Experts Q&A Search

Posted by Prem
Bihar
01-03-2022 07:22 PM
Maharashtra
03-02-2022 10:24 AM
Prem ji, kripya ye btaaye ki aapke paudhe ki umar kitni hai aur aap is ko kon si khaad kitni maatra me daal chuke hai, us hisaab se hi aapko is baare me sahi jaankaari di jaa sakegi . Dhnyvaad .
Posted by RajPal Singh chahal
Punjab
01-03-2022 07:19 PM
Punjab
03-02-2022 09:45 AM
ਹਾਂਜੀ ਲਾਈਟ ਦਾ ਕੋਈ ਚੱਕਰ ਨਹੀਂ ਹੈ ਪਰ ਤੁਸੀ ਜ਼ਿਆਦਾ ਰੋਸ਼ਨੀ ਨਾ ਰਹਿਣ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ
Posted by ਬੂਟਾ ਸਿੰਘ
Punjab
01-03-2022 07:17 PM
Punjab
03-02-2022 09:47 AM
ਬੂਟਾ ਜੀ ਬੱਕਰੀ ਹੀਟ ਵਿੱਚ ਆਉਣ ਤੇ ਪਿਸ਼ਾਬ ਵਾਲੀ ਜਗ੍ਹਾ ਤੋਂ ਤਾਰਾ ਕਰਦੀ ਹੈ, ਉਹ ਵਾਰ ਵਾਰ ਪਿਸ਼ਾਬ ਕਰਦੀ ਹੈ ਅਤੇ ਉਸਦੇ ਪਿਸ਼ਾਬ ਵਾਲੀ ਜਗ੍ਹਾ ਥੋੜੀ ਮੋਟੀ ਹੋ ਜਾਂਦੀ ਹੈ ਅਤੇ ਉਹ ਜ਼ਿਆਦਾ ਬੇਚੈਨ ਰਹਿੰਦੀ ਹੈ ਜਿਸ ਤੋਂ ਉਸਦੇ ਹੀਟ ਵਿੱਚ ਆਉਣ ਦਾ ਪਤਾ ਲਗਾਇਆ ਜਾ ਸਕਦਾ ਹੈ
Posted by ਜਗਸੀਰ ਸਿੰਘ
Punjab
01-03-2022 07:05 PM
Punjab
03-02-2022 09:48 AM
ਜਗਸੀਰ ਜੀ ਤੁਸੀ ਉਸ ਨੂੰ Biotrim injection 2 ਤੋਂ 3ml ਲਗਵਾ ਸਕਦੇ ਹੋ ਅਤੇ ਉਸ ਨੂੰ Brotone liquid 10ml ਰੋਜਾਨਾ ਦਿਓ ਤੁਸੀ ਇੰਜੇਕਸ਼ਨ ਦੀ ਵਰਤੋਂ ਉਸਦੀ ਗਰੋਥ ਦੇ ਹਿਸਾਬ ਨਾਲ ਕਰ ਸਕਦੇ ਹੋ.
Posted by Jagdeep Sandhu
Punjab
01-03-2022 05:38 PM
Punjab
03-02-2022 09:50 AM
ਜਗਦੀਪ ਜੀ ਬੱਕਰੀ ਦਾ ਕੱਦ ਉਸਦੀ ਸਹੀ ਖੁਰਾਕ ਅਤੇ ਦੇਖਭਾਲ ਤੇ ਨਿਰਭਰ ਹੈ ਵੈਸੇ ਇਕ ਸਾਲ ਦੀ ਬੱਕਰੀ 50 ਤੋਂ 55 ਕਿਲੋ ਭਾਰ ਕਰ ਜਾਂਦੀ ਹੈ ਅਤੇ ਸਾਲ ਵਿਚ ਉਸਦਾ ਕੱਦ ਵਿੱਚ ਵਧੀਆ ਹੋ ਜਾਂਦਾ ਹੈ ਬਾਕੀ ਤੁਸੀ ਚੰਗੀ ਗਰੋਥ ਲਈ Groviplex liquid 5-10ml ਰੋਜਾਨਾ ਉਮਰ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਰੀਰ ਦਾ ਵਧੀਆ ਵਿਕਾਸ ਹੋਵੇਗਾ.
Posted by Sagar singh
Punjab
01-03-2022 05:00 PM
Punjab
03-02-2022 09:59 AM
Sagar ji iss nal usde sarir di vdia growth howegi ate bhukh vadhh jawegi tuci heat vich leyauni hai tan Nutrich tablet deo jo rojana 1 goli de skde ho
Posted by Arjun Aanjna
Madhya Pradesh
01-03-2022 04:52 PM
Rajasthan
03-02-2022 10:46 AM
अर्जन जी संतरे के बगीचे को हरा भरा करने के लिए इसको 2.5 किलो यूरिया प्रति पौधे के हिसाब से 2 हिस्सों में प्रयोग सिफारिश की जाती है। पहला हिस्सा आप फरबरी दूसरा हिस्सा अप्रैल मई के महीने में प्रयोग कर सकते है। धन्यवाद्।
Posted by Gurnishan Singh Dhillon
Punjab
01-03-2022 04:40 PM
Punjab
03-02-2022 10:02 AM
ਢਿੱਲੋਂ ਜੀ ਤੁਸੀ ਉਸ ਨੂੰ Tonophos inj. 15ml , tincal inj. 15ml , neoprofin inj. 10ml, Xnel inj. 1 gm ਲਗਵਾਓ ਅਤੇ 3 ਦਿਨ ਲਗਵਾ ਸਕਦੇ ਹੋ ਅਤੇ ਉਸ ਨੂੰ Calcimust Gel 300ml ਰੋਜਾਨਾ ਪਿਲਾਓ ਅਤੇ 3 ਪਿਲਾ ਦਿਓ ਅਤੇ ਤੂੜੀ, ਫੀਡ ਦੇਣੀ ਬੰਦ ਕਰ ਦਿਓ ਅਤੇ ਉਸ ਨੂੰ ਰੱਸੀ ਨਾਲ ਪੇਟੀ ਪੈ ਕੇ ਰੱਖੋ ਅਤੇ ਖੁਰਾਕ ਇਕ ਵਾਰ ਪਾਉਣ ਦੀ ਜਗ੍ਹਾ ਥੋੜੀ ਥੋੜੀ ਕਰਕੇ ਖਿਲਾਓ.
