Posted by manjot grewal
Punjab
20-02-2022 08:05 PM
manjot ji, moongi di fasal da jhaad 4.5-5 quintal tak ho sakda hai, ate isdi katayi hath nal kiti jandi hai. moongi di fasal tyar houn layi 60-65 din tak le sakdi hai, ate isdi katayi to baad tuc jhone di fasal di kashat kar sakde ho. dhanwad.

Posted by Jaswinder Singh
Punjab
20-02-2022 07:13 PM
tuci uss nu LDM liquid 100-100ml swere sham, Leptaden tablet 10 golia rojana ate lactomood homeopathic dwai 10-10 drops din vich 3 varr deo ate ehh lambe sme tak dinde rho, ehna nal holi holi frak pwega.

Posted by Dharminder singh
Punjab
20-02-2022 07:08 PM
ਧਰਮਿੰਦਰ ਜੀ, ਤੁਹਾਡੀ ਫ਼ਸਲ ਵਿਚ ਕਿਸੇ ਵੀ ਬਿਮਾਰੀ ਦੇ ਲੱਛਣ ਨਜ਼ਰ ਨਹੀਂ ਆ ਰਹੇ ਹਨ। ਇਹ ਸਿਰਫ ਮੌਸਮ ਦੇ ਵਿਚ ਤਬਦੀਲੀ ਦੇ ਕਾਰਨ ਹੋ ਰਿਹਾ ਹੈ। ਧੰਨਵਾਦ

Posted by ਦੀਪ ਉਟਾਲ
Punjab
20-02-2022 06:51 PM
ਦੀਪ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਉਹ ਥਣ ਕਿਸ ਕਾਰਨ ਕਰਕੇ ਬੰਦ ਹੁੰਦਾ ਹੈ ਫਿਰ ਉਸ ਹਿਸਾਬ ਨਾਲ ਉਸਦਾ ਸਹੀ ਇਲਾਜ ਹੋ ਜਾਵੇਗਾ

Posted by Narinderpal
Punjab
20-02-2022 06:21 PM
Narinderpal ji jekar tuci iss nu Ai krwa diti ha tan hun tuci iss nu Keeper Plus powder 30gm rojana 20 din tak deo baki isde gabhn hon ja khali hon da sahi pta 21-22 din badd lagg skda hai jekar ehh dubara heat vich aa jandi ha fir tuci isdia tara di photoa upload krke dubara swal pusho ji.

Posted by deep
Punjab
20-02-2022 06:00 PM
Deep ji, kirpa kar ke ih dasso ki tuhaadi fasl vich ih dikkat kinni ku maatra vich hai ate pichle dina vich tuci fasl vich kihdi dvaai di spray kinni maatra vich kiti hai , us hisaab naal hi tuhaanu is baare sahi jaankari ditti jaa sakegi . Dhanwaad .

Posted by satnam pannu
Punjab
20-02-2022 05:45 PM
ਸਤਨਾਮ ਜੀ ਤੁਸੀ ਉਸ ਨੂੰ ਕਿਸੇ ਵੀ ਵਧੀਆ ਕੰਪਨੀ ਜਿਵੇਂ ਕਾਰਗਿਲ, ਵੇਰਕਾ, ਟਿਵਾਣਾ, ਗੋਦਰੇਜ ਕੋਈ ਵੀ ਫੀਡ ਵਰਤ ਸਕਦੇ ਹੋ ਅਤੇ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸ ਨੂੰ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਉਸ ਨੂੰ Lacup ਪਾ.... (Read More)
ਸਤਨਾਮ ਜੀ ਤੁਸੀ ਉਸ ਨੂੰ ਕਿਸੇ ਵੀ ਵਧੀਆ ਕੰਪਨੀ ਜਿਵੇਂ ਕਾਰਗਿਲ, ਵੇਰਕਾ, ਟਿਵਾਣਾ, ਗੋਦਰੇਜ ਕੋਈ ਵੀ ਫੀਡ ਵਰਤ ਸਕਦੇ ਹੋ ਅਤੇ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸ ਨੂੰ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਉਸ ਨੂੰ Lacup ਪਾਊਡਰ 100gm ਰੋਜਾਨਾ, Simlage bolus 1-1 ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ. ਬਾਕੀ ਜੇਕਰ ਤੁਸੀ ਖੁਦ ਘਰ ਵਿੱਚ ਫੀਡ ਤਿਆਰ ਕਰਕੇ ਦੇਣੀ ਹੈ ਤਾਂ ਤੁਸੀ ਦੁਬਾਰਾ ਸਵਾਲ ਪੁੱਛ ਸਕਦੇ ਹੋ ਤੁਹਾਨੂੰ ਉਸ ਵਾਰੇ ਵੀ ਸਾਰੀ ਜਾਣਕਾਰੀ ਦੇ ਦਿਤੀ ਜਾਵੇਗੀ।

