
Posted by Tauseef khan
Maharashtra
05-03-2022 10:59 AM
खान जी उसे आप Nurokind inj. 3ml, Metphos inj. 3ml, Calcimust inj. 3ml लगवाएं और तीन दिन तक लगवा सकते है और उसकी खुराक का पूरा ध्यान रखें इससे फर्क पड़ने लग जाएगा।

Posted by श्याम कुमार त्रिपाठी
Uttar Pradesh
05-03-2022 10:56 AM
श्याम जी कृपया यह बताएं कि आप हायओला सरसों की कौन सी किस्म की बात कर रहे हैं, उस हिसाब से ही आपको सही जानकारी दी जा सकती है। धन्यवाद

Posted by ਨੱਛਤਰ ਸਿੰਘ
Punjab
05-03-2022 10:52 AM
ਨੱਛਤਰ ਜੀ ਕਿਰਪਾ ਇਹ ਦੱਸੋ ਵੀ ਤੁਸੀਂ ਇਸਨੂੰ ਬਿਜਾਈ ਵੇਲੇ ਤੇ ਬਾਅਦ ਵਿਚ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਹੋਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।

Posted by Nagina sidhunagina61@gmail.com
Punjab
05-03-2022 10:24 AM
yaddi aap layer farming krna chahte hai to iske liye aap 50 feed lambai aur 20 feet choorai ki jgah jo ki 1000 sq. feet bnnegi usme aap 1000 bahce rakh skte hai, iss hisab se aap apni jgah se hisab se bache rakh skte hai aur jgha ke hisab se 2000-3000 ja jyyada v rkh skte hai aur yaddi aap puuri trah tyar bacha lekar aate hai tab woh 200-210 tak mill jayega aur yaddi aap apne farm per annda dene tak tyar krte hai tab 150-170 rs. tak khrach aa jayega, iss hisab se aap apne bazat ke hisab se bache rakh skte hai aur profit is batt per nirbhar hai ki uss sme market mai kya rate chll raha hai aur apke chicks ki growth kaisi hai aur kitna weight hai fir apko prati kg ke hisab se weight ka rate milta hai.

Posted by Gurwinder sandhu
Punjab
05-03-2022 10:24 AM
ਗੁਰਵਿੰਦਰ ਜੀ, ਤੁਹਾਡੀ ਫ਼ਸਲ ਵਿਚ ਮੈਂਗਨੀਜ਼ ਦੀ ਕਮੀ ਦੇ ਲੱਛਣ ਹਨ , ਜੇ ਤੁਸੀ ਪਹਿਲਾਂ ਮੈਂਗਨੀਜ਼ ਦਾ ਛਿੜਕਾਅ ਨਹੀਂ ਕੀਤਾ ਤਾ ਤੁਸੀ manganeese sulphate @1kg ਨੂੰ 150-200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਜੀ। ਧੰਨਵਾਦ।
Posted by Tejpal singh Brar
Punjab
05-03-2022 10:18 AM
Tejpal ji kirpa krke isdia saff photoa 2-3 upload kro jiss nal isde uppar likhi jankari nu purri trahh padhia jaa ske ate isda sahi record dasia jaa ske dhanwad...

Posted by राजेश कुमार
Jharkhand
05-03-2022 09:33 AM
राजेश जी आप दस्त में Biotrim tab. or inj. प्रयोग कर सकते है और अच्छा लीवर टॉनिक दे सकते है और सर्दी में Gentamycin inj.दे सकते है और Amoxirum tab.भी प्रयोग कर सकते है लेकिन इनका प्रयोग उनकी ग्रोथ, आयु के हिसाब से और बुखार के हिसाब से कर सकते है और दूध बढ़ाने के लिए बकरी को अच्छी खुराक के साथ साथ Milkout पाउडर 1—1 चम्मच रोजाना, ?Calcimust tablet रोजाना एक गोली.... (Read More)
राजेश जी आप दस्त में Biotrim tab. or inj. प्रयोग कर सकते है और अच्छा लीवर टॉनिक दे सकते है और सर्दी में Gentamycin inj.दे सकते है और Amoxirum tab.भी प्रयोग कर सकते है लेकिन इनका प्रयोग उनकी ग्रोथ, आयु के हिसाब से और बुखार के हिसाब से कर सकते है और दूध बढ़ाने के लिए बकरी को अच्छी खुराक के साथ साथ Milkout पाउडर 1—1 चम्मच रोजाना, ?Calcimust tablet रोजाना एक गोली दे सकते है।
Posted by Gagandeep singh
Punjab
05-03-2022 07:23 AM
ਗਗਨਦੀਪ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਦੀ ਜਾਣਕਾਰੀ ਲਈ Krishi Vigyan Kendra, Village Goneana, District Muktsar-152026, Punjab – India, Phone: 01633-210046 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ..

Posted by Balvir Singh Mann
Punjab
05-03-2022 07:19 AM
Balvir ji DG-9 da beej len lyi tusi Ramandeep Singh (Muktsar)- 94632-39105 ja Bhani Ram (Ellenabad) - 9416920702 nal sampark kar sakde han. Dhanwad.

