Experts Q&A Search

Posted by Lucky Singh
Madhya Pradesh
04-03-2022 12:34 PM
Rajasthan
03-04-2022 01:20 PM
लकी जी इस फसल की खेती अलग-अलग मिट्टी की किस्मों में की जा सकती है जैसे कि रेतली, चिकनी, दोमट, काली, लाल मिट्टी, जिसमें पानी के निकास का सही प्रबंध हो। इसकी अच्छी पैदावार के लिए इसे अच्छे निकास वाली रेतली मिट्टी में उत्तम जैविक तत्वों से उगाया जा सकता है। अच्छे निकास वाली मिट्टी की पी एच 7-8.5 होनी चाहिए। यह तेजाबी .... (Read More)
लकी जी इस फसल की खेती अलग-अलग मिट्टी की किस्मों में की जा सकती है जैसे कि रेतली, चिकनी, दोमट, काली, लाल मिट्टी, जिसमें पानी के निकास का सही प्रबंध हो। इसकी अच्छी पैदावार के लिए इसे अच्छे निकास वाली रेतली मिट्टी में उत्तम जैविक तत्वों से उगाया जा सकता है। अच्छे निकास वाली मिट्टी की पी एच 7-8.5 होनी चाहिए। यह तेजाबी और खारी मिट्टी में भी उगने योग्य फसल है। ज्यादा तेजाबी मिट्टी में खेती ना करें। अगेती फसल के लिए हल्की मिट्टी लाभदायक है, जबकि अच्छी पैदावार के लिए चिकनी, दोमट और बारीक रेत वाली मिट्टी बहुत अच्छी है।Swarna Baibhav Hybrid,Swarna Sampada Hybrid,Keekruth जैसी किस्मो की बिजाई की जा सकती है| बिजाई से एक महीना पहले मिट्टी को धूप में खुला छोड़ दें। नर्सरी में बीजों को 1.5 सैं.मी. चौड़े और 20 सैं.मी. ऊंचे बैडों पर बोयें। बिजाई के बाद बैडों को प्लास्टिक शीट से ढक दें और फूलों को पानी देने वाले डब्बे से रोज़ सुबह बैडों की सिंचाई करें। रोगाणुओं के हमले से फसल को बचाने के लिए नर्सरी वाले बैडों को अच्छे नाइलोन के जाल से ढक दें। पनीरी लगाने के 10-15 दिन बाद 19:19:19 के साथ सूक्ष्म तत्वों की 2.5-3 ग्राम प्रति लीटर पानी में मिलाकर स्प्रे करें। पौधों को तंदरूस्त और मजबूत बनाने के लिए बिजाई के 20 दिन बाद लीहोसिन 1 मि.ली. प्रति लीटर पानी की स्प्रे करें। प्रभावित पौधों को खेत में से उखाड़ दें ताकि पौधों का फासला सही रखा जा सके और निरोग पौधों को रोगाणुओं से भी बचाया जा सके। रोगाणुओं से बचाव के लिए मिट्टी में नमी बनाये रखें। यदि सोका दिखे तो पौधों को बिजाई से पहले मैटालैक्सिल 2.5 ग्राम प्रति लीटर पानी में 2-3 बार भिगोयें।बिजाई से 25-30 दिन बाद पनीरी वाले पौधे तैयार हो जाते हैं और इनके 3-4 पत्ते निकल आते हैं। यदि पौधों की आयु 30 दिन से ज्यादा हो तो इसके उपचार के बाद इसे खेत में लगायें। पनीरी उखाड़ने के 24 घंटे पहले बैडों को पानी लगायें ताकि पौधे आसानी से उखाड़े जा सकें।फसल को शुरूआती विकास के समय मुरझाने के लिए नए पौधों को स्ट्रैपटोसाइकलिन घोल 1 ग्राम 40 लीटर पानी में मिलाकर बिजाई से पहले 30 मिनट के लिए भिगोयें।किस्म और विकास के ढंग मुताबिक 60x30 सैं.मी. या 75x60 सैं.मी. या 75x75 सैं.मी. का फासला रखें। पंजाब में छोटे कद वाली किस्म के लिए 75x30 सैं.मी. का फासला रखें और वर्षा वाले मौसम के लिए 120-150x30 सैं.मी. का फासला रखें।नर्सरी में बीजों को 4 सैं.मी. गहराई में बोयें और मिट्टी से ढक दें।पनीरी को उखाड़कर खेत में लगा दें। टमाटर में ड्रिप सिस्टम लगाना सिफारिश नहीं किया जाता। धन्यवाद्।
Posted by sukhpinder singh bhullar
Punjab
04-03-2022 11:56 AM
Punjab
03-04-2022 12:44 PM
ਸੁਖ ਜੀ ਇਹ ਚਿੱਟੀ ਕੁੰਗੀ ਦੇ ਲੱਛਣ ਲੱਗ ਰਹੇ ਹਨ ਇਸਦੀ ਰੋਕਥਾਮ ਲਈ ਤੁਸੀਂ metalaxyl 4%+ mancozeb 64% @ 250ਗ੍ਰਾਮ /ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
Posted by Arjun Singh patel
Madhya Pradesh
04-03-2022 11:56 AM
Rajasthan
03-04-2022 12:52 PM
arjun ji agar apke lahsun ki growth sahi nahi ho rahi to ap iska chidkaw 5gram/litre paani ke hisab se kar sakte hai. dhanyawad.
Posted by Bhupinder Virk
Punjab
04-03-2022 11:46 AM
Punjab
03-04-2022 12:48 PM
ਭੁਪਿੰਦਰ ਜੀ ਅਧਰਕ ਨੂੰ ਮਈ ਜੂਨ ਦੇ ਮਹੀਨੇ ਵਿਚ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by ਮਨਪ੍ਰੀਤ ਸਿੰਘ
Punjab
04-03-2022 11:28 AM
Punjab
03-05-2022 10:03 AM
ਮਨਪ੍ਰੀਤ ਜੀ ਤੁਸੀ ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਉਸ ਨੂੰ Lacup ਪਾਊਡਰ 100gm ਰੋਜਾਨਾ, Simlage bolus 1-1 ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ. ਬਾਕੀ ਪਸ਼ੂਆਂ ਦਾ ਦੁੱਧ ਓਹਨਾ ਦੀ ਚੰਗੀ ਨਸਲ, ਦੇਖਭਾਲ ਅਤੇ ਓਹਨਾ ਨੂੰ ਭਰਵਾਏ ਗ.... (Read More)
ਮਨਪ੍ਰੀਤ ਜੀ ਤੁਸੀ ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਉਸ ਨੂੰ Lacup ਪਾਊਡਰ 100gm ਰੋਜਾਨਾ, Simlage bolus 1-1 ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ. ਬਾਕੀ ਪਸ਼ੂਆਂ ਦਾ ਦੁੱਧ ਓਹਨਾ ਦੀ ਚੰਗੀ ਨਸਲ, ਦੇਖਭਾਲ ਅਤੇ ਓਹਨਾ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੈ..
