Posted by Mohit Solanki
Rajasthan
18-02-2022 04:46 PM
पंकज जी, गेंदा में उर्वरक की अनुशंसित खुराक 90 किलोग्राम यूरिया, 125 किलोग्राम सिंगल सुपर फॉस्फेट (एसएसपी), और 25 किलोग्राम एमओपी/आधा एकड़ है। नाइट्रोजन की आधी मात्रा, फास्फोरस और पोटाश की पूरी मात्रा बुआई के समय और नाइट्रोजन की दूसरी मात्रा एक महीने बाद डालें। धन्यवाद।
Posted by Bikramjit Singh
Punjab
18-02-2022 04:43 PM
bikaramjeet ji, isda mukh kaarn manganese di kmi hundi hai par 2-4 D da jyaada maatra me chidkaw karn naal vi is trh de lashn dikhaai de skte han, je tu c 2-4 D da chidkaw nahi kita ta tu c manganese sulfate 1kg nu 200 litr pani vich ghol ke chidkaw kro. dhnwad

Posted by deepak kumar
Bihar
18-02-2022 04:20 PM
Deepak ji kripya aap iski photo nazdik se photo uplaod kren jisse iske uppar likhi hui sari jankari asani se padhi ja ske aur apko sahi jankari di ja ske.
Posted by Ashish Kashyap
Chattisgarh
18-02-2022 04:17 PM
आशीष जी , इस नदींन की रोकथाम के लिए आप Bispyribac Sodium 10 % SC@ 100 ml /एकड़ के छिड़काव करे। धन्यवाद

Posted by Dilpreet
Punjab
18-02-2022 04:06 PM
poplar ਦੇ ਤੁਸੀਂ g 48 ਜਾ w 22 ਕਿਸਮ ਦੇ ਬੂਟੇ ਲਾ ਸਕਦੇ ਹੋ। ਇਸਦੇ ਬੂਟੇ ਅਤੇ ਪਨੀਰੀ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜੰਗਲਾਤ ਵਿਭਾਗ ਤੋਂ ਲੈਣ ਲਈ 91-161- 2401960 ਨੰਬਰ ਤੇ ਗੱਲ ਕਰ ਸਕਦੇ ਹੋ। ਧੰਨਵਾਦ।
Posted by rashpinder singh
Punjab
18-02-2022 03:59 PM
ਰਸ਼ਪਿੰਦਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਇਹ ਦਿੱਕਤ ਤੁਹਾਡੇ ਖੇਤ ਵਿਚ ਕਿੰਨੀ ਕੁ ਮਾਤਰਾ ਵਿੱਚ ਹੈ , ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by RAJESH SINGH RAJPUT
Madhya Pradesh
18-02-2022 03:48 PM
Rajesh ji agar nimbu ke podhe ke phool gir rahe hain to ap isme NPK 130045 @ 10 gram prati litre pani ke hisaab se spray karein, isse phool girne band ho jayege, dhanywad

