
Posted by Gurmeet Singh
Punjab
13-02-2022 02:47 PM
gurmeet ji vegetable seed di kit lain layi tusi apne area de krishi vigyan kendar nal sampark kar sakde ho.
KVK:-Krishi Vigyan Kendra,Mallewal Road,Distt. Ferozepur, 01632279517 dhanwaad.

Posted by Nikhil
Uttar Pradesh
13-02-2022 01:36 PM
Nikhil ji aap dono ko hitek injection 1ml/50kg bhar ke hisab se chamdi mai lgwayen, isse frak padd jayega.

Posted by raghuvir
Rajasthan
13-02-2022 01:27 PM
Raghuvir ji, Advanta nutrifeed ki bijayi aap march mahine se shuru kar sakte hai, kyki march mahine me tapman badhna shuru ho jaata hai, Dhnyvaad .

Posted by Deepak
Haryana
13-02-2022 01:21 PM
दीपक जी कृपया यह बताये की अपने पौधे को कौन कौन सी खाद कितनी मात्रा में डाली है उस हिसाब से ही आपको सही जानकारी दी जा सकेगी। धन्यवाद्।
Posted by Kulwinder Singh
Punjab
13-02-2022 01:16 PM
ਤੁਸੀ ਮੱਝ ਨੂੰ Amoxirum forte injection 4gm, Ascrobic acid inj 15ml ਅਤੇ Vitum H injection 5ml ਲਗਵਾਓ ਅਤੇ mammidium powder 50gm ਰੋਜਾਨਾ ਦਿਓ ਅਤੇ ਟੀਕੇ 2 ਜਾ 3 ਦਿਨ ਲਗਵਾ ਸਕਦੇ ਹੋ

Posted by Lovepreet singh
Punjab
13-02-2022 12:38 PM
lovepreet ji nisri hoi kanak te koi v gulli dande wali spray karn di sifarish nahi kiti jandi es nal kanak upar maada asar painda hai te jhad ghat janda hai. dhanwaad.

Posted by jassi
Haryana
13-02-2022 11:27 AM
जस्सी जी आप भैंस को Blotosil liquid 100ml और Kol tablet 2 गोलियां दें फिर एक घंटे के बाद Broton liquid 20ml और HB strong powder 1 पाउच दें इससे फर्क पड़ जाएगा
Posted by Mohit Solanki
Rajasthan
13-02-2022 11:23 AM
मोहित, इसके लिए कुछ भी स्प्रे करने की जरूरत नहीं है आप बस इन अंडों को पैरों के नीचे कुचलकर या हाथ से कुचलकर नष्ट कर सकते हैं। धन्यवाद
Posted by Baban kumar mahto
Jharkhand
13-02-2022 10:52 AM
Baban ji yadi aap cow ko khurak khudd ghar per tyar krna chahte ha tab aap iss trike se kr skte hai lekin yadi aap koi aur jankari lena chahte ha tab aap dubara vistar se swal pushen, aap 100kg feed tyar krne ke liye 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) mix krke khila skte hai.
Posted by Labhpreet singh
Punjab
13-02-2022 10:48 AM
ਜੇਕਰ ਤੁਹਾਡੇ ਕੋਲ ਟ੍ਰੇਨਿੰਗ ਹੈ ਤਾਂ ਤੁਸੀ ਜਿਥੋਂ ਟ੍ਰੇਨਿੰਗ ਲਈ ਸੀ ਉਥੋਂ ਲੋਨ ਦੀ ਜਾਣਕਾਰੀ ਲੈ ਸਕਦੇ ਹੋ ਅਤੇ ਆਪਣੇ ਜਿਲੇ ਦੇ ਡਿਪਟੀ ਡਾਇਰੈਕਟਰ ਡੇਅਰੀ ਨਾਲ ਵੀ ਸੰਪਰਕ ਕਰ ਸਕਦੇ ਹੋ ਫਿਰ ਤੁਹਾਡੀ ਲੋਨ ਲਈ ਫਾਈਲ ਤਿਆਰ ਹੋਵੇਗੀ ਅਤੇ ਬੈਂਕ ਮੈਨੇਜਰ ਨਾਲ ਗੱਲ ਕਰਕੇ ਲੋਨ ਲੈ ਸਕਦੇ ਹੋ
Posted by Mohit Solanki
Rajasthan
13-02-2022 10:31 AM
मोहित जी यह रस चूसने वाले कीड़े का हमला लग रहा है, इसके लिए आप imidacloprid 2ml लीटर पानी की स्प्रे करें। धन्यवाद

