
Posted by jobanpreet singh
Punjab
14-02-2022 11:41 AM
Hanji tuci Jersey cow nu dairy farming lai rakh skde ho per iss kam nu suru krn ton pehla tuci isdi training jrur lao jiss nal tuhanu iss kam di jankari millegi ate suruat tuci 5 pashua ton bhi kr skde ho.

Posted by Dalip kumar
Punjab
14-02-2022 11:04 AM
Dalip ji, jo mushrrom aapko off type lag rahe hai, aap unko ukhaad ke nasht kar de, iska kaarn spawn ya compost me kisi trah ki infection ho sakta hai ji . dhnyvaad .

Posted by SANJEEV KUMAR
Punjab
14-02-2022 10:58 AM
Sanjeev ji, Tebuconazole di spray da 10-15 din takk fasal upper asar rehnda hai. dhanwad.
Posted by ਸੁਖਮਿੰਦਰ ਸਿੰਘ ਚਹਿਲ
Punjab
14-02-2022 09:55 AM
ਸੁਖਜਿੰਦਰ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਤੁਸੀਂ ਤੁਹਾਡੀ ਕਣਕ ਵਿਚ ਕਿ ਦੀਕਤ ਹੈ ਜੋ ਤੁਸੀਂ UPL ਦੀ Gainexa ਜਾ IPL ਦੀ 5G ਦੀ ਸਪਰੇਅ ਕਰਨਾ ਚਾਹੁੰਦੇ ਹਨ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਵੈਸੇ ਵੀ ਜੇ ਤੁਹਾਡੀ ਕਣਕ ਦੀ ਫ਼ਸਲ ਵਿਚ ਸਿਫਾਰਿਸ਼ ਮਾਤਰਾ ਅਨੁਸਾਰ ਖਾਦਾਂ ਦੀ ਵਰਤੋਂ ਕਰ ਚੁਕੇ ਹਨ ਤੇ ਫ਼ਸਲ ਵੀ ਸਹੀ ਗਰੋਥ ਕਰ ਰਹੀ ਹੈ ਤੇ ਕਿਸੇ ਤੱਤ ਦੀ ਕਮੀ ਦੇ ਲੱਛਣ ਵੀ ਨਹੀਂ ਹਨ.... (Read More)
ਸੁਖਜਿੰਦਰ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਤੁਸੀਂ ਤੁਹਾਡੀ ਕਣਕ ਵਿਚ ਕਿ ਦੀਕਤ ਹੈ ਜੋ ਤੁਸੀਂ UPL ਦੀ Gainexa ਜਾ IPL ਦੀ 5G ਦੀ ਸਪਰੇਅ ਕਰਨਾ ਚਾਹੁੰਦੇ ਹਨ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਵੈਸੇ ਵੀ ਜੇ ਤੁਹਾਡੀ ਕਣਕ ਦੀ ਫ਼ਸਲ ਵਿਚ ਸਿਫਾਰਿਸ਼ ਮਾਤਰਾ ਅਨੁਸਾਰ ਖਾਦਾਂ ਦੀ ਵਰਤੋਂ ਕਰ ਚੁਕੇ ਹਨ ਤੇ ਫ਼ਸਲ ਵੀ ਸਹੀ ਗਰੋਥ ਕਰ ਰਹੀ ਹੈ ਤੇ ਕਿਸੇ ਤੱਤ ਦੀ ਕਮੀ ਦੇ ਲੱਛਣ ਵੀ ਨਹੀਂ ਹਨ ਤਾ ਐਵੇ ਵਾਧੂ ਖਰਚਾ ਕਿਉਂ ਕਰਨਾ। ਧੰਨਵਾਦ।

