
Posted by Talwinder Toor
Punjab
16-09-2023 08:03 PM
ਤਲਵਿੰਦਰ ਜੀ ਇਸ ਕੰਮ ਵਿੱਚ ਲੋਨ ਅਤੇ ਸਬਸਿਡੀ ਮਿਲਦੀ ਹੈ ਪਰ ਉਸਦੇ ਲਈ ਤੁਹਾਡਾ ਸਹੀ ਤਰੀਕੇ ਨਾਲ ਲੋਨ ਪਾਸ ਹੋਣਾ ਜਰੂਰੀ ਹੈ ਬਾਕੀ ਕਈ ਵਾਰ ਇਸ ਕੰਮ ਨੂੰ ਸਮਾਂ ਲੱਗਦਾ ਹੈ

Posted by Jagseer Singh
Punjab
16-09-2023 07:36 PM
Jagseer ji eh daso khet vich fasal kehdi lagu hoi aa jhona ja koi hor hmus hsiab nal tuhnnu dwai baare dasya ja sakda hai

Posted by Jagseer Singh
Punjab
16-09-2023 07:35 PM
Singh ji tusi eh daso khet vich fasal kehdi laggi hoi hai us hisab nal hi tuhanu sahi dwai baare dasya ja sakda hai
Posted by Rajwinder
Punjab
16-09-2023 07:20 PM
Rajwinder please ask your question in detail you are talking about which type of potato so that we can give you information accordingly

Posted by ਇੰਦਰਜੀਤ ਸਿੰਘ
Punjab
16-09-2023 07:17 PM
ਇੰਦਰ ਜੀ ਇਹ ਤੁਸੀ ਆਪਣੇ ਕਿਸੇ ਵੀ ਨੇੜੇ ਦੀ ਸਬਜ਼ੀਆਂ ਵਾਲੀ ਬੀਜ ਦੀ ਦੁਕਾਨ ਤੋਂ ਲਈ ਸਕਦੇ ਹੋ । ਇਹ ਤਕਰੀਬਨ 40-50 ਰੁਪੈ ਪ੍ਰਤੀ ਕਿਲੋ।ਹੁੰਦੀ ਹੈ
Posted by ਗੁਰਦੇਵ ਸਿੰਘ ਸੰਧੂ
Punjab
16-09-2023 07:12 PM
ਗੁਰਦੇਵ ਜੀ ਤੁਸੀ ਵੱਛੀ ਲੈਣ ਲਈ Gurpinder Singh 7717292141 ਜਾ ਫਿਰ Ranjit SIngh 7889209839 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ
Posted by Gurveer sidhu
Punjab
16-09-2023 06:28 PM
Sidhu ji calcium di aundi hi nahi jhone vich tan tuhnu ohdi spray krn di ki lod hai vaise boron ik acid hunda hai so esnu kise vi hor tatt nal mix kr ke vartan nal fasla upar galt asar pai sakda hai

Posted by Gs
Punjab
16-09-2023 06:14 PM
Gs ji sada beej tusi apne nede de krishi vibhag ja krishi vigyan kendar ton lai sakde ho vaise esdi bijai kharif vich hundi hai hun esda beej nhi milna

Posted by Daljeet Singh
Punjab
16-09-2023 02:28 PM
ਦਲਜੀਤ ਜੀ ਏਸਦੇ ਲਈ।ਤੁਸੀ ਆਪਣੇ kvk ਦੇ ਨਾਲ ਸੰਪਰਕ ਕਰ ਸਕਦੇ ਹੋ। ਫਾਜ਼ਿਲਕਾ -001634-224024, ਮੁਕਤਸਰ ਸਾਹਿਬ- +91-9463022203

Posted by Bhupinder Singh
Punjab
16-09-2023 01:49 PM
ਨਹੀਂ ਜੀ ਇਸ ਵਿੱਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ, ਤੁਸੀ ਉਥੇ ਆਸਾਨੀ ਨਾਲ ਪਸ਼ੂਆਂ ਨੂੰ ਰੱਖ ਸਕਦੇ ਹੋ
Posted by Subhash Mogha
Uttar Pradesh
16-09-2023 01:16 PM
सुभाष जी अच्छी क्वालिटी के बीज आप अपने नजदीकी कृषि विज्ञान केंद्र से प्रपात कर सकते है। वहां आपको अपने एरिया और मिट्टी के हिसाब से सबसे अच्छा बीज मिल सकता है