Posted by ਗੁਰਜੀਤ ਭੱਟੀ
Punjab
13-02-2022 10:08 AM
ਗੁਰਜੀਤ ਜੀ ਕਣਕ ਪੀਲੀ ਪੈਣ ਦੇ ਕਈ ਕਾਰਨ ਹੋ ਸਕਦੇ ਹਨ ਸੋ ਇਸਦੇ ਲਈ ਤੁਸੀਂ ਸਾਨੂੰ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Posted by Amrit pal singh
Madhya Pradesh
13-02-2022 10:07 AM
ਅਮ੍ਰਿਤਪਾਲ ਜੀ , ਵੈਸੇ ਇਹ ਤਾ ਬਿਜਾਈ ਦੇ ਸਮੇ ਤੇ ਨਿਰਭਰ ਕਰਦਾ ਹੈ ਕਿ ਕਿੰਨੀਆਂ ਕਟਾਈਆਂ ਤੋਂ ਬਾਅਦ ਬੀਜ ਬਣਾਉਣਾ ਚਾਹੀਦਾ ਹੈ ਪਰ ਆਮ ਤੌਰ ਤੇ ਜਦੋ ਸਿੱਟੇ ਨਿਕਲਣੇ ਸ਼ੁਰੂ ਹੋ ਜਾਣ ਤਾ ਕਟਾਈਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਧੰਨਵਾਦ।
Posted by Amrit pal singh
Madhya Pradesh
13-02-2022 09:36 AM
ਅੰਮ੍ਰਿਤ ਪਾਲ ਜੀ ਪਿਆਜ਼ ਲਾਉਣ ਤੋ ਬਾਅਦ ਨਦੀਨਾਂ ਦੀ ਰੋਕਥਾਮ ਲਈ ਇਕ ਹਫਤੇ ਦੇ ਅੰਦਰ oxyflurofen @350ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by Amrit pal singh
Madhya Pradesh
13-02-2022 09:36 AM
ਅੰਮ੍ਰਿਤ ਪਾਲ ਜੀ ਪਿਆਜ਼ ਲਾਉਣ ਤੋ ਬਾਅਦ ਨਦੀਨਾਂ ਦੀ ਰੋਕਥਾਮ ਲਈ ਇਕ ਹਫਤੇ ਦੇ ਅੰਦਰ oxyflurofen @350ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by bhagwant singh
Punjab
13-02-2022 09:34 AM
bahgwant ji kidemar or ullunshk dwa da mix karke chidkaw karn di sifarish nahi kiti jati, isde acche ntije len lai ihna da alg lag chidkaw he kro. dhnwad

Posted by Pawan
Uttar Pradesh
13-02-2022 09:04 AM
Pawan ji, strawberry ke seed ke liye app Prashant ji se 8272000077 par samparak kar sakte hai. dhanywad.

