Experts Q&A Search

Posted by jasvinder singh
Punjab
06-03-2022 09:24 AM
Punjab
03-07-2022 08:54 AM
Jasvinder ji, kirpa kar ke ih dasso ki tuci fasl nu pehla kihdi -kihdi khaad kinni maatra vich paa chukke ho, us hisaab naal hi tuhaanu is baare sahi jaankari ditti jaa sakegi . Dhanwaad .
Posted by Harwinder singh
Punjab
06-03-2022 08:48 AM
Punjab
03-12-2022 09:57 AM
ਤੁਸੀ ਉਹਨਾਂ ਨੂੰ ਪੇਟ ਦੇ ਕੀੜਿਆਂ ਵਾਲੀ ਦਵਾਈ ਦਿੰਦੇ ਰਹੋ ਅਤੇ ਉਹਨਾਂ ਨੂੰ ਕਾਰਗਿਲ ਦੀ calf grower ਫੀਡ ਦੇਣੀ ਸ਼ੁਰੂ ਕਰੋ ਅਤੇ Cafplan powder ਜੋ intas ਕੰਪਨੀ ਦਾ ਪ੍ਰੋਡਕਟ ਹੈ ਇਹ ਤੁਸੀ 30 ਤੋਂ 40gm ਰੋਜਾਨਾ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ, ਜਲਦੀ ਗਰੋਥ ਹੋਵੇਗੀ ਬਾਕੀ ਉਹਨਾਂ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
Posted by Gursewak Singh
Punjab
06-03-2022 08:33 AM
Punjab
03-07-2022 09:42 AM
ਗੁਰਸੇਵਕ ਦੀ ਅੰਗੂਰ ਦੀ ਤੁਸੀਂ ਬਿਨਾ ਬੀਜ ਵਾਲੀਆਂ ਤੇ ਮਿਠੀਆਂ ਕਿਸਮ ਜਿਵੇਂ superior seedless, punjab MACS purple, flame seedless, beauty seedless ਅਤੇ ਅਨਾਰ ਦੀ ਤੁਸੀਂ bhagwa, ganesh, kandhari ਕਿਸਮ ਲਗਾ ਸਕਦੇ ਬਾਕੀ ਅਨਾਰ ਦਾ ਫਲ ਫਟਣ ਦੇ ਕਈ ਕਾਰਣ ਹੁੰਦੇ ਹਨ ਜਿਵੇਂ ਪਾਣੀ ਜਿਆਦਾ ਲਗਾ ਦੇਣਾ ਜਾ ਕਾਫੀ ਲੰਬੇ ਸਮੇ ਬਾਅਦ ਪਾਣੀ ਲਗਾਉਣਾ ਜਾ ਫੇਰ ਕੀੜੇ ਦੇ ਹਮਲੇ ਨਾਲ ਵੀ ਇਸ ਵਿਚ ਮੋਰੀਆਂ ਹੋ ਜਾਂਦੀਆਂ ਹਨ ਤੇ ਇਹ ਫੱਟ ਜਾਂਦੇ ਹਨ ਇਸ ਤ.... (Read More)
ਗੁਰਸੇਵਕ ਦੀ ਅੰਗੂਰ ਦੀ ਤੁਸੀਂ ਬਿਨਾ ਬੀਜ ਵਾਲੀਆਂ ਤੇ ਮਿਠੀਆਂ ਕਿਸਮ ਜਿਵੇਂ superior seedless, punjab MACS purple, flame seedless, beauty seedless ਅਤੇ ਅਨਾਰ ਦੀ ਤੁਸੀਂ bhagwa, ganesh, kandhari ਕਿਸਮ ਲਗਾ ਸਕਦੇ ਬਾਕੀ ਅਨਾਰ ਦਾ ਫਲ ਫਟਣ ਦੇ ਕਈ ਕਾਰਣ ਹੁੰਦੇ ਹਨ ਜਿਵੇਂ ਪਾਣੀ ਜਿਆਦਾ ਲਗਾ ਦੇਣਾ ਜਾ ਕਾਫੀ ਲੰਬੇ ਸਮੇ ਬਾਅਦ ਪਾਣੀ ਲਗਾਉਣਾ ਜਾ ਫੇਰ ਕੀੜੇ ਦੇ ਹਮਲੇ ਨਾਲ ਵੀ ਇਸ ਵਿਚ ਮੋਰੀਆਂ ਹੋ ਜਾਂਦੀਆਂ ਹਨ ਤੇ ਇਹ ਫੱਟ ਜਾਂਦੇ ਹਨ ਇਸ ਤੋਂ ਫਲ ਨੂੰ ਬਚਾਉਣ ਲਈ ਪਾਣੀ ਲਗਾਤਾਰ ਦਿੰਦੇ ਰਹੋ ਤੇ ਜੇ ਕੀੜੇ ਦਾ ਹਮਲਾ ਹੁੰਦਾ ਤਾਂ quinalphos @2ml/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾ ਕਰੋ ਅਤੇ ਅੰਜੀਰ ਦੀ ਤੁਸੀਂ black fig 1, brown turkey ਦੇ ਪੌਦੇ ਲਗਾ ਸਕਦੇ ਹੋ। ਧੰਨਵਾਦ।
