Experts Q&A Search

Posted by Prabhjot Randhawa
Punjab
15-02-2022 09:49 AM
Punjab
02-16-2022 10:24 AM
Prabhjot ji jekar ohna nu injection di dose ton badd bhi bimari ho rhi ha fir tuci ohna nu ek varr GADVASU ludhiana laa jao jithe ohna de sahi test honge ate sahi ilagg ho jawega.
Posted by Anand kumar
Punjab
15-02-2022 09:36 AM

Punjab
02-15-2022 05:38 PM
आनंद जी आप किन्नू के बाद खाद देने के बाद हल्की सिंचाई कर सकते हैं। क्यू कि अगले बाग में फ़ुताव वी होगा और दूसरे तापमान में बढ़ोतरी होगी जिस से गर्मी हो सकती है। ख़राब पौधो की कटिंग जरूर कर और कट्स पर बोर्डो पेस्ट लगा दे। बाकी जिन पौधो खाद वेगरा डाली है और पौधो की जड़ें सही हैं वो फूटाव कर सकती हैं।
Posted by Adi Rana
Punjab
15-02-2022 09:27 AM

Punjab
02-16-2022 10:22 AM
ਰਾਣਾ ਜੀ ਤੁਸੀ ਇਹਨਾਂ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜ਼ਰੂਰ ਦਿਓ ਕਿਉਕਿ ਇਹ ਪੇਟ ਦੇ ਕੀੜਿਆਂ ਕਰਕੇ, ਮਿਨਰਲ ਦੀ ਕਮੀ ਕਰਕੇ ਵੀ ਹੋ ਜਾਂਦਾ ਹੈ ਜਿਸ ਨਾਲ ਸਰੀਰ ਦੀ ਗਰੋਥ ਨਹੀਂ ਹੁੰਦੀ ਬਾਕੀ ਉਸ ਨੂੰ Bovimin b ultra ਪਾਊਡਰ 50gm ਰੋਜਾਨਾ, Fatmax powder 100gm ਰੋਜਾਨਾ ਦਿਓ ਅਤੇ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਜ਼ਰੂਰ ਦਿਓ
Posted by jagseer singh
Punjab
15-02-2022 09:23 AM
Punjab
02-16-2022 10:19 AM
Tuci uss nu perinorm injection 1ml ate SC lock inj. 1ml (SC) chamdi vich lgwao ate uss nu Intacef inj. 1gm ja 562mg growth de hisab nal lgwao ate Oxy inj. 3-5ml (im) lgwao ate uss nu khan peen lai kuj na deo ate 12 ghntia badd thoda pani deo jekar ohh ultia naa kre fir thoda thoda usde khan de hisab nal khana deo ate ehh ilagg 3 din kro
Posted by Rashwinder Singh Kaureana
Punjab
15-02-2022 09:15 AM
Punjab
02-15-2022 10:46 AM
Rashwinder ji, tuc sarson di fasal nu full pain te sinchai kar sakde ho. sinchai to 4-5 din baad wattar aun te tuc NPK 0:52:34 di 750-800 gram prati acre de hisab nal spray kar sakde ho. dhanwad.
Posted by sandeep singh
Punjab
15-02-2022 09:11 AM
Punjab
02-15-2022 11:02 AM
Sandeep ji, multicut charri di bijayi layi 25°C - 30°C temperature sahi hunda hai. dhanwad.
Posted by Sarwan singh
Punjab
15-02-2022 08:43 AM
Punjab
02-16-2022 10:18 AM
ਸਰਵਣ ਜੀ ਇਹ ਪਸ਼ੂ ਓਵਰ ਹੀਟ ਕਰਕੇ ਲੰਬੀ ਹੀਟ ਵਿੱਚ ਰਹਿੰਦਾ ਹੈ ਇਹ ਸਰੀਰ ਵਿੱਚ ਮਿਨਰਲ, ਵਿਟਾਮਿਨ ਦੀ ਕਮੀ ਕਰਕੇ ਜਾ ਫਿਰ ਹਾਰਮੋਨਸ ਦੀ ਸਮੱਸਿਆ ਕਰਕੇ ਹੋ ਜਾਂਦਾ ਹੈ ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Keeper plus ਪਾਊਡਰ 30gm .... (Read More)
ਸਰਵਣ ਜੀ ਇਹ ਪਸ਼ੂ ਓਵਰ ਹੀਟ ਕਰਕੇ ਲੰਬੀ ਹੀਟ ਵਿੱਚ ਰਹਿੰਦਾ ਹੈ ਇਹ ਸਰੀਰ ਵਿੱਚ ਮਿਨਰਲ, ਵਿਟਾਮਿਨ ਦੀ ਕਮੀ ਕਰਕੇ ਜਾ ਫਿਰ ਹਾਰਮੋਨਸ ਦੀ ਸਮੱਸਿਆ ਕਰਕੇ ਹੋ ਜਾਂਦਾ ਹੈ ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Keeper plus ਪਾਊਡਰ 30gm ਰੋਜਾਨਾ 20 ਦਿਨ ਤੱਕ ਦਿਓ.
Posted by Umesh kumar
Bihar
15-02-2022 08:19 AM
Punjab
02-16-2022 10:11 AM
उमेश जी आप कृप्या उसकी फोटो अपलोड करें उसके शरीर पर जख़्म भी है और वर्मी चैंबर की फोटो भी अपलोड करें ताकि उन्हें देखकर आपको सही जानकारी दी जा सके।
Posted by Satwant Singh Randhawa
Punjab
15-02-2022 08:05 AM
Punjab
02-16-2022 10:08 AM
Satwant ji kirpa krke ehh dso cow kini varr repat ho gyi ha ate tuci hun tak usda ki ki ilagg kr dita hai iss vare pure vistar nal dubara swal pusho ji tan jo tuhanu sahi jankari diti ja skee.
