Experts Q&A Search

Posted by मनौवर अंसारी
Bihar
21-02-2022 07:15 PM
Uttar Pradesh
02-22-2022 09:41 AM
मनौवर जी, आपकी फसल में मोसैक वायरस का हमला नज़र आ रहा है, अगर यह लक्षण आपकी फसल में किसी-किसी पौधे पर नज़र आ रहे है तो आप उन पौधों को नष्ट कर सकते है। इसकी रोकथाम के लिए आप Imidacloprid @50ml या फिर Thiamethoxam @40 gm का प्रति एकड़ में 150 लीटर पानी में घोल कर स्प्रे कर सकते है। धन्यवाद।
Posted by Sahib Singh
Punjab
21-02-2022 06:58 PM
Punjab
02-23-2022 11:32 AM
Sahib ji tuci kirpa krke apna swal vistar nal pusho cow vare ki jankar leni hai ate uss nu fever kina rehnda hai tan jo tuhanu uss vare sahi jankari diti ja skee.
Posted by Dablu bablu
Punjab
21-02-2022 06:48 PM
Punjab
02-21-2022 07:07 PM
ਸ਼੍ਰੀਮਾਨ ਜੀ, ਟਾਹਲੀ ਇਹ ਇਕ ਦਰਮਿਆਨੇ ਤੋਂ ਵੱਡੇ ਅਕਾਰ ਦਾ ਪੱਤੇ ਝਾੜਨ ਵਾਲਾ ਰੁੱਖ ਹੈ।ਇਹ ਕਈ ਤਰ੍ਹਾਂ ਦੀ ਮਿੱਟੀ, ਮਾੜੀ ਰੇਤਲੀ ਮਿੱਟੀ ਤੋਂ ਲੈ ਕੇ ਚੰਗੀ ਉਪਜਾਊ ਮਿੱਟੀ ਵਿੱਚ ਕਾਮਯਾਬ ਹੈ। ਇਸ ਨੂੰ ਬੀਜਾਂ ਤੋਂ ਹੀ ਉਗਾਇਆ ਜਾ ਸਕਦਾ ਹੈ । ਇਸਦੀ ਬਿਜਾਈ ਲਈ ਫਰਵਰੀ-ਮਾਰਚ ਜਾਂ ਜੂਨ-ਜੁਲਾਈ ਦਾ ਸਮਾਂ ਇਸ ਦੀ ਕਾਸ਼ਤ ਲਈ ਢੁਕਵਾਂ ਹੈ। ਤਿੰਨ- ਚਾਰ ਮਹੀਨੇ ਤੱਕ ਨਰਸਰੀ ਵਿੱਚ ਰੱਖਣ ਤੋਂ ਬਾਅਦ ਇ.... (Read More)
ਸ਼੍ਰੀਮਾਨ ਜੀ, ਟਾਹਲੀ ਇਹ ਇਕ ਦਰਮਿਆਨੇ ਤੋਂ ਵੱਡੇ ਅਕਾਰ ਦਾ ਪੱਤੇ ਝਾੜਨ ਵਾਲਾ ਰੁੱਖ ਹੈ।ਇਹ ਕਈ ਤਰ੍ਹਾਂ ਦੀ ਮਿੱਟੀ, ਮਾੜੀ ਰੇਤਲੀ ਮਿੱਟੀ ਤੋਂ ਲੈ ਕੇ ਚੰਗੀ ਉਪਜਾਊ ਮਿੱਟੀ ਵਿੱਚ ਕਾਮਯਾਬ ਹੈ। ਇਸ ਨੂੰ ਬੀਜਾਂ ਤੋਂ ਹੀ ਉਗਾਇਆ ਜਾ ਸਕਦਾ ਹੈ । ਇਸਦੀ ਬਿਜਾਈ ਲਈ ਫਰਵਰੀ-ਮਾਰਚ ਜਾਂ ਜੂਨ-ਜੁਲਾਈ ਦਾ ਸਮਾਂ ਇਸ ਦੀ ਕਾਸ਼ਤ ਲਈ ਢੁਕਵਾਂ ਹੈ। ਤਿੰਨ- ਚਾਰ ਮਹੀਨੇ ਤੱਕ ਨਰਸਰੀ ਵਿੱਚ ਰੱਖਣ ਤੋਂ ਬਾਅਦ ਇਸਦੇ ਬੂਟਿਆਂ ਨੂੰ ਖੇਤਾਂ ਵਿੱਚ ਲਗਾਇਆ ਜਾ ਸਕਦਾ ਹੈ। ਬੂਟੇ ਲਗਾਉਣ ਲਈ 50×50 ਸੈ.ਮੀ. ਦੇ ਟੋਏ ਤਿਆਰ ਕਰ ਲਵੋ।