Experts Q&A Search

Posted by Tilak Raj
Himachal Pradesh
19-02-2022 07:14 PM
Punjab
02-21-2022 01:59 PM
Tilak raj ji aap Starter feed dall rhe hai toh aap aab grower feed den jisse achi growth hogi baki aap makki, gehu, thoda thoda mix krke pees ker khila skte hai aur inko Brotone liquid 20ml/100birds ke hisab se de skte hai.
Posted by aman deep
Punjab
19-02-2022 06:45 PM
Punjab
02-21-2022 11:53 AM
Amandeep ji, Dinotefuran dvaai di sifarish jhone ate narme di fasl lai hi kiti jandi hai ji , saron de vich tele di rokthaam lai tuci Thiamethoxam@40 g/acre de hisaab naal spray kar skde ho ji . Dhanwaad .
Posted by Tab
Rajasthan
19-02-2022 05:58 PM
Maharashtra
02-21-2022 04:33 PM
टैब जी यह मिट्टी और मौसम पर निर्भर करता है पर आमतौर पर आप गन्ने की कटाई के 20 से 25 दिन पहले सिंचाई बंद कर सकते हैं।
Posted by Jagdeep singh
Punjab
19-02-2022 05:52 PM
Punjab
02-21-2022 01:57 PM
ਜਗਦੀਪ ਜੀ ਇਸਦਾ ਰੇਟ ਇਸਦੇ ਮਾਂ ਦੇ ਦੁੱਧ ਦੇ ਰਿਕਾਰਡ ਅਤੇ ਇਸਦੀ ਵਧੀਆ ਗਰੋਥ ਤੇ ਹੀ ਨਿਰਭਰ ਹੈ ਬਾਕੀ ਇਹ ਲਗਭਗ 18 ਤੋਂ 22 ਹਜ਼ਾਰ ਤੱਕ ਹੋ ਸਕਦੀ ਹੈ ਬਾਕੀ ਵੇਚਣ ਅਤੇ ਖਰੀਦਣ ਵਾਲੇ ਦੀ ਆਪਸੀ ਸਹਿਮਤੀ ਤੇ ਨਿਰਭਰ ਹੈ.
Posted by rishant
Uttar Pradesh
19-02-2022 05:29 PM
Punjab
02-21-2022 01:55 PM
Rishant ji yadi woh dudh de rhi hai tab aap usko calcium 50ml rojana de skte hai aur usko byane se 2 mahine pehle vitum-h liquid 10ml rojana dena suru kren aur yadi woh dudh nhi de rhi tab usko calcium naa den aur usko sirf byane se 2 mahine pehle vitum-h liquid hei den.
Posted by Gagandeep
Punjab
19-02-2022 05:06 PM
Punjab
02-21-2022 02:40 PM
Gagandeep ji, je tuhanau pehla paani laaye nu kaafi sma ho gya hai ta mausam nu dhyaan vich rakh ke tuci Saron di fasl nu halka paani de sakde ho ji, Dhanwaad .
Posted by inderpal
Punjab
19-02-2022 04:50 PM
Punjab
02-21-2022 12:48 PM
tuci 2kg chini di chasni bano te fer 2 litter mitha tel pao obala aon te 500gm kalmishora, 250 gm jokharr, 250gm mithasoda te 150gm noshader ragged ke pao te es de 5 hise karlo ekk hisa rojana shame nu deo nall hi passu nu nwaho na te na hi passu nu trel vich bano uss nu vitamor-h injection 5ml lgwao ate Milkout powder 2-2 chamch swere sham deo.