Posted by Sukhjinder
Punjab
15-02-2022 07:59 AM
Punjab
02-15-2022 05:25 PM
सुखजिंदर जी, ये लक्षण पाले के कारण हो सकते हैं, क्योंकि बैंगन के पौधे पाले को सहन नहीं कर सकते हैं, इसलिए कृपया यदि संभव हो तो रात के समय पौधों को ढकें या हल्की सिंचाई करें, साथ ही फफूंद की समस्या से बचने के लिए मैंकोजेब 2 ग्राम/लीटर पानी का छिड़काव करें।
Posted by Sukhjinder
Punjab
15-02-2022 07:52 AM
Punjab
02-15-2022 06:19 PM
सुखजिंदर जी, कृपया हमें बताएं कि क्या आपने हाल के दिनों में इस पर कोई कीटनाशक छिड़का है, ताकि हम आपको तदनुसार मार्गदर्शन कर सकें। धन्यवाद।
Posted by Manjinder kaur
Punjab
15-02-2022 07:42 AM
Punjab
02-16-2022 10:06 AM
ਮਨਜਿੰਦਰ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਵਾਲ ਦੇ ਜਵਾਬ ਦੇਖ ਸਕਦੇ ਹੋ
Posted by ਦੀਪ
Punjab
15-02-2022 06:21 AM
Punjab
02-16-2022 02:24 PM
ਦੀਪ ਜੀ ਤੁਸੀ ਉਸ ਨੂੰ Intalyte 1 lt I.V ਲਗਵਾਓ ਅਤੇ ਉਸ ਵਿੱਚ injection Neoprofen 15 ml, Oxy 30 ml ਅਤੇ Mecovet xl 10 ml ਮਿਕਸ ਕਰਕੇ ਲਗਵਾਓ ਅਤੇ ਉਸ ਨੂੰ injection berenil 20 ml I.M ਲਗਵਾਓ ਬਾਕੀ ਉਸ ਨੂੰ ਬਰਸੀਨ ਦੇਣਾ ਬੰਦ ਕਰ ਦਿਓ
Posted by Kang Saab
Punjab
15-02-2022 05:59 AM

Punjab
02-16-2022 10:05 AM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by Rakesh Yadav
Uttar Pradesh
15-02-2022 05:10 AM
Uttar Pradesh
02-15-2022 05:56 PM
Rakesh ji kripya ap yeh btaye ki angoor ke paudhe ki kya umar hai aur paudho mein kya kya khad aur kitni matra mein dali hai ta jo apko uske hisab se sahi jankari de sake. Dhanywad.
Posted by Alok kumar
Bihar
14-02-2022 11:10 PM
Maharashtra
02-15-2022 09:01 AM
Alok ji, app apni gehu ki fasal mai achi upaj ke liye NPK 0:52:34 ki 1 kilo prati acre ke hisab se spray kar sakte hai. dhanywad.
Posted by Alok kumar
Bihar
14-02-2022 10:27 PM
Uttar Pradesh
02-15-2022 09:34 AM
Alok ji, pyaaj ki fasal mai kharpatwar ki roktham ke liye app Oxyfluorfen @425 ml prati acre 200 litre paani mai mila kar spray kar sakte hai. dhanywad.
Posted by Satnam singh
Punjab
14-02-2022 10:23 PM
Punjab
02-15-2022 09:43 AM
ਸਤਨਾਮ ਜੀ, ਖਾਦਾਂ ਨੂੰ ਪਾਉਣ ਤੋਂ ਪਹਿਲਾਂ, ਮਿੱਟੀ ਦੀ ਜਾਂਚ ਕਰਵਾ ਲਓ ਅਤੇ ਮਿੱਟੀ ਦੀ ਜਾਂਚ ਅਨੁਸਾਰ ਖੇਤ ਵਿੱਚ ਖਾਦਾਂ ਦਾ ਉਪਯੋਗ ਕੀਤਾ ਜਾਵੇ। ਜੇ ਮਿੱਟੀ ਦੀ ਪਰਖ਼ ਨਹੀਂ ਕਰਵਾਈ ਤਾਂ ਝੋਨੇ ਲਈ ਦਰਮਿਆਨੀ ਉਪਜਾਊ ਜ਼ਮੀਨ ਲਈ 30 ਕਿਲੋ ਯੂਰੀਆ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾ ਦਿਉ ।ਬਾਕੀ ਰਹਿੰਦੀ 60 ਕਿਲੋ ਯੂਰੀਆ ਖਾਦ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਪਨੀਰੀ ਪੁੱਟ ਕੇ ਲਾਉਣ ਤ.... (Read More)
