
Posted by Rupinder Singh Sony
Punjab
03-03-2022 02:15 PM
ਰੁਪਿੰਦਰ ਜੀ pau ਕਿਸਾਨ ਮੇਲਾ ਰੌਣੀ ਪਟਿਆਲਾ ਵਿਖੇ 16 ਮਾਰਚ ਨੂੰ ਲੱਗੂਗਾ। ਧੰਨਵਾਦ।

Posted by Sandeep Chauhan
Haryana
03-03-2022 02:10 PM
sandeep ji alu ki bijai september-october ke mahine mein ja phir january mahine ki 15 treek tak ki ja sakti hai. dhanyawad.
Posted by Raj singh
Punjab
03-03-2022 02:08 PM
ਫੀਡ ਤਿਆਰ ਲਈ ਮੱਕੀ/ਕਣਕ 33 ਕਿਲੋ, ਸੋਇਆਬੀਨ 15 ਕਿਲੋ, ਸਰੋਂ ਦੀ ਖਲ 10 ਕਿਲੋ , ਚੌਲਾਂ ਦੀ ਪਾਲਿਸ਼ 11 ਕਿਲੋ, ਚੋਕਰ 05 ਕਿਲੋ , ਤੇਲ ਰਹਿਤ ਚੌਲਾਂ ਦੀ ਪਾਲਿਸ਼ 17 ਕਿਲੋ , ਸੀਰਾ 05 ਕਿਲੋ , ਧਾਤਾਂ ਦਾ ਮਿਸ਼ਰਣ 02 ਕਿਲੋ, ਲੂਣ 02 ਕਿਲੋ , ਵਿਟਾਮਿਨ ਏ, ਡੀ 05 ਗ੍ਰਾਮ. ਇਹ ਸਾਰਾ ਕੁੱਝ ਮਿਕਸ ਕਰਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਬਾਕੀ ਇਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਸਮੇਂ ਸਮੇਂ ਤੇ ਪੇਟ ਦੇ ਕੀੜਿਆਂ ਵਾਲੀ ਦਵਾ.... (Read More)
ਫੀਡ ਤਿਆਰ ਲਈ ਮੱਕੀ/ਕਣਕ 33 ਕਿਲੋ, ਸੋਇਆਬੀਨ 15 ਕਿਲੋ, ਸਰੋਂ ਦੀ ਖਲ 10 ਕਿਲੋ , ਚੌਲਾਂ ਦੀ ਪਾਲਿਸ਼ 11 ਕਿਲੋ, ਚੋਕਰ 05 ਕਿਲੋ , ਤੇਲ ਰਹਿਤ ਚੌਲਾਂ ਦੀ ਪਾਲਿਸ਼ 17 ਕਿਲੋ , ਸੀਰਾ 05 ਕਿਲੋ , ਧਾਤਾਂ ਦਾ ਮਿਸ਼ਰਣ 02 ਕਿਲੋ, ਲੂਣ 02 ਕਿਲੋ , ਵਿਟਾਮਿਨ ਏ, ਡੀ 05 ਗ੍ਰਾਮ. ਇਹ ਸਾਰਾ ਕੁੱਝ ਮਿਕਸ ਕਰਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਬਾਕੀ ਇਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਸਮੇਂ ਸਮੇਂ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਜਰੂਰ ਦਿਓ..

Posted by Sushil Dwivedi
Madhya Pradesh
03-03-2022 01:32 PM
शुशील जी इनको तभी बेचा जा सकता है यदि आपके आस पास इनकी मार्किट अच्छी है क्योंकि पहले आप देखे कि मार्किट में किस नस्ल की ज्यादा मांग है उसी हिसाब से वहां बेच सकते है बाकि आप मार्किट के बारे में ज्यादा जानकारी के लिए Asad Ahmad 9993295552 जी से संपर्क कर सकते है।
Posted by Mandeep singh
Punjab
03-03-2022 01:13 PM
Mandeep ji tuci iss nu Xnel inj. 1gm, Argovet inj. 10ml, Belamyl inj. 10ml rojana 3 din lgwao iss nal frak paa jayega ate uss nu Utrevive liquid 100-100ml swere sham deo
Posted by ਗੁਰਪ੍ਰੀਤ ਸਿੰਘ
Punjab
03-03-2022 12:19 PM
ਗੁਰਪ੍ਰੀਤ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ

Posted by Bikramjeet singh
Punjab
03-03-2022 12:02 PM
Bikramjeet ji ehh pashu di khurak change hon krke, jgah change hon krke pashu dudh ghatt jnda hai baki tuci iss nu Vivliv liquid 100ml rojana deo jiss nal isdi bhukh khull jawegi kyuki sahi khurak naa khan krke pashu de dudh te frkk penda hai baki iss nu Anabolite liquid 100ml rojana, Lacup powder 100gm rojana dena suru kro..
Posted by Dheeraj Mehta
Rajasthan
03-03-2022 11:59 AM
मेहता जी यदि उनसे किसी कारण से संपर्क नहीं हो रहा है तो आप Krishi Vigyan Kendra, Faloj, Aspur road, P. S. Dovada, Dungarpur - 314 034 (Raj.) India इस पते पर जाकर वहां अपना ट्रेनिंग वाला फार्म भर सकते है और वहां अपना नंबर लिखवा दें जिससे जब ट्रेनिंग होगी तो वो आपको फोन करके बता देंगे।
Posted by ਰਛਪਾਲ ਸਿੰਘ
Punjab
03-03-2022 11:58 AM
ਰਛਪਾਲ ਜੀ ਤੁਸੀ ਉਸ ਨੂੰ ਵਧੀਆ ਕੰਪਨੀ ਦਾ ਮਿਨਰਲ ਮਿਕਸਚਰ ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ stimvet 21 bolus ਰੋਜਾਨਾ 1 ਗੋਲੀ ਦੇ ਸਕਦੇ ਹੋ
Posted by ਗੁਰਜੰਟ ਸਿੰਘ
Punjab
03-03-2022 10:56 AM
ਗੁਰਜੰਟ ਜੀ, ਇਸ ਦੇ ਦੋ ਕਾਰਨ ਹੋ ਸਕਦੇ ਹਨ , ਉੱਲੀ ਵਾਲੀ ਬਿਮਾਰੀ ਜਾਂ ਬੂਟਾ ਨੀਵਾਂ ਲੱਗਿਆ ਹੋਣ ਕਰ ਕੇ ਪਾਣੀ ਦੀ ਮਾਰ ਹੇਠ ਆ ਜਾਣਾ, ਸੋ ਤੁਸੀ ਆਪਣੇ ਖੇਤ ਦੀ ਸਥਿਤੀ ਦੇਖ ਕੇ ਇਹ ਅੰਦਾਜਾ ਲਾ ਸਕਦੇ ਹੋ ਜੀ ਕਿ ਇਹਨਾਂ ਦੋਹਾਂ ਵਿੱਚੋ ਇਸਦਾ ਕਿਹੜਾ ਕਾਰਨ ਹੋ ਸਕਦਾ ਹੈ। ਧੰਨਵਾਦ।

Posted by Angrej Singh
Punjab
03-03-2022 10:39 AM
ਅੰਗਰੇਜ ਜੀ, ਅਜੇ ਤੁਹਾਡੀ ਫ਼ਸਲ ਥੋੜੀ ਹਰੀ ਹੈ, ਜਦੋਂ ਫਲੀਆਂ ਪੀਲੀਆਂ ਹੋ ਜਾਣ ਤਾ ਸਰੋਂ ਦੀ ਫ਼ਸਲ ਦੀ ਕਟਾਈ ਕਰ ਲੈਣੀ ਚਾਹੀਦੀ ਹੈ। ਧੰਨਵਾਦ।