Posted by Harmanpreet singh
Punjab
01-03-2022 04:39 PM
Punjab
03-02-2022 10:04 AM
ਤੁਸੀ ਇਸ ਨੂੰ Actinovet homeopathic ਦਵਾਈ 10-10 ਬੂੰਦਾਂ ਦਿਨ ਵਿੱਚ 3 ਵਾਰ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Athimaline inj. 10 ਤੋਂ 15ml ਰੋਜਾਨਾ 3 ਦਿਨ ਲਗਵਾਓ ਅਤੇ Enrofloxacin injection 15ml, Avil inj. 10ml ਲਗਵਾਣਾ ਸ਼ੁਰੂ ਕਰੋ ਜੀ ਇਹ ਇਸਦੀ ਉਮਰ ਦੇ ਹਿਸਾਬ ਨਾਲ ਲਗਵਾ ਸਕਦੇ ਹੋ ਅਤੇ ਹੋਮਿਓਪੈਥਿਕ ਦਵਾਈ ਲੰਬੇ ਸਮੇਂ ਤੱਕ ਦਿੰਦੇ ਰਹੋ.
Posted by Akashdeep Singh
Punjab
01-03-2022 04:31 PM
Punjab
03-01-2022 08:44 PM
Akashdeep ji, Madhu makhi di tarining lain lai tuci Krishi Vigyan Kendra, Handiaya, Barnala- 90235-32377 naal sampark kar skade ho ji . Dhanwaad .
Posted by inderpal
Punjab
01-03-2022 04:30 PM
Punjab
03-02-2022 10:07 AM
Hanji Inderpal ji tuci suun ton 10-15 din badd pashu nu Agrimin-i tablet rojana 1 goli de skde ho iss vich vitamins, mineral hunde hai jiss nal pashu de bahcedani di changi growth hundi hai ate sarir nu bhi takat mildi hai tuci ehna di varto kr skde ho ehna da koi nuksan nhi hai. ehna di varto ton badd tuci vdhia mineral mixture 50gm rojana de hisab nal dena suru kro.
Posted by Anuj
Uttar Pradesh
01-03-2022 04:18 PM
Punjab
03-02-2022 10:08 AM
अनुज जी यदि आप चूजे खरीदने चाहते हैं तो आप कृपया आप इस नंबर 8006000291 7906547529 पर Sumit Kumar Poultry Farm के साथ संम्पर्क कर सकते हैं।
Posted by ਜਗਦੀਪ ਸਿੰਘ ਬਰਾੜ
Punjab
01-03-2022 04:08 PM
Punjab
03-02-2022 10:10 AM
Jagdeep ji tuci murgia lai azola di varto kr skde ho iss nal 20% tak feed di bachat ho jandi hai baki tuci haria sbjia bhi ohna nu khila skde ho ate bersem di thoda bhut khila skde ho jiss nal feed di khapat ghat hundi hai ate ohna di changi growth hundi hai.
Posted by ਕਮਲ
Punjab
01-03-2022 03:48 PM
Punjab
03-02-2022 10:04 AM
Kamal ji, IPL ate Uttam DAP doha vich hi phosphorus di 46% maatra hundi hai , is lai tuci doha vicho kise di vi varto kar sakde ho ji . Dhanwaad .
Posted by ਕਮਲ
Punjab
01-03-2022 03:45 PM
Punjab
03-02-2022 05:37 PM
Kamal ji MOP vich potassium chloride hunda hai jis vich 60% potash hunda hai. Duja potash from molasses ek natural potash hai. Molasses ek honey like viscous syrup hai jo sugar industry da product hai. Es vich 14.5% Potassium hunda hai. Vaise jyada tar MOP di varto kiti jandi hai. Potash di varto zameen di test report de hisab nal hi varto krni chahidi hai. Natural potash ( molasses vali) di dose 4-5 bags ( 50kg per bag) per acre di hai. Dhanwad.
Posted by gursewak Singh
Punjab
01-03-2022 03:33 PM
Punjab
03-02-2022 10:10 AM
ਗੁਰਸੇਵਕ ਜੀ, ਫ਼ਸਲ ਦਾ ਪੀਲਾਪਨ ਦੂਰ ਕਰਨ ਲਈ ਤੁਸੀ NPK 19:19:19 @10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by sunil kumar
Bihar
01-03-2022 03:32 PM
Chandigarh
03-02-2022 10:55 AM
sunil ji yeh bacterial stalk rot ke lakshan lag rahe hai. iski rktham ke liye ap copper oxycholride@3gram/litre paani ke hisab se spray kar sakte hai. dhanyawad.
