:42 PM
ਝੱਜ ਜੀ ਜੇਕਰ ਉਸਦੇ ਥਣਾਂ ਕੋਲ ਸੋਜਿਸ਼ ਲੱਗ ਰਹੀ ਹੈ ਅਤੇ ਉਹ ਬੱਚਾ ਦੇ ਚੁਕੀ ਹੈ ਫਿਰ ਤੁਸੀ ਉਸ ਨੂੰ Enrofloxacin inj 15ml ਅਤੇ megludyne injection 20ml ਲਗਵਾਓ ਅਤੇ ਸੋਜਿਸ਼ ਦੇ ਹਿਸਾਬ ਨਾਲ 2 ਤੋਂ 3 ਦਿਨ ਲਗਵਾ ਸਕਦੇ ਹੋ

Posted by Beant Bhullar
Punjab
07-02-2022 09:41 PM
Bhullar ji isda koi chakar nhi hai tuci iss nu keeper plus powder 30gm rojana, Agrimin-i tablet rojana 1 goli deo ate 21 din tak dinde rho fir agli heat vich saff tara hon te nawe dudh krwao ji.

Posted by amarpal
Uttarakhand
07-02-2022 09:37 PM
अमरपाल जी यह red rot बीमारी के लक्षण है इस बीमारी के लिए Carbendazim @0.5g/ लीटर पानी में बीज का उपचार करके बिजाई करनी चाहिए, आप अभी carbendazim 2gm लीटर पानी के हिसाब से स्प्रे कर सकते हैं। धन्यवाद
Posted by Gurinderpal Singh Brar
Punjab
07-02-2022 09:37 PM
गुरिंदरपाल जी, पायनियर 1844 मक्का की औसत उपज 32-35 क्विंटल प्रति एकड़ और हरे चारे या साइलेज के लिए इसकी औसत उपज लगभग 250-255 क्विंटल प्रति एकड़ होती है। धन्यवाद
Posted by Satnam singh
Punjab
07-02-2022 09:25 PM
ਸਤਨਾਮ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਸਰੋਂ ਦੀ ਫ਼ਸਲ ਤੇ Antracol ਦੀ ਸਪਰੇਅ ਕਿਸ ਲਈ ਕਰਨਾ ਚਾਹੁੰਦੇ ਹਨ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by Satnam singh
Punjab
07-02-2022 09:23 PM
ਸਤਨਾਮ ਜੀ ਜੇ ਤੁਸੀਂ ਸਰੋਂ ਦੀ ਫ਼ਸਲ ਵਿਚ ਟੌਪਿਕ ਦੀ ਸਪਰੇਅ ਨੂੰ ਤਕਰੀਬਨ ਹਫ਼ਤਾ ਹੋ ਗਿਆ ਤੇ ਨਦੀਨ ਨੀਚੇ ਬੈਠਣ ਲੱਗ ਗਏ ਹਨ ਤਾ ਤੁਸੀਂ ਖਾਦ ਦੀ ਵਰਤੋਂ ਕਰ ਸਕਦੇ ਹਨ। ਬਾਕੀ ਜੇ ਸਪਰੇਅ ਕਰੀ ਨੂੰ ਹਾਲੇ 2-4 ਦਿਨ ਹੋਏ ਹਨ ਤਾ ਫਿਰ ਹਾਲੇ ਕੋਈ ਖਾਦ ਦੀ ਵਰਤੋਂ ਨਾ ਕਰੋ। ਧੰਨਵਾਦ
Posted by Satnam singh
Punjab
07-02-2022 09:15 PM
ਸਤਨਾਮ ਜੀ antracol ਦਵਾਈ ਦੀ ਵਰਤੋਂ ਫੰਗਸ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਅਤੇ ਇਸ ਦਵਾਈ ਦੀ ਵਰਤੋਂ ਕਣਕ ਵਿਚ ਵਰਤਣ ਲਈ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਜੇਕਰ ਤੁਹਾਡੀ ਫ਼ਸਲ ਵਿਚ ਕਿਸੇ ਬਿਮਾਰੀ ਜਾ ਕੀੜੇ ਦਾ ਹਮਲਾ ਹੈ ਤਾਂ ਤੁਸੀਂ ਉਸਦੀ ਫੋਟੋ ਖਿੱਚ ਕੇ ਭੇਜ ਸਕਦੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾਊਗੀ। ਧੰਨਵਾਦ।

Posted by Yuvraj Singh
Punjab
07-02-2022 08:51 PM
Yuvraj ji tusi raye grass nu cut ke fir es nu suka lvo ta jo esda moisture content 15% to niche chla jve. Te fir sukan to baad jo esdi stem asani nal tut je ta tusi isnu store kar sakde han. Dhanwad.