ਬੂਟੇ ਨੂੰ ਟੋਏ ਦੇ ਕੇਂਦਰ ਵਿੱਚ ਰੱਖ ਕੇ ਬਰਾਬਰ ਮਾਤਰਾ ਵਿੱਚ ਮਿੱਟੀ ਤੇ ਰੂੜੀ (1:1) ਦੇ ਮਿਸ਼ਰਣ ਨਾਲ ਚੰਗੀ ਤਰ੍ਹਾਂ ਦਬਾਅ ਕੇ ਭਰ ਦਿਓ। ਬੂਟਿਆਂ ਦਾ ਫਾਸਲਾ 4×4 ਮੀਟਰ ਅਤੇ ਚੌੜੀਆਂ ਕਤਾਰਾਂ ਦੀ ਦਿਸ਼ਾ ਉੱਤਰ ਦੱਖਣ ਹੋਣੀ ਚਾਹੀਦੀ ਹੈ।ਖੇਤ ਦੇ ਬੰਨਿਆਂ ਤੇ ਦਰੱਖਤ ਤੋਂ ਦਰੱਖਤ ਦਾ ਫਾਸਲਾ 3 ਮੀਟਰ ਰੱਖਣਾ ਚਾਹੀਦਾ ਹੈ। ਟਾਹਲੀ ਨੂੰ ਪਹਿਲੇ ਸਾਲ ਹਲਕਾ ਪਰ ਜ਼ਿਆਦਾ ਵਾਰੀ ਪਾਣੀ ਲਗਾਉਣ ਦੀ ਲੋੜ ਹੁੰਦੀ ਹੈ। ਉਸ ਉਪਰੰਤ ਗਰਮੀ ਵਿੱਚ ਮਹੀਨੇ ਦੇ 2-3 ਪਾਣੀ ਅਤੇ ਸਰਦੀ ਵਿੱਚ ਮਹੀਨੇ ਦਾ 1 ਪਾਣੀ ਬੂਟਿਆਂ ਦੇ ਚੰਗੇ ਵਾਧੇ ਲਈ ਜ਼ਰੂਰੀ ਹੁੰਦਾ ਹੈ। ਜਦੋਂ ਬੂਟਿਆਂ ਦੀ ਮੋਟਾਈ 120-150 ਸੈਂ.ਮੀ. ਤੱਕ ਹੋ ਜਾਵੇ ਤਾਂ ਇਹ ਕਟਾਈ ਲਈ ਤਿਆਰ ਹੋ ਜਾਂਦੇ ਹਨ।ਇਸਦੀ ਕਟਾਈ ਨਵੰਬਰ ਤੋਂ ਫਰਵਰੀ ਦੇ ਮਹੀਨੇ ਜਾਂ ਫਿਰ ਬਰਸਾਤ ਦੇ ਮੌਸਮ ਵਿੱਚ ਕੀਤੀ ਜਾ ਸਕਦੀ ਹੈ। ਧੰਨਵਾਦ।
Posted by Dablu bablu
Punjab
21-02-2022 06:46 PM
Punjab
02-21-2022 07:09 PM
ਸ਼੍ਰੀਮਾਨ ਜੀ, ਟਾਹਲੀ ਇਹ ਇਕ ਦਰਮਿਆਨੇ ਤੋਂ ਵੱਡੇ ਅਕਾਰ ਦਾ ਪੱਤੇ ਝਾੜਨ ਵਾਲਾ ਰੁੱਖ ਹੈ।ਇਹ ਕਈ ਤਰ੍ਹਾਂ ਦੀ ਮਿੱਟੀ, ਮਾੜੀ ਰੇਤਲੀ ਮਿੱਟੀ ਤੋਂ ਲੈ ਕੇ ਚੰਗੀ ਉਪਜਾਊ ਮਿੱਟੀ ਵਿੱਚ ਕਾਮਯਾਬ ਹੈ। ਇਸ ਨੂੰ ਬੀਜਾਂ ਤੋਂ ਹੀ ਉਗਾਇਆ ਜਾ ਸਕਦਾ ਹੈ । ਇਸਦੀ ਬਿਜਾਈ ਲਈ ਫਰਵਰੀ-ਮਾਰਚ ਜਾਂ ਜੂਨ-ਜੁਲਾਈ ਦਾ ਸਮਾਂ ਇਸ ਦੀ ਕਾਸ਼ਤ ਲਈ ਢੁਕਵਾਂ ਹੈ। ਤਿੰਨ- ਚਾਰ ਮਹੀਨੇ ਤੱਕ ਨਰਸਰੀ ਵਿੱਚ ਰੱਖਣ ਤੋਂ ਬਾਅਦ ਇ.... (Read More)
ਸ਼੍ਰੀਮਾਨ ਜੀ, ਟਾਹਲੀ ਇਹ ਇਕ ਦਰਮਿਆਨੇ ਤੋਂ ਵੱਡੇ ਅਕਾਰ ਦਾ ਪੱਤੇ ਝਾੜਨ ਵਾਲਾ ਰੁੱਖ ਹੈ।ਇਹ ਕਈ ਤਰ੍ਹਾਂ ਦੀ ਮਿੱਟੀ, ਮਾੜੀ ਰੇਤਲੀ ਮਿੱਟੀ ਤੋਂ ਲੈ ਕੇ ਚੰਗੀ ਉਪਜਾਊ ਮਿੱਟੀ ਵਿੱਚ ਕਾਮਯਾਬ ਹੈ। ਇਸ ਨੂੰ ਬੀਜਾਂ ਤੋਂ ਹੀ ਉਗਾਇਆ ਜਾ ਸਕਦਾ ਹੈ । ਇਸਦੀ ਬਿਜਾਈ ਲਈ ਫਰਵਰੀ-ਮਾਰਚ ਜਾਂ ਜੂਨ-ਜੁਲਾਈ ਦਾ ਸਮਾਂ ਇਸ ਦੀ ਕਾਸ਼ਤ ਲਈ ਢੁਕਵਾਂ ਹੈ। ਤਿੰਨ- ਚਾਰ ਮਹੀਨੇ ਤੱਕ ਨਰਸਰੀ ਵਿੱਚ ਰੱਖਣ ਤੋਂ ਬਾਅਦ ਇਸਦੇ ਬੂਟਿਆਂ ਨੂੰ ਖੇਤਾਂ ਵਿੱਚ ਲਗਾਇਆ ਜਾ ਸਕਦਾ ਹੈ। ਬੂਟੇ ਲਗਾਉਣ ਲਈ 50×50 ਸੈ.ਮੀ. ਦੇ ਟੋਏ ਤਿਆਰ ਕਰ ਲਵੋ।