Experts Q&A Search

Posted by Rajinder Singh Brar
Punjab
17-09-2023 08:24 PM
Haryana
09-17-2023 10:45 PM
ਸਿੰਘ ਜੀ ਇਹ ਦਸੋ ਤੁਸੀ ਏਸਨੂੰ ਖਾਦ ਕਿਹੜੀ ਕਿੰਨੀ ਮਾਤਰਾ ਵਿਚ ਪਾ ਚੁਕੇ ਹੋ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by Baljinder singh
Punjab
17-09-2023 06:51 PM
Haryana
09-17-2023 10:44 PM
ਸਿੰਘ ਜੀ ਏਸਨੂੰ ਨਵੰਬਰ de pehle ਪੰਦਰਵਾੜੇ ਬੀਜਣ ਦੀ ਸਿਫਾਰਸ਼ ਕੀਤੀ ਜਾਂਦੀ ਹੈ
Posted by Subhash Mogha
Uttar Pradesh
17-09-2023 05:53 PM

Maharashtra
09-27-2023 01:12 PM
सुभास जी इस सब के बीज को आप घर पर जा फिर देसी तरीके से राख के साथ उपचारित कर सकते है।
Posted by chandan bind
Bihar
17-09-2023 05:38 PM

Haryana
09-17-2023 10:43 PM
बंद जी किरपा यह बताए की आपकी फसल में कोन se कीटाणु लगे है जा फिर उसकी फोटो भेजे उस हिसाब से ही आपको सही जानकारी दी जा सकती है
Posted by B L patel
Madhya Pradesh
17-09-2023 05:25 PM

Punjab
09-27-2023 01:09 PM
Posted by Happy Sahi
Punjab
17-09-2023 04:25 PM

Haryana
09-17-2023 10:42 PM
You can spray neem oil @3 ml per litre of water to get rid of this
Posted by gurpreet
Punjab
17-09-2023 04:15 PM
Haryana
09-17-2023 10:41 PM
ਗੁਰਪ੍ਰੀਤ ਜੀ ਏਸਦੇ ਲਈ ਤੁਸੀ mancozeb 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by paramjeet singh
Punjab
17-09-2023 03:49 PM
Punjab
09-18-2023 09:33 AM
Paramjeet ji photo de hisab nal ehh heat vich hai baki jekar isda bhar 270-300kg tak ho gya ha fir tuci iss nu nazdiki doctor ton heat check krwa ke AI krwa skde ho.
Posted by Nav Sandhu
Punjab
17-09-2023 03:25 PM
Punjab
09-18-2023 09:34 AM
ਤੁਸੀ ਫੀਡ ਕਾਰਗਿਲ, ਟਿਵਾਣਾ ਕਿਸੇ ਵੀ ਕੰਪਨੀ ਦੀ ਵਰਤ ਸਕਦੇ ਹੋ
Posted by Bijay Singh
Maharashtra
17-09-2023 03:24 PM

Punjab
09-18-2023 10:18 AM
Posted by amritpal singh
Punjab
17-09-2023 03:17 PM

Haryana
09-17-2023 10:39 PM
ਇਹ ਤਕਰੀਬਨ ਖੇਤ ਵਿਚ ਲਗਾਉਣ ਤੋਂ 60-80 ਦਿਨ ਦੇ ਵਿਚ ਤਿਆਰ ਹੋ ਜਾਂਦੀ ਹੈ ਇਹ ਕਿਸਮ ਤੇ ਨਿਰਭਰ ਕਰਦਾ ਹੈ ਵੀ ਤੁਸੀ ਕਿਹੜੀ ਕਿਸਮ ਦੀ ਬਿਜਾਈ ਕੀਤੀ ਹੈ
Posted by Jk Parkar
Maharashtra
17-09-2023 03:06 PM

Haryana
09-17-2023 10:36 PM
Parkar ji kirpa abda swal visthar nal pucho us hisab nal hi tuhanu sahi jankari diti ja sakdi hai
Posted by Gurlal Bhullar
Punjab
17-09-2023 02:43 PM

