Experts Q&A Search

Posted by Harmander Singh Brar
Punjab
12-02-2022 12:52 PM
Punjab
02-12-2022 12:58 PM
Harmander ji, kank de nisran to baad koi vi nadeenashk da spray karn di sifarish nahi kiti jandi kyuki is naal fasl de jhaad te mada asar pai sakda hai ji . Dhanwaad .
Posted by lndr
Punjab
12-02-2022 12:41 PM
Rajasthan
02-14-2022 10:59 AM
ਇੰਦਰ ਜੀ ਇਹ ਖ਼ੁਸ਼ਕੀ ਕਾਰਨ ਹੈ।ਇਸ ਨੂੰ ਪਾਣੀ ਵੱਧ ਤੋਂ ਵੱਧ ਪਿਆਉ।ਨਵਾਉਣ ਤੋਂ ਬਾਅਦ ਖੋਪੇ ਦੇ ਤੇਲ ਦੀ ਮਾਲਿਸ਼ ਕਰੋ.
Posted by Jasvir Singh
Punjab
12-02-2022 12:25 PM
Rajasthan
02-14-2022 11:01 AM
ਜਸਵੀਰ ਜੀ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇ.... (Read More)
ਜਸਵੀਰ ਜੀ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।
Posted by satpal
Haryana
12-02-2022 12:25 PM
Maharashtra
02-12-2022 01:14 PM
satpal ji, aap jis bimaari ki baat kar rahe hai, kripya us ki photo jaroor bheje , us hisaab se hi aapko is baare me sahi jaankari di jaa sakegi . Dhyvaad .
Posted by Manpreet Singh
Punjab
12-02-2022 11:41 AM
Punjab
02-12-2022 11:55 AM
ਮਨਪ੍ਰੀਤ ਜੀ , ਕਣਕ ਦੇ ਵਿਚ boron ਦਾ ਛਿੜਕਾਅ 100 g /ਏਕੜ ਦੇ ਹਿਸਾਬ ਨਾਲ ਗੋਭ ਅਵਸਥਾ ਤੇ ਕੀਤਾ ਜਾ ਸਕਦਾ ਹੈ। ਧੰਨਵਾਦ।
Posted by Satnam singh
Punjab
12-02-2022 11:22 AM
Punjab
02-12-2022 12:01 PM
ਸਤਨਾਮ ਜੀ, ਜੇ ਖਾਦਾਂ ਦੀ ਵਰਤੋਂ ਸਹੀ ਸਮੇ ਤੇ ਸਹੀ ਮਾਤਰਾ ਵਿਚ ਕੀਤੀ ਜਾਵੇ ਤਾ ਝੋਨੇ ਦੀ ਫ਼ਸਲ ਵਿਚ ਕਿਸੇ ਵੀ ਗਰੋਥ ਪ੍ਰੋਮੋਟਰ ਦਾ ਛਿੜਕਾਅ ਕਰਨ ਦੀ ਲੋੜ ਨਹੀਂ ਪੈਂਦੀ, ਝੋਨੇ ਦੀ ਫ਼ਸਲ ਵਿਚ ਜ਼ਿੰਕ ਅਤੇ ਲੋਹੇ ਦੀ ਘਾਟ ਆਮ ਦੇਖੀ ਜਾਂਦੀ ਹੈ , ਸੋ ਇਹਨਾਂ ਘਾਟਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਲੋੜ ਪੈਣ ਤੇ ਇਹਨਾਂ ਤੱਤਾਂ ਦਾ ਹੀ ਛਿੜਕਾਅ ਕਰਨਾ ਚਾਹੀਦਾ ਹੈ ਜੀ। ਧੰਨਵਾਦ।
Posted by Manju
Karnataka
12-02-2022 11:08 AM

Punjab
02-12-2022 09:26 PM
मंजू जी, duroc सुअर की वर्तमान कीमत 250-300/किलोग्राम है।
Posted by SIMARJIT SINGH
Punjab
12-02-2022 11:02 AM
Punjab
02-15-2022 01:42 PM
ਸਿਮਰਜੀਤ ਜੀ ਜੇਕਰ ਤੁਸੀ ਉਸਦਾ ਦੁੱਧ ਲੈਣਾ ਬੰਦ ਕਰ ਦਿੱਤਾ ਹੈ ਫਿਰ ਤੁਸੀ ਉਸਦੇ ਸਾਰੇ ਥਣਾਂ ਵਿੱਚ Mamiprotec tube ਚੜਵਾਓ ਅਤੇ ਉਸ ਨੂੰ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਜਿਸ ਨਾਲ ਲੇਵੇ ਦੀ ਵਧੀਆ ਗਰੋਥ ਹੋਵੇਗੀ ਅਤੇ ਥਣ ਵੀ ਬਰਾਬਰ ਹੋ ਜਾਣਗੇ