ਬੂਟੇ ਨੂੰ ਟੋਏ ਦੇ ਕੇਂਦਰ ਵਿੱਚ ਰੱਖ ਕੇ ਬਰਾਬਰ ਮਾਤਰਾ ਵਿੱਚ ਮਿੱਟੀ ਤੇ ਰੂੜੀ (1:1) ਦੇ ਮਿਸ਼ਰਣ ਨਾਲ ਚੰਗੀ ਤਰ੍ਹਾਂ ਦਬਾਅ ਕੇ ਭਰ ਦਿਓ। ਬੂਟਿਆਂ ਦਾ ਫਾਸਲਾ 4×4 ਮੀਟਰ ਅਤੇ ਚੌੜੀਆਂ ਕਤਾਰਾਂ ਦੀ ਦਿਸ਼ਾ ਉੱਤਰ ਦੱਖਣ ਹੋਣੀ ਚਾਹੀਦੀ ਹੈ।ਖੇਤ ਦੇ ਬੰਨਿਆਂ ਤੇ ਦਰੱਖਤ ਤੋਂ ਦਰੱਖਤ ਦਾ ਫਾਸਲਾ 3 ਮੀਟਰ ਰੱਖਣਾ ਚਾਹੀਦਾ ਹੈ। ਟਾਹਲੀ ਨੂੰ ਪਹਿਲੇ ਸਾਲ ਹਲਕਾ ਪਰ ਜ਼ਿਆਦਾ ਵਾਰੀ ਪਾਣੀ ਲਗਾਉਣ ਦੀ ਲੋੜ ਹੁੰਦੀ ਹੈ। ਉਸ ਉਪਰੰਤ ਗਰਮੀ ਵਿੱਚ ਮਹੀਨੇ ਦੇ 2-3 ਪਾਣੀ ਅਤੇ ਸਰਦੀ ਵਿੱਚ ਮਹੀਨੇ ਦਾ 1 ਪਾਣੀ ਬੂਟਿਆਂ ਦੇ ਚੰਗੇ ਵਾਧੇ ਲਈ ਜ਼ਰੂਰੀ ਹੁੰਦਾ ਹੈ। ਜਦੋਂ ਬੂਟਿਆਂ ਦੀ ਮੋਟਾਈ 120-150 ਸੈਂ.ਮੀ. ਤੱਕ ਹੋ ਜਾਵੇ ਤਾਂ ਇਹ ਕਟਾਈ ਲਈ ਤਿਆਰ ਹੋ ਜਾਂਦੇ ਹਨ।ਇਸਦੀ ਕਟਾਈ ਨਵੰਬਰ ਤੋਂ ਫਰਵਰੀ ਦੇ ਮਹੀਨੇ ਜਾਂ ਫਿਰ ਬਰਸਾਤ ਦੇ ਮੌਸਮ ਵਿੱਚ ਕੀਤੀ ਜਾ ਸਕਦੀ ਹੈ। ਧੰਨਵਾਦ।
Posted by Anand kumar
Punjab
21-02-2022 05:20 PM
Punjab
02-21-2022 06:11 PM
Anand ji, kripya app in dono mai se kisi ek growth regulator ka istyemal kre. agar apki fasal peeli padh rehi hai aur growth ruk rehi hai to app sagrika ka 2-3 ml prati litre pani mai ghol kar istyemal kar sakte hai, aur agar apki fasal ki height jada badh rehi hai aur fasal ke gir jane ka khatra hai to app uske liye chamtkar @350 ml spray prati acre mai 150 litre pani mai ghol kar istyemal kar sakte hai. dhanywad.
Posted by satnam
Punjab
21-02-2022 04:37 PM
Punjab
02-23-2022 12:43 PM
Tuci iss nu golia denia bnnd kr deo ate uss nu 200ml saro da tel, 100gm mithi sonf nu tel vich bhuun ke khilana suru kro ate 3-4 din deo iss nal frak paa jawega.
Posted by jagjeet singh
Punjab
21-02-2022 04:18 PM
Rajasthan
02-23-2022 12:40 PM
Jagjeet ji tuci iss nu sinng bnaun wali ton vdhia akaar vich bnwaa skde ho jiss nal sinng mass vich nhi jange ate sahi shape vich ho jange.