Posted by Mohammad Basit Naqvi
Madhya Pradesh
13-02-2022 07:49 AM
मोहम्मद जी इनकी अलग-अलग नस्ल होती है जैसे अमरोहा, भिंगम, किलिमूकू, कुलंग, लासानी, मद्रास, मियांवाली, रेजा और सिंधी। बाकी ये क्षेत्र के हिसाब से अलग-अलग नाक पसंद की जाती है, उसी हिसाब से इनको सेल किया जाता है, आप अपने क्षेत्र और बाजार के हिसाब से नस्ल रख सकते हैं क्योंकि ये महंगी नस्ल होती है और आस पास में इसका सह.... (Read More)
मोहम्मद जी इनकी अलग-अलग नस्ल होती है जैसे अमरोहा, भिंगम, किलिमूकू, कुलंग, लासानी, मद्रास, मियांवाली, रेजा और सिंधी। बाकी ये क्षेत्र के हिसाब से अलग-अलग नाक पसंद की जाती है, उसी हिसाब से इनको सेल किया जाता है, आप अपने क्षेत्र और बाजार के हिसाब से नस्ल रख सकते हैं क्योंकि ये महंगी नस्ल होती है और आस पास में इसका सही दाम नहीं मिलता है।
Posted by PREET# PUNI@
Punjab
13-02-2022 07:47 AM
ਪ੍ਰੀਤ ਜੀ ਤੁਸੀ ਜੇਕਰ ਮੁਰਗੀ ਪਾਲਣ ਦੀ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਤਾਂ ਤੁਸੀ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ ਇਸਦੇ ਲਈ ਤੁਸੀ Krishi Vigyan Kendra, Sangrur-Patran Road, VPO Kheri, Distt. Sangrur, Postal Code 148001, Phone No. : 01672-245320, 9988111757 ਨਾਲ ਸੰਪਰਕ ਕਰ ਸਕਦੇ ਹੋ ਜਾ ਫਿਰ ਤੁਸੀ GADVASU ਲੁਧਿਆਣਾ ਜਾ ਕੇ ਵੀ ਪਤਾ ਕਰ ਸਕਦੇ ਹੋ ਪਰ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਸਮੇਂ ਸਮੇਂ ਤੇ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦ.... (Read More)
ਪ੍ਰੀਤ ਜੀ ਤੁਸੀ ਜੇਕਰ ਮੁਰਗੀ ਪਾਲਣ ਦੀ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਤਾਂ ਤੁਸੀ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ ਇਸਦੇ ਲਈ ਤੁਸੀ Krishi Vigyan Kendra, Sangrur-Patran Road, VPO Kheri, Distt. Sangrur, Postal Code 148001, Phone No. : 01672-245320, 9988111757 ਨਾਲ ਸੰਪਰਕ ਕਰ ਸਕਦੇ ਹੋ ਜਾ ਫਿਰ ਤੁਸੀ GADVASU ਲੁਧਿਆਣਾ ਜਾ ਕੇ ਵੀ ਪਤਾ ਕਰ ਸਕਦੇ ਹੋ ਪਰ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਸਮੇਂ ਸਮੇਂ ਤੇ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦੇ ਦਿਤੀ ਜਾਂਦੀ ਹੈ

Posted by Mularam dukuya bhagi
Rajasthan
13-02-2022 07:42 AM
Mularam ji, mogri/ singri ki fasal ki bijayi mulli ki fasal ki bijayi ke sath october ke mahine se ki ja sakti hai . dhanywad.

Posted by Sarfraz Alam
Bihar
13-02-2022 07:38 AM
अधिक सहायता के लिए आपको अपने निकटतम एनएफडीबी कार्यालय से संपर्क करना चाहिए। यह सुझाव दिया जाएगा कि बायोफ्लॉक को विपणन योग्य आकार तक विकसित करना आसान नहीं है। इसलिए आपको वह पूंजी निवेश नहीं करनी चाहिए जो आपके हाथ में है। सब्सिडी के लिए आवेदन करना होगा. उचित मार्गदर्शन के बिना, आप दुखद नुकसान झेल सकते हैं। .... (Read More)
अधिक सहायता के लिए आपको अपने निकटतम एनएफडीबी कार्यालय से संपर्क करना चाहिए। यह सुझाव दिया जाएगा कि बायोफ्लॉक को विपणन योग्य आकार तक विकसित करना आसान नहीं है। इसलिए आपको वह पूंजी निवेश नहीं करनी चाहिए जो आपके हाथ में है। सब्सिडी के लिए आवेदन करना होगा. उचित मार्गदर्शन के बिना, आप दुखद नुकसान झेल सकते हैं। इसलिए निवेश के बारे में दो बार सोचें। उचित मार्गदर्शन के लिए आप 9096843382 पर भी संपर्क कर सकते हैं।