Posted by Gurpreet Singh
Punjab
12-02-2022 10:50 AM
Punjab
02-14-2022 10:51 AM
ਗੁਰਪ੍ਰੀਤ ਸਿੰਘ ਜੀ ਇਕ ਵਾਰ ਡਾਕਟਰ ਤੋਂ ਜਾਂਚ ਕਰਵਾ ਕੇ ਟੀਕਾ ਭਰਵਾਓ ਜੀ
Posted by Gagandeep
Punjab
12-02-2022 10:14 AM
Punjab
02-12-2022 01:10 PM
Gagandeep ji, saadi hmesha hi ih koshish rehdi hai ki kisan nu hr swaal da bilkul shi jwaab shi sme te ditta jaa sake. Kank de fasl te triconazol nam de fungicide di sifarish nahi kiti jandi, tuci kank dia bimaarian di rokthaam lai Tebuconazol dvaai 200 g/acre de hisaab naal vart sakde ho ji ate is mahine vich tuci baingan, hri mirch, shimla mirch, tmatar, bhindi ate kaddu jaati dian sbjia di biaji kar skade ho ji . Hre chare lai is mahine vich makki di bijai kiti jaa sakdi hai ate march mahine vich jowar ate bajra di bijai vi kit jaa sakdi hai , Makki lai is mhaine vich tuci P 1844 kisam di biaji karo ate is di bijai normal seed drill naal hi kiti jaa sakdi hai . Dhanwaad .
Posted by Angrej Singh
Punjab
12-02-2022 09:44 AM
Punjab
02-12-2022 05:34 PM
angrej ji desi saron takriban sarian jameena vich hi vadia growth kar jandi hai bss us jameen vich paani khadan di smasya na hove. esdi vadia growth ate changa jhad lain lai 90 kilo urea ate 75 kilo single superphosphate(SSP) prati acre de hisab nal pauna chahida hai. baki je fasal vich kise v hor tatt di kami aundi hai tan usdi spray vi kiti ja sakdi hai.dhanwaad.
Posted by gurkirtan virk
Haryana
12-02-2022 07:39 AM
Punjab
02-12-2022 11:39 AM
Gurkirtan ji , saron di fasl vich tele di rokthaam lai Thiamethoxam@40g/acre ate sundi di rokthaam lai quinalphos@250 ml/acre de hisaab naal spray karn di sifarish kiti jandi hai ji . Dhanwaad .
Posted by gurkirtan virk
Haryana
12-02-2022 07:37 AM
Punjab
02-12-2022 05:40 PM
Gurkirtan ji kirpa karke tusi fasal di photo bhejo te eh daso ki fasal vich kehri kehri khad te kinni matra vich varti hai ta jo ose hisab nal sahi jankari diti ja sake. Dhanwad.