Posted by 10 kg युरीया
Haryana
01-03-2022 03:29 PM
Haryana
03-02-2022 10:16 AM
श्रीमान जी, 10 kg धान का बीज बोने के लिए 10 मरले जगह जो तकरीबन 820 फ़ीट के करीब चाहिए होती है , आप अपनी जगह के हिसाब से इसकी लम्बाई और चौड़ाई रख सकते है। धन्यवाद।
Posted by Satbir Singh
Haryana
01-03-2022 03:27 PM
Haryana
03-01-2022 08:47 PM
Satbir ji, ache natije ke liye NPK 19:19:19@10-15 g/L aur tele ki rokthaam ki liye Thiamethoxam@20-30g/acre ke hisaab se alag - alag hi spray kare ji . Dhanwaad .
Posted by PREET# PUNI@
Punjab
01-03-2022 03:21 PM
Punjab
03-02-2022 10:12 AM
ਇਹ ਮੁਰਗੀਆਂ ਕੁੱਝ ਸਮਾਂ ਲਗਾਤਾਰ ਅੰਡੇ ਦੇ ਕੇ ਫਿਰ ਥੋੜੇ ਸਮੇ ਦਾ ਫਰਕ ਪਾ ਕੇ ਅੰਡੇ ਦਿੰਦੀਆਂ ਹੈ ਤੁਸੀ ਇਹਨਾਂ ਨੂੰ ਫੀਡ ਦੇ ਨਾਲ ਨਾਲ ਵਧੀਆ ਮਿਨਰਲ ਮਿਕਸਚਰ ਮਿਕਸ ਕਰਕੇ ਦੇਣਾ ਸ਼ੁਰੂ ਕਰੋ ਅਤੇ ostovet ਕੈਲਸ਼ੀਅਮ 20ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ
Posted by Kang Saab
Punjab
01-03-2022 03:19 PM

Punjab
03-02-2022 10:13 AM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by Kang Saab
Punjab
01-03-2022 03:11 PM

Punjab
03-02-2022 10:14 AM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by Sukhmander Singh
Punjab
01-03-2022 03:06 PM
Punjab
03-02-2022 10:57 AM
Sukhmander ji tuci uss nu nazdiki doctor ton check krwao kyuki usdi janch krke hei sahi ilagg ho skda hai
Posted by Bharat Shinde
Maharashtra
01-03-2022 02:39 PM
Maharashtra
03-02-2022 10:07 AM
Bharat ji, ye thrips ke hamle ke lakshan hai, iski rokthaam ke liye aap Dimethoate@250 ml/acre ke hisaab se spray kare . Dhnyvaad .
Posted by Dhanraj Nepali
Gujarat
01-03-2022 02:31 PM
Punjab
03-03-2022 02:32 PM
Dhanraj ji aap iske liye National Exports Pvt. Ltd se sampark kar sakte hai jinka contact number +977(1)402-5717 hai.dhanywad
Posted by Ramneek Singh
Punjab
01-03-2022 02:02 PM
Punjab
03-02-2022 11:05 AM
ramneek ji tusi eh swal apni kheti buy/sell app te puch sakde ho. jo v farmer jameen vechan de vich interested hoyega oh tuahnu sidha sampark kar layega.dhanwaad.
Posted by Gagandeep
Punjab
01-03-2022 02:00 PM
Punjab
03-02-2022 10:43 AM
Gagandeep ji eh ashoka tree nam da plant hai. Eh plants har nursery vicho aam hi mil jande han. Ehna nu tusi hun lga sakde han. Eh butte di cutting jruri hai te jehri shape tusi chaunde ho ose hisab nal ehdi cutting krde raho. Es butte nu koi jyada sambhal di jrurat nahi hai. Jrurat de hisab nal zameen vich nami bna ke rakhni hundi hai. Vaise ehna nu wall de nazdeek ja boundary aadi te vadhere lya janda hai. Dhanwad.
Posted by gurpreet
Punjab
01-03-2022 01:56 PM
Punjab
03-02-2022 10:58 AM
Gurpreet ji isda koi chakar nhi hai tuci iss nu Grow aid di tablet 1 goli rojana deo ja fir tuci Utergoen homeopathic dwai 2-3ml din vich 3 varr deo.