Posted by Angrej Singh
Punjab
03-03-2022 10:38 AM
ਅੰਗਰੇਜ ਜੀ, ਅਜੇ ਤੁਹਾਡੀ ਫ਼ਸਲ ਥੋੜੀ ਹਰੀ ਹੈ, ਜਦੋਂ ਫਲੀਆਂ ਪੀਲੀਆਂ ਹੋ ਜਾਣ ਤਾ ਸਰੋਂ ਦੀ ਫ਼ਸਲ ਦੀ ਕਟਾਈ ਕਰ ਲੈਣੀ ਚਾਹੀਦੀ ਹੈ। ਧੰਨਵਾਦ।

Posted by inderpal
Punjab
03-03-2022 10:17 AM
Hanji inderpal ji tuci Repromin powder 30gm rojana gaban pashu nu bhi de skde ho.

Posted by Balvir Singh Mann
Punjab
03-03-2022 10:01 AM
Balvir ji, sarso di fasl te peeli kungi da hamla nahi dekhya janda saron de vich chitti kungi da hamla dekhya janda hai jis di rokthaam lai tuci matalaxyl 8% + Mancozeb 64 % @250g/acre de hisaab naal spray kiti jaa skadi hai ji . Dhanwaad .

Posted by ਸਤਨਾਮ ਸਿੰਘ ਸੰਧੂ
Punjab
03-03-2022 09:58 AM
सतनाम जी आप फंगस की बीमारी के लिए खट्टी लस्सी की 5 लीटर से 15 लीटर पानी के हिसाब से स्प्रे कर सकते हैं। धन्यवाद

Posted by Sukhdeep Singh
Punjab
03-03-2022 09:43 AM
Sukhdeep ji tuci iss nu Betacef inj. 3gm, Avil inj, 7ml-10ml ghode di growth de hisab nal lgwao ate ehh 4-5 din lgwao ate issde uppar Coolmac tube da lape krke fir uppar garm patti bnn deo ate 2-3 din bddlo jekar coolmac tube nhi mildi fir tuci Macroworm tube lgaa skde ho.

Posted by Ranjita boro
Assam
03-03-2022 09:29 AM
रंजीता जी आप चूजे लेने के लिए DP Polutry Farm Prv. Ltd. 8134803990 DP Polutry Farm Prv. Ltd. के साथ संम्पर्क कर सकते हैं।

Posted by ਗੁਰਮੇਲ ਸਿੰਘ
Punjab
03-03-2022 08:38 AM
ਗੁਰਮੇਲ ਜੀ, ਬਰਸੀਮ ਦੇ ਪੱਤੇ ਲਾਲ ਹੋਣ ਦੇ ਦੋ ਹੀ ਮੁੱਖ ਕਾਰਨ ਹੁੰਦੇ ਹਨ - ਮਾੜੀ ਗੁਣਵੱਤਾ ਦਾ ਪਾਣੀ ਲੱਗਣਾ ਅਤੇ ਤਾਪਮਾਨ ਵਿਚ ਇਕ ਦਮ ਤਬਦੀਲੀ ਆਉਣਾ। ਇਸ ਲਈ ਚੰਗੀ ਗੁਣਵੱਤਾ ਵਾਲੀ ਪਾਣੀ ਦਿਓ ਅਤੇ ਵਾਧੇ ਲਈ NPK 19:19:19 @10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।

Posted by ਗੁਰਮੇਲ ਸਿੰਘ
Punjab
03-03-2022 08:36 AM
ਗੁਰਮੇਲ ਜੀ, ਬਰਸੀਮ ਦੇ ਪੱਤੇ ਲਾਲ ਹੋਣ ਦੇ ਦੋ ਹੀ ਮੁੱਖ ਕਾਰਨ ਹੁੰਦੇ ਹਨ - ਮਾੜੀ ਗੁਣਵੱਤਾ ਦਾ ਪਾਣੀ ਲੱਗਣਾ ਅਤੇ ਤਾਪਮਾਨ ਵਿਚ ਇਕ ਦਮ ਤਬਦੀਲੀ ਆਉਣਾ। ਇਸ ਲਈ ਚੰਗੀ ਗੁਣਵੱਤਾ ਵਾਲੀ ਪਾਣੀ ਦਿਓ ਅਤੇ ਵਾਧੇ ਲਈ NPK 19:19:19 @10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।

