Posted by Amritshehbaz Singh
Punjab
22-02-2022 05:14 PM
ਅੰਮ੍ਰਿਤ ਜੀ, ਗੰਨੇ ਦੀ ਬਿਜਾਈ ਫ਼ਰਵਰੀ ਦੇ ਤੀਜੇ ਹਫਤੇ ਤੋਂ ਮਾਰਚ ਦੇ ਆਖਰੀ ਹਫ਼ਤੇ ਤੱਕ ਕੀਤੀ ਜਾ ਸਕਦੀ ਹੈ। ਅਗੇਤੀਆਂ ਪੱਕਣ ਵਾਲੀਆਂ ਨਵੀਆਂ ਸਿਫਾਰਿਸ਼ ਕਿਸਮਾਂ ਜਿਵੇਂ CoPB 95, CoPB 96, ਅਤੇ Co 15023 ਤੋਂ ਵੱਧ ਝਾੜ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਪਿਛੇਤੀ ਬਿਜਾਈ ਲਈ CoPB 98, CoPB 93, CoPB 94, Co 238, CoPB 91, CoJ 88, CoJ 85 ਅਤੇ CoJ 64 ਦਰਮਿਆਨੀ-ਪਿਛੇਤੀ ਪੱਕਣ ਵਾਲੀਆਂ ਕਿਸਮਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। CoPB 96, CoPB 92, Co 118, CoJ 64 .... (Read More)
ਅੰਮ੍ਰਿਤ ਜੀ, ਗੰਨੇ ਦੀ ਬਿਜਾਈ ਫ਼ਰਵਰੀ ਦੇ ਤੀਜੇ ਹਫਤੇ ਤੋਂ ਮਾਰਚ ਦੇ ਆਖਰੀ ਹਫ਼ਤੇ ਤੱਕ ਕੀਤੀ ਜਾ ਸਕਦੀ ਹੈ। ਅਗੇਤੀਆਂ ਪੱਕਣ ਵਾਲੀਆਂ ਨਵੀਆਂ ਸਿਫਾਰਿਸ਼ ਕਿਸਮਾਂ ਜਿਵੇਂ CoPB 95, CoPB 96, ਅਤੇ Co 15023 ਤੋਂ ਵੱਧ ਝਾੜ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਪਿਛੇਤੀ ਬਿਜਾਈ ਲਈ CoPB 98, CoPB 93, CoPB 94, Co 238, CoPB 91, CoJ 88, CoJ 85 ਅਤੇ CoJ 64 ਦਰਮਿਆਨੀ-ਪਿਛੇਤੀ ਪੱਕਣ ਵਾਲੀਆਂ ਕਿਸਮਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। CoPB 96, CoPB 92, Co 118, CoJ 64 ਅਤੇ CoJ 88 ਕਿਸਮਾਂ ਦੇ ਗੁੜ ਦੀ ਕੁਆਲਟੀ ਉੱਤਮ ਪਾਈ ਜਾਂਦੀ ਹੈ।ਬਾਕੀ ਕਿਸਮਾਂ ਨਾਲੋਂ Co 118 ਅਤੇ CoJ 85 ਕਿਸਮਾਂ ਦਾ ਬੀਜ 10 ਪ੍ਰਤੀਸ਼ਤ ਵੱਧ ਲੱਗਦਾ ਹੈ।ਇੱਕ ਏਕੜ ਕਮਾਦ ਦੀ ਬਿਜਾਈ ਲਈ 3 ਅੱਖਾਂ ਵਾਲੀਆਂ 20 ਹਜ਼ਾਰ ਗੁੱਲੀਆਂ ਜਾਂ 15 ਹਜ਼ਾਰ ਗੁੱਲੀਆਂ 4 ਅੱਖਾਂ ਵਾਲੀਆਂ ਅਤੇ 5 ਅੱਖਾਂ ਵਾਲੀਆਂ 12 ਹਜ਼ਾਰ ਗੁੱਲੀਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ।ਬਿਜਾਈ ਸਮੇਂ ਅਜ਼ੋਟੋਬੈਕਟਰ (ਜੀਵਾਣੂੰ ਖਾਦ)/ ਕਨਸੋਰਸ਼ੀਅਮ 4 ਕਿਲੋ ਪ੍ਰਤੀ ਏਕੜ ਖ਼ਾਲ਼ੀਆਂ ਵਿੱਚ ਪਾਉਣ ਨਾਲ ਕਮਾਦ ਦੇ ਝਾੜ ਦੀ ਪ੍ਰਾਪਤੀ ਵਿੱਚ ਵਾਧਾ ਹੁੰਦਾ ਹੈ।ਬਿਜਾਈ ਦੇ ਸਮੇਂ 66 ਕਿਲੋ ਯੂਰੀਆ ਦੀ ਵਰਤੋਂ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਇਆ ਜਾਵੇ, ਅਤੇ ਯੂਰੀਆ ਦਾ ਦੂਜਾ ਹਿੱਸਾ 66 ਕਿਲੋ ਪ੍ਰਤੀ ਏਕੜ ਦੂਜੇ ਪਾਣੀ ਤੋਂ ਬਾਅਦ ਪਾਇਆ ਜਾਵੇ ਅਤੇ ਯੂਰੀਆ ਦਾ ਤੀਸਰਾ ਹਿੱਸਾ 66 ਕਿਲੋ ਪ੍ਰਤੀ ਏਕੜ ਚੌਥੇ ਪਾਣੀ ਤੋਂ ਬਾਅਦ ਪਾਇਆ ਜਾਵੇ। ਗੁੜ ਬਣਾਉਣਾ ਸਿੱਖਣ ਲਈ ਤੁਸੀ ਆਪਣੇ ਨਜ਼ਦੀਕ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ।
Posted by avneesh tyagi
Uttar Pradesh
22-02-2022 05:00 PM
Avneesh ji, is sambandhi sampooran jaankari lene ke liye aap Deepak Bharadwaj - 79052-62060 ji se sampark kar skte hai . Dhnyvaad .
Posted by avneesh tyagi
Uttar Pradesh
22-02-2022 04:57 PM
avneesh ji i Soil testing ki Machine lene ke lia aap Harsh Dahiya 9212302277 se samparak kar sakte hai. dhanyawad.