Posted by LAKHVIR SINGH BRAR
Punjab
13-02-2022 07:12 AM
lakhvir ji bhindi di tusi punjab suhawni, punjab 7, punjab 8, punjab padmini kisam di bijai kar sakde ho . ehna da ausat jhad 50-55 quintal prati acre takk aa janda hai. dhanwaad.

Posted by inderpal
Punjab
13-02-2022 06:37 AM
Es di Bachedani ch Infection ho gai es lai Lixen IU 3 din Bachedani ch brwao . Liquid Utroviv 1litter 100 swere 100ml shame deo ji
Posted by chandan kandari
Uttarakhand
12-02-2022 08:13 PM
Chandan ji iske liye pehle aap apne ass pass market bnaye jisse apke product ache hone ke karan khudd bahar sale hone lagg jayege, kyuki direct koi bhi company product nhi khridti hai woh khudd ke product tyar krke sale krte hai, iss liye apko product khudd tyar krke pehle ass pass market bnani pdegi jisse apke product ki damand vadd jayegi fir duur duur tak product sale hote rehege.
Posted by jagroop singh
Punjab
12-02-2022 07:50 PM
Es nu Injection zoctime 2.5gm IV first day next day Injection Gardplus 4.5gm I\\\'m X 2 day (Injection Megludyn 20ml IM Injection Isoflud 5ml IM Injection Avil 10ml)X3 days Powder FMC 50gm X 5 days ekk pac daly deo ji

Posted by lndr
Punjab
12-02-2022 07:27 PM
ਮੱਝ ਨੂੰ Bovimin-B ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ Minotas ਗੋਲੀਆਂ ਦੇਣੀਆਂ ਸ਼ੁਰੂ ਕਰੋ ਇਸਦੀ ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਦੁਬਾਰਾ ਹੀਟ ਵਿਚ ਆ ਜਾਵੇਗੀ ਬਾਕੀ ਉਸਦੀ ਖੁਰਾਕ ਅਤੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ ਜੀ

Posted by Karanvir singh Bains
Punjab
12-02-2022 07:26 PM
करणवीर जी आप मूली की ग्रोथ के लिए NPK 19:19:19 की 10gm प्रति लीटर पानी के हिसाब से स्प्रे कर सकते हैं ।
Posted by Gagandeep
Punjab
12-02-2022 06:51 PM
Gagandeep ji, tuhaade saare hi swaalan de jwaab visthaarpoorvak ditte gye han, je tuhanu koi jaankari clear nhi hoi hoi ta tuci us baare apna swal dubara hor visthaar naal puch sakde ho ji , mahira vallon tuhaadi har smasya da hall kita javega ji . Dhanwaad .
Posted by Amrit pal singh
Madhya Pradesh
12-02-2022 06:50 PM
ਅਮ੍ਰਿਤਪਾਲ ਜੀ, ਅਜਿਹੀਆਂ ਬਹੁਤ ਸਾਰੀਆਂ websites ਹਨ ਜੋ ਖੇਤੀਬਾੜੀ ਸੰਬੰਧਿਤ products online ਵੇਚ ਰਹੀਆਂ ਹਨ , ਤੁਸੀ ਇਹਨਾਂ ਵਿੱਚੋ ਕਿਸੇ ਵੀ website ਤੋਂ ਬੀਜ ਖਰੀਦ ਸਕਦੇ ਹੋ ਜੀ। ਧੰਨਵਾਦ।

Posted by Manjinder kaur
Punjab
12-02-2022 06:46 PM
cow suun vich 9 mahine 9 din lendi ha iss hisab nal cow Augest month vich suu skdi hai ate buffalo 10 month 10 din lendi hai ate ohh october tak suu skdi hai.