Posted by jagjeet singh
Punjab
21-02-2022 04:11 PM
Punjab
02-23-2022 11:09 AM
jagjeet ji isdi vrton da treeka dseya gayaa hai jis vich soon to 10 ton 15 din phla rojana ek packet dena hai ate fir 2 pakt rojana soon ton bad 15 din tk den ate fir rojana 1 packet 10 ton 15 din tk dudh bdhaaon lai de skde ho. dhnwad
Posted by Ajay Kumar Singh
Uttar Pradesh
21-02-2022 03:38 PM
Punjab
02-23-2022 10:53 AM
अजय जी, कृषि drone खरीदने और इस सम्भंधित सारी जानकरी लेने के लिए आप श्री सौरभ जी - 79052 - 62060 से सम्पर्क कर सकते है। धन्यवाद।
Posted by Ajay Kumar Singh
Uttar Pradesh
21-02-2022 03:32 PM
Punjab
02-25-2022 11:20 AM
अजय जी, अंडर ग्राउंड पाइप लाइन डलवाने के लिए सरकार की तरफ से कोई भी सब्सिडी नहीं है। धन्यवाद
Posted by Anand kumar
Punjab
21-02-2022 03:28 PM
Punjab
02-21-2022 04:19 PM
आनंद जी, sagrika ग्रोथ promoter का best time, जब फसल में बालियां आना शुरू हो जाए या फिर फूल आने शुरू हो जाए, तो आप sagrika की स्प्रे कर सकते हैं। धन्यवाद
Posted by Anand kumar
Punjab
21-02-2022 03:19 PM
Punjab
02-22-2022 11:08 AM
Anand ji kinnow de baag vich 1-3 saal de butte lyi 10-30kg prati butta rudi di khad, 240-720gram Urea prati butta te 185-550gram MOP prati butta de hisab nal payi jandi hai. 4-7 saal de butte lyi rudi@40-80kg, Urea@960-1680gram, SSP@1360-2400gram te MOP@735-1285 gram prati plant de hisab nal varto kar sakde han. Rudi di khad december mahine vich pa deo. Urea di pehli half dose februry mahine ja pehle pani nal pa sakde han te baki da hissa april-may de mahine vich fruit lagan baad pauni chahidi hai. Kinnow vich Super di varto urea de pehle hisse nal pa deo. Baki tusi apni zameen di mitti parkh jrur krao te report de hisab nal khada di varto kro. Dhanwad.
Posted by Vinay verma
Uttar Pradesh
21-02-2022 02:31 PM
Uttar Pradesh
02-21-2022 03:24 PM
Vinay ji, february ke mahine mai app makki, ganna, mungfali, til, naphire bajra, ja fir aur sabjiyan jaise kaddu, ghiya, karela, tinda, mirch ki bijayi ki ja sakti hai. dhanywad.
Posted by Narinderpal
Punjab
21-02-2022 02:19 PM
Punjab
02-23-2022 11:06 AM
Narinderpal ji ehh kai varr janwar vaise krn lgg janda ha jekar tuci iss nu nawe dudh krwa dita ha fir tuci iss nu keeper plus powder dinde rho baki isde gabhn hon ja khali hon da sahi pta 21-22 din badd lagg jawega dhanwad.
Posted by Jaspreet Singh
Punjab
21-02-2022 02:09 PM
Punjab
02-21-2022 04:15 PM
ਜਸਪ੍ਰੀਤ ਜੀ, lihocin ਦੀ ਸਪਰੇ ਕਣਕ ਵਿਚ ਫ਼ਸਲ ਦੀ ਵਧੇਰੇ ਉਪਜ ਲਈ ਕੀਤੀ ਜਾਂਦੀ ਹੈ, ਅਤੇ ਤੁਸੀ ਇਸਦੀ ਵਰਤੋਂ 250 ml ਪ੍ਰਤੀ ਏਕੜ 150 ਵਿਚ ਘੋਲ ਕੇ ਕਰ ਸਕਦੇ ਹੋ। Ampect Xtra ਦੀ ਵਰਤੋਂ ਪੀਲੀ ਕੁੰਗੀ ਜਾਂ ਹੋਰ ਰੋਗਾਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ। ਜੇਕਰ ਤੁਹਾਡੀ ਫ਼ਸਲ ਵਿਚ ਕਿਸੇ ਰੋਗ ਦੇ ਲੱਛਣ ਨਜ਼ਰ ਆ ਰਹੇ ਹਨ ਤਾ ਤੁਸੀ ਇਸਦੀ ਸਪਰੇ ਕਰ ਸਕਦੇ ਹੋ। ਧੰਨਵਾਦ।
Posted by HARJIT ਸਿੰਘ
Punjab
21-02-2022 01:57 PM
Punjab
02-21-2022 06:32 PM
Harjit ji, tuhadi fasal vich chitti kungi de rog de lashan nazar aa rahe han, tuc isdi roktham layi Ridomil Gold di 250 gram prati acre vich 100 ltre pani vich ghol ke spray kar sakde ho. dhanwad.
Posted by HARJIT ਸਿੰਘ
Punjab
21-02-2022 01:52 PM
Punjab
02-21-2022 06:32 PM
Harjit ji, tuhadi fasal vich chitti kungi de rog de lashan nazar aa rahe han, tuc isdi roktham layi Ridomil Gold di 250 gram prati acre vich 100 ltre pani vich ghol ke spray kar sakde ho. dhanwad.
