
Posted by ਕਿਸਾਨ
Punjab
17-12-2023 03:47 PM

Posted by Balbir Singh Sandhu
Punjab
17-12-2023 02:52 PM
ਬਲਬੀਰ ਜੀ, ਪੰਜਾਬ ਵਿੱਚ ਮੁੱਖ ਤੌਰ ਤੇ ਬਟਨ ਖੁੰਬ ਦੀ ਖੇਤੀ ਹੀ ਖੇਤੀ ਜਾਂਦੀ ਹੈ, ਕੰਪੋਸਟ ਦੀ ਤਿਆਰੀ: ਸਤੰਬਰ ਮਹੀਨੇ ਦੇ ਅੱਧ ਵਿੱਚ ਤੂੜੀ ਅਤੇ ਖਾਦਾਂ ਤੋਂ ਕੰਪੋਸਟ ਤਿਆਰ ਕੀਤੀ ਜਾਂਦੀ ਹੈ।ਲੋੜੀਂਦੇ ਤੱਤ: ਕੁੜੀ 300 ਕਿਲੋ, 15 ਕਿਲੋ ਚੱਕਰ, 9 ਕਿਲੋ ਕਿਸਾਨ ਖਾਦ, 3 ਕਿਲੋ ਯੂਰੀਆ, 3 ਕਿਲੋ ਸੁਪਰ ਫਾਸਫੋਟ, 3 ਕਿਲੋ ਮਿਉਰੋਟ ਆਫ ਪੋਟਾਸ਼, 5 ਕਿਲੋ ਸੀਰਾ, 10 ਕਿਲੋ ਜਿਪਸਮ, 250 ਗਰਾਮ ਲਿੰਡੇਨ (5%) ਦਾ ਧੂੜਾ ਅਤ.... (Read More)
ਬਲਬੀਰ ਜੀ, ਪੰਜਾਬ ਵਿੱਚ ਮੁੱਖ ਤੌਰ ਤੇ ਬਟਨ ਖੁੰਬ ਦੀ ਖੇਤੀ ਹੀ ਖੇਤੀ ਜਾਂਦੀ ਹੈ, ਕੰਪੋਸਟ ਦੀ ਤਿਆਰੀ: ਸਤੰਬਰ ਮਹੀਨੇ ਦੇ ਅੱਧ ਵਿੱਚ ਤੂੜੀ ਅਤੇ ਖਾਦਾਂ ਤੋਂ ਕੰਪੋਸਟ ਤਿਆਰ ਕੀਤੀ ਜਾਂਦੀ ਹੈ।ਲੋੜੀਂਦੇ ਤੱਤ: ਕੁੜੀ 300 ਕਿਲੋ, 15 ਕਿਲੋ ਚੱਕਰ, 9 ਕਿਲੋ ਕਿਸਾਨ ਖਾਦ, 3 ਕਿਲੋ ਯੂਰੀਆ, 3 ਕਿਲੋ ਸੁਪਰ ਫਾਸਫੋਟ, 3 ਕਿਲੋ ਮਿਉਰੋਟ ਆਫ ਪੋਟਾਸ਼, 5 ਕਿਲੋ ਸੀਰਾ, 10 ਕਿਲੋ ਜਿਪਸਮ, 250 ਗਰਾਮ ਲਿੰਡੇਨ (5%) ਦਾ ਧੂੜਾ ਅਤੇ ਵਿਊਰਾਡਾਨ (3 ਜੀ) 150 ਗਰਾਮ। (9 ਕਿਲੋ ਕਿਸਾਨ ਖਾਦ ਅਤੇ 3 ਕਿਲੋ ਸੁਪਰ ਫਾਸਫੇਟ ਦੀ ਥਾਂ । ਕਿਲੇ ਡੀ.ਏ.ਪੀ ਅਤੇ 6.5 ਕਿਲੋ ਯੂਰੀਆ ਪਾਏ ਜਾ ਸਕਦੇ ਹਨ। ਦੇਰ ਲਗਾਉਣਾ: ਤੂੜੀ ਨੂੰ ਪੱਕੇ ਫਰਸ਼ ਤੇ ਖਿਲਾਰ ਕੇ ਸਾਫ ਪਾਣੀ ਨਾਲ 48ਘੰਟਿਆਂ ਲਈ ਗਿੱਲਾ ਕਰੋ। ਖਾਦਾਂ ਅਤੇ ਚੱਕਰ ਰਲਾ ਕੇ 24 ਘੰਟਿਆਂ ਲਈ ਸਿੱਲ੍ਹੇ ਰਖੋ। ਫੇਰ ਇਸ ਖਾਦਾਂ ਤੇ ਚੌਕਰ ਤੇ ਮਿਸ਼ਰਣ ਨੂੰ ਗਿੱਲੀ ਤੂੜੀ ਉਪਰ ਖਿਲਾਰ ਕੇ ਤੰਗਲੀ ਨਾਲ ਫਰੋਲੇ ਅਤੇ ਤਿੰਨ ਫੱਟਿਆਂ ਦੀ ਮੱਦਦ ਨਾਲ ਇੱਕ 5x5x5 ਫੁੱਟ ਦਾ ਢੇਰ ਲਗਾ ਕੇ ਫੱਟੇ ਹਟਾ ਦਿਉ। ਢੇਰ ਦੀ ਪਲਟੀ ਢੇਰ ਨੂੰ ਸੱਭ ਦਾਰ, ਪਹਿਲਾਂ ਤਿੰਨ ਵਾਰ ਹਰ ਚੌਥੇ ਦਿਨ ਅਤੇ ਫਿਰ ਚਾਰ ਵਾਰ ਹਰ ਤੀਜੇ ਦਿਨ ਪਲਟੋ। ਸੀਰਾ, ਜਿਪਸਮ, ਫਿਊਰਾਡਾਨ ਅਤੇ ਲਿੰਡੇਨ ਨੂੰ ਪਹਿਲੀ, ਤੀਜੀ, ਛੇਵੀਂ ਅਤੇ ਸੱਤਵੀਂ ਪਲਟੀ ਤੇ ਪਾਉ। ਇਸ ਤਰ੍ਹਾਂ 24 ਦਿਨਾਂ ਵਿੱਚ ਕੰਪੋਸਟ ਤਿਆਰ ਕੀਤੀ ਜਾਂਦੀ ਹੈ। ਤੁੜੀ ਦੇ ਨਾਲ ਪਰਾਲੀ ਕੁਤਰ ਕੇ (2-5 ਇੰਚ) ਦਿਨ ਪਾਉਣੀ ਚਾਹੀਦੀ ਹੈ। ਜਾਂ 1: 2 (ਭਾਰ/ਭਾਰ) ਹਿੱਸੇ ਵਿੱਚ ਪਾਈ ਜਾ ਸਕਦੀ ਹੈ। ਪਰਾਲੀ ਅਠਦੇ ਪਾਸਚੂਰੀਕਰਨ ਵਿਧੀ :ਲੋੜੀਂਦੀ ਸਮਗਰੀ : ਤੂੜੀ, 1000 ਕਿੱਲੇ, ਮੁਰਗੀਆਂ ਦੀ ਖਾਦ, 400 ਕਿੱਲੇ, ਚੱਕਰ, 70 ਕਿੱਲੋ ਜਿਪਸਮ, 40 ਕਿੱਲੋ ਅਤੇ ਯੂਰੀਆ, 15 ਕਿੱਲੋ।
ਢੇਰ ਲਗਾੳਣਾਂ ਤੂੜੀ ਨੂੰ ਪੱਕੇ ਫਰਸ 'ਤੇ ਚਾਰ ਦਿਨ ਤੱਕ ਗਿੱਲਾ ਕਰੋ। ਮੁਰਗੀਆਂ ਦੀ ਖਾਦ, ਚੱਕਰ ਅਤੇ ਯੂਰੀਆ ਗਿੱਲੀ ਤੂੜੀ ਵਿੱਚ ਰਲਾ ਕੇ ਇੱਕ ਦੇਰ (5' ਚੋੜਾ ਤੇ 5' ਉੱਚਾ) ਬਣਾਉ ।ਢੇਰ ਦੀ ਪਲਟੀ ਅਤੇ ਪਾਸਚੂਰੀਕਰਨ ਦੇਰ ਨੂੰ ਚਾਰ ਵਾਰ 2, 4, 6 ਤੇ 8 ਦਿਨਾਂ ਤੋਂ ਪਲਟੇ। ਦੂਜੀ ਪਲਟੀ 'ਤੇ ਜਿਪਸਮ ਰਲਾਉ । ਅਠ ਦਿਨਾਂ ਬਾਅਦ ਤੁੜੀ ਨੂੰ ਪਾਸਚੂਰੀਕਰਨ ਕਮਰੇ ਵਿਚ ਲੈ ਜਾਉ । ਪਾਸਚੁਰੀਕਰਨ ਕਮਰੇ ਦਾ ਤਾਪਮਾਨ ਦੂਜੇ ਦਿਨ 65 ਸੈਂ. ਤੇ 8 ਘੰਟੇ ਲਈ ਵਧਾਉ। ਫਿਰ ਤਾਪਮਾਨ ਨੂੰ ਘਟਾ ਕੇ 42-45 ਸੈ. ਤੱਕ ਪੰਜ ਦਿਨਾਂ ਲਈ ਰੱਖੋ। ਕੰਪੋਸਟ 15 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ । ਕੰਪੋਸਟ ਨੂੰ ਠੰਡਾ (25 ਸੈ.) ਕਰ ਕੇ ਖੁੰਬਾਂ ਦੀ ਬਿਜਾਈ ਕਰ ਦਿਉ ।ਖੁੰਬਾਂ ਦੀ ਬਿਜਾਈ: ਕੰਪੋਸਟ ਦੇ ਦੇਰ ਨੂੰ ਖੋਲ ਕੇ ਠੰਡਾ ਕੀਤਾ ਜਾਂਦਾ ਹੈ। ਫਿਰ ਉਸ ਵਿਚ ਨਮੀ (65-88%) ਅਤੇ ਪੀ.