Posted by kuldeep kumar
Punjab
03-03-2022 08:34 AM
kuldeep ji, hun bhindi ate kaddu jaati dian saarian sabjian di bijai kiti jaa sakdi hai is to ilawa mirch, shimla mirch, baingan, tmatr di paneeri vi hun khet vich laayi ja sakdi hai .Dhanwaad .

Posted by kuldeep kumar
Punjab
03-03-2022 08:33 AM
kuldeep ji, maah di bijai 15 march to shuru kiti jaa skdi hai , Maah 1008, Maah 1137 is dian unaat kisman han ji . Dhanwaad .

Posted by kuldeep kumar
Punjab
03-03-2022 08:32 AM
Kuldeep ji, baajre di bijai march mahine to shuru kiti jaa sakdi hai , tuci PCB 165, PCB 164 , PHBF 1 kisman di bijai kar sakde ho ji , dhanwaad .
Posted by Balraj singh
Punjab
03-03-2022 08:32 AM
Balraj ji tuci jekar tuci dairy shedd lai loan ate subsdiy lena chahunde ho tan tuhade kol iss kam di training hona jruri hai jiss nal tuhanu iss kam di purri jankari milegi tuci isdi purri jankari lai Deputy Director, Dairy, RoomNo. 508, 4thFloor, Block-B, District Administration Complex, Gurdaspur Sh.Balwinderjit 98141-71300,01874-220163 nal sampark kr skde ho.
Posted by harender
Delhi
03-03-2022 08:19 AM
harender ji yeh potash ki kami ki wajah se aur fungus ke hamle ki wajah se hota hai. iske liye pehle ap npk 0:0:50 @ 7-10gram/litre paani ke hisab se spray kre. phir 10 din baad ap mancozeb@2gram/ltr paani ke hisab se spray kar sakte hai.dhanyawad.
Posted by Gagandeep
Punjab
03-03-2022 08:15 AM
gagandeep ji es da vadia jhad lain layi tusi npk 19:19:19 @10-15gram/litre paani + boron@100gram/acre de hisab nalvart sakde ho. dhanwaad.
Posted by Gagandeep
Punjab
03-03-2022 08:14 AM
gagandeep ji es da vadia jhad lain layi tusi npk 19:19:19 @10-15gram/litre paani + boron@100gram/acre de hisab nalvart sakde ho. dhanwaad.

Posted by Himanshu kumar verma
Uttar Pradesh
03-03-2022 07:08 AM
Himanshu ji, aapke duara bheji gai photo clear nahi hai , kripya aap bimaari ke lakshan dikhai dene vaali photo clear aur najdeek se bheje . Dhnyvaad .