Posted by ਅਮਨ ਡੇਅਰੀ ਫਾਰਮ
Punjab
19-02-2022 04:46 PM
Rajasthan
02-21-2022 12:45 PM
ਅਮਨ ਜੀ ਇਹ 70 ਤੋਂ 75 ਪ੍ਰਤੀਸ਼ਤ ਸਾਹੀਵਾਲ ਨਸਲ ਦਾ ਹੈ
Posted by ਅਮਨ ਡੇਅਰੀ ਫਾਰਮ
Punjab
19-02-2022 04:46 PM
Rajasthan
02-21-2022 12:45 PM
ਅਮਨ ਜੀ ਇਹ 70 ਤੋਂ 75 ਪ੍ਰਤੀਸ਼ਤ ਸਾਹੀਵਾਲ ਨਸਲ ਦਾ ਹੈ
Posted by Amrit pal singh
Madhya Pradesh
19-02-2022 04:14 PM
Punjab
02-21-2022 04:43 PM
ਅੰਮ੍ਰਿਤ ਜੀ, ਫਗਵਾੜਾ ਤਕਨੀਕ ਨਾਲ ਗੰਨੇ ਦੀ ਬਿਜਾਈ 4x 4 ਫੁੱਟ ਤੇ ਬੈੱਡ ਬਣਾ ਕੇ ਕੀਤੀ ਜਾਂਦੀ ਹੈ ਅਤੇ ਕਤਾਰਾਂ ਵਿਚਕਾਰ ਕਿਸੇ ਹੋਰ ਅੰਤਰ ਫ਼ਸਲ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।
Posted by Manpreet singh
Punjab
19-02-2022 03:20 PM
Punjab
02-21-2022 01:32 PM
Manpreet ji, kirpa kar ke ih dasso ki tuhaadi fasl vich kihdi bimaari de lashan han us hisaab naal hi tuhaanu is baare sahi jaankari ditti jaa skaegi . Dhanwaad .
Posted by Ravinder Singh
Punjab
19-02-2022 02:58 PM
Punjab
02-21-2022 03:54 PM
Ravinder Singh ji , ih fungal infection de lashan han isdi rokthaam lai tuci mancozeb@2-3g/L paani de hisaab naal spray kar sakde ho ji . Dhanwaad .
Posted by Kashmir
Punjab
19-02-2022 02:13 PM
Punjab
02-21-2022 02:43 PM
ਕਸ਼ਮੀਰ ਜੀ, ਇਸ ਮਹੀਨੇ ਵਿਚ ਤੁਸੀ ਹਰੀ ਮਿਰਚ, ਸ਼ਿਮਲਾ ਮਿਰਚ, ਬੈਂਗਣ , ਟਮਾਟਰ, ਭਿੰਡੀ ਅਤੇ ਕੱਦੂ ਜਾਤੀ ਦੀਆਂ ਸਾਰੀਆਂ ਸਬਜ਼ੀਆਂ ਖੇਤ ਵਿਚ ਲਗਾ ਸਕਦੇ ਹੋ ਜੀ। ਧੰਨਵਾਦ।
Posted by Baljinder Singh Chahal
Punjab
19-02-2022 01:29 PM
Punjab
02-21-2022 01:41 PM
ਬਲਜਿੰਦਰ ਜੀ, ਤੁਹਾਡੀ ਫ਼ਸਲ ਦੇ ਵਿਚ ਚਿੱਟੀ ਕੁੰਗੀ ਦਾ ਹਮਲਾ ਹੈ , ਇਸ ਰੋਗ ਦੀ ਰੋਕਥਾਮ ਕਰਨ ਲਈ ਤੁਸੀ metalaxyl 8% + mancozeb 64% @250 g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by deep
Punjab
19-02-2022 12:57 PM
Punjab
02-21-2022 11:56 AM
Deep ji tuci iss nu apne nazdiki vet. polyclinic hospital vich laa jao uthe bachedani de mahir doctor isde test krke sahi bimari da pta ate isda sahi ilagg kr denge. kyuki isdi janch krke hei sahi pta lagg skda ha.
Posted by Nirbhay singh
Bihar
19-02-2022 12:46 PM
Haryana
02-21-2022 03:04 PM
निर्भय जी, बेबी कॉर्न की कटाई के लिए, छोटे बेबी कॉर्न की बालियों को रेशम निकलने की अवस्था में ही तोड़ लें, क्योंकि बाद में चुनी गई बालियां गूदेदार, लकड़ी वाली और खराब गुणवत्ता वाली होंगी। प्रत्येक पौधे से केवल तीन तोड़ियाँ लें क्योंकि बाद में निकलने वाली बालियाँ अच्छी गुणवत्ता की नहीं होती हैं। परागण की जा.... (Read More)
निर्भय जी, बेबी कॉर्न की कटाई के लिए, छोटे बेबी कॉर्न की बालियों को रेशम निकलने की अवस्था में ही तोड़ लें, क्योंकि बाद में चुनी गई बालियां गूदेदार, लकड़ी वाली और खराब गुणवत्ता वाली होंगी। प्रत्येक पौधे से केवल तीन तोड़ियाँ लें क्योंकि बाद में निकलने वाली बालियाँ अच्छी गुणवत्ता की नहीं होती हैं। परागण की जांच के लिए लटकन के प्रकट होते ही उसे हटा देना महत्वपूर्ण है। भूसी की एक परत वाली बालियों को भूसी निकालने के बाद बाजार में ले जाया जाता है। धन्यवाद ।
Posted by Narinderpal
Punjab
19-02-2022 12:19 PM
Punjab
02-21-2022 11:55 AM
tuci GADVASU ludhiana ton chicks lenn lai Dr Sukhminder singh 6280340082 nal sampark kr skde ho..
