
Posted by RSK
Chattisgarh
08-02-2022 09:32 PM
RSK ji aap desi murgi lene ke liye Salim Ahmad Khan 097551 47484 Arshi Poultry farm se samaprk kr skte hai inse apko sari jankari mill jayegi.
Posted by Satnam singh
Punjab
08-02-2022 09:32 PM
ਸਤਨਾਮ ਜੀ, ਮਿਰਚਾਂ ਦੇ ਪਨੀਰੀ ਲਗਾਉਣ ਦਾ ਸਮਾਂ ਅਕਤੂਬਰ ਤੋਂ ਨਵੰਬਰ ਮਹੀਨੇ ਤੱਕ ਦਾ ਹੈ ਅਤੇ ਮਿਰਚਾਂ ਦੇ ਬੂਟੇ ਫਰਵਰੀ ਤੋਂ ਮਾਰਚ ਮਹੀਨੇ ਤੱਕ ਲਗਾਏ ਜਾ ਸਕਦੇ ਹਨ। ਗੰਡੇਆਂ ਦੀ ਪਨੀਰੀ ਲਗਾਉਣ ਦਾ ਸਮਾਂ ਅੱਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਦਾ ਹੁੰਦਾ ਹੈ, ਅਤੇ ਬੂਟੇ ਲਗਾਉਣ ਦਾ ਸਮੇਂ ਜਨਵਰੀ ਦੇ ਪਹਿਲੇ ਹਫ਼ਤੇ ਤੋਂ ਫਰਵਰੀ ਦੇ ਪਹਿਲੇ ਹਫਤੇ ਤੱਕ ਦਾ ਹੁੰਦਾ ਹੈ। ਧੰਨਵਾਦ।

Posted by RSK
Chattisgarh
08-02-2022 09:29 PM
RSK ji aap desi murgi lene ke liye Salim Ahmad Khan 097551 47484 Arshi Poultry farm se samaprk kr skte hai inse apko sari jankari mill jayegi.
Posted by Satnam singh
Punjab
08-02-2022 09:29 PM
ਸਤਨਾਮ ਜੀ, ਗੰਡੇਆਂ ਦੀ ਬਿਜਾਈ ਤੋਂ ਬਾਅਦ ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਅਤੇ ਫਿਰ ਲੋੜ ਅਨੁਸਾਰ 10-15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕੀਤੀ ਜਾ ਸਕਦੀ ਹੈ। ਬਿਜਾਈ ਸਮੇ 1 ਕਨਾਲ ਵਿਚ ਤੁਸੀ 10-15 ਕਿਲੋ ਯੂਰੀਆ, 15-18 ਕਿਲੋ ਸਿੰਗਲ ਸੁਪਰ ਫਾਸਫੇਟ, ਅਤੇ 5-6 ਕਿਲੋ ਮਿਊਰੇਟ ਆੱਫ ਪੋਟਾਸ਼ ਦੀ ਵਰਤੋਂ ਕਰ ਸਕਦੇ ਹੋ।ਧੰਨਵਾਦ।

Posted by ਸੁਖਮਨ Chairman
Punjab
08-02-2022 09:09 PM
ਸੁਖਮਨ ਜੀ, Agriculture ਵਿਚ 10 ਵੀ ਤੋਂ ਬਾਅਦ 2 ਸਾਲ ਦਾ diploma , 6 ਸਾਲ ਦੀ ਡਿਗਰੀ Bsc Agriculture ਜਾ 12ਵੀ ਤੋਂ ਬਾਅਦ 4 6 ਸਾਲ ਦੀ ਡਿਗਰੀ Bsc Agriculture , Bsc Horticulture ਕੀਤੀ ਜਾ ਸਕਦੀ ਹੈ। ਇਹ ਕੋਰਸ PAU Ludhiana ਜਾਂ ਕਈ private ਕਾਲਜਾਂ ਵੱਲੋਂ ਵੀ ਕਰਵਾਏ ਜਾਂਦੇ ਹਨ। Salary ਹਮੇਸ਼ਾਂ job description ਅਤੇ job Agency ਅਤੇ experience ਅਨੁਸਾਰ ਹੀ ਹੁੰਦੀ ਹੈ ਜੀ। ਧੰਨਵਾਦ।