Posted by armaan deep
Punjab
14-02-2022 09:38 AM
अमनदीप जी, नवंबर अंतिम या दिसंबर के पहले सप्ताह में बिजाई की हुई गेहूं पूरी उपज दे जाती है और दाने भी अच्छे बन जाते हैं। अच्छे आकार और वजन के दाने बनाने के लिए जब गेहूं में बलिया आती हैं, तब आप NPK 13:0:45@1 किलोग्राम प्रति एकड़ के हिसाब से स्प्रे कर सकते हैं। आप लिक्विड पोटाश की भी स्प्रे कर सकते हैं। इससे दाने अच्छे .... (Read More)
अमनदीप जी, नवंबर अंतिम या दिसंबर के पहले सप्ताह में बिजाई की हुई गेहूं पूरी उपज दे जाती है और दाने भी अच्छे बन जाते हैं। अच्छे आकार और वजन के दाने बनाने के लिए जब गेहूं में बलिया आती हैं, तब आप NPK 13:0:45@1 किलोग्राम प्रति एकड़ के हिसाब से स्प्रे कर सकते हैं। आप लिक्विड पोटाश की भी स्प्रे कर सकते हैं। इससे दाने अच्छे बनेंगे और वजन भी होगा। बलिया में जब दाने भरते हैं, तब फ़सल की हल्की सिंचाई जरूर करे। NPK 13:0:45 की एक स्प्रे आप अब भी कर सकते हैं।

Posted by armaan deep
Punjab
14-02-2022 09:36 AM
Armaan ji, UPL Gainexa di dose 500ml/acre de hisaab naal varti jandi hai , is de do shidkaa : bijai to 30-45 din baad ate kank de nisarn to pehla kite jaa sakde han ji . Dhanwaad .
Posted by Gurdit Rana
Punjab
14-02-2022 09:21 AM
ਗੁਰਦਿੱਤ ਜੀ ਤੁਸੀ ਉਸ ਨੂੰ ਹੁਣ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਉਸ ਨੂੰ Agrimin powder 50gm ਰੋਜਾਨਾ ਅਤੇ ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਸ ਨਾਲ ਸਮੇਂ ਤੇ ਹੀਟ ਵਿੱਚ ਆ ਜਾਵੇਗੀ
Posted by Satnam singh
Punjab
14-02-2022 09:16 AM
Satnam ji tuci isde lai Sukhveer Singh 7986619328 ji nal sampark kr skde ho ehna ton tuhanu sari jankari mill skdi hai jekar tuci feed leni hai.

Posted by ਸਤਨਾਮ ਸਿੰਘ ਸੰਧੂ
Punjab
14-02-2022 08:39 AM
सतनाम, कृपया हमें टमाटर की रोपण विधि के बारे में बताएं कि या तो आपने पौधे हाइड्रोपोनिक विधि से उगाए हैं या केवल मिट्टी पर ताकि आपको उसके हिसाब से सही जानकारी दे सके।
Posted by kawrjeet singh
Punjab
14-02-2022 08:19 AM
ਕੰਵਰਜੀਤ ਜੀ, ਕਿਰਪਾ ਕਰ ਕਰ ਆਪਣੀ ਫਸਲ ਦੀ ਫੋਟੋ ਜਰੂਰ ਭੇਜੋ ਜੀ , ਤਾ ਜੋ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ।

Posted by pardeep singh
Punjab
14-02-2022 07:49 AM
ਪ੍ਰਦੀਪ ਜੀ, ਭਿੰਡੀ ਦੀ ਬਿਜਾਈ 15 ਫਰਵਰੀ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ , ਤੁਸੀ ਪੰਜਾਬ ਸੁਹਾਵਨੀ ,ਪੰਜਾਬ ਪਦਮਣੀ, ਪੰਜਾਬ 8 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।

Posted by Sukhjinder
Punjab
14-02-2022 07:43 AM
सुखजिंदर, ये लीफ कर्ल वायरस के लक्षण हैं, जो सफेद मक्खी द्वारा फैलता है, इस कीट को नियंत्रित करने के लिए आप इमिडाक्लोप्रिड @ 2 मिलीलीटर/लीटर पानी का छिड़काव कर सकते हैं।