Posted by ਪਰਦੀਪ ਸਿੰਘ
Punjab
20-02-2022 05:15 PM
ਪਰਦੀਪ ਜੀ,ਅੰਗੂਰ ਦੀ ਕਲਮ ਜਮੀਨ ਵਿਚ ਲਾਉਣ ਤੋਂ 25-35 ਦਿਨਾਂ ਫੁਟਾਰਾ ਕਰਨਾ ਸ਼ੁਰੂ ਕਰ ਦਿੰਦੀ ਹੈ ਅਤੇ ਫੁਟਾਰੇ ਤੋਂ ਬਾਅਦ ਵੈਸੇ ਕਲਮ ਨੂੰ ਹੋਰ ਜਗਾਹ ਤੇ ਨਹੀ ਲਾਉਣਾ ਚਾਹੀਦਾ ਪਰ ਜੇ ਲੋੜ ਪਵੇ ਤਾ ਫਿਰ ਕਲਮ ਨੂੰ ਮਿੱਟੀ ਦੀ ਗਾਚੀ ਸਮੇਤ ਪੁੱਟ ਕੇ ਪੂਰੇ ਧਿਆਨ ਨਾਲ ਦੂਸਰੀ ਜਗਾਹ ਤੇ ਲਿਜਾਣਾ ਚਾਹੀਦਾ ਹੈ। ਧੰਨਵਾਦ।

Posted by jagjeet singh
Punjab
20-02-2022 04:32 PM
Jagjeet ji tuhade sare swala de jwab ditte gye hai tuci App vich apne sare swala de jwab dekh skde ho dhanwad..

Posted by Sitansu Garud
Odisha
20-02-2022 03:59 PM
Sitansu ji, app Pusa lalima mango plants ke liye Najmul ji se 79780 80850 par samparak kar sakte hai. dhanywad.

Posted by Tarsem Lal
Punjab
20-02-2022 02:32 PM
Tarsem ji, papita red lady 786 da jhaad 50 kilo prati boota hunda hai, esdi bijayi layi ik acre vich 150-200 gram beej di varton kiti jandi hai. isdi bijayi layi 50x50x50 cm akar de 1.5x1.5 meter de fasle te toye putt ke brabar matra vich rudi di khaad ate mitti toye vich payi jawe. seyonk to bchaun layi har ik toye vich 15 ml Chlorpyrifos 2 kilo mitti vich rela ke payo ate es to baad sinchai kar deyo. papite da paudha jada pani nhi sahar sakda is layi sinchai halki hi kiti jawe. har boote nu 1.25 kilo khaad (urea, superphosphate,potash 1:2:1/3) da mishran saal vich do baar pehle february ate fir august de mahine paya jawe. isde nal tuc rudi di khaad 20 kilo prati boota vi pa sakde ho. red lady 786 kisam nu sardiyan vich rang badlan di avastha te kagaj vich lapyet ke 25 degree temperature .... (Read More)
Tarsem ji, papita red lady 786 da jhaad 50 kilo prati boota hunda hai, esdi bijayi layi ik acre vich 150-200 gram beej di varton kiti jandi hai. isdi bijayi layi 50x50x50 cm akar de 1.5x1.5 meter de fasle te toye putt ke brabar matra vich rudi di khaad ate mitti toye vich payi jawe. seyonk to bchaun layi har ik toye vich 15 ml Chlorpyrifos 2 kilo mitti vich rela ke payo ate es to baad sinchai kar deyo. papite da paudha jada pani nhi sahar sakda is layi sinchai halki hi kiti jawe. har boote nu 1.25 kilo khaad (urea, superphosphate,potash 1:2:1/3) da mishran saal vich do baar pehle february ate fir august de mahine paya jawe. isde nal tuc rudi di khaad 20 kilo prati boota vi pa sakde ho. red lady 786 kisam nu sardiyan vich rang badlan di avastha te kagaj vich lapyet ke 25 degree temperature te 72 ghnte vich pakaya ja sakda hai. dhanwad.