Posted by Amrit singh
Punjab
06-03-2022 08:13 AM
Punjab
03-07-2022 08:48 AM
ਅੰਮ੍ਰਿਤ ਜੀ, ਮਾਰਚ ਦਾ ਮਹੀਨਾ ਖਰਬੂਜੇ ਅਤੇ ਖੀਰੇ ਦੀ ਬਿਜਾਈ ਲਈ ਬਿਲਕੁਲ ਸਹੀ ਸਮਾਂ ਹੈ ਜੀ। ਧੰਨਵਾਦ।
Posted by inderpal
Punjab
06-03-2022 07:07 AM
Punjab
03-09-2022 03:32 PM
Inderpal ji viase tan tuci feed, chare de nal mineral mixture 50gm rojana de skde ho baki jekar pashua vich pasma di dikkat hai fir tuci uss nu Leptaden tablet 10 golia rojana deo, jiss nal dudh sme te dewegi.
Posted by kuldeep singh
Punjab
06-03-2022 06:46 AM
Punjab
03-09-2022 03:18 PM
ਜੇਕਰ ਤੁਸੀ ਦੇਸੀ ਤਰੀਕਾ ਵਰਤਣਾ ਹੈ ਤਾਂ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ, ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ, ਇਹ ਤੁਸੀ ਸਰੋਂ ਦੇ ਤੇਲ ਨਾਲੋਂ ਥੋੜਾ ਘੱਟ ਹੀ ਪਾਓ, ਕਿਉਕਿ ਡੀਜ਼ਲ ਜਾਂ ਮਿਟੀ ਦਾ ਤੇਲ ਜ਼ਿਆਦਾ ਪਾਉਣ ਨਾਲ ਪਸ਼ੂ ਨੂੰ ਨੁਕਸਾਨ ਹੁੰਦਾ ਹੈ, ਇਸਦੀ ਤੁਸੀ ਪਸ਼ੂ ਦੇ ਜਿਥੇ ਜ਼ਿਆਦਾ ਮੱਛਰ ਬੈਠਦਾ ਹੈ ਉਥੇ ਸਪਰੇ ਕ.... (Read More)
ਜੇਕਰ ਤੁਸੀ ਦੇਸੀ ਤਰੀਕਾ ਵਰਤਣਾ ਹੈ ਤਾਂ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ, ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ, ਇਹ ਤੁਸੀ ਸਰੋਂ ਦੇ ਤੇਲ ਨਾਲੋਂ ਥੋੜਾ ਘੱਟ ਹੀ ਪਾਓ, ਕਿਉਕਿ ਡੀਜ਼ਲ ਜਾਂ ਮਿਟੀ ਦਾ ਤੇਲ ਜ਼ਿਆਦਾ ਪਾਉਣ ਨਾਲ ਪਸ਼ੂ ਨੂੰ ਨੁਕਸਾਨ ਹੁੰਦਾ ਹੈ, ਇਸਦੀ ਤੁਸੀ ਪਸ਼ੂ ਦੇ ਜਿਥੇ ਜ਼ਿਆਦਾ ਮੱਛਰ ਬੈਠਦਾ ਹੈ ਉਥੇ ਸਪਰੇ ਕਰੋ ਇਸਦੀ ਮਾਲਿਸ਼ ਨਹੀਂ ਕਰਨੀ ਹੈ, ਇਸ ਨਾਲ ਮੱਛਰ ਤੋਂ ਰਾਹਤ ਮਿਲ ਜਾਵੇਗੀ ਬਾਕੀ ਆਸ ਪਾਸ ਸਫਾਈ ਦੇ ਨਾਲ ਨਾਲ butox ਦੀ ਸਪਰੇ ਕਰਦੇ ਰਹੋ
Posted by Manvir Singh
Punjab
05-03-2022 10:41 PM
Punjab
03-16-2022 12:17 PM
Manvir ji tuc isdi godi karke isnu halki sinchai karo ate eh gobar di khaad nal hi vadh jayega.dhanwad
Posted by Lakhbeer hamad
Punjab
05-03-2022 09:02 PM
Punjab
03-07-2022 08:28 AM
lakhbeer ji kanak upar jo bimari hai usdi photo clear khich ke dubara bhejo tan jo tuhanu us hisab nal sahi jankari diti ja sake. dhanwaad.