Posted by Sukhjinder
Punjab
14-02-2022 07:38 AM
सुखजिंदर जी, ये लीफ कर्ल वायरस के लक्षण हैं, जो सफेद मक्खी द्वारा फैलता है, इस कीट को नियंत्रित करने के लिए आप इमिडाक्लोप्रिड @ 2 मिलीलीटर/लीटर पानी का छिड़काव कर सकते हैं।
Posted by major singh
Punjab
14-02-2022 07:30 AM
ਮੇਜਰ ਜੀ ਤੁਸੀ ਉਸ ਨੂੰ Vitum H liquid 10-10ml ਸਵੇਰੇ ਸ਼ਾਮ ਦੇ ਸਕਦੇ ਹੋ ਇਹ ਤੁਸੀ ਫੀਡ ਵਿੱਚ ਮਿਲਾ ਕੇ ਜਾ ਫਿਰ ਫੁਲਕੇ ਤੇ ਲਗਾ ਵੀ ਦੇ ਸਕਦੇ ਹੋ ਧੰਨਵਾਦ

Posted by Manpreet singh
Punjab
14-02-2022 07:14 AM
Manpreet ji, patte lal hon de do kaarn ho sakde han : tapman vich kami hona ate maadi quality da paani lagna , is lai tuci fasl nu changa paani deo ate vaadhe lai 19:19:19 @10-15g/L paani de hisaab naal spray karo ji . Dhanwaad .
Posted by preet
Punjab
14-02-2022 06:29 AM
ਪ੍ਰੀਤ ਜੀ ਤੁਸੀ ਇਸ ਨੂੰ GADVASU ਯੂਨੀਵਰਸਿਟੀ ਲੁਧਿਆਣਾ ਲੈ ਜਾਓ ਉੱਥੇ ਇਸਦੀ ਸਹੀ ਜਾਂਚ ਕਰਕੇ ਵਧੀਆ ਇਲਾਜ ਹੋ ਜਾਵੇਗਾ

Posted by Parminder singh
Punjab
14-02-2022 06:13 AM
ਪਰਮਿੰਦਰ ਜੀ, ਬੈਂਗਣ ਦੇ ਬੂਟੇ ਲਗਾਉਣ ਲਈ ਨਾਇਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 25 ਕਿਲੋ (155 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 12 ਕਿਲੋ (20 ਕਿਲੋ ਮਿਊਰੇਟ ਆੱਫ ਪੋਟਾਸ਼ੀਅਮ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਕੀਤੀ ਜਾ ਸਕਦੀ ਹੈ। ਵਧੇਰੇ ਝਾੜ ਲਈ ਗਰਮੀਆਂ ਵਿੱਚ ਹਰ 3-4 ਦਿਨ ਬਾਅਦ ਪਾਣੀ ਲਾਓ ਅਤੇ ਸਰਦੀਆਂ ਵਿੱਚ 12-15 ਦਿਨ ਬਾਅਦ ਪਾਣੀ ਲਗਾਇਆ ਜਾ ਸਕਦਾ ਹੈ। ਧੰਨਵਾਦ।

Posted by Gurpreet Singh
Punjab
14-02-2022 05:37 AM
ਤੁਸੀ ਉਸ ਨੂੰ caflon powder 1-1 ਚਮਚ ਰੋਜਾਨਾ ਖਿਲਾ ਸਕਦੇ ਹੋ ਇਕ ਗੋਹੇ ਦੀ ਪਾਥੀ ਨੂੰ ਅੱਗ ਲਗਾ ਕੇ ਉਸ ਉਪਰ ਆਟੇ ਦਾ ਬੂਰਾ, ਖੰਡ, ਜਵੈਣ ਪਾ ਕੇ ਨੱਕ ਕੋਲ ਕਰਕੇ ਧੂਣੀ ਦੇਣੀ ਸ਼ੁਰੂ ਕਰੋ.