Posted by ਅਮਨਪ੍ਰੀਤ ਸਿੰਘ
Punjab
12-02-2022 06:44 PM
ਅਮਨਪ੍ਰੀਤ ਜੀ, ਯੂਰੀਆ ਬਹੁਤ ਜਲਦੀ ਨਮੀ ਫੜਦੀ ਹੈ, ਇਹੀ ਕਾਰਨ ਹੈ ਕਿ ਇਹ ਬਹੁਤ ਜਲਦੀ ਜੰਮ ਜਾਂਦੀ ਹੈ , ਇਸ ਨੂੰ ਜਿਸ ਜਗਾਹ ਤੇ ਵੀ ਸਟੋਰ ਕਰਨਾ ਹੈ , ਉਸ ਜਗਾਹ ਤੇ ਬਿਲਕੁੱਲ ਵੀ ਸਿੱਲ੍ਹ ਨਹੀਂ ਹੋਣੀ ਚਾਹੀਦੀ , ਅਤੇ ਫਰਸ਼ ਤੇ ਤਰਪਾਲ ਵਿਛਾ ਕੇ ਹੀ ਖਾਦ ਨੂੰ ਸਟੋਰ ਕਰਨਾ ਚਾਹੀਦਾ ਹੈ ਅਤੇ ਜ਼ਿਆਦਾ ਲੰਬਾ ਸਮਾਂ ਸਟੋਰ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ । ਧੰਨਵਾਦ।
Posted by ਨਰਪਾਲ ਸਿੰਘ
Punjab
12-02-2022 06:25 PM
ਨਰਪਾਲ ਜੀ, ਸਰੋਂ ਦਾ ਮੰਡੀਕਰਨ ਤੁਸੀ ਆਪਣੇ ਨਜਦੀਕੀ ਸ਼ਹਿਰ ਦੀ ਮੰਡੀ ਵਿਚ ਕਰ ਸਕਦੇ ਹੋ ਜੀ। ਧੰਨਵਾਦ।

Posted by Bikerjeet Singh
Punjab
12-02-2022 05:06 PM
bikerjeet ji eh daso vi pehla tusi gandean nu kehdi kehdi kahd kini matra vich paa chuke ho us hisab nal hi tuhanu agli jankari diti ja sakdi hai.dhanwaad.

Posted by Laddi sidhu
Punjab
12-02-2022 05:03 PM
ਉਸ ਨੂੰ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ.... (Read More)
ਉਸ ਨੂੰ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ Amoxirum forte injection 4.5gm, Ascrobic acid inj. 20ml ਅਤੇ Vitum H injection 5ml ਲਗਵਾਓ ਅਤੇ 3 ਦਿਨ ਲਗਵਾਓ.
Posted by avneesh tyagi
Uttar Pradesh
12-02-2022 04:42 PM
Avneesh ji ganne ki pattiya saf karne vala upkarn ke liye ap Japinder Singh - 94788 10324 se sampark kar sakte hai. Dhanywad.
Posted by Kang Saab
Punjab
12-02-2022 04:31 PM
ਗੁਰਜਿੰਦਰ ਜੀ ਤੁਸੀ ਓਹਨਾ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਓਹਨਾ ਦੀ ਸਹੀ ਜਾਂਚ ਕਰਕੇ ਵਧੀਆ ਇਲਾਜ ਹੋ ਸਕਦਾ ਹੈ ਧੰਨਵਾਦ