Posted by Bhopal singh
Rajasthan
12-02-2022 07:32 AM
Punjab
02-15-2022 01:40 PM
भोपाल जी कृप्या आप उस ब्रांच कर पूरा पता भेजे जिसमें आपने लोन के लिए अप्लाई किया था और उन्होंने आपसे क्या बोला है उसके बारे में भी पूरे विस्तार से दोबारा सवाल पूछें ताकि आपको सही जानकारी दी जा सके।
Posted by Karanvir singh Bains
Punjab
12-02-2022 07:17 AM

Punjab
02-12-2022 05:25 PM
करणवीर जी मूली पर aphid कीड़े के नियंत्रण करने के ले आप malathion 50ec 350ml एकड़ का प्रयोग करें । धन्यवाद
Posted by Harwinder Singh
Punjab
12-02-2022 02:55 AM
Punjab
02-12-2022 11:44 AM
ਹਰਵਿੰਦਰ ਜੀ, ਤੁਸੀ ਬਰਸੀਮ ਦੀ ਫ਼ਸਲ ਵਿਚ 3 ਕਿਲੋ ਸਲਫਰ ਦੀ ਸਪਰੇ ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ ਅਤੇ ਚੰਗੇ ਝਾੜ ਦੀ ਪ੍ਰਾਪਤੀ ਲਈ ਤੁਸੀ ਇਸ ਉੱਤੇ NPK 19:19:19 ਦੀ 1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ।
Posted by ਗੁਰਜੰਟ ਸਿੰਘ
Punjab
12-02-2022 01:19 AM
Punjab
02-14-2022 10:53 AM
gurjant singh ji mineral mixture sare hi vadiya hunde hun par jeyadataar Crus ,Virbac, Vet Mankind ,Pfizer etc.compny de Minrel mixture best hunde ne calf nu 10gm, large nu 50gm , High yelder nu 100gm v de sakde ha
Posted by आशिष कुमार
Bihar
12-02-2022 12:45 AM
Punjab
02-15-2022 01:38 PM
आशिष जी आप उन्हें Brotone liquid 20ml/100birds के हिसाब से और Enrofloxacin liquid 1ml प्रति एक लीटर पानी में मिलाकर दे सकते है ।
Posted by Dhanpat
Rajasthan
11-02-2022 10:27 PM
Delhi
02-12-2022 11:10 AM
Dhanpat ji dragon fruit ki kalme lgayi jati aur iski kalme jaise red aur white hoti hai. iske liye tapman 5-45 degree tak ka hota hai. isko jyadatar gobar ki khaad hi daali jati hai.dragon fruit men kmayi karne ke liye thoda sabr rakhna padta hai kyuki shuruaat men jyada munafa nahi deti hai. is se kmayi lene ke liye jyada space men iski bijai karni padti hai jaise ek acre men har 3 saal bad 4,90,000 tak ka fayda mil jata hai.iska ek kilo ka rate 70-100 rupees tak bikta hai aur ek paudhe men 3 saal bad 5-10 kilo fruit aata hai.iski sabse badi problem marketing ki hai. iske paudhe lene ke liye aap Vijay Sharma (7065414241) se sampark kar sakte hai. Dhanywad.
Posted by shyam
Maharashtra
11-02-2022 09:48 PM
Punjab
02-12-2022 12:06 PM
Shyam ji chikko ke 1-3 saal ki umar ke paudhe ko 15-25kg rudi ki khad, 200-600 gram Urea, 300-900gram SSP, 75-250gram MOP prati plant ke hisab se dali jati hai. Rudi ki khad, SSP aur MOP ki khad december se january mahine mein dali jati hai. Urea ki khad ko 2 hisso mein bant le aur pehli dose march mahine mein aur dusri dose july-august mahine mein dal sakte hai. Dhanywad.
Posted by Gursewak Singh
Punjab
11-02-2022 09:48 PM
Punjab
02-15-2022 03:29 PM
Gursewak ji tuci bakri palan di training len lai Krishi Vigyan Kendra, Village Goneana, District Muktsar-152026, Punjab – India, Phone: 01633-210046 nal sampark kr skde ho ja fir tuci Sandeep 9317517763, 9991606387 SR Commercial Goat Farm nal sampark krke bhi training laa skde ho.