Posted by Pramod meena
Rajasthan
19-02-2022 11:38 AM
Rajasthan
02-21-2022 12:59 PM
परमोद जी, कृप्या ये बताएं की आप फसल को पहले कोन - कौन सी खाद कितनी मात्रा में डाल चुके है, उस हिसाब से ही आपको इस बारे में सही जानकारी दी जा सकेगी। धन्यवाद।
Posted by baljit singh
Punjab
19-02-2022 11:19 AM

ਸਤਿ ਸ਼੍ਰੀ ਅਕਾਲ ਸਰ, ਮੈਂ ਫਾਜ਼ਿਲਕਾ ਤੋਂ ਬਲਜੀਤ ਸਿੰਘ ਗੱਲ ਕਰ ਰਿਹਾ ਹਾਂ, ਮੈਂ ਇਹ ਪੁੱਛਣਾ ਚਾਹੁੰਦਾ ਹਾਂ ਜਿਵੇਂ ਕਿ ਸਾਡੇ ਏਰੀਆ ਦੇ ਵਿੱਚ ਸੇਮ ਵਾਲੀ ਜ਼ਮੀਨ ਹੈ ਅਤੇ ਜ਼ਿਆਦਾ ਦਿੱਕਤ ਉਦੋਂ ਆਉਂਦੀ ਹੈ, ਜਦੋਂ ਬਾਰਿਸ਼ ਪੈ ਕੇ ਹੱਟਦੀ ਹੈ, ਵੈਸੇ ਜਦੋਂ ਮੌਸਮ ਸਹੀ ਹੁੰਦਾ ਹੈ ਤਾਂ ਨਰਮੇ ਅਤੇ ਕਣਕ ਦੀ ਫਸਲ ਸਹੀ ਹੋ ਜਾਂਦੀ ਹੈ, ਅਤੇ ਨਰਮੇ ਦਾ ਝਾੜ ਵੀ ਸਹੀ ਹੈ ਅਤੇ ਕਣਕ ਵੀ ਤਕਰੀਬਨ 55 ਤੋਂ 60 ਕੁਇੰਟਲ ਨਿਕਲ ਆਉਂਦੀ ਹੈ, ਸਰ ਮੈਂ ਪੁੱਛਣਾ ਚਾਹੁੰਦਾ ਸੀ ਕਿ ਇਸ ਤਰ੍ਹਾਂ ਦੇ ਏਰੀਆ ਦੇ ਵਿੱਚ ਜਾਮੁਨ ਅਤੇ ਅਮਰੂਦ ਦੀ ਖੇਤੀ ਕਰਨ ਬਾਰੇ ਸੋਚ ਰਿਹਾ ਹਾਂ, ਮੈਂ ਵੈਸੇ ਬਹੁਤ ਜਣਿਆਂ ਤੋਂ ਸਲਾਹ ਲਈ ਸੀ ਉਹ ਕਹਿੰਦੇ ਸੀ ਕਿ 50 ਤੋਂ 100 ਬੂਟੇ ਜਾਮੁਨ ਦੇ ਲਗਾ ਸਕਦੇ ਹੋ ਨਾਲ-ਨਾਲ ਤੁਹਾਡੀ ਫਸਲ ਵੀ ਹੋ ਸਕਦੀ ਹੈ, ਕਿਰਪਾ ਕਰਕੇ ਮੈਨੂੰ ਸਹੀ ਜਾਣਕਾਰੀ ਦਿੱਤੀ ਜਾਵੇ ਅਤੇ ਮੈਂ 2 ਦਿਨ ਪਹਿਲਾਂ ਨੰਬਰ 'ਤੇ ਮੈਸੇਜ ਵੀ ਕੀਤਾ ਸੀ ਪਰ ਸਕਦਾ ਹਲੇ ਤਕ ਕੋਈ ਜਵਾਬ ਨਹੀਂ ਆਇਆ ਮੈਂ ਇੰਤਜ਼ਾਰ ਕਰ ਰਿਹਾ ਹਾਂ ਤੇ ਮੈਨੂੰ ਇਸ ਬਾਰੇ ਜ਼ਰੂਰ ਮੈਨੂੰ ਦੱਸਿਆ ਜਾਵੇ ਕਿਉਂਕਿ ਸਾਡੇ ਇਲਾਕੇ ਵਿੱਚ ਅਮਰੂਦ ਅਤੇ ਜਾਮੁਨ ਬਹੁਤ ਪ੍ਰਸਿੱਧ ਹੈ ਅਤੇ ਲੋਕ ਉਗਾ ਵੀ ਰਹੇ ਹਨ ਤੇ ਕਾਫੀ ਪੈਸੇ ਵੀ ਕਮਾ ਰਹੇ ਹਨ, ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਪੁੱਛਣਾ ਚਾਹੁੰਦਾ ਕਿ ਕਿਵੇਂ ਇਸਦੀ ਖੇਤੀ, ਸਾਂਭ-ਸੰਭਾਲ ਅਤੇ ਕਿਹੜੀ-ਕਿਹੜੀ ਕਿਸਮ ਇਸਦੀ ਪ੍ਰਸਿੱਧ ਹੋ ਸਕਦੀ ਹੈ, ਧੰਨਵਾਦ ?

Punjab
02-21-2022 04:30 PM
