Experts Q&A Search

Posted by Abhiram singh
Uttar Pradesh
02-03-2022 06:12 PM
Punjab
03-02-2022 06:53 PM
Abhiram ji kripya ap yeh btaye ki khira ki fasal mein kya kya khad aur kitni matra mein bijayi samay dali thi ta jo apko uske hisab se sahi jankari de sake. Sath fasal ki photo bi bheje. Dhanywad.
Posted by Gagandeep
Punjab
02-03-2022 06:10 PM
Punjab
03-02-2022 06:23 PM
Gagandeep ji kirpa karke eh daso ki kanak di kehri kisam hai te kinne dinn pehla fasal di sinchai kiti si ta jo ose hisab nal sahi jankari diti ja sake. Dhanwad.
Posted by Ankur Gautam
Uttar Pradesh
02-03-2022 05:45 PM
Punjab
03-02-2022 05:57 PM
Ankur ji Bayer ke lesenta product ki 100gram ki packing ka rate takreeban 1200-1300 ke as-pas ka hoga. Baki yeh rate seller ke hisab se kam ya jyada ho sakta hai. Dhanywad.
Posted by Avtar sandhu
Punjab
02-03-2022 05:31 PM
Punjab
03-03-2022 10:26 AM
ਉਸ ਨੂੰ Potasium iodied ਦਵਾਈ 7 ਗ੍ਰਾਮ ਰੋਜਾਨਾ ਦਿਓ ਅਤੇ Ifer-h injection 5ml ਰੋਜਾਨਾ ਲਗਵਾਓ ਅਤੇ 3 ਤੋਂ 5 ਟੀਕੇ ਲਗਵਾਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਤੁਸੀ ਇਹ ਇਲਾਜ ਕਰਕੇ ਦੇਖ ਸਕਦੇ ਹੋ. ਧੰਨਵਾਦ
Posted by ਰਣਜੀਤ ਸਿੰਘ
Punjab
02-03-2022 05:27 PM
Punjab
03-02-2022 06:01 PM
Ranjeet ji saro di fasal vich chitti kungi de hamle de lashan han. Tusi isdi roktham lyi Ridomil gold@250gram prati acre de hisab nal spray kar sakde han. Dhanwad.
Posted by Manjot Singh Shergill
Punjab
02-03-2022 04:54 PM
Punjab
03-02-2022 06:08 PM
ਮਨਜੋਤ ਜੀ PR 129 ਕਿਸਮ ਪੀ ਏ ਯੂ 201 ਦਾ ਸੋਧਿਆ ਹੋਇਆ ਰੂਪ ਹੈ। ਇਸ ਕਿਸਮ ਦੇ ਚੌਲ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸਦਾ ਔਸਤਨ ਕੱਦ 105 ਸੈਂਟੀਮੀਟਰ ਹੈ ਅਤੇ ਇਹ ਕਿਸਮ ਪੱਕਣ ਦਾ ਸਮਾਂ 138 ਦਿਨ ਤੇ ਲੁਆਈ ਤੋਂ 108 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਪੰਜਾਬ ਵਿੱਚ ਝੁਲਸ ਰੋਗ ਦੇ ਜੀਵਾਣੂੰ ਦੀਆਂ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 30.0 ਕ.... (Read More)
ਮਨਜੋਤ ਜੀ PR 129 ਕਿਸਮ ਪੀ ਏ ਯੂ 201 ਦਾ ਸੋਧਿਆ ਹੋਇਆ ਰੂਪ ਹੈ। ਇਸ ਕਿਸਮ ਦੇ ਚੌਲ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸਦਾ ਔਸਤਨ ਕੱਦ 105 ਸੈਂਟੀਮੀਟਰ ਹੈ ਅਤੇ ਇਹ ਕਿਸਮ ਪੱਕਣ ਦਾ ਸਮਾਂ 138 ਦਿਨ ਤੇ ਲੁਆਈ ਤੋਂ 108 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਪੰਜਾਬ ਵਿੱਚ ਝੁਲਸ ਰੋਗ ਦੇ ਜੀਵਾਣੂੰ ਦੀਆਂ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 30.0 ਕੁਇੰਟਲ ਪ੍ਰਤੀ ਏਕੜ ਹੈ। ਧੰਨਵਾਦ।
Posted by VISHAL SAINI
Haryana
02-03-2022 04:32 PM
Maharashtra
03-03-2022 09:53 AM
विशाल जी, कृपया यह बताएं कि सभी फूल इस तरह से ही निकल रहे हैं कुछ फूल ही इस तरह के है, उस हिसाब से आपको इसके बारे में सही जानकारी दी जा सके।
Posted by ਰਛਪਾਲ ਸਿੰਘ
Punjab
02-03-2022 04:26 PM
Punjab
03-03-2022 10:24 AM
ਰਛਪਾਲ ਜੀ ਤੁਸੀ ਹਫਤੇ ਵਿੱਚ 1 ਜਾ 2 ਵਾਰ 15 ਤੋਂ 20gm ਤੱਕ ਦੇ ਸਕਦੇ ਹੋ ਇਹ ਤੁਸੀ ਫੀਡ ਵਿੱਚ ਮਿਲਾ ਕੇ ਦੇ ਸਕਦੇ ਹੋ
Posted by Tarun
Punjab
02-03-2022 04:15 PM
Punjab
03-03-2022 01:24 PM
Tarun ji kirpa karke kise particular kisam da nam daso ta jo tuhanu usde hisab nal jankari diti ja sake.