ਸਤਨਾਮ ਜੀ, ਖਾਦਾਂ ਨੂੰ ਪਾਉਣ ਤੋਂ ਪਹਿਲਾਂ, ਮਿੱਟੀ ਦੀ ਜਾਂਚ ਕਰਵਾ ਲਓ ਅਤੇ ਮਿੱਟੀ ਦੀ ਜਾਂਚ ਅਨੁਸਾਰ ਖੇਤ ਵਿੱਚ ਖਾਦਾਂ ਦਾ ਉਪਯੋਗ ਕੀਤਾ ਜਾਵੇ। ਜੇ ਮਿੱਟੀ ਦੀ ਪਰਖ਼ ਨਹੀਂ ਕਰਵਾਈ ਤਾਂ ਝੋਨੇ ਲਈ ਦਰਮਿਆਨੀ ਉਪਜਾਊ ਜ਼ਮੀਨ ਲਈ 30 ਕਿਲੋ ਯੂਰੀਆ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾ ਦਿਉ ।ਬਾਕੀ ਰਹਿੰਦੀ 60 ਕਿਲੋ ਯੂਰੀਆ ਖਾਦ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਪਨੀਰੀ ਪੁੱਟ ਕੇ ਲਾਉਣ ਤੋਂ ਤਿੰਨ ਅਤੇ ਛੇ ਹਫ਼ਤੇ ਬਾਅਦ ਛੱਟੇ ਨਾਲ ਪਾ ਦਿਓ। ਜੇਕਰ ਤੁਹਾਡੀ ਜਮੀਨ ਵਿੱਚ ਫਾਸਫ਼ੋਰਸ ਤੱਤ ਦੀ ਘਾਟ ਨਜ਼ਰ ਆਵੇ ਤਾਂ 27 ਕਿਲੋ ਡੀ ਏ ਪੀ ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾ ਦਿਉ ਅਤੇ ਪੋਟਾਸ਼ ਤੱਤ ਦੀ ਘਾਟ ਵਾਲੀਆ ਜਮੀਨਾ ਵਿੱਚ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਓ । ਜੇਕਰ ਪਿੱਛੇ ਬੀਜੀ ਕਣਕ ਨੂੰ ਫ਼ਾਸਫ਼ੋਰਸ ਦੀ ਸਿਫ਼ਾਰਸ਼ ਕੀਤੀ ਮਾਤਰਾ ਪਾਈ ਗਈ ਹੋਵੇ ਤਾਂ ਝੋਨੇ ਨੂੰ ਫ਼ਾਸਫ਼ੋਰਸ ਪਾਉਣ ਦੀ ਲੋੜ ਨਹੀਂ ਪੈਂਦੀ। ਧੰਨਵਾਦ।
Posted by Sachin Chaurasiya
Madhya Pradesh
14-02-2022 10:04 PM
Uttar Pradesh
02-15-2022 09:53 AM
Sachin ji, ek acre pyaj ki fasal mai Urea@90 kg, Single Super Phosphate@125 kg per acre aur MOP@35 kg dala ja sakta hai. urea ki adhi matra bijai ke samay aur adhi matra bijai ke 4 hafte baad dali ja sakti hai. ropayi ke 15 din baad NPK 19:19:19 ko 2.5-3 gram prati litre paani mai ghol kar spray kar sakte hai. dhanywad.
Posted by Inderdeep singh
Rajasthan
14-02-2022 09:26 PM
Rajasthan
02-15-2022 10:21 AM
ਇੰਦਰਦੀਪ ਜੀ ਕਿੰਨੂ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ, ਜਿਵੇਂ ਕਿ ਰੇਤਲੀ-ਦੋਮਟ ਤੋਂ ਚੀਕਣੀ-ਦੋਮਟ ਜਾਂ ਗਾੜ੍ਹੀ ਚੀਕਣੀ-ਦੋਮਟ ਜਾਂ ਤੇਜ਼ਾਬੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ, ਜਿਨ੍ਹਾਂ ਦਾ ਨਿਕਾਸ ਚੰਗਾ ਹੋਵੇ। ਇਹ ਫਸਲ ਲੂਣੀ ਅਤੇ ਖਾਰੀ ਮਿੱਟੀ ਵਿੱਚ ਵਿਕਾਸ ਨਹੀਂ ਕਰਦੀ ਹੈ। ਇਹ ਪਾਣੀ ਦੀ ਖੜੋਤ ਵਾਲੀ ਮਿੱਟੀ ਨੂੰ ਵੀ ਨਹੀਂ ਸਹਾਰ ਸਕਦੀ। ਫਸਲ ਦੇ ਉਚਿੱਤ ਵਿਕਾਸ ਲਈ ਮਿੱਟੀ ਦਾ pH 5.5-7.5 ਹੋਣ.... (Read More)
ਇੰਦਰਦੀਪ ਜੀ ਕਿੰਨੂ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ, ਜਿਵੇਂ ਕਿ ਰੇਤਲੀ-ਦੋਮਟ ਤੋਂ ਚੀਕਣੀ-ਦੋਮਟ ਜਾਂ ਗਾੜ੍ਹੀ ਚੀਕਣੀ-ਦੋਮਟ ਜਾਂ ਤੇਜ਼ਾਬੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ, ਜਿਨ੍ਹਾਂ ਦਾ ਨਿਕਾਸ ਚੰਗਾ ਹੋਵੇ। ਇਹ ਫਸਲ ਲੂਣੀ ਅਤੇ ਖਾਰੀ ਮਿੱਟੀ ਵਿੱਚ ਵਿਕਾਸ ਨਹੀਂ ਕਰਦੀ ਹੈ। ਇਹ ਪਾਣੀ ਦੀ ਖੜੋਤ ਵਾਲੀ ਮਿੱਟੀ ਨੂੰ ਵੀ ਨਹੀਂ ਸਹਾਰ ਸਕਦੀ। ਫਸਲ ਦੇ ਉਚਿੱਤ ਵਿਕਾਸ ਲਈ ਮਿੱਟੀ ਦਾ pH 5.5-7.5 ਹੋਣਾ ਚਾਹੀਦਾ ਹੈ।