Posted by Manjinder kaur
Punjab
03-03-2022 06:34 AM
ਉਸ ਨੂੰ Lactomood ਹੋਮਿਓਪੈਥਿਕ ਦਵਾਈ 10 10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ ਉਸ ਨੂੰ leptaden tab. 10 ਗੋਲੀਆਂ ਰੋਜ਼ਾਨਾ ਅਤੇ LDM liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖ ਸਕਦੇ ਹੋ.
Posted by Kang Saab
Punjab
03-03-2022 06:30 AM
ਗੁਰਜਿੰਦਰ ਜੀ ਤੁਸੀਂ ਹਰੇ ਚਾਰੇ ਵਿਚ ਮੱਕੀ, ਜਵਾਰ, ਬਾਜਰਾ, ਦੋਗਲਾ ਨੇਪੀਅਰ ਬਾਜਰਾ, ਗਿੰਨੀ ਗਾਹ, ਗਵਾਰਾ, ਆਦਿ ਬੀਜ ਸਕਦੇ ਹਨ। ਚਾਰੇ ਦੀ ਇਕੱਲੀ ਫ਼ਸਲ ਬੀਜਣ ਨਾਲੋਂ ਮਿਸ਼ਰਤ ਚਾਰੇ (ਰਲਵੇਂ ਚਾਰੇ) ਉਗਾਏ ਜਾਣ। ਮਿਸ਼ਰਤ ਚਾਰਿਆਂ ਵਿੱਚ ਫ਼ਲੀਦਾਰ ਚਾਰੇ ਜਿਵੇਂ ਕਿ ਰਵਾਂਹ, ਗੁਆਰਾ ਅਤੇ ਗ਼ੈਰ ਫ਼ਲੀਦਾਰ ਚਾਰੇ ਜਿਵੇਂ ਕਿ ਜੁਆਰ, ਮੱਕੀ, ਬਾਜਰਾ ਰਲਾ ਕੇ ਉਗਾਉਣ ਨਾਲ ਪਸ਼ੂਆਂ ਨੂੰ ਚੰਗਾ ਤੇ ਸੰਤੁਲਤ ਚਾਰ.... (Read More)
ਗੁਰਜਿੰਦਰ ਜੀ ਤੁਸੀਂ ਹਰੇ ਚਾਰੇ ਵਿਚ ਮੱਕੀ, ਜਵਾਰ, ਬਾਜਰਾ, ਦੋਗਲਾ ਨੇਪੀਅਰ ਬਾਜਰਾ, ਗਿੰਨੀ ਗਾਹ, ਗਵਾਰਾ, ਆਦਿ ਬੀਜ ਸਕਦੇ ਹਨ। ਚਾਰੇ ਦੀ ਇਕੱਲੀ ਫ਼ਸਲ ਬੀਜਣ ਨਾਲੋਂ ਮਿਸ਼ਰਤ ਚਾਰੇ (ਰਲਵੇਂ ਚਾਰੇ) ਉਗਾਏ ਜਾਣ। ਮਿਸ਼ਰਤ ਚਾਰਿਆਂ ਵਿੱਚ ਫ਼ਲੀਦਾਰ ਚਾਰੇ ਜਿਵੇਂ ਕਿ ਰਵਾਂਹ, ਗੁਆਰਾ ਅਤੇ ਗ਼ੈਰ ਫ਼ਲੀਦਾਰ ਚਾਰੇ ਜਿਵੇਂ ਕਿ ਜੁਆਰ, ਮੱਕੀ, ਬਾਜਰਾ ਰਲਾ ਕੇ ਉਗਾਉਣ ਨਾਲ ਪਸ਼ੂਆਂ ਨੂੰ ਚੰਗਾ ਤੇ ਸੰਤੁਲਤ ਚਾਰਾ ਮਿਲਦਾ ਹੈ। ਧੰਨਵਾਦ।

Posted by Keshuram
Rajasthan
03-03-2022 12:06 AM
आप उसे हीट में आने पर हीट खाली छोड़ दें और उसके बाद पूरे 10 दिन होने पर पहले दिन Gynarich 5ml इंजेक्शन लगवाएं और 7वें दिन pragma 2ml इंजेक्शन लगवाएं और फिर 9वें दिन gynarich 2.5ml इंजेक्शन लगाएं और 10 और 11 वें दिन उसे टीका भरवा दें । यह आप सही जानकारी वाले डॉक्टर से करवाएं।
Posted by सुनील कुमार
Uttar Pradesh
02-03-2022 10:55 PM
सुनील जी प्याज़ में खरपतवार को नषट करने के लिए गुड़ाई करने की सिफारिश की जाती है। प्याज़ में दवा का प्रयोग हम सिर्फ 7 दिन के अंदर ही कर उसके बाद अगर हम दवाई का प्रयोग करेगे तो उसका प्याज़ पर गलत असर पड़ सकता है। धन्यवाद्।