Posted by Ter
Bihar
20-02-2022 02:01 PM
तेर जी कृपया आप समस्या के बारे में बताएं गाय बार बार हीट में आ रही है या नहीं। धन्यवाद

Posted by Sunny
Punjab
20-02-2022 01:29 PM
Sunny ji, march mahine vich jhone de beeja di vikri shuru ho jandi hai , jive hi PAU vallo is da notification jaari kita janda hai, Apni Kheti App de rahi tuhaanu soochit kita kar ditta jaavega ji . Dhanwaad .
Posted by Navjot kaur
Punjab
20-02-2022 01:15 PM
ਤੁਸੀ ਓਹਨਾ ਨੂੰ ਵਧੀਆ ਖੁਰਾਕ ਦੇ ਨਾਲ ਨਾਲ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਤੁਸੀ easypet tablet ਓਹਨਾ ਨੂੰ ਭਾਰ ਦੇ ਹਿਸਾਬ ਨਾਲ ਦਿਓ ਅਤੇ ਜੋ ਜ਼ਿਆਦਾ ਕਮਜ਼ੋਰ ਹੈ ਉਸ ਨੂੰ Sharkoferol pet liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਜੇਕਰ ਉਮਰ ਅਤੇ ਭਾਰ ਵਧੀਆ ਹੈ ਫਿਰ ਤੁਸੀ 10-10ml ਸਵੇਰੇ ਸ਼ਾਮ ਦੇ ਸਕਦੇ ਹੋ ਅਤੇ ਫੀਡ ਵਧੀਆ ਵਰਤੋਂ ਧੰਨਵਾਦ

Posted by Chamkaur bhullar
Punjab
20-02-2022 12:34 PM
chamkaur ji ber nu fal di makhi ton bachaun layi fal nu darkhat upar jada na pkao. thode sakhat fal nu hi tod de raho. baag di sfai rakho. te garmian de mahine vich bootey de ale duale di mitti nu waah dao tan jo tez dhup lag sake te sundian tez dhup nal mar jaan. ehde layi tusi quinalphos @10ml/15 litre paani ja carbaryl @ 2gram/litre paani de hisab nal spray kar sakde ho.dhanwaad.

Posted by Chamkaur bhullar
Punjab
20-02-2022 12:31 PM
chamkaur ji ber de bootey upr fal vadda karn layi, jhad vdhaun layi te fal di quality vadia karn layi pottasium nitrate @15gram prati litre paani de hisab nal pehla november de mahine vich te pher january de mahine vich spray karan di sifarish kiti jandi hai. dhanwaad.

Posted by Ashivni Kumar
Uttar Pradesh
20-02-2022 12:31 PM
Ashivni ji, jire ki kheti ke liye 15-30 november ka smay sahi rehta hai, mitti ke bhurbure hone tak khet ki jotai karein or mitti ko samtal karne ke liye suhaga ferein, katar mein bijai ke liye pankti mein 30 cm ka fasla rakhein beej ko 10 cm ki gehrai par boyein ek acre khet mein bijai ke liye 4-6 kilo beej ka paryog karein, dhanyvad