Posted by Avtar sandhu
Punjab
04-03-2022 10:50 AM
Punjab
03-04-2022 04:29 PM
ਇਸ ਨੂੰ Nurokind inj. 15ml , Metphos inj. 15ml ਅਤੇ Trineurosol h injection 5ml ਇਹ ਤੁਸੀ 3 ਦਿਨ ਲਗਵਾਓ ਅਤੇ ਉਸ ਨੂੰ ਸਹਾਰਾ ਦੇ ਕੇ ਖੜੀ ਕਰਨ ਦੀ ਕੋਸ਼ਿਸ਼ ਕਰੋ ਅਤੇ ਖੜੀ ਕਰਕੇ ਉਸਦੀਆਂ ਲੱਤਾਂ ਦੀ ਮਾਲਿਸ਼ ਕਰੋ.
Posted by Aadarsh
Uttar Pradesh
04-03-2022 10:43 AM
Punjab
03-05-2022 10:01 AM
Aadarsh ji usko sbse pehle aap pett ke kiro ke liye Bandykind plus bolus den aur usko aap bovimin-b ultra powder 50gm rojana aur ovumin advance tablet rojana 1 goli den aur 21 din tak dete rehen jisse woh purri trahh heat mai aa jayegi aur uske sarir ki kami bhi purri ho jayegi aur jab woh heat mai aaye tab aap usko AI krwa skte hai.
Posted by Rajvir
Punjab
04-03-2022 10:41 AM
Punjab
03-04-2022 10:47 AM
ਰਾਜਵੀਰ ਜੀ , ਚੰਦਨ ਦੀ ਖੇਤੀ ਫਾਇਦੇਮੰਦ ਹੈ ਚੰਦਨ ਦੀ ਖੇਤੀ ਪੰਜਾਬ ਵਿਚ ਕਈ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ.. Red sandalwood, white sandalwood ਚੰਦਨ ਦੀਆਂ ਕਿਸਮਾਂ ਹਨ.. ਇਸਦੀ ਖੇਤੀ ਲਈ ਜਮੀਨ ਨੂੰ ਅਪ੍ਰੈਲ-ਮਈ ਮਹੀਨੇ ਵਿਚ ਤਿਆਰ ਕਿੱਤਾ ਜਾਂਦਾ ਹੈ.. ਇਸਦੀ ਬਿਜਾਈ ਮਈ-ਅਕਤੂਬਰ ਮਹੀਨੇ ਵਿਚ ਕਿੱਤੀ ਜਾਂਦੀ ਹੈ ਪਰ ਇਸਨੂੰ ਬੀਜਣ ਦਾ ਸਬ ਤੋਂ ਸਹੀ ਸਮਾਂ ਜੁਲਾਈ-ਅਗਸਤ ਮਹੀਨੇ ਹਨ.. ਪੌਧੇ ਤੋਂ ਪੌਧੇ ਦੀ ਦੂਰੀ 3.... (Read More)
ਰਾਜਵੀਰ ਜੀ , ਚੰਦਨ ਦੀ ਖੇਤੀ ਫਾਇਦੇਮੰਦ ਹੈ ਚੰਦਨ ਦੀ ਖੇਤੀ ਪੰਜਾਬ ਵਿਚ ਕਈ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ.. Red sandalwood, white sandalwood ਚੰਦਨ ਦੀਆਂ ਕਿਸਮਾਂ ਹਨ.. ਇਸਦੀ ਖੇਤੀ ਲਈ ਜਮੀਨ ਨੂੰ ਅਪ੍ਰੈਲ-ਮਈ ਮਹੀਨੇ ਵਿਚ ਤਿਆਰ ਕਿੱਤਾ ਜਾਂਦਾ ਹੈ.. ਇਸਦੀ ਬਿਜਾਈ ਮਈ-ਅਕਤੂਬਰ ਮਹੀਨੇ ਵਿਚ ਕਿੱਤੀ ਜਾਂਦੀ ਹੈ ਪਰ ਇਸਨੂੰ ਬੀਜਣ ਦਾ ਸਬ ਤੋਂ ਸਹੀ ਸਮਾਂ ਜੁਲਾਈ-ਅਗਸਤ ਮਹੀਨੇ ਹਨ.. ਪੌਧੇ ਤੋਂ ਪੌਧੇ ਦੀ ਦੂਰੀ 3ਮੀਟਰ ਹੋਣੀ ਚਾਹੀਦੀ ਹੈ.. urea @50g /ਪੇੜ/ਸਾਲ, SSP @100ਗ੍ਰਾਮ/ਪੇੜ/ਸਾਲ, MOP @40ਗ੍ਰਾਮ/ਪੇੜ/ਸਾਲ ਨੂੰ ਦੋ ਹਿੱਸਿਆਂ ਵਿਚ ਦੇਣਾ ਹੈ .. ਪਹਿਲੀ ਡੋਜ਼ ਮਾਰਚ-ਅਪ੍ਰੈਲ ਮਹੀਨੇ ਵਿਚ ਅਤੇ ਦੂਜੀ ਡੋਜ਼ ਸਿਤੰਬਰ -ਅਕਤੂਬਰ ਮਹੀਨੇ ਵਿਚ ਦੇਣੀ ਹੈ.. ਇਸਦੇ ਬੂਟੇ ਲੈਣ ਲਈ Arun Khurmi ਨੂੰ 9878123123 ਸੰਪਰਕ ਕਰੋ। ਧੰਨਵਾਦ।
Posted by Amandeep Sidhu
Punjab
04-03-2022 10:32 AM
Punjab
03-05-2022 09:59 AM
Aman ji Cargill 8000 feed da jyada fyada dudh wale pashua lai hunda hai jo pashu heifer hai ohna lai heifer dry feed aundi hai ohh varto tan jyada fyademand hunda hai kyuki uss nal ehna de sarir di growth jldi ho jandi hai baki jddo tak ohh feed nhi mildi tuci ehhbhi vart skde ho.