Baljit ji. halke kallar vaali jameen vich amrood ate jamun di kaasht kiti jaa skdi hai par jyada sma paani jameen vich nahi rukna chahida , is baare tuhada hor koi vi swaal hove ta tuci app de rahi puch ke us baare sahi jaankari lai sakde ho ji . Faasle anusaar amrood de ik acre vich takreeban 100 boote lag jande han .Dhanwaad .
Posted by TARA CHAND KARWASRA
Rajasthan
19-02-2022 11:05 AM
Rajasthan
02-21-2022 02:36 PM
Tara ji, aap mausam aur mitti hisaab se fasl ko 7-8 din baad paani de skte hai . Dhnyvaad .
Posted by Harleen kaur
Punjab
19-02-2022 10:25 AM
Punjab
02-21-2022 04:20 PM
हरलीन जी इस पर mealy bug का हमला लग रहा है इसके लिए आप kerosinized oil डालें और alakathane sheet को पौधे की जड़ में प्रयोग करें। धन्यवाद
Posted by Harleen kaur
Punjab
19-02-2022 10:24 AM
Punjab
02-21-2022 04:19 PM
हरलीन जी, यह मिली बग का हमला लगता है, इस कीट पर नियंत्रण के लिए आप इन कीड़ों को हटाकर मिट्टी के तेल में डाल दें और पेड़ के नीचे एल्काथीन शीट लगा दें। धन्यवाद ।
Posted by Adi Rana
Punjab
19-02-2022 10:07 AM
Punjab
02-21-2022 01:28 PM
ਰਾਣਾ ਜੀ, ਵੈਸੇ ਤੁਹਾਡੀ ਫ਼ਸਲ ਵਿਚ ਕਿਸੇ ਤੱਤ ਦੀ ਕਮੀ ਦੇ ਲੱਛਣ ਨਜਰ ਨਹੀਂ ਆ ਰਹੇ ਜੇ ਤੁਹਾਨੂੰ ਫ਼ਸਲ ਵਿਚ ਕਿਸੇ ਤੱਤ ਦੀ ਘਾਟ ਦੇ ਲੱਛਣ ਲੱਗਦੇ ਹਨ ਤਾ ਤੁਸੀ ਸਾਨੂੰ ਉਸ ਦੀ ਫੋਟੋ ਭੇਜ ਕੇ ਸਹੀ ਜਾਣਕਾਰੀ ਲੈ ਸਕਦੇ ਹੋ ਅਤੇ ਜੇ ਕੋਈ ਕਮੀ ਨਹੀਂ ਹੈ ਤਾ ਤੁਹਾਨੂੰ ਕਿਸੇ ਛਿੜਕਾਅ ਦੀ ਲੋੜ ਨਹੀਂ ਹੈ ਜੀ। ਧੰਨਵਾਦ।
Posted by sunil kumar
Bihar
19-02-2022 10:03 AM
Maharashtra
02-21-2022 03:43 PM
sunil ji, kheere ke pehle do patte cotyledonary leaves hote hai aur germination ke thodi der baad ye gir jaate hai , inka utpadan par koi jyada fark nhi padta is liye aapko is par kisi dvaai ka spary karne ki jaroorat nahi hai ji. Dhnyvaad .