ਐਚ (7.5-8.2) ਦੀ ਪਰਖ ਕੀਤੀ ਜਾਂਦੀ ਹੈ। ਟਰੇਆਂ ਜਾਂ ਲਿਫਾਫਿਆਂ ਵਿੱਚ ਬੀਜ 300 ਗਰਾਮ ਪ੍ਰਤੀ ਵਰਗ ਮੀਟਰ ਦੇ ਹਿਸਾਬ ਸੱਤ ਇੰਚ ਕੰਪੋਸਟ ਵਿੱਚ ਪਲਾਇਆ ਜਾਂਦਾ ਹੈ। ਬੀਜ ਰਲੀ ਕਪੋਸਟ ਨੂੰ ਅਖਬਾਰ ਨਾਲ ਚੱਕ ਦਿੱਤਾ ਜਾਂਦਾ ਹੈ। ਇਸ ਉਪਰ ਹਰ ਰੋਜ ਹਲਕਾ ਜਿਹਾ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ।ਕੇਸਿੰਗ ਬਿਜਾਈ ਦੇ 2-3 ਹਫਤਿਆਂ ਬਾਅਦ ਕੰਪੋਸਟ ਉਪਰ ਦੀ ਅਖਬਾਰ ਲਾਹ ਕੇ ਕੇਸਿੰਗ ਦੀ 1.5" ਦੀ ਤਹਿ ਲਗਾ ਦਿਉ। ਕੇਸਿੰਗ ਵਿੱਚ ਰੂੜੀ ਤੇ ਰੇਤਲੀ ਮਿੱਟੀ (4:1) ਹੁੰਦੀ ਹੈ ਜੋ ਕਿ 24 ਘੰਟਿਆਂ ਲਈ 4% ਫਾਰਮਲੇਨ ਦੇ ਘੋਲ ਨਾਲ ਜਿਵਾਣੂ ਰਹਿਤ ਕੀਤੀ ਜਾਂਦੀ ਹੈ।
ਖੁੰਬਾਂ ਦਾ ਫੁੱਟਣਾ: ਕੇਸਿੰਗ ਦੇ ਦੋ ਹਫਤੇ ਬਾਅਦ ਛੋਟੇ ਸਫੈਦ ਤਿਣਕੇ ਦਿਖਣੇ ਸੁਰੂ ਹੋ ਜਾਂਦੇ ਹਨ ਜੋ ਕਿ 4-5 ਦਿਨਾਂ ਵਿੱਚ ਖੁੰਬਾਂ ਦਾ ਆਕਾਰ ਲੈ ਲੈਂਦੇ ਹਨ। ਇਸ ਵੇਲੇ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਤੱਕ ਵਧਾ ਦਿੱਤਾ ਜਾਂਦਾ ਹੈ। ਖੁੰਬਾਂ ਦੀ ਤੁੜਾਈ, ਖੂੰਬਾਂ ਹਰ ਰੋਜ ਇੱਕ ਸਮੇਂ ਤੇ ਤੋੜੀਆਂ ਜਾ ਸਕਦੀਆਂ ਹਨ। ਖੁੰਬਾਂ ਨੂੰ ਟੋਪੀ ਤੋਂ ਪਕੜ ਕੇ ਹਲਕਾ ਜਿਹਾ ਦਬਾ ਕੇ ਘੁਮਾਉ ਅਤੇ ਉਪਰ ਖਿੱਚ ਲਵੇ । ਹੇਠਲਾ ਮਿੱਟੀ ਵਾਲਾ ਹਿੱਸਾ ਚਾਕੂ ਨਾਲ ਕੱਟ ਦਿਉ।
ਪਾਣੀ ਅਤੇ ਹਵਾ ਦਾ ਸੰਚਾਰ ਬਿਜਾਈ ਦੇ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ। ਖੁੰਬਾਂ ਫੁੱਟਣ ਉਪਰੰਤ ਹਵਾ ਦਾ ਸੰਚਾਰ 6- 8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ। ਖੁੰਬਾਂ ਦਾ ਮੰਡੀਕਰਨ: ਖੁੰਬਾਂ ਦਾ 200 ਗਰਾਮ ਦਾ ਪੈਕਟ ਇੱਕ ਮੋਮੀ ਲਿਫਾਫੇ ਵਿੱਚ ਭਰ ਕੇ ਮੰਡੀ ਵਿੱਚ ਭੇਜਿਆ ਜਾਂਦਾ ਹੈ।