Posted by manpreet singh
Punjab
11-02-2022 09:46 PM
Punjab
02-12-2022 11:18 AM
ਮਨਪ੍ਰੀਤ ਜੀ, Sava 7301 ਦਾ ਝਾੜ 35-37 ਕੁਅੰਟਲ ਪ੍ਰਤੀ ਏਕੜ ਅਤੇ sava 134 ਦਾ ਝਾੜ 30-32 ਕੁਇੰਟਲ ਪ੍ਰਤੀ ਏਕੜ ਤੱਕ ਹੁੰਦਾ ਹੈ। ਧੰਨਵਾਦ।
Posted by manpreet singh
Punjab
11-02-2022 09:44 PM
Punjab
02-12-2022 11:27 AM
ਮਨਪ੍ਰੀਤ ਜੀ ਇਹ ਕਈ ਗੱਲਾਂ ਤੇ ਨਿਰਭਰ ਕਰਦਾ ਹੈ ਜਿਵੇ ਕਣਕ ਦੀ ਬਿਜਾਈ ਦਾ ਸਮਾਂ, ਜ਼ਮੀਨ ਕਿਹੋ ਜੀ ਹੈ ,ਕਣਕ ਦੀ variety, ਕਣਕ ਵੱਢਣ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਤੂੜੀ ਬਣਾਈ ਹੈ ਆਦਿ। ਪਹਿਲਾ ਅਗੇਤੀ ਬਿਜਾਈ ਵਾਲਿਆਂ ਕਣਕਾਂ ਦਾ ਝਾੜ ਵੀ ਵੱਧ ਹੁੰਦਾ ਹੈ ਤੇ ਤੂੜੀ ਵੀ ਵੱਧ ਬਣਦੀ ਹੈ ਤਕਰੀਬਨ 2-2.5 ਜਾ ਕਈ ਵਾਰ 3 ਟਰਾਲੀਆਂ ਵੀ ਬਣ ਜਾਂਦੀਆਂ ਹਨ। ਹਲਕੀ ਜ਼ਮੀਨ ਦੇ ਬਰਾਬਰ ਭਾਰੀ ਜ਼ਮੀਨ ਵਿਚ ਕਣਕ ਚੰਗੀ .... (Read More)
ਮਨਪ੍ਰੀਤ ਜੀ ਇਹ ਕਈ ਗੱਲਾਂ ਤੇ ਨਿਰਭਰ ਕਰਦਾ ਹੈ ਜਿਵੇ ਕਣਕ ਦੀ ਬਿਜਾਈ ਦਾ ਸਮਾਂ, ਜ਼ਮੀਨ ਕਿਹੋ ਜੀ ਹੈ ,ਕਣਕ ਦੀ variety, ਕਣਕ ਵੱਢਣ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਤੂੜੀ ਬਣਾਈ ਹੈ ਆਦਿ। ਪਹਿਲਾ ਅਗੇਤੀ ਬਿਜਾਈ ਵਾਲਿਆਂ ਕਣਕਾਂ ਦਾ ਝਾੜ ਵੀ ਵੱਧ ਹੁੰਦਾ ਹੈ ਤੇ ਤੂੜੀ ਵੀ ਵੱਧ ਬਣਦੀ ਹੈ ਤਕਰੀਬਨ 2-2.5 ਜਾ ਕਈ ਵਾਰ 3 ਟਰਾਲੀਆਂ ਵੀ ਬਣ ਜਾਂਦੀਆਂ ਹਨ। ਹਲਕੀ ਜ਼ਮੀਨ ਦੇ ਬਰਾਬਰ ਭਾਰੀ ਜ਼ਮੀਨ ਵਿਚ ਕਣਕ ਚੰਗੀ ਹੁੰਦੀ ਹੈ ਤੇ ਜਿਸ ਦੀ ਤੂੜੀ ਵੀ ਵਧੀਆ ਤੇ ਜ਼ਿਆਦਾ ਬਣਦੀ ਹੈ। ਕਣਕ ਦੀਆ ਕਿਸਮਾਂ ਤੇ ਵੀ ਤੂੜੀ ਨਿਰਭਰ ਕਰਦੀ ਹੈ ਜਿਵੇ 2851 ਕਣਕ ਦੀ ਤੂੜੀ ਘੱਟ ਬਣਦੀ ਹੈ ਕਿਉਂ ਕਿ ਓਹਦਾ ਕੱਦ ਘੱਟ ਹੁੰਦਾ ਹੈ , 3086 ਦੀ ਤੂੜੀ ਵੱਧ ਬਣਦੀ ਹੈ। ਆਮ ਤੌਰ ਤੇ 1 ਏਕੜ ਵਿਚ ਤਕਰੀਬਨ 2 ਟਰਾਲੀਆਂ ਬਣ ਜਾਂਦੀਆਂ ਹਨ। ਤੇ ਇਕ ਟਰਾਲੀ ਵਿਚ ਤਕਰੀਬਨ 6-8 ਕੁਇੰਟਲ ਤੂੜੀ ਪੈ ਜਾਂਦੀ ਹੈ। ਧੰਨਵਾਦ।
Posted by jaspreet singh
Punjab
11-02-2022 09:23 PM
Punjab
02-12-2022 11:25 AM
ਜਸਪ੍ਰੀਤ ਜੀ, ਕਿਰਪਾ ਕਰਕੇ ਪਹਿਲੇ ਇਹ ਦਸੋ ਕਿ ਤੁਸੀ ਕਣਕ ਦੀ ਫ਼ਸਲ ਵਿਚ ਕਿਹੜੀ ਖਾਦ ਦੀ ਵਰਤੋਂ ਕੀਤੀ ਹੈ ਅਤੇ ਤੁਹਾਡੀ ਕਣਕ ਦੀ ਫ਼ਸਲ ਕਿਸ ਅਵਸਥਾ ਤੇ ਹੈ, ਤਾਂ ਜੋ ਜਾਣਕਾਰੀ ਚੰਗੀ ਤਰਾਂ ਦਿਤੀ ਜਾ ਸਕੇ। ਧੰਨਵਾਦ।
Posted by gurmanjot singh
Punjab
11-02-2022 09:01 PM
Punjab
02-13-2022 10:46 AM