Posted by Bachittar Singh
Punjab
19-02-2022 09:42 AM
Punjab
02-21-2022 11:52 AM
Bachittar ji ehh german shepherd cross nasal da hai.
Posted by gurpal singh
Punjab
19-02-2022 08:27 AM
Punjab
02-21-2022 03:34 PM
Gurpal ji , tuci is sambhandhi jaankari lain lai pau.edu website visit kar sakde ho ji ate is vich skill development centre option te jaa ke trainings baare jaankari lai sakde ho ate register vi kar sakde ho ji ja KVK Bathinda - 0164-2215619 naal sampark naal sampark kar sakde ho ji . Dhanwaad .
Posted by Raj singh
Punjab
19-02-2022 08:26 AM
Punjab
02-21-2022 11:50 AM
ਇਸ ਵਿੱਚੋ Fenbendazole & ivermectin ਸਾਲਟ ਹੈ ਅਤੇ ਅਗਲੀ ਵਾਰ ਬਦਲ ਕੇ ਦਿਓ ਅਗਲੀ ਵਾਰ Albendazole ਸਾਲਟ ਫਿਰ piperazine ਸਾਲਟ ਫਿਰ ivermectin ਸਾਲਟ ਇਸ ਤਰ੍ਹਾਂ ਹਰ ਵਾਰ ਸਾਲਟ ਬਦਲੋ ਅਤੇ ਦਵਾਈ ਦਿਓ
Posted by balraj
Rajasthan
19-02-2022 08:05 AM
Punjab
02-21-2022 12:54 PM
Balraj ji , jihdian formulations companies vallo tyaar kitian jandian han ohna da result thoda jyada vadhia rehnda hai , par NPK 19:19:19 ya 0:52:34 di jgaah tuci dlaal ghol da spray kar sakde ho ji, tuci 2 kg urea , 2 kg DAP ate 2 kg Potash nu 100-150 litre paani vich ghol ke spray kar sakde ho ji . Dhanwaad .
Posted by Rajdeep Singh
Punjab
19-02-2022 07:20 AM
Punjab
02-21-2022 02:58 PM
राजदीप जी, बटन मशरूम की खेती शुरू करने के लिए आपको इसकी ट्रेनिंग लेनी होगी और इसकी ट्रेनिंग लेने तथा मिलने वाली सब्सिडी के बारे में जानने के लिए आप केवीके फरीदकोट, सर्कुलर रोड - 0124-2764907 पर संपर्क कर सकते हैं। धन्यवाद ।
Posted by Roshan malya
Bihar
19-02-2022 06:47 AM
Maharashtra
02-21-2022 12:50 PM
रोशन जी, यह leaf spot बीमारी के लक्षण है, इसकी रोकथाम के लिए आप mancozeb 2 से 3gm लीटर पानी के हिसाब से स्प्रे कर सकते हैं। धन्यवाद
Posted by Harjeet singh
Punjab
19-02-2022 06:42 AM
Punjab
02-21-2022 03:37 PM
Harjeet ji, Star 444 moong di bijai february vich kiti jaa skadi hai ji , is kisma da ausat jhaad 6-8 q/acre da hai ji . dhanwaad .