Posted by Jashan
Rajasthan
04-03-2022 10:26 AM
Punjab
03-04-2022 10:50 AM
Jashan ji, tuci patteyan nu hath naal shooh ke dekho je tuhaade hath naal haldi varga powder lagda hai ta ih peeli kungi da hamla hai , jis de bchaa lai tuci tebuconazole @200 ml/acre de hisaab naal spray kar sakde ho ji ate je hath naal haldi vrga powder nahi lagda ta ih mausam kar ke ho sakda hai ji . Dhanwaad .
Posted by Tushar Kumar Pandey
Uttar Pradesh
04-03-2022 10:09 AM
Punjab
03-04-2022 10:37 AM
तुषार जी, आप पॉलीहाउस की खेती की ट्रेनिंग लेने के लिए KVK Chandauli- 9458362153 के साथ संम्पर्क कर सकते हैं। धन्यवाद
Posted by Vishkinder singh
Punjab
04-03-2022 09:53 AM
Punjab
03-04-2022 10:08 AM
ਵਿਸ਼ਕਿੰਦਰ ਜੀ, ਕਿਰਪਾ ਕਰ ਕੇ ਆਪਣੀ ਫ਼ਸਲ ਦੀ ਫੋਟੋ ਜਰੂਰ ਭੇਜੋ ਤਾ ਜੋ ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by Gurmeet Singh
Punjab
04-03-2022 09:40 AM
Punjab
03-04-2022 09:57 AM
ਗੁਰਮੀਤ ਜੀ, ਜਵਾਰ ਦੇ ਇਕ ਤੋਂ ਵੱਧ ਲੋਅ ਲੈਣ ਲਈ Punjab Sudax chari -4, Punjab Sudax chari -1 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ ਅਤੇ ਮੱਕੀ ਦੀ J 1006 ਅਤੇ J 1007 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।
Posted by ਨੱਥਾ ਸਿੰਘ
Punjab
04-03-2022 09:06 AM
Punjab
03-04-2022 10:32 AM
ਨੱਥਾ ਜੀ, ਕਾਲੀ ਮਿਰਚ ਦੀ ਖੇਤੀ ਦੀ ਸਿਫਾਰਿਸ਼ ਪੰਜਾਬ ਵਿਚ ਨਹੀਂ ਕੀਤੀ ਜਾਂਦੀ ਕਿਉਕਿ ਪੰਜਾਬ ਦਾ ਤਾਪਮਾਨ ਇਸ ਖੇਤੀ ਲਈ ਅਨੁਕੂਲ ਨਹੀਂ ਹੈ। ਧੰਨਵਾਦ।
Posted by Dev Saini
Rajasthan
04-03-2022 09:00 AM
Rajasthan
03-04-2022 10:12 AM
Dev ji , angoor ki bel ka futaav shuru hone se pehle 15 February tak iski cutting lgaa deni chahiye . Dhnyvaad .
Posted by Amrit pal singh
Madhya Pradesh
04-03-2022 08:59 AM
Punjab
03-04-2022 07:35 PM
ਅੰਮ੍ਰਿਤ ਜੀ, ਵੈਸੇ ਤਾ ਇਹਨਾਂ ਦੋਹਾਂ ਬੀਜਾਂ ਨਾਲ ਹੀ ਬਿਜਾਈ ਕੀਤੀ ਜਾ ਸਕਦੀ ਹੈ ਪਰ ਦੂਸਰੀ ਫੋਟੋ ਵਾਲੇ ਬੀਜ ਨੂੰ ਤਰਜੀਹ ਦੇਣੀ ਚਾਹੀਦੀ ਹੈ ਜੀ ਕਿਉਕਿ ਪਹਿਲੀ ਫੋਟੋ ਵਾਲੇ ਬੀਜ ਦੀ ਲਾਗਤ ਥੋੜੀ ਜ਼ਿਆਦਾ ਰਹਿੰਦੀ ਹੈ ਜੀ। ਧੰਨਵਾਦ।
Posted by ਨੱਥਾ ਸਿੰਘ
Punjab
04-03-2022 07:34 AM
Punjab
03-05-2022 09:57 AM
ਅਜੋਲਾ ਜੇਕਰ ਤੁਸੀ ਮੱਝਾਂ ਗਾਵਾਂ ਨੂੰ ਖਿਲਾਣਾ ਹੈ ਫਿਰ ਤੁਸੀ 2 ਤੋਂ ਕਿਲੋ ਰੋਜਾਨਾ ਦੇ ਸਕਦੇ ਹੋ ਇਸ ਨਾਲ ਸਰੀਰ ਦੇ ਕਮੀ ਨੂੰ ਪੂਰਾ ਕਰਨ ਲਈ ਅਲੱਗ ਅਲੱਗ ਤੱਤ ਹੁੰਦੇ ਹੈ ਜੋ ਦੂਜੇ ਚਾਰੇ ਨਾਲੋਂ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ, ਅਜੋਲਾ ਪਾਣੀ ਵਿੱਚ ਪੈਦਾ ਹੋਣ ਵਾਲੀ ਨੀਲੇ-ਹਰੇ ਰੰਗ ਦੀ ਐਲਗੀ ਹੈ । ਅਜੋਲਾ ਵਿੱਚ ਸਧਾਰਨ ਚਾਰੇ ਜਾਂ ਘਾਹ ਦੀ ਤੁਲਨਾ ਵਿੱਚ 25% ਤੋਂ 35% ਪ੍ਰੋਟੀਨ ਅਤੇ ਨਾਲ ਹੀ .... (Read More)