Posted by Kavin wander
Punjab
05-03-2022 08:13 PM
Punjab
03-09-2022 01:28 PM
tuci 1kg sukke amle laa ke aao ate ohna dia gitka kdd deo ate amle da powder bnna lao fir 200gm dia 5 khuraka bnna ke rojana 1 khurak deni suru kro ate jekar fir bhi thik naa howe fir uss nu tuci nazdiki polyclinic vich laa jao jitho usdi bachedani di sahi janch krke vdhia ilagg ho skda ha.
Posted by Jhajj
Punjab
05-03-2022 08:01 PM
Punjab
03-09-2022 01:29 PM
tuci iss nu Vitamor-h inj. 5ml lgwao ate 2-2 din de frk nal 3 tike lgwao ate iss jakham te Coolmac tube ja fir macroworm tube lgao ehh tuci 2 tube lgga deo ehna nal frak paa jawega.
Posted by chinu
Punjab
05-03-2022 07:54 PM
Punjab
03-09-2022 01:31 PM
ਹਾਂਜੀ ਪਾ ਸਕਦੇ ਹੋ ਇਹ ਤੁਸੀ ਚਨੇ ਦੀ ਚੋਕਰ ਵਿੱਚ ਮਿਲਾ ਕੇ ਵੀ ਦੇ ਸਕਦੇ ਹੋ ਬਾਕੀ ਉਸ ਨੂੰ livtantra ਲੀਵਰ ਟੌਨਿਕ 50ml ਰੋਜਾਨਾ ਦਿਓ ਜੀ
Posted by Gurcharan singh janjua
Punjab
05-03-2022 07:19 PM
Punjab
03-05-2022 08:07 PM
ਗੁਰਚਰਨ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡਾ ਲਸਣ ਕਿੰਨੇ ਦਿਨ ਦਾ ਹੈ ਅਤੇ ਤੁਸੀ ਉਸ ਵਿਚ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by baljit Singh
Punjab
05-03-2022 06:51 PM
Punjab
03-09-2022 01:32 PM
Baljit ji isde kai karan hunde hai jiwe pashu di ek dum khurak vich badlaw krke, pani pashu ghatt pewe, sukka jayada khawe, hajma sahi kam naa kre, deworming naa hon krke ja hor bhi bhut karan ho skde ho jiss nal ehh smasia ho jndi hai.