Posted by ਸਿਮਰਨ
Punjab
18-02-2022 03:24 PM
ਸਿਮਰਨ ਜੀ ਇਹ ਪਸ਼ੂ ਦੇ ਸੁਭਾਅ ਅਤੇ ਨਸਲ ਤੇ ਨਿਰਭਰ ਕਰਦਾ ਹੈ ਕਈ ਕੱਟੀਆਂ ਨੂੰ ਛੋਟੀ ਉਮਰ ਵਿੱਚ ਥਣਾਂ ਨੂੰ ਹੱਥ ਲਗਾਉਂਦੇ ਰਹਿੰਦੇ ਹਨ ਅਤੇ ਜਦੋ ਸੂ ਜਾਂਦੀਆਂ ਹਨ ਫਿਰ ਆਸਾਨੀ ਨਾਲ ਦੁੱਧ ਦਿੰਦਿਆਂ ਹਨ ਬਾਕੀ ਇਸ ਨੂੰ ਸੀਲ ਕਰਨ ਦਾ ਕੋਈ ਤਰੀਕਾ ਨਹੀਂ ਹੈ ਇਹ ਤੁਹਾਨੂੰ ਖੁਦ ਇਸ ਨੂੰ ਆਦਤ ਪਾਉਣੀ ਪਵੇਗੀ ਤੁਸੀ ਰੋਜਾਨਾ ਥਣਾਂ ਨੂੰ ਹੱਥ ਲਗਾਓ ਅਤੇ ਨਹਾਉਣ ਸਮੇ ਵੀ ਹੱਥ ਲਗਾਓ ਜਿਸ ਨਾਲ ਇਸ ਨੂੰ ਹ.... (Read More)
ਸਿਮਰਨ ਜੀ ਇਹ ਪਸ਼ੂ ਦੇ ਸੁਭਾਅ ਅਤੇ ਨਸਲ ਤੇ ਨਿਰਭਰ ਕਰਦਾ ਹੈ ਕਈ ਕੱਟੀਆਂ ਨੂੰ ਛੋਟੀ ਉਮਰ ਵਿੱਚ ਥਣਾਂ ਨੂੰ ਹੱਥ ਲਗਾਉਂਦੇ ਰਹਿੰਦੇ ਹਨ ਅਤੇ ਜਦੋ ਸੂ ਜਾਂਦੀਆਂ ਹਨ ਫਿਰ ਆਸਾਨੀ ਨਾਲ ਦੁੱਧ ਦਿੰਦਿਆਂ ਹਨ ਬਾਕੀ ਇਸ ਨੂੰ ਸੀਲ ਕਰਨ ਦਾ ਕੋਈ ਤਰੀਕਾ ਨਹੀਂ ਹੈ ਇਹ ਤੁਹਾਨੂੰ ਖੁਦ ਇਸ ਨੂੰ ਆਦਤ ਪਾਉਣੀ ਪਵੇਗੀ ਤੁਸੀ ਰੋਜਾਨਾ ਥਣਾਂ ਨੂੰ ਹੱਥ ਲਗਾਓ ਅਤੇ ਨਹਾਉਣ ਸਮੇ ਵੀ ਹੱਥ ਲਗਾਓ ਜਿਸ ਨਾਲ ਇਸ ਨੂੰ ਹੋਲੀ ਹੋਲੀ ਆਦਤ ਪੈ ਜਾਵੇ ਤਾਂ ਜੋ ਸੂਣ ਤੋਂ ਬਾਦ ਤੰਗ ਨਾ ਕਰੇ ਧੰਨਵਾਦ

Posted by ਸਿਮਰਨ
Punjab
18-02-2022 03:22 PM
ਸਿਮਰਨ ਜੀ ਤੁਸੀ ਇਸ ਨੂੰ vivliv liquid 100ml ਰੋਜਾਨਾ ਦਿਓ ਅਤੇ ਇਹਨਾਂ ਨੂੰ ਖੁਲਾ ਜ਼ਿਆਦਾ ਪਾਣੀ ਪਿਲਾਓ ਕਿਉਕਿ ਇਹ ਅੰਦਰ ਗਰਮੀ ਕਰਕੇ ਵੀ ਹੋ ਜਾਂਦਾ ਹੈ

Posted by Adi Rana
Punjab
18-02-2022 02:52 PM
Rana ji, jina time tuhaadi saari kank poori tra nissar nahi jandi odo tak tuci kise vi dvaai da spary na karo ji . Dhanwaad .

Posted by Ramandeep Singh
Punjab
18-02-2022 02:47 PM
Ramandeep ji tuc iss nu Utrevive liquid 100-100ml swere sham dena suru kro jiss nal andro changi trah safai ho jawegi.
Posted by HansRaj
Haryana
18-02-2022 02:38 PM
ji han aap isme fish rakh skte hai lekin iss kam ko krne se pehle training jrur len aur nazdiki fish farm per jakar iss kam ko dekhen kyuki iske liye sahi pani ka level hona jruri hai jisse bimario se jyada bachav rahe aur aap acha munafa bhi kma ske.
Posted by ਹਰਪਾਲ ਸਿੰਘ
Punjab
18-02-2022 02:32 PM
Harpal ji tuci iss nu pett de kiria lai Albendazole & ivermectin salt di goli deo ate iss nu Bovimin-b powder 50gm rojana dena suru kro ate pehla 1kg tak powder khilao jekar heat vich naa awe fir powder de nal nal ovumin advance tablet rojana 1 goli deo ate 21 din tak dinde rho, jiss nal heat vich aa jawegi.
Posted by Ashish Kashyap
Chattisgarh
18-02-2022 02:25 PM
आशीष जी , इस नदींन की रोकथाम के लिए आप Bispyribac Sodium 10 % SC@ 100 ml /एकड़ के छिड़काव करे। धन्यवाद।

Posted by इनदेशवर मिश्र
Bihar
18-02-2022 02:02 PM
indeshwar ji yeh sabzion ko sukha kar app alag alag treeke ke pdarath bna sakte hai. iske liye training ap apne area ke krishi vigyan kendar se le sakte hai. KVK:- Post - Agwanpur,Block - Barh,District : Patna Mobile :- +91 7549476543 dhanyawad.