Posted by Ramandeep Singh
Punjab
21-02-2022 01:24 PM
Punjab
02-23-2022 11:05 AM
Ramandeep ji tuc iss nu Utrevive liquid 100-100ml swere sham dena suru kro jiss nal andro changi trah safai ho jawegi ate iss nu Xnel inj. 1gm, Belamyl inj, 10ml rojana 3 din lgwao
Posted by J
Madhya Pradesh
21-02-2022 01:16 PM
Maharashtra
02-22-2022 11:33 AM
श्रीमान जी जैविक खेती शुरू करना बहुत आसान है लेकिन आप इसके लिए पहले कम जगह में इसकी खेती शुरू करें और उसके बाद आपको उस जगह में किसी भी chemical का इस्तेमाल नहीं करना है आप उसमे गोबर की खाद का इस्तेमाल करें उसके बाद आप उसमे कीट का प्रकोप होने पर नीम के तेल की स्प्रे करें और अगर पौधों में फंगस लगता है तो आप खट्टी लस्सी.... (Read More)
श्रीमान जी जैविक खेती शुरू करना बहुत आसान है लेकिन आप इसके लिए पहले कम जगह में इसकी खेती शुरू करें और उसके बाद आपको उस जगह में किसी भी chemical का इस्तेमाल नहीं करना है आप उसमे गोबर की खाद का इस्तेमाल करें उसके बाद आप उसमे कीट का प्रकोप होने पर नीम के तेल की स्प्रे करें और अगर पौधों में फंगस लगता है तो आप खट्टी लस्सी की स्प्रे कर सकते है। इसके इलावा आप अपने इलाके में जो किसान जैविक खेती कर रहे है उनसे मिले और उनका अनुभव ग्रहण करें जैसे जैसे आपको जैविक खेती की practical जानकारी बढ़ जाएगी आप उसके अधीन जो जगह बढ़ा सकते है। धन्यवाद
Posted by Mohit Solanki
Rajasthan
21-02-2022 12:22 PM
Maharashtra
02-21-2022 06:44 PM
मोहित जी कृपया आप बताएं आप कौन से pesticides की स्प्रे करना चाहते हैं और आपकी फसल में क्या समस्या है, उसके हिसाब से आप सही जानकारी दी जा सकती है। धन्यवाद
Posted by lndr
Punjab
21-02-2022 11:24 AM
Punjab
02-23-2022 11:04 AM
ਇੰਦਰ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੇ ਥਣ ਦੀ ਜਾਂਚ ਕਰਕੇ ਸਹੀ ਇਲਾਜ ਹੋ ਸਕਦਾ ਹੈ ਅਤੇ ਉਸਦੇ ਬੰਦ ਹੋਣ ਦਾ ਕਾਰਣ ਵੀ ਪਤਾ ਲੱਗ ਜਾਵੇਗਾ
Posted by Aman
Punjab
21-02-2022 11:10 AM
Punjab
02-22-2022 02:45 PM
अमन जी, यह फूल बन गए हैं, इसका बीज पक चुका है और इसके बीज आप पनीरी की बिजाई के लिए प्रयोग कर सकते हैं।
Posted by preet
Punjab
21-02-2022 11:09 AM
Punjab
02-23-2022 04:19 PM
ਪ੍ਰੀਤ ਜੀ ਤੁਸੀ ਇਸ ਨੂੰ Termaycin ਇੰਜੇਕਸ਼ਨ 5ml, ascrobic acid 2-3ml ਦੋਨੋ ਮਿਕਸ ਕਰਕੇ ਲਗਾਓ ਅਤੇ ਇਸ ਨੂੰ Micovet inj. 3ml, Nurkoind inj. 3ml ਲਗਵਾਓ ਅਤੇ 3 ਦਿਨ ਲਗਵਾਉਂਦੇ ਰਹੋ
Posted by Raj singh
Punjab
21-02-2022 10:56 AM
Punjab
02-23-2022 11:00 AM
Raj ji tuci usdi feed ate khurak thodi thodi ghtani suru kro jiss nal usda dudh ghttn lgge ate jddo dudh bilkul ghat jawe fir tuci holi holi dudh di chuai 1 time krr deo fir holi holi bnnd kr deo ate suun ton 50-60 din pehla changi dry krr deo ate vitum-h liquid 10ml rojana dena suru kro ate fir khurak holi holi usde hajam krn ate growth de hisab nal vdauni suru kro.