ਅਜੋਲਾ ਜੇਕਰ ਤੁਸੀ ਮੱਝਾਂ ਗਾਵਾਂ ਨੂੰ ਖਿਲਾਣਾ ਹੈ ਫਿਰ ਤੁਸੀ 2 ਤੋਂ ਕਿਲੋ ਰੋਜਾਨਾ ਦੇ ਸਕਦੇ ਹੋ ਇਸ ਨਾਲ ਸਰੀਰ ਦੇ ਕਮੀ ਨੂੰ ਪੂਰਾ ਕਰਨ ਲਈ ਅਲੱਗ ਅਲੱਗ ਤੱਤ ਹੁੰਦੇ ਹੈ ਜੋ ਦੂਜੇ ਚਾਰੇ ਨਾਲੋਂ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ, ਅਜੋਲਾ ਪਾਣੀ ਵਿੱਚ ਪੈਦਾ ਹੋਣ ਵਾਲੀ ਨੀਲੇ-ਹਰੇ ਰੰਗ ਦੀ ਐਲਗੀ ਹੈ । ਅਜੋਲਾ ਵਿੱਚ ਸਧਾਰਨ ਚਾਰੇ ਜਾਂ ਘਾਹ ਦੀ ਤੁਲਨਾ ਵਿੱਚ 25% ਤੋਂ 35% ਪ੍ਰੋਟੀਨ ਅਤੇ ਨਾਲ ਹੀ ਲੋਹੇ, ਕਾੱਪਰ, ਮੈਗਨੀਸ਼ੀਅਮ ਦਾ ਅਨੁਪਾਤ ਵੀ ਵਧੀਆ ਹੁੰਦਾ ਹੈ। ਜੋ ਪੂਰਕ ਪਸ਼ੂ ਖੁਰਾਕ ਦਾ ਕੰਮ ਕਰ ਸਕਦਾ ਹੈ। ਮੁਰਗ਼ੀਆਂ ਦੀ ਖ਼ੁਰਾਕ ਵਜੋਂ ਵਰਤ ਸਕਦੇ ਹੋ । ਤੁਸੀ ਅਜੋਲਾ ਦੇ ਬੀਜ ਲੈਣ ਲਈ Black King Agro Farm:- 6239433041 ਨਾਲ ਸੰਪਰਕ ਕਰ ਸਕਦੇ ਹੋ। ਇਹ 500 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲੇਗਾ ਅਤੇ ਇਹ ਪਸ਼ੂਆਂ ਦਾ ਦੁੱਧ ਵਧਾਉਣ ਵਿਚ ਮਦਦ ਕਰਦਾ ਹੈ। ਧੰਨਵਾਦ
Posted by mohit
Haryana
04-03-2022 05:31 AM
Punjab
03-04-2022 10:56 AM
mohit ji organic certification ki poori jankari lene ke liye ap apne najdeeki krishi vigyan kendar se sampark kar sakte hai. kvk panipat:-0180-2001625. dhanyawad.
Posted by mohit
Haryana
04-03-2022 05:29 AM
Haryana
03-04-2022 10:18 AM
Mohit ji, aap Pusa himani aur Punjab pasand kismo ki bijai kar sakte hai aur in kismo ka beej 4-5 kg/acre paryog hota hai . Dhnyvaad .
Posted by ਗੁਰਵਿੰਦਰ ਸਿੰਘ
Punjab
03-03-2022 11:10 PM
Punjab
03-04-2022 10:33 AM
gurwinder ji Agrifound dark red piyaj da 5kilo seed ik kille di paneeri layi bahut hai te esnu tusi 8 marle vich lga sakde ho. esda sahi beej lain layi tusi apne nede de kvk nal sampark kar sakde ho. kvk nawanshehar :-Krishi Vigyan Kendra, VPO Langroya, Distt. S.B.S Nagar, phone:-01823-250652, 9814219099 dhanwaad.
Posted by rajendra singh
Rajasthan
03-03-2022 10:26 PM
Rajasthan
03-04-2022 10:41 AM
राजेंद्र जी आप भिंडी की किस्म pusa swani, pusa mahakali, prabhani kranti, arka anamika, arka abhay की बिजाई कर सकते है। यह बिजाई के 60 -70 दिन बाद फल देना शुरू कर देती है। धन्यवाद्।
Posted by Jagroop Kaur
Punjab
03-03-2022 10:17 PM
Punjab
03-04-2022 10:15 AM
ਜਗਰੂਪ ਜੀ ਗੰਨੇ ਦੀ ਫ਼ਸਲ ਕੱਟਣ ਤੋਂ ਬਾਅਦ ਜੇ ਓਹਦੀ ਮੁੱਢ ਵਾਲੀ ਫ਼ਸਲ ਲੈਣੀ ਹੋਵੇ ਤਾਂ ਖੇਤ ਨੂੰ ਵਾਹੁਣ ਦੀ ਲੋੜ ਨੀ ਹੁੰਦੀ ਬੱਸ ਪਿਛਲੀ ਫ਼ਸਲ ਦੀ ਕੋਈ ਵੀ ਰਹਿੰਦ ਖੂੰਹਦ ਖੇਤ ਵਿਚ ਨਾ ਛੱਡੋ ਅਤੇ ਖੇਤ ਨੂੰ ਪਾਣੀ ਲਗਾ ਦਿਓ। ਖੇਤ ਨੂੰ ਨਦੀਨ ਮੁਕਤ ਰੱਖੋ। ਧੰਨਵਾਦ।
Posted by Jagroop Kaur
Punjab
03-03-2022 10:15 PM
Punjab
03-04-2022 10:15 AM
ਜਗਰੂਪ ਜੀ ਗੰਨੇ ਦੀ ਫ਼ਸਲ ਕੱਟਣ ਤੋਂ ਬਾਅਦ ਜੇ ਓਹਦੀ ਮੁੱਢ ਵਾਲੀ ਫ਼ਸਲ ਲੈਣੀ ਹੋਵੇ ਤਾਂ ਖੇਤ ਨੂੰ ਵਾਹੁਣ ਦੀ ਲੋੜ ਨੀ ਹੁੰਦੀ ਬੱਸ ਪਿਛਲੀ ਫ਼ਸਲ ਦੀ ਕੋਈ ਵੀ ਰਹਿੰਦ ਖੂੰਹਦ ਖੇਤ ਵਿਚ ਨਾ ਛੱਡੋ ਅਤੇ ਖੇਤ ਨੂੰ ਪਾਣੀ ਲਗਾ ਦਿਓ। ਖੇਤ ਨੂੰ ਨਦੀਨ ਮੁਕਤ ਰੱਖੋ। ਧੰਨਵਾਦ।
Posted by beant singh rurki
Punjab
03-03-2022 09:50 PM
Punjab
03-04-2022 09:50 AM
ਬੇਅੰਤ ਜੀ, ਅਚਾਰ ਬਣਾਉਣ ਲਈ ਤੁਸੀ ਮੱਕੀ ਦੀਆਂ P 1844, PMH 7 , PMH 8 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।
Posted by inderpal
Punjab
03-03-2022 09:32 PM
Punjab
03-04-2022 10:55 AM
Inderpal ji jekar ohh ajjje motia tara krr rhi hai tan tuci uss nu Agrimin super powder 50gm bhi rojana isde nal dena suru kro jiss nal jddo ohh patlia tara kre fir tuci uss nu nawe dudh krwa skde ho.
Posted by Manjinder kaur
Punjab
03-03-2022 09:16 PM
Punjab
03-04-2022 10:58 AM
ਮਨਜਿੰਦਰ ਕੌਰ ਜੀ ਜੇਕਰ ਤੁਸੀ ਘਰ ਵਿੱਚ ਫੀਡ ਤਿਆਰ ਕਰਕੇ ਦੇਣੀ ਹੈ ਫਿਰ ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ .... (Read More)
ਮਨਜਿੰਦਰ ਕੌਰ ਜੀ ਜੇਕਰ ਤੁਸੀ ਘਰ ਵਿੱਚ ਫੀਡ ਤਿਆਰ ਕਰਕੇ ਦੇਣੀ ਹੈ ਫਿਰ ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
Posted by Gs
Punjab
03-03-2022 09:04 PM
Punjab
03-04-2022 10:07 AM
gulab ji strawberry di kheti bed bna ke khule khet vich bhi kiti ja sakdi hai. isde liye chikni, bhuri te vdya nikas vali miiti di jarurat hundi hai, soil da pH 5-6.5 hona chahide. din da taapmaan 20-25* C or raat da taapman 7-12*C hona chahida. bijai october to mid november tak kiti jandi hai, isdi kheti lye mulching technique da upyog kita janda hai. isdi bijai de liye 1 acre vich 40 bed tiyar kite jande han te ik bed te 1000 podhe lagaye jande han. ik podha 3-4 rs da mil janda hai, isdi upaj 50-60 quintal tak nikal jandi hai . Ek acre de lyi gobar di khaad 25-30 quintal, NPK 20:40:40 kg de hisaab nal payi jandi hai. Isde beej bare jankari len lyi tusi mre number te sampark kar sakde han. Navjot Singh Shergill - 98725 95194.dhanwaad
Posted by Gs
Punjab
03-03-2022 09:03 PM
Punjab
03-04-2022 10:05 AM
Gulab, ji, dragon fruit diyan kalman feb-march vich layian jandiyan han ate isdiyan kisman jive red ate white hundiyan han. isde layi tapman 5-45 degree tak ho sakda hai. isnu jyadatr roodi di khaad hi payi jandi hai. dragon fruit vich kamai karn layi thoda sabar karna painda hai, kyu ki shurat vich ina jayda munafa nahi dendi hai, ate is vicho kamai pen layi jayda jagah vich kheti karni paindi hai, jive ke 1 acre vich ea har 3 saal baad 4,90,000 tak da munafa mil janda hai, ate ik butte nu ea 3 saal baad 5-10 kilo fruit dainda hai, is di sab to vaadi problem marketing di hi aundi hai m, tuhanu is di marketing da pura parbandhan app hi karna pawega, dhanwad.
Posted by ਅਮਨਪ੍ਰੀਤ ਸਿੰਘ
Punjab
03-03-2022 08:46 PM
Punjab
03-04-2022 11:00 AM
ਅਮਨਪ੍ਰੀਤ ਜੀ ਇਸਦੇ ਲਈ ਉਹਨਾਂ ਦੇ ਵਾਲ ਸੈੱਟ ਕਰਨ ਲਈ ਕੰਘੇ ਆਉਂਦੇ ਹੈ ਅਤੇ ਸ਼ੇਪੂ ਆਉਂਦੇ ਹਨ ਜਿਹਨਾਂ ਦੀ ਵਰਤੋਂ ਕਰਕੇ ਤੁਸੀ ਵਾਲ ਠੀਕ ਕਰ ਸਕਦੇ ਹੋ ਇਹ ਤੁਹਾਨੂੰ ਨਜ਼ਦੀਕੀ ਮੈਡੀਕਲ ਸਟੋਰ ਤੋਂ ਮਿਲ ਜਾਣਗੇ ਜਿੱਥੇ ਛੋਟੇ ਜਾਨਵਰਾਂ ਲਈ ਸਾਮਾਨ ਮਿਲਦਾ ਹੈ
Posted by Rajvir
Punjab
03-03-2022 07:57 PM
Punjab
03-04-2022 10:05 AM
rajvir,For sandalwood farming, Land should be prepared in April-May month. 5-6 ploughing are required to bring the soil to fine tilth. Sowing should be done in May-October month. But the best time for sowing is in July-August month. Use plant to plant distance of 3m. In May month, pits are dug at the distance of 4m X 4m at the dimensions of 30 X 30 X 30m. Remain pits as such for one week. After that pits are filled with cow dung, urea@100gm, SSP@300gm and Thimet@20gm. In first year urea@50gm/tree, SSP@100gm/tree and MOP@40gm/tree is added and then the dose is increased every year. In 10th year urea@500gm/tree, SSP@1000gm/tree and MOP@400gm/tree is added. Dose is added in two equal splits, one is added in March-April month and second is added in September-October month. Harvesting should be.... (Read More)
rajvir,For sandalwood farming, Land should be prepared in April-May month. 5-6 ploughing are required to bring the soil to fine tilth. Sowing should be done in May-October month. But the best time for sowing is in July-August month. Use plant to plant distance of 3m. In May month, pits are dug at the distance of 4m X 4m at the dimensions of 30 X 30 X 30m. Remain pits as such for one week. After that pits are filled with cow dung, urea@100gm, SSP@300gm and Thimet@20gm. In first year urea@50gm/tree, SSP@100gm/tree and MOP@40gm/tree is added and then the dose is increased every year. In 10th year urea@500gm/tree, SSP@1000gm/tree and MOP@400gm/tree is added. Dose is added in two equal splits, one is added in March-April month and second is added in September-October month. Harvesting should be done after 20 years of planting. More yield is obtained when harvesting is done in 30-60 years. to get all information about sandalwood farming you can contact with Arun Khurmi 9878123123. Thankyou.