Posted by Narinderpal singh
Punjab
18-02-2022 01:50 PM
ਨਰਿੰਦਰਪਾਲ ਜੀ, ਚੰਦਨ ਦੇ ਬੂਟੇ ਲੈਣ ਲਈ ਰਾਜਿੰਦਰ ਸਿੰਘ (9814004506) ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।

Posted by Beant Bhullar
Punjab
18-02-2022 01:42 PM
Beant ji, isda mukh kaarn taapman vich jldi tabdeeli aa jana ya ,din vich garmi ate raat nu thand paina hai , is upper koi vi dvaai da spray karn di jaroorat nahi hai ji , thoda sma paa ke tuhaadi fasl apne aap hi shai ho jaavegi ji . Dhanwaad
Posted by chahal
Punjab
18-02-2022 01:41 PM
chahal ji, dhania di fasl garmi nahi shaar sakdi , is de kheti october - january de mahine vich hi kiti jaa skdi hai ji . Dhnawaad .
Posted by chahal
Punjab
18-02-2022 01:40 PM
Chahal ji, vaise ta dhania di fasl garmi nahi shaar sakdi par je protected structure de vich ghat tapmaan regulate kita jaa sake ta , is di kheti garmian de mahinea vich vi kiti jaa sakdi hai ji . Dhanwaad .

Posted by Sahibsingh
Punjab
18-02-2022 01:29 PM
ਸਾਹਿਬ ਜੀ ਤੁਸੀ ਇਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸ ਨੂੰ ਚੈੱਕ ਕਰਕੇ ਹੀ ਸਹੀ ਬਿਮਾਰੀ ਦਾ ਪਤਾ ਲੱਗ ਸਕਦਾ ਹੈ ਅਤੇ ਸਹੀ ਇਲਾਜ ਹੋ ਸਕਦਾ ਹੈ
Posted by Kulwinder Singh
Punjab
18-02-2022 01:10 PM
ਕੁਲਵਿੰਦਰ ਜੀ, ਸਟੀਵੀਆ ਦੇ ਪੌਦੇ ਲੈਣ ਲਈ ਤੁਸੀ ਸੁਰਿੰਦਰ ਸਿੰਘ ਨਾਗਰਾ - 98143-05864 ਜੀ ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।

Posted by Manpreet singh
Punjab
18-02-2022 01:08 PM
Manpreet ji tuci fatt lai pashu di khurak da pura dian rakho uss nu feed de nal khal deni suru kro ate fatplus powder ja fatmax powder 100gm rojana, Glactogog powder 30gm rojana dena suru kro ate her 3 mahinia badd pett de kiria wali dwai jrur deo.

Posted by Manpreet singh
Punjab
18-02-2022 01:07 PM
Manpreet ji ehh pashu de khan penn krke, khurak vicho thoda bhut badlaw, khurak ghatt ja jyada krke ho janda ha tuci fatt lai pashu di khurak da pura dian rakho uss nu feed de nal khal deni suru kro ate fatplus powder ja fatmax powder 100gm rojana, Glactogog powder 30gm rojana dena suru kro ate her 3 mahinia badd pett de kiria wali dwai jrur deo.

Posted by Manpreet singh
Punjab
18-02-2022 01:03 PM
Hanji tuci gaban pashu nu pett de kiria lai Fenbendazole salt di goli de skde ho.

Posted by Manpreet singh
Punjab
18-02-2022 01:02 PM
Manpreet ji tuci Ai krwa ke keeper plus powder 30gm rojana 20 din tak de skde ho ja fir Concimax tablet rojana 1 goli de skde ho ate 14 din tak deo jo intas company da product hai.

Posted by Manpreet singh
Punjab
18-02-2022 12:59 PM
मनप्रीत जी आप उसे bovimin b Powder 50gm रोजाना दें और stimvet 21 bolus रोजाना 1 गोली दें और 21 दिन तक देते रहें जब वह हीट में आ जाए और पतली तार हो फिर आप उसे नया दूध करवा सकते हैं।