Posted by Dilkhush mehta
Rajasthan
22-02-2022 04:43 PM
Dilkhush ji, apki fasal mai Alternaria Blight ka hamla najar aa reha hai, iski roktham ke liye app Dithane M-45 @2gm prati litre pani mai ghol kar spray kar sakte hai. dhanywad.
Posted by Satnam singh
Punjab
22-02-2022 04:24 PM
ਸਤਨਾਮ ਜੀ ਤੱਤ ਵਾਲੀ ਸਪਰੇ ਨਾਲ ਕੋਈ ਵੀ ਕੀਟਨਾਸ਼ਕ ਜਾ ਉਲੀਨਾਸ਼ਕ ਵਾਲੀ ਸਪਰੇ ਮਿਕ੍ਸ ਕਰ ਕੇ ਵਰਤਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਇਹਨਾਂ ਦੋਹਾਂ ਸਪਰੇ ਦੇ ਵਿਚਾਲੇ 10-15 ਦਿਨ ਦਾ ਅੰਤਰ ਜਰੂਰ ਰੱਖਿਓ ਤਾਂ ਜੋ ਦਵਾਈ ਚੰਗੀ ਤਰਾਂ ਅਸਰ ਕਰ ਸਕੇ। ਧੰਨਵਾਦ।

Posted by Harman
Punjab
22-02-2022 04:14 PM
harman ji eh chiti kungi da hamla hai esdi roktham lai tusi metalaxyl 4%+ mancozeb64% @ 250gram/acre de hisab nal spray kar sakde ho. duji spray 20 din baad kro. dhanwaad.
Posted by Rahul Kumar
Uttar Pradesh
22-02-2022 03:37 PM
rahul ji hybrid seed ko lga kar hum kisi bhi fasal ka seed nahi teyar kar sakte. dhanyawad.

Posted by Jagroop Kaur
Punjab
22-02-2022 03:33 PM
ਜਗਰੂਪ ਜੀ ਬਰਸੀਮ ਦੀ ਪਹਿਲੀ ਕਟਾਈ ਬਿਜਾਈ ਤੋਂ 50 ਦਿਨ ਬਾਅਦ ਅਤੇ ਇਸ ਤੋਂ ਬਾਅਦ ਵਾਲੀਆਂ ਕਟਾਈਆਂ 30-40 ਦਿਨਾਂ ਦੇ ਵਕਫ਼ੇ ਤੇ ਲੈ ਸਕਦੇ ਹੋ। ਤੇ ਸਿੰਚਾਈ ਤੁਸੀਂ ਮੌਸਮ ਤੇ ਜਮੀਨ ਦੇ ਹਿਸਾਬ ਤੇ 8-10 ਦਿਨ ਦੇ ਵਕਫ਼ੇ ਤੇ ਲਗਾ ਸਕਦੇ ਹੋ। ਧੰਨਵਾਦ।

Posted by Jagroop Kaur
Punjab
22-02-2022 03:12 PM
ਜਗਰੂਪ ਕੌਰ ਜੀ, ਤੁਸੀ ਬਰਸੀਮ ਦੀ ਫ਼ਸਲ ਨੂੰ ਪਹਿਲੇ ਸਿੰਚਾਈ ਕਰ ਸਕਦੇ ਹੋ, ਅਤੇ ਬਾਅਦ ਵਿਚ ਫ਼ਸਲ ਵੱਤਰ ਤੇ\' ਆ ਜਾਣ ਮਗਰੋਂ ਖਾਦ ਦੀ ਵਰਤੋਂ ਕਰ ਸਕਦੇ ਹੋ। ਧੰਨਵਾਦ।

Posted by ਬੇਅੰਤ ਸਿੰਘ
Punjab
22-02-2022 03:03 PM
ਬੇਅੰਤ ਜੀ ਮੂੰਗੀ ਦੀ ਬਿਜਾਈ ਦਾ ਸਹੀ ਸਮੇਂ 20 ਮਾਰਚ ਤੋਂ 15 ਅਪ੍ਰੈਲ ਦਾ ਹੁੰਦਾ ਹੈ। ਇਸਦੀ ਬਿਜਾਈ ਅਪ੍ਰੈਲ ਦੇ ਤੀਜੇ ਹਫਤੇ ਤੱਕ ਵੀ ਕੀਤੀ ਜਾਂਦੀ ਹੈ। ਲੇਟ ਬਿਜਾਈ ਨਾਲ ਵਾਇਰਸ ਦਾ ਹਮਲਾ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਧੰਨਵਾਦ।

Posted by Hardeep Singh
Punjab
22-02-2022 02:48 PM
Hardeep ji tuci poultry farming di contract farming krn lai Salil Sood 9781017711 ja Sumit Jandar 8275592788 nal sampark kr skde ho.
Posted by Gagandeep
Punjab
22-02-2022 02:39 PM
Gagandeep ji kirpa karke tusi eh daso ki zameen vich nami kinni k hai te tusi fasal nu pani kinne dinn pehla lya si ta jo ose hisab nal sahi jankari diti ja sake. Jyada garmi hon karke aage mausam kharb ho sakda te je saro nu pani lgya hoya ta fasal da nuksan ho sakda. Dhanwad.
Posted by PREET# PUNI@
Punjab
22-02-2022 02:36 PM
ਜੇਕਰ ਤੁਸੀ ਡੇਅਰੀ ਫਾਰਮਿੰਗ ਦੇ ਕੰਮ ਲਈ ਲੋਨ ਅਤੇ ਸਬਸਿਡੀ ਲੈਣਾ ਚਾਹੁੰਦੇ ਹੋ ਤਾਂ ਪਹਿਲਾ ਤੁਹਾਡੇ ਕੋਲ ਇਸ ਕੰਮ ਦੀ ਟ੍ਰੇਨਿੰਗ ਹੋਣਾ ਜਰੂਰੀ ਹੈ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਜਾਣਕਾਰੀ ਹੋਵੇਗੀ ਅਤੇ ਉਸ ਸਰਟੀਫਿਕੇਟ ਨਾਲ ਤੁਸੀ ਆਪਣੀ ਜਰੂਰਤ ਅਨੁਸਾਰ ਲੋਨ ਲੈ ਸਕਦੇ ਹੋ ਬਾਕੀ ਤੁਹਾਨੂੰ ਟ੍ਰੇਨਿੰਗ ਵਿਚ ਵੀ ਇਸਦੀ ਸਾਰੀ ਜਾਣਕਾਰੀ ਦੇ ਦਿਤੀ ਜਾਵੇਗੀ ਤੁਸੀ ਇਸਦੇ ਲਈ ਡਿਪਟੀ ਡਾਇਰੇਕ.... (Read More)
ਜੇਕਰ ਤੁਸੀ ਡੇਅਰੀ ਫਾਰਮਿੰਗ ਦੇ ਕੰਮ ਲਈ ਲੋਨ ਅਤੇ ਸਬਸਿਡੀ ਲੈਣਾ ਚਾਹੁੰਦੇ ਹੋ ਤਾਂ ਪਹਿਲਾ ਤੁਹਾਡੇ ਕੋਲ ਇਸ ਕੰਮ ਦੀ ਟ੍ਰੇਨਿੰਗ ਹੋਣਾ ਜਰੂਰੀ ਹੈ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਜਾਣਕਾਰੀ ਹੋਵੇਗੀ ਅਤੇ ਉਸ ਸਰਟੀਫਿਕੇਟ ਨਾਲ ਤੁਸੀ ਆਪਣੀ ਜਰੂਰਤ ਅਨੁਸਾਰ ਲੋਨ ਲੈ ਸਕਦੇ ਹੋ ਬਾਕੀ ਤੁਹਾਨੂੰ ਟ੍ਰੇਨਿੰਗ ਵਿਚ ਵੀ ਇਸਦੀ ਸਾਰੀ ਜਾਣਕਾਰੀ ਦੇ ਦਿਤੀ ਜਾਵੇਗੀ ਤੁਸੀ ਇਸਦੇ ਲਈ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ.

Posted by Manvir Singh
Punjab
22-02-2022 02:35 PM
Manvir ji tusi curry patta de butte nu vermicompost@1-2 kg de hisab nal pa sakde han. Tusi vermicompost takreeban 2.5-3 mahine de fasale te repeat kar sakde han. Dhanwad.
Posted by sukhjinder singh
Punjab
22-02-2022 02:31 PM
ਸੁਖਿੰਦਰ ਜੀ, ਇਸ ਸੰਭੰਧੀ ਜਾਣਕਾਰੀ ਲੈਣ ਲਈ ਤੁਸੀ Agriculture Office - ਤਰਨ ਤਾਰਨ - 01852- 222458 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।

Posted by Gaurav Shukla
Gujarat
22-02-2022 02:24 PM
गौरव जी खरीफ सीजन के दौरान आप मूंगफली, सोयाबीन, तिल का तेल वाली फसल की बिजाई कर सकते हैं। धन्यवाद
Posted by ਗੁਰਦੇਵ ਸਿੰਘ ਸੰਧੂ
Punjab
22-02-2022 01:48 PM
ਗੁਰਦੇਵ ਜੀ, ਚੰਗੇ ਨਤੀਜੇ ਲੈਣ ਲਈ ਤੁਸੀ fungicide ਅਤੇ insecticide ਦਾ ਅਲੱਗ - ਅਲੱਗ ਹੀ ਛਿੜਕਾਅ ਕਰੋ ਜੀ। ਧੰਨਵਾਦ।

Posted by Shivam Mittal
Punjab
22-02-2022 01:29 PM
शिवम जी, हाइड्रोपिनिक एक ऐसी तकनीक है जिसमें फसलें विशेषकर सब्जियां बिना मिट्टी के उगाई जाती हैं और उर्वरकों के साथ मिश्रित पानी को पोषक तत्व और नमी के रूप में प्रदान किया जाता है। यदि आप हाइड्रोपोनिक्स के बारे में विस्तार से कुछ भी जानना चाहते हैं तो आप विस्तार से अपना प्रश्न पूछ सकते हैं। धन्यवाद ।

