Experts Q&A Search

Posted by Bhola singh
Punjab
16-09-2023 06:22 AM
Punjab
09-18-2023 10:39 AM
Bhola ji tuci jekar dairy loan lena chahunde ho tan pehla tuci iss kam di training lao kyuki uss training certificate nal hei tuhanu loan ate subsidy mill skdi hai, tuci training len lai Director Dairy, Dairy Training Center Ranbir College Road, Patiala Gate, Sangrur Phone No. 01672-230925 nal sampark kr skde ho.
Posted by Gurpreet Singh
Punjab
16-09-2023 01:03 AM
Punjab
09-17-2023 07:52 PM
ਗੁਰਪ੍ਰੀਤ ਜੀ, ਤੁਸੀ ਲੂਸਣ, ਰਾਈ ਘਾਹ, ਸੇਂਜੀ, ਸ਼ਫ਼ਤਲ ਆਦਿ ਚਾਰੇ ਵੀ ਬੀਜ ਸਕਦੇ ਹੋ ਜੀ।
Posted by Aman Pandey
Uttar Pradesh
15-09-2023 11:15 PM

Punjab
09-17-2023 06:06 PM
अमन जी आप अच्छा उत्पादन लेने के लिए और अच्छी गुणवत्ता के लिए npk 13 00 45@10 से 15 g/लीटर पानी के हिसाब से छिड़काव कर सकते हैं।
Posted by Harjeet singh
Punjab
15-09-2023 11:04 PM
Punjab
09-17-2023 06:04 PM
ਹਰਜੀਤ ਜੀ ਗਿੜਕ ਲਾਉਣ ਦਾ ਸਹੀ ਸਮਾਂ ਚੱਲ ਰਿਹਾ ਹੈ ਜੀ ਅਤੇ ਗਿੜਕ ਜਦੋਂ ਪੇਂਸਿਲ ਦੀ ਮੋਟਾਈ ਦੀ ਹੋ ਜਾਵੇ ਤਾਂ ਇਸ ਦੀ grafting ਕਰ ਕੇ ਨਵਾ ਬੂਟਾ ਤਿਆਰ ਕੀਤਾ ਜਾ ਸਕਦਾ ਹੈ।
Posted by Harjeet singh
Punjab
15-09-2023 11:01 PM
Punjab
09-17-2023 09:07 AM
ਹਰਜੀਤ ਜੀ, cocopeet ਅਤੇ ਟਰੇਅ ਤੁਹਾਨੂੰ ਕਿਸੇ ਵੀ ਸਬਜੀਆਂ ਦੇ ਬੀਜ ਵਾਲੀ ਦੁਕਾਨ ਤੋਂ ਮਿਲ ਜਾਣਗੇ ਜੀ, ਤੁਸੀ ਦੁਕਾਨ ਤੋਂ readymade cocopeat ਮਿਸ਼ਰਣ ਖਰੀਦ ਸਕਦੇ ਹੋ ਜੀ।
Posted by ਧਰਮਿੰਦਰ ਸਿੰਘ
Punjab
15-09-2023 09:22 PM
Punjab
09-17-2023 09:09 AM
ਧਰਮਿੰਦਰ ਜੀ ਰੂੜੀ ਦੀ ਖ਼ਾਦ ਹਰ ਬੂਟੇ ਨੂੰ ਲਾਉਣ ਸਮੇਂ ਹੀ ਦਿੱਤੀ ਜਾ ਸਕਦੀ ਹੈ ਅਤੇ ਬਾਕੀ DAP ਅਤੇ ਪੋਟਾਸ਼ ਖਾਦ ਦਿੱਤੀ ਜਾ ਸਕਦੀ ਹੈ ਜੀ ਮਾਤਰਾ ਫਲ ਦੀ ਕਿਸਮ ਤੇ ਨਿਰਭਰ ਕਰਦੀ ਹੈ ਜੀ।
Posted by Sukhjinder kaur
Punjab
15-09-2023 09:03 PM
Punjab
09-17-2023 09:13 AM
ਸੁਖਜਿੰਦਰ ਜੀ ਚੀਕੂ budding ਨਾਲ ਪੁਰਾਣੇ ਬੂਟਿਆ ਤੋਂ ਤਿਆਰ ਕੀਤੇ ਜਾਂਦੇ ਹਨ ਬੀਜ ਤੋਂ ਤਿਆਰ ਕੀਤੇ ਬੂਟੇ ਵਧੀਆ ਝਾੜ ਨਹੀਂ ਦਿੰਦੇ। ਬਰਸਾਤ ਦੇ ਮੌਸਮ ਵਿਚ ਪੈਂਸਿਲ ਦੀ ਮੋਟਾਈ ਵਾਲੀ ਟਹਿਣੀ ਤੇ ਛੋਟਾ ਚੌਰਸ ਕਟ ਲਾ ਕੇ ਉਪਰਲੀ ਪਰਤ ਉਤਾਰ ਦਿਓ ਅਤੇ ਕਿਸੇ ਚੰਗੇ ਬੂਟੇ ਦੀ ਇਸ ਆਕਾਰ ਵਾਲੀ ਪਰਤ ਜਿਸ ਤੇ ਇੱਕ bud ਹੋਵੇ ਉਸ ਨੂੰ ਕੱਟੇ ਹੋਏ ਹਿੱਸੇ ਰੇ ਰੱਖ ਕੇ polythene ਨਾਲ ਬੰਨ ਦਿਓ ਕੁਛ ਦਿਨਾਂ ਬਾਅਦ ਜੜ.... (Read More)