Posted by Karmvir Singh
Punjab
18-02-2022 12:50 PM
ਕਰਮਵੀਰ ਸਿੰਘ ਜੀ ਬਾਂਸ ਉੱਤਰ-ਪੂਰਬੀ ਖੇਤਰ ਵਿਚ ਉੱਗ ਰਹੀ ਇਕ ਫਸਲ ਹੈ ਇਹ ਫਰਨੀਚਰ, ਪਲਾਈਵੁੱਡ ਅਤੇ ਮਕਾਨ ਬਣਾਉਣ ਲਈ ਵਰਤੀ ਜਾਂਦੀ ਹੈ, ਇਸ ਤੋਂ ਇਲਾਵਾ ਇਹ ਪੌਸ਼ਟਿਕ ਤੱਤਾਂ ਦਾ ਮੁੱਖ ਸਰੋਤ ਹੈ, ਗਰਮੀਆਂ ਵਿਚ, ਫਸਲ 15 ਡਿਗਰੀ ਸੈਲਸੀਅਸ ਤੋਂ ਘੱਟ ਤਾਪਮਾਨ ਤੇ ਉਗਾਈ ਜਾਂਦੀ ਹੈ. ਖੜਾ ਨਹੀਂ ਹੋ ਸਕਦਾ, ਇਸ ਨੂੰ ਕਈ ਕਿਸਮਾਂ ਦੀ ਮਿੱਟੀ ਵਿਚ ਉਗਾਇਆ ਜਾ ਸਕਦਾ ਹੈ, ਇਹ ਮੌਨਸੂਨ ਦੇ ਸਮੇਂ ਬੀਜਿਆ ਜਾ.... (Read More)
ਕਰਮਵੀਰ ਸਿੰਘ ਜੀ ਬਾਂਸ ਉੱਤਰ-ਪੂਰਬੀ ਖੇਤਰ ਵਿਚ ਉੱਗ ਰਹੀ ਇਕ ਫਸਲ ਹੈ ਇਹ ਫਰਨੀਚਰ, ਪਲਾਈਵੁੱਡ ਅਤੇ ਮਕਾਨ ਬਣਾਉਣ ਲਈ ਵਰਤੀ ਜਾਂਦੀ ਹੈ, ਇਸ ਤੋਂ ਇਲਾਵਾ ਇਹ ਪੌਸ਼ਟਿਕ ਤੱਤਾਂ ਦਾ ਮੁੱਖ ਸਰੋਤ ਹੈ, ਗਰਮੀਆਂ ਵਿਚ, ਫਸਲ 15 ਡਿਗਰੀ ਸੈਲਸੀਅਸ ਤੋਂ ਘੱਟ ਤਾਪਮਾਨ ਤੇ ਉਗਾਈ ਜਾਂਦੀ ਹੈ. ਖੜਾ ਨਹੀਂ ਹੋ ਸਕਦਾ, ਇਸ ਨੂੰ ਕਈ ਕਿਸਮਾਂ ਦੀ ਮਿੱਟੀ ਵਿਚ ਉਗਾਇਆ ਜਾ ਸਕਦਾ ਹੈ, ਇਹ ਮੌਨਸੂਨ ਦੇ ਸਮੇਂ ਬੀਜਿਆ ਜਾਂਦਾ ਹੈ, ਇਸਦੇ ਹਿੱਸੇ ਕੱਟੇ ਜਾ ਸਕਦੇ ਹਨ ਅਤੇ ਬਿਜਾਈ ਲਈ ਇਸਤੇਮਾਲ ਕੀਤੇ ਜਾ ਸਕਦੇ ਹਨ. ਇਹ ਬੀਜ ਦੁਆਰਾ ਬੀਜਿਆ ਜਾ ਸਕਦਾ ਹੈ, ਜਦੋਂ ਇਸ ਦਾ ਵਾਧਾ ਪੂਰਾ ਹੁੰਦਾ ਹੈ ਅਤੇ ਇਹ ਲੰਮਾ ਹੋ ਜਾਂਦਾ ਹੈ, ਇਸ ਦੀ ਕਟਾਈ ਕੀਤੀ ਜਾਂਦੀ ਹੈ, ਬਾਂਸ ਵੱਡੇ ਪੱਧਰ \'ਤੇ ਪੰਜਾਬ ਵਿਚ ਨਹੀਂ ਉਗਾਈ ਜਾਂਦੀ, ਇਸ ਦੀ ਕਾਸ਼ਤ ਕਿਸਾਨਾਂ ਦੀ ਤਰਫੋਂ ਕੀਤੀ ਜਾਂਦੀ ਹੈ. ਬਹੁਤ ਘੱਟ ਜਗ੍ਹਾ ਲਈ ਵਰਤੇ ਜਾਂਦੇ ਪੌਦਿਆਂ ਨੂੰ ਪ੍ਰਾਪਤ ਕਰਨ ਲਈ ਸ੍ਰੀ ਹਸ ਯਾਦਵ ਨਾਲ ਸੰਪਰਕ ਕਰੋ 9911185286 ਗਲੋਬਲ ਨਰਸਰੀ, ਧੰਨਵਾਦ।