Posted by Vishnnuyaadav
Telangana
02-03-2022 10:28 PM
विष्णु जी कृपया हमें बताएं कि मधुमक्खी के जहर की मात्रा क्या है। धन्यवाद

Posted by gurkirt brar
Rajasthan
02-03-2022 09:18 PM
Gurkirt ji aap kheti ya pashu se sambhandit hi swal puche taki aapko unke sambhandit jankari di ja sake.dhanywad

Posted by inderpal
Punjab
02-03-2022 09:04 PM
Inderpal ji jekar ohh saff tara krr rhi hai tan tuci uss nu Ai krwa deo ate Ai krwa ke receptal inj. 5ml iv lgwa deo.
Posted by ਮਨਜਿੰਦਰ ਸਿੰਘ
Punjab
02-03-2022 08:54 PM
ਮਨਜਿੰਦਰ ਜੀ ਹਲਦੀ ਪੁਟਾਈ ਕਰਨ ਤੋਂ ਬਾਅਦ ਪਹਿਲਾ ਉਸ ਦੀਆਂ ਜੜਾਂ ਨੂੰ ਕੱਟ ਕੇ ਫੇਰ ਹੀ ਉਬਲਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by Sukh Bajwa
Punjab
02-03-2022 08:37 PM
ਸੁਖ ਜੀ ਮੂਲੀ ਦੇ ਬੀਜ ਦੀ ਖੇਤੀ ਕਰਨ ਲਈ ਮੂਲੀ ਨੂੰ 60x 22cm ਦੀ ਵਿਥ ਤੇ ਲਾਉਣਾ ਚਾਹੀਦਾ ਹੈ। ਇਸਦੇ ਵਧੀਆ ਵਾਧੇ ਲਈ 65 ਕਿਲੋ ਯੂਰੀਆ,50 ਕਿਲੋ single super phosphate ਪ੍ਰਤੀ ਨਾਲ ਪਾਉਣੀ ਚਾਹੀਦੀ ਹੈ ਬਾਕੀ ਹੁਣ ਤੁਸੀਂ ਆਪਣੇ ਖੇਤ ਦਾ ਲਗਾਤਾਰ ਸਰਵੇਖਣ ਕਰਦੇ ਰਹੋ ਕੋਈ ਪ੍ਰਜਾਤੀ ਦਾ ਬੂਟਾ ਹੁੰਦਾ ਹੈ ਤਾਂ ਓਹਨੂੰ ਸਮੇ ਸਿਰ ਪੁੱਟ ਦੇ ਰਹੋ। ਧੰਨਵਾਦ।
Posted by Kulwinder Gill
Punjab
02-03-2022 08:13 PM
kulwinder ji bahar rutt di makki nu 110kilo urea, 55kilo dap ja 150 kilo single super phosphate prati acre de hisab nal paun di sifarish kiti jandi hai. par je tusi makki di di pmh7 kisam beeji hai tan urea 75kilo, dap 27kilo ja single super phosphate 75kilo prati acre de hisab nal pao.je mitti parakh de adhar te potash di kami aundi hai tan murate of potash 15kilo prati acre de hisab nal pao. sari phosphorus, potash te teeja hissa nitrogen bijai sme pao.dooja hissa nitrogen da jado fasal gode gode ho jawe te teeja hissa jado boor pai jawe. dhanwaad.

Posted by jatinder singh
Punjab
02-03-2022 08:08 PM
ਜਤਿੰਦਰ ਜੀ, ਤੁਸੀ ਮਾਰਚ ਵਿਚ P 1844, PMH 7, PMH 8 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ
Posted by Sukhdeep Maan
Punjab
02-03-2022 07:31 PM
Sukhdeep ji tusi makki diya kisma jive PMH 13, ADV 9293, JC 12, JC 4, aadi di bijayi kar sakde han. Eh kisma takreeban 95-100 dinna vich tyar ho jandiya han. Dhanwad.