Posted by jagjeet singh
Punjab
19-02-2022 06:23 AM
Punjab
02-21-2022 01:15 PM
Jagjeet ji, Berseem di fasl vich kise vi trah di daaru di spray karn di sifarish nahi kiti jandi , je tuhaadi fasl da vaadha rukya hoya hai ta tuci NPK 19:19:19 @10-15g/L paani de hisaab naal spray kar sakde ho ji . Dhanwaad .
Posted by Jaswinder Singh Laddi Singhpura
Punjab
18-02-2022 11:09 PM
Punjab
02-21-2022 12:21 PM
ਜਸਵਿੰਦਰ ਜੀ ਇਹ ਦੱਸੋ ਵੀ ਤੁਸੀਂ ਇਸਦੀ ਬਿਜਾਈ ਕਦੋਂ ਕੀਤੀ ਸੀ ਅਤੇ ਇਸਨੂੰ ਬਿਜਾਈ ਸਮੇ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਸਕਦੀ ਹੈ। ਧੰਨਵਾਦ।
Posted by PANKAJ KUMAR GUPTA
Delhi
18-02-2022 10:55 PM
Punjab
02-21-2022 12:24 PM
पंकज जी यदि आप मेले में जाना चाहते हैं तो यह बिलकुल फ्री है। धन्यवाद
Posted by Manveer
Rajasthan
18-02-2022 10:48 PM
Punjab
02-21-2022 02:07 PM
Manveer ji aap iski training lene ke liye ICAR-ATARI Zone-II Jodhpur, CAZRI Campus, Diesel Shed Road PO Krishi Upaj Mandi, Basni Jodhpur, Rajasthan, Dr R K Dular, Head KVK, Contact No.: +91-9465170527 se sampark kr skte hai aur training ka pta kr skte hai.
Posted by ਬਿਕਰਮਜੀਤ ਸਿੰਘ
Punjab
18-02-2022 10:15 PM
Punjab
02-21-2022 02:09 PM
tuci training len lai Deputy director dairy, Btala road, near telphone exchange, vill. verka distt Amristar, phone no. 0183-2263083 nal sampark krke agli training vare jankari la skde ho.
Posted by Jaswinder Singh
Punjab
18-02-2022 10:01 PM
Punjab
02-21-2022 02:13 PM
tuci uss nu LDM liquid 100-100ml swere sham, Leptaden tablet 10 golia rojana ate lactomood homeopathic dwai 10-10 drops din vich 3 varr deo ate ehh lambe sme tak dinde rho, ehna nal holi holi frak pwega.
Posted by jassi
Haryana
18-02-2022 09:39 PM
Maharashtra
02-21-2022 11:58 AM
जस्सी जी, Solomon कीटनाशक की सिफारिश बैंगन और सोयबीन की फसल के लिए ही की जाती है , गेहूं की फसल में चेपे के रोकथाम के लिए आप Thiamethoxam @20 g /एकड़ के हिसाब से छिड़काव कर सकते हैं। धन्यवाद।
Posted by Sahibsingh
Punjab
18-02-2022 09:23 PM
Punjab
02-21-2022 10:59 AM
ਸਾਹਿਬ ਜੀ, ਤੁਹਾਡੀ ਫ਼ਸਲ ਵਿਚ ਕਿਸੇ ਵੀ ਘਾਟ ਦੇ ਲੱਛਣ ਨਜਰ ਨਹੀਂ ਆ ਰਹੇ , ਤੁਸੀ ਬਿਮਾਰੀਆਂ ਅਤੇ ਕੀੜਿਆਂ ਦੀ ਰੋਕਥਾਮ ਲਈ ਫ਼ਸਲ ਦਾ ਲਗਾਤਾਰ ਸਰਵੇਖਣ ਕਰਦੇ ਰਹੋ ਜੀ। ਧੰਨਵਾਦ।
Posted by ਸੁਖਮਨ Chairman
Punjab
18-02-2022 09:21 PM
Punjab
02-21-2022 10:54 AM