Posted by ਰਾਜਪਾਲ ਸਿੰਘ ਸੰਧੂ
Punjab
01-03-2022 01:05 PM
Punjab
03-02-2022 10:27 AM
ਰਾਜਪਾਲ ਜੀ ਮਿੱਟੀ:-ਭਿੰਡੀ ਕਾਫੀ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ। ਭਿੰਡੀ ਦੀ ਫਸਲ ਲਈ ਉਚਿੱਤ ਮਿੱਟੀ ਰੇਤਲੀ ਤੋਂ ਚੀਕਣੀ ਹੁੰਦੀ ਹੈ, ਜਿਸ ਵਿੱਚ ਜੈਵਿਕ ਤੱਤ ਭਰਪੂਰ ਮਾਤਰਾ ਵਿੱਚ ਹੋਣ ਅਤੇ ਜਿਸਦੀ ਨਿਕਾਸ ਪ੍ਰਣਾਲੀ ਵੀ ਵਧੀਆ ਢੰਗ ਦੀ ਹੋਵੇ।ਖੇਤ ਦੀ ਤਿਆਰੀ ਖੇਤ ਦੀ ਤਿਆਰੀ ਕਰਨ ਲਈ ਜ਼ਮੀਨ 5-6 ਵਾਰ ਡੂੰਘੀ ਵਾਹੋ। ਫਿਰ ਦੋ-ਤਿੰਨ ਵਾਰ ਸੁਹਾਗਾ ਮਾਰ ਕੇ ਜ਼ਮੀਨ ਨੂੰ ਪੱਧਰਾ ਕਰੋ। .... (Read More)
ਰਾਜਪਾਲ ਜੀ ਮਿੱਟੀ:-ਭਿੰਡੀ ਕਾਫੀ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ। ਭਿੰਡੀ ਦੀ ਫਸਲ ਲਈ ਉਚਿੱਤ ਮਿੱਟੀ ਰੇਤਲੀ ਤੋਂ ਚੀਕਣੀ ਹੁੰਦੀ ਹੈ, ਜਿਸ ਵਿੱਚ ਜੈਵਿਕ ਤੱਤ ਭਰਪੂਰ ਮਾਤਰਾ ਵਿੱਚ ਹੋਣ ਅਤੇ ਜਿਸਦੀ ਨਿਕਾਸ ਪ੍ਰਣਾਲੀ ਵੀ ਵਧੀਆ ਢੰਗ ਦੀ ਹੋਵੇ।ਖੇਤ ਦੀ ਤਿਆਰੀ ਖੇਤ ਦੀ ਤਿਆਰੀ ਕਰਨ ਲਈ ਜ਼ਮੀਨ 5-6 ਵਾਰ ਡੂੰਘੀ ਵਾਹੋ। ਫਿਰ ਦੋ-ਤਿੰਨ ਵਾਰ ਸੁਹਾਗਾ ਮਾਰ ਕੇ ਜ਼ਮੀਨ ਨੂੰ ਪੱਧਰਾ ਕਰੋ। ਆਖਿਰੀ ਵਾਰ ਵਾਹੀ ਕਰਦੇ ਸਮੇਂ 100 ਕੁਇੰਟਲ ਪ੍ਰਤੀ ਏਕੜ ਵਧੀਆ ਰੂੜੀ ਦੀ ਖਾਦ ਮਿੱਟੀ ਵਿੱਚ ਪਾਓ।ਬਿਜਾਈ ਦਾ ਸਮਾਂ ਉੱਤਰ ਵਿੱਚ ਇਹ ਵਰਖਾ ਅਤੇ ਬਸੰਤ ਦੇ ਮੌਸਮ ਵਿੱਚ ਉਗਾਈ ਜਾਂਦੀ ਹੈ। ਵਰਖਾ ਵਾਲੇ ਮੌਸਮ ਵਿੱਚ, ਇਸਦੀ ਬਿਜਾਈ ਜੂਨ-ਜੁਲਾਈ ਮਹੀਨੇ ਅਤੇ ਬਸੰਤ ਰੁੱਤ ਵਿੱਚ ਫਰਵਰੀ-ਮਾਰਚ ਦੇ ਮਹੀਨੇ ਕੀਤੀ ਜਾਂਦੀ ਹੈ।ਫਾਸਲਾ ਕਤਾਰਾਂ ਵਿੱਚ ਫਾਸਲਾ 45 ਸੈ.ਮੀ. ਅਤੇ ਪੌਦਿਆਂ ਵਿੱਚ ਫਾਸਲਾ 15-20 ਸੈ.ਮੀ. ਰੱਖਣਾ ਚਾਹੀਦਾ ਹੈ। ਬੀਜ ਦੀ ਮਾਤਰਾ ਵਰਖਾ ਰੁੱਤ (ਜੂਨ-ਜੁਲਾਈ) ਵਿੱਚ ਟਾਹਣੀਆਂ ਵਾਲੀਆਂ ਕਿਸਮਾਂ ਲਈ 4-6 ਕਿਲੋ ਬੀਜ ਪ੍ਰਤੀ ਏਕੜ, ਅੱਧ-ਫਰਵਰੀ ਤੱਕ 15-18 ਕਿਲੋ ਬੀਜ ਪ੍ਰਤੀ ਏਕੜ ਪਾਓ ਅਤੇ ਮਾਰਚ ਵਿੱਚ ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਬੀਜੋ।ਭਿੰਡੀ ਦੀ ਫਸਲ ਲਈ ਨਾਇਟ੍ਰੋਜਨ 36 ਕਿਲੋ (80 ਕਿਲੋ ਯੂਰੀਆ) ਪ੍ਰਤੀ ਏਕੜ ਵਰਤੋ। ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਸਮੇਂ ਅਤੇ ਬਾਕੀ ਬਚੀ ਮਾਤਰਾ ਪਹਿਲੀ ਤੁੜਾਈ ਤੋਂ ਬਾਅਦ ਪਾਓ।ਨਦੀਨਾਂ ਦੇ ਵਿਕਾਸ ਨੂੰ ਰੋਕਣ ਲਈ ਗੋਡੀ ਕਰਨੀ ਚਾਹੀਦੀ ਹੈ। ਵਰਖਾ ਰੁੱਤ ਵਾਲੀ ਫਸਲ ਵਿੱਚ ਕਤਾਰਾਂ ਨਾਲ ਮਿੱਟੀ ਲਗਾਓ। ਪਹਿਲੀ ਗੋਡੀ ਬਿਜਾਈ ਤੋਂ 20-25 ਦਿਨ ਬਾਅਦ ਅਤੇ ਦੂਜੀ ਗੋਡੀ ਬਿਜਾਈ ਤੋਂ 40-45 ਦਿਨ ਬਾਅਦ ਕਰੋ।ਜੇਕਰ ਜ਼ਮੀਨ ਵਿੱਚ ਲੋੜੀਂਦੀ ਨਮੀਂ ਨਾ ਹੋਵੇ ਤਾਂ, ਬੀਜਾਂ ਦੇ ਵਧੀਆ ਪੁੰਗਰਾਅ ਲਈ, ਗਰਮੀਆਂ ਵਿੱਚ ਬਿਜਾਈ ਤੋਂ ਪਹਿਲਾਂ ਸਿੰਚਾਈ ਕਰੋ। ਦੂਜੀ ਸਿੰਚਾਈ ਬੀਜ ਪੁੰਗਰਣ ਤੋਂ ਬਾਅਦ ਕਰੋ। ਫਿਰ ਖੇਤ ਦੀ ਸਿੰਚਾਈ ਗਰਮੀਆਂ ਵਿੱਚ 4-5 ਦਿਨ ਬਾਅਦ ਅਤੇ ਵਰਖਾ ਰੁੱਤ ਵਿੱਚ 10-12 ਦਿਨ ਬਾਅਦ ਕਰੋ।ਫਸਲ ਬਿਜਾਈ ਤੋਂ 60-70 ਦਿਨਾਂ ਬਾਅਦ ਪੱਕ ਕੇ ਤਿਆਰ ਹੋ ਜਾਂਦੇ ਹਨ। ਧੰਨਵਾਦ।
Posted by Nagpal 123
Punjab
01-03-2022 01:02 PM
Punjab
03-02-2022 10:28 AM
Nagpal ji, maarch mahine vich tuci kaddu jaati dia saarian sabjia ate baingan, mirch aadi di paneeri tyaar kar skade ho ji . Dhanwaad .