Posted by ਅਮਨ ਸਿਧੂ
Punjab
22-02-2022 01:22 PM
ਅਮਨ ਜੀ ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਵਾਲੀ ਦਵਾਈ ਇਕ ਵਾਰ ਦੇਣ ਤੋਂ ਬਾਦ ਮਹੀਨੇ ਦੇ ਫਰਕ ਨਾਲ ਫਿਰ Flukarid DS bolus ਭਾਰ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਓਹਨਾ ਨੂੰ ਮਿਨਰਲ ਮਿਕਸਚਰ ਪਾਊਡਰ ਦੇ ਨਾਲ ਨਾਲ Sharkoferol liquid 50ml ਰੋਜਾਨਾ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਧੰਨਵਾਦ

Posted by bhagavan sahay
Uttar Pradesh
22-02-2022 01:14 PM
भगवान जी अरवी (अरबी ) की खेती कई प्रकार की मिट्टी जैसे कि रेतली से दोमट मिट्टी में की जाती है, पर यह रेतली दोमट या जैविक तत्वों की भरपूर मात्रा वाली मिट्टी में उगाने पर बढ़िया परिणाम देती है घटिया निकास वाली मिट्टी में इसकी खेती ना करें कम ऊपजाऊ और नमी वाली मिट्टी इसकी पैदावार को कम कर देती है अरवी की खेती के ल.... (Read More)
भगवान जी अरवी (अरबी ) की खेती कई प्रकार की मिट्टी जैसे कि रेतली से दोमट मिट्टी में की जाती है, पर यह रेतली दोमट या जैविक तत्वों की भरपूर मात्रा वाली मिट्टी में उगाने पर बढ़िया परिणाम देती है घटिया निकास वाली मिट्टी में इसकी खेती ना करें कम ऊपजाऊ और नमी वाली मिट्टी इसकी पैदावार को कम कर देती है अरवी की खेती के लिए, ज़मीन को अच्छी तरह से तैयार करें खेत को भुरभुरा करने के लिए, बिजाई से पहले खेत की 2-3 बार जोताई करें और उसके बाद सुहागा फेरें खेत को नदीन-मुक्त रखें फरवरी महीने के पहले पखवाड़े में गांठों को नर्सरी बैडों पर बोयें पंक्ति से पंक्ति में 60x15 या 45 x 20 सैं.मी. का फासला रखें गांठों को 6-7.5 सैं.मी. की गहराई पर बोयें गांठो की हाथों से बिजाई की जाती है बीजों को मिट्टी में गहराई से बोया जाता है गांठों की बिजाई गड्डे खोद कर की जाती है इसके इलावा इसकी बिजाई आलुओं की तरह मशीन से भी की जा सकती है प्रति एकड़ खेत में 300-400 किलो गांठों का प्रयोग करें बीज के उपचार के लिए बविस्टीन के 2% घोल में 30 मिनट के लिए गांठों को भिगोएं यह गांठों को मिट्टी में पैदा होने वाली बीमारीयों से बचाता है बिजाई से पहले, गली हुई रूड़ी की खाद 40-62.5 क्विंटल प्रति एकड़ में डालें शुरुआती खाद के तौर पर यूरिया 90 किलो, सिंगल सुपर फासफेट 125 किलो और मिउरेट ऑफ़ पोटाश 35 किलो प्रति एकड़ डालें खेत को नदीन मुक्त करने के लिए, 1-2 कसी से गोड़ाई करें और हर एक गोड़ाई के बाद जड़ों पर मिट्टी चढ़ाएं जरूरत से पहले सिंचाई फसल की बढ़िया पैदावार के लिए बहुत लाभदायक होती है गर्मीयों में, सिंचाई 3-4 दिनों के फासले पर करें और बारिश के मौसम में, सिंचाई की जरूरत नहीं होती, पर कई बार आवश्यकता अनुसार जीवन रक्षक के लिए सिंचाई जरूरी होती है इस फसल को नियमित अंकुरण के लिए स्थिर सिंचाई की आवश्यकता होती है इसलिए बिजाई के तुरंत बाद सिंचाई करें बीजों के अंकुरण तक खेत में नमी बनाये रखें। धन्यवाद।
Posted by avneesh tyagi
Uttar Pradesh
22-02-2022 12:40 PM
Avneesh ji, app gehu ki fasal mai npk 19.19.19 ka 1 kilo prati acre ke hisab se spray kar sakte hai. jab apki gehu ki fasal mai baliyan ani shuru ho jaye tab app fasal mai npk 0:52:32 ka spray kar sakte hai. dhanywad.
Posted by bhawar lal gurjar
Rajasthan
22-02-2022 12:37 PM
भवर जी आप मक्की की बिजाई कर सकते है। दूसरा आप गर्मी के मौसम वाली सब्जिया जैसे ग्वार, करेला, कद्दू, तोरी, भिंडी, मूली, आदि लगा सकते है।धन्यवाद।
Posted by bhawar lal gurjar
Rajasthan
22-02-2022 12:35 PM
भवर जी खरीफ के मौसम के लिए, जुलाई के आखिरी सप्ताह से लेकर अगस्त का महीना बिजाई के लिए अनुकूल होता है।नए पौधे बिजाई से 6-8 हफ्तों में रोपण के लिए तैयार हो जाते हैं।रोपण के समय, पंक्तियों के बीच 15 सैं.मी. और पौधों के बीच 7.5 सैं.मी. का फासला रखें। एक एकड़ के लिए 4-5 किलो बीजों का प्रयोग करें। बिजाई से 10 दिन पहले 15-20 टन रूड़ी क.... (Read More)
भवर जी खरीफ के मौसम के लिए, जुलाई के आखिरी सप्ताह से लेकर अगस्त का महीना बिजाई के लिए अनुकूल होता है।नए पौधे बिजाई से 6-8 हफ्तों में रोपण के लिए तैयार हो जाते हैं।रोपण के समय, पंक्तियों के बीच 15 सैं.मी. और पौधों के बीच 7.5 सैं.मी. का फासला रखें। एक एकड़ के लिए 4-5 किलो बीजों का प्रयोग करें। बिजाई से 10 दिन पहले 15-20 टन रूड़ी की खाद डालें। नाइट्रोजन 40 किलो (यूरिया 90 किलो), फासफोरस 20 किलो (सिंगल सुपर फासफेट 125 किलो) और पोटाश 40 किलो (मिउरेट ऑफ़ पोटाश 75 किलो) प्रति एकड़ डालें। फासफोरस और पोटाश की पूरी मात्रा और नाइट्रोजन की आधी मात्रा रोपण के समय डालें। बाकी बची नाइट्रोजन छींटा देकर रोपण के चार हफ्ते बाद डालें। पानी में घुलनशील खादें: रोपाई के 10-15 दिन बाद सूक्ष्म-तत्व @2.5-3 ग्राम or NPK 19:19:19 @10 ग्राम प्रति लीटर पानी के साथ स्प्रे करें। धन्यवाद।