Posted by Yuvraj Singh
Punjab
07-02-2022 08:49 PM
Yuvraj ji tuci sardia vich 100kg feed vich 1kg tak haldi milla skde ho.

Posted by Rohit Kumar Sharma
Punjab
07-02-2022 08:46 PM
Rohit ji, tuc Polysulphate fertilizer khareedan layi manjit singh ji nal 099880 96965 samparak kar sakde ho. dhanwad.

Posted by AJAY KUMAR CHAUDHARY
Bihar
07-02-2022 08:45 PM
अजय जी किर्प्या अपने आम के पेड़ की फोटो भेजे उस हिसाब सही आपको सही जानकारी दी जा सकेगी। धन्यवाद्।

Posted by balraj
Rajasthan
07-02-2022 08:11 PM
balraj ji esnu bijan da sahi sma june to july da hai. jaldi hara chara lain layi esnu adh march vich vi bijya janda hai.20-25kilo beej prati acre de hisab nal varto. bijai sme tusi es nu 44kilo urea ate 50 kilo single super phosphate (ssp) prati acre de hisab nal pao. bijai ton ik mahina baad 44 kilo urea prati acre de hisab nal paun di sifarish kitit jandi hai.nadden di roktham layi tusi godi kar sakde ho. dhanwaad.

Posted by Ravinder
Punjab
07-02-2022 07:59 PM
ਰਵਿੰਦਰ ਜੀ ਕਿੰਨੂੰ ਦੀ ਕਾਂਟ-ਛਾਂਟ ਫਲ ਤੋੜਨ ਤੋਂ ਬਾਅਦ ਸਰਦੀਆਂ ਦੇ ਅੰਤ ਵਿਚ ਜਾ ਬਹਾਰ ਮੌਸਮ ਦੇ ਸ਼ੁਰੂ ਵਿਚ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਕਾਂਟ-ਛਾਂਟ ਲਈ ਆਪਸ ਵਿਚ ਫਸਦੀਆਂ ਟਾਹਣੀਆਂ ਨੂੰ ਕੱਟ ਦਿਓ। ਕੁਛ ਹੋਰ ਟਾਹਣੀਆਂ ਵੀ ਕੱਟੋ ਤਾਂ ਜੋ ਬੂਟੇ ਦੀ ਛਤਰੀ ਅੰਦਰ ਧੁੱਪ ,ਹਵਾ ਜਾ ਸਕੇ ਅਤੇ ਉਥੇ ਵੀ ਫਲ ਆ ਸਕੇ। ਬੂਟੇ ਦੀਆਂ ਸੁਕੀਆਂ ਅਤੇ ਬਿਮਾਰ ਟਾਹਣੀਆਂ ਵੀ ਕੱਟ ਦਿਓ.