Posted by Simardeep singh
Punjab
03-03-2022 07:12 PM
Punjab
03-04-2022 10:00 AM
ਸਿਮਰਦੀਪ ਜੀ ਸਤਿ ਸ਼੍ਰੀ ਅਕਾਲ ਜੀ ਜੇ ਤੁਹਾਡਾ ਕੋਈ ਵੀ ਖੇਤੀ ਜਾ ਪਸ਼ੂ ਪਾਲਣ ਸੰਬੰਧਤ ਸਵਾਲ ਹੈ ਤਾਂ ਤੁਸੀਂ ਆਪਣੀ ਖੇਤੀ ਐਪ ਤੇ ਪੁੱਛ ਕੇ ਉਸ ਬਾਰੇ ਜਾਣਕਾਰੀ ਲੈ ਸਕਦੇ ਹੋ। ਧੰਨਵਾਦ।
Posted by Dheeraj dixit
Uttar Pradesh
03-03-2022 06:40 PM
Punjab
03-04-2022 11:14 AM
Dheeraj ji kirpya ap apna sawal visthar se btaye ki apko kis fasal se kharpatvar niklna ke liye machine chahiye ta jo apko uske hisab se sahi jankari de sake. Agar apko koi special machine chahiye to uski photo bhej. Dhanywad.
Posted by Sunny
Punjab
03-03-2022 06:05 PM
Punjab
03-03-2022 06:18 PM
Sunny ji, tuhaade area vich ajj de din to baad meeh de jyada asaar nahi han so je fasl nu paani di lod hai ta tuci paani de sakde ho ji . Dhawnaad .
Posted by Beant Bhullar
Punjab
03-03-2022 05:39 PM
Punjab
03-03-2022 06:05 PM
beant ji eh chiiti kungi de lachan lag rahe han. esdi roktham lai metalaxyl4%+ mancozeb64% @250gram/acre de hisab nal vart sakde ho. dhanwad.
Posted by Gurjot kahlon
Punjab
03-03-2022 05:09 PM
Punjab
03-04-2022 11:02 AM
Kahlon ji ohh tuc 4gm dwai jiwe lixin vich 100ml bhrwa skde ho jiss nal andro infection sojish changi trahh khtam ho jandi hai.
Posted by Bhupinder singh
Haryana
03-03-2022 04:58 PM
Punjab
03-04-2022 11:05 AM
भूपिंदर जी आप इसे Keeper plus पाउडर 30 ग्राम रोजाना 20 दिन तक और Agrimin-i tablet रोजाना एक गोली दें और 21 दिन तक देते रहें जब यह अगली बार हीट में आए और साफ तार करे तब आप इसे भैंसे से क्रॉस करवाएं और keeper plus पाउडर देते रहें और इसे क्रॉस करवाने के बाद RC forte 4gm लगवाएं और तीन दिन लगवाएं और इसकी खुराक की सही देखभाल करें। यदि तार साफ ना हो तो आप प.... (Read More)
भूपिंदर जी आप इसे Keeper plus पाउडर 30 ग्राम रोजाना 20 दिन तक और Agrimin-i tablet रोजाना एक गोली दें और 21 दिन तक देते रहें जब यह अगली बार हीट में आए और साफ तार करे तब आप इसे भैंसे से क्रॉस करवाएं और keeper plus पाउडर देते रहें और इसे क्रॉस करवाने के बाद RC forte 4gm लगवाएं और तीन दिन लगवाएं और इसकी खुराक की सही देखभाल करें। यदि तार साफ ना हो तो आप पहले बच्चेदानी की सफाई करवाएं फिर अगली हीट में क्रॉस करवाएं
Posted by ਕਮਲਦੀਪ ਸਿੰਘ
Punjab
03-03-2022 04:46 PM
Punjab
03-04-2022 10:26 AM
ਕਮਲਦੀਪ ਜੀ ਇਸਦੇ ਲਈ ਤੁਸੀਂ ਰੂੰ ਨੂੰ monocrotophos ਦਵਾਈ ਨਾਲ ਭਿਓਂ ਕੇ ਪੌਦੇ ਉੱਪਰ ਜੋ ਮੋਰੀਆਂ ਹਨ ਓਹਨਾ ਉਪਰ ਲਗਾ ਦੇਵੋ ਤੇ ਬਾਅਦ ਵਿਚ ਉਸ ਉਪਰ ਗਿੱਲੀ ਮਿੱਟੀ ਲਗਾ ਕੇ ਉਸਨੂੰ ਬੰਦ ਕਰ ਦਿਓ ਇਸਦੇ ਨਾਲ ਕੀੜਾ ਅੰਦਰ ਹੀ ਮਰ ਜਾਵੇਗਾ। ਧੰਨਵਾਦ।
Posted by Japinder bains
Punjab
03-03-2022 04:38 PM
Punjab
03-04-2022 11:08 AM
ਉਸ ਨੂੰ RL botal 7 litre ਲਗਵਾਓ ਅਤੇ Metro 4 ਬੋਤਲਾਂ ਲਗਵਾਓ ਬਾਕੀ ਉਸ ਨੂੰ Betacef plus 3gm, Rumirec inj. 10ml ਲਗਵਾਓ ਅਤੇ Impacdon powder ਲਓ ਅਤੇ ਕੋੜ ਤੁਮੈ ਦੀਆ ਜੜਾਂ ਜੋ ਪੰਸਾਰੀ ਤੋਂ ਮਿਲ ਜਾਣਗੀਆਂ ਇਹਨਾਂ ਦੋਨਾਂ ਨੂੰ 4 ਲੀਟਰ ਪਾਣੀ ਵਿੱਚ ਉਬਾਲ ਕੇ ਅੱਧਾ ਪਾਣੀ ਰਹਿਣ ਤੇ ਇਸ ਨੂੰ ਪੁਣ ਲਓ ਅਤੇ ਉਸ ਕੋਸੇ ਪਾਣੀ ਵਿੱਚ Unlock powder ਮਿਲਾ ਕੇ ਪਿਲਾ ਦਿਓ ਫਿਰ 1 ਘੰਟੇ ਬਾਦ CUD ਪਾਊਡਰ ਨੂੰ ਦੁੱਧ ਵਿੱਚ ਭਿਓ ਕੇ ਰੱਖ ਦਿਓ ਅਤੇ ਜਦੋ 2 ਘੰਟੇ.... (Read More)
ਉਸ ਨੂੰ RL botal 7 litre ਲਗਵਾਓ ਅਤੇ Metro 4 ਬੋਤਲਾਂ ਲਗਵਾਓ ਬਾਕੀ ਉਸ ਨੂੰ Betacef plus 3gm, Rumirec inj. 10ml ਲਗਵਾਓ ਅਤੇ Impacdon powder ਲਓ ਅਤੇ ਕੋੜ ਤੁਮੈ ਦੀਆ ਜੜਾਂ ਜੋ ਪੰਸਾਰੀ ਤੋਂ ਮਿਲ ਜਾਣਗੀਆਂ ਇਹਨਾਂ ਦੋਨਾਂ ਨੂੰ 4 ਲੀਟਰ ਪਾਣੀ ਵਿੱਚ ਉਬਾਲ ਕੇ ਅੱਧਾ ਪਾਣੀ ਰਹਿਣ ਤੇ ਇਸ ਨੂੰ ਪੁਣ ਲਓ ਅਤੇ ਉਸ ਕੋਸੇ ਪਾਣੀ ਵਿੱਚ Unlock powder ਮਿਲਾ ਕੇ ਪਿਲਾ ਦਿਓ ਫਿਰ 1 ਘੰਟੇ ਬਾਦ CUD ਪਾਊਡਰ ਨੂੰ ਦੁੱਧ ਵਿੱਚ ਭਿਓ ਕੇ ਰੱਖ ਦਿਓ ਅਤੇ ਜਦੋ 2 ਘੰਟੇ ਹੋ ਜਾਵੇ ਫਿਰ ਜੋ ਦੁੱਧ ਵਿੱਚ ਭਿਓ ਕੇ ਰੱਖਿਆ ਹੈ ਉਸ ਵਿੱਚ Brotone liquid 200ml ਮਿਕਸ ਕਰਕੇ ਪਸ਼ੂ ਨੂੰ ਦਿਓ..