Posted by ਸੁਖਮਨ Chairman
Punjab
08-02-2022 09:07 PM
ਸੁਖਮਨ ਜੀ, ਆਪਣੇ ਪਸੰਦੀਦਾ ਖੇਤੀ ਸਭੰਧਿਤ ਅਤੇ ਪਸ਼ੂ ਪਾਲਣ ਦੇ ਵਿਸ਼ਿਆਂ ਬਾਰੇ ਤਕਰੀਬਨ ਸਾਰੀ ਜਾਣਕਾਰੀ Apni kheti App ਤੋਂ ਲਈ ਜਾ ਸਕਦੀ ਹੈ , ਅਤੇ ਜੇ ਤੁਸੀ ਕੋਈ ਰਸਾਲਾ ਖਰੀਦਣਾ ਚਾਹੁੰਦੇ ਹੋ ਤਾ ਤੁਸੀ 0161-240-1960 ਤੇ PAU ਸੰਚਾਰ ਵਿਭਾਗ ਨਾਲ ਸੰਪਰਕ ਕਰ ਸਕਦੇ ਹੋ ਜੀ। ਤੁਹਾਡਾ ਖੇਤੀਬਾੜੀ ਤੇ ਪਸ਼ੂ ਪਾਲਣ ਬਾਰੇ ਕੋਈ ਵੀ ਸਵਾਲ ਹੋਵੇ ਤਾ ਤੁਸੀ Apni kheti Appਤੇ ਪੁੱਛ ਸਕਦੇ ਹੋ, ਸਬੰਧਿਤ ਮਾਹਿਰਾਂ ਵੱਲੋਂ ਤੁਹਾਡ.... (Read More)
ਸੁਖਮਨ ਜੀ, ਆਪਣੇ ਪਸੰਦੀਦਾ ਖੇਤੀ ਸਭੰਧਿਤ ਅਤੇ ਪਸ਼ੂ ਪਾਲਣ ਦੇ ਵਿਸ਼ਿਆਂ ਬਾਰੇ ਤਕਰੀਬਨ ਸਾਰੀ ਜਾਣਕਾਰੀ Apni kheti App ਤੋਂ ਲਈ ਜਾ ਸਕਦੀ ਹੈ , ਅਤੇ ਜੇ ਤੁਸੀ ਕੋਈ ਰਸਾਲਾ ਖਰੀਦਣਾ ਚਾਹੁੰਦੇ ਹੋ ਤਾ ਤੁਸੀ 0161-240-1960 ਤੇ PAU ਸੰਚਾਰ ਵਿਭਾਗ ਨਾਲ ਸੰਪਰਕ ਕਰ ਸਕਦੇ ਹੋ ਜੀ। ਤੁਹਾਡਾ ਖੇਤੀਬਾੜੀ ਤੇ ਪਸ਼ੂ ਪਾਲਣ ਬਾਰੇ ਕੋਈ ਵੀ ਸਵਾਲ ਹੋਵੇ ਤਾ ਤੁਸੀ Apni kheti Appਤੇ ਪੁੱਛ ਸਕਦੇ ਹੋ, ਸਬੰਧਿਤ ਮਾਹਿਰਾਂ ਵੱਲੋਂ ਤੁਹਾਡੇ ਹਰ ਸਵਾਲ ਦਾ ਜਵਾਬ ਦਿੱਤਾ ਜਾਵੇਗਾ ਜੀ। ਧੰਨਵਾਦ।

Posted by gurkiratbal
Punjab
08-02-2022 09:00 PM
Gurkiratbal ji, toria di jyaada khareed private aderaan vallo hi kiti jandi hai , is lai is da rate mandi to mandi vary karda hai , vaise is da rate 6500 de kareeb chal riha hai, par isdi bilkul sahi jaankari lain lai tuci apni najdeeki mandi vich hi sampark karo . Dhanwaad .