Posted by baljit singh
Punjab
21-02-2022 10:36 AM
Punjab
02-22-2022 11:43 AM
ਬਲਜੀਤ ਜੀ, ਅਮਰੂਦ ਦੇ ਫਲ ਨਵੀਆਂ ਫੁੱਟੀਆਂ ਟਹਿਣੀਆਂ ਤੇ ਲੱਗਦੇ ਹਨ, ਇਸ ਲਈ ਹਰ ਸਾਲ ਫੁਲ ਆਉਣ ਤੋਂ ਪਹਿਲਾਂ ਟਹਿਣੀਆਂ ਦੀ 10 cm ਸਿਰੇ ਵੱਲੋਂ ਟਹਿਣੀਆਂ ਦੀ ਕਟਾਈ ਕੀਤੀ ਜਾ ਸਕਦੀ ਹੈ ਅਤੇ ਮਰੀਆਂ, ਬਿਮਾਰ ਅਤੇ ਆਪਸ ਵਿਚ ਫਸੀਆਂ ਟਹਿਣੀਆਂ ਕੱਟ ਦਿਓ। ਹਰ ਬੂਟੇ ਨੂੰ 40-50 kg ਰੂੜੀ, 1kg urea , 2.5 kg SSP , 1.5 kg MOP ਖਾਦ ਪਾ ਸਕਦੇ ਹੋ ਜੀ। ਧੰਨਵਾਦ।
Posted by Bachittar Singh
Punjab
21-02-2022 10:26 AM
Punjab
02-23-2022 10:58 AM
Bachittar ji yaddi suar palan ki batt kr rehe hai too iss kam ko suru krne se pehle training jrur len jiise apko iss kam ki purri jankari milegi aur isko suru krne se pehle kise dusre pig farmer ke farm per jakar iss kam ko dekhen jisse apko iss kam ki purri jankari milegi aur unse apko training ki jankari milegi ja fir aap apne nazdiki kvk se v pta kr skte hai. iske liye DEPARTMENT OF ANIMAL HUSBANDRY and DAIRYING se sampark kr skte hai aur training ki jankari v lee skte hai.
Posted by Amandeep Sidhu
Punjab
21-02-2022 10:15 AM
Punjab
02-22-2022 12:46 PM
Aman ji chiku de butte vich anthracnose de hamle de lashan lag rahe han. Isdi roktham lyi tusi copper oxychloride or M-45@400gm per 150 ltr pani de hisab nal spray kar sakde han. Dhanwad.
Posted by Kavin wander
Punjab
21-02-2022 10:06 AM
Punjab
02-23-2022 10:56 AM
Kavin ji tuci feed tyar krn laii 22 kg jou, 30 kg wheat , 15 kg chokkar , 15 kg vdeveya di khal , 15 kg saro di khal, salt 1 kg , mineral mixture 2 kg mix karke khavo ji baki pashu di mousam de hisab nal sahi dekbhal kro. eh tuci 1.5-2kg tak rojana de skde ho ate vdhia hara chara deo ate usde rehnn sehn da purra dian rakho ji baki uss nu Vitum-h liquid 10ml rojana dena suru kro.
Posted by Kavin wander
Punjab
21-02-2022 10:04 AM
Punjab
02-23-2022 10:54 AM
Tuci uss nu Xnel inj. 1gm, Belamyl inj. 10ml rojana 3 din lgwao ate uss nu Agrimin powder de nal nal winmin tablet rojana 1 goli deo ate 21 din tak dinde rho.
Posted by Jass Vilasra
Punjab
21-02-2022 09:57 AM
Punjab
02-21-2022 06:39 PM
ਜਸ ਜੀ, ਤੁਸੀ ਭਿੰਡੀ, ਘੀਆ ਕੱਦੂ, ਚੱਪਣ ਕੱਦੂ, ਪੇਠਾ, ਮਿਰਚ, ਕਰੇਲਾ, ਤੋਰੀ, ਸ਼ਿਮਲਾ ਮਿਰਚ , ਟਮਾਟਰ,ਬੈਂਗਣ, ਟੀਂਡਾ ਆਦਿ ਸਬਜ਼ੀਆਂ ਦੀ ਕਾਸ਼ਤ ਕਰ ਸਕਦੇ ਹੋ। ਧੰਨਵਾਦ।
Posted by pardeep singh
Punjab
21-02-2022 09:51 AM
Punjab
02-21-2022 04:38 PM
ਪਰਦੀਪ ਜੀ, ਸ਼ਿਮਲਾ ਮਿਰਚ ਦੀ ਬਿਜਾਈ ਫਰਵਰੀ ਦੇ ਤੀਜੇ ਹਫਤੇ ਤੋਂ ਕੀਤੀ ਜਾ ਸਕਦੀ ਹੈ ਅਤੇ ਇਸਦੇ ਲਈ ਤੁਸੀ ਪੀ ਐਸ ਐਮ-1, ਅਤੇ ਇੰਦਰਾ ਕਿਸਮਾਂ ਦੇ ਬੂਟਿਆਂ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ।
Posted by gurmanjot singh
Punjab
21-02-2022 09:40 AM
Punjab
02-23-2022 12:39 PM
Gurmanjot ji tuci cow nu Fatplus powder 100gm, Enerboost powder 50gm rojana dena suru kro ate Simlage bolus 1-1 goli swere sham deo baki uss nu feed de nal na khal mix krke deo ate vdhia hara chara deo.
Posted by Ravinder Kumar
Haryana
21-02-2022 08:56 AM
Punjab
02-23-2022 10:52 AM
Ravinder ji yeh murrah nasal ka semen hai aur iska 17-18 litre prati din ke hisab se record hai.
Posted by harender
Delhi
21-02-2022 07:56 AM
Maharashtra
02-22-2022 11:31 AM
Harender ji yeh rus chusak keet ka hamla lag raha hai. Yeh keet aphid hai. Ap iski roktham ke liye Imidacloprid@2ml prati 1litre pani ke hisab se spray kar sakte hai. Dhanywad.
