
Posted by Kirandeep singh
Punjab
26-02-2022 08:55 AM
kirandeep ji kirpa eh daso vi tusi kehdi bimari layi fungicide di varto krna chahunde ho us hisab nal hi tuhanu sahi jankari diti ja sakdi hai. kanak vich tele de layi tusi thiamethoxam@20 gram nu prati acre de hisab nal vart sakde ho. boron tatt di spray tusi 100gram/acre de hisab nal kar sakde ho. ena dheyan jarror rakhio ki kise vi tatt wali spray nal dwai wali spray mix na krio ate 2 spray de vichale ghto ghat 10-13 din da antar jrrur rakhio.dhanwaad.
Posted by Jaskaran Singh
Punjab
26-02-2022 08:54 AM
ਜਸਕਰਨ ਜੀ, ਸੁੰਡ ਬਣਾਉਣ ਲਈ ਅਦਰਕ ਨੂੰ ਚੰਗੀ ਤਰਾਂ ਪਾਣੀ ਨਾਲ ਧੋਣ ਤੋਂ ਬਾਅਦ ਉਪਰਲੀ ਪਰਤ ਨੂੰ ਹਲਕਾ ਛਿੱਲ ਲਓ ਅਤੇ ਇਸ ਤੋਂ ਬਾਅਦ ਇਸ ਨੂੰ 24 ਘੰਟੇ ਤਕ ਪਾਣੀ ਵਿਚ ਭਿਓਂ ਕੇ ਰੱਖੋ , ਇਸ ਤੋਂ ਬਾਅਦ 30 ਲੀਟਰ ਪਾਣੀ ਵਿਚ 500 - 600 ml ਨਿੰਬੂ ਦਾ ਰਸ ਪਾ ਕੇ ਘੋਲ ਬਣਾਓ ਅਤੇ ਇਸ ਵਿਚ ਅਦਰਕ ਨੂੰ ਭਿਓਂ ਦਿਓ , ਇਸ ਉਪਰੰਤ 120 ਲੀਟਰ ਪਾਣੀ ਵਿਚ 2 kg ਚੂਨੇ ਵਾਲੇ ਘੋਲ ਵਿਚ ਅਦਰਕ ਨੂੰ ਓਨਾ ਟਾਈਮ ਭਿਓਂ ਕੇ ਰੱਖੋ ਜਿਨ.... (Read More)
ਜਸਕਰਨ ਜੀ, ਸੁੰਡ ਬਣਾਉਣ ਲਈ ਅਦਰਕ ਨੂੰ ਚੰਗੀ ਤਰਾਂ ਪਾਣੀ ਨਾਲ ਧੋਣ ਤੋਂ ਬਾਅਦ ਉਪਰਲੀ ਪਰਤ ਨੂੰ ਹਲਕਾ ਛਿੱਲ ਲਓ ਅਤੇ ਇਸ ਤੋਂ ਬਾਅਦ ਇਸ ਨੂੰ 24 ਘੰਟੇ ਤਕ ਪਾਣੀ ਵਿਚ ਭਿਓਂ ਕੇ ਰੱਖੋ , ਇਸ ਤੋਂ ਬਾਅਦ 30 ਲੀਟਰ ਪਾਣੀ ਵਿਚ 500 - 600 ml ਨਿੰਬੂ ਦਾ ਰਸ ਪਾ ਕੇ ਘੋਲ ਬਣਾਓ ਅਤੇ ਇਸ ਵਿਚ ਅਦਰਕ ਨੂੰ ਭਿਓਂ ਦਿਓ , ਇਸ ਉਪਰੰਤ 120 ਲੀਟਰ ਪਾਣੀ ਵਿਚ 2 kg ਚੂਨੇ ਵਾਲੇ ਘੋਲ ਵਿਚ ਅਦਰਕ ਨੂੰ ਓਨਾ ਟਾਈਮ ਭਿਓਂ ਕੇ ਰੱਖੋ ਜਿਨਾਂ ਚਿਰ ਅਦਰਕ ਤੇ ਚੂਨੇ ਦੀ ਪਰਤ ਚੜ ਜਾਵੇ ਇਸ ਤੋਂ ਬਾਅਦ ਇਸ ਨੂੰ ਚੰਗੀ ਤਰਾਂ ਸੁਕਾ ਲਾਓ ਅਤੇ ਸੁੱਕਣ ਤੋਂ ਬਾਅਦ ਚੂਨੇ ਦੀ ਪਰਤ ਨੂੰ ਉਤਾਰ ਦਿਓ, ਇਸ ਤਰਾਂ ਸੁੰਡ ਤਿਆਰ ਹੋ ਜਾਵੇਗੀ ਜੀ | ਧੰਨਵਾਦ |
Posted by PREET# PUNI@
Punjab
26-02-2022 08:49 AM
Preet ji FFG murgi egg ate meat dona kma lai thik rehndi hai ek vaddi murgi rojana 110-120gm tak feed khaa skdi hai baki ohna da weight ohna di sahi khurak ate dekbhal te nirbhar hunda ha baki ehh lagbhag 6 mahine tak egg den lgdia ha baki pehla bhi ja badd ch bhi de skdia ha ehh ohna di khurak te nirbhar hai.