Posted by Amrit pal singh
Madhya Pradesh
03-03-2022 04:25 PM
Punjab
03-03-2022 06:15 PM
ਅੰਮ੍ਰਿਤ ਪਾਲ ਜੀ ਇਹ ਰਸ ਚੂਸਣ ਵਾਲੇ ਕੀੜੇ ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਇਸਦੀ ਰੋਕਥਾਮ ਲਈ imidachlorpid @200ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
Posted by Rohitash gurjar
Rajasthan
03-03-2022 04:12 PM
Punjab
03-04-2022 11:10 AM
आप इसकी बच्चेदानी में Utrawin-oz दवा भरवाएं और Keeper plus पाउडर 30gm रोजाना और Agrimin-i tab. रोजाना एक गोली 21 दिन देते रहें अगली हीट में आने पर हीट खाली छोड़ दें और उससे अगली हीट में आने पर भैंसे से करवाएं
Posted by Adi Rana
Punjab
03-03-2022 03:34 PM
Punjab
03-04-2022 11:11 AM
jekar pashu da temperature thoda bhutt ghat hunda hai fir doloban plus vet 15ml, avil inj 10ml, enrofloxacin inj 10ml ate tinacal injection 15ml lagwao jekar bukhar hunda hai fir Teramycin inj 20ml, Milonex plus 15ml lagwaao.
Posted by Adi Rana
Punjab
03-03-2022 03:31 PM
Punjab
03-04-2022 11:13 AM
Rana ji jekar tuci feed test krwauni hai fir tuci isde lai +91 94630 77188 Jaswinder singh nal sampark kr skde ho ate feed test di jankari laa skde ho.
Posted by PREET# PUNI@
Punjab
03-03-2022 03:12 PM
Punjab
03-04-2022 11:14 AM
ਤੁਸੀ ਲੁਧਿਆਣਾ ਯੂਨੀਵਰਸਿਟੀ ਤੋਂ ਚੂਚੇ ਲੈਣ ਲਈ ਡਾਕਟਰ ਸੁਖਮਿੰਦਰ ਸਿੰਘ 6280340082 ਜੀ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ ਧੰਨਵਾਦ
Posted by Sukhdeep Singh
Punjab
03-03-2022 02:52 PM
Punjab
03-04-2022 10:42 AM
Sukhdeep ji tuci iss nu Betacef inj. 3gm, Avil inj, 7ml-10ml ghode di growth de hisab nal lgwao ate ehh 4-5 din lgwao ate issde uppar Coolmac tube da lape krke fir uppar garm patti bnn deo ate 2-3 din bddlo jekar coolmac tube nhi mildi fir tuci Macroworm tube lgaa skde ho.
Posted by Sukhdeep Singh
Punjab
03-03-2022 02:52 PM
Punjab
03-04-2022 10:42 AM
Sukhdeep ji tuci iss nu Betacef inj. 3gm, Avil inj, 7ml-10ml ghode di growth de hisab nal lgwao ate ehh 4-5 din lgwao ate issde uppar Coolmac tube da lape krke fir uppar garm patti bnn deo ate 2-3 din bddlo jekar coolmac tube nhi mildi fir tuci Macroworm tube lgaa skde ho.
Posted by Bikash Panda
Odisha
03-03-2022 02:41 PM
Punjab
03-04-2022 11:15 AM
Bikash ji kripya aap apna swal vistar se pushen aap goat ke vare mai kya jankari lena chahte ha tan jo apko sahi jankari di ja skee dhanyawad.
Posted by Jashan
Rajasthan
03-03-2022 02:39 PM
Punjab
03-03-2022 06:14 PM
Jashan ji, ih jameen te nirbahr karda hai je jameen halki hai ta narma 4 paade vaala hi beejna chahida hai ate je jameen bhaari hai ta narma 3 paade vala beejya jaa sakda hai , kyuki bhaarian jameena vich narma jyada failda hai ji ate virla hon karke 3 paade vaale narme vich fal vi vadhia lagda hai . Dhanwad.