gurmanjot singh ji cow nu nu Liquid Metabolit 1 litter 100ml twice daily, Powder Lac up cfx 1.5kg 100gm rojana deo ji
Posted by Gurjant singh
Punjab
11-02-2022 08:38 PM
Punjab
02-12-2022 11:30 AM
Gurjant ji, tuc kanak di fasal upper DAP di spray di jagah NPK di spray di varton kar sakde ho, kirpa krke tuc eh dso ke tuhadi kanak kis avastha te hai ta jo tuhanu NPK di spray vare changi treeke nal jankari diti ja sake. dhanwad.
Posted by Mandeep Singh
Punjab
11-02-2022 08:29 PM
Punjab
02-14-2022 11:08 AM
Mandeep Singh ji tuci calf starter feed 1 quintal tyar krn lai Anaaj 50kg, khal 30kg, chokar or rice polish 10kg, suke dudh da powder 7kg, min mixture 2kg, namak 1kg, vitamin mix 50gm eh milla ke feed tyar kr skde ho ji.
Posted by Yuvraj Singh
Punjab
11-02-2022 08:16 PM
Punjab
02-12-2022 01:07 PM
yuvraj ji kirpa eh daso vi tusi tray vich kehdi vegetable lgaun baare gal kar rahe ho us hisab nal hi tuhanu sahi jankari diti ja sakdi hai.dhanwaad.
Posted by Parminder singh
Punjab
11-02-2022 07:48 PM
Punjab
02-11-2022 08:11 PM
ਪਰਮਿੰਦਰ ਜੀ, ਵੈਸੇ ਜੇ ਖਾਦਾਂ ਦੀ ਵਰਤੋਂ ਸਿਫਾਰਿਸ਼ ਅਨੁਸਾਰ ਕੀਤੀ ਜਾਵੇ ਤਾ growth promoter ਛਿੜਕਾਅ ਕਰਨ ਦੀ ਜ਼ਿਆਦਾ ਲੋੜ ਨਹੀਂ ਪੈਂਦੀ , ਪਰ ਜੇ ਫ਼ਸਲ ਦਾ ਵਾਧਾ ਨਾ ਹੋਵੇ ਤਾ Cane Gold growth promoter @2-3 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by Ravinder
Punjab
11-02-2022 07:47 PM
Punjab
02-12-2022 12:18 PM
Ravinder in citrus plants the soil application of SSP is mainly done in december month and Urea is applied during first irrigation or in february month. If you havn\'t applied the urea to the plants then now it is a right time to do the soil application of it. Thank you.