Posted by gurbhej singh
Punjab
26-02-2022 08:35 AM
ਤੁਸੀ ਇਸ ਨੂੰ utrevive liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Metro 400mg ਰੋਜਾਨਾ 5 ਗੋਲੀਆਂ ਦੇਣੀਆਂ ਸ਼ੁਰੂ ਕਰੋ

Posted by Himanshu Kumar
Bihar
26-02-2022 08:26 AM
हिमांशु जी फोटो अपलोड नहीं हुई है कृपया फिर से फोटो भेजें ताकि आपको सही जानकारी दी जा सके। धन्यवाद

Posted by chhina saab
Punjab
26-02-2022 08:12 AM
Chhina ji isda koi chakar nhi ehh gaban rukk skdi hai kai varr pashu vaise motee nale krda rehnda ha tuci iss nu Keeper plus powder 30gm rojana 20 din tak dena suru kro.
Posted by akshay devapurkar
Karnataka
26-02-2022 07:28 AM
अक्षय जी, कृपया हमें अपना सवाल विस्तार से बताएं कि आप किस मसाले की फसल के बारे में बात कर रहे हैं और आप किस फसल के बारे में हमसे कौन सी जानकारी प्राप्त करना चाहते हैं ताकि हम आपको आपकी आवश्यकता के अनुसार सही जानकारी दे सकें। धन्यवाद।
Posted by sukhmander singh
Punjab
26-02-2022 07:24 AM
ਸੁਖਮੰਦਰ ਜੀ ਤੁਸੀ ਉਸਦੇ ਖੂਨ ਦਾ ਸੈਪਲ ਨੂੰ ਨਜ਼ਦੀਕੀ ਪੋਲੀਕਲੀਨਿਕ ਵਿੱਚ ਟੈਸਟ ਕਰਵਾਓ ਜਿਸ ਨਾਲ ਉਸਦੇ ਵਾਰ ਵਾਰ ਬਿਮਾਰੀ ਹੋਣ ਦਾ ਸਹੀ ਕਾਰਣ ਪਤਾ ਲੱਗ ਜਾਵੇਗਾ ਅਤੇ ਉਸਦਾ ਸਹੀ ਇਲਾਜ ਹੋ ਜਾਵੇਗਾ ਬਾਕੀ ਤੁਸੀ ਫੀਡ ਦਾ, ਉਸਦੇ ਰਹਿਣ ਸਹਿਣ ਦਾ ਵੀ ਪੂਰਾ ਧਿਆਨ ਰੱਖੋ ਅਤੇ ਪੂਰੀ ਸਾਫ਼ ਸਫਾਈ ਰੱਖੋ

Posted by Varinder singh dhillon
Punjab
26-02-2022 07:12 AM
Varinder ji tuci tuci feed de nal nal pashua nu khal deni suru kro jiss nal fatt vich vadha hunda hai tuci vdemia di khal khila skde ho baki isde nal nal tuci jekar powder dene hai fir tuci Fatplus powder 100gm, Lacup powder 100gm rojana dena suru kro.

Posted by raman
Punjab
26-02-2022 07:00 AM
ਉਸ ਨੂੰ Lactomood ਹੋਮਿਓਪੈਥਿਕ ਦਵਾਈ 10 10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ ਉਸ ਨੂੰ leptaden tab. 10 ਗੋਲੀਆਂ ਰੋਜ਼ਾਨਾ ਅਤੇ LDM liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖ ਸਕਦੇ ਹੋ.
Posted by hardeep singh
Punjab
26-02-2022 06:55 AM
ਹਰਦੀਪ ਜੀ ਤੁਸੀ ਉਸ ਨੂੰ AMC forte inj. 4gm Megludyne injection 20ml ਅਤੇ Ascrobic acid injection 20ml ਲਗਵਾਓ ਅਤੇ 3 ਦਿਨ ਤੱਕ ਲਗਵਾਓ ਇਹਨਾਂ ਨਾਲ ਫਰਕ ਪੈ ਜਾਵੇਗਾ
Posted by parvinder singh
Punjab
26-02-2022 06:50 AM
ਪਰਵਿੰਦਰ ਜੀ 1-3 ਸਾਲ ਦੇ ਬੂਟਿਆਂ ਵਾਲੇ ਬਾਗ਼ ਵਿਚ ਯੂਰੀਆ 500-700 ਗ੍ਰਾਮ, 200-400 ਗ੍ਰਾਮ murate of potash, 10-30ਕਿਲੋ ਰੂੜੀ ਦੀ ਖਾਦ ਪ੍ਰਤੀ ਬੂਟੇ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by ManpreetSingh
Punjab
26-02-2022 02:50 AM
ਉਸ ਨੂੰ Vitum-h liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਸੂਣ ਤੋਂ ਇਕ ਮਹੀਨਾ ਪਹਿਲਾ Transition mix feed ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2kg ਰੋਜਾਨਾ ਦੇ ਸਕਦੇ ਹੋ ਅਤੇ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੁੰਦਾ ਹੈ.