Posted by jagjeet singh
Punjab
05-03-2022 07:14 AM
Jagjeet ji tuci CRS powder 50gm rojana de hisab nal de skde ho ate ehh lagatar pashu nu de skde ho isda koi nuksan nhi hai iss nal sarir di kami purri hundi hai ate jddo pashu gabhn ho jawe fi tuci 10 din AI ton badd bnnd kr deo ate fir 30gm rojana de hisab nal de skde ho ate suun wale pashu nu suun ton 7 din pehla dena bnnd kr skde ho. baki tuci dudh wale pashua nu dudh de hisab nal 50-100gm rojana de skde ho

Posted by jagjeet singh
Punjab
05-03-2022 07:11 AM
Jagjeet ji tuci CRS powder 50gm rojana de hisab nal de skde ho ate ehh lagatar pashu nu de skde ho isda koi nuksan nhi hai iss nal sarir di kami purri hundi hai ate jddo pashu gabhn ho jawe fi tuci 10 din AI ton badd bnnd kr deo ate fir 30gm rojana de hisab nal de skde ho ate suun wale pashu nu suun ton 7 din pehla dena bnnd kr skde ho. baki tuci dudh wale pashua nu dudh de hisab nal 50-100gm rojana de skde ho

Posted by B. B. Singh
Uttar Pradesh
04-03-2022 11:50 PM
b b ji kirpya yeh btaye ki apko brinjal ke grafting wale podhe kitni matra mein chahiye. dhanywad.

Posted by saurya yadav
Delhi
04-03-2022 11:37 PM
Yadav ji isme koi smasia wali batt nhi hai yeh gabhin rukk skti hai yeh kai varr pashu vaise hi mote nale krne lgta hai.
Posted by Rajwinder Singh
Punjab
04-03-2022 08:59 PM
ਤੁਸੀ ਚੂਚਿਆਂ ਲਈ ਪਹਿਲੇ 7 ਦਿਨਾਂ ਲਈ ਤਾਪਮਾਨ ਨੂੰ 95 fht(35 ਸੈਲਸੀਅਸ) ਦੇ ਆਸਪਾਸ ਰੱਖ ਸਕਦੇ ਹੋ, ਇਸ ਤਾਪਮਾਨ ਨੂੰ ਆਪਣੇ ਫਾਰਮ ਵਿੱਚ ਚੂਚਿਆਂ ਦੇ ਆਉਣ ਤੋਂ ਪਹਿਲਾਂ ਬਣਾਈ ਰੱਖੋ ਅਤੇ ਦੂਜੇ ਹਫਤੇ 88 ਤੋਂ 90 fht ਅਤੇ ਤੀਜੇ ਹਫਤੇ 83 ਤੋਂ 83 fht ਅਤੇ ਚੋਥੇ ਹਫਤੇ 78 ਤੋਂ 80 ਫਾਰਨਹੀਟ ਫਿਰ ਪੰਜਵੇਂ ਹਫਤੇ 73 ਤੋਂ 75 fht ਅਤੇ ਛੇਵੇਂ ਹਫਤੇ 68 ਤੋਂ 71 ਫਾਰਨਹੀਟ ਤੱਕ ਰੱਖ ਸਕਦੇ ਹੋ ਅਤੇ ਤਾਪਮਾਨ ਨੂੰ ਵੇਖਣ ਲਈ ਤੁਹਾ.... (Read More)
ਤੁਸੀ ਚੂਚਿਆਂ ਲਈ ਪਹਿਲੇ 7 ਦਿਨਾਂ ਲਈ ਤਾਪਮਾਨ ਨੂੰ 95 fht(35 ਸੈਲਸੀਅਸ) ਦੇ ਆਸਪਾਸ ਰੱਖ ਸਕਦੇ ਹੋ, ਇਸ ਤਾਪਮਾਨ ਨੂੰ ਆਪਣੇ ਫਾਰਮ ਵਿੱਚ ਚੂਚਿਆਂ ਦੇ ਆਉਣ ਤੋਂ ਪਹਿਲਾਂ ਬਣਾਈ ਰੱਖੋ ਅਤੇ ਦੂਜੇ ਹਫਤੇ 88 ਤੋਂ 90 fht ਅਤੇ ਤੀਜੇ ਹਫਤੇ 83 ਤੋਂ 83 fht ਅਤੇ ਚੋਥੇ ਹਫਤੇ 78 ਤੋਂ 80 ਫਾਰਨਹੀਟ ਫਿਰ ਪੰਜਵੇਂ ਹਫਤੇ 73 ਤੋਂ 75 fht ਅਤੇ ਛੇਵੇਂ ਹਫਤੇ 68 ਤੋਂ 71 ਫਾਰਨਹੀਟ ਤੱਕ ਰੱਖ ਸਕਦੇ ਹੋ ਅਤੇ ਤਾਪਮਾਨ ਨੂੰ ਵੇਖਣ ਲਈ ਤੁਹਾਨੂੰ ਇੱਕ ਤਾਪਮਾਨ ਮੀਟਰ ਦੀ ਜ਼ਰੂਰਤ ਹੈ ਜਿਸ ਨੂੰ ਤੁਸੀਂ ਆਸਾਨੀ ਨਾਲ ਮਾਰਕੀਟ ਵਿੱਚ ਲੈ ਸਕਦੇ ਹੋ। ਉਨ੍ਹਾਂ ਦੀ ਫੋਟੋ ਦੇਖੋ, ਸਹੀ ਤਾਪਮਾਨ ਜਾਣਨ ਲਈ ਤੁਹਾਨੂੰ ਆਪਣੇ ਸ਼ੈੱਡ ਦੀ ਜ਼ਮੀਨ ਤੋਂ 1-1.5 ਫੁੱਟ ਦੀ ਦੂਰੀ 'ਤੇ ਤਾਪਮਾਨ ਦੀ ਜਾਂਚ ਕਰਨੀ ਪਵੇਗੀ।