Posted by Karanvir singh Bains
Punjab
21-02-2022 07:49 AM
Punjab
02-21-2022 04:31 PM
करणवीर जी, मूली की फसल का उत्पादन मुख्यतः खेती की जाने वाली किस्म पर निर्भर करता है। आमतौर पर मूली की पैदावार 200-250 क्विंटल प्रति एकड़ तक होती है। धन्यवाद।
Posted by Amrit pal singh
Madhya Pradesh
21-02-2022 07:35 AM
Punjab
02-22-2022 10:57 AM
ਅੰਮ੍ਰਿਤ ਜੀ , ਤੁਹਾਡਾ ਬੂਟਾ ਕਾਫੀ ਛੋਟਾ ਹੈ , ਇਸ ਵਿਚ ਫਲ ਦੀ ਖੁਰਾਕ ਪੂਰੀ ਕਰਨ ਦੀ ਕੋਈ ਵੀ ਸਮਰੱਥਾ ਨਹੀਂ ਹੈ , ਇਸ ਲਈ ਤੁਸੀ ਇਹ ਬੂਰ ਨੂੰ ਕੱਟ ਦਿਓ ਤਾਂ ਜੋ ਬੂਟਾ ਖੁਰਾਕ ਦਾ ਪ੍ਰਯੋਗ ਆਪਣੇ ਵਾਧੇ ਲਈ ਕਰ ਸਕੇ। ਧੰਨਵਾਦ।
Posted by Dinesh kuma
Chattisgarh
21-02-2022 07:30 AM
Punjab
02-23-2022 10:50 AM
आप इसकी अच्छी खुराक के साथ साथ Brotone liquid 20ml/100birds के हिसाब से दें और G-promin liquid 15ml/100birds के हिसाब से दें इससे शरीर की कमी पूरी होगी और अच्छी ग्रोथ हो जाएगी।
Posted by Gurdeep singh benipal
Punjab
21-02-2022 06:30 AM
Punjab
02-22-2022 10:53 AM
ਗੁਰਦੀਪ ਜੀ , ਵੈਸੇ ਇਹ ਮੌਸਮ ਤੇ ਕਾਫੀ ਜ਼ਿਆਦਾ ਨਿਰਭਰ ਕਰਦਾ ਹੈ , ਪਰ ਨਦੀਨਾਸ਼ਕ ਛਿੜਕਾਅ ਤੋਂ 10-12 ਦਿਨਾਂ ਬਾਅਦ ਅਸਰ ਕਰਨਾ ਸ਼ੁਰੂ ਕਰ ਦਿੰਦੀ ਹੈ ਜੀ ਅਤੇ ਤਕਰੀਬਨ 15 ਦਿਨ ਬਾਅਦ ਤੁਸੀ ਕੋਈ ਵੀ ਹੋਰ ਦਵਾਈ ਦਾ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by kuldeep singh
Punjab
21-02-2022 06:11 AM
Punjab
02-22-2022 11:07 AM
kuldeep ji apna qustion visthar vich pucho tuc tmatar pethe baare ki jankari laina chahunde ho.dhanwad.
Posted by Gurpritam Singh
Punjab
21-02-2022 05:32 AM
Punjab
02-21-2022 04:26 PM
Gurpritam ji, kanak di fasal vich NPK 13:0:45 ate 0:52:34 di varton kiti ja sakdi hai. NPK 13:0:45 vich nitrogen di matra 13, phosphorus 0 ate potash di matra 45 hundi hai jo ke fasal di jadh di majbooti ate fasal de vich vadha karn vich madad krdi hai ate 0:52:34 vich nitrogen di matra 0, phosphorus 52 ate potash 34 hundi hai, jo dane nu mota bnon ate fasal nu changi upaj dein vich madad krdi hai. dhanwad.
Posted by Jagdish Ram Agrawal
Chattisgarh
21-02-2022 05:23 AM
Rajasthan
02-22-2022 11:05 AM
जगदीश जी किर्प्या यह बताये की आप चीकू को कौन सी खाद डालते है और कितनी मात्रा में डालते है उस हिसाब सही जानकारी दी जा सकती है। धन्यवाद्।
Posted by jagroop singh
Punjab
20-02-2022 11:12 PM
Punjab
02-21-2022 01:35 PM
jagroop ji, tuhadi fasal vich koi serious problem nhi hai, eh sirf mausum de badlav karn ho reha hai. dhanwad.