Posted by Bhagwant Singh
Punjab
17-12-2023 12:12 PM
ਤੁਸੀ ਉਸ ਨੂੰ Curan-9 injection 3ml ਨੂੰ ਚਮੜੀ ਵਿਚ ਲਗਵਾਓ ਅਤੇ Bovimin-gl liquid 7ml ਰੋਜਾਨਾ ਦਿਓ ਅਤੇ ਇਸਦੀਆਂ 2 ਸ਼ੀਸ਼ੀਆਂ ਪਿਲਾ ਦਿਓ ਅਤੇ ਇੰਜੇਕਸ਼ਨ ਹਫਤੇ ਦੇ ਫਰਕ ਨਾਲ ਦੁਬਾਰਾ ਲਗਵਾਓ Serakind plus bolus ਇਕ ਇਕ ਗੋਲੀ ਸਵੇਰੇ ਸ਼ਾਮ 2 ਦਿਨ ਦਿਓ

Posted by Bhagwant Singh
Punjab
17-12-2023 12:12 PM
ਤੁਸੀ ਉਸ ਨੂੰ Curan-9 injection ਨੂੰ ਚਮੜੀ ਵਿਚ ਲਗਵਾਓ ਅਤੇ Bovimin-gl liquid 7ml ਰੋਜਾਨਾ ਦਿਓ ਅਤੇ ਇਸਦੀਆਂ 2 ਸ਼ੀਸ਼ੀਆਂ ਪਿਲਾ ਦਿਓ ਅਤੇ ਇੰਜੇਕਸ਼ਨ ਹਫਤੇ ਦੇ ਫਰਕ ਨਾਲ ਦੁਬਾਰਾ ਲਗਵਾਓ Serakind plus bolus ਇਕ ਇਕ ਗੋਲੀ ਸਵੇਰੇ ਸ਼ਾਮ 2 ਦਿਨ ਦਿਓ