Posted by Ramandip Singh
Punjab
20-02-2022 12:25 PM
tuci inchtape nal pashu da bhar pta kr skde ho isde lai sabh ton pehla usdi grdan wale hisse ton laa ke aglia lattan de thale tak golai mappo ate fir grdan de thalo suru krke pussh tak lambai mappo tuci ehh photo dekh skde ho jis nal tuhanu bhar kadan da sahi trika ptaa lgg jawega.
Posted by Rajwinder Singh
Punjab
20-02-2022 12:14 PM
ਜੇਕਰ ਦੇਸੀ ਮੁਰਗੀਆਂ ਹੈ ਫਿਰ ਉਹ ਕੁਝ ਸਮਾਂ ਅੰਡੇ ਦੇਣ ਤੋਂ ਬਾਦ ਫਿਰ ਥੋੜੇ ਦਿਨ ਦਾ ਫਰਕ ਪਾ ਕੇ ਅੰਡੇ ਦੇਣ ਲੱਗਦੀਆਂ ਹਨ ਬਾਕੀ ਤੁਸੀ ਇਸ ਨੂੰ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ ਅਤੇ ਤੁਸੀ Ostovet ਕੈਲਸ਼ੀਅਮ ਦਿਓ , ਇਸ ਨੂੰ 15ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦਿਓ, ਇਹਨਾਂ ਨਾਲ ਵਧਿਆ ਗਰੋਥ ਹੋ ਜਾਵੇਗੀ ਬਾਕੀ ਉਹਨਾਂ ਨੂੰ ਹਰੀਆਂ ਸਬਜ਼ੀਆਂ ਖਿਲਾ ਸਕਦੇ ਹੋ ਅਤੇ ਬਰਸੀ.... (Read More)
ਜੇਕਰ ਦੇਸੀ ਮੁਰਗੀਆਂ ਹੈ ਫਿਰ ਉਹ ਕੁਝ ਸਮਾਂ ਅੰਡੇ ਦੇਣ ਤੋਂ ਬਾਦ ਫਿਰ ਥੋੜੇ ਦਿਨ ਦਾ ਫਰਕ ਪਾ ਕੇ ਅੰਡੇ ਦੇਣ ਲੱਗਦੀਆਂ ਹਨ ਬਾਕੀ ਤੁਸੀ ਇਸ ਨੂੰ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ ਅਤੇ ਤੁਸੀ Ostovet ਕੈਲਸ਼ੀਅਮ ਦਿਓ , ਇਸ ਨੂੰ 15ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦਿਓ, ਇਹਨਾਂ ਨਾਲ ਵਧਿਆ ਗਰੋਥ ਹੋ ਜਾਵੇਗੀ ਬਾਕੀ ਉਹਨਾਂ ਨੂੰ ਹਰੀਆਂ ਸਬਜ਼ੀਆਂ ਖਿਲਾ ਸਕਦੇ ਹੋ ਅਤੇ ਬਰਸੀਮ ਵੀ ਖਿਲਾਓ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੁੰਦੀ ਰਹਿੰਦੀ ਹੈ
Posted by Deepak Raghav
Uttar Pradesh
20-02-2022 12:08 PM
Deepak ji, Retli mitti me jyada paani lene vaali fasle jaise ki dhaan ko chod ke takreeban saari fasle jaise ki kpaas, mungfali, makki aur sbjiyon ki kheti ki jaa sakti hai ji . Dhnyvaad .
Posted by Deepak Raghav
Uttar Pradesh
20-02-2022 12:01 PM
Deepak ji aap usko AMC forte 4gm, injection zackshot 20ml, injection Ascrobic acid 30ml lgwayen aur uske niche saff safai ka purra dian rakhen aur uska dudh lene ke badd thno ko betadine dwai mai dubbo den aur dudh lene ke badd lagbhag 20-25 mint tak pashu ko niche na bethne den.

Posted by gurbhej singh
Punjab
20-02-2022 12:00 PM
sir 1.5 mahine di ik sui gaa hai ohde na fos wale thaa rahi khoon aunda hai ki treatment kita jawe ?
ਤੁਸੀ ਉਸ ਨੂੰ Enrofloxacin injection 10ml, Zackshot injection 20ml ਅਤੇ Belamyl injection 10ml ਲਗਵਾਓ ਅਤੇ 2 ਜਾ 3 ਦਿਨ ਲਗਵਾਓ. ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਜਦੋ ਮੋਕ ਠੀਕ ਹੋ ਜਾਵੇ ਫਿਰ ਤੁਸੀ ਉਸ ਨੂੰ Vivliv liquid 50ml ਰੋਜਾਨਾ ਦਿਓ ਅਤੇ ਲੰਬੇ ਸਮੇ ਤੱਕ ਦਿੰਦੇ ਰਹੋ

Posted by Karamjit Singh
Punjab
20-02-2022 12:01 PM
ਕਰਮਜੀਤ ਜੀ, ਤੁਸੀ ਹਰੇ ਚਾਰੇ ਲਈ ਮੱਕੀ ਦੀ ਬਿਜਾਈ ਮਾਰਚ ਮਹੀਨੇ ਦੇ ਪਹਿਲੇ ਹਫਤੇ ਤੋਂ ਕਰ ਸਕਦੇ ਹੋ। ਧੰਨਵਾਦ

Posted by balraj
Rajasthan
20-02-2022 11:39 AM
Balraj ji, DAP di sifarish bijai vele jameen vich paon di hi kiti jandi hai, 2 kg DAP da ghol bijai vele pai DAP jinna asar nahi karda , dlaal ghol bijai vele paayian khaada to baad aon vaale tattan di poorti lai vartea janda hai ji . Dhanwaad .