Posted by ਨਰਿੰਦਰ ਸਿੰਘ
Punjab
02-03-2022 03:48 PM
Punjab
03-02-2022 06:16 PM
ਨਰਿੰਦਰ ਜੀ ਇਹ ਫ਼ਲ ਦੀ ਮੱਖੀ ਦਾ ਹਮਲਾ ਹੈ। ਇਹ ਮੱਖੀ ਫ਼ਲ ਦੀ ਬਾਹਰੀ ਛਿੱਲੜ ਤੇ ਅੰਡੇ ਜਮ੍ਹਾਂ ਕਰਦੀ ਹੈ। ਅੰਡੇ ਵਿੱਚੋਂ ਬੱਚੇ ਨਿੱਕਲਣ ਤੋਂ ਬਾਅਦ ਸੁੰਡੀ ਗੁੱਦੇ ਵਿੱਚ ਦਾਖਲ ਹੋ ਕੇ ਖਾਣਾ ਸ਼ੁਰੂ ਕਰ ਦਿੰਦੀ ਹੈ। ਫ਼ਲ ਬੇਢੱਬੇ, ਭੂਰੇ ਰੰਗ ਦੇ, ਗਲ ਕੇ ਡਿੱਗਣਾ ਸ਼ੁਰੂ ਕਰ ਦਿੰਦੇ ਹਨ।ਇਸਦੀ ਰੋਕਥਾਮ ਲਈ ਖਰਾਬ ਫ਼ਲ ਤੋੜ ਕੇ ਨਸ਼ਟ ਕਰੋ ਅਤੇ ਬਾਗ ਦੀ ਸਫਾਈ ਜਰੂਰ ਕਰੋ। ਗਰਮੀਆਂ ਦੌਰਾਨ ਦਰਖਤ ਦੁਆਲੇ .... (Read More)
ਨਰਿੰਦਰ ਜੀ ਇਹ ਫ਼ਲ ਦੀ ਮੱਖੀ ਦਾ ਹਮਲਾ ਹੈ। ਇਹ ਮੱਖੀ ਫ਼ਲ ਦੀ ਬਾਹਰੀ ਛਿੱਲੜ ਤੇ ਅੰਡੇ ਜਮ੍ਹਾਂ ਕਰਦੀ ਹੈ। ਅੰਡੇ ਵਿੱਚੋਂ ਬੱਚੇ ਨਿੱਕਲਣ ਤੋਂ ਬਾਅਦ ਸੁੰਡੀ ਗੁੱਦੇ ਵਿੱਚ ਦਾਖਲ ਹੋ ਕੇ ਖਾਣਾ ਸ਼ੁਰੂ ਕਰ ਦਿੰਦੀ ਹੈ। ਫ਼ਲ ਬੇਢੱਬੇ, ਭੂਰੇ ਰੰਗ ਦੇ, ਗਲ ਕੇ ਡਿੱਗਣਾ ਸ਼ੁਰੂ ਕਰ ਦਿੰਦੇ ਹਨ।ਇਸਦੀ ਰੋਕਥਾਮ ਲਈ ਖਰਾਬ ਫ਼ਲ ਤੋੜ ਕੇ ਨਸ਼ਟ ਕਰੋ ਅਤੇ ਬਾਗ ਦੀ ਸਫਾਈ ਜਰੂਰ ਕਰੋ। ਗਰਮੀਆਂ ਦੌਰਾਨ ਦਰਖਤ ਦੁਆਲੇ ਮਿੱਟੀ ਨੂੰ ਫਰੋਲੋ ਤਾਂ ਕਿ ਸੁੰਡੀਆਂ ਗਰਮੀ ਜਾਂ ਕੁਦਰਤੀ ਦੁਸ਼ਮਣਾ ਰਾਹੀਂ ਮਰ ਜਾਣ। ਫ਼ਲਾਂ ਦੇ ਪੱਕਣ ਵੇਲੇ 80 ml ਫੈਨਵਾਲਰੇਟ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫ਼ੇ ਬਾਅਦ ਬੂਟਿਆਂ ਉਤੇ ਛਿੜਕਾਅ ਕਰਨਾ ਚਾਹੀਦਾ ਹੈ । ਤੁਸੀਂ PAU fruit fly trap ਦਾ ਇਸਤੇਮਾਲ ਕਰ ਸਕਦੇ ਹਨ। ਧੰਨਵਾਦ।
Posted by ਨਰਿੰਦਰ ਸਿੰਘ
Punjab
02-03-2022 03:48 PM
Punjab
03-02-2022 06:18 PM