Posted by inderpal
Punjab
04-03-2022 08:53 PM
Inderpal ji jekar ohh saff tara krr rhi hai fir tuci uss nu Ai krwa deo ate Ai krwa ke receptal inj. 5ml IV lgwao ate sara kujj dena bnnd kr deo ate khurak da dian rakh jekar saff tara nhi hai tan heat khali shdd deo ate agli heat vich AI krwao.
Posted by Raj singh
Punjab
04-03-2022 08:39 PM
ਹਾਂਜੀ ਰਾਜ ਜੀ ਤੁਸੀ ਇਹ ਦੇਸੀ ਤਰੀਕਾ ਗੱਭਣ ਪਸ਼ੂ ਲਈ ਵੀ ਵਰਤ ਸਕਦੇ ਹੋ ਜੇਕਰ ਉਹ ਗੱਭਣ ਹੋਈ ਤਾਂ ਰੁਕ ਵੀ ਜਾਵੇਗੀ

Posted by Jagroop Kaur
Punjab
04-03-2022 08:28 PM
Tuci iss nu 1kg kanak da dalia, 200gm gurr mix krke changi trahh pkka ke fir thoda thnda krke uss vich 100ml saro da tel mix krke khilana suru kro ehh tuci adha adha swere sham bhi de skde ho baki uss nu vdhia hara chara ate feed deo ate uss nu Anabolite liquid 100ml rojana, Glactogog powder 30gm rojana dena suru kro.

Posted by Jagroop Kaur
Punjab
04-03-2022 08:26 PM
Tuci iss nu 1kg kanak da dalia, 200gm gurr mix krke changi trahh pkka ke fir thoda thnda krke uss vich 100ml saro da tel mix krke khilana suru kro ehh tuci adha adha swere sham bhi de skde ho baki uss nu vdhia hara chara ate feed deo ate uss nu Anabolite liquid 100ml rojana, Glactogog powder 30gm rojana dena suru kro.

Posted by Harman Sidhu
Chattisgarh
04-03-2022 08:21 PM
Harman ji dalal ghol vich sirf urea, DAP te zinc nu vartiya janda hai. Es ghol di varto v tusi fasal di growth samay kro. Te es nal kise keet nashak jive actara di varto na kro. Nale je tusi es ghol di spray kanak te krni hai nal hor kuj mix na kro. Dhanwad.

Posted by Jagroop Kaur
Punjab
04-03-2022 08:19 PM
ਜਗਰੂਪ ਜੀ ਗੰਨੇ ਦੀ ਫ਼ਸਲ ਕੱਟਣ ਤੋਂ ਬਾਅਦ ਉਸਦੀ ਮੁੱਢ ਵਾਲੀ ਫ਼ਸਲ ਲੈਣੀ ਹੋਵੇ ਤਾਂ ਖੇਤ ਨੂੰ ਵਾਹੁਣ ਦੀ ਲੋੜ ਨੀ ਹੁੰਦੀ ਬੱਸ ਪਿਛਲੀ ਫ਼ਸਲ ਦੀ ਕੋਈ ਵੀ ਰਹਿੰਦ ਖੂੰਹਦ ਖੇਤ ਵਿਚ ਨਾ ਛੱਡੋ, ਉਸਨੂੰ ਨਸ਼ਟ ਕਰ ਦਿਓ ਅਤੇ ਖੇਤ ਨੂੰ ਪਾਣੀ ਲਗਾ ਦਿਓ। ਪਿਛਲੀ ਫ਼ਸਲ ਦੀ ਰਹਿੰਦ ਖੂੰਹਦ ਨੂੰ baler ਨਾਲ ਚੱਕਵਾ ਸਕਦੇ ਹਨ। ਖੇਤ ਨੂੰ ਨਦੀਨ ਮੁਕਤ ਰੱਖੋ। ਧੰਨਵਾਦ।

Posted by mukesh
Punjab
04-03-2022 08:10 PM
मुकेश जी, agrilite कंपनी के मार्किट में कई प्रोडक्ट्स आते हैं, आप कृपया हमें यह बताएं कि आप कौन सा प्रोडक्ट खरीदना चाहते है, उस हिसाब से ही आपको इसके बारे में सही जानकारी दी जा सकेगी। धन्यवाद

Posted by deepak kumar
Bihar
04-03-2022 08:04 PM
Deepak ji aap Vimeral gabhin pashu ko de skte hai yeh aap 20ml tak rojana de skte hai aur achi khurak dalen aur byane se 1 mahina pehla Metabolite powder rojana 1 pouch dena suru kr skte hai isse dudh mai fyada hoga aur kamjori durr rehegi aur uski purri dekhbhal kren.