Posted by Avtar sandhu
Punjab
11-02-2022 07:34 PM
Punjab
02-13-2022 10:44 AM
ਅਵਤਾਰ ਜੀ ਤੁਸੀਂ ਗਾਂ ਨੂੰ ਪਾਊਡਰ Bovimin B Ultra 1kg 50 ਗ੍ਰਾਮ ਰੋਜ਼ਾਨਾ ਦਿਓ , ਨਾਲ Bolus PG Care 21 1 ਗੋਲੀ ਰੋਜਾਨਾ ਦਿਓ , ਬਾਕੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਫਿਰ ਸਹੀ ਸਮੇਂ ਤੇ ਹੀਟ ਵਿਚ ਆਉਣ ਤੇ AI ਕਰਵਾਓ
Posted by yogesh Pratap Singh
Uttar Pradesh
11-02-2022 07:28 PM
Maharashtra
02-12-2022 01:37 PM
योगेश जी इसकी अच्छी पैदावार और विकास के लिए आप यूरिया @ 3 किलो को प्रति एकड़ के स्प्रे कर सकते है। चने की बिजाई बाद इसको एक पानी लगाने की सिफारिश की जाती है जाती है यह पानी आप फसल, अपने मौसम और बारिश के हिसाब से लगा सकते है। धन्यवाद्।
Posted by Gurlal singh
Punjab
11-02-2022 07:03 PM
Punjab
02-14-2022 11:05 AM
ਗੁਰਲਾਲ ਸਿੰਘ ਜੀ ਤੁਸੀਂ ਗਾਂ ਨੂੰ Tablet Fibrocin 25 ਲਿਆ ਕੇ 2 ਗੋਲੀਆਂ 2 ਟਾਈਮ ਦਿਓ ਜੀ ਨਾਲ 200 ਗ੍ਰਾਮ ਐਲੋਵੀਰਾ ,100 ਗ੍ਰਾਮ ਹਲਦੀ ,10 ਗ੍ਰਾਮ ਮੁਸ਼ਕਕਫੂਰ ਤੇ 10 ਗ੍ਰਾਮ ਭੂਰੀਆਂ ਮਿਰਚਾਂ ਰੋਜਾਨਾ 5 - 7 ਦਿਨ ਦਿਓ ਜੀ
Posted by yogesh Pratap Singh
Uttar Pradesh
11-02-2022 06:53 PM

Maharashtra
02-11-2022 07:24 PM
Yogesh ji, aap fasl me halka paani de sakte hai aur iske baad 6-7 kg urea khaad / acre ke hisaab se daal sakte hai . Dhnyvaad .
Posted by sukhjinder singh
Punjab
11-02-2022 05:59 PM

Punjab
02-15-2022 04:14 PM
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਉਸਦੀ ਜਾਂਚ ਹੋ ਸਕੇ ਅਤੇ ਸਹੀ ਇਲਾਜ ਹੋ ਸਕੇ
Posted by Lalsingh Sisodiya
Madhya Pradesh
11-02-2022 05:38 PM
Punjab
02-15-2022 03:32 PM
Lalsingh ji aap bakri mai loan lene ke liye pehle iski training len jo aap nazdiki krishi vigyan kendra se lee skte hai fir uss certificate se apko loan, subsidy mill skti hai aap iske liye Krishi Vigyan Kendra, Address: Sitamau Road, Mandsaur, SH-14, Mandsaur, Mandsaur, Madhya Pradesh 458001, Phone: 088270 89616 se sampark kr skte hai.
Posted by Rajinder singh
Punjab
11-02-2022 05:30 PM
Punjab
02-12-2022 01:18 PM
Rajinder ji tusi eh daso vi bijai sme kehdi kehdi khad kini matra vich payi hai te sinchai kdo kiti hai us hisab nal hi tuhanu sahi jankari diti ja sakdi hai. dhanwaad.
Posted by Nilesh mahajan
Maharashtra
11-02-2022 05:19 PM
Punjab
02-12-2022 12:51 PM
nilesh ji nagpur mein ap aam ki prajati jaise Alphonso, Bombay Green, Dashehari, Fazli, Langra aur Neelum ke podhe lga sakte hai. podhe ki kimat variety aur area ke hisab se alag alag hoti hai vaise inki keemat 100-150 rupay/podhe takk hoti hai.dhanyawad.