Haryana
09-17-2023 10:36 PM
Bhullar ji esde lai tusi npk 13045 10 garam prati litre paani de hisab nal vart sakde ho
Posted by Manjot chahal
Punjab
17-09-2023 01:58 PM
Punjab
09-18-2023 09:36 AM
Manjot ji tuci uss nu Udderstrong-h liquid 10ml rojana dena suru kro ate vdhia chare ate changi feed de nal nal suun ton 20 din pehla Metabolite powder rojana 1 pouch dena suru kro, baki mousam de hisab nal sahi dekbhal kro.
Posted by Balwinder sandhu
Punjab
17-09-2023 01:57 PM
Punjab
09-18-2023 09:40 AM
ਤੁਸੀ ਮੁਰ੍ਹਾ ਮੱਝ ਲੈਣ ਲਈ KD Singh 8528868999 ਜਾ Ramcharan Sharma (Rinku) 9592000782 Mahlaxmi Dairy Farm ਨਾਲ ਸੰਪਰਕ ਕਰ ਸਕਦੇ ਹੋ
Posted by Manjot chahal
Punjab
17-09-2023 01:55 PM
Punjab
09-18-2023 09:41 AM
tuci bache nu 6 month da hoon te brusilosis vaccination krwao fir ek mahine badd fmd vaccination ate fir galghoto vaccination ate fir ek mahine badd langre bhukar di tika lgwao fir tuci 6 month badd fmd ate galghoto de tike lgwao ate ehh sal vich 2 varr lgde hai.
Posted by Manjot chahal
Punjab
17-09-2023 01:51 PM
Punjab
09-18-2023 09:44 AM
Manjot ji tuci 1kg kanak da dalia, 200gm gurr changi trha pkka ke fir thoda thnda krke uss vich 100ml saro da tel mix krke khwao, tuci ehh chara den ton pehla ja badd ch kdde bhi khwa skde ho jddo pashu nu bhukh howe uddo khwao jiss nal pashu bhukh vich asani nal khaa lenda hai.
Posted by wasi
Bihar
17-09-2023 01:15 PM
Punjab
09-18-2023 09:50 AM
Posted by Jaskarn singh
Haryana
17-09-2023 01:10 PM
Haryana
09-17-2023 10:34 PM
ਸਿੰਘ ਜੀ ਇਹ ਕੋਈ ਪੱਕਾ ਨਹੀ ਹੈ ਵੀ ਓਹਨੂੰ ਪਊਗਾ ਹੀ ਪਊਗਾ ਇਹ ਫਸਲ ਦਾ ਬੀਜ ਕਿੱਥੋਂ ਲਿਆ ਹੈ ਓਹਨੂੰ ਪਹਿਲਾ ਸੋਧਿਆ ਹੈ ਜਾ ਨਹੀਂ ਓਹਨਾਂ ਗੱਲਾਂ ਉਪਰ ਵੀ ਨਰਭਰ ਕਰਦਾ ਹੈ ਤੇ ਜੇਕਰ ਹਮਲਾ ਹੁੰਦਾ ਹੈ ਤੁਸੀ ਤਾਂ ਹੀ ਉਸਦੇ ਲਈ ਸਪਰੇਅ mancozeb 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Gurpreet
Punjab
17-09-2023 12:59 PM
Haryana
09-17-2023 10:32 PM
ਗੁਰਪ੍ਰੀਤ ਜੀ ਇਹ ਮੌਸਮ ਦੇ ਕਰ ਕੇ ਹੈ ਏਸਦੇ ਲਈ ਕੋਈ ਵੀ ਸਪਰੇਅ ਕਰਨ ਦੀ ਜਰੂਰਤ ਨਹੀਂ ਹੈ
Posted by jagpal sidhu028@gmail.com
Punjab
17-09-2023 12:54 PM
Haryana
09-17-2023 10:30 PM
ਜਗਪਾਲ ਜੀ ਕਿਰਪਾ ਤੁਸੀ ਇਹਨਾ ਕਿਸਮਾਂ ਦਾ ਪੂਰਾ ਨਾਮ ਦਸੋ ਫੇਰ ਹੀ ਤੁਹਨੋ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by RAJESH SINGH RAJPUT
Madhya Pradesh
17-09-2023 12:52 PM
Maharashtra
09-27-2023 01:10 PM
Posted by Rashpinder Singh
Punjab
17-09-2023 12:18 PM
Punjab
09-18-2023 09:52 AM
ਕਿਰਪਾ ਕਰਕੇ ਇਹ ਦੱਸੋ ਗਾਂ ਕਿੰਨੇ ਦਿਨ ਬਾਦ ਹੀਟ ਵਿਚ ਆਉਂਦੀ ਹੈ ਅਤੇ ਕਿੰਨੇ ਦਿਨ ਹੀਟ ਰੱਖਦੀ ਹੈ ਅਤੇ ਤਾਰਾ ਕਿਹੋ ਜਿਹੀਆਂ ਕਰਦੀ ਹੈ, ਤੁਸੀ ਉਸਦੀਆਂ ਤਾਰਾ ਦੀਆ ਫੋਟੋਆਂ ਵੀ ਅੱਪਲੋਡ ਕਰ ਸਕਦੇ ਹੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Gurmail Singh
Punjab
17-09-2023 12:18 PM
Punjab
09-18-2023 10:01 AM
ਗੁਰਮੇਲ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇਂ ਸਮੇਂ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Dr. Mandeep Singh, Associate Director (Training), Address: Krishi Vigyan Kendra, Sangrur-Patran Road, VPO Kheri, Distt. Sangrur, Postal Code 148001, Phone No. 01672-245320, 9988111757, Email : kvksangrur@pau.edu ਜਾ ਫਿਰ ਤੁਸੀ Sandeep 9781589637, 9991606387 SR Commercial Goat Farm ਨਾਲ ਸੰਪਰਕ ਕਰ ਸ.... (Read More)
ਗੁਰਮੇਲ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇਂ ਸਮੇਂ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Dr. Mandeep Singh, Associate Director (Training), Address: Krishi Vigyan Kendra, Sangrur-Patran Road, VPO Kheri, Distt. Sangrur, Postal Code 148001, Phone No. 01672-245320, 9988111757, Email : kvksangrur@pau.edu ਜਾ ਫਿਰ ਤੁਸੀ Sandeep 9781589637, 9991606387 SR Commercial Goat Farm ਨਾਲ ਸੰਪਰਕ ਕਰ ਸਕਦੇ ਹੋ ਇਹ ਵੀ ਆਪਣੇ ਫਾਰਮ ਤੇ ਟ੍ਰੇਨਿੰਗ ਕਰਵਾਉਂਦੇ ਰਹਿੰਦੇ ਹਨ
Posted by Deep singh
Punjab
17-09-2023 12:10 PM
Haryana
09-17-2023 10:26 PM
Singh ji tusi barseem di bl 44, 43, 42, 10 kisam di bijai kar sakde ho
Posted by Balvir
Punjab
17-09-2023 11:46 AM
Punjab
09-18-2023 10:05 AM
ਉਸ ਨੂੰ ਕਾਹੜਾ ਤਿਆਰ ਕਰਕੇ ਦਿਉ ਜਿਸ ਵਿਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਅਤੇ Utrevive liquid 100-100ml ਸਵੇਰੇ ਸ਼ਾਮ ਦਿਓ। ਬਾਕੀ ਤੁਸੀ ਕਣਕ ਦਾ ਦਲੀਆ ਵੀ ਪਕਾ ਕੇ ਖਵਾ ਸਕਦੇ ਹੋ ਅਤੇ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
Posted by ਗੁਰਨਾਮ ਸਿੰਘ
Punjab
17-09-2023 11:31 AM
Haryana
09-17-2023 10:24 PM
ਸਿੰਘ ਜੀ ਏਸਦੇ ਲਈ ਤੁਸੀ imidachloprid 1 ml ਪ੍ਰਤੀ 2 ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by gurdeep singh 5
Punjab
17-09-2023 11:22 AM
Haryana
09-17-2023 10:23 PM
ਗੁਰਦੀਪ ਜੀ ਏਸਦੇ ਲਈ ਤੁਸੀ 200 ਗ੍ਰਾਮ amistar top ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Raj singh
Punjab
17-09-2023 11:16 AM
Punjab
09-18-2023 10:23 AM
ਤੁਸੀ ਪਸ਼ੂ ਦੇ ਸੂਣ ਤੋਂ 20-25 ਦਿਨ ਪਹਿਲਾ ਵਰਤ ਸਕਦੇ ਹੋ ਜਿਸ ਨਾਲ ਪਸ਼ੂਆਂ ਦੀ ਕਮਜ਼ੋਰੀ ਦੂਰ ਹੁੰਦੀ ਹੈ, ਦੁੱਧ ਵਿੱਚ ਵਾਧਾ ਹੁੰਦਾ ਹੈ, ਸਰੀਰ ਨੂੰ ਤਾਕਤ ਮਿਲਦੀ ਹੈ
Posted by SUKHWINDER SINGH
Punjab
17-09-2023 11:02 AM
Haryana
09-17-2023 10:21 PM
ਸਿੰਘ ਜੀ kocide ਨੂੰ ਤੁਸੀ 500 ਗ੍ਰਾਮ ਪ੍ਰਤੀ ਏਕੜ ਅਤੇ copper oxycholride ਨੂੰ 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Jagdish
Punjab
17-09-2023 09:41 AM
Haryana
09-17-2023 10:20 PM
ਜਗਦੀਸ਼ ਜੀ ਇਹ ਦਸੋ ਤੁਸੀ ਏਸਨੂੰ ਖਾਦ ਪਹਿਲਾ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾ ਹੀ ਤੁਹਾਨੂੰ ਸ਼ਾਜ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by Jagdish
Punjab
17-09-2023 09:40 AM
Haryana
09-17-2023 10:20 PM
ਜਗਦੀਸ਼ ਜੀ ਇਹ ਦਸੋ ਤੁਸੀ ਏਸਨੂੰ ਖਾਦ ਪਹਿਲਾ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾ ਹੀ ਤੁਹਾਨੂੰ ਸ਼ਾਜ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by Maninder Pannu
Haryana
17-09-2023 09:35 AM