Posted by ਕਮਲ
Punjab
08-02-2022 08:25 PM
Kamal ji tusi kanak di fasal vich NPK13:0:45@1kg prati acre de hisab nal spray kar sakde han. Tusi isdi spray kanak vich baliya bnan samay kar sakde han. Nal jdo kanak vich tele de hamle de lashan dekhayi den ta hi tele vali spray nal varto. Je hale tele da hamla nahi hai ta fir chahe spray na kro. Dhanwad.
Posted by Om Panwar Jhinjhinyali
Rajasthan
08-02-2022 08:23 PM
ओम जी, कृपया ये बताये की आप इसे बनाने के बारे में जानकारी लेना चाहते है या इसकी प्रयोग के बारे में , उस हिसाब से ही आपको इस बारे में सही जानकरी दी जा सकेगी। धन्यवाद।

Posted by Manoj
Haryana
08-02-2022 08:13 PM
मनोज जी, वर्मीकम्पोस्ट बनाने के लिए बेड की चौड़ाई आप 4 .5 फ़ीट रखे और इसके किनारो को ढकने के बाद 3 फ़ीट 6 इंच जगह बचेगी , केंचुआ 1 kg / फ़ीट जगह के हिसाब से डाला जाता है। गोबर 50 kg /फ़ीट के हिसाब से डाला जाता है , एकदम ताजा गोबर नहीं डालना चाहिए ,इसको ठंडा करके डालना चाहिए। गोबर डालने के बाद केंचुआ डालना चाहिए और इसके बाद इसे गी.... (Read More)
मनोज जी, वर्मीकम्पोस्ट बनाने के लिए बेड की चौड़ाई आप 4 .5 फ़ीट रखे और इसके किनारो को ढकने के बाद 3 फ़ीट 6 इंच जगह बचेगी , केंचुआ 1 kg / फ़ीट जगह के हिसाब से डाला जाता है। गोबर 50 kg /फ़ीट के हिसाब से डाला जाता है , एकदम ताजा गोबर नहीं डालना चाहिए ,इसको ठंडा करके डालना चाहिए। गोबर डालने के बाद केंचुआ डालना चाहिए और इसके बाद इसे गीली पराली से ढक देना चाहिए। बेड की ऊंचाई तकरीबन 13 -14 इंच हो जायेगी। गर्मियों में दिन में 2 -3 बार पानी दे और सर्दियों में 2-3 दिन बाद। 2 महीने बाद कम्पोस्ट त्यार हो जाती है और इसे छान लिया जाता है। वैसे कम्पोस्ट त्यार करने से पहले इसकी ट्रेनिंग जो किसान पहले से यह काम कर रहा है , उस से ले लेनी चाहिए। धन्यवाद

Posted by deep
Punjab
08-02-2022 08:12 PM
Deep ji tuci uss nu pett de kiria lai Zenvet bolus deo ate uss nu Biotrim inj. 15ml ate Amoxirum tablet 1-1 swere sham, Vivliv liquid 50ml rojana dena suru kro jddo mokk thik ho jawe uss ton badd bhi tuci livertonic nu lambe sme tak dinde rho.

Posted by Pardeep kumar
Haryana
08-02-2022 07:50 PM
Pardeep , for poplar cultivation in Haryana it ia recommended to grow G 48 variety , you can also grow W 22 variety . Thank You .

Posted by satnam
Punjab
08-02-2022 07:21 PM
Satnam ji tuci usdi khurak da purra dian rakho ate uss nu bovimin-b ultra powder 50gm rojana ate ovumin advance tablet rojana 1 goli deo ate 21 din tak dinde rho fir jddo ohh patlia tara kre fir tuci nawe dudh krwa skde ho.

Posted by jagjeet singh
Punjab
08-02-2022 07:07 PM
Jagjeet ji fatt vdaun lai tuhanu urea mix krke den di jrurat nhi hai kyuki dudh ate fatt pashu di khurak ate nasal te nirbhar ha baki tuci uss nu Fatmax powder 100gm rojana, Lacup powder 100gm rojana dena suru kro.