Posted by RAVNEET SINGH
Punjab
01-03-2022 12:55 PM
Punjab
03-02-2022 01:13 PM
ਝੀਗਾਂ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਇੱਕ ਏਕੜ ਤੇ 8 ਲੱਖ ਰੁਪਏ ਤੱਕ ਦਾ ਖਰਚਾ ਆ ਜਾਂਦਾ ਹੈ ਇਸ ਕੰਮ ਵਿੱਚ ਬਿਜਲੀ ਦੀ ਸਪਲਾਈ ਹਰ ਟਾਈਮ ਚਾਹੀਦੀ ਹੈ ਕਿੳੇਕੀ ਇਸ ਕੰਮ ਲਈ ਤਲਾਬ ਆਕਸੀਜਨ ਲਈ ਤੇ ਪਾਣੀ ਦੇ ਵਹਾਅ ਨੂੰ ਬਦਲਣ ਲਈ ਏਰੀਏਟਰ ਲਗਾਉਣੇ ਪੈਂਦੇ ਹਨ ਜੋ ਕਿ ਰਾਤ ਨੂੰ ਪੂਰਾ ਟਾਈਮ ਚੱਲਣੇ ਚਾਹੀਦੇ ਹਨ ਇੱਕ ਏਰੀਏਟਰ ਘੱਟ ਤੋਂ ਘੱਟ 33-34 ਹਜ਼ਾਰ ਆਉਂਦਾ ਹੈ ਇੱਕ ਏਕੜ ਵਿੱਚ 4 ਏਰੀਏਟਰ ਲੱਗਦੇ ਹਨ ਏ.... (Read More)
ਝੀਗਾਂ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਇੱਕ ਏਕੜ ਤੇ 8 ਲੱਖ ਰੁਪਏ ਤੱਕ ਦਾ ਖਰਚਾ ਆ ਜਾਂਦਾ ਹੈ ਇਸ ਕੰਮ ਵਿੱਚ ਬਿਜਲੀ ਦੀ ਸਪਲਾਈ ਹਰ ਟਾਈਮ ਚਾਹੀਦੀ ਹੈ ਕਿੳੇਕੀ ਇਸ ਕੰਮ ਲਈ ਤਲਾਬ ਆਕਸੀਜਨ ਲਈ ਤੇ ਪਾਣੀ ਦੇ ਵਹਾਅ ਨੂੰ ਬਦਲਣ ਲਈ ਏਰੀਏਟਰ ਲਗਾਉਣੇ ਪੈਂਦੇ ਹਨ ਜੋ ਕਿ ਰਾਤ ਨੂੰ ਪੂਰਾ ਟਾਈਮ ਚੱਲਣੇ ਚਾਹੀਦੇ ਹਨ ਇੱਕ ਏਰੀਏਟਰ ਘੱਟ ਤੋਂ ਘੱਟ 33-34 ਹਜ਼ਾਰ ਆਉਂਦਾ ਹੈ ਇੱਕ ਏਕੜ ਵਿੱਚ 4 ਏਰੀਏਟਰ ਲੱਗਦੇ ਹਨ ਏਰੀਏਟਰ ਰਾਤ ਦੇ ਸਮੇਂ ਚੱਲਦੇ ਰਹਿਣੇ ਚਾਹੀਦੇ ਹਨ ਇਸ ਵਿੱਚ 60% ਖਰਚਾ ਫੀਡ ਦਾ ਆਉਂਦਾ ਹੈ ਕਿਉਂਕਿ ਇਹ ਫੀਡ 70 ਤੋਂ 75 ਰੁਪਏ ਪ੍ਰਤੀ ਕਿਲੋ ਮਿਲਦੀ ਹੈ ਇਸ ਵਿੱਚ ਫੀਡ ਅਤੇ ਦਵਾਈਆਂ ਦਾ ਬਹੁਤ ਖਰਚ ਆਉਂਦਾ ਹੈ ਬਾਕੀ ਇਸ ਕੰਮ ਵਿੱਚ ਵਿੱਚ ਰੋਜ਼ਾਨਾ ਫੀਡਿੰਗ ਹੁੰਦੀ ਹੈ ਝੀਗਾਂ ਪਾਲਣ ਵਿੱਚ ਪਾਣੀ ਦੇ ਪੈਰਾਮੀਟਰ ਦਾ ਸੰਤੁਲਨ ਰੱਖਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਸੈੱਲਨਿਟੀ, ਪਟਾਸ਼ੀਅਮ, ਮੈਗਨੀਸ਼ੀਅਮ ਅਤੇ ਪੀ.