Posted by Harman
Punjab
20-02-2022 11:10 PM
Punjab
02-21-2022 01:33 PM
ਹਰਮਨ ਜੀ, chamtkar mepiquat chloride ਦੀ ਸਪਰੇ 300-350 ਮਿਲੀਲੀਟਰ 150 ਲੀਟਰ ਪਾਣੀ ਵਿਚ ਘੋਲ ਕੇ ਫ਼ਸਲਾਂ ਉੱਪਰ ਕੀਤੀ ਜਾ ਸਕਦੀ ਹੈ। ਇਸਦਾ ਸਪਰੇ ਕਰਨ ਦਾ ਸਮਾਂ 40 ਦਿਨ ਫ਼ਸਲ ਦੀ ਬਿਜਾਈ ਤੋਂ ਬਾਅਦ ਹੈ ਜਾਂ ਫਿਰ ਫ਼ਸਲ ਤੇ ਬਾਲੀਆਂ ਜਾਂ ਫੁੱਲ ਆਉਣ ਤੇ ਕੀਤਾ ਜਾ ਸਕਦਾ ਹੈ। ਇਸਦੀ ਵਰਤੋਂ ਸਬਜ਼ੀਆਂ ਵਿਚ ਕੀਤੀ ਜਾ ਸਕਦੀ ਹੈ, ਅਤੇ ਇਸ ਨੂੰ 3 ਮਿਲੀ ਲੀਟਰ ਪ੍ਰਤੀ ਲੀਟਰ ਪਾਣੀ ਵਿਚ ਘੋਲ ਕੇ ਵਰਤਿਆ ਜਾ ਸਕਦਾ ਹੈ। ਧੰਨਵਾਦ।
Posted by malkit singh
Punjab
20-02-2022 10:46 PM
Punjab
02-21-2022 11:43 AM
ਮਲਕੀਤ ਜੀ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਵਧੀਆ ਕੰਪਨੀ ਦਾ ਮਿਨਰਲ ਮਿਕਸਚਰ ਦੇਣਾ ਸ਼ੁਰੂ ਕਰੋ ਅਤੇ ਇਸਦੇ ਨਾਲ ਨਾਲ Groviplex liquid 3-5ml ਰੋਜਾਨਾ ਦੇ ਸਕਦੇ ਹੋ ਅਤੇ brotone liquid 5ml ਰੋਜਾਨਾ ਦੇ ਸਕਦੇ ਹੋ.
Posted by Umesh kumar
Bihar
20-02-2022 10:00 PM
Punjab
02-21-2022 11:37 AM
यदि आपके पशुओं को मक्खी मच्छर परेशान करते है तो इसके लिए आप butox दवाई का प्रयोग कर सकते है यह 2 मि.ली. प्रति एक लीटर पानी में मिलाकर स्प्रे कर सकते है और पशुओं को Pailtox soap या Freetic soap से​ निहलाएं इससे फर्क पड़ जाएगा बाकि आप उनके आस पास और उनके रहने वाली जगह पर साफ सफाई का पूरा ध्यान रखें। क्योंकि यदि साफ सफाई और देखभाल की .... (Read More)
यदि आपके पशुओं को मक्खी मच्छर परेशान करते है तो इसके लिए आप butox दवाई का प्रयोग कर सकते है यह 2 मि.ली. प्रति एक लीटर पानी में मिलाकर स्प्रे कर सकते है और पशुओं को Pailtox soap या Freetic soap से​ निहलाएं इससे फर्क पड़ जाएगा बाकि आप उनके आस पास और उनके रहने वाली जगह पर साफ सफाई का पूरा ध्यान रखें। क्योंकि यदि साफ सफाई और देखभाल की कमी है तो किसी दवाई का कोई फायदा नहीं होगा क्योंकि उनका थोड़ा समय असर होने के बाद फिर वैसे होता रहेगा।
Posted by ਗੁਰਮੀਤ ਸਿੰਘ
Punjab
20-02-2022 09:51 PM
Punjab
02-21-2022 05:55 PM
ਗੁਰਮੀਤ ਜੀ, ਕਣਕ ਵਿਚ ਤੇਲੇ ਦੀ ਰੋਕਥਾਮ ਲਈ ਤੁਸੀ Thiamethoxam @80 ਗ੍ਰਾਮ ਜਾਂ Imidacloprid 40-60 ਮਿਲੀਲੀਟਰ ਪ੍ਰਤੀ ਏਕੜ 100 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰ ਸਕਦੇ ਹੋ। ਧੰਨਵਾਦ।
Posted by inamul
Bihar
20-02-2022 09:12 PM
Punjab
02-21-2022 11:35 AM
इसके लिए आप ICAR-Indian Veterinary Research Institute Izatnagar - Bareilly (UP) -243122 में dr. ram suman 94180 70583 जी से संपर्क कर सकते है इनसे आपको सारी जानकारी मिल जाएगी।
Posted by inamul
Bihar
20-02-2022 09:10 PM
Punjab
02-21-2022 11:32 AM
आप मुर्गियां खरीदने के लिए Jitendra Kumar 7250555572 या फिर Sunil Singh 9905384910, 9102737967 Sunil Singh Hatchery India Private Limited. से संपर्क कर सकते है इनसे आपको सारी जानकारी प्राप्त हो जाएगी।
Posted by ਨਰਪਾਲ ਸਿੰਘ
Punjab
20-02-2022 08:36 PM
Punjab
02-21-2022 01:50 PM
ਨਰਪਾਲ ਜੀ, ਸਰੋਂ ਦੀ ਕਟਾਈ combine ਜਾਂ labour ਲਗਾ ਕੇ ਦੋਨਾਂ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਫ਼ਸਲ ਦੀ ਸਹੀ ਤਰੀਕੇ ਨਾਲ ਸੰਭਾਲ Labour ਦੁਆਰਾ ਕਟਾਈ ਕਰਕੇ ਹੀ ਕੀਤੀ ਜਾ ਸਕਦੀ ਹੈ ਅਤੇ ਇਸ ਨਾਲ ਫ਼ਸਲ ਨੂੰ ਨੁਕਸਾਨ ਵੀ ਘਟ ਹੁੰਦਾ ਹੈ। ਧੰਨਵਾਦ।