Posted by Virendrasingh
Rajasthan
22-02-2022 12:20 PM
वरिन्दरा जी मूंगफली को आप अप्रैल महीने के अंत से लेकर मई महीने के अंत तक बिजाई कर सकते है। इसकी खेती रेतली दोमट और अच्छे निकास वाली रेतली चिकनी मिट्टी में की जाती है| अच्छे जल निकास वाली गहरी और उपजाऊ मिट्टी, जिसका pH 6.5-7 हो, इस फसल के लिए उत्तम मानी जाती है|बीज की मात्रा:-इसकी बिजाई के लिए 38-40 किलो बीज प्रति एकड़ में.... (Read More)
वरिन्दरा जी मूंगफली को आप अप्रैल महीने के अंत से लेकर मई महीने के अंत तक बिजाई कर सकते है। इसकी खेती रेतली दोमट और अच्छे निकास वाली रेतली चिकनी मिट्टी में की जाती है| अच्छे जल निकास वाली गहरी और उपजाऊ मिट्टी, जिसका pH 6.5-7 हो, इस फसल के लिए उत्तम मानी जाती है|बीज की मात्रा:-इसकी बिजाई के लिए 38-40 किलो बीज प्रति एकड़ में बोयें।खादों का प्रयोग मिट्टी की जांच के आधार पर करें| आवश्यकता अनुसार ही खादों का प्रयोग करें और खादों का अनावश्यक प्रयोग ना करें| 13 किलो यूरिया और 50 किलो सिंगल सुपर फासफेट प्रति एकड़ में डालें और अगर मिट्टी में पोटाश की कमी हो तो 10 किलो पोटाश प्रति एकड़ में डालें, साथ ही जिप्सम 50 किलो प्रति एकड़ में डालें| जिप्सम का छींटा दें और खादों को बिजाई के समय ड्रिल कर दें|फसल के अच्छे विकास के लिए मौसमी वर्षा के अनुसार 2 या 3 बार पानी लगाएं| पहला पानी फूल निकलने के समय लगाएं। खरीफ की ऋतु में यदि फसल को लंबे समय के लिए प्रभावित हो, तो फलियों के बनने पर सिंचाई करें।फसल की कटाई:-खरीफ की ऋतु में बोयी फसल नवंबर महीने में पक जाती है, जब पौधे एक जैसे पीले हो जाते है और पुराने पत्ते झड़ने शुरू हो जाते है| अंत-अप्रैल से अंत-मई में बोई गयी फसल मानसून के बाद अंत-अगस्त और सितंबर में पक जाती है| धन्यवद।

Posted by Prabhjot Randhawa
Punjab
22-02-2022 11:24 AM
Prabhjot ji kirpa karke tusi eh daso ki tuhade nam zameen hai ja nahi ta jo ose hisab nal sahi jankari diti ja sake. Kyun ki bina zameen nam toh PM Kisan Samman Yojana da faida nahi lya ja sakda. Dhanwad.

Posted by sohan dass
Punjab
22-02-2022 11:23 AM
tuci uss nu her 3-3 mahine de frak nal pett de kiria wali dwai salt badal ke dinde rho ate uss nu Nutrich tablet ek dabbi hor khilaa skde ho iss vich vitamins ate minerals hunde ha jiss nal sarir di kami puri hundi hai ate sme te heat vich aa jawegi.
Posted by Mohit Solanki
Rajasthan
22-02-2022 10:59 AM
मोहित जी, आपको उचित तरीके से सर्वोत्तम सिंचाई करनी चाहिए। फंगल संक्रमण के नियंत्रण के लिए कार्बेन्डाजिम 1.5-2 मि.ली. प्रति लीटर पानी में मिलाकर प्रयोग करें। बेहतर विकास के लिए प्रति पौधा 250-300 ग्राम वर्मीकम्पोस्ट का उपयोग कर सकते हैं। धन्यवाद
Posted by Mohit Solanki
Rajasthan
22-02-2022 10:59 AM
मोहित जी, आपको उचित तरीके से सर्वोत्तम सिंचाई करनी चाहिए। फंगल संक्रमण के नियंत्रण के लिए कार्बेन्डाजिम 1.5-2 मि.ली. प्रति लीटर पानी में मिलाकर प्रयोग करें। बेहतर विकास के लिए प्रति पौधा 250-300 ग्राम वर्मीकम्पोस्ट का उपयोग कर सकते हैं। धन्यवाद
Posted by Amit Kumar
Chattisgarh
22-02-2022 10:58 AM
अमित जी यह mealy bug कीड़े का हमला है इसके लिए आप buprofezin 2ml प्रति लीटर पानी के हिसाब से स्प्रे कर सकते है। धन्यवाद
Posted by Randeep singh
Punjab
22-02-2022 10:55 AM
ਰਣਦੀਪ ਜੀ , Thiamethoxam 30% FS ਦਵਾਈ ਦੀ ਵਰਤੋਂ 2.5 ml /L ਪਾਣੀ ਦੇ ਹਿਸਾਬ ਨਾਲ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।
Posted by ਅਮਨ ਡੇਅਰੀ ਫਾਰਮ
Punjab
22-02-2022 09:21 AM
ਅਮਨ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Posted by Gurdev singh
Punjab
22-02-2022 09:17 AM
Gurdev ji, tuhadi kanak vich stripe rust da hamla najar aa reha hai. tuc isdi roktham layi Mancozeb @ 200 gram ja fir Propiconazole (Tilt) 25 EC @200 ml prati acre vich 150 litre pani vich ghol ke spray kar sakde ho. dhanwad.