ਇਸ ਦੀਆ ਕਿਸਮਾਂ ਜਿਵੇ Kinnow, Local, PAU Kinnow-1, Daisy ਹਨ। ਇਸਦੀ ਬਿਜਾਈ ਜੂਨ ਦੇ ਮੱਧ(ਮਾਨਸੂਨ ਆਉਣ ਤੇ) ਤੋਂ ਸਤੰਬਰ ਦੇ ਅੰਤ ਤੱਕ ਕੀਤੀ ਜਾਂਦੀ ਹੈ।ਪੌਦਿਆਂ ਵਿੱਚਲਾ ਫਾਸਲਾ 6×6 ਮੀਟਰ ਰੱਖੋ। ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ। ਬਿਜਾਈ ਸਮੇਂ ਟੋਇਆਂ ਵਿੱਚ 10 ਕਿਲੋ ਰੂੜੀ ਦੀ ਖਾਦ ਅਤੇ 500 ਗ੍ਰਾਮ ਸਿੰਗਲ ਸੁਪਰ ਫਾਸਫੇਟ ਟੋਇਆਂ ਵਿੱਚ ਪਾਓ।ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ।ਕਿੰਨੂ ਦੀ ਫਸਲ ਲਈ 1-3 ਸਾਲ ਦੇ ਪੌਦੇ ਨੂੰ 10-30 ਕਿਲੋ ਰੂੜੀ ਦੀ ਖਾਦ, 240-720 ਗ੍ਰਾਮ ਯੂਰੀਆ ਪ੍ਰਤੀ ਪੌਦਾ ਪਾਓ। ਰੂੜੀ ਦੀ ਖਾਦ ਦੀ ਪੂਰੀ ਮਾਤਰਾ ਦਸੰਬਰ ਮਹੀਨੇ ਵਿੱਚ ਪਾਓ, ਜਦਕਿ ਯੂਰੀਆ ਨੂੰ ਦੋ ਬਰਾਬਰ ਭਾਗਾਂ ਵਿੱਚ ਪਾਓ। ਪਹਿਲਾ ਫਰਵਰੀ ਅਤੇ ਦੂਜਾ ਅਪ੍ਰੈਲ-ਮਈ ਮਹੀਨੇ ਵਿੱਚ ਪਾਓ। ਯੂਰੀਆ ਦਾ ਪਹਿਲਾ ਹਿੱਸਾ ਪਾਉਂਦੇ ਸਮੇਂ ਸਿੰਗਲ ਸੁਪਰ ਫਾਸਫੇਟ ਦੀ ਪੂਰੀ ਮਾਤਰਾ ਪਾਓ।ਸ਼ੁਰੂਆਤੀ ਵਿਕਾਸ ਦੇ ਸਮੇਂ ਇਸ ਫਸਲ ਨੂੰ ਬਾਰ ਬਾਰ ਪਾਣੀ ਲਾਓ। ਪੌਦਿਆਂ ਨੂੰ ਮਿੱਟੀ, ਮੌਸਮ ਅਤੇ ਵਰਖਾ ਅਨੁਸਾਰ 2-3 ਹਫਤਿਆਂ ਦੇ ਫਾਸਲੇ ਤੇ ਪਾਣੀ ਦੇ ਸਕਦੇ ਹਨ। ਇਸ ਫਸਲ ਨੂੰ ਖੁੱਲਾ ਪਾਣੀ ਨਾ ਦਿਓ, ਕਿਉਂਕਿ ਇਸ ਨਾਲ ਜੜ੍ਹ ਗਲਣ, ਤਣਾ ਗਲਣ ਆਦਿ ਬਿਮਾਰੀਆਂ ਲਗਦੀਆਂ ਹਨ। ਵਧੀਆ ਪੈਦਾਵਾਰ ਲਈ ਥੋੜੇ-ਥੋੜੇ ਸਮੇਂ ਬਾਅਦ ਹਲਕੀ ਸਿੰਚਾਈ ਕਰੋ। ਪੁੰਗਰਾਅ ਤੋਂ ਪਹਿਲਾਂ ਅਤੇ ਫਲ ਬਣਨ ਤੋਂ ਬਾਅਦ ਦਾ ਸਮਾਂ ਸਿੰਚਾਈ ਲਈ ਨਾਜ਼ੁਕ ਹੁੰਦਾ ਹੈ।ਧੰਨਵਾਦ।
Posted by ਗੁਰਨਾਮ ਸਿੰਘ
Punjab
14-02-2022 09:26 PM
Punjab
02-15-2022 10:55 AM
ਗੁਰਨਾਮ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸਦੀ ਜਾਂਚ ਕਰਕੇ ਸਹੀ ਪਤਾ ਲੱਗ ਸਕੇ ਅਤੇ ਸਹੀ ਇਲਾਜ ਹੋ ਸਕੇ
Posted by chan singh
Haryana
14-02-2022 09:19 PM
Punjab
02-15-2022 10:54 AM
Chan ji pashu ke gabhin hone ja khali hone ka aise nhi pta lgaya ja skta iske liye aap pashu ko gabhin krwane se 3 mahine pure hone per doctor se gabhin janch krwa skte hai jisse uske gabhin hone ja khali hone ka purra ptta lgg jayega.
Posted by Bengti kalla by
Rajasthan
14-02-2022 09:12 PM
Punjab
02-15-2022 10:27 AM
बेंगटी जी कृपया आप जीरे की फसल की फोटो भेजे जिसके पौधे नष्ट हो रहे है ता जो उसके हिसाब से सही जानकारी दे सके। धन्यवाद।
Posted by Yuvraj Singh
Punjab
14-02-2022 09:01 PM
Punjab
02-15-2022 10:52 AM
Yuvraj ji tuci uthe jaa ke isda pta krr skde ho jekar uthe nhi mildi ha fir tuhanu apne nazdiki Krishi vigyan kendra vich bhi mill skda ha ja fir GADVASU ludhiana ton leya skde ho baki rate vare ohna ton hei pta lagg skda hai tuci uthe ja ke leya skde ho. GADVASU ludhiana vich kisan suchna kendar ha jo hospital de kol hai utho ja ke leya skde ho dhanwad.