ਸੁਖਮਨ ਜੀ, ਇਸ ਦੀ ਸਹੀ ਪਹਿਚਾਣ ਲਈ ਤੁਸੀ ਪੱਤੇ ਨੂੰ ਚੰਗੀ ਤਰ੍ਹਾਂ ਛੂਹ ਕੇ ਦੇਖੋ , ਜੇ ਤੁਹਾਡੇ ਹੱਥ ਨਾਲ ਹਲਦੀ ਵਰਗਾ ਪਾਊਡਰ ਲੱਗਦਾ ਹੈ ਤਾ ਫਿਰ ਇਹ ਪੀਲੀ ਕੁੰਗੀ ਦਾ ਹਮਲਾ ਹੈ , ਜੇ ਹੱਥ ਨਾਲ ਪਾਊਡਰ ਨਹੀਂ ਲਗਦਾ ਤਾ ਫਿਰ ਇਹ ਮੌਸਮ ਕਰ ਕੇ ਹੋ ਸਕਦਾ ਹੈ ਜੀ। ਧੰਨਵਾਦ।
Posted by Narottam sahu
Chattisgarh
18-02-2022 08:03 PM
Maharashtra
02-21-2022 12:42 PM
साहू जी, आपकी फसल में leaf spots बिमारी के लक्षण लग रहे हैं , इस रोग की रोकथाम के लिए आप mancozeb @2 -3 g /L पानी के हिसाब से छिड़काव कर सकते है। धन्यवाद।
Posted by Narottam sahu
Chattisgarh
18-02-2022 08:00 PM
Maharashtra
02-21-2022 12:45 PM
साहू जी , कृपया यह बताये कि यह दिक्कत आपके खेत में कितने पौधों में है और आपने पिछले दिनों में कोन सी दवाई का छिड़काव किया है, उस हिसाब से ही आपको इस बारे में सही जानकारी दी जा सकेगी। धन्यवाद।
Posted by rajat majumdar
West Bengal
18-02-2022 07:31 PM
Rajasthan
02-21-2022 02:13 PM
Rajat ji yeh hf cross nasal ki hai.
Posted by rajat majumdar
West Bengal
18-02-2022 07:30 PM
Rajasthan
02-21-2022 02:14 PM
Rajat ji yeh hf cross nasal ki hai.
Posted by jagjeet singh
Punjab
18-02-2022 06:47 PM
Punjab
02-21-2022 11:08 AM
Jagjeet ji tuci iss powder di varto bhi kr skde ho ehh 100gm rojana de skde ho isda result bhi vdhia hai baki isde nal nal vdia hara chara ate feed de nal nal khal bhi jrur khilao ate her 3 mahine badd pett de kiria wali dwai jrur deo. baki tuci store walia nal gal krke vaddi packing bhi mngwa skde ho.
Posted by Ramandip Singh
Punjab
18-02-2022 06:33 PM
Punjab
02-21-2022 02:25 PM
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤ.... (Read More)
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ।
Posted by Syed Shahabudddin
Uttar Pradesh
18-02-2022 05:56 PM
Uttar Pradesh
02-18-2022 06:14 PM
सईद जी, मूंगफली की बुवाई आप 15 जुलाई से शुरू कर सकते है , इसकी खेती के लिए रेतली दोमट मिट्टी अच्छी रहती है जी। धन्यवाद।
Posted by ਗੁਰਜੰਟ ਸਿੰਘ
Punjab
18-02-2022 05:13 PM
Punjab
02-21-2022 12:31 PM
ਗੁਰਜੰਟ ਜੀ ਤੁਸੀਂ ਸਿੰਚਾਈ ਦਾ ਪੂਰਾ ਧਿਆਨ ਰੱਖੋ ਜਮੀਨ ਅਤੇ ਮੌਸਮ ਦੇ ਹਿਸਾਬ ਨਾਲ ਇਹਨਾਂ ਨੂੰ 7-10 ਦਿਨ ਦੇ ਵਕਫ਼ੇ ਤੇ ਪਾਣੀ ਦਿੰਦੇ ਰਹੋ। ਬਾਕੀ ਇਹਨਾਂ ਵਿਚ 20 ਕਿਲੋ ਯੂਰੀਆ ਬਿਜਾਈ ਵੇਲੇ ਤੇ 20 ਕਿਲੋ ਇਕ ਮਹੀਨੇ ਤੱਕ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ। ਬਾਕੀ ਤੁਸੀਂ ਲਗਾਤਾਰ ਨਿਰੀਖਣ ਕਰਦੇ ਰਹੋ ਜੇ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਸਾਨੂੰ ਪੁੱਛ ਸਕਦੇ ਹੋ। ਧੰਨਵਾਦ।