Posted by Rohit nagar
Madhya Pradesh
18-02-2022 12:31 PM
रोहित जी, फरवरी के महीने में आप मक्का , हरी मिर्च , शिमला मिर्च , नेपियर बाजरा , बैंगन , टमाटर और कद्दू जाती कि सब्जियां आदि फसलों की काश्त क्र सकतरे है। धन्यवाद।

Posted by ਸੁਖਮਨ Chairman
Punjab
18-02-2022 11:47 AM
Sukhman, it seems to be excreta of an insect , please let us know that to what extent this problem is present in your field, so that we can guide you for the solution accordingly . Thank You .

Posted by Adi Rana
Punjab
18-02-2022 11:42 AM
Rana ji tuci uss nu pett de kiria lai Zenvet bolus deo ate jo injection dsse c jihna nal thik ho jandi hai ohna di varto dubara kro ate jddo thik ho jawe tan uss nu Vivliv liquid 50-70ml rojana de hisab nal dena suru kro ate 2 mahine tak deo ate pett de kiria wali dwai den ton 21 din badd Flukarid-ds Bolus deo.

Posted by ਜਗਨਾਮ
Punjab
18-02-2022 11:41 AM
ਜਗਨਾਮ ਜੀ, ਇਹ ਇਕ ਫੰਗਸ ਵਾਲੀ ਬਿਮਾਰੀ ਹੈ , ਜਿਸ ਨਾਲ ਫਲ ਗਲਣ ਲੱਗ ਜਾਂਦੇ ਹਨ , ਇਹ ਬਿਮਾਰੀ ਜਮੀਨ ਨਾਲ ਲੱਗਦੇ ਫਲਾਂ ਨੂੰ ਜ਼ਿਆਦਾ ਲੱਗਦੀ ਹੈ , ਇਸ ਲਈ ਅਜਿਹੇ ਫਲਾਂ ਦੀ ਤੁੜਾਈ ਜਲਦੀ ਕਰ ਲੈਣੀ ਚਾਹੀਦੀ ਹੈ ਅਤੇ ਇਸ ਬਿਮਾਰੀ ਦੀ ਰੋਕਥਾਮ ਲਈ carbendazim ਜਾਂ mancozeb @2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ ਜੀ। ਧੰਨਵਾਦ।

Posted by ਜਗਨਾਮ
Punjab
18-02-2022 11:40 AM
ਜਗਨਾਮ ਜੀ, ਇਹ ਇਕ ਫੰਗਸ ਵਾਲੀ ਬਿਮਾਰੀ ਹੈ , ਜਿਸ ਨਾਲ ਫਲ ਗਲਣ ਲੱਗ ਜਾਂਦੇ ਹਨ , ਇਹ ਬਿਮਾਰੀ ਜਮੀਨ ਨਾਲ ਲੱਗਦੇ ਫਲਾਂ ਨੂੰ ਜ਼ਿਆਦਾ ਲੱਗਦੀ ਹੈ , ਇਸ ਲਈ ਅਜਿਹੇ ਫਲਾਂ ਦੀ ਤੁੜਾਈ ਜਲਦੀ ਕਰ ਲੈਣੀ ਚਾਹੀਦੀ ਹੈ ਅਤੇ ਇਸ ਬਿਮਾਰੀ ਦੀ ਰੋਕਥਾਮ ਲਈ carbendazim ਜਾਂ mancozeb @2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ ਜੀ। ਧੰਨਵਾਦ।

Posted by ਜਗਨਾਮ
Punjab
18-02-2022 11:40 AM
ਜਗਨਾਮ ਜੀ, ਇਹ ਇਕ ਫੰਗਸ ਵਾਲੀ ਬਿਮਾਰੀ ਹੈ , ਜਿਸ ਨਾਲ ਫਲ ਗਲਣ ਲੱਗ ਜਾਂਦੇ ਹਨ , ਇਹ ਬਿਮਾਰੀ ਜਮੀਨ ਨਾਲ ਲੱਗਦੇ ਫਲਾਂ ਨੂੰ ਜ਼ਿਆਦਾ ਲੱਗਦੀ ਹੈ , ਇਸ ਲਈ ਅਜਿਹੇ ਫਲਾਂ ਦੀ ਤੁੜਾਈ ਜਲਦੀ ਕਰ ਲੈਣੀ ਚਾਹੀਦੀ ਹੈ ਅਤੇ ਇਸ ਬਿਮਾਰੀ ਦੀ ਰੋਕਥਾਮ ਲਈ carbendazim ਜਾਂ mancozeb @2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ ਜੀ। ਧੰਨਵਾਦ।