Haryana
09-17-2023 10:18 PM
Pannu please ask your question in detail which information you want to know about mango we can giveyiu information accordingly
Posted by Happy
Punjab
17-09-2023 09:20 AM
Haryana
09-17-2023 10:17 PM
Happy ji esde lai tusi chlorantraniliprole 60 ml prati acre de hisab nal vart sakde ho eh sundi de hamle kar ke hai
Posted by ਗੁਰਪ੍ਰੀਤ ਸਿੰਘ
Punjab
17-09-2023 09:01 AM
Haryana
09-17-2023 10:16 PM
ਸਿੰਘ ਜੀ ਏਸਦੇ ਲਈ ਤੁਸੀ 1 ਲੀਟਰ chlorpyriphos ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by ਗੁਰਪ੍ਰੀਤ ਸਿੰਘ
Punjab
17-09-2023 09:00 AM
Haryana
09-17-2023 10:14 PM
ਸਿੰਘ ਜੀ ਏਸਦੇ ਲਈ ਤੁਸੀ chlorpyriphos 1 ਲੀਟਰ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Raj singh
Punjab
17-09-2023 07:38 AM
Punjab
09-18-2023 10:25 AM
ਇਸਦੀ ਬੱਚੇਦਾਨੀ ਵਿੱਚ Utrawin-oz ਦਵਾਈ 30ml ਰੋਜਾਨਾ 2 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਅਤੇ Agrimin i Tablet ਰੋਜਾਨਾ 1 ਗੋਲੀ ਦਿਓ ਅਤੇ ਅਗਲੀ ਵਾਰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਆਉਣ ਤੇ AI ਕਰਵਾਓ ਅਤੇ AI ਕਰਵਾ ਕੇ Ashored injection 5ml IV ਲਗਵਾਓ।
Posted by ਗੁਰਸੇਵਕ ਸਿੰਘ
Punjab
17-09-2023 07:09 AM
Haryana
09-17-2023 08:22 AM
Singh ji esde do mukh kaaran han ik tan eh boron di ghat nal aundi hai te duja es tarah udo hunda hai jdo applan lamba sma paani na lgayiye te pher ik dm paani lga dayiye so esde lai paani nu sme sir launa chahida hai ate boron di spray lak tusi us nu 1 gram prati litre paani de hisab nal vart sakde ho ate ho
Posted by ਧਰਮ ਦਾਸ
Punjab
17-09-2023 07:02 AM