ਸੁਖਜਿੰਦਰ ਜੀ ਚੀਕੂ budding ਨਾਲ ਪੁਰਾਣੇ ਬੂਟਿਆ ਤੋਂ ਤਿਆਰ ਕੀਤੇ ਜਾਂਦੇ ਹਨ ਬੀਜ ਤੋਂ ਤਿਆਰ ਕੀਤੇ ਬੂਟੇ ਵਧੀਆ ਝਾੜ ਨਹੀਂ ਦਿੰਦੇ। ਬਰਸਾਤ ਦੇ ਮੌਸਮ ਵਿਚ ਪੈਂਸਿਲ ਦੀ ਮੋਟਾਈ ਵਾਲੀ ਟਹਿਣੀ ਤੇ ਛੋਟਾ ਚੌਰਸ ਕਟ ਲਾ ਕੇ ਉਪਰਲੀ ਪਰਤ ਉਤਾਰ ਦਿਓ ਅਤੇ ਕਿਸੇ ਚੰਗੇ ਬੂਟੇ ਦੀ ਇਸ ਆਕਾਰ ਵਾਲੀ ਪਰਤ ਜਿਸ ਤੇ ਇੱਕ bud ਹੋਵੇ ਉਸ ਨੂੰ ਕੱਟੇ ਹੋਏ ਹਿੱਸੇ ਰੇ ਰੱਖ ਕੇ polythene ਨਾਲ ਬੰਨ ਦਿਓ ਕੁਛ ਦਿਨਾਂ ਬਾਅਦ ਜੜ੍ਹਾਂ ਨਿਕਲ ਆਉਣਗੀਆ ਅਤੇ ਇਸ ਟਹਿਣੀ ਨੂੰ ਫਿਰ ਜਮੀਨ ਵਿੱਚ ਲਾਇਆ ਜਾ ਸਕਦਾ ਹੈ।
Posted by Narain brar
Punjab
15-09-2023 08:26 PM
Punjab
09-18-2023 01:03 PM
ਜੇਕਰ ਇਹ ਮੋਟੇ ਗੰਦੇ ਨਾਲੇ ਕਰਦੀ ਹੈ ਫਿਰ ਇਹ ਇਨਫੈਕਸ਼ਨ ਕਰਕੇ ਹੈ ਬਾਕੀ ਤੁਸੀ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਇਸਦਾ ਸਹੀ ਪਤਾ ਲੱਗ ਸਕੇ ਅਤੇ ਜੇਕਰ ਇਨਫੈਕਸ਼ਨ ਹੋਈ ਤਾਂ ਦਵਾਈ ਭਰਵਾਂ ਸਕਦੇ ਹੋ
Posted by harpreet singh
Punjab
15-09-2023 08:08 PM
Punjab
09-18-2023 01:07 PM
Tuci iss nu Oxy injection 10ml srij nal pilla deo baki iss nu Halotas tablet adhi adhi goli swere sham deo ate brotone liquid 10ml rojana deo ate livertonic lambe sme tak dinde rho
Posted by Manpreet Singh
Punjab
15-09-2023 07:47 PM
Punjab
09-18-2023 01:01 PM
ਤੁਸੀ ਉਸ ਨੂੰ Potasium iodeid powder 7gm ਰੋਜਾਨਾ 6 ਦਿਨ ਤੱਕ ਦਿਓ ਅਤੇ Enrofloxacin inj 15ml, Megludyne inj. 20ml, Ascorbic acid inj. 20ml ਅਤੇ ifer H injection 5ml ਲਗਵਾਓ ਅਤੇ ifer h injection 2-2 ਦਿਨ ਦੇ ਫਰਕ ਨਾਲ 3 ਟੀਕੇ ਲਗਵਾਓ ਅਤੇ ਬਾਕੀ 3 ਦਿਨ ਲਗਾਤਾਰ ਲਗਵਾ ਸਕਦੇ ਹੋ ਇਹਨਾਂ ਨਾਲ ਦੁੱਧ ਘੱਟਣ ਦੀ ਸਮੱਸਿਆ ਨਹੀਂ ਆਵੇਗੀ
Posted by Joban Randhawa
Punjab
15-09-2023 07:36 PM
Punjab
09-17-2023 09:15 AM
ਜੋਬਨ ਜੀ ਵੈਸੇ ਜੇ ਨਿਸਾਰਾ ਸ਼ੁਰੂ ਹੋ ਚੁੱਕਾ ਹੈ ਤਾਂ ਤੁਸੀ ਕੋਈ ਛਿੜਕਾਅ ਨਾ ਕਰੋ ਪਰ ਜੇਕਰ ਨਿੱਸਰੇ ਝੋਨੇ ਤੇ ਹਲਦੀ ਰੋਗ ਦਾ ਹਮਲਾ ਹੈ ਤਾਂ ਤੁਸੀ ਛਿੜਕਾਅ ਕਰ ਸਕਦੇ ਹੋ ਜੀ।
Posted by prem cheema
Punjab
15-09-2023 07:32 PM