Posted by Ravinder
Punjab
07-02-2022 07:58 PM
ਰਵਿੰਦਰ ਜੀ ਕਿੰਨੂੰ ਦੀ ਕਾਂਟ-ਛਾਂਟ ਫਲ ਤੋੜਨ ਤੋਂ ਬਾਅਦ ਸਰਦੀਆਂ ਦੇ ਅੰਤ ਵਿਚ ਜਾ ਬਹਾਰ ਮੌਸਮ ਦੇ ਸ਼ੁਰੂ ਵਿਚ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਕਾਂਟ-ਛਾਂਟ ਲਈ ਆਪਸ ਵਿਚ ਫਸਦੀਆਂ ਟਾਹਣੀਆਂ ਨੂੰ ਕੱਟ ਦਿਓ। ਕੁਛ ਹੋਰ ਟਾਹਣੀਆਂ ਵੀ ਕੱਟੋ ਤਾਂ ਜੋ ਬੂਟੇ ਦੀ ਛਤਰੀ ਅੰਦਰ ਧੁੱਪ ,ਹਵਾ ਜਾ ਸਕੇ ਅਤੇ ਉਥੇ ਵੀ ਫਲ ਆ ਸਕੇ।ਬਾਕੀ ਜੋ ਟਹਿਣੀਆਂ ਜੋ ਸਿੱਧੀਆਂ ਨਿਕਲ ਰਹੀਆਂ ਹਨ ਜਾ ਜੋ ਖੱਟੀ ਵਾ.... (Read More)
ਰਵਿੰਦਰ ਜੀ ਕਿੰਨੂੰ ਦੀ ਕਾਂਟ-ਛਾਂਟ ਫਲ ਤੋੜਨ ਤੋਂ ਬਾਅਦ ਸਰਦੀਆਂ ਦੇ ਅੰਤ ਵਿਚ ਜਾ ਬਹਾਰ ਮੌਸਮ ਦੇ ਸ਼ੁਰੂ ਵਿਚ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਕਾਂਟ-ਛਾਂਟ ਲਈ ਆਪਸ ਵਿਚ ਫਸਦੀਆਂ ਟਾਹਣੀਆਂ ਨੂੰ ਕੱਟ ਦਿਓ। ਕੁਛ ਹੋਰ ਟਾਹਣੀਆਂ ਵੀ ਕੱਟੋ ਤਾਂ ਜੋ ਬੂਟੇ ਦੀ ਛਤਰੀ ਅੰਦਰ ਧੁੱਪ ,ਹਵਾ ਜਾ ਸਕੇ ਅਤੇ ਉਥੇ ਵੀ ਫਲ ਆ ਸਕੇ।ਬਾਕੀ ਜੋ ਟਹਿਣੀਆਂ ਜੋ ਸਿੱਧੀਆਂ ਨਿਕਲ ਰਹੀਆਂ ਹਨ ਜਾ ਜੋ ਖੱਟੀ ਵਾਲਿਆਂ ਟਹਿਣੀਆਂ ਹਨ ਤੁਸੀਂ ਉਹਨਾਂ ਨੂੰ ਵੀ ਕੱਟ ਸਕਦੇ ਹਨ। ਬੂਟੇ ਦੀਆਂ ਸੁਕੀਆਂ ਅਤੇ ਬਿਮਾਰ ਟਾਹਣੀਆਂ ਵੀ ਕੱਟ ਦਿਓ ਤਾਂ ਜੋ ਬਿਮਾਰੀ ਅੱਗੇ ਨਾ ਫੈਲੇ। ਧਨਵਾਦ।

Posted by Rashwinder Singh Kaureana
Punjab
07-02-2022 07:57 PM
Rashwinder ji, 1692 pusa basmati di kisam hai, is kisam da kadd darmeana rehnda hai, ate 115-120 dina tk ih kisam tyaar ho jandi hai, is kisam da ausat jhaad 20 quintal /acre de kareeb hai . Dhanwaad .

Posted by Rajveer singh
Punjab
07-02-2022 07:55 PM
ਰਾਜਵੀਰ ਜੀ ਜੇਕਰ ਮੁਰਗੀ ਨੂੰ ਭਾਰ ਪੈਂਦਾ ਹੈ ਫਿਰ ਤੁਸੀ ਇਸਦੇ ਲਈ ਇਹ ਆਡੀਓ ਸੁਣੋ ਜੀ
Posted by Patitapaban Acharjya
Odisha
07-02-2022 07:51 PM
पतितपबन जी, यह मस्सेक रोग के लक्षण प्रतीत होते हैं लेकिन बेहतर समझ के लिए कृपया निकट और स्पष्ट तस्वीर भेजें, ताकि हम आपको बेहतर तरीके से मार्गदर्शन कर सकें। धन्यवाद ।

Posted by Rashwinder Singh Kaureana
Punjab
07-02-2022 07:45 PM
Rashwinder ji, MH1142 haryana university di rog rehat kisam hai isda ostan jhaad 10-12 quintal prati acre takk hunda hai ate ehe kisam 65-70 din vich pakk ke tyar hundi hai ate Mung Paras-444 private hybrid kisam hai isda ostan jhaad 5-7 quintal prati acre takk hunda hai ate ehe kisam 67-70 din vich pakk ke tyar hundi hai. dhanwad.

Posted by Sachin tyagi
Uttar Pradesh
07-02-2022 07:20 PM
Sachin ji, Danedaar urea me nitrogen ki maatra 46 % hoti hai . Dhnyvaad .
Posted by आशिष कुमार
Bihar
07-02-2022 07:17 PM
आशिष जी इसे आप Enrocin liquid 1ml/1 लीटर पानी में मिलाकर देना शुरू करें और Brotone liquid 20ml/100birds के हिसाब से दें। यह दाने में थोड़ी नमी और खराबी के कारण होने लग जाता है ।

Posted by jasandeep singh
Haryana
07-02-2022 06:31 PM
jasandeep ji tusi kuch din intzaar kro tan ki spray da asar ghat jawe. tusi halka halka paani lga sakde ho ate npk 1919191@ 10-15 gram prati litre paani de hisab nal spray v kr sakde ho tan jo usda vadha ho sake .dhanwaad.