Posted by ਸੁਖਮਨ Chairman
Punjab
13-02-2022 11:42 PM
ਸੁਖਮਨ ਜੀ, ਇਹ ਕਿਸੇ ਫੰਗਸ ਵਾਲੀ ਬਿਮਾਰੀ ਦੇ ਲੱਛਣ ਨਹੀਂ ਹਨ , ਇਹ ਸੈਨਿਕ ਸੁੰਡੀ ਦੇ ਹਮਲੇ ਦੇ ਲੱਛਣ ਲੱਗ ਰਹੇ ਹਨ , ਜੇ ਇਹ ਦਿਕੱਤ ਕਾਫੀ ਹੈ ਤਾ ਤੁਸੀ quinalphos@400 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by ਸੁਖਮਿੰਦਰ ਸਿੰਘ ਚਹਿਲ
Punjab
13-02-2022 11:12 PM
ਸੁਖਮਿੰਦਰ ਜੀ, 5 G Humic acid ਦਾ ਮੁੱਖ ਸਰੋਤ ਹੈ, ਇਸ ਵਿਚ ਫ਼ਸਲ ਦੇ ਵਾਧੇ ਵਿਚ ਸਹਾਇਕ ਹੋਣ ਵਾਲੇ ਕਈ ਹੋਰ ਤੱਤ ਵੀ ਪਾਏ ਜਾਂਦੇ ਹਨ । ਇਸ ਦੀ ਵਰਤੋਂ ਤਕਰੀਬਨ ਸਾਰੀਆਂ ਫ਼ਸਲਾਂ ਤੇ ਹੀ ਕੀਤੀ ਜਾ ਸਕਦੀ ਹੈ। ਇਸ product ਦੀ ਫੋਟੋ ਵੀ ਨਾਲ attach ਕਰ ਦਿੱਤੀ ਗਈ ਹੈ ਜੀ। ਧੰਨਵਾਦ।
Posted by Sukhdeep Maan
Punjab
13-02-2022 11:10 PM
Sukhdeep ji kirpa karke tusi eh daso ki eh aloo tusi khet vicho kadya hai ja pichle saal store vla aloo hai ta jo ose hisab nal sahi jankari diti ja sake. Vaise eh aloo store krn samay moisture ja gilla jyada ho sakda hai jis nal upper la chilka es tra ho gye. Dhanwad.

Posted by deepak kumar
Bihar
13-02-2022 10:26 PM
ji han pregnant cow ko tonophos lgga skte hai aur isko vadde pashu ko 15-20ml tak lgaa skte hai
Posted by आशिष कुमार
Bihar
13-02-2022 10:11 PM
यह 6 महीने के बाद अंडे देने लग जाएगी आप इनकी खुराक के साथ Egg formula पाउडर देना शुरू करें और भी फीड में Bovimin-b powder मिक्स करके खिला सकते है और इन्हें हरी सब्ज़ियां भी खिलाएं।

Posted by deepak kumar
Bihar
13-02-2022 10:07 PM
Deepak ji aap cow aur buffalo ko alag feed dalen kyuki murgio ki feed murgio ke hisab se tyar ki jatti hai aur cow ko feed alag tyar hoti hai jisse jyada tatt hote hai aur sarir ki achi growth hoti hai.
Posted by Raghunath
Uttar Pradesh
13-02-2022 09:56 PM
raghunath ji, kripya aap apni fsl ki photo jarur bhejen, us hisab se hee apko is baare me jankari di ja ske. dhnwad

Posted by Harpreet Randhawa
Punjab
13-02-2022 09:54 PM
Harpreet ji kanak di fasal vich baliya aunn samay NPK 13:0:45@1kg prati acre de hisab nal spray karn di sifarish kiti jandi hai. Je tuhadi kanak di fasal sahi growth nahi kar rahi ja ghat hai ta tusi NPK 0:52:34 ja 19:19:19 di spray kar sakde han. Isdi matra 1kg prati acre di hai. Vaise tusi kanak te urea@1-2kg prati acre de hisab nal spray kar sakde han. Dhanwad.