Punjab
09-29-2023 10:39 AM
Posted by Gurpreet Singh
Punjab
15-09-2023 07:12 PM
Punjab
09-18-2023 01:09 PM
ਤੁਸੀ ਅਜੇ ਪਾਊਡਰ ਨਾ ਦਿਓ ਜਦੋ ਉਹ 1 ਮਹੀਨੇ ਤੋਂ ਜ਼ਿਆਦਾ ਦੀ ਗੱਭਣ ਹੋ ਜਾਵੇ ਫਿਰ ਤੁਸੀ 25 ਗ੍ਰਾਮ ਰੋਜਾਨਾ ਦੇ ਸਕਦੇ ਹੋ
Posted by Rakesh Dhaliwal
Punjab
15-09-2023 06:48 PM
Punjab
09-17-2023 09:16 AM
ਰਾਕੇਸ਼ ਜੀ ਕਈ ਕਿਸਮਾਂ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ ਅਤੇ ਬਹੁਤੀਆਂ ਕਿਸਮਾਂ ਦੀ ਕਟਾਈ ਅਕਤੂਬਰ ਮਹੀਨੇ ਵਿੱਚ ਸ਼ੁਰੂ ਹੋ ਜਾਵੇਗੀ।
Posted by Aman
Punjab
15-09-2023 05:58 PM
Punjab
09-17-2023 09:17 AM
ਅਮਨ ਜੀ ਤੁਸੀ ਇਸ ਲਈ ਤੁਸੀ npk 13 00 45@ 10-15 g ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by mani
Punjab
15-09-2023 05:03 PM
Punjab
09-17-2023 09:18 AM
Mani ji nisare sme mausam khraab hon karke ih smasya aa jandi hai ji, par is de jyada hall sambhav nahi han
Posted by Harpreet
Punjab
15-09-2023 04:24 PM