Posted by Satnam singh
Punjab
11-02-2022 05:09 PM
Punjab
02-11-2022 05:29 PM
ਸਤਨਾਮ ਜੀ, SENCOR ਨਦੀਨਾਸ਼ਕ ਦੀ ਵਰਤੋਂ 15 ਲੀਟਰ ਪਾਣੀ ਵਿਚ 6-7 g ਦੇ ਹਿਸਾਬ ਨਾਲ ਵਰਤ ਸਕਦੇ ਹੋ ਜੀ। ਧੰਨਵਾਦ।
Posted by LAKHVIR SINGH BRAR
Punjab
11-02-2022 04:42 PM
Punjab
02-11-2022 04:57 PM
Lakhvir ji , ik acre lai biaji vele tuci 30 kg urea, 125 kg SSP ate 35 kg MOP khaad pao , ate 60 kg urea bijai to ik mahine baad pa ke fasl nu mitti chdaa deo ji . Dhanwaad .
Posted by Kang Saab
Punjab
11-02-2022 04:32 PM

Punjab
02-11-2022 04:53 PM
ਗੁਰਜਿੰਦਰ ਜੀ , ਚੰਗੀ ਸੰਭਾਲ ਕੀਤੀ ਜਾਵੇ ਤਾ ਬਿਜਾਈ ਤੋਂ ਤਕਰੀਬਨ 50-60 ਦਿਨਾਂ ਬਾਅਦ ਮੱਕੀ ਪਹਿਲੀ ਕਟਾਈ ਲਈ ਤਿਆਰ ਹੋ ਜਾਂਦੀ ਹੈ ਜੀ। ਧੰਨਵਾਦ।
Posted by Atarinder
Punjab
11-02-2022 04:26 PM

Chandigarh
02-12-2022 12:42 PM
atarinder ji kirpa kr ke apna swal visthar vich dso ki tusi kis fasal baare gal kar rhe ho te tuhanu us baare ki jankari chahidi hai.dhanwaad.
Posted by Iqbal Singh
Punjab
11-02-2022 04:14 PM
Punjab
02-11-2022 04:50 PM
ਇਕਬਾਲ ਜੀ, ਕਣਕ ਤੇ 0 :52 :34 ਜਾਂ 13:00:45 ਦੇ ਵਿੱਚੋ ਕਿਸੇ ਇੱਕ ਨੂੰ @10-15g /L ਪਾਣੀ + Boron @100 g /ਏਕੜ ਦੇ ਹਿਸਾਬ ਨਾਲ ਮਿਕਸ ਕਰ ਕੇ ਛਿੜਕਾਅ ਕੀਤਾ ਜਾ ਸਕਦਾ ਹੈਂ। ਇਸ ਨਾਲ ਫਸਲ ਦਾ ਪੀਲਾਪਨ ਵੀ ਦੂਰ ਹੁੰਦਾ ਹੈ ਅਤੇ ਝਾੜ ਤੇ ਵੀ ਇਸ ਦਾ ਚੰਗਾ ਅਸਰ ਪੈਂਦਾ ਹੈ। ਧੰਨਵਾਦ।
Posted by Sunny kumar
Bihar
11-02-2022 03:13 PM
Punjab
02-12-2022 05:57 PM
Sunny ji ap peach ke paudhe lene ke liye Ever Green Nursery se sampark karke le sakte hai. Ever Green Nursery, Address: kachahri Road, Mariam Nagar, Purnia, Bihar. Phone: 096616 13261.