Posted by Gurshinder singh
Punjab
13-02-2022 09:31 PM
ਗੁਰਸ਼ਿੰਦਰ ਜੀ, ਇਹ ਕਿਸਮਾਂ ਪੀਲੀ ਕੁੰਗੀ ਦਾ ਟਾਕਰਾ ਕਰਨ ਦੀ ਦਰਮਿਆਨੀ ਸਮਰੱਥਾ ਰੱਖਦੀਆਂ ਹਨ, ਭਾਵ ਕਿ ਇਹਨਾਂ ਵਿਚ ਪੀਲੀ ਕੁੰਗੀ ਦਾ ਹਮਲਾ ਘੱਟ ਹੁੰਦਾ ਹੈ, ਪਰ ਇਸ ਲਈ ਲਗਾਤਾਰ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ ਅਤੇ ਲੱਛਣ ਦਿਖਾਈ ਦੇਣ ਤੇ Propiconazol @200 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ ਜੀ। ਧੰਨਵਾਦ।

Posted by Gurshinder singh
Punjab
13-02-2022 09:27 PM
Gurshinder ji jekar calf chotta ha tan 7-10ml rojana de skde ho jekar 3 mahine ton jyada hai tan 15-20ml rojana de skde ho.

Posted by ਅਰਸ਼ਦੀਪ ਸਿੰਘ
Punjab
13-02-2022 09:13 PM
ਮੱਝ ਦੀ ਬੱਚੇਦਾਨੀ ਵਿਚ Lixin-iu ਦਵਾਈ ਨੂੰ metro 100ml ਵਿਚ ਮਿਕਸ ਕਰਕੇ 2 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਦਿਓ ਅਤੇ Stimvet 21 bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਝੋਟੇ ਤੋਂ ਲਗਵਾਓ ਅਤੇ ਉਸ ਦਿਨ ਹੀ RC forte ਇੰਜੇਕਸ਼ਨ 4gm ਲਗਾਓ ਅਤੇ 3 ਦਿਨ ਲਗਵਾਓ ਅਤੇ ਇਸਦੇ ਨਾਲ Gestaprogen ਪਾਊਡਰ 25 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ.

Posted by Rohit Kumar
Punjab
13-02-2022 09:08 PM
Tuci uss nu perinorm injection 2ml ate SC lock inj. 2ml (SC) chamdi vich lgwao ate uss nu Intacef inj. 1gm, Oxy inj. 7ml (im) lgwao ate uss nu khan peen lai kuj na deo ate 12 ghntia badd thoda pani deo jekar ohh ultia naa kre fir thoda thoda usde khan de hisab nal khana deo ate ehh ilagg 3 din kro
Posted by Satnam singh
Punjab
13-02-2022 09:00 PM
ਸਤਨਾਮ ਜੀ IFFCO ਇਕ multi-state cooperative society ਹੈ। ਤੁਸੀਂ ਇਸਦੇ products online ਮੰਗਵਾ ਸਕਦੇ ਹਨ। ਧੰਨਵਾਦ।

Posted by Manveer
Rajasthan
13-02-2022 08:38 PM
Manveer ji tuci isdi training lai ICAR-ATARI Zone-II Jodhpur, CAZRI Campus, Diesel Shed Road PO Krishi Upaj Mandi, Basni Jodhpur, Rajasthan, Dr R K Dular, Head KVK, Contact No.: +91-9465170527 se sampark kr skte hai aur training ka pta kr skte hai.

Posted by kuldeep kumar
Punjab
13-02-2022 07:52 PM
kuldeep ji ferburary-march de mahine vich tusi kaddu jati dian sabzian jiven chapan kaddu, ghia kadu, tori, kharbooja, tarbooj, tar, kheera, wanga, petha, tinde, krela di biaji kar sakde ho. tusi bhindi di bijai 15-18kilo beej/acre de hisab nal ate tmatar di paneeri di bijai feburay de mahine vich kar sakde ho. dhanwaad.
Posted by krishan dhaliwal
Punjab
13-02-2022 07:50 PM
tuci uss nu Amxorium inj. 4gm, Ascrobic acid inj. 15ml ate Vitum-h inj. 5ml lgwao ate 3 din lgwao ate uss nu mammidium powder 50gm rojana deo jddo tuci usda dudh choona bnnd kr deo tan usde sare thnna vich mamiprotec tube chdwa deo ji.