Posted by Daljit Singh
Punjab
18-02-2022 11:32 AM
ਦਲਜੀਤ ਜੀ ਤੁਸੀ ਇਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਇਸ ਨੂੰ ਸਫਾਈ ਲਈ utrevive liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਜੇਕਰ ਅਗਲੀ ਵਾਰ ਵੀ ਇਸ ਤਰ੍ਹਾਂ ਕਰਦੀ ਹੈ ਫਿਰ ਤੁਸੀ lixin iu ਦਵਾਈ 2 ਦਿਨ ਇਸਦੀ ਬੱਚੇਦਾਨੀ ਵਿੱਚ ਭਰਵਾਂ ਦਿਓ ਪਹਿਲਾ ਤੁਸੀ ਇਹ liquid ਪਿਲਾਓ ਜੀ
Posted by 10 kg युरीया
Haryana
18-02-2022 09:51 AM
श्रीमान जी, आपको जो भी जानकारी चाहिए होती है , उसकी जानकारी आप apni kheti app पे अपना सवाल पूछ के ले सकते हैं , हमारे experts द्वारा आपके हर सवाल का जवाब दिया जाएगा। धन्यवाद।
Posted by 10 kg युरीया
Haryana
18-02-2022 09:46 AM
ji आप स्ट्रॉबेरी की खेती पॉलीहाउस के अंदर या खुले खेत में कर सकते हैं चीकनी, बालुई और अच्छे निकास वाली ज़मीन स्ट्रॉबेरी के लिए अच्छी होती है तेजाबी में पी एच 5.0 से 6.5 होनी चाहिए मिट्टी की नाज़ुकता तीस से चालीस सैं.मी. होनी चाहिए स्ट्रॉबेरी की सही वृद्धि के लिए दिन में तापमान 20-25 डिगरी और रात के समय 7-12 डिगरी होना चा.... (Read More)
ji आप स्ट्रॉबेरी की खेती पॉलीहाउस के अंदर या खुले खेत में कर सकते हैं चीकनी, बालुई और अच्छे निकास वाली ज़मीन स्ट्रॉबेरी के लिए अच्छी होती है तेजाबी में पी एच 5.0 से 6.5 होनी चाहिए मिट्टी की नाज़ुकता तीस से चालीस सैं.मी. होनी चाहिए स्ट्रॉबेरी की सही वृद्धि के लिए दिन में तापमान 20-25 डिगरी और रात के समय 7-12 डिगरी होना चाहिए इसलिए इसकी पनीरी लगाने का काम मध्य अक्तूबर से मध्य नवंबर तक कर देना चाहिए इन महीनों और इसके बाद पंजाब में लगभग यही तापमान होता है स्ट्रॉबेरी की खेती मलचिंग विधि द्वारा की जाती है सबसे पहले खेत को तैयार किया जाता है इसके बाद ही ट्रैक्टर की सहायता से मलचिंग मशीन को खेत में उतारा जाता है चार फुट क्यारी तैयार की जाती है इसमें ड्रिप लाइन फिट की जाती है इसके बाद मशीन की सहायता से क्यारियों पर प्लास्टिक शीट बिछाई जाती है मलचिंग के लिए हल्का और लचकीला पदार्थ लें ताकि स्ट्रॉबेरी के पौधे की रफ्तार पर असर ना पड़े जिसे बाद में दोनों ओर से मिट्टी में दबा दिया जाता है अब इस शीट में छेद करके उसमें स्ट्रॉबेरी की पनीरी लगायी जाती है पनीरी लगाने के समय जड़ को पूरी तरह मिट्टी में व्यवस्थित कर दें जड़ बाहर रहने से पौधे के सूखने का खतरा होता है पौधे को ज्यादा तापमान और ठंड से बचाने के लिए इसके ऊपर छांव करनी चाहिए जो आप लो टन्नल विधि से कर सके हैं मौसम का बहुत ख्याल रखना पड़ता है थोड़ी सी लापरवाही से सारी फसल खराब हो सकती है पहले साल अपने खेत में स्ट्रॉबेरी की खेती करने का कुल खर्चा ढाई से तीन लाख रूप्ये प्रति एकड़ के हिसाब से आ जाता है क्योंकि किसान को पहले साल ड्रिप सिस्टम और फव्वारों आदि पर खर्च करना पड़ता है पर अगले वर्षों में किसानों का यह खर्चा बच जाता है इसके लिए एक एकड़ में 40 बैड बनते