Posted by Adi Rana
Punjab
08-02-2022 07:05 PM
Rana ji isdi varto pashu de suun ton badd jer puan lai, bachedani di safai lai kiti jandi hai ate suun ton turant badd 125-150ml pilla deo ate fir din vich 2 varr deo.

Posted by jagjeet singh
Punjab
08-02-2022 07:03 PM
jagjeet ji , 2, 4-D 38 EC @250 ml/acre de hisaab naal 150 litre paani vich ghol ke chaudi patti vaale nadeena di rokthaam kar sakde ho ji . Dhanwaad .

Posted by jagjeet singh
Punjab
08-02-2022 07:00 PM
jagjeet ji, tuci gulli dande di rokthaam lai doosri photo vaali dvai (clodinafop 15 WP) @160g/acre nu 150 litre paani vich ghol ke spray kar sakde ho ji . Dhanwaad .

Posted by SANJEEV KUMAR
Punjab
08-02-2022 06:39 PM
Sanjeev ji, jado fasl vich kise bimaari de shuruati lashan dikhai den lag jaan ta us vele hi fungicide spray karni chahidi hai, vaise spray boor jhad jaan to baad hi karni chahidi hai kyuki boor pain te spray karn naal fasl de jhaad da nuksaan ho skda hai ji . Dhanwaad .

Posted by SANJEEV KUMAR
Punjab
08-02-2022 06:29 PM
Sanjeev ji, buonus Tebuconazole 38.9 % sc dvaai di spray kank vich peeli kungi di rokthaam lai kiti jandi hai . Is dvaai di varto peeli kungi de lashan dikhai den te 2 ml/L pani de hisaab naal karniu chahidi hai ji . Dhanwaad .

Posted by Parminder singh
Punjab
08-02-2022 06:08 PM
Parminder, there are chances of rainfall in your area for tommorow and for rest of the week weather will remain clear . Thank You .

Posted by Laddi sidhu
Punjab
08-02-2022 06:02 PM
ਲਾਡੀ ਜੀ ਕਿਰਪਾ ਕਰਕੇ ਇਹ ਦੱਸੋ ਦੁੱਧ ਵਿੱਚੋਂ ਕੀ ਸਮੱਸਿਆ ਆ ਰਹੀ ਹੈ ਉਸ ਵਾਰੇ ਵਿਸਤਾਰ ਨਾਲ ਦੱਸੋ ਅਤੇ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by ਸੁਖਮਿੰਦਰ ਸਿੰਘ ਚਹਿਲ
Punjab
08-02-2022 05:31 PM
ਸੁਖਮਿੰਦਰ ਜੀ, ਇਹ ਤੱਤਾਂ ਦੀ ਘਾਟ ਕਰ ਕੇ ਹੀ ਹੁੰਦਾ ਹੈ, ਜੇ ਇਹ ਦਿੱਕਤ ਜ਼ਿਆਦਾ ਹੈ ਤਾ ਤੁਸੀ NPK 19:19:19 @10-15 g /L ਪਾਣੀ ਦੇ ਨਾਲ 1 kg manganese Sulphate + 1 kg zinc sulphate ਮਿਕਸ ਕਰ ਕੇ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by Gurlal singh
Punjab
08-02-2022 05:20 PM
ਗੁਰਲਾਲ ਜੀ ਪਸ਼ੂ ਦੇ ਲੇਵੇ ਦੀ ਚੰਗੀ ਗਰੋਥ ਅਤੇ ਚੰਗੇ ਦੁੱਧ ਲਈ ਸੂਣ ਤੋਂ 2 ਮਹੀਨੇ ਪਹਿਲਾ Vitamor-h liquid 10ml ਰੋਜਾਨਾ ਦਿਓ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Metabolite ਪਾਊਡਰ ਰੋਜਾਨਾ 1 ਪਾਉਚ ਦਿਓ ਅਤੇ transition mix ਫੀਡ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਦੀ ਵਧੀਆ ਗਰੋਥ ਅਤੇ ਦੁੱਧ ਵਿਚ ਵਾਧਾ ਹੋਵੇਗਾ