Posted by chinu
Punjab
02-03-2022 06:57 PM
ਚਿਨੂ ਜੀ ਮੁੱਖ ਤੌਰ ਤੇ ਪੁੰਗਰੇ ਜੌਂ ਇਨ੍ਹਾਂ ਦੀ ਖੁਰਾਕ ਲਈ ਵਰਤੇ ਜਾਂਦੇ ਹਨ, ਕਿਉਂਕਿ ਇਨ੍ਹਾਂ ਵਿੱਚ ਉੱਚ-ਪੋਸ਼ਕ ਤੱਤ ਹੁੰਦੇ ਹਨ ਅਤੇ ਇਹ ਜਲਦੀ ਪੁੰਗਰ ਜਾਂਦੇ ਹਨ। ਜੌਂ ਦੇ ਸਪ੍ਰਾਊਟ ਵਿੱਚ 16-18% ਪ੍ਰੋਟੀਨ ਹੁੰਦਾ ਹੈ। ਜੌਂ ਨੂੰ ਘੋੜੇ ਆਸਾਨੀ ਨਾਲ ਪਚਾ ਲੈਂਦੇ ਹਨ ਅਤੇ ਇਸ ਵਿੱਚ ਨਮੀ ਵੀ ਉੱਚ ਮਾਤਰਾ ਵਿੱਚ ਹੁੰਦੀ ਹੈ। ਘੋੜੇ ਦੇ ਚੰਗੇ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਥੋੜ੍ਹੀ ਮਾਤਰਾ ਵਿੱਚ ਸ.... (Read More)
ਚਿਨੂ ਜੀ ਮੁੱਖ ਤੌਰ ਤੇ ਪੁੰਗਰੇ ਜੌਂ ਇਨ੍ਹਾਂ ਦੀ ਖੁਰਾਕ ਲਈ ਵਰਤੇ ਜਾਂਦੇ ਹਨ, ਕਿਉਂਕਿ ਇਨ੍ਹਾਂ ਵਿੱਚ ਉੱਚ-ਪੋਸ਼ਕ ਤੱਤ ਹੁੰਦੇ ਹਨ ਅਤੇ ਇਹ ਜਲਦੀ ਪੁੰਗਰ ਜਾਂਦੇ ਹਨ। ਜੌਂ ਦੇ ਸਪ੍ਰਾਊਟ ਵਿੱਚ 16-18% ਪ੍ਰੋਟੀਨ ਹੁੰਦਾ ਹੈ। ਜੌਂ ਨੂੰ ਘੋੜੇ ਆਸਾਨੀ ਨਾਲ ਪਚਾ ਲੈਂਦੇ ਹਨ ਅਤੇ ਇਸ ਵਿੱਚ ਨਮੀ ਵੀ ਉੱਚ ਮਾਤਰਾ ਵਿੱਚ ਹੁੰਦੀ ਹੈ। ਘੋੜੇ ਦੇ ਚੰਗੇ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਥੋੜ੍ਹੀ ਮਾਤਰਾ ਵਿੱਚ ਸੂਰਜਮੁਖੀ ਦੇ ਬੀਜ ਵੀ ਦਿੱਤੇ ਜਾ ਸਕਦੇ ਹਨ, ਜਿਸ ਨਾਲ ਇਨ੍ਹਾਂ ਦੇ ਸਰੀਰ ਵਿੱਚ ਪ੍ਰੋਟੀਨ ਦੀ ਮਾਤਰਾ ਵੱਧ ਜਾਂਦੀ ਹੈ। ਘੋੜਿਆਂ ਦੀ ਖੁਰਾਕ ਵਿੱਚ ਹਰਾ ਚਾਰਾ ਕਾਫੀ ਨਹੀਂ ਸਗੋਂ ਸੁੱਕੇ ਚਾਰੇ ਦਾ ਵੀ ਹੋਣਾ ਜ਼ਰੂਰੀ ਹੈ। ਘੋੜਿਆਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਉਨ੍ਹਾਂ ਦੇ ਭਾਰ ਦੇ 2% ਹੋਣੀ ਚਾਹੀਦੀ ਹੈ। ਘੋੜਿਆਂ ਲਈ ਖੁਰਾਕ ਵਿੱਚ ਸੁੱਕੇ ਦਾਣੇ ਅਤੇ ਸੁੱਕਾ ਘਾਹ ਸਭ ਤੋਂ ਵਧੀਆ ਹਨ। ਬਾਕੀ ਤੁਸੀ ਕਿਸੇ ਵਧੀਆ ਕੰਪਨੀ ਦਾ ਮਿਨਰਲ ਮਿਕਸਚਰ 50 ਗ੍ਰਾਮ ਰੋਜਾਨਾ ਅਤੇ livoferol liquid 50ml ਰੋਜਾਨਾ ਦੇ ਸਕਦੇ ਹੋ ਜਿਸ ਨਾਲ ਵਧੀਆ ਗਰੋਥ ਹੋਵੇਗੀ