ਨਰਿੰਦਰ ਜੀ ਇਹ ਫ਼ਲ ਦੀ ਮੱਖੀ ਦਾ ਹਮਲਾ ਹੈ। ਇਹ ਮੱਖੀ ਫ਼ਲ ਦੀ ਬਾਹਰੀ ਛਿੱਲੜ ਤੇ ਅੰਡੇ ਜਮ੍ਹਾਂ ਕਰਦੀ ਹੈ। ਅੰਡੇ ਵਿੱਚੋਂ ਬੱਚੇ ਨਿੱਕਲਣ ਤੋਂ ਬਾਅਦ ਸੁੰਡੀ ਗੁੱਦੇ ਵਿੱਚ ਦਾਖਲ ਹੋ ਕੇ ਖਾਣਾ ਸ਼ੁਰੂ ਕਰ ਦਿੰਦੀ ਹੈ। ਫ਼ਲ ਬੇਢੱਬੇ, ਭੂਰੇ ਰੰਗ ਦੇ, ਗਲ ਕੇ ਡਿੱਗਣਾ ਸ਼ੁਰੂ ਕਰ ਦਿੰਦੇ ਹਨ।ਇਸਦੀ ਰੋਕਥਾਮ ਲਈ ਖਰਾਬ ਫ਼ਲ ਤੋੜ ਕੇ ਨਸ਼ਟ ਕਰੋ ਅਤੇ ਬਾਗ ਦੀ ਸਫਾਈ ਜਰੂਰ ਕਰੋ। ਗਰਮੀਆਂ ਦੌਰਾਨ ਦਰਖਤ ਦੁਆਲੇ .... (Read More)
ਨਰਿੰਦਰ ਜੀ ਇਹ ਫ਼ਲ ਦੀ ਮੱਖੀ ਦਾ ਹਮਲਾ ਹੈ। ਇਹ ਮੱਖੀ ਫ਼ਲ ਦੀ ਬਾਹਰੀ ਛਿੱਲੜ ਤੇ ਅੰਡੇ ਜਮ੍ਹਾਂ ਕਰਦੀ ਹੈ। ਅੰਡੇ ਵਿੱਚੋਂ ਬੱਚੇ ਨਿੱਕਲਣ ਤੋਂ ਬਾਅਦ ਸੁੰਡੀ ਗੁੱਦੇ ਵਿੱਚ ਦਾਖਲ ਹੋ ਕੇ ਖਾਣਾ ਸ਼ੁਰੂ ਕਰ ਦਿੰਦੀ ਹੈ। ਫ਼ਲ ਬੇਢੱਬੇ, ਭੂਰੇ ਰੰਗ ਦੇ, ਗਲ ਕੇ ਡਿੱਗਣਾ ਸ਼ੁਰੂ ਕਰ ਦਿੰਦੇ ਹਨ।ਇਸਦੀ ਰੋਕਥਾਮ ਲਈ ਖਰਾਬ ਫ਼ਲ ਤੋੜ ਕੇ ਨਸ਼ਟ ਕਰੋ ਅਤੇ ਬਾਗ ਦੀ ਸਫਾਈ ਜਰੂਰ ਕਰੋ। ਗਰਮੀਆਂ ਦੌਰਾਨ ਦਰਖਤ ਦੁਆਲੇ ਮਿੱਟੀ ਨੂੰ ਫਰੋਲੋ ਤਾਂ ਕਿ ਸੁੰਡੀਆਂ ਗਰਮੀ ਜਾਂ ਕੁਦਰਤੀ ਦੁਸ਼ਮਣਾ ਰਾਹੀਂ ਮਰ ਜਾਣ। ਫ਼ਲਾਂ ਦੇ ਪੱਕਣ ਵੇਲੇ 80 ml ਫੈਨਵਾਲਰੇਟ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫ਼ੇ ਬਾਅਦ ਬੂਟਿਆਂ ਉਤੇ ਛਿੜਕਾਅ ਕਰਨਾ ਚਾਹੀਦਾ ਹੈ । ਤੁਸੀਂ PAU fruit fly trap ਦਾ ਇਸਤੇਮਾਲ ਕ
Posted by ਕੇਵਲਸਿੰਘ
Punjab
02-03-2022 02:57 PM
Punjab
03-03-2022 10:11 AM
Kewal ji jekar ohh heat vich nhi aa rehi hai tan uss nu Mineral mixture powder de nal nal Ovumin advance tablet rojana 1 goli deni suru kro ate 21 din tak dinde rho, jiss nal sarir di kami puri howegi ate sme te heat vich aa jawegi.