Posted by Rajeev Kumar Bhardwaj
Punjab
08-02-2022 05:02 PM
राजीव जी, ये पाउडरी मिल्ड्यू रोग के लक्षण हैं, इसके नियंत्रण के लिए आप घुलनशील सल्फर 10 ग्राम प्रति लीटर पानी में मिलाकर छिड़काव कर सकते हैं। धन्यवाद

Posted by Ramandeep Singh
Punjab
08-02-2022 05:02 PM
Ramandeep ji, chiku de fal boote te nahi pakde , is lai jdo fal da size poora ban jaave ta is di tudaai kar laini chahidi hai ate fir dho laina chahida hai, is to baad ethophone 2.5 ml/L paani de hisaab naal ghol bnaa ke fal nu is ghol vich do mint dbon to baad kadd lao . Is tra fal nu pkaya janda hai ji . Dhanwaad .

Posted by Rashwinder Singh Kaureana
Punjab
08-02-2022 05:01 PM
ਰਸ਼ਵਿੰਦਰ ਜੀ, ਝੋਨੇ ਦਾ ਵੱਧ ਝਾੜ ਲੈਣ ਲਈ ਤੁਸੀ PR 129, PR 128, HKR 47, PR 127, PR 126 ਅਤੇ PR 124 ਕਿਸਮ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ।

Posted by Rashwinder Singh Kaureana
Punjab
08-02-2022 04:59 PM
ਰਾਸ਼ਵਿੰਦਰ ਜੀ ਤੁਸੀਂ ਸਰੋਂ ਵਿਚ ਸਿਫਾਰਿਸ਼ ਮਾਤਰਾ ਅਨੁਸਾਰ ਸਬ ਖਾਦਾਂ ਪਾ ਚੁਕੇ ਹਨ ਹੋਰ ਕੁਜ ਵਰਤਣ ਦੀ ਜਰੂਰਤ ਨਹੀਂ ਹੈ। ਬਾਕੀ ਤੁਸੀਂ ਇਕ ਵਾਰ ਫ਼ਸਲ ਦੀ ਫੋਟੋ ਭੇਜੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਜੇ ਫ਼ਸਲ ਵਿਚ ਕੋਈ ਬਿਮਾਰੀ ਹੈ ਤਾ ਉਹਦੀ ਫੋਟੋ ਭੇਜੋ। ਧੰਨਵਾਦ।
Posted by avneesh tyagi
Uttar Pradesh
08-02-2022 04:59 PM
Avneesh ji, battery chalit spray pump khareedne ke liye aap Ghaziabad Agriculture Depot - 98110-18671 se sampark kar sakte hai . Dhnyuvaad .

Posted by Rashwinder Singh Kaureana
Punjab
08-02-2022 04:50 PM
ਰਾਸ਼ਵਿੰਦਰ ਜੀ ਤੁਸੀਂ ਸਬਜ਼ੀਆਂ ਜਿਵੇ ਸ਼ਿਮਲਾ ਮਿਰਚ, ਖੀਰਾ, ਕਰੇਲਾ, ਕੱਦੂ, ਤੋਰੀ, ਪੇਠਾ, ਖਰਬੂਜਾ, ਤਰਬੂਜ, ਪਾਲਕ, ਫੂਲ ਗੋਭੀ, ਬੈਂਗਨ, ਭਿੰਡੀ, ਅਰਬੀ, ਗਵਾਰਾ, ਚੌਲੇ ਆਦਿ ਲਗਾ ਸਕਦੇ ਹਨ। ਧਨੀਵਾਦ।

Posted by Sameem ali
Uttar Pradesh
08-02-2022 04:44 PM
sir jo aap fenvelrate btate hai hopper ke liye mai bahut try kr chuka hu lekin market me nahi mili ?
Sameem ji, Fanvelrate ek synthetic insecticide hai aur aaj kal synthetic insecticides market me bhut kam milte hai, kripya aap ye btaaye ki aapki fasl me kon se keet ka parkop hai, ta jo is jgah aapko kisi aur dvvai ke baare me btaya ja sake . Dhnyvaad .