Posted by Brajesh Kumar
Bihar
16-09-2023 01:14 PM
कुमार जी किरपा अपना सवाल विस्तार से पूछे की आपको धान के बारे में क्या जानकारी चाहिए उस हिसाब से ही आपको सही जानकारी दी जा सकती है

Posted by Brajesh Kumar
Bihar
16-09-2023 01:12 PM
कुमार जी किरपा अपना सवाल विस्तार से पूछे की आपको धान के बारे में क्या जानकारी चाहिए उस हिसाब से ही आपको सही जानकारी दी जा सकती है

Posted by Bittu Rehal
Punjab
16-09-2023 12:53 PM
ਬਿੱਟੂ ਜੀ ਤੁਸੀ ਦੋਹਾਂ ਨੂੰ ਇਕੱਠੇ ਕਰ ਕੇ ਬਿਜਾਈ ਤਾਂ ਕਰ ਸਕਦੇ ਹੋ ਪਰ ਇਹਨਾ ਦੋਹਾਂ ਵਿਚ ਮੁੱਖ ਤੱਤ ਫਾਸਫੋਰਸ ਹੀ ਹੁੰਦਾ ਹੈ ਸੋ ਤੁਸੀ ਇਹਨਾ ਦੀ ਜਗ੍ਹਾ ਤੇ ਇਕ ਖਾਦ ਹੀ ਵਰਤੋ ਤਾਂ ਜਿਆਦਾ ਵਧੀਆ ਗਲ ਹੈ

Posted by Manpreet Singh
Punjab
16-09-2023 11:48 AM
singh ji tractor par subcidy sbi bank ki taraf se di jati hai app apni nazdeeki branch mein ja ke wahan par baat kar sakte hai

Posted by harjot bains
Punjab
16-09-2023 10:42 AM
Bains ji esnu tusi daane pain sme npk 13045 di spray 10 garam prati litre paani de hisab nal vart sakde ho ate baki spray mausam ate khad de hisab nal hundi hai vi tusi khad kini pai si ate fasla vich kis tatt di kami aa rahi hai

Posted by ran fateh Singh
Punjab
16-09-2023 10:37 AM
Singh you can spray the amistar top @200 gram per acre to control this disease
Posted by Jaspreet sidhu
Punjab
16-09-2023 10:32 AM
ਸਿੱਧੂ ਜੀ ਏਸਦੇ ਲਈ ਤੁਸੀ ਆਪਣੇ ਨੇੜੇ ਦੇ kvk ਨਾਲ ਸੰਪਕਰ ਕਰ ਕੇ ਪੂਰੀ ਜਾਣਕਾਰੀ ਉੱਥੋਂ ਲਈ ਸਕਦੇ ਹੋ 0164-22156319
Posted by Joban Randhawa
Punjab
16-09-2023 10:26 AM
ਜੋਬਨ ਜੀ ਏਸਦੀ ਘਾਟ ਫਸਲ ਉਪਰ ਬਹੁਤ ਘੱਟ ਆਉਂਦੀ ਹੈ ਜਾ ਫਰ ਆਉਂਦੀ ਹੀ ਅਹੀ ਸੋ ਏਸਦੀ ਸਪਰੇਅ ਕਰਨ ਦੀ ਕੋਈ ਜਰੂਰਤ ਨਹੀਂ ਹੈ

Posted by Sunil
Punjab
16-09-2023 09:43 AM
ਸੁਨੀਲ ਜੀ ਤੁਸੀ ਇਹ ਦਸੋ ਇਹਨਾ ਬੂਟਿਆਂ ਨੂੰ ਢਕਣਾ ਹੀ ਕਿਉਂ ਹੈ ਏਸਦੀ ਕੋਈ ਵੀ ਜਰੂਰਤ ਨਹੀਂ ਹੁੰਦੀ।
Posted by ਸੋਨੀ ਮੰਗਲੀ
Punjab
16-09-2023 09:39 AM
Soni ji esde lai tusi pbw rs 1, pbw chappati no 1, pbw zinc 1,2 kisam nu beej skde ho