Posted by Mangi Ram Panwar
Rajasthan
04-03-2022 07:11 PM
Mangi ji, iski rokthaam ke liye aap isme carbendazim@2-3g/L paani ke hisab se drenching kare . Dhnyvaad .
Posted by PREET# PUNI@
Punjab
04-03-2022 06:53 PM
ਪ੍ਰੀਤ ਜੀ ਇਸ ਐੱਪ ਵਿੱਚ ਤੁਸੀ ਪੋਲਟਰੀ ਫਾਰਮਿੰਗ ਦੇ ਸੰਬੰਧਿਤ ਜੋ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਉਸ ਵਾਰੇ ਆਪਣਾ ਕੋਈ ਵੀ ਸਵਾਲ ਪੁੱਛ ਸਕਦੇ ਹੋ ਇਥੇ ਸਾਡੇ ਮਾਹਿਰਾਂ ਵਲੋਂ ਤੁਹਾਨੂੰ ਸਹੀ ਜਾਣਕਾਰੀ ਦੇ ਦਿਤੀ ਜਾਵੇਗੀ ਕਿਉਕਿ ਇੱਥੇ ਕਿਸਾਨਾਂ ਲਈ ਕੋਈ ਅਲੱਗ ਗਰੁੱਪ ਨਹੀਂ ਹੈ ਤੁਸੀ ਕੋਈ ਵੀ ਸਵਾਲ ਮਾਹਿਰਾਂ ਤੋਂ ਸਿੱਧਾ ਪੁੱਛ ਸਕਦੇ ਹੋ ਅਤੇ ਇੱਥੇ ਜੋ ਅਨੁਭਵੀ ਕਿਸਾਨ ਹਨ ਉਹ ਵੀ ਆਪਣਾ.... (Read More)
ਪ੍ਰੀਤ ਜੀ ਇਸ ਐੱਪ ਵਿੱਚ ਤੁਸੀ ਪੋਲਟਰੀ ਫਾਰਮਿੰਗ ਦੇ ਸੰਬੰਧਿਤ ਜੋ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਉਸ ਵਾਰੇ ਆਪਣਾ ਕੋਈ ਵੀ ਸਵਾਲ ਪੁੱਛ ਸਕਦੇ ਹੋ ਇਥੇ ਸਾਡੇ ਮਾਹਿਰਾਂ ਵਲੋਂ ਤੁਹਾਨੂੰ ਸਹੀ ਜਾਣਕਾਰੀ ਦੇ ਦਿਤੀ ਜਾਵੇਗੀ ਕਿਉਕਿ ਇੱਥੇ ਕਿਸਾਨਾਂ ਲਈ ਕੋਈ ਅਲੱਗ ਗਰੁੱਪ ਨਹੀਂ ਹੈ ਤੁਸੀ ਕੋਈ ਵੀ ਸਵਾਲ ਮਾਹਿਰਾਂ ਤੋਂ ਸਿੱਧਾ ਪੁੱਛ ਸਕਦੇ ਹੋ ਅਤੇ ਇੱਥੇ ਜੋ ਅਨੁਭਵੀ ਕਿਸਾਨ ਹਨ ਉਹ ਵੀ ਆਪਣਾ ਅਨੁਭਵ ਸਾਂਝਾ ਕਰਦੇ ਰਹਿੰਦੇ ਹੈ ਧੰਨਵਾਦ
Posted by PREET# PUNI@
Punjab
04-03-2022 06:52 PM
ਪ੍ਰੀਤ ਜੀ ਸਭ ਤੋਂ ਪਹਿਲਾਂ ਜਦੋ ਚੂਚੇ ਤੁਹਾਡੇ ਫਾਰਮ ਤੇ ਆਉਂਦੇ ਹਨ ਤੁਸੀ ਸਹੀ ਤਾਪਮਾਨ ਬਣਾ ਕੇ ਰੱਖੋ ਜਿਵੇਂ ਤੁਸੀ ਚੂਚਿਆਂ ਲਈ ਪਹਿਲੇ 7 ਦਿਨਾਂ ਲਈ ਤਾਪਮਾਨ ਨੂੰ 95 fht(35 ਸੈਲਸੀਅਸ) ਦੇ ਆਸਪਾਸ ਰੱਖ ਸਕਦੇ ਹੋ, ਇਸ ਤਾਪਮਾਨ ਨੂੰ ਆਪਣੇ ਫਾਰਮ ਵਿੱਚ ਚੂਚਿਆਂ ਦੇ ਆਉਣ ਤੋਂ ਪਹਿਲਾਂ ਬਣਾਈ ਰੱਖੋ ਅਤੇ ਦੂਜੇ ਹਫਤੇ 88 ਤੋਂ 90 fht ਅਤੇ ਤੀਜੇ ਹਫਤੇ 83 ਤੋਂ 83 fht ਅਤੇ ਚੋਥੇ ਹਫਤੇ 78 ਤੋਂ 80 ਫਾਰਨਹੀਟ ਫਿਰ ਪੰਜ.... (Read More)
ਪ੍ਰੀਤ ਜੀ ਸਭ ਤੋਂ ਪਹਿਲਾਂ ਜਦੋ ਚੂਚੇ ਤੁਹਾਡੇ ਫਾਰਮ ਤੇ ਆਉਂਦੇ ਹਨ ਤੁਸੀ ਸਹੀ ਤਾਪਮਾਨ ਬਣਾ ਕੇ ਰੱਖੋ ਜਿਵੇਂ ਤੁਸੀ ਚੂਚਿਆਂ ਲਈ ਪਹਿਲੇ 7 ਦਿਨਾਂ ਲਈ ਤਾਪਮਾਨ ਨੂੰ 95 fht(35 ਸੈਲਸੀਅਸ) ਦੇ ਆਸਪਾਸ ਰੱਖ ਸਕਦੇ ਹੋ, ਇਸ ਤਾਪਮਾਨ ਨੂੰ ਆਪਣੇ ਫਾਰਮ ਵਿੱਚ ਚੂਚਿਆਂ ਦੇ ਆਉਣ ਤੋਂ ਪਹਿਲਾਂ ਬਣਾਈ ਰੱਖੋ ਅਤੇ ਦੂਜੇ ਹਫਤੇ 88 ਤੋਂ 90 fht ਅਤੇ ਤੀਜੇ ਹਫਤੇ 83 ਤੋਂ 83 fht ਅਤੇ ਚੋਥੇ ਹਫਤੇ 78 ਤੋਂ 80 ਫਾਰਨਹੀਟ ਫਿਰ ਪੰਜਵੇਂ ਹਫਤੇ 73 ਤੋਂ 75 fht ਅਤੇ ਛੇਵੇਂ ਹਫਤੇ 68 ਤੋਂ 71 ਫਾਰਨਹੀਟ ਤੱਕ ਰੱਖ ਸਕਦੇ ਹੋ ਅਤੇ ਤਾਪਮਾਨ ਨੂੰ ਵੇਖਣ ਲਈ ਤੁਹਾਨੂੰ ਇੱਕ ਤਾਪਮਾਨ ਮੀਟਰ ਦੀ ਜ਼ਰੂਰਤ ਹੈ ਜਿਸ ਨੂੰ ਤੁਸੀਂ ਆਸਾਨੀ ਨਾਲ ਮਾਰਕੀਟ ਵਿੱਚ ਲੈ ਸਕਦੇ ਹੋ। ਉਨ੍ਹਾਂ ਦੀ ਫੋਟੋ ਦੇਖੋ, ਸਹੀ ਤਾਪਮਾਨ ਜਾਣਨ ਲਈ ਤੁਹਾਨੂੰ ਆਪਣੇ ਸ਼ੈੱਡ ਦੀ ਜ਼ਮੀਨ ਤੋਂ 1-1.5 ਫੁੱਟ ਦੀ ਦੂਰੀ 'ਤੇ ਤਾਪਮਾਨ ਦੀ ਜਾਂਚ ਕਰਨੀ ਪਵੇਗੀ। ਬਾਕੀ ਉਹਨਾਂ ਨੂੰ ਆਉਣ ਤੇ ਗੁੜ ਦਾ ਸ਼ਰਬਤ ਦਿਓ ਫਿਰ 1 ਦਿਨ ਬਾਅਦ ਫੀਡ ਰੱਖੋ ਬਾਕੀ ਦਵਾਈਆਂ ਦੀ ਵਰਤੋਂ ਬਿਮਾਰੀਆਂ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਤੁਸੀ ਉਹਨਾਂ ਨੂੰ brotone liquid ਜਾ ਕੋਈ ਵੀ ਲਿਵਰਟੋਨਿਕ ਜਰੂਰ ਦਿਓ ਜਿਸ ਨਾਲ ਸਹੀ ਖੁਰਾਕ ਹਜ਼ਮ ਹੁੰਦੀ ਹੈ ਅਤੇ ਸਰੀਰ ਦੀ ਚੰਗੀ ਗਰੋਥ ਹੁੰਦੀ ਹੈ
Posted by manjinder singh
Punjab
04-03-2022 06:45 PM
ਮਨਜਿੰਦਰ ਜੀ, ਤੁਸੀ ਆਪਣਾ ਸਵਾਲ ਸਾਡੀ ਦੂਸਰੀ App Apni Kheti Buy and Sell App ਤੇ ਪਾ ਸਕਦੇ ਹੋ ਜੀ। ਧੰਨਵਾਦ।