Posted by jagjeet singh
Punjab
08-02-2022 04:36 PM
Jagjeet ji tuhade swal da jwab de ditta gya hai tuci App vich apne sare swala de jwab dekh skde ho.

Posted by jagjeet singh
Punjab
08-02-2022 04:34 PM
Jagjeet ji bypass powder di ehh photo dekh skde ho ehh tuci 50gm rojana de skde ho.

Posted by jagjeet singh
Punjab
08-02-2022 04:29 PM
Jagjeet ji eh dono hi fungicides hai bas ehna da kam krn da tareeka alag alag hai. Carbendazim systemic fungicide hunda te mancozeb contact fungicide hai. Tusi mancozeb di v varto kar sakde han. Isdi varto 3gram prati 1litre pani de hisab nal kar sakde han. Ja tusi M45 @3gram prati 1 litre pani di v varto kar sakde han. Is vich mancozeb te nal carbendazim dono han.
Posted by Raj singh
Punjab
08-02-2022 04:07 PM
ਤੁਸੀ 100 ਕਿਲੋ ਫੀਡ ਵਿੱਚ 2 ਕਿਲੋ ਤੱਕ ਮਿਨਰਲ ਮਿਕਸਚਰ ਮਿਲਾ ਕੇ ਦੇ ਸਕਦੇ ਹੋ ਜੇਕਰ ਦੁੱਧ ਵਾਲੇ ਪਸ਼ੂਆਂ ਲਈ ਦੇਣਾ ਹੈ ਫਿਰ chelated ਵਰਤ ਸਕਦੇ ਹੋ ਪਰ ਜੇਕਰ ਫੀਡ ਜ਼ਿਆਦਾ ਸਮੇਂ ਲਈ ਰੱਖਣੀ ਹੈ ਫਿਰ ਤੁਸੀ ਮਿਨਰਲ ਮਿਕਸਚਰ ਪਾਊਡਰ ਨੂੰ ਅਲੱਗ ਤੋਂ 30-50gm ਰੋਜਾਨਾ ਦੇ ਸਕਦੇ ਹੋ ਅਤੇ ਤੁਸੀ ਮਿੱਠੇ ਸੋਡੇ ਦੀ ਮਾਤਰਾ ਘਟਾ ਕੇ 200 ਤੋਂ 250gm ਤੱਕ ਕਰ ਦਿਓ