Posted by ਨੱਥਾ ਸਿੰਘ
Punjab
17-12-2023 12:00 PM
ਇਸ ਬੂਟੇ ਨੂੰ ਅਮਲਤਾਸ ਅਤੇ ਕਾਰੰਗਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਆਮ ਤੌਰ ਤੇ ਸੜਕਾਂ ਦੇ ਕਿਨਾਰੇ ਦੇਖਿਆ ਜਾਂਦਾ ਹੈ। ਇਸ ਦੇ ਪੱਤੇ, ਫੈਲ ਅਤੇ ਸੱਕ ਵਿੱਚ ਕਈ ਤਰ੍ਹਾਂ ਦੇ ਚਿਕਿਤਸਕ ਗੁਣ ਹੁੰਦੇ ਹਨ । ਇਸਦੇ ਪੱਤਿਆਂ ਦੀ ਵਰਤੋਂ ਚਮੜੀ ਦੇ ਰੋਗ (ਸੋਜ, ਦਰਦ ਅਤੇ ਜਲਣ), ਬੁਖਾਰ ਅਤੇ ਜ਼ਖ਼ਮਾਂ ਦਾ ਇਲਾਜ ਕਰਨ ਦੇ ਕਾਮ ਆਉਂਦੇ ਹਨ। ਇਸਦਾ ਸੱਕ ਅਤੇ ਫਲ ਕਬਜ਼, ਪਾਚਨ ਸਮੱਸਿਆਵਾਂ ਅਤੇ ਡਾਇਬਟੀ.... (Read More)
ਇਸ ਬੂਟੇ ਨੂੰ ਅਮਲਤਾਸ ਅਤੇ ਕਾਰੰਗਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਆਮ ਤੌਰ ਤੇ ਸੜਕਾਂ ਦੇ ਕਿਨਾਰੇ ਦੇਖਿਆ ਜਾਂਦਾ ਹੈ। ਇਸ ਦੇ ਪੱਤੇ, ਫੈਲ ਅਤੇ ਸੱਕ ਵਿੱਚ ਕਈ ਤਰ੍ਹਾਂ ਦੇ ਚਿਕਿਤਸਕ ਗੁਣ ਹੁੰਦੇ ਹਨ । ਇਸਦੇ ਪੱਤਿਆਂ ਦੀ ਵਰਤੋਂ ਚਮੜੀ ਦੇ ਰੋਗ (ਸੋਜ, ਦਰਦ ਅਤੇ ਜਲਣ), ਬੁਖਾਰ ਅਤੇ ਜ਼ਖ਼ਮਾਂ ਦਾ ਇਲਾਜ ਕਰਨ ਦੇ ਕਾਮ ਆਉਂਦੇ ਹਨ। ਇਸਦਾ ਸੱਕ ਅਤੇ ਫਲ ਕਬਜ਼, ਪਾਚਨ ਸਮੱਸਿਆਵਾਂ ਅਤੇ ਡਾਇਬਟੀਜ਼ (ਸ਼ੁਗਰ) ਦੇ ਇਲਾਜ ਵਿੱਚ ਲਾਹੇਵੰਦ ਹਨ। ਜ਼ੁਕਾਮ ਲਈ, ਇਸ ਦੀਆਂ ਜੜ੍ਹਾਂ ਦੇ ਧੂੰਏਂ ਦੀ ਭਾਫ ਲਈ ਜਾਂਦੀ ਹੈ ਅਤੇ ਖੰਘ ਲਈ ਫਲ ਜਾਂ ਬੀਜ ਵਰਤੇ ਜਾਂਦੇ ਹਨ।
ਸਾਵਧਾਨੀ: ਇਸ ਦੀ ਵਰਤੋਂ ਤੋਂ ਪਹਿਲਾ ਕਿਸੇ ਆਯੂਰਵੈਦਿਕ ਡਾਕਟਰ ਦੀ ਸਲਾਹ ਜਰੂਰ ਲਾਓ। ਛੋਟੇ ਬੱਚੇ ਅਤੇ ਗਰਭਵਤੀ ਮਹਿਲਾ ਨੂੰ ਬਿਨਾ ਸਲਾਹ ਦੇ ਇਹ ਨਾ ਦਿਓ ।

Posted by Varinder Singh
Punjab
17-12-2023 11:45 AM
ਵਰਿੰਦਰ ਜੀ ਇਸ ਲਈ ਖੇਤ ਦੀ ਤਾਰਬੰਦੀ ਹੀ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਇਸ ਦੇ ਕੋਈ ਜਿਆਦਾ ਹੱਲ ਸੰਭਵ ਨਹੀਂ ਹਨ।