Posted by Kulwinder Singh
Punjab
04-03-2022 06:37 PM
ਕੁਲਵਿੰਦਰ ਜੀ,ਤੁਸੀ ਇਸ ਵਿਚ ਵਰਮੀਕੰਪੋਸਟ ਖਾਦ ਦੀ ਵਰਤੋਂ ਕਰ ਸਕਦੇ ਹੋ ਜੀ , ਇਸ ਨਾਲ ਪਨੀਰੀ ਦਾ ਵਾਧਾ ਹੋਣਾ ਸ਼ੁਰੂ ਹੋ ਜਾਵੇਗਾ ਜੀ। ਧੰਨਵਾਦ।
Posted by gulshan sahu
Chattisgarh
04-03-2022 05:53 PM
गुलशन जी आप इसे नज़दीकी डॉक्टर से जांच करवाएं क्योंकि इसकी जांच करके ही सही इलाज हो सकता है।

Posted by Navkiran singh
Punjab
04-03-2022 05:31 PM
Navkiran ji tuci uss nu Vitum-h liquid 10-10ml swere sham dena suru kro ate iss nu suun ton 20 din pehla metabolite powder rojana 1 pouch dena suru kro ehna nal usde lewe ate dudh di vdhia growth ho jawegi ate uss nu vdhia hara chara ate feed deo.