Posted by Karanvir singh Bains
Punjab
12-02-2022 04:27 PM
Karanvir ji kirpa karke tusi eh daso ki tuhadi fasal vich ke problem hai jis lyi tusi spray karna chaunde han ta jo ose hisab nal sahi jankari diti ja sake. Ja tusi fasal di photo bhejo jis vich bimari ja kise tatt di kami de lashan dekhayi dinde hon. Dhanwad.
Posted by Dilpreet Singh sidhu
Punjab
12-02-2022 04:05 PM
Gurpreet ji tuci uss nu sirf ovumin tablet hei deo uss nu jyada dwaia naa deo usdi khurak da purra dian rakho ate her 3 mahine badd pett de kiria wali dwai deo ate vdhia mineral mixture 50gm rojana lagatar dinde rho jddo usde sarir di kami puri howegi ohh sme te heat vich aa jawegi.

Posted by vakil singh
Punjab
12-02-2022 04:00 PM
ਵਕੀਲ ਜੀ ਜੇ ਤੁਹਾਡੇ ਖੇਤ ਵਿਚ ਹਜੇ ਵੀ ਪਾਣੀ ਖੜਾ ਹੈ ਤਾਂ ਤੁਸੀਂ ਸਲਫਰ @ 3ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਪਰ ਜੇ ਪਾਣੀ ਨਿਕਲ ਗਿਆ ਹੈ ਤੇ ਕਣਕ ਦਾ ਵਾਧਾ ਨਹੀਂ ਹੋ ਰਿਹਾ ਤਾਂ ਤੁਸੀਂ npk 191919@10-15 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ।

Posted by Jashan chahal
Punjab
12-02-2022 03:37 PM
Jashan ji aap uski bachedani mai lixin-iu dwai 2 din bhrwayen aur usko aap Bovimin-b powder 50gm rojana, Agrimin-i tablet rojana 1 goli deni suru kren aur 21 din tak dete rehe aur jab woh heat mai aaye tab usko bull se krwaa den aur sath hei RC forte inj. 4gm lgwayen aur 3 din lgwayen aur keeper plus powder 30gm rojana 20 din tak den.

Posted by inderpal
Punjab
12-02-2022 03:29 PM
Inderpal ji kirpa krke apne swal de nal photo bhi upload kro jiss nu dekh ke tuhanu sahi jankari diti ja skee.