Posted by Sajan
Punjab
17-12-2023 09:44 AM
ਇਹ ਐਚ ਐੱਫ ਕ੍ਰੋਸ ਨਸਲ ਦੀ ਗਾਂ ਹੈ ਬਾਕੀ ਤੁਸੀ ਇਸ ਨੂੰ ਪਾਊਡਰ ਅਤੇ vitamin h ਦਵਾਈ ਦਿੰਦੇ ਰਹੋ ਇਸਦੇ ਲੇਵੇ ਦੇ ਵਿਕਾਸ ਹੋਲੀ ਹੋਲੀ ਹੋ ਜਾਵੇਗਾ ਬਾਕੀ ਕੁੱਝ ਪਸ਼ੂ ਸੂਣ ਮੌਕੇ ਹੀ ਦੁੱਧ ਉਤਾਰਦੇ ਹੈ ਬਾਕੀ ਇਹ ਚੰਗੀ ਖੁਰਾਕ ਦੇ ਨਾਲ ਨਾਲ ਲਗਭਗ 8 ਤੋਂ 10 ਕਿੱਲੋ ਤੱਕ ਦੁੱਧ ਦੇ ਸਕਦੀ ਹੈ

Posted by Jaspreet Singh
Punjab
17-12-2023 09:29 AM
ਜਸਪ੍ਰੀਤ ਜੀ ਕਣਕ ਦੀ ਫ਼ਸਲ ਨੂੰ ਪਹਿਲਾ ਪਾਣੀ ਬਿਜਾਈ ਤੋਂ 21 ਦਿਨ ਬਾਅਦ ਲਾ ਦੇਣਾ ਚਾਹੀਦਾ ਹੈ ਜੀ।

Posted by Ravi kumar
Punjab
17-12-2023 09:23 AM
ਰਵੀ ਜੀ ਇਹ ਜਿਆਦਾ ਨਮੀ ਕਾਰਨ ਹੁੰਦਾ ਹੈ , ਤੁਸੀ ਖੇਤ ਵਿਚ ਜਿਆਦਾ ਸਿੱਲ ਨਾ ਰੱਖੋ ਅਤੇ ਚਰਾ ਜਿਆਦਾ ਵੱਡਾ ਕਰਕੇ ਨਾ ਵਢੋ, ਖੇਤ ਨੂੰ ਧੁੱਪ ਲੱਗਣ ਨਾਲ ਇਹ ਕਾਫੀ ਹੱਦ ਤੱਕ ਠੀਕ ਹੋ ਜਾਂਦਾ ਹੈ।

Posted by ਰਣਜਿੰਦਰ ਸਿੰਘ ਦਿਉਲ
Punjab
17-12-2023 09:10 AM
ਤੁਸੀ ਇਕ ਗੋਹੇ ਦੀ ਪਾਥੀ ਨੂੰ ਅੱਗ ਲਗਾ ਕੇ ਉਸ ਉਪਰ ਥੋੜਾ ਜਿਹਾ ਆਟੇ ਦਾ ਬੂਰਾ, ਖੰਡ ਅਤੇ ਜਵੈਣ ਪਾ ਕੇ ਨੱਕ ਕੋਲ ਕਰਕੇ ਧੂਣੀ ਦੇਣੀ ਸ਼ੁਰੂ ਕਰੋ ਅਤੇ caflon ਪਾਊਡਰ 2-2 ਚਮਚ ਰੋਜਾਨਾ ਦਿਓ।

Posted by JASHAN
Rajasthan
17-12-2023 09:06 AM
Jashan ji, vaise ih jmeen vich kise tatt di Kami kaarn hi hai, is lai mitti di janach bhut jroori hai tusi hun is te NPK 19 19 19 ya koi hor micronutrients combination ਵਾਲਾ ਪ੍ਰੋਡਕਟ ਸਪਰੇ ਕਰ ਸਕਦੇ ਹੋ ਜੀ।

Posted by Manjeet Singh
Punjab
16-12-2023 10:08 PM
ਮਨਜੀਤ ਜੀ, ਗੁੱਲੀ ਡੰਡਾ ਅਤੇ ਬਾਥੂ ਦੀ ਰੋਕਥਾਮ ਲਈ ਤੁਸੀ total (sulfosulfuron+metsulfuron) 16g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਪਰ ਜੇਕਰ ਇਸ ਤੋਂ ਬਾਅਦ ਤੁਸੀ ਮੱਕੀ ਜਾ ਜਵਾਰ ਬੀਜਣੀ ਹੈ ਤਾਂ ਇਹ ਦਵਾਈ ਨਾ ਵਰਤੋਂ ਤੁਸੀ ਇਸ ਦੀ ਜਗਾਹ Atlantis 160 g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Manjeet Singh
Punjab
16-12-2023 10:06 PM
ਮਨਜੀਤ ਜੀ, ਗੁੱਲੀ ਡੰਡਾ ਵਾਲੀ ਸਪਰੇ ਪਾਣੀ ਤੋਂ ਪਹਿਲਾ ਵੀ ਅਤੇ ਬਾਅਦ ਵਿੱਚ ਵੀ ਕੀਤੀ ਜਾ ਸਕਦੀ ਹੈ ਜੀ, ਪਰ ਜੇਕਰ ਸਮਸਿਆ ਜਿਆਦਾ ਨਹੀਂ ਹੈ ਤਾਂ ਤੁਸੀ ਪਾਣੀ ਲਾਉਣ ਤੋਂ ਬਾਅਦ ਹੀ ਸਪਰੇ ਕਰੋ ਜੀ।