हैं और एक बैड पर 1000 स्ट्रॉबेरी के पौधे लगते हैं इस तरह एक एकड़ में चालीस हजार पौधे लगाए जाते हैं एक पौधा 3 से 4 रूप्ये तक मिल जाता है और इसकी उपज 50 से 60 क्विंटल तक निकल आता है 25-30क्विंटल गोबर की खाद एक एकड़ में डालें यह खाद एक साल में डालनी होती है फिर 20 : 40 : 40 NPK KG / हेक्टेयर डालनी है अच्छी फसल के लिए यूरिया दो फीसदी जिंक सल्फेट, आधा प्रतिशत कैलशियम सल्फेट और बोरिक एसिड 0.2 फीसदी अच्छी फसल के लिए ठीक है सिंचाई जल्दी जल्दी पर हल्की करनी चाहिए ज्यादा पानी ठीक नहीं है पत्ते गीले ना करें तुपका सिंचाई से पानी कम लग सकता है यदि तुपका सिंचाई नहीं कर रहे तो क्यारियों में पानी खाली में ही लगाएं नदीन हाथ से हटाएं या कीड़े मकौड़े और अन्य बीमारियों की तरफ ध्यान रखना जरूरी है यदि कोई पौधा ज्यादा खराब है उसे हटा दें जब फल का रंग 70 प्रतिशत लाल हो जाये तो तोड़ लेना चाहिए यदि मार्किट दूरी पर है तो थोड़ा सख्त ही तोड़ना चाहिए तुड़ाई अलग अलग दिनों में करनी चाहिए स्ट्रॅाबेरी की पैकिंग प्लास्टिक की प्लेटों में करनी चाहिए इसे हवादार जगह पर रखना चाहिए जहां तापमान पांच डिगरी हो एक दिन के बाद स्ट्रॉबेरी की पैकिंग का तापमान ज़ीरो डिग्री होना चाहिए मार्किट में स्ट्रॉबेरी औसतन 200 रूपये प्रति तक बिकती है इस तरह पांच लाख प्रति एकड़ से इसकी आमदन शुरू होकर आगे अपनी मेहनत से किसान आमदन में भरपूर वृद्धि कर सकता है स्ट्रॉबेरी के पौधे सितंबर से अक्तूबर तक लगाए जाते हैं और 3 महीने के बाद यह फल देना शुरू कर देते हैं इसकी फसल अप्रैल तक चलती है इसकी मार्केटिंग में किसी भी तरह की मुश्किल नहीं है, यह ऐलनाबाद, सिरसा, हनुमानगढ़, गंगानगर के इलावा बठिंडा, मोगा, जलंधर. लुधियाना में इसकी मार्केटिंग कर सकते है, यदि ज़्यादा मात्रा में स्ट्रॉबेरी है तो दिल्ली इसकी मुख्य मार्किट है
Posted by Sanjay Kumar
Uttar Pradesh
18-02-2022 09:40 AM
Sanjay ji jaddi woh chara kam khaa rhe ha tab aap usko Brotone liquid 10ml rojana ja fir Vivliv liquid 10ml rojana de skte hai isse dhire dhire bhukh vdhne lagegi. yadi inko koi aur bhi smasia bhi aa rehi ha tab aap uske vare mai bhi vistar se swal pushen aur inke fever ki janch jrur kren.
Posted by Maney Bhatti
Punjab
18-02-2022 09:37 AM
Bhatti ji jekar isde thnna vicho pani niklda ha tan tuci iss nu Zostum injection 2.5gm, Ascrobic acid injection 20ml, vitamor-H 5ml injection lgwao ate jekar sojish bhi ha fir tci megludyne inj. 20ml bhi nal lgwao 3 din lgwao ate agle 2 din Amoxirum forte 4.5gm, ascrobic acid 20ml, Vitamor-H injection 5ml lgwao baki sojish de hisab nal megludyne inj. lgwa skde ho tuci ehh treatment krr skde ho kyuki ehh mastitis krke ho janda hai tuci isde niche saff safai da purra dian rakho ji.