Posted by Manoj
Haryana
14-02-2022 08:40 PM
Uttar Pradesh
02-15-2022 10:59 AM
मनोज जी तुलसी कई तरह की मिट्टी में उगाई जाती है इसकी पैदावार के लिए नमकीन, क्षारीय और पानी खड़ा होने वाली मिट्टी से बचाव करें यह बढ़िया निकास वाली मिट्टी जिसमे बढ़िया जैविक तत्व मौजूद हों, में बढ़िया परिणाम देती है इसके बढ़िया विकास के लिए मिट्टी का pH 5.5-7 होना चाहिए Drudriha Tulsi: यह मुख्य रूप से बंगाल, नेपाल, चटगांव औ.... (Read More)
मनोज जी तुलसी कई तरह की मिट्टी में उगाई जाती है इसकी पैदावार के लिए नमकीन, क्षारीय और पानी खड़ा होने वाली मिट्टी से बचाव करें यह बढ़िया निकास वाली मिट्टी जिसमे बढ़िया जैविक तत्व मौजूद हों, में बढ़िया परिणाम देती है इसके बढ़िया विकास के लिए मिट्टी का pH 5.5-7 होना चाहिए Drudriha Tulsi: यह मुख्य रूप से बंगाल, नेपाल, चटगांव और महाराष्ट्र क्षेत्रों में पाई जाती है यह गले को सूखेपन से राहत देता है यह हाथों, पैरों और गठिया की सूजन से आराम देता है Ram/Kali Tulsi (Ocimum canum): यह चीन, ब्राज़ील, पूर्व नेपाल और साथ ही बंगाल, बिहार, चटगांव और भारत के दक्षिणी क्षेत्रों में पाई जाती है इसका तना जामुनी और पत्ते हरे रंग के और बहुत ज्यादा सुगंधित होते है इसमें उचित मात्रा में औषधीय गुण जैसे ऐज़ाडिरैकटिन, ऐंटीफंगल , ऐंटीबैक्टीरियल, और पाचन तंत्र को ठीक रखती है यह गर्म क्षेत्रों में बढ़िया उगता है Babi Tulsi: यह पंजाब से त्रिवेंद्रम, बंगाल और बिहार में भी पाई जाती है इसका पौधा 1-2 फीट लम्बा होता है पत्ते 1-2 इंच लम्बे, अंडाकार और नुकीले होते है इसके पत्तों का स्वाद लौंग की तरह और सब्जियों में स्वाद के लिए प्रयोग किया जाता है तुलसी की खेती के लिए, अच्छी तरह से शुष्क मिट्टी की मांग की जाती है मिट्टी के भुरभुरा होने तक हैरो के साथ खेत की जोताई करें, फिर रूड़ी की खाद मिट्टी में मिलाएं तुलसी की रोपाई सीड बैड पर करें फरवरी के तीसरे महीने में नर्सरी बैड तैयार करें पौधे के विकास के अनुसार, 4.5 x 1.0 x 0.2 मीटर के सीड बैड तैयार करें बीजों को 60x60 सैं.मी. के फैसले पर बोयें बीजों को 2 सैं.मी. की गहराई पर बोयें बिजाई के 6-7 हफ्ते बाद, फसल की रोपाई खेत में करें तुलसी की खेती के लिए 120 ग्राम बीजों का प्रयोग प्रति एकड़ में करें फसल को मिट्टी से पैदा होने वाली बीमारीयों से रोकथाम के लिए, बिजाई से पहले मैनकोजेब 5 ग्राम प्रति किलोग्राम से बीजों का उपचार करें फसल की बढ़िया पैदावार के लिए बिजाई से पहले 15 टन रूड़ी की खाद मिट्टी में डालें तुलसी के बीजों को तैयार बैडों के साथ उचित अंतराल पर बोयें मानसून आने के 8 हफ्ते पहले बीजों को बैड पर बोयें बीजों को 2 सैं.मी. की गहराई पर बोयें बिजाई के बाद, रूड़ी की खाद और मिट्टी की पतली परत बीजों पर बना दें इसकी सिंचाई फुवारा विधि द्वारा की जाती है रोपाई के 15-20 दिनों के बाद, नए पौधों को तंदरुस्त बनाने के लिए 2% यूरिया का घोल डालें 6 हफ्ते पुराने और 4-5 पत्तों के अंकुरण होने पर अप्रैल के महीने में नए पौधे तैयार होते है तैयार बैडों को रोपाई 24 घंटे पहले पानी लगाएं ताकि पौधों को आसानी से उखाड़ा जा सकें और रोपाई के समय जड़ें मुलायम और सूजी हुई हो खेत की तैयारी के समय, रूड़ी की खाद को मिट्टी में मिलाएं खाद के तौर पर नाइट्रोजन 48 किलो(यूरिया 104 किलो), फासफोरस 24 किलो(सिंगल सुपर फासफेट 150 किलो) और पोटाश 24 किलो(मिउरेट 40 किलो) प्रति एकड़ में डालें नए पौधे लगाने के समय नाइट्रोजन की आधी मात्रा और फासफेट पेंटोऑक्साइड की पूरी मात्रा शुरुआती समय में डालें Mn 50 पी पी एम कंसंट्रेशन और Co@100 पी पी एम कंसंट्रेशन सूक्ष्म-तत्व डालें बाकी की बची हुई नाइट्रोजन को 2 हिस्सों में पहली और दूसरी कटाई के बाद डालें खेत को नदीनों से मुक्त करने के लिए कसी की मदद से गोड़ाई करें नदीनों की रोकथाम कम न होने पर यह फसल को नुकसान पहुंचाते है रोपण के एक महीने बाद पहली गोड़ाई और पहली गोड़ाई के चार हफ्ते बाद दूसरी गोड़ाई करें रोपण के दो महीने बाद कसी से अनुकूल गोड़ाई करें गर्मियों में, एक महीने में 3 सिंचाइयां करें और बरसात के मौसम में, सिंचाई की आवश्यकता नहीं होती एक साल में 12-15 सिंचाइयां करनी चाहिए पहली सिंचाई रोपण के बाद करें और दूसरी सिंचाई नए पौधों के स्थिर होने पर करें 2 सिंचाइयां करनी आवश्यक है और बाकी की सिंचाई मौसम के आधार पर करें इसके मंडीकरण के लिए आप Aushadhiya kheti vikas sansthan 6268536795 से संपर्क कर सकते हैं।धन्यवाद।
Posted by Barinder Soni
Punjab
14-02-2022 08:02 PM
Punjab
02-15-2022 10:51 AM
Barinder ji jekar uss nu affara hai fir tuci bloatosil 100ml dia 2 botla pilla deo ate adhe ghnte badd Kol-l liquid 500ml ek varr pilao ate 1 ghnte badd brotone liquid 100ml deo ate sham nu bhi brotone liquid 100ml deo iss nal frk penn lgg jawega.