Posted by ਲਵਪ੍ਰੀਤ ਸਿੰਘ ਸ਼ਾਹੀ
Punjab
05-03-2022 06:27 PM
Punjab
03-16-2022 11:59 AM
ਸੁਰਜੀਤ ਜੀ ਤੁਹਾਨੂੰ ਯੂਨੀਵਰਸਿਟੀ ਤੋਂ ਬੀਜ ਨਹੀਂ ਮਿਲੇਗਾ ਤੁਸੀ ਬੀਜ ਲੈਣ ਦੇ ਲਈ Lovepreet Singh -6239433041 ਜੀ ਨਾਲ ਸੰਪਰਕ ਕਰ ਸਕਦੇ ਹੋ।
Posted by ਮਨਜਿੰਦਰ ਸਿੰਘ
Punjab
05-03-2022 06:18 PM
Punjab
03-05-2022 06:50 PM
ਮਨਜਿੰਦਰ ਜੀ ਤੁਸੀਂ ਮੂਲੀ ਦੀ ਕਿਸਮ ਪੰਜਾਬ ਪਸੰਦ ਦੀ ਬਿਜਾਈ ਕਰ ਸਕਦੇ ਹਨ। ਇਸਦੀ ਬਿਜਾਈ ਮਾਰਚ ਦਾ ਦੂਜਾ ਪੰਦਰ੍ਹਵਾੜਾ ਵਿਚ ਕਰ ਸਕਦੇ ਹਨ। ਅਖੀਰ ਅਪ੍ਰੈਲ-ਮਈ ਤੱਕ ਮੂਲੀ ਤਿਆਰ ਹੋ ਜਾਂਦੀ ਹੈ। ਧੰਨਵਾਦ।
Posted by bhagwant singh
Punjab
05-03-2022 06:05 PM
Punjab
03-05-2022 06:43 PM
Bhagwant ji PAU Kisan Mela 2022 da 24-25 march, nu lage ga. Filhal jo information University valo diti hai os hisab nal eh mela virtual hai. Baki University valo jo v update hove gi usdi information apni kheti app te diti javegi. Dhanwad.
Posted by kuldeep singh
Punjab
05-03-2022 05:47 PM
Punjab
03-05-2022 08:14 PM
ਕੁਲਦੀਪ ਜੀ , ਮੂੰਗੀ ਦੀ ਬਿਜਾਈ 20 ਮਾਰਚ ਤੋਂ 20 ਅਪ੍ਰੈਲ ਤਕ ਕੀਤੀ ਜਾ ਸਕਦੀ ਹੈ , ਤੁਸੀ SML 1828, SML 832, SML 668 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ , ਇਹਨਾਂ ਕਿਸਮਾਂ ਦਾ ਔਸਤ ਝਾੜ ਤਕਰੀਬਨ 5Q /ਏਕੜ ਦੇ ਕਰੀਬ ਰਹਿੰਦਾ ਹੈ। ਖੇਤ ਨੂੰ 2 ਵਾਰ ਵਾਹ ਕੇ ਸੁਹਾਗਾ ਲਾਉਣ ਤੋਂ ਬਾਅਦ ਇਸ ਦੀ ਬਿਜਾਈ ਕੀਤੀ ਜਾ ਸਕਦੀ ਹੈ , ਇਸ ਤੋਂ ਇਲਾਵਾ ਕਣਕ ਤੋਂ ਬਾਅਦ ਜ਼ੀਰੋ ਡਰਿੱਲ ਨਾਲ ਵੀ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।
Posted by Dev Saini
Rajasthan
05-03-2022 05:37 PM
Punjab
03-05-2022 08:07 PM
dev ji kirpya ap apne podhe ki photo bheje us hisab se hi apko sahi jankari di ja sakti hai.dhanyawad.
Posted by Dheeraj dixit
Uttar Pradesh
05-03-2022 05:00 PM
Punjab
03-05-2022 06:56 PM
Dheeraj ji ap aisi machine bnane ke liye Japinder Singh - 94788 10324 se sampark kar sakte hai. Dhanywad.
Posted by Lakhbeer hamad
Punjab
05-03-2022 04:47 PM
Punjab
03-05-2022 08:04 PM
Lakhbeer ji, kirpa kar ke ih dasso ki tuhaadi fasl vich kis keede ya bimaari de lashan han, us hisaab naal hi tuhaanu spray baare sahi jaankaari ditti jaa sakegi . Dhanwaad .