Posted by ਹਰਭਜਨ ਸਿੰਘ
Punjab
18-02-2022 09:28 AM
ਹਰਭਜਨ ਜੀ ਉਸ ਨੂੰ Vitum-h liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਸੂਣ ਤੋਂ ਇਕ ਮਹੀਨਾ ਪਹਿਲਾ Transition mix feed ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2kg ਰੋਜਾਨਾ ਦੇ ਸਕਦੇ ਹੋ ਅਤੇ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੁੰਦਾ ਹੈ.

Posted by Gurshinder
Punjab
18-02-2022 09:09 AM
गुरशिंदर जी, हाँ, बेर फल की खेती आपके क्षेत्र में की जा सकती है यदि मिट्टी क्षारीय और लवणता से मुक्त है और पर्याप्त अच्छी गुणवत्ता वाले सिंचाई जल की उपलब्धता है। धन्यवाद ।

Posted by Ganesh parmar
Madhya Pradesh
18-02-2022 08:39 AM
गणेश जी, आपके द्वारा भेजी गई दूसरी फोटो में लाल भुंडी है , जो एक मित्र कीट है और तीसरी फोटो में leaf spot बिमारी के लक्षण है , इसकी रोकथाम के लिए आप Mancozeb @2 -3 g /L पानी के हिसाब से छिड़काव करे। धन्यवाद।

Posted by Sahibsingh
Punjab
18-02-2022 08:00 AM
ਉਸ ਨੂੰ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਉਸ ਨੂੰ Lacup ਪਾਊਡਰ 100gm ਰੋਜਾਨਾ, Simlage bolus 1-1 ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ.
Posted by chandan kandari
Uttarakhand
18-02-2022 07:35 AM
chandan ji ap khera ki variety jaise pant cucumber 1 ki bijai open field condition mein aur pant parthenocarpic cucumber 2 aur 3 ki bijai polyhouse mein kar sakte hai.dhanyawad.
Posted by chandan kandari
Uttarakhand
18-02-2022 07:32 AM
चंदन जी इसके लिए सिर्फ पैकिंग मशीन से काम नहीं होगा आपको दूध ना फटे उसे स्टोर करने के लिए कूल्गि मशीन और सही तापमान पर गर्म करने के लिए मशीन की ज़रूरत होगी जिससे दूध लंबे समय तक ठीक रहे। बाकि आप पहले दूध प्रोसेसिंग की ट्रनिंग लें फिर इस काम को शुरू करें जिससे आपको पूरी जानकारी प्राप्त हो जाएगी।
Posted by kuljeet
Punjab
18-02-2022 07:08 AM
ਕੁਲਜੀਤ ਜੀ, ਤੁਸੀ ਪਹਿਲਾਂ ਫ਼ਸਲ ਨੂੰ ਪਾਣੀ ਦਿਓ ਅਤੇ ਇਸ ਤੋਂ ਬਾਅਦ ਕਣਕ ਦੇ ਵਾਧੇ ਲਈ ਤੁਸੀ NPK 19:19:19 @10-15 g /L ਪਾਣੀ + 3 kg urea /ਏਕੜ ਦੇ ਹਿਸਾਬ ਨਾਲ 100-150 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ਜੀ। ਧੰਨਵਾਦ।

Posted by jagjeet singh
Punjab
18-02-2022 07:00 AM
Jagjeet ji tuci pashu nu Glactogog powder 30gm rojana 20-25 din tak ate Fatmax powder 100gm bhi naal deo ate feed nal vdemia di khal suru kro baki ehh holi holi hei vaddh skdi hai kyuki ajje powder nhi ha jo dudh vich mix krke fatt vdai jaa skde ehh tan pashu di khurak, dekhbhal, nasal te hei nirbhar hunda hai.
Posted by Shyam Narayan Singh
Jharkhand
18-02-2022 06:30 AM
नारायण जी इसे आप Nilzan liquid 1ml/3kg शरीर के भार के हिसाब से दें और Enrofloxacin inj. 5ml, Avil inj. 3ml ग्रोथ के हिसाब से लगवाएं।
Posted by Shyam Narayan Singh
Jharkhand
18-02-2022 06:24 AM
नारायण जी इसे आप Nilzan liquid 1ml/3kg शरीर के भार के हिसाब से दें और Enrofloxacin inj. 5ml, Avil inj. 3ml ग्रोथ के हिसाब से लगवाएं।
Posted by baljit singh
Punjab
18-02-2022 06:05 AM
Baljit ji. halke kallar vaali jameen vich amrood ate jamun di kaasht kiti jaa skdi hai par jyada sma paani jameen vich nahi rukna chahida , is baare tuhada hor koi vi swaal hove ta tuci app de rahi puch ke us baare sahi jaankari lai sakde ho ji . Dhanwaad .
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image






