Posted by ਯੁਵਰਾਜ ਕਿ੍ਸ਼ਨ
Punjab
25-02-2022 11:54 PM
ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ ਵਰਤੀ ਜਾਂਦੀ .... (Read More)
ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ ਵਰਤੀ ਜਾਂਦੀ ਹੈ , ਕਿਉਕਿ ਇਸ ਦੀ ਗਰਮੀ ਸਹਾਰਨ ਦੀ ਸਮਰੱਥਾ ਕਾਫੀ ਚੰਗੀ ਹੈ |
ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ ਦੇ ਹਿਸਾਬ ਨਾਲ ਗੋਹਾ ਪੈਂਦਾ ਹੈਂ, ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗੋਬਰ ਪਾਉਣ ਤੋਂ ਬਾਅਦ, ਗੰਡੋਏ ਇਕ ਕਿੱਲੋ ਪ੍ਰਤੀ ਫੁੱਟ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਦੀ ਉਚਾਈ 13 -14 ਇੰਚ ਦੇ ਕਰੀਬ ਹੋ ਜਾਂਦੀ ਹੈ | ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਜੇ ਗੰਡੋਇਆਂ ਦੀ ਦਰ 1 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਕਲਚਰ ਬੈਡ ਨੂੰ ਤਿਆਰ ਹੋਣ ਚ 2 ਮਹੀਨੇ ਲਗਦੇ ਹਨ , ਜੇ ਗੰਡੋਇਆਂ ਦੀ ਦਰ2 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਤਾਂ ਇਹ 1ਮਹੀਨੇ ਵਿਚ ਵੀ ਤਿਆਰ ਹੋ ਜਾਂਦੀ ਹੈ |।ਕੰਪੋਸਟਨੂੰ ਛਾਨਣੀ ਨਾਲ ਛਾਣਿਆ ਜਾਂਦਾ ਹੈ। ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ।
ਇਸਦੀ ਟ੍ਰੇਨਿੰਗ ਅਗਾਂਹਵਧੂ ਕਿਸਾਨ ਜਿਵੇ ਕਿ ਪ੍ਰਸ਼ਾਂਤ ਕੁਮਾਰ (compo soli organics) ਤੋਂ ਲਈ ਜਾ ਸਕਦੀ ਹੈ ਤੇ ਗੰਡੋਏ ਵੀ ਇਹਨਾਂ ਤੋਂ ਹੀ ਖਰੀਦੇ ਜਾ ਸਕਦੇ ਹਨ | ਇਸਦਾ ਮੰਡੀਕਰਨ ਨਰਸਰੀਆਂ,ਫਰੂਟ ਫਾਰਮ,ਹੋਟਲਾਂ, ਤੇ ਮੁੱਖ ਤੌਰ ਤੇ ਰਵਾਇਤੀ ਕਿਸਾਨਾਂ ਨੂੰ ਕੀਤਾ ਜਾ ਸਕਦਾ ਹੈ ਕਿਉਕਿ ਇਸ ਸਾਰੇ ਹੀ ਤੱਤ ਪਾਏ ਜਾਂਦੇ ਹਨ, ਤੇ ਜੇ ਕਿਸਾਨ ਇਸਦੀ ਵਰਤੋਂ ਕਰਦੇ ਹਨ ਤਾ ਕਿਸੇ ਵੀ ਰਸਾਇਣਿਕ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ | ਗੰਡੋਏ ਦੀ ਮਾਰਕੀਟਿੰਗ ਨਵੇਂ ਕਿਸਾਨ ਜੋ ਇਸ ਧੰਦੇ ਵਿਚ ਆਉਣਾ ਚਾਹੁੰਦੇ ਹਨ ਜਾਂ ਆਪਣੇ ਖੇਤ ਲਈ ਖਾਦ ਤਿਆਰ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕੀਤੀ ਜਾਂ ਸਕਦੀ ਹੈ |ਇਸ ਤੋਂ ਇਲਾਵਾ ਇਸ ਵਿਧੀ ਵਿਚੋਂ ਵਰਮੀਵਾਸ਼ ਵੀ ਤਿਆਰ ਕੀਤਾ ਜਾਂਦਾ ਹੈ , ਜਿਸ ਦੀ ਵਰਤੋਂ ਆਰਗੈਨਿਕ ਸਪਰੇ ਦੀ ਵਜੋਂ ਕੀਤੀ ਜਾਂ ਸਕਦੀ ਹੈ |
Posted by Tarun Sihag
Haryana
25-02-2022 09:55 PM
तरुण जी आप माल्टा के ऊपर ह्यूमिक एसिड की स्प्रे 2 -3 ml को प्रत्ति लीटर पानी में मिला के उस हिसाब से स्प्रे कर सकते है। यह ग्रोथ बढ़ाने में मदद करता है। धन्यवाद्