Posted by Palwittar Singh
Punjab
03-03-2022 02:36 PM
Punjab
03-04-2022 09:55 AM
ਪਾਲਵਿੱਤਰ ਜੀ ਪਿਆਜ਼ ਦੀ ਖੇਤੀ ਵੱਖ-ਵੱਖ ਕਿਸਮ ਦੀ ਮਿੱਟੀ ਜਿਵੇਂ ਕਿ ਰੇਤਲੀ ਦੋਮਟ, ਚੀਕਣੀ, ਗਾਰ ਅਤੇ ਭਾਰੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ। ਇਹ ਫਸਲ ਡੂੰਘੀ ਦੋਮਟ ਅਤੇ ਜਲੋੜ ਮਿੱਟੀ, ਜਿਸਦਾ ਨਿਕਾਸ ਪ੍ਰਬੰਧ ਵਧੀਆ, ਨਮੀ ਨੂੰ ਬਰਕਰਾਰ ਰੱਖਣ ਦੀ ਸਮਰੱਥਾ, ਜੈਵਿਕ ਤੱਤਾਂ ਵਾਲੀ ਮਿੱਟੀ ਵਿੱਚ ਵਧੀਆ ਨਤੀਜਾ ਦਿੰਦੀ ਹੈ।ਇਸਦੀਆਂ ਕਿਸਮਾਂ ਜਿਵੇ PRO 6, Punjab Naroya, Punjab White, Bhima Shakti ਆਦਿ ਹਨ। ਨਰਸਰੀ ਤਿਆ.... (Read More)
ਪਾਲਵਿੱਤਰ ਜੀ ਪਿਆਜ਼ ਦੀ ਖੇਤੀ ਵੱਖ-ਵੱਖ ਕਿਸਮ ਦੀ ਮਿੱਟੀ ਜਿਵੇਂ ਕਿ ਰੇਤਲੀ ਦੋਮਟ, ਚੀਕਣੀ, ਗਾਰ ਅਤੇ ਭਾਰੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ। ਇਹ ਫਸਲ ਡੂੰਘੀ ਦੋਮਟ ਅਤੇ ਜਲੋੜ ਮਿੱਟੀ, ਜਿਸਦਾ ਨਿਕਾਸ ਪ੍ਰਬੰਧ ਵਧੀਆ, ਨਮੀ ਨੂੰ ਬਰਕਰਾਰ ਰੱਖਣ ਦੀ ਸਮਰੱਥਾ, ਜੈਵਿਕ ਤੱਤਾਂ ਵਾਲੀ ਮਿੱਟੀ ਵਿੱਚ ਵਧੀਆ ਨਤੀਜਾ ਦਿੰਦੀ ਹੈ।ਇਸਦੀਆਂ ਕਿਸਮਾਂ ਜਿਵੇ PRO 6, Punjab Naroya, Punjab White, Bhima Shakti ਆਦਿ ਹਨ। ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ। ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਲਈ 10-15 ਸੈ.ਮੀ. ਕੱਦ ਦੇ ਪੌਦੇ ਚੁਣੋ।ਵਧੇਰੇ ਝਾੜ ਲੈਣ ਲਈ, ਰੋਪਣ ਸਮੇਂ ਕਤਾਰਾਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ। ਇੱਕ ਏਕੜ ਖੇਤ ਦੀ ਪਨੀਰੀ ਤਿਆਰ ਕਰਨ ਲਈ 4-5 ਕਿਲੋ ਬੀਜਾਂ ਜ਼ਰੂਰਤ ਹੁੰਦੀ ਹੈ। ਬਿਜਾਈ ਤੋਂ 10 ਦਿਨ ਪਹਿਲਾਂ 20 ਟਨ ਰੂੜੀ ਦੀ ਖਾਦ ਪਾਓ। ਨਾਈਟ੍ਰੋਜਨ 40 ਕਿਲੋ(ਯੂਰੀਆ 90ਕਿਲੋ), ਫਾਸਫੋਰਸ 20 ਕਿਲੋ(ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ(ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਪਾਓ। ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋਪਣ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਟਾੱਪ ਡਰੈਸਿੰਗ (ਮਿੱਟੀ ਵਿੱਚ ਮਿਲਾਉਣਾ) ਦੇ ਤੌਰ 'ਤੇ ਰੋਪਣ ਤੋਂ ਚਾਰ ਹਫਤੇ ਬਾਅਦ ਪਾਓ।ਪਾਣੀ ਵਿੱਚ ਘੁਲਣਸ਼ੀਲ ਖਾਦਾਂ: ਰੋਪਣ ਤੋਂ 10-15 ਦਿਨ ਬਾਅਦ ਸੂਖਮ-ਤੱਤ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਨਾਲ 19:19:19 ਦੀ ਸਪਰੇਅ ਕਰੋ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 48-72 ਘੰਟੇ ਦੇ ਵਿੱਚ ਪੈਂਡੀਮੈਥਾਲਿਨ (ਸਟੰਪ) 1 ਲੀਟਰ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਨਦੀਨਾਂ ਦੇ ਪੁੰਗਰਾਅ ਉਪਰੰਤ ਬਿਜਾਈ ਤੋਂ 7 ਦਿਨ ਬਾਅਦ ਆਕਸੀਫਲੋਰਫੈੱਨ 425 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਨਦੀਨਾਂ ਦੀ ਰੋਕਥਾਮ ਲਈ 2-3 ਗੋਡੀਆਂ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਪਹਿਲੀ ਗੋਡੀ ਬਿਜਾਈ ਤੋਂ ਇੱਕ ਮਹੀਨੇ ਬਾਅਦ ਅਤੇ ਦੂਜੀ ਗੋਡੀ, ਪਹਿਲੀ ਗੋਡੀ ਤੋਂ ਇੱਕ ਮਹੀਨੇ ਬਾਅਦ ਕਰੋ।ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਸਿੰਚਾਈ ਦੀ ਮਾਤਰਾ ਅਤੇ ਆਵਰਤੀ ਦਾ ਫੈਸਲਾ ਕਰੋ। ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਅਤੇ ਫਿਰ ਲੋੜ ਅਨੁਸਾਰ 10-15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ।ਅਗਰ ਤੁਸੀਂ ਪਿਆਜ਼ ਦੀ ਖੇਤੀ ਪਹਿਲੀ ਵਾਰ ਕਰਨ ਲਗੇ ਹੋ ਤਾਂ ਘੱਟ ਥਾਂ ਤੇ ਕਰੋ ਤਾਂ ਜੋ ਤੁਹਾਨੂੰ ਤਜ਼ੁਰਬਾ ਹੋ ਸਕੇ। ਧੰਨਵਾਦ।
Posted by Bikash Panda
Odisha
03-03-2022 02:35 PM
Punjab
03-04-2022 11:15 AM
बिकाश जी कृपया आप अपना सवाल विस्तार से पूछें आप बकरी के बारे में क्या जानकारी लेना चाहते हैं ताकि आपको सही जानकारी दी जा सके। धन्यवाद