Posted by Harman
Punjab
08-02-2022 03:49 PM
Harman ji tusi pakavi makki di bijayi liye kisma jive PMH 13, ADV 9293, JC 12, PMH 11, JC 4, PMH 2 aadi lga sakde han. Tusi pioneer di P1844 v lga sakde han. Achar vaste tusi makki diya kisma jive J-1007, J-1006, African Tall, aadi lga sakde han. Dhanwad.
Posted by Gurpreet singh
Punjab
08-02-2022 03:23 PM
ਇਹ ਪਸ਼ੂਆਂ ਦੇ ਸਿੰਗਾ ਵਿੱਚ ਖਾਰਿਸ਼ ਹੋਣ ਕਰਕੇ ਵੀ ਹੋ ਸਕਦਾ ਹੈ ਜਾ ਫਿਰ ਕਈ ਪਸ਼ੂਆਂ ਨੂੰ ਸਿੰਗ ਮਾਰਨ ਦੀ ਆਦਤ ਹੁੰਦੀ ਹੈ ਤੁਸੀ ਇਸਦੇ ਲਈ ਪਸ਼ੂਆਂ ਦੇ ਸਿੰਗ ਜਿਥੋਂ ਸ਼ੁਰੂ ਹੁੰਦੇ ਹੈ ਉੱਥੇ ਨਾਰੀਅਲ ਤੇਲ ਦੀ ਮਾਲਿਸ਼ ਕਰੋ ਅਤੇ ਸਿੰਗਾ ਤੇ ਵੀ ਤੇਲ ਲਗਾਓ ਅਤੇ ਜੇਕਰ ਸਰੀਰ ਤੇ ਵੀ ਖਰਿਸ਼ ਕਰਦੇ ਹੈ ਫਿਰ ਤੁਸੀ ਉਸ ਨੂੰ Hitek injection 1ml ਪ੍ਰਤੀ 50kg ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਬਾਕੀ ਜੋ ਸਿੰਗ ਸਿਰ .... (Read More)
ਇਹ ਪਸ਼ੂਆਂ ਦੇ ਸਿੰਗਾ ਵਿੱਚ ਖਾਰਿਸ਼ ਹੋਣ ਕਰਕੇ ਵੀ ਹੋ ਸਕਦਾ ਹੈ ਜਾ ਫਿਰ ਕਈ ਪਸ਼ੂਆਂ ਨੂੰ ਸਿੰਗ ਮਾਰਨ ਦੀ ਆਦਤ ਹੁੰਦੀ ਹੈ ਤੁਸੀ ਇਸਦੇ ਲਈ ਪਸ਼ੂਆਂ ਦੇ ਸਿੰਗ ਜਿਥੋਂ ਸ਼ੁਰੂ ਹੁੰਦੇ ਹੈ ਉੱਥੇ ਨਾਰੀਅਲ ਤੇਲ ਦੀ ਮਾਲਿਸ਼ ਕਰੋ ਅਤੇ ਸਿੰਗਾ ਤੇ ਵੀ ਤੇਲ ਲਗਾਓ ਅਤੇ ਜੇਕਰ ਸਰੀਰ ਤੇ ਵੀ ਖਰਿਸ਼ ਕਰਦੇ ਹੈ ਫਿਰ ਤੁਸੀ ਉਸ ਨੂੰ Hitek injection 1ml ਪ੍ਰਤੀ 50kg ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਬਾਕੀ ਜੋ ਸਿੰਗ ਸਿਰ ਵਿੱਚ ਜਾ ਰਹੇ ਹੈ ਓਹਨਾ ਨੂੰ ਸਿੰਗ ਦਾਗਣ ਵਾਲਿਆਂ ਤੋਂ ਕਟਵਾ ਸਕਦੇ ਹੋ ਧੰਨਵਾਦ
Posted by Satnam singh
Punjab
08-02-2022 03:19 PM
ਸਤਨਾਮ ਜੀ ਤੁਸੀਂ ਫ਼ਲਦਾਰ ਬੂਟਿਆਂ ਨੂੰ vermicompost @1-2kg ਪ੍ਰਤੀ ਬੂਟਾ ਜੇ ਬੂਟੇ 1-2 ਸਾਲ ਦੇ ਹਨ ਪਰ ਜੇ ਬੂਟੇ ਵੱਧ ਉਮਰ ਦੇ ਹਨ ਤਾ ਤੁਸੀਂ vermicompost ਦੀ ਮਾਤਰਾ ਵੱਧਾ ਸਕਦੇ ਹਨ। ਬਾਕੀ ਬੂਟੇ ਦੇ ਨੀਚੇ ਚੰਗੀ ਤਰਾਂ ਗੋਡੀ ਕਰੋ। ਧੰਨਵਾਦ।

Posted by Sameem ali
Uttar Pradesh
08-02-2022 03:05 PM
समीम जी, कृपया आप सुंडी की फोटो जरूर भेजे ता जो उस हिसाब से आपको इसकी रोकथाम के लिए दवाई के बारे में सही जानकारी दी जा सके। धन्यवाद।

Posted by Rajkumar Jat
Rajasthan
08-02-2022 02:23 PM
राजकुमार जी आप मुर्रा नस्ल की भैंस लेने के लिए Asam Khan 7239946030 से संपर्क कर सकते है इनसे आपको उसके दूध के हिसाब से रेट की भी पूरी जानकारी मिल जाएगी।