Posted by Swarnjeet Singh
Punjab
04-03-2022 05:29 PM
ਤੁਸੀ ਇਸ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਅਤੇ ਇਸ ਨੂੰ Bovimin Gl liquid 7ml ਰੋਜਾਨਾ ਦਿਓ ਅਤੇ ਇਸ ਨੂੰ 2 ਸ਼ੀਸ਼ੀਆਂ ਪਿਲਾ ਦਿਓ ਇਹਨਾਂ ਨਾਲ ਫਰਕ ਪੈਣ ਲੱਗ ਜਾਵੇਗਾ ਅਤੇ ਇਸ ਨੂੰ ਨਹਾਉਣ ਸਮੇ ਸਰੋਂ ਦੇ ਤੇਲ ਦੀ ਮਾਲਿਸ਼ ਜਰੂਰ ਕਰੋ

Posted by Ramesh
Delhi
04-03-2022 05:04 PM
रमेश जी सरसों की फसल में सफेद कुंगी का हमला है, इसकी रोकथाम के लिए पहले फसल के अवशेषों को नष्ट कर दें. फसल पर Metalaxyl 4%+Manconzeb 64% @250gm प्रति एकड़ 100 लीटर पानी के हिसाब से स्प्रे करें।

Posted by Deepak kumar gothwal
Rajasthan
04-03-2022 04:53 PM
इसका रेट इसकी अच्छी नस्ल, ग्रोथ और भार के हिसाब से होगा बाकि यह क्रॉस नस्ल का लग रहा है यदि यह कम आयु है और भार भी कम है तो यह लगभग 8 से 10 हज़ार तक हो सकता है बाकि आप मार्किट से भी पता कर सकते है जिससे आपको सही रेट का पता लग जाएगा क्योंकि इनकी मांग के हिसाब से रेट ज्यादा कम भी हो सकता है।

Posted by pradeep kumar
Chattisgarh
04-03-2022 04:46 PM
Pradeep ji, aapki fasl me fungal infection ke lakshan hai , iski rokthaam ker liye aap carbendazim ya mancozeb @3g/L paani ke hisaab se spray kar sakte hai .Dhnyvaad .
Posted by gurkirtan virk
Haryana
04-03-2022 04:22 PM
ਵਿਰਕ ਜੀ ਤੁਸੀ ਉਸ ਨੂੰ Concimax Tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ਅਤੇ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਜਿਸ ਨਾਲ ਕਮਜ਼ੋਰੀ ਦੂਰ ਰਹੇਗੀ ਅਤੇ ਜੇਕਰ ਉਹ ਗੱਭਣ ਹੋਈ ਤਾਂ ਰੁਕ ਵੀ ਜਾਵੇਗੀ
Posted by ਰਛਪਾਲ ਸਿੰਘ
Punjab
04-03-2022 04:19 PM
ਰਛਪਾਲ ਜੀ ਜੇਕਰ ਤੁਸੀ ਵਧੀਆ ਨਸਲ ਤਿਆਰ ਕਰਨੀ ਹੈ ਫਿਰ ਓਹੀ ਨਸਲ ਦੀ ਮੱਝ ਨੂੰ ਉਸੇ ਨਸਲ ਦਾ ਸੀਮਨ ਭਰਵਾਓ ਕਿਉਕਿ ਉਸ ਨਾਲ ਹੀ ਸਹੀ ਨਸਲ ਤਿਆਰ ਹੋ ਸਕਦੀ ਹੈ ਅਤੇ ਤੁਸੀ ਸੀਮਨ ਭਰਵਾਉਣ ਤੋਂ ਪਹਿਲਾਂ ਡਾਕਟਰ ਤੋਂ ਪੁੱਛ ਸਕਦੇ ਹੋ ਕਿੰਨੇ ਰਿਕਾਰਡ ਵਾਲਾ ਸੀਮਨ ਭਰ ਰਹੇ ਹੋ ਅਤੇ ਤੁਸੀ ਉਸ ਸੀਮਨ ਦੀ ਫੋਟੋ ਸਾਡੀ ਐੱਪ ਤੇ ਅੱਪਲੋਡ ਕਰ ਸਕਦੇ ਹੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਨਸਲ ਅਤੇ ਰਿਕਾਰਡ ਦੀ .... (Read More)
ਰਛਪਾਲ ਜੀ ਜੇਕਰ ਤੁਸੀ ਵਧੀਆ ਨਸਲ ਤਿਆਰ ਕਰਨੀ ਹੈ ਫਿਰ ਓਹੀ ਨਸਲ ਦੀ ਮੱਝ ਨੂੰ ਉਸੇ ਨਸਲ ਦਾ ਸੀਮਨ ਭਰਵਾਓ ਕਿਉਕਿ ਉਸ ਨਾਲ ਹੀ ਸਹੀ ਨਸਲ ਤਿਆਰ ਹੋ ਸਕਦੀ ਹੈ ਅਤੇ ਤੁਸੀ ਸੀਮਨ ਭਰਵਾਉਣ ਤੋਂ ਪਹਿਲਾਂ ਡਾਕਟਰ ਤੋਂ ਪੁੱਛ ਸਕਦੇ ਹੋ ਕਿੰਨੇ ਰਿਕਾਰਡ ਵਾਲਾ ਸੀਮਨ ਭਰ ਰਹੇ ਹੋ ਅਤੇ ਤੁਸੀ ਉਸ ਸੀਮਨ ਦੀ ਫੋਟੋ ਸਾਡੀ ਐੱਪ ਤੇ ਅੱਪਲੋਡ ਕਰ ਸਕਦੇ ਹੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਨਸਲ ਅਤੇ ਰਿਕਾਰਡ ਦੀ ਜਾਣਕਾਰੀ ਵੀ ਦਿਤੀ ਜਾ ਸਕੇ ਅਤੇ ਅਲੱਗ ਅਲੱਗ ਕੰਪਨੀਆਂ ਵਲੋਂ ਵੀ ਅਲੱਗ ਅਲੱਗ ਰਿਕਾਰਡ ਦੇ ਸੀਮਨ ਆਉਂਦੇ ਹਨ ਜਿਵੇਂ ਸਰਕਾਰੀ ਸੀਮਨ ਤੋਂ ਇਲਾਵਾ ABS SAG ਜਾ ਹਿਸਾਰ ਵਾਲਿਆਂ ਦੇ ਅਲੱਗ ਅਲੱਗ ਰਿਕਾਰਡ ਦੇ ਵਧੀਆ ਸੀਮਨ ਵੀ ਆਉਂਦੇ ਹਨ