Posted by kuldeep singh
Punjab
14-02-2022 07:45 PM
Punjab
02-14-2022 08:04 PM
Kuldeep ji, je tuci danedaar urea di sifarish kiti maatra paa chukke ho ta nano urea di spray karn di koi lod nahi hai ji, je tuhaadi fasl halki peeli hai ta tuci NPK 19:19:19 @10-15 g/L paani de hisaab naal spray kar skde ho ji . Dhanwaad .
Posted by bhagwant singh
Punjab
14-02-2022 07:15 PM
Punjab
02-15-2022 10:47 AM
Bhagwant ji ehh kiria krke jddo ohna da khatma hunda hai fir edda hunda hai ate bhar aunde hai tuci iss nu Biotrim inj. 15ml, Amoxirum tablet rojana 1 goli deni suru kro ate vivliv liquid 50ml rojana deo ate livertonic lambe sme tak dinde rho.
Posted by sukhjinder singh
Punjab
14-02-2022 07:00 PM
Punjab
02-15-2022 10:45 AM
Sukhjinder ji tuci uss nu Minfa gold powder 50gm rojana ate winmin tabelt rojana 1 goli deo ate 21 din tak dinde rho ate usdi khurak da purra dian rakho
Posted by a patidar
Madhya Pradesh
14-02-2022 06:58 PM
Madhya Pradesh
02-14-2022 08:10 PM
Patidar ji, aapke paudhe ke aas paas kaafi nadeen hai, aap sabhi nadeeno ko nasht kare aur paudhe ki gudaai kare , vermicompost khaad daale aur paani de , is se paudhe ki growth achi hogi aur fal lagne shuru hoge . Dhnyvaad .
Posted by kuldeep singh
Punjab
14-02-2022 06:57 PM
Punjab
02-15-2022 10:44 AM
ਕੁਲਦੀਪ ਜੀ ਤੁਸੀ ਮੱਝ ਨੂੰ ਹੀਟ ਵਿੱਚ ਆਉਣ ਤੋਂ 10-12 ਘੰਟਿਆਂ ਵਿੱਚ ਟੀਕਾ ਭਰਵਾਂ ਸਕਦੇ ਹੋ ਅਤੇ ਇੱਕ ਟੀਕਾ ਅਗਲੇ ਦਿਨ ਭਰਵਾਂ ਦਿਓ
Posted by ਗੁਰਮੇਲ ਸਿੰਘ
Punjab
14-02-2022 06:19 PM
Punjab
02-15-2022 06:16 PM
ਗੁਰਮੇਲ ਜੀ, ਤੁਸੀ 2 kg urea , 3 kg SSP , 1.5 kg MOP ਖਾਦ /ਬੂਟੇ ਦੇ ਹਿਸਾਬ ਨਾਲ ਪਾ ਸਕਦੇ ਹੋ। ਜ਼ਿੰਕ ਦਾ ਚੰਗਾ ਨਤੀਜਾ ਲੈਣ ਲਈ ਪੱਤਿਆਂ ਤੇ ਕਮੀ ਦੇ ਲੱਛਣ ਦਿਖਾਈ ਦੇਣ ਤੋਂ ਬਾਅਦ ਛਿੜਕਾਅ ਹੀ ਕਰੋ। ਧੰਨਵਾਦ।
Posted by Amrik singh
Punjab
14-02-2022 05:20 PM
Punjab
02-14-2022 06:20 PM
अमरीक, पूसा बासमती 1692 को पंजाब की परिस्थितियों में उगाया जा सकता है, इसकी औसत उपज 20-21 क्विंटल प्रति एकड़ है लेकिन अच्छे प्रबंधन के साथ अनुकूलतम परिस्थितियों में भी यह अधिक उपज दे सकती है।
Posted by Harpreet Randhawa
Punjab
14-02-2022 04:56 PM
Punjab
02-14-2022 05:32 PM
Harpreet ji, kanak di fasal vich tuc 0:52:34 npk di spray ate sagarika iffco di 250 ml spray prati acre vich kar sakde ho. dhanwad.