Posted by Sultan Goat Farm
Punjab
02-03-2022 02:55 PM
Punjab
03-03-2022 10:10 AM
सुलतान जी यदि आप बटेर और अंडे खरीदना चाहते हैं तो आप Sukhbir Singh 7035984444 Sarpanch Bater Farm, Balbir Singh 9915029679 Bater Farm, Gurshran Singh 9814553184 G.S. Poultry Farm के साथ संम्पर्क कर सकते हैं। धन्यवाद
Posted by Jashan
Rajasthan
02-03-2022 02:35 PM
Punjab
03-02-2022 06:32 PM
Jashan ji 2851 kanak vich yellow rust da hamla vadhere hunda hai. Is lyi tusi is te last spray vich Propiconazole (tilt) @200ml, tele lyi thiamethoxam@ 20gram prati acre de hisab nal spray kar sakde han. Je fasal vich sundi da hamla hunda hai ta nal Emamectin Benzoate ( proclaim) di varto kar sakde han. Dhanwad.
Posted by ਕੇਵਲਸਿੰਘ
Punjab
02-03-2022 02:21 PM
Punjab
03-03-2022 10:08 AM
Kewal ji jekar ohh heat vich nhi aa rehi hai tan uss nu Mineral mixture powder de nal nal Ovumin advance tablet rojana 1 goli deni suru kro ate 21 din tak dinde rho, jiss nal sarir di kami puri howegi ate sme te heat vich aa jawegi.
Posted by ਕੇਵਲਸਿੰਘ
Punjab
02-03-2022 02:20 PM
Punjab
03-03-2022 10:07 AM
Kewal ji jekar ohh heat vich nhi aa rehi hai tan uss nu Mineral mixture powder de nal nal Ovumin advance tablet rojana 1 goli deni suru kro ate 21 din tak dinde rho, jiss nal sarir di kami puri howegi ate sme te heat vich aa jawegi.
Posted by ਨਰਿੰਦਰ ਸਿੰਘ
Punjab
02-03-2022 01:58 PM
Punjab
03-03-2022 10:06 AM
ਨਰਿੰਦਰ ਜੀ ਤੁਸੀ ਉਸ ਨੂੰ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ 20 ਦਿਨ ਤੱਕ ਦੇ ਸਕਦੇ ਹੋ ਬਾਕੀ ਉਸਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ ਸੂਣ ਤੋਂ ਬਾਅਦ ਵਧੀਆ ਖੁਰਾਕ ਦੇ ਨਾਲ ਨਾਲ 5 ਤੋਂ 7 ਦਿਨ ਤੱਕ ਕਣਕ ਦਾ ਦਲੀਆ ਪਕਾ ਕੇ ਖਿਲਾਣਾ ਸ਼ੁਰੂ ਕਰੋ ਫਿਰ ਉਸ ਤੋਂ ਬਾਅਦ ਫੀਡ ਦੇਣੀ ਸ਼ੁਰੂ ਕਰੋ
Posted by Sukhdeep Singh
Punjab
02-03-2022 01:49 PM
Punjab
03-03-2022 10:04 AM
Sukhdeep ji kirpa krke tuci usde jakham dia photoa upload kro jiss nu dekh ke tuhanu sahi jankari diti ja ske tuci dubara swal pusho ji dhanwad..
Posted by Nagpal 123
Punjab
02-03-2022 01:36 PM
Punjab
03-02-2022 08:08 PM
Nagpal ji, button mushrrom di training lain lai tuci KVK Mallewal ,Ferozepur - 95018-00488 naal sampark kar sakde ho ji . Dhanwaad .