ਐੱਚ ਆਦਿ ਜੇਕਰ ਪਾਣੀ ਦੇ ਪੈਰਾਮੀਟਰ ਵਿਗੜਦੇ ਹਨ ਤਾਂ ਉਨ੍ਹਾਂ ਨੂੰ ਦਵਾਈ ਪਾ ਕੇ ਸੈੱਟ ਕਰਨਾ ਜ਼ਰੂਰੀ ਹੈ ਸਬਸਿਡੀ ਤੇ ਮਾਰਕੀਟਿੰਗ ਇਸ ਸਮੇਂ 2.5 ਏਕੜ ਤੇ 4 ਲੱਖ ਰੁਪਏ ਦੀ ਸਬਸਿਡੀ ਚੱਲ ਰਹੀ ਹੈ ਪੰਜਾਬ ਦੇ ਪੰਜ ਸੇਮ ਪ੍ਰਭਾਵਿਤ ਇਲਾਕੇ ਹਨ ਮੁਕਤਸਰ, ਬਠਿੰਡਾ, ਫਾਜ਼ਿਲਕਾ, ਮਾਨਸਾ ਅਤੇ ਫਰੀਦਕੋਟ ਆਦਿ ਇਨ੍ਹਾਂ ਪੰਜ ਜਿਲ੍ਹਿਆਂ ਦੇ ਅੰਦਰ ਹੀ ਸਬਸਿਡੀ ਹੈ ਕਿਉਂਕਿ ਜਿਲ੍ਹਿਆਂ ਵਿੱਚ ਪਾਣੀ ਖਾਰਾ ਹੈ ਅਤੇ ਸਰਕਾਰ ਦੇ ਨਿਯਮ ਅਨੁਸਾਰ ਹੀ ਇਹ ਜਿਲ੍ਹੇ ਹੀ ਸਬਸਿਡੀ ਲੈ ਸਕਦੇ ਹਨ ਇੱਕ ਏਕੜ ਵਿੱਚ 1 ਲੱਖ 50 ਹਜਾਰ ਪੂੰਗ ਛੱਡਿਆ ਜਾਂਦਾ ਹੈ ਇਹ ਆਂਧਰਾ ਪ੍ਰਦੇਸ਼ ਤੋਂ ਚੰਡੀਗੜ੍ਹ ਜਾਂ ਦਿੱਲੀ ਹਵਾਈ ਜਹਾਜ ਰਾਹੀਂ ਆਉਂਦਾ ਹੈ ਇਨ੍ਹਾਂ ਦੀ ਬ੍ਰੀਡਿੰਗ ਸਮੁੰਦਰ ਦੇ ਕੰਢਿਆਂ ਤੇ ਹੁੰਦੀ ਹੈ ਇਹ ਚਾਰ ਮਹੀਨਿਆਂ ਦੇ ਵਿੱਚ ਤਿਆਰ ਹੋ ਜਾਂਦਾ ਹੈ ਇਸ ਦੀ ਸਭ ਤੋਂ ਛੋਟੀ ਸਥਾਨਕ ਮਾਰਕਿਟ ਦਿੱਲੀ ਹੈ ਇਸ ਦੇ ਖਰੀਦਦਾਰ ਆਂਧਰਾ, ਮੁੰਬਈ ਅਤੇ ਗੁਜਰਾਤ ਤੋਂ ਮਾਲ ਖਰੀਦਣ ਲਈ ਆਉਂਦੇ ਹਨ ਇਸ ਦਾ ਰੇਟ ਪੀਸ ਰਾਹੀਂ ਤਹਿ ਕੀਤਾ ਜਾਂਦਾ ਹੈ ਜੇਕਰ ਇੱਕ ਕਿੱਲੋ ਦੇ ਵਿੱਚ 100 ਪੀਸ ਹਨ ਤਾਂ ਇਸ ਦਾ 200 ਰੁਪਏ ਰੇਟ ਹੈ ਪਰ ਜ਼ਿਅਦਾਤਰ ਲੋਕ ਇੱਕ ਕਿੱਲੋ ਦੇ ਵਿੱਚ 40 ਪੀਸ ਵੇਚਦੇ ਹਨ,ਕਿਉਕਿ ਇਨ੍ਹਾਂ ਦਾ ਰੇਟ 400 ਰੁਪਏ ਹੈ ਇੱਕ ਕਿੱਲੋ ਦੇ ਵਿੱਚ ਜਿੰਨੇ ਘੱਟ ਪੀਸ ਹੋਣਗੇ ਉਸ ਦਾ ਓਨਾ ਹੀ ਜ਼ਿਆਦਾ ਰੇਟ ਹੋਵੇਗਾ, ਇਸ ਦਾ ਰੇਟ ਹੁਣ ਵੱਧਦਾ ਜਾ ਰਿਹਾ ਹੈ ਇਸ ਦੀ ਟ੍ਰੈਨਿੰਗ ਲਈ ਤੁਸੀ ਆਪਣੇ ਜ਼ਿਲੇ ਦੇ FFDA ( Fish Farmers Development Agency) ਵਿਭਾਗ ਨਾਲ ਗੱਲ ਕਰੋ.