Punjab
09-17-2023 10:00 AM
Harpreet ji, jado jhona poori tra pakk jaave tusi wadh sakde ho ji, jyada late ktai Karn nal daane khet vich kir sakde han ji..
Posted by jagseer singh
Punjab
15-09-2023 04:01 PM

Punjab
09-17-2023 10:01 AM
Jagseer ji popular de plants book tuhanu pau de forestry department aa ke krvaane painge, boote di keemat Rs 20/plant hai ji
Posted by amritpalsingh khalsa
Punjab
15-09-2023 03:52 PM
Punjab
09-17-2023 07:31 PM
ਅੰਮ੍ਰਿਤ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਨੂੰ ਹੁਣ ਤੱਕ ਕੀ ਖੁਰਾਕ ਕਿੰਨੀ ਮਾਤਰਾ ਵਿੱਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Talwinder singh
Punjab
15-09-2023 03:44 PM
Punjab
09-17-2023 10:02 AM
Talwinder ji is da beej tuhanu KVK patiala 22 September vaale kisan mele te mil jaavega ji
Posted by Narain brar
Punjab
15-09-2023 03:42 PM
Punjab
09-18-2023 12:59 PM
ਬਰਾੜ ਜੀ ਤੁਸੀ ਮੱਝ ਨੂੰ ਸੂਣ ਤੋਂ 7 ਦਿਨ ਬਾਦ ਹੀ ਪੇਟ ਦੇ ਕੀੜਿਆਂ ਵਾਲੀ ਗੋਲੀ ਦਿਓ ਬਾਕੀ ਜਿਹਨਾਂ ਨੂੰ ਅਜੇ ਸੂਣ ਵਿੱਚ ਜ਼ਿਆਦਾ ਸਮਾਂ ਹੈ ਓਹਨਾ ਨੂੰ fenbendazole ਸਾਲਟ ਦੀ ਗੋਲੀ ਦੇ ਸਕਦੇ ਹੋ
Posted by Prakash chandra
Chandigarh
15-09-2023 03:27 PM
Punjab
09-17-2023 06:13 PM
Prakash ji aap is pe neem ke paani ka spray kare , is se ye samasya kaafi hadd tak theek ho jaayegi
Posted by Prakash chandra
Chandigarh
15-09-2023 03:26 PM
Punjab
09-17-2023 06:13 PM
Prakash ji aap is pe neem ke paani ka spray kare , is se ye samasya kaafi hadd tak theek ho jaayegi
Posted by SUKHWINDER SINGH
Punjab
15-09-2023 03:15 PM
Punjab
09-17-2023 06:13 PM
ਸੁਖਵਿੰਦਰ ਹੀ ਇੰਨੇ ਸਮੇਂ ਵਿੱਚ ਸਪਰੇ ਵਧੀਆ ਅਸਰ ਕਰ ਜਾਂਦੀ ਹੈ ਜੀ।
Posted by Gurtej Singh
Punjab
15-09-2023 02:13 PM

Punjab
09-17-2023 06:14 PM
Gurtej ji kirpa kar ke peeli pai Rahi fasl di photo bhejo ji us hisab naal hi tuhanau is baare sahi jaankari ditti jaa skegi..
Posted by amritpal singh
Punjab
15-09-2023 01:28 PM
Punjab
09-17-2023 06:24 PM
Amritpal ji jihda jhona nisar riha si ohda kuch nuksaan ho sakda hai par Jekr jhona diggeya nhi hai ta jyada nuksaan nhi hunda
Posted by प्रभूदयाल सैनी
Rajasthan
15-09-2023 01:20 PM