Posted by sumersingh
Madhya Pradesh
02-03-2022 01:36 PM
Uttar Pradesh
03-02-2022 07:28 PM
समर जी फसल में झुलस रोग के हमले के लक्षण है। गंभीर हमले के दौरान यह बीमारी फसल की पैदावार की 70% तक नुकसान पहुँचाती है। इसकी पीली धारियां भूरी हो जाती है और तीखी और लम्बी हो जाती है। इसकी रोकथाम के लिए प्रोपीनेब 70 % डब्लयू पी 350 ग्राम को 150 लीटर पानी में मिला कर प्रति एकड़ 10 दिनों के फासले पर दो स्प्रे करें। धन्यवाद।.... (Read More)
समर जी फसल में झुलस रोग के हमले के लक्षण है। गंभीर हमले के दौरान यह बीमारी फसल की पैदावार की 70% तक नुकसान पहुँचाती है। इसकी पीली धारियां भूरी हो जाती है और तीखी और लम्बी हो जाती है। इसकी रोकथाम के लिए प्रोपीनेब 70 % डब्लयू पी 350 ग्राम को 150 लीटर पानी में मिला कर प्रति एकड़ 10 दिनों के फासले पर दो स्प्रे करें। धन्यवाद।
Posted by सुनील कुमार
Uttar Pradesh
02-03-2022 01:16 PM
Punjab
03-03-2022 10:03 AM
सुनील जी यदि उसे बुखार नहीं है तो आप उसे Belamyl inj. 10ml रोजाना 3-4 दिन लगवाएं और Vivliv liquid 100मि.ली. रोजाना 10 दिन देना शुरू करें इससे फर्क पड़ जाएगा।
Posted by Yaklesh kumar ueke
Chattisgarh
02-03-2022 11:52 AM
Haryana
03-03-2022 10:01 AM
इसके लिए आप अपने नज़दीकी मछली पालन विभाग से संपर्क कर सकते है वहां से आपको मार्च—अप्रैल के महीनों में मछली की पुंग मिलेगी या फिर आप नज़दीकी मछली पालन करने वाले किसानों से भी बात कर सकते है उनसे भी आपको जानकारी प्राप्त हो जाएगी।
Posted by Neeraj Rathi
Uttar Pradesh
02-03-2022 11:42 AM
Punjab
03-02-2022 07:24 PM
Neeraj ji ap ganne ki fasal mein nadeeno ki roktham ke liye Atrazine@600-800 g/acre or Metribuzine@ 800 g/acre ki spraay kar sakte hai. Agar broad patte vale nadeen hai to ap 2,4-D@250-300 g/acre ke hisab se spray kar sakte hai. Dhanywad.
Posted by Dheeraj Mehta
Rajasthan
02-03-2022 11:34 AM
Rajasthan
03-03-2022 09:58 AM
मेहता जी आप यदि डेयरी फार्मिंग के लिए लोन लेना चाहते है तो पहले आपके पास इस काम की ट्रेनिंग होनी चाहिए जिससे आपको इस काम की पूरी जानकारी भी मिलेगी और इस सर्टीफिकेट से आपको लोन, सब्सिडी भी मिल जाएगी आप इसके लिए Krishi Vigyan Kendra, Faloj, Aspur road, P. S. Dovada, Dungarpur - 314 034 (Raj.) India, Phone : 02964 - 265748, Fax : 02964 - 265748, Email : pcdungarpur@gmail.com से संपर्क कर सकते है।
Posted by jagdeep singh
Punjab
02-03-2022 11:14 AM
Punjab
03-02-2022 07:21 PM
ਜਗਦੀਪ ਜੀ ਤੁਸੀਂ ਨਰਮੇ ਦੀਆ ਕਿਸਮਾਂ ਜਿਵੇ RCH 926, RCH 773, RCH 776, RCH 650, US 81, US 71, Bayer Surpass 7172, 7272, SimSim, ਆਦਿ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Posted by jagjeet singh
Punjab
02-03-2022 11:12 AM
Punjab
03-03-2022 09:55 AM
Jagjeet ji iss vich mineral, vitamins hunde hai jiss nal pashu de sarir di kami purri hundi hai ate pashu vdhia dudh dinda ha ate sme te nwe dudh ho janda hai.