Posted by ਗੁਰਦਿਆਲ ਸਿੰਘ
Punjab
12-02-2022 02:58 PM
ਇਹ ਪਸ਼ੂਆਂ ਦੀ ਖੁਰਾਕ ਵਿੱਚ ਕਮੀ, ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਕਰਕੇ ਹੋ ਜਾਂਦਾ ਹੈ ਤੁਸੀ ਉਸ ਨੂੰ Calcimust Gold Liquid 50ml ਰੋਜਾਨਾ ਦੇ ਸਕਦੇ ਹੋ ਅਤੇ ਉਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ.
Posted by Satnam singh
Punjab
12-02-2022 02:51 PM
ਸਤਨਾਮ ਜੀ, ਵੈਸੇ ਸਰੋਂ ਦੀ ਫ਼ਸਲ ਨੂੰ ਬੋਰੋਨ ਤੱਤ ਦੀ ਜ਼ਿਆਦਾ ਜਰੂਰਤ ਨਹੀਂ ਹੁੰਦੀ , ਤੁਸੀ ਸਰੋਂ ਦਾ ਚੰਗਾ ਝਾੜ ਲੈਣ ਲਈ Liquid Sulphur ਦੇ ਛਿੜਕਾਅ ਨੂੰ ਤਰਜੀਹ ਦਿਓ , ਇਸ ਨੂੰ 2-3 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by ਗੁਰਜੰਟ ਸਿੰਘ
Punjab
12-02-2022 02:24 PM
ਜੇਕਰ ਤੁਸੀ ਡੇਅਰੀ ਫਾਰਮਿੰਗ ਦੇ ਕੰਮ ਲਈ ਲੋਨ ਅਤੇ ਸਬਸਿਡੀ ਲੈਣਾ ਚਾਹੁੰਦੇ ਹੋ ਤਾਂ ਪਹਿਲਾ ਤੁਹਾਡੇ ਕੋਲ ਇਸ ਕੰਮ ਦੀ ਟ੍ਰੇਨਿੰਗ ਹੋਣਾ ਜਰੂਰੀ ਹੈ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਜਾਣਕਾਰੀ ਹੋਵੇਗੀ ਅਤੇ ਉਸ ਸਰਟੀਫਿਕੇਟ ਨਾਲ ਤੁਸੀ ਆਪਣੀ ਜਰੂਰਤ ਅਨੁਸਾਰ ਲੋਨ ਲੈ ਸਕਦੇ ਹੋ ਬਾਕੀ ਤੁਹਾਨੂੰ ਟ੍ਰੇਨਿੰਗ ਵਿਚ ਵੀ ਇਸਦੀ ਸਾਰੀ ਜਾਣਕਾਰੀ ਦੇ ਦਿਤੀ ਜਾਵੇਗੀ ਤੁਸੀ ਇਸਦੇ ਲਈ ਡੇਅਰੀ ਵਿਕਾਸ .... (Read More)
ਜੇਕਰ ਤੁਸੀ ਡੇਅਰੀ ਫਾਰਮਿੰਗ ਦੇ ਕੰਮ ਲਈ ਲੋਨ ਅਤੇ ਸਬਸਿਡੀ ਲੈਣਾ ਚਾਹੁੰਦੇ ਹੋ ਤਾਂ ਪਹਿਲਾ ਤੁਹਾਡੇ ਕੋਲ ਇਸ ਕੰਮ ਦੀ ਟ੍ਰੇਨਿੰਗ ਹੋਣਾ ਜਰੂਰੀ ਹੈ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਜਾਣਕਾਰੀ ਹੋਵੇਗੀ ਅਤੇ ਉਸ ਸਰਟੀਫਿਕੇਟ ਨਾਲ ਤੁਸੀ ਆਪਣੀ ਜਰੂਰਤ ਅਨੁਸਾਰ ਲੋਨ ਲੈ ਸਕਦੇ ਹੋ ਬਾਕੀ ਤੁਹਾਨੂੰ ਟ੍ਰੇਨਿੰਗ ਵਿਚ ਵੀ ਇਸਦੀ ਸਾਰੀ ਜਾਣਕਾਰੀ ਦੇ ਦਿਤੀ ਜਾਵੇਗੀ ਤੁਸੀ ਇਸਦੇ ਲਈ ਡੇਅਰੀ ਵਿਕਾਸ ਅਫਸਰ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਨੇੜੇ ਮਾਲ ਮੰਡੀ, ਅੰਮ੍ਰਿਤਸਰ ਰੋਡ, ਤਰਨਤਾਰਨ 01852-223093 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ.

Posted by Rohit Kumar Sharma
Punjab
12-02-2022 02:17 PM
Rohit ji, NPK ke saath Fungicide mix karke spray karne ki sifarish nahi ki jaati , is laiye ache natije ke liye aap inko alag- alagi hi spray kare . Dhnyvaad .
Posted by yogesh Pratap Singh
Uttar Pradesh
12-02-2022 01:56 PM
Yogesh ji, agar aap ne abhi tak fasl ko paani nahi diya hai to aap fasl me halka paani de sakte hai aur iske baad 6-7 kg urea khaad / acre ke hisaab se daal sakte hai, kisi keet aur bimaari se bchaav ke liye lgatar sarvekshn karte rahe aur koi lakshn dikhai dene par aap hme photo bhej ke sai jaakaari le sakte hai . . Dhnyvaad .

Posted by Sunny kumar
Bihar
12-02-2022 01:22 PM
Sunny, you can contact New India Nursery at 9006093969 for Satalu plants. thankyou.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image

