Posted by Jhajj
Punjab
08-02-2022 01:54 PM
ਝੱਜ ਜੀ ਕਿਰਪਾ ਕਰਕੇ ਇਹ ਦੱਸੋ ਉਹ ਹੀਟ ਵਿੱਚ ਆਉਣ ਤੇ ਸਾਫ ਤਾਰਾ ਕਰਦੀ ਹੈ ਜਾ ਫਿਰ ਤਾਰਾ ਗੰਦੀਆਂ ਹੁੰਦੀਆਂ ਹੈ ਅਤੇ ਤੁਸੀ ਹੁਣ ਤੱਕ ਉਸਦਾ ਕੀ ਕੀ ਇਲਾਜ ਕਰ ਦਿੱਤਾ ਹੈ ਅਤੇ ਕਿੰਨੇ ਵਾਰ ਟੀਕਾ ਭਰਵਾਂ ਦਿੱਤਾ ਹੈ ਇਸ ਵਾਰੇ ਪੂਰੇ ਵਿਸਤਾਰ ਨਾਲ ਦੱਸੋ ਅਤੇ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Posted by jagjeet singh
Punjab
08-02-2022 01:39 PM
Jagjeet ji tuhade swal da jwab ditta geya ha tuci App vich apne sare swala de jwab dekh skde ho dhanwad.

Posted by jagjeet singh
Punjab
08-02-2022 01:28 PM
jagjeet ji, pehle product vich sifr carbendazim chemical hai ate dooje vich carbendazim + mancozeb hai, ihna dova di varto hi berseem de gaale di rokthaam lai kiti jaa sakdi hai, tuci ihna vicho koi v dvaai vart sakde ho ja carbendazim nu jyada tarjeeh de sakde ho ji . Dhanwaad .

Posted by jagjeet singh
Punjab
08-02-2022 01:21 PM
jagjeet ji, pehle product vich sifr carbendazim chemical hai ate dooje vich carbendazim + mancozeb hai, ihna dova di varto hi berseem de gaale di rokthaam lai kiti jaa sakdi hai, tuci ihna vicho koi v dvaai vart sakde ho ji . Dhanwaad .

Posted by Pawan Chauhan
Himachal Pradesh
08-02-2022 01:11 PM
Pawan ji, ye thrips ke hamle ke lakshan hai, iski rokthaam ke liye aap Dimethoate @300 ml/acre ke hisaab se spray kar sakte hai . Dhnyvaad .

Posted by jagjeet singh
Punjab
08-02-2022 12:57 PM
jagjeet ji, tuci jihde product di photo bheji hai, oh carbendazim hi hai , ate is di varto tuci kar skade ho ji . Dhanwaad .

Posted by Sushil Dwivedi
Madhya Pradesh
08-02-2022 12:18 PM
सुशील जी, सोयाबीन की खेती 15 जून से शुरू की जा सकती है , और मक्की की खेती 15 फरवरी से शुरू की जा सकती है और इसके बाद मक्की की बिजाई जुलाई में भी की जा सकती है। धन्यवाद।

Posted by Sushil Dwivedi
Madhya Pradesh
08-02-2022 12:15 PM
सुशील जी, सोयाबीन की खेती 15 जून से शुरू की जा सकती है , और मक्की की खेती 15 फरवरी से शुरू की जा सकती है और इसके बाद मक्की की बिजाई जुलाई में भी की जा सकती है। धन्यवाद।

Posted by Narendar
Haryana
08-02-2022 12:05 PM
नरेंद्र जी, मध्य हरियाणा में आम की केसर और अल्फांसो किस्मे लगाई जा सकती है , पौधे अगस्त से सितंबर और फरवरी- मार्च के महीने में लगाए जाते हैं। धन्यवाद।

Posted by Lambardar
Punjab
08-02-2022 11:52 AM
Lambardar ji, Toria ate sarso di kheti alag-alag hi karni chahidi hai, kyuki doha di bijai da sma alag hai , toria di bijai september vich poori kar laini chahidi hai par sarson di bijai 15 october to baad hi karni chahidi hai ,is lai ihna di kheti alag-alag hi karni chahidi hai ji . Dhanwaad .
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image





