Posted by Harjeet singh
Punjab
16-12-2023 09:57 PM
ਹਰਜੀਤ ਜੀ ਤੁਸੀ ਹੁਣ ਕਣਕ ਨੂੰ ਪਾਣੀ ਦੇ ਸਕਦੇ ਹੋ ਇਹ ਪਾਣੀ ਦੇਣ ਦਾ ਸਹੀ ਸਮਾ ਹੈ ਅਤੇ ਵੱਤਰ ਆ ਜਾਣ ਤੇ ਤੁਸੀ sulfosulfuron 13g/ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾ ਕੇ ਛਿੜਕਾਅ ਕਰ ਸਕਦੇ ਹੋ ਜੀ, ਜੇਕਰ ਬਿਜਾਈ ਸਮੇ dap ਖਾਦ ਦਿੱਤੀ ਸੀ ਤਾਂ ਹੁਣ ਪਾਣੀ ਦੇਣ ਤੋਂ ਬਾਅਦ 45 ਕਿੱਲੋ ਯੂਰੀਆ ਖਾਦ ਦੇ ਸਕਦੇ ਹੋ ਜੀ

Posted by Narotam Singh
Punjab
16-12-2023 08:40 PM
ਕਿਰਪਾ ਕਰਕੇ ਉਸਦੀ ਫੋਟੋ ਜਾ ਵੀਡੀਓ ਬਣਾ ਕੇ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Posted by ਗੁਰਜੀਤ ਸਿੰਘ
Punjab
16-12-2023 04:47 PM
ਗੁਰਜੀਤ ਜੀ, ਇਹ ਕਿਸਮ ਤੇ ਨਿਰਭਰ ਕਰਦਾ ਹੈ ਆਮ ਕਿਸਮਾਂ ਬਿਜਾਈ ਤੋਂ 110-120 ਦਿਨਾਂ ਬਾਅਦ ਹੀ ਗੋਭ ਅਵਸਥਾ ਤੇ ਆਉਂਦੀ ਹੈ ਅਤੇ ਜੇਕਰ ਇਹ ਸਮੇਂ ਤੋਂ ਪਹਿਲਾਂ ਗਿਭ ਅਵਸਥਾ ਤੇ ਆ ਗਈ ਹੈ ਤਾਂ ਤੁਸੀ ਇਸ ਨੂੰ ਪਾਣੀ ਲਾ ਕੇ ਯੂਰੀਆ ਦੀ ਇੱਕ ਕਿਸ਼ਤ ਹੋਰ ਦੇ ਸਕਦੇ ਹੋ ਜੀ।

Posted by sukh
Punjab
16-12-2023 02:53 PM
Sukh ji je bijai sme DAP khaad ditti hove ta ik acre vich 110 kg urea khad do kishta vich pehle ate dooje paani to baad deni chahidi hai ji.

Posted by Manjit Singh Bajwa
Punjab
16-12-2023 12:34 PM
Os nu Infection ho sakdi he ji es lai os nu Liquid UTI care 30ml 30drops 3time din vich deo nall 50gm mitha soda, 10gm jokhar,10gm kalmishora rojana deo

Posted by ਨਰਿੰਦਰ ਸਿੰਘ
Punjab
16-12-2023 08:29 AM
ਉਸ ਨੂੰ ਮੈਸਟਾਇਟਸ ਹੋ ਗਿਆ ਹੈ ਇਸ ਲਈ ਉਸ ਨੂੰ Injection Amoxirum 4.5gm Injection Megludyn 20ml Injection CRB 30ml 3 ਦਿਨ ਲਵਾਉ Powder FMC 60gm 5 ਦਿਨ ਦਿੳ