Posted by Satveer Singh
Punjab
04-03-2022 03:59 PM
ਹਾਂਜੀ ਸਤਵੀਰ ਜੀ ਤੁਸੀ ਯੂਨੀਵਰਸਿਟੀ ਤੋਂ ਵਧੀਆ ਨਸਲ ਦੇ ਸੀਮਨ ਲਿਆ ਸਕਦੇ ਹੋ ਇਸਦੇ ਲਈ ਤੁਸੀ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 11 ਵਜੇ ਜਾ ਕੇ ਉਥੇ ਅੰਦਰ ਡੇਅਰੀ ਤੋਂ ਲਿਆ ਸਕਦੇ ਹੋ ਉਹਨਾਂ ਤੋਂ ਤੁਹਾਨੂੰ ਨਸਲ ਦੇ ਹਿਸਾਬ ਨਾਲ ਅਲੱਗ ਅਲੱਗ ਜਾਣਕਾਰੀ ਵੀ ਮਿਲ ਜਾਵੇਗੀ ਅਤੇ ਛੁੱਟੀ ਵਾਲੇ ਦਿਨ ਨਾ ਜਾਓ ਧੰਨਵਾਦ

Posted by Deepak kumar gothwal
Rajasthan
04-03-2022 03:51 PM
इसका रेट इसकी अच्छी नस्ल, ग्रोथ और भार के हिसाब से होगा बाकि यह क्रॉस नस्ल का लग रहा है यदि यह कम आयु है और भार भी कम है तो यह लगभग 8 से 10 हज़ार तक हो सकता है बाकि आप मार्किट से भी पता कर सकते है जिससे आपको सही रेट का पता लग जाएगा क्योंकि इनकी मांग के हिसाब से रेट ज्यादा कम भी हो सकता है।

Posted by Nikhil
Uttar Pradesh
04-03-2022 03:15 PM
Nikhil ji poplar ke paudho ko rudi ki khad@15kg prati tree, sath Urea@80gram aur SSP@150gram prati ke hisab se dal sakte hai. Poplar ke paudho ko khad june, july aur august mahine mein dal sakte hai. Dhanywad.
Posted by ਰਛਪਾਲ ਸਿੰਘ
Punjab
04-03-2022 03:03 PM
ਰਛਪਾਲ ਜੀ ਤੁਸੀ ਗਰਮੀਆਂ ਵਿੱਚ ਦਲੀਆ ਭਿਓ ਕੇ ਖਿਲਾ ਸਕਦੇ ਹੋ ਅਤੇ ਤੁਸੀ ਲਗਾਤਾਰ ਦੇਣ ਦੀ ਜਗ੍ਹਾ 5 ਤੋਂ 7 ਦਿਨ ਲਗਾਤਾਰ ਦਿਓ ਅਤੇ ਫਿਰ 15 ਜਾ 20 ਦਿਨ ਦਾ ਫਰਕ ਪਾ ਕੇ ਖਿਲਾਓ ਜਿਸ ਨਾਲ ਪਸ਼ੂ ਨੂੰ ਵੀ ਕੋਈ ਸਮੱਸਿਆ ਨਹੀਂ ਆਉਂਦੀ ਅਤੇ ਹਾਜਮਾ ਸਹੀ ਰਹਿੰਦਾ ਹੈ ਅਤੇ ਤੁਸੀ ਇਸਦੇ ਨਾਲ ਵਧੀਆ livertonic ਵੀ 50ml ਰੋਜਾਨਾ ਦੇ ਹਿਸਾਬ ਨਾਲ ਦਿਓ ਅਤੇ ਹਫਤਾ ਲਗਾਤਾਰ ਦੇ ਕੇ ਫਿਰ 15 ਦਿਨ ਦੇ ਫਰਕ ਨਾਲ ਦਿਓ.