Posted by Amandeep Singh
Punjab
11-02-2022 02:40 PM

Punjab
02-11-2022 03:21 PM
ਅਮਨਦੀਪ ਜੀ , NPK + Boron ਦਾ ਛਿੜਕਾਅ ਗੋਭ ਅਵਸਥਾ ਤੇ ਕਰਨ ਨਾਲ ਵਧੀਆ ਨਤੀਜਾ ਮਿਲਦਾ ਹੈ , ਅਤੇ ਝਾੜ ਤੇ ਇਸ ਦਾ ਵਧੀਆ ਅਸਰ ਪੈਂਦਾ ਹੈ ਪਰ ਕਣਕ ਦੇ ਨਿਸਰਨ ਤੋਂ ਬਾਅਦ ਇਸ ਦਾ ਛਿੜਕਾਅ ਕਾਰਨ ਦੀ ਜ਼ਿਆਦਾ ਜਰੂਰਤ ਨਹੀਂ ਹੈ।DBW 187 ਕਿਸਮ ਦਾ ਔਸਤ ਝਾੜ 22.6 ਕੁਇੰਟਲ /ਏਕੜ ਹੈ ਅਤੇ DBW 222 ਕਿਸਮ ਦਾ ਔਸਤ ਝਾੜ 22.3 ਕੁਇੰਟਲ /ਏਕੜ ਹੈ ਜੀ। ਧੰਨਵਾਦ।
Posted by हरीश पाटीदार
Rajasthan
11-02-2022 02:30 PM
Rajasthan
02-12-2022 12:28 PM
हरीश जी संतरे के पौधे को 10 साल की उम्र में 100 किलो रूडी की खाद , 1.5 किलो यूरिया और 500 ग्राम DAP प्रति बूटा के हिसाब से डालने की सिफारिश की जाती है। रूडी की खाद आप दिसम्बर, सारी DAP और आधी यूरिया जनवरी और आधी यूरिया अप्रैल से मई के महीने में डाल सकते है। पौधे की कटाई–छंटाई फल लेने के बाद सरदी के मौसम के अंत में कर सकते है।.... (Read More)
हरीश जी संतरे के पौधे को 10 साल की उम्र में 100 किलो रूडी की खाद , 1.5 किलो यूरिया और 500 ग्राम DAP प्रति बूटा के हिसाब से डालने की सिफारिश की जाती है। रूडी की खाद आप दिसम्बर, सारी DAP और आधी यूरिया जनवरी और आधी यूरिया अप्रैल से मई के महीने में डाल सकते है। पौधे की कटाई–छंटाई फल लेने के बाद सरदी के मौसम के अंत में कर सकते है। धन्यवाद्।
Posted by Niteesh Kumar Patel
Uttar Pradesh
11-02-2022 02:12 PM
Punjab
02-15-2022 03:33 PM
Niteesh ji iss photo ke hisab se isme sojish lgg rhi hai aap isko nazdiki doctor se janch krwayen jisse apko iski jankari mill jayegi kyuki inki janch krke hei sahi ptaa lgg skta hai.
Posted by Jagroop Kaur
Punjab
11-02-2022 01:11 PM

Punjab
02-11-2022 02:54 PM
ਜਗਰੂਪ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਬਰਸੀਨ ਦੀ ਫ਼ਸਲ ਵਿਚ ਬਿਜਾਈ ਤੋਂ ਬਾਅਦ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ, ਉਸ ਹਿਸਾਬ ਨਾਲ ਹੀ ਅੱਗੇ ਬਣਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਸਕੇਗੀ। ਧੰਨਵਾਦ।
Posted by Jagroop Kaur
Punjab
11-02-2022 01:09 PM

Punjab
02-11-2022 02:39 PM
ਜਗਰੂਪ ਜੀ, ਭੇਜੀ ਗਈ ਫੋਟੋ ਵਿਚ ਕਿਸੇ ਵੀ ਬਿਮਾਰੀ ਦੇ ਲੱਛਣ ਨਹੀਂ ਲੱਗ ਰਹੇ , ਜੇ ਤੁਹਾਨੂੰ ਕਿਸੇ ਬੀਮਾਰੀ ਦੇ ਲੱਛਣ ਲੱਗਦੇ ਹਨ , ਤਾ ਫ਼ਸਲ ਦੀ ਨੇੜੇ ਤੋਂ ਸਾਫ ਫੋਟੋ ਭੇਜੋ ਅਤੇ ਕੋਈ ਵੀ product ਵਰਤਣ ਤੋਂ ਪਹਿਲਾਂ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by Divya Gupta
Punjab
11-02-2022 01:02 PM

Punjab
02-12-2022 01:50 PM
दिव्या जी, नेक्रोसिस के मुख्य रूप से दो कारण हैं एक अजैविक तनाव और दूसरा फंगस। अजैविक तनाव में उच्च/निम्न तापमान, अधिक/कमी नमी, लवणता जैसे पर्यावरणीय कारक शामिल हैं और कवक के लिए आप कार्बेन्डाजिम 2 ग्राम प्रति लीटर पानी में मिलाकर छिड़काव कर सकते हैं। धन्यवाद।