Posted by Sukhwinder Bajwa
Punjab
25-02-2022 09:22 PM
ਉਸ ਨੂੰ RL botal 5 litre ਲਗਵਾਓ ਅਤੇ Metro 3 ਬੋਤਲਾਂ ਲਗਵਾਓ ਬਾਕੀ ਉਸ ਨੂੰ Betacef plus 3gm, Rumirec inj. 10ml ਲਗਵਾਓ ਅਤੇ Impacdon powder ਲਓ ਅਤੇ ਕੋੜ ਤੁਮੈ ਦੀਆ ਜੜਾਂ ਜੋ ਪੰਸਾਰੀ ਤੋਂ ਮਿਲ ਜਾਣਗੀਆਂ ਇਹਨਾਂ ਦੋਨਾਂ ਨੂੰ 4 ਲੀਟਰ ਪਾਣੀ ਵਿੱਚ ਉਬਾਲ ਕੇ ਅੱਧਾ ਪਾਣੀ ਰਹਿਣ ਤੇ ਇਸ ਨੂੰ ਪੁਣ ਲਓ ਅਤੇ ਉਸ ਕੋਸੇ ਪਾਣੀ ਵਿੱਚ Unlock powder ਮਿਲਾ ਕੇ ਪਿਲਾ ਦਿਓ ਫਿਰ 1 ਘੰਟੇ ਬਾਦ CUD ਪਾਊਡਰ ਨੂੰ ਦੁੱਧ ਵਿੱਚ ਭਿਓ ਕੇ ਰੱਖ ਦਿਓ ਅਤੇ ਜਦੋ 2 ਘੰਟੇ.... (Read More)
ਉਸ ਨੂੰ RL botal 5 litre ਲਗਵਾਓ ਅਤੇ Metro 3 ਬੋਤਲਾਂ ਲਗਵਾਓ ਬਾਕੀ ਉਸ ਨੂੰ Betacef plus 3gm, Rumirec inj. 10ml ਲਗਵਾਓ ਅਤੇ Impacdon powder ਲਓ ਅਤੇ ਕੋੜ ਤੁਮੈ ਦੀਆ ਜੜਾਂ ਜੋ ਪੰਸਾਰੀ ਤੋਂ ਮਿਲ ਜਾਣਗੀਆਂ ਇਹਨਾਂ ਦੋਨਾਂ ਨੂੰ 4 ਲੀਟਰ ਪਾਣੀ ਵਿੱਚ ਉਬਾਲ ਕੇ ਅੱਧਾ ਪਾਣੀ ਰਹਿਣ ਤੇ ਇਸ ਨੂੰ ਪੁਣ ਲਓ ਅਤੇ ਉਸ ਕੋਸੇ ਪਾਣੀ ਵਿੱਚ Unlock powder ਮਿਲਾ ਕੇ ਪਿਲਾ ਦਿਓ ਫਿਰ 1 ਘੰਟੇ ਬਾਦ CUD ਪਾਊਡਰ ਨੂੰ ਦੁੱਧ ਵਿੱਚ ਭਿਓ ਕੇ ਰੱਖ ਦਿਓ ਅਤੇ ਜਦੋ 2 ਘੰਟੇ ਹੋ ਜਾਵੇ ਫਿਰ ਜੋ ਦੁੱਧ ਵਿੱਚ ਭਿਓ ਕੇ ਰੱਖਿਆ ਹੈ ਉਸ ਵਿੱਚ Brotone liquid 200ml ਮਿਕਸ ਕਰਕੇ ਪਸ਼ੂ ਨੂੰ ਦਿਓ..

Posted by Rohit Kumar Sharma
Punjab
25-02-2022 09:20 PM
rohit ji kirpya yeh btaye ki apne bijai ke samay kon kon si khad kitni matra mein daali thi us hisab se hi apko sahi jankari di ja sakti hai.dhanyawad.

Posted by Pawan upadhaya
Uttar Pradesh
25-02-2022 09:08 PM
In Dragon Fruit Plantation, for better yield performance of the crop proper nutrient requirement is needed. Fertilizer recommendations include :
The first year: 50 g Urea + 50 g Super phosphat/3 times/year/supporting post.
Fruit bearing stage : 0.5 kg Urea + 0.5 kg Super phosphate + 0.5 kg potasium + 20 kg organic fertilizer/ 3 times/year/supporting post.
Additional application of microelements such as foliar fertilizer can be used 1 time/ week when the fruits are developing.
The fertilizer must be stopped at least 10 days before the fruits be harvested.
Posted by आशिष कुमार
Bihar
25-02-2022 08:56 PM
आशिष जी यह सीआरडी के कारण भी हो सकता है इसके लिए आप इसे Enrocin liquid 1ml प्रति एक लीटर पानी में मिलाकर और Brotone liquid 20ml/ 100birds के हिसाब से देना शुरू करें और इसकी फीड की जांच करके दें।