Posted by Sukhchain singh
Chandigarh
20-02-2022 11:11 AM
Sukhchain ji tuci usdi bachedani vich lixin-iu dwai 2 din bhrwao ate uss nu Bovimin-b ultra powder 50gm rojana dena suru kro baki uss nu agli varr heat vich aun te jhote ton cross krwao ate cross krwa ke uss nu Rc forte 4gm lgwao ate 3 din lgwao ate keeper plus powder 30gm rojana 20 din tak deo.
Posted by ਮਨਜਿੰਦਰ ਸਿੰਘ
Punjab
20-02-2022 11:01 AM
ਮਨਜਿੰਦਰ ਜੀ, ਹਲਦੀ ਦੀ ਪੁਟਾਈ ਦਸੰਬਰ ਦੇ ਆਖਰੀ ਹਫਤੇ ਵਿੱਚ\' ਜਦੋਂ ਹਲਦੀ ਦੇ ਪੱਤੇ ਪੀਲੇ ਪੈ ਕੇ ਸੁੱਕ ਜਾਣ ਤਾਂ ਕੀਤੀ ਜਾ ਸਕਦੀ ਹੈ। ਧੰਨਵਾਦ।
Posted by navdeep singh
Punjab
20-02-2022 10:15 AM
Navdeep ji, Haldi di kheti gandiyan rahi April de mahine takk kiti ja sakdi hai ate paneeri rahi esdi bijayi june mahine de duje hafte takk kiti ja sakdi hai. dhanwad.

Posted by Rameshwar Chauhan
Uttar Pradesh
20-02-2022 10:14 AM
Rameshwar ji, varanasi mai Saunf ka mandi rate 8500-12500 prati quintal tak hai. yeh rate apki najdeek ki mandi rate se kum jada ho sakta hai. iske liye app apni najdeek ki mandi se sampark kar sakte hai. dhanywad.

Posted by jatinder singh
Punjab
20-02-2022 09:42 AM
ਜਤਿੰਦਰ ਜੀ, ਤੁਸੀ ਕਣਕ ਦੀ ਫ਼ਸਲ ਨੂੰ ਪਹਿਲੇ ਪਾਣੀ ਲਗਾ ਸਕਦੇ ਹੋ ਅਤੇ ਪਾਣੀ ਲਗਾਉਣ ਤੋਂ 4-5 ਦਿਨ ਬਾਅਦ ਫ਼ਸਲ ਵਿਚ 13:0:45 ਦੀ ਸਪਰੇ ਕਰ ਸਕਦੇ ਹੋ। ਧੰਨਵਾਦ।

Posted by Angrej Singh
Punjab
20-02-2022 09:32 AM
ਅੰਗਰੇਜ ਜੀ ਤੁਸੀ ਉਸ ਨੂੰ Amoxirum ਇੰਜੇਕਸ਼ਨ 4gm ਲਗਵਾਓ ਅਤੇ ਇਕ ਗੋਹੇ ਦੀ ਪਾਥੀ ਨੂੰ ਅੱਗ ਲਗਾ ਕੇ ਉਸ ਉਪਰ ਆਟੇ ਦਾ ਬੂਰਾ, ਖੰਡ, ਜਵੈਣ ਪਾ ਕੇ ਨੱਕ ਕੋਲ ਕਰਕੇ ਧੂਣੀ ਦੇਣੀ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ.

Posted by Jashan Samrala
Punjab
20-02-2022 09:26 AM
Jashan ji usko aap vitum-h liquid 2-3ml rojana dena suru kren aur uski khurak aur feed ka purra dian rakhen.

Posted by ਸਿਮਰਨ
Punjab
20-02-2022 09:20 AM
ਤੁਸੀ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜ਼ਰੂਰ ਦਿਓ

Posted by vgu
Punjab
20-02-2022 09:06 AM
vgu ji ferburary de mahine vich kaddu jaati dian sabzian jiven chappan kaddu, halwa kaddu, ghia kaddu, kaali tori, kheera, tarbooj, kharbooja, wanga, tar ate hor sabzian jiven bhindi di bijai kar sakde ho. dhanwaad.

Posted by gurkirt brar
Rajasthan
20-02-2022 08:19 AM
Brar ji aap iski khurak ka purra dian rakhen aur isko feed ke sath sath mineral mixture powder dena suru kren aur ostovet calcium 20ml/100birds ke hisab se den.

Posted by gurkirt brar
Rajasthan
20-02-2022 08:17 AM
Brar ji aap iski khurak ka purra dian rakhen aur isko feed ke sath sath mineral mixture powder dena suru kren aur ostovet calcium 20ml/100birds ke hisab se den.