Punjab
09-17-2023 07:33 PM
प्रभु की क्रिया विस्तार से बताए कि आप प्याज की कोन सी किस्म के बीज के बारे में बात कर रहे हैं, उस हिसाब से ही आपको इस बारे में सही जानकारी दी जा सकेगी।
Posted by Suraj Arya
Punjab
15-09-2023 12:59 PM

Punjab
09-17-2023 07:35 PM
Suraj ji ih leaf miner de hmle de lashan lagg rhe han, is di ghrelu treeke naal rokthaam Karn lai tusi paathia de paani da spray kar sakde ho ji.
Posted by Suraj Arya
Punjab
15-09-2023 12:57 PM
Punjab
09-17-2023 07:36 PM
Suraj ji kirpa kar ke ih dasso ki boota laon sne kihdian khaada di varto kiti si, us hisab naal hi tuhanau is baare sahi jaankari ditti jaa skegi.
Posted by Abhishek Anupam
Bihar
15-09-2023 12:54 PM

Punjab
09-18-2023 12:46 PM
Posted by Jasveer singh
Punjab
15-09-2023 12:29 PM
Punjab
09-17-2023 07:39 PM
ਜਸਵੀਰ ਜੀ, 826 ਕਣਕ ਪਿਛਲੇ ਸਾਲ pau ਵੱਲੋ ਵਿਕਸਿਤ ਕੀਤੀ ਗਈ ਸੀ, ਇਸ ਕਿਸਮ ਦਾ ਔਸਤ ਝਾੜ 24q ਏਕੜ ਹੈ, ਇਹ ਕਣਕ ਡਿੱਗਦੀ ਘੱਟ ਹੈ ਅਤੇ ਇਸ ਤੇ ਪੀਲੀ ਤੇ ਭੂਰੀ ਕੁੰਗੀ ਦਾ ਹਮਲਾ ਨਹੀਂ ਹੁੰਦਾ।
Posted by Ajmer Singh
Punjab
15-09-2023 12:25 PM
Punjab
09-18-2023 12:52 PM
Ajmer ji tuci uss nu Digyton plus liquid dena suru kro jo himalaya company da product hai ehh tuci 10ml rojana deo ate uss nu vomikind inj. 2ml, intacef tezo pet 562 mg ate perinorm inj. 2ml, ac lock inj. 2ml lgwao. ehna nal frak paina suru ho jawega.
Posted by ਗੁਰਦੇਵ ਸਿੰਘ ਸੰਧੂ
Punjab
15-09-2023 11:08 AM
Punjab
09-17-2023 07:40 PM
Gurdev ji, tusi is nu 13 00 45 @ 10-15 g/litre paani de hisaab naal spray kar sakde ho ji..
Posted by gurbhej singh
Punjab
15-09-2023 11:05 AM
Punjab
09-18-2023 12:45 PM
Gurbhej ji kirpa krke eh daso tuci iss vare ki jankari lena chahunde ho tan jo tuhanu sahi jankari diti ja skee.
Posted by Pirbhulal
Bihar
15-09-2023 10:58 AM

Maharashtra
09-29-2023 10:33 AM
Posted by ਮਨਪ੍ਰੀਤ ਸਿੰਘ
Punjab
15-09-2023 10:48 AM

Punjab
09-18-2023 12:44 PM
Posted by Manish patel
Madhya Pradesh
15-09-2023 10:46 AM

Punjab
09-17-2023 07:40 PM
Manish ji aap quinalphos 800ml /acre ke hisaab se spray kar sakte hai
Posted by Nayan Kumar
Bihar
15-09-2023 10:44 AM

Punjab
09-17-2023 07:41 PM
Nayan ji kripya visthar se btaaye ki aapko dhaan ke baare me kya jaankari chahiye us hisab se hi aapko is baare me shi jaankari di jaa sakegi.
Posted by Vipan Kumar
Himachal Pradesh
15-09-2023 10:39 AM