Posted by Sahib Singh
Punjab
01-03-2022 12:48 PM
Punjab
03-02-2022 01:17 PM
Sahib ji ehh hf cross nasal di hai tuci iss nu pett de kiria lai Albendazole & ivermectin salt di goli deo ate iss nu Heifer dry feed deni suru kro ate bovimin-b powder 30gm rojana de hisab nal deo jiss nal isde sarir di vdhia growth howegi ate sme te heat vich aa jawegi
Posted by Harmander Singh Brar
Punjab
01-03-2022 12:40 PM
Punjab
03-01-2022 08:42 PM
Harmander ji, kirpa kar ke ih dasso ki tuhaadi fasl vich kis bimaari de lashan han , us hisab naal hi tuhanau is baare sahi jaankari diti jaa sakdi hai ate chnge nateeje lai fungicide ate insecticide nu alag-alag hi spray karna chahida hai . Dhanwaad .
Posted by Sahib Singh
Punjab
01-03-2022 12:17 PM
Punjab
03-02-2022 01:18 PM
Sahib ji jekar pashua nu thoda bhut fever hunda hai fir tuci Teramycin inj. 20ml, Milonex plus inj. 15ml ate Belamyl inj. 10ml lgaa skde ho ehh tuci fever ton ghre rakh skde ho ate vadde pashu nu ehh matra lgga skde ho.
Posted by satvir
Punjab
01-03-2022 11:47 AM
Punjab
03-02-2022 10:19 AM
satvir ji thoda sma paa ke eh appe hi sahi ho jau. 10 din takk eh sahi hona start ho jau. esde upar hun kuch vi karan di jarrurat nahi hai.dhanwaad.
Posted by PRAVEEN
Karnataka
01-03-2022 11:19 AM
Uttar Pradesh
03-02-2022 10:47 AM
प्रवीण जी कृपया आप बताएं आपने कौन सी खाद का प्रयोग कितनी मात्रा में किया है ताकि आपको उसके हिसाब से जानकारी दी सके। धन्यवाद
Posted by ਰਵਿੰਦਰ ਸਿੰਘ
Punjab
01-03-2022 11:05 AM
Punjab
03-01-2022 08:39 PM
ਰਵਿੰਦਰ ਜੀ, ਇਸ ਸਮੇਂ ਤੁਸੀ ਮੱਕੀ, ਨੇਪੀਅਰ ਬਾਜਰਾ, ਜਵਾਰ, ਬਾਜ਼ਰਾ ਆਦਿ ਦੀ ਹਰੇ ਚਾਰੇ ਲਈ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।
Posted by Tapan patra
West Bengal
01-03-2022 10:30 AM
Rajasthan
03-02-2022 10:31 AM
तपन जी मौसमी के फसल को गिरने से रोकने के लिए आप copper oxchloride 2 से 3gm लीटर पानी के हिसाब से स्प्रे करें । धन्यवाद
Posted by Shivnathsah
Bihar
01-03-2022 09:58 AM
Maharashtra
03-02-2022 11:03 AM
शिव जी प्रो ट्रे में आप cocopeat :vermiculite :perlite (3:1:1) को प्रो ट्रे में भरकर उस पर हल्का पानी का छिड़काव कर के आप बीज को बो सकते है। बीज के हिसाब से 8 -10 दिन अंकुरित हो जायेगा। धन्यवाद्।
Posted by jagseer singh
Punjab
01-03-2022 09:48 AM
Punjab
03-02-2022 10:29 AM
ਜਗਸੀਰ ਜੀ ਕਿਰਪਾ ਇਹ ਦੱਸੋ ਵੀ ਤੁਹਾਡੇ ਬੂਟੇ ਦੀ ਉਮਰ ਕਿੰਨੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Posted by jagseer singh
Punjab
01-03-2022 09:46 AM
Punjab
03-02-2022 10:08 AM
ਜਗਸੀਰ ਜੀ ਤੁਹਾਡਾ ਬੂਟਾ ਤਕਰੀਬਨ 2 ਸਾਲਾਂ ਦਾ ਹੋ ਚੁਕਿਆ ਹੈ ਇਸਨੂੰ ਤੁਸੀਂ 500ਗ੍ਰਾਮ ਯੂਰੀਆ, 600 ਗ੍ਰਾਮ single super phosphate ਤੇ 150 ਗ੍ਰਾਮ murate of potash ਪ੍ਰਤੀ ਬੂਟੇ ਦੇ ਹਿਸਾਬ ਨਾਲ ਪਾਓ। ਸਾਰੀ single super phosphate ਤੇ murate of potash ਨੂੰ ਦਸੰਬਰ ਦੇ ਮਹੀਨੇ ਵਿਚ ਅਤੇ ਅੱਧੀ nitrogen ਖਾਦ ਨੂੰ ਮਾਰਚ ਦੇ ਮਹੀਨੇ ਅਤੇ ਅੱਧੀ ਨੂੰ ਜੂਨ ਜੁਲਾਈ ਦੇ ਮਹੀਨੇ ਵਿਚ ਪਾਓ। ਸਰਦੀਆਂ ਵਿਚ ਤੁਸੀਂ ਪਾਣੀ 30 ਦਿਨ ਅਤੇ ਗਰਮੀਆਂ ਵਿਚ 8-10 ਦਿਨ.... (Read More)