Posted by Prashant Chaturvedi
Chattisgarh
20-02-2022 08:13 AM
Prashant ji, beej bhandaran kai parkar ka hota hai jaise ki kisi jgah par khule me beej ko store karna, bags me pack kar ke beej ko store karna aur drums ya containers me beej ko store karna . Dhnyvaad .
Posted by Parvinder Singh
Haryana
20-02-2022 08:10 AM
परविंदर जी, अगर आपके पौधे के buds हरे दिखाई दे रहें हैं तो पौधे दुबारा फुटारा कर सकता है और अगर buds सूख चुके है तो इस के दुबारा फुटाव की सम्भावना ज्यादा नहीं है। धन्यवाद।
Posted by Parvinder Singh
Haryana
20-02-2022 08:07 AM
परविंदर जी यह किसी फंगस वाली बीमारी के लक्षण लग रहे है इसकी रोकथाम के लिए आप mancozeb @ 2 ग्राम प्रति लीटर पानी के हिसाब से प्रयोग कर सकते है। धन्यवाद्।

Posted by aman deep
Punjab
20-02-2022 07:27 AM
Amandeep ji, tuc moongi di bijayi zero drill nal kar sakde ho. moongi di fasal nu pehla paani bijayi to 25-30 din baad mausum de adhar te ate mitti vich nami di matra nu dekhde hoye lagaya ja sakda hai. dhanwad.

Posted by aman deep
Punjab
20-02-2022 07:21 AM
Amandeep ji, tuc moongi di bijayi zero drill nal kar sakde ho. moongi di fasal nu pehla paani bijayi to 25-30 din baad mausum de adhar te ate mitti vich nami di matra nu dekhde hoye lagaya ja sakda hai. dhanwad.

Posted by ajay kumar patel
Uttar Pradesh
20-02-2022 06:31 AM
Ajay ji, gehu ki fasal mai app mitti mai nami ki matra ko dekhte huye sinchai kar sakte hai. dhanywad.

Posted by kuldeep singh
Punjab
20-02-2022 06:25 AM
ਕੁਲਦੀਪ ਜੀ, ਕਣਕ ਨੂੰ ਬਾਲੀਆਂ ਆਉਣ ਤੋਂ ਪਹਿਲੇ ਤੁਸੀ npk 0:52:34 ਦੀ 1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰ ਸਕਦੇ ਹੋ। ਧੰਨਵਾਦ।

Posted by MD AHSAN RAJA
Jharkhand
19-02-2022 11:06 PM
राजा जी, कृप्या विस्तार से बताएं कि आप प्याज की फसल के बारे में क्या जानकारी लेना चाहते है , उस हिसाब से ही आपको इस बारे मे सही जानकारी दी जा सकती है। धन्यवाद।

Posted by ਸੁਖਮਨ Chairman
Punjab
19-02-2022 10:45 PM
ਸੁਖਮਨ ਜੀ, ਬਿਮਾਰੀ ਦੀ ਸਹੀ ਪਹਿਚਾਣ ਲਈ ਤੁਸੀ ਪੱਤੇ ਨੂੰ ਚੰਗੀ ਤਰ੍ਹਾਂ ਛੂਹ ਕੇ ਦੇਖੋ , ਜੇ ਤੁਹਾਡੇ ਹੱਥ ਨਾਲ ਹਲਦੀ ਵਰਗਾ ਪਾਊਡਰ ਲੱਗਦਾ ਹੈ ਤਾ ਫਿਰ ਇਹ ਪੀਲੀ ਕੁੰਗੀ ਦਾ ਹਮਲਾ ਹੈ , ਜੇ ਹੱਥ ਨਾਲ ਪਾਊਡਰ ਨਹੀਂ ਲਗਦਾ ਤਾ ਫਿਰ ਇਹ ਮੌਸਮ ਕਰ ਕੇ ਹੋ ਸਕਦਾ ਹੈ ਜੀ। ਪੀਲੀ ਕੁੰਗੀ ਦੀ ਰੋਕਰਥਾਮ ਲਈ ਤੁਸੀ tebuconazol ਜਾਂ propiconazol @200 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।

Posted by Khushpreet
Punjab
19-02-2022 10:11 PM
ਖੁਸਪ੍ਰੀਤ ਜੀ , ਜੇ ਤੁਹਾਡੀ ਫ਼ਸਲ ਵਧੀਆ ਹਲਾਤ ਵਿਚ ਹੈ ਤਾ ਘਾਟਾਂ ਵਾਲੀ ਸਪਰੇ ਕਰਨ ਦੀ ਕੋਈ ਲੋੜ ਨਹੀਂ ਹੈ, ਜੇ ਫ਼ਸਲ ਵਿਚ ਕਿਸੇ ਕਮੀ ਦੇ ਲੱਛਣ ਦਿਖਾਈ ਦੇਣ ਤਾਂ ਹੀ ਤੱਤਾਂ ਵਾਲੀ ਦਵਾਈ ਦਾ ਛਿੜਕਾਅ ਕਰਨਾ ਚਾਹੀਦਾ ਹੈ ਜੀ। ਧੰਨਵਾਦ।