Posted by inderpal
Punjab
04-03-2022 02:55 PM
Inderpal ji Repromin powder vich mineral, vitamins di matra bhutt jyada hundi hai jiss nal pashu de sarir di kami puri hundi ha ate sme te heat vich aunda ha ate kamjori durr rehndi hai ate keeper plus powder vich OMEGA-3 FATTY ACIDS, OMEGA-6 FATTY ACIDS, Vitamin A, D3, E, cooper, Cobalt etc. hunde hai jo pashu de gabhn rehn vich jyada help krde hai ate repeater pashua lai vdhia rehnde hai.

Posted by Gurwinder sandhu
Punjab
04-03-2022 02:37 PM
Gurwinder ji kirpa karke fasal di clear te nazfeek diya photos bhejo jinna vich bimari de lashan sahi disde hon ta jo ose hisab nal sahi jankari diti ja sake. Duja dhup jyada hon karke pattiya da rang sahi nahi dis reha. Dhanwad.
Posted by Amrit singh
Punjab
04-03-2022 02:14 PM
ਅੰਮ੍ਰਿਤ ਜੀ, ਅਦਰਕ ਦੀ ਬਿਜਾਈ ਮਈ -ਜੂਨ ਦੇ ਪਹਿਲੇ ਹਫਤੇ ਵਿਚ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by Amrit singh
Punjab
04-03-2022 02:12 PM
ਅੰਮ੍ਰਿਤ ਜੀ ਜੇ ਸਬਜ਼ੀਆਂ ਵਿਚ ਫੰਗਸ ਦੀ ਬਿਮਾਰੀ ਦੇ ਹਮਲੇ ਦੇ ਲੱਛਣ ਦਿਖਾਈ ਦਿੰਦੇ ਹਨ ਤਾ ਤੁਸੀਂ ਖੱਟੀ ਲੱਸੀ ਦੀ ਸਪਰੇਅ ਕਰ ਸਕਦੇ ਹਨ। ਨਿੰਮ ਦੇ ਘੋਲ ਦੀ ਵਰਤੋਂ ਕੀਟਨਾਸ਼ਕ ਦੇ ਤੌਰ ਤੇ ਕਰ ਸਕਦੇ ਹਨ। ਸਬਜ਼ੀਆਂ ਤੇ ਇਹਨਾਂ ਦੀ ਵਰਤੋਂ ਅਲੱਗ ਅਲੱਗ ਕਰੋ। ਧੰਨਵਾਦ।
Posted by Amrit singh
Punjab
04-03-2022 02:10 PM
ਅੰਮ੍ਰਿਤ ਜੀ Bayer ਦੀ Jump ਦੀ ਵਰਤੋਂ ਝੋਨੇ ਵਿਚ stem borer ਤੇ leaf folder ਦੀ ਰੋਕਥਾਮ ਲਈ ਵਰਤੋਂ ਕੀਤੀ ਜਾਂਦੀ ਹੈ। ਕਣਕ ਵਿਚ ਤੇਲੇ ਦੀ ਰੋਕਥਾਮ ਲਈ 20gram ਥਾਇਆਮੈਥੋਕਸਮ 25 WG ਦੀ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by Amrit singh
Punjab
04-03-2022 02:09 PM
ਅੰਮ੍ਰਿਤ ਜੀ M 45 ਵਿਚ Mancozeb 75% WP ਨਾਮ ਦਾ salt ਹੁੰਦਾ ਹੈ। M 45 ਇਕ product ਦਾ ਨਾਮ ਹੈ ਤੇ mancozeb ਇਸ ਵਿਚ salt ਹੈ। ਇਸਦੀ ਸਪਰੇਅ ਫੰਗਸ ਦੀਆ ਬਿਮਾਰੀਆਂ ਦੀ ਰੋਕਥਾਮ ਲਈ ਵਰਤੋਂ ਕੀਤੀ ਜਾਂਦੀ ਹੈ। ਧੰਨਵਾਦ।
Posted by Amrit singh
Punjab
04-03-2022 02:07 PM
ਅੰਮ੍ਰਿਤ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਇਹਨਾਂ ਦੀ ਸਪਰੇਅ ਤੁਸੀਂ ਕਿਹੜੀ ਫ਼ਸਲ ਤੇ ਕਰਨੀ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

Posted by ਬਲਜੀਤ ਸਿੰਘ
Punjab
04-03-2022 02:00 PM
ਬਲਜੀਤ ਜੀ ਕਿਰਪਾ ਕਰਕੇ ਪਿਆਜ਼ ਦੀ ਫ਼ਸਲ ਦੀ ਫੋਟੋ ਭੇਜੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

Posted by Rohit Kumar Sharma
Punjab
04-03-2022 01:57 PM
Rohit ji pyaz ki fasal par ap NPK 18:18:18@5-6gram prati 1litre pani ke hisab se spray kar sakte hai. Iske sath agar ap 0:0:50 ka upyog krte hai to potassium tatt ki matra jyada ho sakti hai. Baki jyada jankari lene ke liy kirpya ap fasal ki photo bheje. Dhanywad.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image


.jpg)





