Punjab
09-18-2023 12:39 PM
Posted by baljit singh
Punjab
15-09-2023 10:25 AM
Punjab
09-18-2023 11:56 AM
ਬਲਜੀਤ ਜੀ ਜੇਕਰ ਇਹ ਡਾਕਟਰ ਵੱਲੋ ਚੈੱਕ ਹੋਈ ਹੈ ਅਤੇ ਗੱਭਣ ਹੈ ਫਿਰ ਤੁਸੀ ਇਸ ਨੂੰ ਠੰਡਾ ਟੀਕਾ ਲਗਵਾ ਸਕਦੇ ਹੋ
Posted by baljit singh
Punjab
15-09-2023 10:23 AM
Punjab
09-18-2023 11:51 AM
ਇਹ ਦੋਨੋ ਹੀ ਐਚ ਐੱਫ ਕ੍ਰੋਸ ਨਸਲ ਹੈ ਅਤੇ ਦੋਨੋ ਹੀ ਵਧੀਆ ਦੁੱਧ ਲਈ ਤਿਆਰ ਕਰ ਸਕਦੇ ਹੋ
Posted by baljit singh
Punjab
15-09-2023 10:20 AM
Rajasthan
09-18-2023 11:50 AM
ਤੁਸੀ ਇਸ ਵਿੱਚ ਹਫਤੇ ਵਿੱਚ ਇਕ ਵਾਰ ਚੂਨੇ ਦੀ ਕਲੀ ਜਰੂਰ ਕਰੋ ਅਤੇ ਬਿਲਕੁਲ ਸਾਫ ਤਰੀਕੇ ਨਾਲ ਕਲੀ ਕਰੋ ਕਿਉਕਿ ਇਸ ਵਿੱਚ ਚੂਨੇ ਦਾ ਕੋਈ ਟੁਕੜਾ ਨਾ ਰਹਿਣ ਦਿਓ ਫਿਰ ਤੁਸੀ ਇਸ ਵਿੱਚ ਪਾਣੀ ਪਿਲਾਓ ਜੋ ਪਸ਼ੂਆਂ ਲਈ ਵੀ ਫਾਇਦੇਮੰਦ ਹੈ
Posted by amritpal singh
Punjab
15-09-2023 10:19 AM
Punjab
09-17-2023 07:42 PM
Amritpal ji,32-35 degree taapman te jhone da pka vdhia hunda hai ate quality vi vadhia bandi hai
Posted by Sukhman Chairman
Punjab
15-09-2023 10:07 AM
Punjab
09-17-2023 07:43 PM
Sukhman ji kirpa kar ke ih dasso ki tusi kinne din di pneeri laayi si, us hisab naal hi tuhanau is baare sahi jaankari ditti jaa skegi..
Posted by Rajinder Singh Brar
Punjab
15-09-2023 10:00 AM
Punjab
09-29-2023 10:36 AM
ਬਰਾੜ ਜੀ ਇਸਦੇ ਲਾਇ ਤੁਸੀਂ mancozeb 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Harwinder Singh
Punjab
15-09-2023 09:52 AM
Punjab
09-17-2023 07:44 PM
ਹਰਵਿੰਦਰ ਜੀ ਇਸ ਵਿਚ ਜਿਆਦਾ ਪਾਣੀ ਨਾ ਰੁਕਣ ਦਿਓ ਅਤੇ ਇਸ ਨੂੰ carbendazim 2g/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Posted by Jagdeep Singh Randhawa
Punjab
15-09-2023 09:50 AM
Punjab
09-17-2023 07:45 PM
ਜਗਦੀਪ ਜੀ, ਇਸ ਦੇ ਛਿੜਕਾਅ ਤੋਂ ਪਰਹੇਜ ਕਰੋ ਕਿਉੰਕਿ ਇਸ ਨਾਲ ਭੂਰੇ ਤੇਲੇ ਦਾ ਹਮਲਾ ਵਧੇਰੇ ਹੁੰਦਾ ਹੈ।
Posted by Parmjeet Sandhu
Punjab
15-09-2023 09:41 AM

Punjab
09-18-2023 11:49 AM