Posted by ਸਿਮਰਨ
Punjab
22-02-2022 08:58 AM
ਸਿਮਰਨ ਜੀ, ਬਿਮਾਰੀ ਦੀ ਸਹੀ ਪਹਿਚਾਣ ਲਈ ਤੁਸੀ ਪੱਤੇ ਨੂੰ ਚੰਗੀ ਤਰ੍ਹਾਂ ਛੂਹ ਕੇ ਦੇਖੋ , ਜੇ ਤੁਹਾਡੇ ਹੱਥ ਨਾਲ ਹਲਦੀ ਵਰਗਾ ਪਾਊਡਰ ਲੱਗਦਾ ਹੈ ਤਾ ਫਿਰ ਇਹ ਪੀਲੀ ਕੁੰਗੀ ਦਾ ਹਮਲਾ ਹੈ , ਜੇ ਹੱਥ ਨਾਲ ਪਾਊਡਰ ਨਹੀਂ ਲਗਦਾ ਤਾ ਫਿਰ ਇਹ ਮੌਸਮ ਕਰ ਕੇ ਹੋ ਸਕਦਾ ਹੈ ਜੀ। ਪੀਲੀ ਕੁੰਗੀ ਦੀ ਰੋਕਰਥਾਮ ਲਈ ਤੁਸੀ tebuconazol ਜਾਂ propiconazol @200 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।

Posted by Harjinder
Punjab
22-02-2022 08:56 AM
ਹਰਜਿੰਦਰ ਜੀ, ਜੇਕਰ ਤੁਹਾਡੀ ਫ਼ਸਲ ਵਿਚ ਮੈਗਨੀਜ਼ ਦੀ ਕਮੀ ਨਜ਼ਰ ਆ ਰਹੀ ਹੈ ਤਾਂ ਤੁਸੀ ਕਣਕ ਵਿਚ 1 ਕਿਲੋ ਮੈਗਨੀਜ਼ ਸਲਫ਼ੇਟ 200 ਲੀਟਰ ਪਾਣੀ ਵਿੱਚ ਘੋਲ ਕੇ ਸਪਰੇ ਕਰ ਸਕਦੇ ਹੋ। ਧੰਨਵਾਦ।
Posted by Dalvir Dhaliwal
Punjab
22-02-2022 08:43 AM
ਦਲਵੀਰ ਜੀ, ਕਣਕ ਦੀ ਫ਼ਸਲ ਵਿੱਚ ਸਰੋਂ ਦੀ ਰੋਕਥਾਮ ਲਈ ਤੁਸੀ metsulfuron @10 g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by Sachin Chaurasiya
Madhya Pradesh
22-02-2022 08:35 AM
Sachin ji, kripya app yeh batyein ki app ki pyaaj ki fasal kitne din ki ho gayi hai. Waise app pyaaj ki fasal mein kharpatwar ki roktham ke liye gudayi karwa sakte hai. dhanywad.

Posted by Mohammad Basit Naqvi
Madhya Pradesh
22-02-2022 07:44 AM
मोहम्मद जी आप पौल्ट्री फार्मिंग की ट्रेनिंग लेने के लिए KVK Kasturbagram, Khandwa Road Indore-453112 (M.P.), India, Phone: +91-0731-2874151, Mobile: +91-9425058937 के साथ संम्पर्क कर सकते हैं। वहां समय समय पर किसानों को अलग अलग कामों की ट्रेनिंग दी जाती है।

Posted by Sukhjinder
Punjab
22-02-2022 07:32 AM
सुखजिंदर जी मिर्च में कीड़ें की रोकथाम के लिए आप chemical spiromesifen @150ml एकड़ की स्प्रे कर सकते हैं। धन्यवाद

Posted by ravneet maan
Punjab
22-02-2022 07:20 AM
ਰਵਨੀਤ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਉਸ ਨੂੰ Lacup ਪਾਊਡਰ 100gm ਰੋਜਾਨਾ, Simlage bolus 1-1 ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ. ਬਾਕੀ ਪਸ਼ੂਆਂ ਦਾ ਦੁੱਧ ਓਹਨਾ ਦੀ .... (Read More)
ਰਵਨੀਤ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਉਸ ਨੂੰ Lacup ਪਾਊਡਰ 100gm ਰੋਜਾਨਾ, Simlage bolus 1-1 ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ. ਬਾਕੀ ਪਸ਼ੂਆਂ ਦਾ ਦੁੱਧ ਓਹਨਾ ਦੀ ਚੰਗੀ ਨਸਲ, ਦੇਖਭਾਲ ਅਤੇ ਓਹਨਾ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੈ..