Posted by Bhupinder singh
Haryana
14-02-2022 04:46 PM
Haryana
02-14-2022 05:03 PM
ਭੁਪਿੰਦਰ ਜੀ, ਕਿਰਪਾ ਕਰਕੇ ਇਹ ਦਸੋ ਕਿ ਤੁਹਾਡੀ ਫ਼ਸਲ ਕਿੰਨੇ ਦਿਨ ਦੀ ਹੋ ਗਈ ਹੈ ਅਤੇ ਪਹਿਲੇ ਇਸ ਉੱਪਰ ਕਿਹੜੀ-ਕਿਹੜੀ ਖਾਦ ਦੀ ਵਰਤੋਂ ਕੀਤੀ ਹੈ, ਤਾਂ ਜੋ ਤੁਹਾਨੂੰ ਜਾਣਕਾਰੀ ਚੰਗੇ ਤਰੀਕੇ ਨਾਲ ਦਿਤੀ ਜਾ ਸਕੇ। ਧੰਨਵਾਦ।
Posted by Sarvesh Rajput
Uttar Pradesh
14-02-2022 04:25 PM
Uttar Pradesh
02-14-2022 06:22 PM
सर्वेश जी, किर्प्या विस्तार से बताएं की आपकी फसल में कोन सा रोग है या आप अपनी फसल की फोटो भेजें उस हिसाब से ही आपको इस बारते में सही जानकारी दी जा सकेगी। धन्यवाद।
Posted by Rashwinder Singh Kaureana
Punjab
14-02-2022 03:56 PM
Punjab
02-14-2022 06:03 PM
Rashwinder ji tusi march mahine vich sabjiya jive chaule, karela, kaddu, tori, petha, bhindi, gwara aadi lga sakde han. Tusi mungi di bijayi v kar sakde han. Dhanwad.
Posted by Rashwinder Singh Kaureana
Punjab
14-02-2022 03:44 PM
Punjab
02-14-2022 04:59 PM
Rashwinder ji, saron di fasal nu chitti kungi de rog de lashan najar aa rehe han. tuc isdi roktham layi 250 gram ridomil gold nu 100 litre pani vich ghol ke spray kar sakde ho. dhanwad.
Posted by Dhaliwal Sikander
Punjab
14-02-2022 03:27 PM
Punjab
02-15-2022 10:21 AM
गाय के दूध में चर्बी बढ़ाने के लिए आप गाय को प्रतिदिन 100 ग्राम फैटमैक्स पाउडर और लैकप पाउडर, साथ ही कपास के बीज को हरे चारे में मिलाकर दे सकते हैं।
Posted by Mohit Solanki
Rajasthan
14-02-2022 03:25 PM
Punjab
02-14-2022 06:07 PM
मोहित जी, रस चूसने वाले कीट के नियंत्रण के लिए आप इमिडाक्लोप्रिड 1 मिली प्रति 1 लीटर पानी में मिलाकर स्प्रे कर सकते हैं। और अन्य पत्ती खाने वाले कीड़ों (सुंडी) के लिए आप क्विनालफॉस 2 मिली प्रति 1 लीटर पानी के स्प्रे का उपयोग कर सकते हैं।
Posted by Dhaliwal Sikander
Punjab
14-02-2022 03:24 PM
Punjab
02-15-2022 10:09 AM
Sikander ji dudh ate fatt pashu di khurak ate nasal te nirbhar ha baki tuci uss nu Fatmax powder 100gm rojana, Lacup powder 100gm rojana dena suru kro ate feed de nal nal vdemia di khal deni suru kro ate vdhia hara chara deo.
Posted by Rajveer singh
Punjab
14-02-2022 02:47 PM
Punjab
02-15-2022 10:06 AM
ਰਾਜਵੀਰ ਜੀ R2B vaccine ਤੁਹਾਨੂੰ ਨਜ਼ਦੀਕੀ ਮੈਡੀਕਲ ਸਟੋਰ ਤੋਂ ਹੀ ਮਿਲ ਸਕਦੀ ਹੈ ਇਹ ਕਈ ਪੰਛੀਆਂ ਲਈ ਇਕੱਠੀ ਆਉਂਦੀ ਹੈ ਅਤੇ ਲੋਕ ਇਹਨਾਂ ਦੀ ਵਰਤੋਂ ਘੱਟ ਕਰਦੇ ਹੈ ਇਸ ਲਈ ਸਟੋਰ ਵਾਲੇ ਰੱਖਦੇ ਨਹੀਂ ਹੈ ਤੁਸੀ ਕਿਸੇ ਸਟੋਰ ਵਾਲੇ ਨਾਲ ਗੱਲ ਕਰਕੇ ਸਪੈਸ਼ਲ ਮੰਗਵਾ ਸਕਦੇ ਹੋ
Posted by Manoj
Haryana
14-02-2022 02:02 PM
Haryana
02-14-2022 02:38 PM
Manoj ji, tulsi kayi tarah ki mitti mein ugayi jati hai. iski paidawaar ke liye namkeen or pani khade hone vali mitti mein bchav karein yeh badhiya nikas vali mitti. jisme javik tatv mojood ho, mein badhiya parinam deti hai. mitti ke bhubure hone tak harrow ke hath khet ki jotai karein, fir rudi ki khaad mitti mein milain, tulsi ki ropai maidho par karein, February ke tisre mahine mein nursery bed tiyar katein. beej ko 60*60 cm ke fasle par boyein. beejon ko 2 cm ki gehrayi kar boyien. bijayi ke 6-7 hafte baad, fasal ki ropai khet mein karein. tulsi ki kheti ke liye 48 gram beejon ka paryog 2 bigha mein karein. fasal ko mitti se paida hone vali bimariyon se roktham ke liye bijai se pehle mancozeb 5 gram prati kilo se beej ka upchar karein. fasal ki badhiya paidawaar ke liye bijai se pehle.... (Read More)