Posted by jagjeet singh
Punjab
02-03-2022 11:04 AM
Punjab
03-03-2022 09:54 AM
Jagjeet ji tuci uss nu ek time vich 2kg dudh mgar 1kg de hisab nal feed deo jiss vich tuci saro, vdemia di khal ate feed ehna nu thoda thoda mix krke khilaa skde ho ate 10kg dudh mgar 5kg feed de skde ho ate iss 5kg vich feed, khall mix krke deo jiss nal usdi changi growth howegi ate vdhia matra vich hara chara deo.
Posted by Gurtej Singh
Punjab
02-03-2022 10:28 AM
Punjab
03-03-2022 09:46 AM
Gurtej ji tuci ajje iss nu keeper plus powder 30gm rojana 20 din tak dena suru kro baki ehh gaban rukk skdi hai isde gaban honn ja khali honn da sahi pta 21-22 din badd lagg skda hai jekar ehh dubara heat vich aundi hai tan tuci isdia taraa jo pashu heat vich aunn te krda hai ohna di photo upload kro jiss nu dekh ke tuhanu sahi jankari diti ja ske.
Posted by Pappu singh
Bihar
02-03-2022 10:10 AM
Punjab
03-02-2022 07:13 PM
Pappu ji pyaz ki fasal par ap Mancozeb@3gram ja M45@3gram prati acre ke hisab se spray kar sakte hai. Dhanywad.
Posted by mojeebur Rahman
Uttar Pradesh
02-03-2022 10:04 AM
Uttar Pradesh
03-02-2022 07:11 PM
मुजीबुर जी आम के पौधे में mango malformation के हमले के लक्षण है। इसके लिए आप पौधे से ऐसी टहनियों को हटा दें और नष्ट कर दे।इसकी रोकथाम के लिए काट के बाद NAA @20gram प्रति 100 litre पानी के हिसाब से स्प्रे करे। धन्यवाद।
Posted by mojeebur Rahman
Uttar Pradesh
02-03-2022 09:58 AM
Uttar Pradesh
03-02-2022 07:11 PM
मुजीबुर जी आम के पौधे में mango malformation के हमले के लक्षण है। इसके लिए आप पौधे से ऐसी टहनियों को हटा दें और नष्ट कर दे।इसकी रोकथाम के लिए काट के बाद NAA @20gram प्रति 100 litre पानी के हिसाब से स्प्रे करे। धन्यवाद।
Posted by mojeebur Rahman
Uttar Pradesh
02-03-2022 09:58 AM
Uttar Pradesh
03-02-2022 07:10 PM
मुजीबुर जी आम के पौधे में mango malformation के हमले के लक्षण है। इसके लिए आप पौधे से ऐसी टहनियों को हटा दें और नष्ट कर दे।इसकी रोकथाम के लिए काट के बाद NAA @20gram प्रति 100 litre पानी के हिसाब से स्प्रे करे। धन्यवाद।
Posted by Anil Dabas
Delhi
02-03-2022 09:52 AM
Maharashtra
03-02-2022 08:13 PM
अनिल जी कृपया आप बताएं आपके पौधे में क्या समस्या है ताकि सही जानकारी दी जा सके। धन्यवाद
Posted by Jaskaran Singh
Punjab
02-03-2022 09:14 AM
Punjab
03-03-2022 09:44 AM
ਹਾਂਜੀ ਜਸਕਰਨ ਜੀ ਤੁਸੀ ਬੀਟਲ ਨਸਲ ਰੱਖ ਸਕਦੇ ਹੋ ਤੁਸੀ ਬੱਕਰੇ ਅਤੇ ਬੱਕਰੀਆਂ ਦੋਨੋ ਰੱਖ ਸਕਦੇ ਹੋ ਕਿਉਕਿ ਬੱਕਰੀਆਂ ਤੋਂ ਮੀਟ ਦੇ ਨਾਲ ਨਾਲ ਦੁੱਧ ਵੀ ਚੰਗਾ ਲਿਆ ਜਾ ਸਕਦਾ ਹੈ ਅਤੇ ਬੱਚਿਆਂ ਨੂੰ ਤਿਆਰ ਕਰਕੇ ਵੇਚਣ ਨਾਲ ਚੰਗਾ ਮੁਨਾਫ਼ਾ ਕਮਾ ਸਕਦੇ ਹੋ.