Posted by Dinesh
Madhya Pradesh
02-03-2022 06:51 PM
Dinesh ji yadi apki bhains var varr repeat kr rhi hai aur gabhin nhi rukk rahi hai tab usko heat mai aane per aap uski bachedani mai lixin-iu dwai 2 din bhrwayen aur usko aap Bovimin-b powder 50gm rojana, Agrimin-i tablet rojana 1 goli deni suru kren aur 21 din tak dete rehe aur jab woh heat mai aaye tab usko bull se krwaa den aur sath hei RC forte inj. 4gm lgwayen aur 3 din lgwayen aur keeper plus powder 30gm rojana 20 din tak den. yadi aap koi aur jankari lena chahte ha tab aap vistar se dubara swal push skte hai tan jo apko sahi jankari di ja skee.

Posted by Dev Saini
Rajasthan
02-03-2022 06:50 PM
dev ji gant gobhi lgane ke liye uski paneeri teyar karni padti hai. uske liye ap 200-250gram beej/acre ke hisab se prayog kar sakte hai. isko ap 45x45cm ke faasle pr lgaye. jab paneeri 30-35 din ki ho jaye usko ap khet mein lga sakte hai.dhanyawad.

Posted by Manoj
Haryana
02-03-2022 06:47 PM
Manoj ji, ye root rot bimaari ke lakshan hai, ye fugus ki vjah se hota hai , aap ne Bavistin ki dose bilkul sahi daali hai, aap 7-8 din baad ek baar fir Bavistin@2g/L paani ke hisaab se drenching kare . Dhnyvaad .

Posted by balraj
Rajasthan
02-03-2022 06:46 PM
balraj ji saron di harvesting jdo us dian falian peelian pain lag jaan udo karni chahidi hai. eh takriabn march de mahine vich vadhan lai teyar ho jandi hai te es nu tusi daati nal vadh ke ik jga te ikathi kar lao te pher esdi gahai thresher nal kar sakde ho.dhanwaad.

Posted by Dinesh
Madhya Pradesh
02-03-2022 06:46 PM
Dinesh ji yadi apki bhains var varr repeat kr rhi hai aur gabhin nhi rukk rahi hai tab usko heat mai aane per aap uski bachedani mai lixin-iu dwai 2 din bhrwayen aur usko aap Bovimin-b powder 50gm rojana, Agrimin-i tablet rojana 1 goli deni suru kren aur 21 din tak dete rehe aur jab woh heat mai aaye tab usko bull se krwaa den aur sath hei RC forte inj. 4gm lgwayen aur 3 din lgwayen aur keeper plus powder 30gm rojana 20 din tak den. yadi aap koi aur jankari lena chahte ha tab aap vistar se dubara swal push skte hai tan jo apko sahi jankari di ja skee.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
