Manoj ji, tulsi kayi tarah ki mitti mein ugayi jati hai. iski paidawaar ke liye namkeen or pani khade hone vali mitti mein bchav karein yeh badhiya nikas vali mitti. jisme javik tatv mojood ho, mein badhiya parinam deti hai. mitti ke bhubure hone tak harrow ke hath khet ki jotai karein, fir rudi ki khaad mitti mein milain, tulsi ki ropai maidho par karein, February ke tisre mahine mein nursery bed tiyar katein. beej ko 60*60 cm ke fasle par boyein. beejon ko 2 cm ki gehrayi kar boyien. bijayi ke 6-7 hafte baad, fasal ki ropai khet mein karein. tulsi ki kheti ke liye 48 gram beejon ka paryog 2 bigha mein karein. fasal ko mitti se paida hone vali bimariyon se roktham ke liye bijai se pehle mancozeb 5 gram prati kilo se beej ka upchar karein. fasal ki badhiya paidawaar ke liye bijai se pehle 15 ton rudi ki khaad mitti mein dalein. tulsi ke beejon ko tiyar bedon ke sath ucchit antkal par boyein monsoon aney ke 8 hafte pehle beejon ko bed par boyein beejon ko 2. cm ki gehrayi par boyein bijai ke baad rudi ki khaad or mitti ki patli part beejon par bna dein. iski isnchau fuwara vidhi dwara ki jati hai, ropai ke 15-20 dino ke baad nate podhon ko tandrusat banane ke liye 2% urea ka ghol dalein 6 hafte purane or 4-5 patton ke anukuran hone par April ke mahine mein naye podhe tiyar hote hain. tiyar bedon ko ropayi 24 ghante pehle pani lagayein taki podhon mein asani se ukhada ja sake or ropai ke samay jadein mulayam or sooji hui ho . khet ki tiuari ke samy rudi ki khaad ko mitti mein miliye khaad ke tor par Urea 42 kilo, SSP 60 kilo, MoP 16 kilo 2 bigha ke hisaab se dalein. Naye podhe lagane ke samay Urea ki adhi matra or SSP or MoP ki puri matra shuruati samay mein dalein, . baki ki baci hui urea ko 2 hisson mein pehli or dusri katai ke baad dalein. garmiyon mein, ek mahine mein 3 sinchaiyan kareim or barsaat ke mausam mein, sinchai ki avkshakta nahi hoti. ek saal mein 12-15 sinchaiyan karni chahiye pehli sinchai ropan ke baad or dusri sinchai naye podhon ke sthir hone par karein. 2 sinchaiyan karni avathak hai or baki ki sinchai mausam ke adhaar par karein. dhanywad.
Posted by gurkiratbal
Punjab
14-02-2022 02:01 PM
Punjab
02-14-2022 02:54 PM
gurkiratbal ji, kaveri 5210 da jhaad 35-40 quintal prati acre takk hunda hai ate eh kisam 95-100 din de kareeb pakk ke tyar ho jandi hai. dhanwad,
Posted by ਗੁਰਵਿੰਦਰ ਸਿੰਘ
Punjab
14-02-2022 01:44 PM
Punjab
02-14-2022 06:52 PM
ਗੁਰਵਿੰਦਰ ਜੀ ਇਨੀ ਦੂਰ ਤੋਂ ਸਹੀ ਕਾਰਨ ਦਾ ਪਤਾ ਨਹੀਂ ਲਗਦਾ। ਤੁਸੀਂ ਨਜ਼ਦੀਕ ਤੋਂ ਫੋਟੋ ਭੇਜੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by Rajveer singh
Punjab
14-02-2022 01:05 PM
Punjab
02-15-2022 10:04 AM
ਰਾਜਵੀਰ ਜੀ ਜੇਕਰ ਤੁਹਾਡੇ ਕੋਲ ਜਗ੍ਹਾ ਹੈ ਅਤੇ ਤੁਸੀ ਇਸ ਕੰਮ ਨੂੰ ਕਰਨਾ ਚਾਹੁੰਦੇ ਹੋ ਤਾਂ ਤੁਸੀ ਇਸ ਕੰਮ ਨੂੰ ਵਧਾ ਕੇ ਹੋਰ ਮੁਰਗੀਆਂ ਰੱਖੋ ਅਤੇ ਜੇਕਰ ਜਗ੍ਹਾ ਦੀ ਕਮੀ ਹੈ ਫਿਰ ਤੁਸੀ ਇਹਨਾਂ ਨੂੰ ਵੇਚ ਸਕਦੇ ਹੋ
Posted by Raj singh
Punjab
14-02-2022 12:56 PM
Punjab
02-15-2022 10:00 AM
ਰਾਜ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਉਸ ਨੂੰ bovimin B ultra powder 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Enerboost Powder 100gm ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਜਦੋ ਉਹ ਹੀਟ ਵਿੱਚ ਆਵੇ ਅਤੇ ਉਸ ਸਮੇਂ ਸਾਫ਼ ਤਾਰਾ ਕਰਦੀ ਹੈ ਫਿਰ ਦਵਾਈ ਭਰਵਾਉਣ ਦੀ ਜਰੂਰਤ ਨਹੀਂ ਹੈ ਤੁਸੀ ਉਸ ਨੂੰ ਟੀਕਾ ਭਰਵਾਂ ਸਕਦੇ ਹੋ
Posted by avneesh tyagi
Uttar Pradesh
14-02-2022 12:54 PM
Punjab
02-15-2022 06:28 PM
Avneesh ji, is smbhndhi jaankari lene ke liye aap KVK Ghaziabad -94104-43028 se sampark kar sakte hai . Dhnyvaad .
Posted by sandeep singh
Punjab
14-02-2022 12:15 PM
Punjab
02-15-2022 09:55 AM
Sandeep ji tuci chicks lenn lai Love Sharma 7707931985 Poultry Farm nal sampark kr skde ho.
Posted by simar bajwa
Punjab
14-02-2022 12:07 PM
Punjab
02-14-2022 02:58 PM
simar ji, kirpa krke pehle eh daso ke tuc apni fasal vich nadeena di roktham layi pehle kehri spray di varton kiti hai, ta jo jankari changi treeke nal diti ja sake. dhanwad.