Posted by satnam
Punjab
07-02-2022 05:43 PM
Satnam ji jekar ehh 7 mahine di gaban hai fir tuci iss nu Duraprogen injection 750mg lgwao ji. baki ehh kai varr pashua vaise motte jalee krn lagg jnda hai.

Posted by jagjeet singh
Punjab
07-02-2022 05:39 PM
jagjeet ji , berseem vich gala rog hai, is rog di rokthaam karn lai carbendazim@2 g/L paani de hisaab naal spray karo , is de naal koi vi hor dvaai mix na karo . Dhanwaad .

Posted by jagjeet singh
Punjab
07-02-2022 05:33 PM
ਜਗਜੀਤ ਜੀ ਹਾੜੀ ਵਾਲੇ ਪਿਆਜ਼ ਅਕਤੂਬਰ -ਨਵੰਬਰ ਦੇ ਮਹੀਨੇ ਵਿਚ ਅਤੇ ਸਾਉਣੀ ਵਾਲੇ ਪਿਆਜ਼ ਤੁਸੀਂ ਜੂਨ ਮਹੀਨੇ ਵਿਚ ਅਤੇ ਮਾਰਚ ਦੇ ਮਹੀਨੇ ਵਿਚ ਲਗਾ ਸਕਦੇ ਹੋ। ਮਾਰਚ ਦੇ ਮਹੀਨੇ ਵਿਚ ਲਾਏ ਹੋਏ ਪਿਆਜ਼ਾਂ ਨੂੰ ਤੁਸੀਂ ਜੂਨ ਦੇ ਮਹੀਨੇ ਵਿਚ ਪੱਟ ਕੇ ਕਿਸੇ ਕਮਰੇ ਅੰਦਰ ਰੱਖ ਲਓ(ਕਿਉਕਿ ਜਿਆਦਾ ਗਰਮੀ ਕਰ ਕੇ ਇਹ ਖ਼ਰਾਬ ਹੋ ਜਾਂਦੇ ਹਨ ) ਅਤੇ ਅਗਸਤ ਮਹੀਨੇ ਵਿਚ ਫੇਰ ਖੇਤ ਵਿਚ ਲਾ ਦਿਓ ਅਤੇ ਇਹ ਪਿਆਜ਼ ਨਵ.... (Read More)
ਜਗਜੀਤ ਜੀ ਹਾੜੀ ਵਾਲੇ ਪਿਆਜ਼ ਅਕਤੂਬਰ -ਨਵੰਬਰ ਦੇ ਮਹੀਨੇ ਵਿਚ ਅਤੇ ਸਾਉਣੀ ਵਾਲੇ ਪਿਆਜ਼ ਤੁਸੀਂ ਜੂਨ ਮਹੀਨੇ ਵਿਚ ਅਤੇ ਮਾਰਚ ਦੇ ਮਹੀਨੇ ਵਿਚ ਲਗਾ ਸਕਦੇ ਹੋ। ਮਾਰਚ ਦੇ ਮਹੀਨੇ ਵਿਚ ਲਾਏ ਹੋਏ ਪਿਆਜ਼ਾਂ ਨੂੰ ਤੁਸੀਂ ਜੂਨ ਦੇ ਮਹੀਨੇ ਵਿਚ ਪੱਟ ਕੇ ਕਿਸੇ ਕਮਰੇ ਅੰਦਰ ਰੱਖ ਲਓ(ਕਿਉਕਿ ਜਿਆਦਾ ਗਰਮੀ ਕਰ ਕੇ ਇਹ ਖ਼ਰਾਬ ਹੋ ਜਾਂਦੇ ਹਨ ) ਅਤੇ ਅਗਸਤ ਮਹੀਨੇ ਵਿਚ ਫੇਰ ਖੇਤ ਵਿਚ ਲਾ ਦਿਓ ਅਤੇ ਇਹ ਪਿਆਜ਼ ਨਵੰਬਰ ਮਹੀਨੇ ਦੇ ਅੰਤ ਤੱਕ ਇਹ ਤਿਆਰ ਹੋ ਜਾਂਦੇ ਹਨ। ਧੰਨਵਾਦ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image






