Punjab
09-18-2023 10:12 AM
Posted by Hariom Bhatt
Uttar Pradesh
16-09-2023 11:39 PM

Haryana
09-17-2023 08:23 AM
Hariom ji iske liye aapp chlorantraniliprole 60 ml prati acre ke hisab se prayog kar sakte hai
Posted by Padam
Haryana
16-09-2023 10:15 PM

Haryana
09-17-2023 08:26 AM
Padam these trees hardly needs pruning but if you want to do you can do in the month of September
Posted by Harwinder singh
Punjab
16-09-2023 09:38 PM

Haryana
09-17-2023 08:27 AM
Harwinder ji tusi eh daso kehdi bimari da hamla hai us hisab nal hi tuhanu fungicide baare dasya ja sakda hai. Tele lai tus chess ja osheen Vichon ik dwai vart sakde ho kyuki eh dowen iko hi kamm kardian han
Posted by Harwinder singh
Punjab
16-09-2023 09:35 PM

Haryana
09-17-2023 08:29 AM
Singh ji ehna nu tusi November de 2 ton lai ke 4 hafte takk beej sakde ho eh dowen iko jeheian hi kisma han ate jhad vi takriban same hai pr pbw 725 peeli kungi de Hamle nu shar sakdi hai so tusi us hsiab nal ehna di bijai kar sakde ho
Posted by Manjot chahal
Punjab
16-09-2023 09:31 PM
Haryana
09-17-2023 08:30 AM
Manjot ji tusi ehde vich thodi 5-6 kilo roodi di khad pao ate ik spray npk 191919 10 garam prati litre paani de hisab nal vart sakde ho
Posted by Vipan Kumar
Himachal Pradesh
16-09-2023 08:34 PM

Punjab
09-17-2023 06:50 AM
Posted by manpreet singh
Punjab
16-09-2023 08:27 PM
Haryana
09-17-2023 08:32 AM
Manpreet ji uthe beej booking krwaun lai tusi eh number te sampakrk kr skde ho. +91-70159-98915
Posted by jagdeep singh
Punjab
16-09-2023 08:04 PM
Haryana
09-17-2023 08:35 AM
ਸਿੰਘ ਜੀ ਬਠਿੰਡੇ ਕਿਸਾਨ ਮੇਲਾ 27ਸਤੰਬਰ ਦਾ ਹੈ