Posted by ਗੁਰਮੇਲ ਸਿੰਘ
Punjab
13-02-2022 07:47 PM
ਗੁਰਮੇਲ ਜੀ ਕਿਰਪਾ ਆਪਣੇ ਕਿੰਨੂੰ ਦੇ ਬੂਟੇ ਦੀ ਉਮਰ ਦੱਸੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।

Posted by kuldeep kumar
Punjab
13-02-2022 07:46 PM
kuldeep ji garmi di rutt de maanh bijan da sahi sma 15 march- 10 april takk da hai. vaise maanh di mukh fasal da sahi sma 15-30 july da hai. makki nu tusi 25 may-30 june takk ate bahar rutt di makki nu 15 farbary takk beej sakde ho.bajre di biaji juky de mahine vich kiti jandi hai. dhanwaad.

Posted by Manvir Singh
Punjab
13-02-2022 07:28 PM
ਮਨਵੀਰ ਜੀ, ਤੁਹਾਡੇ ਪੌਦੇ ਵਿਚ ਕੋਈ ਵੀ ਦਿੱਕਤ ਨਹੀਂ ਹੈ , ਇਹ ਇਸ ਪੌਦੇ ਦਾ character ਹੀ ਹੈ , ਅਤੇ ਕਈ ਕਿਸਮਾਂ ਵਿਚ ਅਜਿਹਾ pattern ਦੇਖਿਆ ਜਾਂਦਾ ਹੈ ਜੀ। ਧੰਨਵਾਦ।
Posted by Navdeep
Haryana
13-02-2022 07:28 PM
Navdeep ji usko aap Xnel Injection 1gm, Injection Ergovet 15ml aur belamyl injection 10ml lgwayen aur 3 din lgwa skte hai aur usko aap gehu ka dalia pkka ker khilaa skte hai aur acha hara chara dalen.

Posted by Nitin
Haryana
13-02-2022 07:14 PM
नितिन जी, आप अपने खेत में फलों के पौधे, मौसमी सब्जियाँ, चारा और अनाज की फसलें आदि उगा सकते हैं। फलदार पौधे जैसे अमरूद, किन्नू, जामुन, नाशपाती आदि। सब्जियाँ जैसे लौकी, करेला, लौकी, प्याज, लहसुन, टमाटर, आलू, आदि। तथा चारे एवं अनाज की फसल के लिए आप मक्के की फसल उगा सकते हैं। लेकिन पहले आपको अपनी मिट्टी का परीक्षण नजद.... (Read More)
नितिन जी, आप अपने खेत में फलों के पौधे, मौसमी सब्जियाँ, चारा और अनाज की फसलें आदि उगा सकते हैं। फलदार पौधे जैसे अमरूद, किन्नू, जामुन, नाशपाती आदि। सब्जियाँ जैसे लौकी, करेला, लौकी, प्याज, लहसुन, टमाटर, आलू, आदि। तथा चारे एवं अनाज की फसल के लिए आप मक्के की फसल उगा सकते हैं। लेकिन पहले आपको अपनी मिट्टी का परीक्षण नजदीकी मिट्टी एवं जल प्रयोगशालाओं से कराना चाहिए। धन्यवाद।
Posted by gurjeet Dhaliwa
Punjab
13-02-2022 07:12 PM
Gurjeet ji, je tuci 2,4-D dvaai nahi varti ta tuci bhindi di bijai kar sakde ho , bijai vele roodi di khaad 15 ton/acre de hisab naal pa sakde ho ji, ate 40kg urea khaad bijai vele pao ate 40 kg urea khaad hi pehli tudaai to baad pao . Bhindi vich Punjab 8, Punjab 7 , Punjab padmini, Punjab suhawani kisma di sifarish kiti jandi hai ji . Dhanwad.
Posted by Navdeep
Haryana
13-02-2022 07:02 PM
Navdeep ji usko aap Xnel Injection 1gm, Injection Ergovet 15ml aur belamyl injection 10ml lgwayen aur 3 din lgwa skte hai aur usko aap gehu ka dalia pkka ker khilaa skte hai aur acha hara chara dalen.
Posted by Navdeep
Haryana
13-02-2022 06:55 PM
Navdeep ji usko aap Xnel Injection 1gm, Injection Ergovet 15ml aur belamyl injection 10ml lgwayen aur 3 din lgwa skte hai aur usko aap gehu ka dalia pkka ker khilaa skte hai aur acha hara chara dalen.