ਜਗਸੀਰ ਜੀ ਤੁਹਾਡਾ ਬੂਟਾ ਤਕਰੀਬਨ 2 ਸਾਲਾਂ ਦਾ ਹੋ ਚੁਕਿਆ ਹੈ ਇਸਨੂੰ ਤੁਸੀਂ 500ਗ੍ਰਾਮ ਯੂਰੀਆ, 600 ਗ੍ਰਾਮ single super phosphate ਤੇ 150 ਗ੍ਰਾਮ murate of potash ਪ੍ਰਤੀ ਬੂਟੇ ਦੇ ਹਿਸਾਬ ਨਾਲ ਪਾਓ। ਸਾਰੀ single super phosphate ਤੇ murate of potash ਨੂੰ ਦਸੰਬਰ ਦੇ ਮਹੀਨੇ ਵਿਚ ਅਤੇ ਅੱਧੀ nitrogen ਖਾਦ ਨੂੰ ਮਾਰਚ ਦੇ ਮਹੀਨੇ ਅਤੇ ਅੱਧੀ ਨੂੰ ਜੂਨ ਜੁਲਾਈ ਦੇ ਮਹੀਨੇ ਵਿਚ ਪਾਓ। ਸਰਦੀਆਂ ਵਿਚ ਤੁਸੀਂ ਪਾਣੀ 30 ਦਿਨ ਅਤੇ ਗਰਮੀਆਂ ਵਿਚ 8-10 ਦਿਨ ਦੇ ਵਕਫ਼ੇ ਤੇ ਮੌਸਮ ਅਨੁਸਾਰ ਲਗਾ ਸਕਦੇ ਹੋ। ਧੰਨਵਾਦ।
Posted by nachhatter singh
Punjab
01-03-2022 09:34 AM
Punjab
03-01-2022 02:34 PM
ਤੁਸੀ ਉਸਦੇ ਮੌਕਿਆਂ ਦੀਆਂ ਫੋਟੋਆਂ ਅੱਪਲੋਡ ਕਰੋ ਜੀ ਅਤੇ ਦੁਬਾਰਾ ਸਵਾਲ ਪੁੱਛੋਂ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ ਅਤੇ ਉਸਦਾ ਸਹੀ ਇਲਾਜ ਹੋ ਸਕੇ.
Posted by Ravi Dubey
Bihar
01-03-2022 09:11 AM
Maharashtra
03-02-2022 09:50 AM
रवी जी देखने पर तो पौधा ठीक लग रहा है किर्प्या यह बताये की आपको इस पौधे में क्या तकलीफ नजर आ रही है इस पर अगर कोई कीट हमला है तो उसकी फोटो नजदीक से भेजे ता जो आपको उस हिसाब से सही जानकारी दी जा सके। धन्यवाद्।
Posted by Arif shah
Madhya Pradesh
01-03-2022 09:05 AM
Maharashtra
03-02-2022 10:56 AM
Arif ji, kripya ye btaaye ki ye dikkat aapke khet me kitni maatra me hai, 1,2 paudho me hi hai ya kaafi jyada paudho me us hisaab se hi aapko is baare me sahi jaankari di jaa sakegi . Dhanwaad .
Posted by Vikram
Haryana
01-03-2022 09:03 AM
Maharashtra
03-02-2022 02:41 PM
विक्रम जी यह micro कीड़े के हलमे के लक्षण है इसकी रोकथाम के लिए आप daman 303 150ml एकड़ के हिसाब से स्प्रे कर सकते हैं। धन्यवाद
Posted by Chandra Babu
Karnataka
01-03-2022 09:01 AM
Uttar Pradesh
03-01-2022 08:37 PM
बाबू जी पालक की औसतन उपज 125 से 130 क्विंटल प्रति एकड़ है।
Posted by ਅਮਰੀਕ ਸਿੰਘ
Punjab
01-03-2022 08:52 AM
Punjab
03-03-2022 01:21 PM
ਅਮਰੀਕ ਜੀ ਕਿਰਪਾ ਕਰਕੇਤੁਸੀ ਕਿਸਮ ਦਾ ਪੂਰਾ ਨਾਮ ਦੱਸੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by jagpreet singh
Punjab
01-03-2022 08:35 AM
Rajasthan
03-01-2022 02:32 PM
ਜਗਪ੍ਰੀਤ ਜੀ ਇਹ ਦੇਸੀ ਗਿਰ ਕ੍ਰੋਸ ਨਸਲ ਦੀ ਹੈ
Posted by Yuvraj Singh
Punjab
01-03-2022 08:14 AM
Punjab
03-02-2022 10:01 AM
yuvraj ji ginni grass di bijai tusi adh march ton lai ke adh may de mahine takk kar sakde ho. es di tusi pgg518 te pgg 501 variety di bijai kar sakde ho. esda beej lain layi tusi apne nede de kvk (01874-220743) nal sampark kar sakde ho. dhanwaad.
Posted by AMRIK SINGH
Punjab
01-03-2022 07:46 AM
Punjab
03-02-2022 09:53 AM
ਅਮਰੀਕ ਜੀ ਪੁੂਸਾ ਬਾਸਪਤੀ 1692 ਤੁਸੀਂ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਚੋਂ ਲੈ ਸਕਦੇ ਹੋ। ਓਹਨਾ ਨਾਲ ਸੰਪਰਕ ਕਰਨ ਲਈ ਤੁਸੀਂ ( 090235 32377) ਨੰਬਰ ਤੇ ਗੱਲ ਬਾਤ ਕਰ ਸਕਦੇ ਹੋ। ਧੰਨਵਾਦ।