Posted by Tarsem Lal
Punjab
19-02-2022 09:00 PM
ਤਰਸੇਮ ਜੀ, ਪਪੀਤੇ ਨੂੰ ਮਿੱਟੀ ਦੀਆਂ ਵਿਆਪਕ ਕਿਸਮਾਂ ਵਿੱਚ ਉਗਾਇਆ ਜਾਂਦਾ ਹੈ। ਵਧੀਆ ਨਿਕਾਸ ਵਾਲੀ ਪਹਾੜੀ ਮਿੱਟੀ ਪਪੀਤੇ ਦੀ ਖੇਤੀ ਦੇ ਲਈ ਅਨੁਕੂਲ ਹੈ। ਰੇਤਲੀ ਅਤੇ ਭਾਰੀ ਮਿੱਟੀ ਵਿੱਚ ਇਸ ਦੀ ਖੇਤੀ ਨਾ ਕਰੋ। ਪਪੀਤੇ ਦੀ ਖੇਤੀ ਲਈ ਮਿੱਟੀ ਦਾ pH 6.5-7.0 ਹੋਣਾ ਚਾਹੀਦਾ ਹੈ।Red Lady, Punjab Sweet, Pusa Delicious ਇਸ ਦੀਆਂ ਪ੍ਰਸਿੱਧ ਕਿਸਮਾਂ ਹਨ। ਸਤੰਬਰ ਦੇ ਪਹਿਲੇ ਹਫਤੇ ਤੋਂ ਅੱਧ ਅਕਤੂਬਰ ਤੱਕ ਪੌਦੇ ਲਾਏ ਜਾਂ.... (Read More)
ਤਰਸੇਮ ਜੀ, ਪਪੀਤੇ ਨੂੰ ਮਿੱਟੀ ਦੀਆਂ ਵਿਆਪਕ ਕਿਸਮਾਂ ਵਿੱਚ ਉਗਾਇਆ ਜਾਂਦਾ ਹੈ। ਵਧੀਆ ਨਿਕਾਸ ਵਾਲੀ ਪਹਾੜੀ ਮਿੱਟੀ ਪਪੀਤੇ ਦੀ ਖੇਤੀ ਦੇ ਲਈ ਅਨੁਕੂਲ ਹੈ। ਰੇਤਲੀ ਅਤੇ ਭਾਰੀ ਮਿੱਟੀ ਵਿੱਚ ਇਸ ਦੀ ਖੇਤੀ ਨਾ ਕਰੋ। ਪਪੀਤੇ ਦੀ ਖੇਤੀ ਲਈ ਮਿੱਟੀ ਦਾ pH 6.5-7.0 ਹੋਣਾ ਚਾਹੀਦਾ ਹੈ।Red Lady, Punjab Sweet, Pusa Delicious ਇਸ ਦੀਆਂ ਪ੍ਰਸਿੱਧ ਕਿਸਮਾਂ ਹਨ। ਸਤੰਬਰ ਦੇ ਪਹਿਲੇ ਹਫਤੇ ਤੋਂ ਅੱਧ ਅਕਤੂਬਰ ਤੱਕ ਪੌਦੇ ਲਾਏ ਜਾਂਦੇ ਹਨ। ਪੌਦਿਆਂ ਵਿੱਚਲਾ ਫਾਸਲਾ 1.5x1.5 ਮੀਟਰ ਰੱਖੋ। ਲਵਾਈ ਸਮੇਂ ਕੋਈ ਵੀ ਖਾਦ ਨਾ ਪਾਓ। ਉਸ ਤੋਂ ਬਾਅਦ ਫਰਵਰੀ ਮਹੀਨੇ ਵਿੱਚ N:P:K(19:19:19) @1 kg /ਬੂਟਾ ਦੋ ਵਾਰ ਪਾਓ।ਮੌਸਮ, ਫਸਲ ਦੇ ਵਾਧੇ ਅਤੇ ਮਿੱਟੀ ਦੀ ਕਿਸਮ ਦੇ ਆਧਾਰ ਤੇ ਸਿੰਚਾਈ ਕਰੋ।ਮੁੱਖ ਤੌਰ ਤੇ ਫਲ਼ ਨੂੰ ਪੂਰਾ ਆਕਾਰ ਲੈਣ ਅਤੇ ਹਰੇ ਤੋਂ ਹਲਕਾ ਪੀਲੇ ਰੰਗ ਦਾ ਹੋਣ ਤੇ ਤੁੜਾਈ ਕੀਤੀ ਜਾਂਦੀ ਹੈ। ਪਹਿਲੀ ਤੁੜਾਈ ਬਿਜਾਈ ਤੋਂ 14-15 ਮਹੀਨੇ ਬਾਅਦ ਕੀਤੀ ਜਾ ਸਕਦੀ ਹੈ। ਹਰ ਮੌਸਮ ਵਿੱਚ 4-5 ਵਾਰ ਤੁੜਾਈ ਕੀਤੀ ਜਾ ਸਕਦੀ ਹੈ। ਧੰਨਵਾਦ।
Posted by ਜਗਸੀਰ ਸਿੰਘ
Punjab
19-02-2022 08:57 PM
ਜਗਸੀਰ ਜੀ ਇਸ ਸੰਭੰਧੀ ਜਾਣਕਾਰੀ ਲੈਣ ਲਈ ਤੁਸੀ Mr Mishra 9465884780 ਜੀ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ।