Posted by Manoj
Haryana
25-02-2022 08:54 PM
मनोज जी किर्प्या यह बताये की अपने इन पोधो को कौन कौन सी खाद अभी तक डाली है वैसे सेब के पौधे को 700ग्राम - 1 किलो यूरिया, 1-1.2 किलो single superphosphate, 400-500 ग्राम murate of potash प्रति पौधे के हिसाब से डालने की सिफारिश की जाती है। बादाम के पौधे को 20 -30 किलो रूडी की खाद और 1 किलो यूरिया प्रति पौधे के हिसाब से डालने की सिफारिश की जाती है। धन्यवा.... (Read More)
मनोज जी किर्प्या यह बताये की अपने इन पोधो को कौन कौन सी खाद अभी तक डाली है वैसे सेब के पौधे को 700ग्राम - 1 किलो यूरिया, 1-1.2 किलो single superphosphate, 400-500 ग्राम murate of potash प्रति पौधे के हिसाब से डालने की सिफारिश की जाती है। बादाम के पौधे को 20 -30 किलो रूडी की खाद और 1 किलो यूरिया प्रति पौधे के हिसाब से डालने की सिफारिश की जाती है। धन्यवाद्।

Posted by Manoj
Haryana
25-02-2022 08:54 PM
मनोज जी किर्प्या यह बताये की अपने इन पोधो को कौन कौन सी खाद अभी तक डाली है वैसे सेब के पौधे को 700ग्राम - 1 किलो यूरिया, 1-1.2 किलो single superphosphate, 400-500 ग्राम murate of potash प्रति पौधे के हिसाब से डालने की सिफारिश की जाती है। बादाम के पौधे को 20 -30 किलो रूडी की खाद और 1 किलो यूरिया प्रति पौधे के हिसाब से डालने की सिफारिश की जाती है। धन्यव.... (Read More)
मनोज जी किर्प्या यह बताये की अपने इन पोधो को कौन कौन सी खाद अभी तक डाली है वैसे सेब के पौधे को 700ग्राम - 1 किलो यूरिया, 1-1.2 किलो single superphosphate, 400-500 ग्राम murate of potash प्रति पौधे के हिसाब से डालने की सिफारिश की जाती है। बादाम के पौधे को 20 -30 किलो रूडी की खाद और 1 किलो यूरिया प्रति पौधे के हिसाब से डालने की सिफारिश की जाती है। धन्यवाद्।

Posted by Manoj
Haryana
25-02-2022 08:47 PM
मनोज जी कृपया आप यह बताये की आपने स्प्रे कब किया था कितने दिन हो गए और स्प्रे कितनी किया था उस हिसाब से ही आपको सही जानकारी दी जा सकेगी। धन्यवाद्।