Posted by ravneet maan
Punjab
22-02-2022 07:04 AM
ਰਵਨੀਤ ਜੀ, ਮਿਰਚ ਦੇ ਬੂਟਿਆਂ ਨੂੰ ਮੋਸੈਕ ਰੋਗ ਦੇ ਲੱਛਣ ਨਜ਼ਰ ਆ ਰਹੇ ਹਨ। ਇਸਦੀ ਰੋਕਥਾਮ ਲਈ ਤੁਸੀ Methyl demeton 25EC @2 ਮਿਲੀਲੀਟਰ ਨੂੰ 1 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰ ਸਕਦੇ ਹੋ। ਧੰਨਵਾਦ।
Posted by Amrit singh
Punjab
22-02-2022 07:01 AM
ਅੰਮ੍ਰਿਤ ਜੀ ਕਿਰਪਾ ਤੁਸੀਂ ਇਹ ਦੱਸੋ ਵੀ ਪਹਿਲਾ ਇਸਨੂੰ ਖਾਦ ਕਿਹੜੀ ਤੇ ਕਿੰਨੀ ਮਾਤਰਾ ਵਿਚ ਪਾਈ ਗਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿਤੀ ਜਾ ਸਕਦੀ ਹੈ ਧੰਨਵਾਦ।

Posted by Aman Waris
West Bengal
21-02-2022 10:05 PM
अमन जी, इसे विभिन्न प्रकार की मिट्टी में उगाया जा सकता है, जिसमें समृद्ध दोमट से लेकर अच्छे कार्बनिक पदार्थ वाली खराब उथली मिट्टी तक शामिल है। बाजरा पीएच 4.5-8 वाली मिट्टी में सबसे अच्छा उगता है। जल जमाव की समस्या वाली मिट्टी का उपयोग बाजरे की खेती के लिए नहीं किया जाना चाहिए। बाजरे के लिए बोई जाने वाली किस्मे.... (Read More)
अमन जी, इसे विभिन्न प्रकार की मिट्टी में उगाया जा सकता है, जिसमें समृद्ध दोमट से लेकर अच्छे कार्बनिक पदार्थ वाली खराब उथली मिट्टी तक शामिल है। बाजरा पीएच 4.5-8 वाली मिट्टी में सबसे अच्छा उगता है। जल जमाव की समस्या वाली मिट्टी का उपयोग बाजरे की खेती के लिए नहीं किया जाना चाहिए। बाजरे के लिए बोई जाने वाली किस्में पीईएस 400, पीईएस 176, वीएल मंडुआ 101, वीएल मंडुआ 204, वीएल 124, वीएल 149 और वीएल 146 हैं। इष्टतम आबादी के लिए, 25x15 सेमी (पंक्ति के बीच 25 सेमी और पौधे से पौधे की दूरी 15 सेमी) का उपयोग करें। मुख्य खेत में बिजाई के लिए बाजरे की इष्टतम बीज दर 4 किलोग्राम/एकड़ है। मई-जून के महीने में अच्छी तरह से तैयार नर्सरी में बीज बोयें। 1 एकड़ भूमि में रोपाई के लिए पर्याप्त पौध देने के लिए लगभग 2 किलोग्राम बीज की आवश्यकता होती है। बुआई से एक महीने पहले 5-10 टन फार्म यार्ड खाद या अच्छी तरह से सड़ी हुई गाय का गोबर डालें। यदि मृदा परीक्षण मूल्य उपलब्ध नहीं है, तो वर्षा आधारित फसल के लिए, N:P:K का 60:30:20 लागू करें। बुआई के समय पी, के की पूरी खुराक और एन की आधी खुराक डालें। नाइट्रोजन की शेष आधी खुराक नमी की उपलब्धता के आधार पर दो से तीन भागों में (बुवाई के 30 और 50 दिनों के बाद) डाली जानी चाहिए। प्रभावी खरपतवार नियंत्रण के लिए उभरने से पहले खरपतवारनाशी जैसे ऑक्सीफ्लोरफेन 1.25 किलोग्राम प्रति एकड़ या आइसोप्रोट्यूरॉन 400 ग्राम प्रति एकड़ का छिड़काव करें। खरपतवारों के प्रभावी नियंत्रण के लिए बुवाई के लगभग 20-25 दिन बाद 2-4-डी सोडियम नमक 250 ग्राम प्रति एकड़ की दर से छिड़काव करें। चूँकि बाजरा वर्षा ऋतु की फसल है इसलिए इसे सिंचाई की आवश्यकता नहीं होती। लेकिन कल्ले फूटने और फूल आने की अवस्था में यदि वर्षा लंबे समय तक रुकती है तो अच्छी उपज के साथ-साथ पौधों की अच्छी वृद्धि के लिए सिंचाई आवश्यक है। आम तौर पर फसलें 120-135 दिनों में पक जाती हैं, किस्म के उपयोग के आधार पर अवधि भिन्न हो सकती है। कटाई दो चरणों में की जाती है। बालियों को दरांती से काटा जाता है और भूसे को जमीन के करीब से काटा जाता है।