Posted by Manpreet
Punjab
19-02-2022 08:37 PM
ਮਨਪ੍ਰੀਤ ਜੀ ਤੁਸੀ ਮਾਰਚ- ਅਪ੍ਰੈਲ ਵਿੱਚ ਸ਼ੁਰੂ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹ.... (Read More)
ਮਨਪ੍ਰੀਤ ਜੀ ਤੁਸੀ ਮਾਰਚ- ਅਪ੍ਰੈਲ ਵਿੱਚ ਸ਼ੁਰੂ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ, ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25 ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ, ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ ਜਾਂ ਫਿਰ ਤੁਸੀ ਕਿਸੇ ਵੀ ਦਿਨ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੇ ਪਹੁੰਚ ਕੇ ਟ੍ਰੇਨਿੰਗ ਲੈਣ ਲਈ ਫਾਰਮ ਭਰ ਆਊ ਉਸ ਤੋਂ ਬਾਅਦ ਜਦੋਂ ਵੀ ਪੋਲਟਰੀ ਦੀ ਟ੍ਰੇਨਿੰਗ ਆਵੇਗੀ ਤਾਂ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਦਰ ਵੱਲੋਂ ਕਾਲ ਕਰਕੇ ਦੱਸ ਦਿੱਤਾ ਜਾਦਾ ਹੈ ਬਹੁਤ ਵਧੀਆ ਕੰਮ ਹੈ ਜੀ ਪੋਲਟਰੀ ਦਾ ਜੇਕਰ ਤੁਸੀ ਬ੍ਰਾਇਲਰ ਰੱਖਦੇ ਹੋਂ ਤਾਂ 5 ਤੋਂ 6 ਹਫਤਿਆਂ ਦੇ ਅੰਦਰ ਅੰਦਰ ਮੰਡੀਕਰਣ ਲਈ ਤਿਆਰ ਹੋ ਜਾਂਦੇ ਹਨ ਤਕਰੀਬਨ ਪੰਜ ਮਹੀਨਿਆਂ ਵਿੱਚ ਅੰੰਡਿਆ ਦੀ ਉਪਜ ਸ਼ੁਰੂ ਹੋ ਜਾਂਦੀ ਹੈ ਸਾਰਾ ਸਾਲ ਦੀ ਆਮਦਨ ਵਾਲਾ ਕੰਮ ਹੈ ਜੀ ਜਿਆਦਾ ਮਿਹਨਤ ਵੀ ਨਹੀ ਲੱਗਦੀ ਇਹ ਨਾਜੁਕ ਕਿਸਮ ਦੇ ਜਾਨਵਰ ਹੁੰਦੇ ਹਨ ਕੁੱਝ ਕੁ ਖਤਰਨਾਕ ਬਿਮਾਰੀਆ ਵੀ ਹਨ ਜਿੰਨਾਂ ਤੋੰ ਬਚਣ ਲਈ ਖਾਸ ਧਿਆਨ ਰੱਖਣ ਦੀ ਜਰੂਰਤ ਹੂੰਦੀ ਹੈ.

Posted by Sunil kumar deshmukh
Chattisgarh
19-02-2022 07:44 PM
Sunil ji, Adrak aur Lehsun ki kheti ki training lene ke liye aap KVK Durg - 0788-2623461 se samprk kar sakte hai . Dhnyvaad .

Posted by Harpreet Singh
Punjab
19-02-2022 07:25 PM
Harpreet , Foxtail is a warm season crop . Land should be prepared very fine before sowing . 4 kg seed is required to sow one acre . June to August is ideal time for sowing . Crop needs less amount of water . As a green fodder crop is ready to harvest after 80-90 days of sowing . Thank You .
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image

