Posted by Manoj
Haryana
25-02-2022 08:47 PM
मनोज जी किर्प्या आप यह बताये की आपने स्प्रे कब किया था कितने दिन हो गए और स्प्रे कितनी किया था उस हिसाब से ही आपको सही जानकारी दी जा सकेगी। धन्यवाद्।
Posted by Gagandeep
Punjab
25-02-2022 08:22 PM
gagandeep ji es sme tusi kanak upar pottasium nitrate @4kilo nu 200 litre paani vich ghol ke prati acre de hisab nal spray kar sakde ho. eh vadh tapman de asar nu ghtaun ate jhad vdhaun vich madad kardi hai.dhanwad.
Posted by Baljinder Singh
Punjab
25-02-2022 08:11 PM
ਬਲਜਿੰਦਰ ਜੀ ਤੁਸੀ ਇਸਦੇ ਲਈ ਆਪਣੇ ਜਿਲੇ ਦੇ ਡਿਪਟੀ ਡਾਇਰੈਕਟਰ ਡੇਅਰੀ ਨਾਲ ਸੰਪਰਕ ਕਰ ਸਕਦੇ ਹੋ ਜਿਥੇ ਤੁਸੀ ਟ੍ਰੇਨਿੰਗ ਲਈ ਹੈ ਉਥੋਂ ਇਸ ਵਾਰੇ ਸਾਰੀ ਜਾਣਕਾਰੀ ਮਿੱਲ ਜਾਵੇਗੀ ਫਿਰ ਤੁਹਾਡੀ ਉਹ ਫਾਇਲ ਤਿਆਰ ਕਰ ਦੇਣਗੇ ਫਿਰ ਤੁਸੀ ਆਪਣੇ ਜਰੂਰਤ ਦੇ ਹਿਸਾਬ ਨਾਲ ਲੋਨ ਲੈ ਸਕਦੇ ਹੋ ਉਸ ਵਿਚ ਤੁਹਾਡੀ ਜ਼ਮੀਨ ਦੀ ਫਰਦ, ਟ੍ਰੇਨਿੰਗ ਸਰਟੀਫਿਕੇਟ, ਫੋਟੋਆਂ ਅਤੇ ਹੋਰ ਥੋੜੇ ਬਹੁਤ ਕਾਗਜ ਲੱਗਣਗੇ ਫ.... (Read More)
ਬਲਜਿੰਦਰ ਜੀ ਤੁਸੀ ਇਸਦੇ ਲਈ ਆਪਣੇ ਜਿਲੇ ਦੇ ਡਿਪਟੀ ਡਾਇਰੈਕਟਰ ਡੇਅਰੀ ਨਾਲ ਸੰਪਰਕ ਕਰ ਸਕਦੇ ਹੋ ਜਿਥੇ ਤੁਸੀ ਟ੍ਰੇਨਿੰਗ ਲਈ ਹੈ ਉਥੋਂ ਇਸ ਵਾਰੇ ਸਾਰੀ ਜਾਣਕਾਰੀ ਮਿੱਲ ਜਾਵੇਗੀ ਫਿਰ ਤੁਹਾਡੀ ਉਹ ਫਾਇਲ ਤਿਆਰ ਕਰ ਦੇਣਗੇ ਫਿਰ ਤੁਸੀ ਆਪਣੇ ਜਰੂਰਤ ਦੇ ਹਿਸਾਬ ਨਾਲ ਲੋਨ ਲੈ ਸਕਦੇ ਹੋ ਉਸ ਵਿਚ ਤੁਹਾਡੀ ਜ਼ਮੀਨ ਦੀ ਫਰਦ, ਟ੍ਰੇਨਿੰਗ ਸਰਟੀਫਿਕੇਟ, ਫੋਟੋਆਂ ਅਤੇ ਹੋਰ ਥੋੜੇ ਬਹੁਤ ਕਾਗਜ ਲੱਗਣਗੇ ਫਿਰ ਤੁਸੀ ਲੋਨ ਲਈ ਅਪਲਾਈ ਕਰਕੇ ਲੋਨ ਲੈ ਸਕਦੇ ਹੋ
Posted by yadwinder ਯਾਦਵਿੰਦਰ
Punjab
25-02-2022 07:59 PM
apple ber ਦੀ ਬੀਜਾਈ ਫਰਵਰੀ-ਮਾਰਚ ਜਾ ਅਗਸਤ ਸਤੰਬਰ ਮਹਿਨੇ ਵਿਚ ਕੀਤੀ ਜਾਂਦੀ ਹੈ।ਖੇਤ ਵਿਚ ਬੀਜਣ ਤੋਂ ਪਹਿਲਾ ਪੌਦੇ ਦੇ ਪੱਤੇ ਕਟ ਲਓ ਅਤੇ 7.5x7.5 ਮੀਟਰ ਦਾ ਫਾਸਲਾ ਰੱਖੋ ਅਤੇ ਪੌਦੇ ਲਗਾਉਣ ਤੋਂ ਪਹਿਲਾ 60x60x60cm ਗੱਡੇ ਖੋਦੋ ਅਤੇ 15 ਦਿਨ ਲਈ ਧੁਪ ਵਿੱਚ ਖੁਲਾ ਛੱਡ ਦਿਓ ਏਹ ਬੇਰ ਤੇ ਸੇਬ ਵਿਚਕਾਰ ਪਿਓਦ ਕਿਤਾ ਗਿਆ ਹੈ ਜਿਸ ਕਰਕੇ ਇਹ ਸੇਬ ਵਰਗਾ ਲੱਗਦਾ ਹੈ ਇਸਦੇ ਇਕ ਫਲ ਦਾ ਭਾਰ 60-70 ਗ੍ਰਾਮ ਦਾ ਹੁੰਦਾ .... (Read More)
apple ber ਦੀ ਬੀਜਾਈ ਫਰਵਰੀ-ਮਾਰਚ ਜਾ ਅਗਸਤ ਸਤੰਬਰ ਮਹਿਨੇ ਵਿਚ ਕੀਤੀ ਜਾਂਦੀ ਹੈ।ਖੇਤ ਵਿਚ ਬੀਜਣ ਤੋਂ ਪਹਿਲਾ ਪੌਦੇ ਦੇ ਪੱਤੇ ਕਟ ਲਓ ਅਤੇ 7.5x7.5 ਮੀਟਰ ਦਾ ਫਾਸਲਾ ਰੱਖੋ ਅਤੇ ਪੌਦੇ ਲਗਾਉਣ ਤੋਂ ਪਹਿਲਾ 60x60x60cm ਗੱਡੇ ਖੋਦੋ ਅਤੇ 15 ਦਿਨ ਲਈ ਧੁਪ ਵਿੱਚ ਖੁਲਾ ਛੱਡ ਦਿਓ ਏਹ ਬੇਰ ਤੇ ਸੇਬ ਵਿਚਕਾਰ ਪਿਓਦ ਕਿਤਾ ਗਿਆ ਹੈ ਜਿਸ ਕਰਕੇ ਇਹ ਸੇਬ ਵਰਗਾ ਲੱਗਦਾ ਹੈ ਇਸਦੇ ਇਕ ਫਲ ਦਾ ਭਾਰ 60-70 ਗ੍ਰਾਮ ਦਾ ਹੁੰਦਾ ਹੈ ਤੇ ਕਈ ਵਾਰ 100 ਗ੍ਰਾਮ ਤਕ ਵੀ ਚੱਲਾ ਜਾਂਦਾ ਹੈ। ਏਹ ਹਰੇ ਸੇਬ ਬੇਰ ਨਾਲੋ ਵਧ ਮੀਠਾ ਤੇ ਵਧ ਮਾਤਰਾ ਵਿੱਚ ਹੁੰਦਾ ਹੈ। ਇਕ ਸਾਲ ਦੇ ਪੌਦੇ ਤੋਂ ਔਸਤਨ 40-50 ਕਿਲੋ ਫਲ ਮਿਲ ਜਾਂਦਾ ਹੈ। ਬਾਕੀ ਤੁਸੀ ਸਬਸਿਡੀ ਲਾਈ ਆਪਣੀ ਨਜ਼ਦੀਕ ਬਾਗਬਾਨੀ ਵਿਭਾਗ ਦੇ ਦਫਤਰ ਚ ਸੰਪਰਕ ਕਰ ਸਕਦੇ ਹੋ । ਧੰਨਵਾਦ।
Posted by Baljinder Singh
Punjab
25-02-2022 07:58 PM
Baljinder ji tuci uss nu pett de kiria lai Bandykind plus bolus deo ate uss nu vdhia khurak ate hare chare de nal nal Fatmax powder 100gm rojana ate Gouge powder 50gm rojana deo ate uss nu feed de nal nal khal khilani suru kro.