Posted by ਗੁਰਜੰਟ ਸਿੰਘ
Punjab
02-03-2022 08:52 AM
Punjab
03-03-2022 09:22 AM
ਗੁਰਜੰਟ ਜੀ, ਕਿਰਪਾ ਕਰ ਕੇ ਤੁਸੀ ਸੁੱਕੇ ਹੋਏ ਬੂਟਿਆਂ ਦੀ ਫੋਟੋ ਜਰੂਰ ਭੇਜੋ , ਤਾ ਜੋ ਕਾਰਨ ਦਾ ਪਤਾ ਲਗਾ ਕੇ ਉਸ ਹਿਸਾਬ ਨਾਲ ਤੁਹਾਨੂੰ ਇਸ ਦੀ ਰੋਕਥਾਮ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ।
Posted by BALKARAN. SANDHU
Punjab
02-03-2022 08:28 AM
Punjab
03-02-2022 02:52 PM
Balkarn ji, kirpa kar ke apni fasl di photo jaroor bhejo ta jo us hisaab naal tuhanau is di rokthaam bare sahi jaankari ditti jaa skae . Dhanwaad .
Posted by ਪਰਮਜੀਤ ਸਿੰਘ
Punjab
02-03-2022 08:12 AM
Punjab
03-02-2022 02:55 PM
ਪਰਮਜੀਤ ਜੀ,ਜੇ ਤੁਸੀ ਇਸ ਦਾ ਬੀਜ ਰੱਖੋਗੇ ਤਾ ਇਹ ਬੀਜ 3086 ਅਤੇ 187 ਕਿਸਮ ਦਾ ਮਿਸ਼ਰਤ ਬੀਜ ਹੋਵੇਗਾ ਜਿਸ ਦੀ ਗੁਣਵੱਤਾ ਘੱਟ ਹੁੰਦੀ ਹੈ। ਚੰਗਾ ਬੀਜ ਬਣਾਉਣ ਲਈ ਕੇਵਲ ਇਕ ਕਿਸਮ ਵਾਲੇ ਖੇਤ ਤੋਂ ਹੀ ਬੀਜ ਬਣਾਉਣਾ ਚਾਹੀਦਾ ਹੈ ਜੀ। ਧੰਨਵਾਦ।
Posted by amritpal singh
Punjab
02-03-2022 07:56 AM
Punjab
03-02-2022 07:01 PM
Amritpal ji ek var bhindi di fasal vich kuj na varto. Vaise bhindi vich urea @80kg prati acre de hisab nal varti jandi hai. Half dose bijati samay te baki di half dose pehli tudayi to baad kaiti jandi hai. Ek var fasal nu 2-3 patte kad len do. Je fasal pili pave ta tusi NPK 19:19:19@1kg prati acre de hisab nal spray kar sakde han. Dhanwad.
Posted by Singh Sardar
Punjab
02-03-2022 07:14 AM
Punjab
03-03-2022 09:41 AM
ਸਰਦਾਰ ਜੀ ਤੁਸੀ ਉਸ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਇਸ ਨਾਲ ਫਰਕ ਪੈ ਜਾਵੇਗਾ
Posted by Gurpinder Singh
Punjab
01-03-2022 11:03 PM
Punjab
03-02-2022 08:37 AM
ਗੁਰਪਿੰਦਰ ਜੀ ਜੇਕਰ ਉਸਦਾ 270-300 ਕਿਲੋ ਤੱਕ ਭਾਰ ਹੋ ਗਿਆ ਹੈ ਅਤੇ ਚੰਗੀ ਗਰੋਥ ਹੈ ਤਾਂ ਤੁਸੀ ਉਸ ਨੂੰ ਕ੍ਰੋਸ ਕਰਵਾ ਸਕਦੇ ਹੋ ਜੇਕਰ ਅਜੇ ਘੱਟ ਹੈ ਤਾਂ ਕ੍ਰੋਸ ਨਾ ਕਰਵਾਓ ਅਤੇ ਉਸਦੀ ਖੁਰਾਕ ਦਾ ਧਿਆਨ ਰੱਖੋ ਜਿਸ ਨਾਲ ਵਧੀਆ ਗਰੋਥ ਹੋ ਸਕੇ
Posted by Harmanpreet singh
Punjab
01-03-2022 09:47 PM
Punjab
03-02-2022 08:40 AM
ਹਰਮਨਪ੍ਰੀਤ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Minfa gold ਪਾਊਡਰ 50gm ਰੋਜਾਨਾ ਦਿਓ ਅਤੇ ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਉਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਵੇਗੀ.
Posted by ਕੇਵਲਸਿੰਘ
Punjab
01-03-2022 09:43 PM
Punjab
03-02-2022 08:43 AM
Kewal ji tuci uss nu Minfa gold powder 100Gm rojana dena suru kro ate uss nu Minotas tablet rojana 1 Goli deo ate 21 din tak dinde rho jdo ohh patlia tara kre fir tuci uss nu nawe dudh krwa skde ho baki tuci jekar hor jankari lena chahunde ho tan vistar nal dubara swal push skde ho tan jo tuhanu sahi jankari diti ja skee.