Posted by Harman Sidhu
Chattisgarh
13-02-2022 06:28 PM
Harman ji, kirpa kar ke ih dasso ki tuci makki chaare lai bijni hia ja pkaavi ate makki kinni doori te bijni hai, us hisaab naal hi tuhaanu is baare sahi jaankari ditti jaa sakegi . Dhanwaad .
Posted by Lachhma singh Bhullar PWD
Punjab
13-02-2022 05:47 PM
ਭੁੱਲਰ ਜੀ ਤੁਸੀ ਉਸ ਨੂੰ ਮਿਨਰਲ ਮਿਕਸਚਰ ਲਈ Bovimin b ਪਾਊਡਰ ਦੇ ਸਕਦੇ ਹੋ ਇਹ 50gm ਰੋਜਾਨਾ ਦੇ ਸਕਦੇ ਹੋ ਅਤੇ vitamin h liquid 3ml ਰੋਜਾਨਾ ਦੇ ਸਕਦੇ ਹੋ

Posted by Tarun Tomar
Uttar Pradesh
13-02-2022 05:16 PM
तरूण, फसल में पत्तियों का पीलापन मैंगनीज की कमी के कारण होता है। इसके लिए आप फसल पर प्रति 1 एकड़ में 1 किलोग्राम मैंगनीज सल्फेट का स्प्रे कर सकते हैं। इसके साथ आप प्रति एकड़ 1 किलो जिंक सल्फेट का भी प्रयोग कर सकते हैं। और पत्ती का मुड़ना दिन और रात के समय तापमान में बदलाव के कारण होता है।
Posted by Supreet Kulkarni
Karnataka
13-02-2022 05:11 PM
सुप्रीत, बेहतर उपज के लिए मेड़ों पर काली हल्दी उगाना पसंद करते हैं, प्रकंदों को 30x30 सेमी की दूरी पर रोपें, बुआई के समय 50 किलोग्राम एसएसपी, 35 किलोग्राम यूरिया और 50 किलोग्राम एमओपी डालें और रोपण के 60 दिन बाद 30 किलोग्राम यूरिया डालें। इस फसल में कोई गंभीर कीट कीट की सूचना नहीं है। रोपण के 9 महीने बाद फसल कटाई के लिए त.... (Read More)
सुप्रीत, बेहतर उपज के लिए मेड़ों पर काली हल्दी उगाना पसंद करते हैं, प्रकंदों को 30x30 सेमी की दूरी पर रोपें, बुआई के समय 50 किलोग्राम एसएसपी, 35 किलोग्राम यूरिया और 50 किलोग्राम एमओपी डालें और रोपण के 60 दिन बाद 30 किलोग्राम यूरिया डालें। इस फसल में कोई गंभीर कीट कीट की सूचना नहीं है। रोपण के 9 महीने बाद फसल कटाई के लिए तैयार हो जाती है।
Posted by smd agrominerals
Madhya Pradesh
13-02-2022 03:45 PM
smd जी किसान भाइयों के साथ जानकारी सांझी करने के लिए धन्यवाद्।

Posted by gurmukh singh
Punjab
13-02-2022 03:26 PM
gurmukh ji yh dwa nu tusi 20gm prati acre de hisab naal 80-100 litr pani vich ghol ke vrt skde ho. dhnwad
Posted by Harjit Singh
Punjab
13-02-2022 03:21 PM
ਹਰਜੀਤ ਜੀ, ਤੁਸੀ ਗਰਮੀਆਂ ਵਿਚ ਭਿੰਡੀ, ਚੱਪਣ ਕੱਦੂ , ਮਿਰਚ, ਬੈਂਗਣ, ਟੀਂਡਾ, ਕਰੇਲਾ,ਘੀਆ ਕੱਦੂ, ਹਲਦੀ ਅਤੇ ਟਮਾਟਰ ਆਦਿ ਸਬਜ਼ੀਆਂ ਦੀ ਕਾਸ਼ਤ ਕਰ ਸਕਦੇ ਹੋ। ਧੰਨਵਾਦ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
