Posted by Soumendra SAMAJDER
West Bengal
25-02-2022 07:51 PM
सौमेंद्र जी आप बैंगन, मिर्च, टमाटर, शिमला मिर्च और ककड़ी की बिजाई कर सकते हैं फरवरी महीने में। धन्यवाद

Posted by ravneet maan
Punjab
25-02-2022 06:48 PM
ਰਵਨੀਤ ਜੀ ਤੁਸੀ ਫਟਕੜੀ ਨੂੰ ਪਾਣੀ ਵਿਚ ਘੋਲ ਕੇ ਇਹਨਾਂ ਦੇ ਨੱਕ, ਮੂੰਹ ਨੂੰ ਰੋਜਾਨਾ ਸਾਫ਼ ਕਰੋ ਅਤੇ ਇਹਨਾਂ ਨੂੰ Enrocin liquid 1ml ਪ੍ਰਤੀ 1 ਲੀਟਰ ਪਾਣੀ ਵਿਚ ਮਿਲਾ ਕੇ ਦਿਓ ਅਤੇ Brotone liquid 20ml ਪ੍ਰਤੀ 100 birds ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ

Posted by Bikerjeet Singh
Punjab
25-02-2022 06:45 PM
ਬਿਕਰਜੀਤ ਜੀ, ਤੁਹਾਡੀ ਫ਼ਸਲ ਦੇ ਵਿਚ ਕਿਸੇ ਵੀ ਬਿਮਾਰੀ ਦੇ ਲੱਛਣ ਦਿਖਾਈ ਨਹੀਂ ਦੇ ਰਹੇ। ਜੇ ਤੁਹਾਨੂੰ ਕੋਈ ਬਿਮਾਰੀ ਦੇ ਲੱਛਣ ਦਿਖਾਈ ਦਿੰਦੇ ਹਨ ਤਾ ਤੁਸੀ ਨਜਦੀਕ ਤੋਂ ਫੋਟੋ ਭੇਜ ਸਕਦੇ ਹੋ ਜੀ। ਧੰਨਵਾਦ।

Posted by santanu roy
West Bengal
25-02-2022 06:39 PM
सांतनु रॉय जी कृपया स्टेम में कीड़े की जाँच करें यदि है तो आप fame 20ml प्रति एकड़ स्प्रे कर सकते है।

Posted by Ganesh patidar
Rajasthan
25-02-2022 06:30 PM
गणेश जी कृपया यह बताएं कि आप इसे कौन सी खाद का प्रयोग कितनी मात्रा में कर चुके हैं, उस हिसाब से ही आपको इसके बारे में सही जानकारी दी जा सकेगी। धन्यवाद

Posted by gurbhej singh
Punjab
25-02-2022 06:18 PM
ਗੁਰਭੇਜ ਜੀ ਤੁਸੀ ਉਸ ਨੂੰ Mammidium powder 50gm ਰੋਜਾਨਾ ਅਤੇ Buffzon powder 50gm ਰੋਜਾਨਾ ਦਿਓ ਬਾਕੀ ਉਸ ਨੂੰ Amoxirum forte 4gm ਅਤੇ ascrobic acid injection 15ml ਰੋਜਾਨਾ 2 ਦਿਨ ਲਗਵਾਓ
Posted by rahul Singh
Punjab
25-02-2022 05:38 PM
Rahul ji aap usko achi khurak aur achi feed ke sath sath Bovimin-b powder 50gm rojana dena suru kren aur 2kg tak khilaa den isse uske sarir ki kamjori durr rehegi aur woh sme per heat mai aa jayegi aur usko aap her 3 mahine ke badd pett ke kirro wali dwai bhi jrur den.