Posted by PREET# PUNI@
Punjab
01-03-2022 08:28 PM
Punjab
03-02-2022 09:38 AM
ਪ੍ਰੀਤ ਜੀ ਇਹਨਾਂ ਨੂੰ ਵੇਚਣ ਲਈ ਕੋਈ ਇਕ ਜਗ੍ਹਾ ਪੱਕੀ ਮਾਰਕੀਟ ਨਹੀਂ ਹੈ ਤੁਸੀ ਖੁਦ ਇਸਦੇ ਲਈ ਨਜ਼ਦੀਕੀ ਮਾਰਕੀਟ ਵਿੱਚ ਦੁਕਾਨਾਂ ਵਾਲਿਆਂ ਨਾਲ ਗੱਲ ਕਰਕੇ ਜਾ ਆਸ ਪਾਸ ਵਿਚ ਫਾਰਮਾਂ ਵਾਲਿਆਂ ਨਾਲ ਗੱਲ ਕਰਕੇ ਵੇਚ ਸਕਦੇ ਹੋ ਜਿਸ ਨਾਲ ਹੋਲੀ ਹੋਲੀ ਖੁਦ ਹੀ ਤੁਹਾਡੀ ਮਾਰਕੀਟ ਬਣ ਜਾਵੇਗੀ ਅਤੇ ਲੋਕਾਂ ਨੂੰ ਤੁਹਾਡੇ ਵਾਰੇ ਪਤਾ ਲੱਗਣ ਲੱਗ ਜਾਵੇਗਾ
Posted by ਕੋਮਲਪ੍ਰੀਤ ਸਿੰਘ
Punjab
01-03-2022 08:28 PM
Punjab
03-02-2022 09:44 AM
ਤੁਸੀ ਇਸਦੇ ਲਈ ਇਹ ਦੇਸੀ ਤਰੀਕਾ ਵਰਤ ਸਕਦੇ ਹੋ ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 25 ਗ੍ਰਾਮ ਰੋਜਾਨਾ ਦਿਓ.
Posted by Satnam singh
Punjab
01-03-2022 08:13 PM
Punjab
03-02-2022 09:51 AM
ਸਤਨਾਮ ਜੀ, Thiamethoxam ਦੀ dose ਕਣਕ ਦੀ ਫ਼ਸਲ ਤੇ ਚੇਪੇ ਦੀ ਰੋਕਥਾਮ ਲਈ ਯੁਨੀਵਰਸਿਟੀ ਵੱਲੋਂ 20 g ਅਤੇ ਸਰੋਂ ਦੀ ਫ਼ਸਲ ਵਿਚ ਚੇਪੇ ਦੀ ਰੋਕਥਾਮ ਲਈ 40 g /ਏਕੜ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by Satnam singh
Punjab
01-03-2022 08:10 PM
Punjab
03-02-2022 09:53 AM
ਸਤਨਾਮ ਜੀ, Thiamethoxam ਦੀ dose ਕਣਕ ਦੀ ਫ਼ਸਲ ਤੇ ਚੇਪੇ ਦੀ ਰੋਕਥਾਮ ਲਈ ਯੁਨੀਵਰਸਿਟੀ ਵੱਲੋਂ 20 g/ਏਕੜ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by Satnam singh
Punjab
01-03-2022 08:06 PM
Punjab
03-02-2022 09:54 AM
ਸਤਨਾਮ ਜੀ, Thiamethoxam ਦੀ dose ਕਣਕ ਦੀ ਫ਼ਸਲ ਤੇ ਚੇਪੇ ਦੀ ਰੋਕਥਾਮ ਲਈ ਯੁਨੀਵਰਸਿਟੀ ਵੱਲੋਂ 20 g/ਏਕੜ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by Pawan Kumar
Punjab
01-03-2022 07:38 PM
Punjab
03-02-2022 10:02 AM
ਪਵਨ ਜੀ, ਜਵਾਰ ਦੇ ਇਕ ਤੋਂ ਜ਼ਿਆਦਾ ਲੋਅ ਲੈਣ ਲਈ ਤੁਸੀ Punjab Sudax Chari 4, Punjab Sudax Chari 1 ਕਿਸਮਾਂ ਦੀ ਬੀਜਾਈ ਕਰ ਸਕਦੇ ਹੋ ਜੀ। ਧੰਨਵਾਦ।