Posted by ਪਰਮਜੀਤ ਸਿੰਘ
Punjab
16-12-2023 08:22 AM
ਕਣਕ ਨੂੰ ਪਹਿਲਾ ਪਾਣੀ ਲਾਉਣ ਤੋ ਪਹਿਲਾਂ ਯੂਰੀਆ ਪੋਟਾਸ਼ ਪਾ ਸਕਦੇ ਹਾਂ ਨਹੀ। ਜੇ ਪਾ ਸਕਦੇ ਆ ਤਾ ਕਿੰਨੇ ਦਿਨ ਪਹਿਲਾਂ ਪਾਈਏ

Posted by Harpreet
Punjab
16-12-2023 05:38 AM
Harpreet ji tuci uss nu pett de kiria lai Flukarid DS bolus deo ate her 3 mahine badd salt bdl ke pett de kiria wali dwai jrur deo baki uss nu Enerboost powder 100gm rojana ate Agrimin powder 50gm rojana deo, ehna nal kamjori durr howegi ate changa vikas ho jawega.

Posted by Harpreet
Punjab
16-12-2023 05:34 AM
Harpreet ji tusi nano urea ate manganese di spray ikatthi mix kar ke kar sakde ho ji, tuhanu ih alag alag karn di lod nahi hai ji.

Posted by Jaspreet Singh
Punjab
15-12-2023 08:13 PM
ਜਸਪ੍ਰੀਤ ਜੀ, ਇਸ ਦੇ ਲਈ ਤੁਸੀ 1 ਕਿੱਲੋ ਮੈਂਗਨੀਜ ਸਲਫੇਟ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।

Posted by Jaspreet Singh
Punjab
15-12-2023 08:12 PM
ਜਸਪ੍ਰੀਤ ਜੀ, ਬਟਨ ਬੂਟੀ ਦੀ ਰੋਕਥਾਮ ਕਰਨ ਲਈ ਤੁਸੀ carfentrazene 20g/ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।

Posted by Sukhdev singh
Punjab
15-12-2023 07:19 PM
ਹਾਂਜੀ ਤੁਸੀ ਮੀਠਾ ਸੋਡਾ 20 ਗ੍ਰਾਮ ਰੋਜਾਨਾ ਪਸ਼ੂ ਨੂੰ ਖਵਾ ਸਕਦੇ ਹੋ ਇਸ ਨਾਲ ਪਾਚਣ ਸਹੀ ਰਹਿੰਦਾ ਹੈ, ਸਰੀਰ ਦੀ ਚੰਗੀ ਗਰੋਥ ਹੁੰਦੀ ਹੈ, ਥਣਾਂ ਦੀਆ ਬਿਮਾਰੀਆਂ ਵਿੱਚ ਵੀ ਫਾਇਦਾ ਹੁੰਦਾ ਹੈ

Posted by Gurlal Singh
Punjab
15-12-2023 06:40 PM
ਗੁਰਲਾਲ ਜੀ ਤੁਸੀ ਵੇਰਕਾ ਪ੍ਰੀਮੀਅਮ ਫੀਡ ਦੀ ਵਰਤੋਂ ਕਰ ਸਕਦੇ ਹੋ ਅਤੇ ਇਸਦੇ ਨਾਲ ਨਾਲ ਵਧੀਆ ਚਾਰਾ ਅਤੇ ਚੰਗੀ ਦੇਖਭਾਲ ਕਰੋ ਬਾਕੀ ਇਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਬਾਕੀ ਇਸ ਨੂੰ Minfa gold powder 50gm ਰੋਜਾਨਾ ਦਿਓ, ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਚੰਗੀ ਗਰੋਥ ਹੋਵੇਗੀ

Posted by ਨਿਰਮਲ ਸਿੰਘ ਮਣਕੂ
Punjab
15-12-2023 06:22 PM
ਇਹ ਕਾਰਗਿਲ ਕੰਪਨੀ ਦੀ dairy protein ਫੀਡ ਆਉਂਦੀ ਹੈ ਤੁਸੀ ਫੀਡ ਵਾਲੀ ਦੁਕਾਨ ਤੋਂ ਲਿਆ ਸਕਦੇ ਹੋ ਇਹ ਤੁਸੀ 1 ਤੋਂ 1.5 ਕਿੱਲੋ ਰੋਜਾਨਾ ਖਵਾ ਸਕਦੇ ਹੋ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image