Posted by amritpal singh
Punjab
16-09-2023 09:25 AM
ਅੰਮ੍ਰਿਤ ਜੀ ਏਸ ਸਮੇਂ ਤੁਸੀ ਲਹਸਨ, ਫੁੱਲ ਗੋਭੀ, ਪੱਤ ਗੋਭੀ , ਬਰੌਕਲੀ, ਮਿਰਚ, ਸ਼ਿਮਲਾ ਮਿਰਚ, ਮੁਲੀ, ਗਾਜਰ, ਪਾਲਕ ਨੂੰ ਬੀਜ ਸਕਦੇ ਹੋ

Posted by ਜਸਮਨ
Punjab
16-09-2023 09:24 AM
ਜਸਮਨ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਇਹਨਾਂ ਵਾਰੇ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Posted by amritpal singh
Punjab
16-09-2023 09:23 AM
ਅੰਮ੍ਰਿਤਪਾਲ ਜੀ ਤੁਸੀ ਅਕਤੂਬਰ ਤੇ ਪਹਿਲੇ ਹਫਤੇ ਤੋਂ ਬਿਜਾਈ ਕਰ ਸਕਦੇ ਹੋ ਜੀ।

Posted by amritpal singh
Punjab
16-09-2023 09:22 AM
ਅੰਮ੍ਰਿਤ ਜੀ ਤੁਸੀ ਗੋਭੀ, ਮੂਲੀ, ਪਾਲਕ, ਆਲੂ ਆਦਿ ਸਬਜੀਆਂ ਦੀ ਬਿਜਾਈ ਕਰ ਸਕਦੇ ਹੋ ਜੀ ਇਸ ਤੋਂ ਇਲਾਵਾ ਤੁਸੀ ਚਾਰੇ ਵਾਲੀ ਵੀ ਕੋਈ ਫ਼ਸਲ ਲੇ ਸਕਦੇ ਹੋ ਜੀ।

Posted by Harveer Singh
Punjab
16-09-2023 09:22 AM
Hrveer ji 1 metre doongha toya putt ke us vich brabar matra vich roodi ate mitti paa ke , 1ml/litre paani de hisaab naal chlorpyriphos vi paa sakde ho ji , is to baad boota laona chahidia hai ji..

Posted by ਜਸਮਨ
Punjab
16-09-2023 09:19 AM
ਜਸਮਨ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਇਹਨਾਂ ਵਾਰੇ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Manjit Singh
Punjab
16-09-2023 09:12 AM
ਮਨਜੀਤ ਜੀ ਜੇਕਰ ਝੋਨਾ ਪੂਰੀ ਤਰ੍ਹਾਂ ਨਿਸਰਿਆ ਨਹੀਂ ਹੈ ਅਤੇ ਸੁੰਡੀ ਦਾ ਜਿਆਦਾ ਹਮਲਾ ਨਹੀਂ ਹੈ ਤਾਂ ਇਸ ਸਮੇਂ ਛਿੜਕਾਅ ਨਾ ਕਰੋ ਜੀ।

Posted by shamsher Singh
Punjab
16-09-2023 09:09 AM
Shansher ji tusi coragen 60ml acre de hisaab naal spray kar sakde ho ate is to 21 dina tk chara pashu nu na deo ji

Posted by Navraj
Punjab
16-09-2023 08:58 AM
Navraj ji jhone da silage paon di koi vi sifarish nahi hai ji..

Posted by Buta singh
Punjab
16-09-2023 08:49 AM
Buta ji kirpa kar ke visthar nal dasso ki tusi kis faldaar boote baare gll kr rhe ho us hisab naal hi tuhanau is baare sahi jaankari ditti jaa skegi.
Posted by Sukh Mann
Punjab
16-09-2023 08:45 AM
ਸੁਖ ਜੀ ਇਸ ਬਾਰੇ ਸਪਸ਼ਟ ਤੌਰ ਤੇ ਕੁਛ ਨਹੀਂ ਕਿਹਾ ਜਾ ਸਕਦਾ ਤੁਸੀ ਲੀਟਰ ਵਿਚ ਅਲੱਗ ਤੋਂ ਘੋਲ ਬਣਾ ਲਓ ਅਤੇ ਜੇਕਰ ਘੋਲ ਠੀਕ ਰਹਿੰਦਾ ਹੈ ਤਾਂ ਤੁਸੀ ਛਿੜਕਾਅ ਕਰ ਸਕਦੇ ਹੋ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image