Posted by Barinder Soni
Punjab
25-02-2022 05:28 PM
Barinder ji pashu da dudh usdi vdhia nasal, khurak ate uss nu bhrwaye gye semen de record te nirbhar krda hai baki tuci uss nu vdhia khurak de nal nal Lacup powder 100gm rojana ate Calcimust tablet 1-1 goli swere sham deni suru kro.
Posted by ਰਛਪਾਲ ਸਿੰਘ
Punjab
25-02-2022 05:28 PM
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤ.... (Read More)
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ।

Posted by Manvir Singh
Punjab
25-02-2022 05:22 PM
Manvir ji, kirpa kar ke ih dasso ki tuci boote nu kihdi - kihdi khaad pa chukke ho ate boote di photo vi jaror bhejo ji, ta jo us hisaab naal tuhaanu sahi jaankari ditti jaa ske . Dhanwaad .

Posted by Satbir Singh
Haryana
25-02-2022 05:20 PM
Satbir ji, tuci fasl te NPK 19:19:19 @10-15 g/L paani de hisaab naal spray kar sakde ho ji . Dhanwaad .
Posted by RAVNEET SINGH
Punjab
25-02-2022 05:15 PM
Ravneet ji usko aap achi khurak aur sahi dekbhal ke sath sath pett ke kirro ke liye Nilzan liquid 1ml/3kg bhar ke hisab se den aur usko Agrimin powder 15-20gm rojana den jisse uske sarir ki kami purri hogi aur jldi heat mai aayegi kyuki janwar ki jab tak kamjori durr nhi hoti aur achi khurak na ho tab tak woh jldi heat mai nhi atta hai.

Posted by Satbir Singh
Haryana
25-02-2022 05:15 PM
Satbir ji, tuci fasl te NPK 19:19:19 @10-15 g/L paani de hisaab naal spray kar sakde ho ji . Dhanwaad .

Posted by Varinder singh dhillon
Punjab
25-02-2022 04:39 PM
Varinder ji tuci dairy nutrition vare jankari ki lena chaunde ho uss vare vistar nal apna swal app vich he push skde ho tuhanu app vich he mahira walo sari jankari de diti jawegi.

Posted by Gurinder
Punjab
25-02-2022 04:25 PM
Gurinder ji, Talstar(bifenthrin) dvaai di sifarish kank di fasl lai nahi kiti jandi ate Aleksy (azoxystrobin+tebuconazol) dvaai di varto 200 ml/acre de hisaab naal kank di fasl vich peeli kungi di rokthaam lai kiti jandi hai . Dhanwaad .

Posted by Jashan
Rajasthan
25-02-2022 04:25 PM
Jasahn ji, tuhaadi fasl te kise bimaari ja kise tatt di kami de lashan nahi lag rahe , ih mausam kar ke ho sakda hai , is lai ih sme naal apne aap hi sahi ho jaavega ji . Dhanwaad .

Posted by rk
Haryana
25-02-2022 04:22 PM
RK जी अगले महीने से आप ज्वार, बाजरा, मक्की, नेपियर घास, बैंगन, टमाटर, शिमला मिर्च, मिर्च की बिजाई कर सकते हैं। धन्यवाद

Posted by Harjeet sigh
Punjab
25-02-2022 03:59 PM
Harjeet ji , ihna dina vich tuci makki, napier bajra, baingan, shinla mirch, bhindi ate kaddu jaati dian saarian sabjian di bijai kar sakde ho ji . Dhanwaad .
Posted by ਨਿਰਮਲ ਸਿੰਘ ਮਣਕੂ
Punjab
25-02-2022 03:30 PM
ਯੂਰੀਆ ਤੇDAPਦੀ ਸਪ੍ਰੇ ਕਣਕ ਨੂੰ ਕਰ ਸਕਦੇ ਹਾਂ ਜੇ ਕਰ ਸਕਦੇ ਹਾਂ ਤਾਂ ਕਿਨੇ ਕਿਨੇ ਕਿਲੋ ਦੇ ਹਿਸਾਬ ਨਾਲ ਕਰ ਸਕਦੇ ਹਾਂ ?
ਨਿਰਮਲ ਜੀ, ਜੇ ਤੁਹਾਡੀ ਕਣਕ ਸਿਫਾਰਿਸ਼ ਕੀਤੀ ਖਾਦ ਪਾਉਣ ਤੋਂ ਬਾਅਦ ਵੀ ਪੀਲੀ ਪੈ ਰਹੀ ਹੈ ਤਾ ਤੁਸੀ urea @2kg + DAP @2kg ਨੂੰ 150 ਲੀਟਰ ਪਾਣੀ ਵਿਚ ਘੋਲ ਕੇ 1ਏਕੜ ਵਿਚ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by Sanjay Kumar
Uttar Pradesh
25-02-2022 03:18 PM
yadi woh chara dana kam khaa rhi ha tab aap isko vitakind liv liquid ja brotone liquid 20ml rojana dena suru kren aur isko belamyl inj. 3ml rojana lana suru kren isse frak padd jayega.
Posted by Aman kumar singh
Bihar
25-02-2022 03:00 PM
अमन जी, ये thrips के हमले के लक्षण लग रहे है , इसकी रोकथाम के लिए आप dimethoate @250 ml /एकड़ के हिसाब से छिड़काव कर सकेते है। धन्यवाद।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
