Posted by Vinay Kumar
Rajasthan
21-02-2022 09:58 PM
विनय जी Red sandalwood, white sandalwood चंदन की किस्में हैं। इसकी खेती के लिए जमीन को अप्रैल-मई महीने में तैयार किया जाता है इसकी बिजाई मई-अक्टूबर महीने में की जाती है पर इसको लगाने का सबसे सही समय जुलाई-अगस्त महीना है पौधे से पौधे की दूरी 3 मीटर होनी चाहिए। यूरिया@50ग्राम/पेड़/साल , एसएसपी@100 ग्राम/पेड़/साल और मयूरिएट आफ पोटाश@40 ग्रा.... (Read More)
विनय जी Red sandalwood, white sandalwood चंदन की किस्में हैं। इसकी खेती के लिए जमीन को अप्रैल-मई महीने में तैयार किया जाता है इसकी बिजाई मई-अक्टूबर महीने में की जाती है पर इसको लगाने का सबसे सही समय जुलाई-अगस्त महीना है पौधे से पौधे की दूरी 3 मीटर होनी चाहिए। यूरिया@50ग्राम/पेड़/साल , एसएसपी@100 ग्राम/पेड़/साल और मयूरिएट आफ पोटाश@40 ग्राम/पेड़/सालको दो हिस्सों में डालना चाहिए। पहली डोज़ मार्च-अप्रैल महीने में और दूसरी डोज़ सितम्बर-अक्टूबर में दी जानी चाहिए। इसके बारे में और जानकारी लेने के लिए आप अरुण खुरमी 9878123123 जी से संपर्क कर सकते है। इसके पौधे आप अपने नज़दीकी किसी नर्सरी से भी ले सकते है। धन्यवाद।

Posted by Murli Pandit
Rajasthan
21-02-2022 09:35 PM
मुरली जी कृप्या आप यह बताएं कि आपके पास मुर्गी है या नहीं है और आप उसमें ही गाय पालन करना चाहते है या वो फार्म खाली है और उसमें शुरूआत करनी है कृप्या आप विस्तार से दोबारा सवाल पूछें ताकि आपको सही जानकारी दी जा सके।

Posted by Manoj
Haryana
21-02-2022 09:11 PM
मनोज जी, आप अंगूर के पौधों के लिए Hara Agro centre से 7947241644 पर संपर्क कर सकते है।धन्यवाद।
Posted by manjot grewal
Punjab
21-02-2022 08:13 PM
manjot ji, banshi gold mongi da jhaad 4-5 quintal prati acre ho sakda hai. eh fasal di sambhal te vi nirbhar karda hai. esdi katayi hath nal hi kiti ja sakdi hai. dhanwad.
Posted by Lovepreet Sandhu
Punjab
21-02-2022 07:56 PM
ਸੰਧੂ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Fendykind plus bolus ਦਿਓ ਅਤੇ ਇਸ ਨੂੰ ਜ਼ਿਆਦਾ ਸਮਾਂ ਖੁਲਾ ਰੱਖਿਆ ਕਰੋ ਕਿਉਕਿ ਜੇਕਰ ਪਸ਼ੂ ਨੂੰ ਬੰਨ ਕੇ ਰੱਖਦੇ ਹੋ ਫਿਰ ਗਰੋਥ ਘੱਟ ਹੁੰਦੀ ਹੈ ਅਤੇ ਪੇਟ ਫੁੱਲਣ ਲੱਗਦਾ ਹੈ, ਬਾਕੀ ਤੁਸੀ ਉਸ ਨੂੰ Heifer dry feed ਦੇਣੀ ਸ਼ੁਰੂ ਕਰੋ ਅਤੇ Bovimin B ਪਾਊਡਰ 50gm ਰੋਜਾਨਾ ਦਿਓ

Posted by ਸਵਰਨ ਸਿੰਘ
Punjab
21-02-2022 07:40 PM
ਸਵਰਨ ਜੀ, ਤੁਸੀ ਕਮਾਦ ਦੇ ਚੰਗੇ ਜੰਮ ਲਈ ਬਰੋਟਿਆਂ ਨੂੰ ਈਥਰਲ ਦੇ ਘੋਲ ਵਿੱਚ ਪੂਰੀ ਰਾਤ ਡੋਬਣ ਉਪਰੰਤ ਬਿਜਾਈ ਕਰ ਸਕਦੇ ਹੋ। ਇਹ ਘੋਲ ਬਨਾਉਣ ਲਈ 25 ਮਿਲੀਲਿਟਰ ਈਥਰਲ 39 ਐਸ ਐਲ ਨੂੰ 100 ਲਿਟਰ ਪਾਣੀ ਵਿੱਚ ਘੋਲੋ ਜਾਂ ਗੁੱਲੀਆਂ ਨੂੰ ਬੀਜਣ ਤੋਂ ਪਹਿਲਾਂ 24 ਘੰਟੇ ਪਾਣੀ ਵਿੱਚ ਡੋਬ ਕੇ ਰੱਖੋ। ਇਸ ਤਰਾਂ ਬੀਜ ਦੀ ਸੋਧ ਤੋਂ ਬਾਅਦ ਤੁਸੀ ਕਮਾਦ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ।

Posted by मनौवर अंसारी
Bihar
21-02-2022 07:19 PM
मनौवर जी, आपकी फसल में मोसैक वायरस का हमला नज़र आ रहा है, अगर यह लक्षण आपकी फसल में किसी-किसी पौधे पर नज़र आ रहे है तो आप उन पौधों को नष्ट कर सकते है। इसकी रोकथाम के लिए आप Imidacloprid @50ml या फिर Thiamethoxam @40 gm का प्रति एकड़ में 150 लीटर पानी में घोल कर स्प्रे कर सकते है। धन्यवाद।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image

