Posted by Nirbhai singh
Punjab
05-03-2022 04:24 PM
Punjab
03-09-2022 02:28 PM
ਨਿਰਭੈਅ ਜੀ ਜਿਸ ਬੱਕਰੀ ਨੂੰ ਅਫਾਰੇ ਦੀ ਸਮੱਸਿਆ ਹੁੰਦੀ ਹੈ ਉਸ ਨੂੰ ਤੁਸੀ brotone liquid 10 ਤੋਂ 15ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਜੇਕਰ ਅਫਾਰੇ ਦੀ ਸਮੱਸਿਆ ਹੋ ਜਾਵੇ ਫਿਰ ਤੁਸੀ Blotosil liquid 100ml ਅਤੇ Kol tablet 2 ਗੋਲੀਆਂ ਦਿਓ ਇਸ ਨਾਲ ਫਰਕ ਪੈ ਜਾਵੇਗਾ ਬਾਕੀ ਤੁਸੀ ਲਿਵਰਟੋਨਿਕ ਰੋਜਾਨਾ ਦਿੰਦੇ ਰਹੋ
Posted by Hemant
Uttar Pradesh
05-03-2022 04:15 PM
Maharashtra
03-07-2022 08:46 AM
Hemant ji, Ganga 2, Tarun, Naveen,Kanchan makki ki achi kisme hai , aap 110kg urea, 160 kg SSP aur 27 kg MOP khaad daale , urea ko 3 bhaag me , bijai ke sme. bijai ke 30-35 din baad aur flowering aane ke baad daale aur baaki saari khaad bijai ke sme hi daale . Dhnyvaad .
Posted by Rajwinder Singh
Punjab
05-03-2022 04:09 PM
Punjab
03-09-2022 02:31 PM
ਤੁਸੀ ਚੂਚਿਆਂ ਨੂੰ ਬਿਮਾਰੀ ਤੋਂ ਬਚਾਅ ਲਈ ਬੱਚੇ ਦੀ ਸ਼ੁਰੂਆਤ ਤੋਂ ਵੈਕਸੀਨੇਸ਼ਨ ਕਰਵਾਓ, ਇਸਦੇ 1 ਦਿਨ ਤੇ md ਵੈਕਸੀਨ ਕਰੋ ਤੇ 5 ਦਿਨ ਤੇ ib lasota ਵੈਕਸੀਨ ਫਿਰ 7 ਦਿਨ ਬਾਅਦ ibd ਕਰੋ , 12 ਦਿਨਾਂ ਤੇ ibd std ਵੈਕਸੀਂਨ , 18 ਦਿਨਾਂ ਤੇ ndkild, 24 ਦਿਨਾਂ ਤੇ ibd , 35 ਦਿਨਾਂ ਤੇ lasota ਪੀਣ ਵਾਲੇ ਪਾਣੀ ਵਿੱਚ ਪਾਕੇ ਦਿਓ ਜੀ ਹੁਣ ਤੁਸੀ ਉਮਰ ਦੇ ਹਿਸਾਬ ਨਾਲ ਕਰਵਾ ਸਕਦੇ ਹੋ ਇਹ ਤੁਹਾਨੂੰ ਮੈਡੀਕਲ ਸਟੋਰ ਤੋਂ ਮਿਲ ਸਕਦੀਆਂ ਹੈ ਬ.... (Read More)
ਤੁਸੀ ਚੂਚਿਆਂ ਨੂੰ ਬਿਮਾਰੀ ਤੋਂ ਬਚਾਅ ਲਈ ਬੱਚੇ ਦੀ ਸ਼ੁਰੂਆਤ ਤੋਂ ਵੈਕਸੀਨੇਸ਼ਨ ਕਰਵਾਓ, ਇਸਦੇ 1 ਦਿਨ ਤੇ md ਵੈਕਸੀਨ ਕਰੋ ਤੇ 5 ਦਿਨ ਤੇ ib lasota ਵੈਕਸੀਨ ਫਿਰ 7 ਦਿਨ ਬਾਅਦ ibd ਕਰੋ , 12 ਦਿਨਾਂ ਤੇ ibd std ਵੈਕਸੀਂਨ , 18 ਦਿਨਾਂ ਤੇ ndkild, 24 ਦਿਨਾਂ ਤੇ ibd , 35 ਦਿਨਾਂ ਤੇ lasota ਪੀਣ ਵਾਲੇ ਪਾਣੀ ਵਿੱਚ ਪਾਕੇ ਦਿਓ ਜੀ ਹੁਣ ਤੁਸੀ ਉਮਰ ਦੇ ਹਿਸਾਬ ਨਾਲ ਕਰਵਾ ਸਕਦੇ ਹੋ ਇਹ ਤੁਹਾਨੂੰ ਮੈਡੀਕਲ ਸਟੋਰ ਤੋਂ ਮਿਲ ਸਕਦੀਆਂ ਹੈ ਬਾਕੀ ਤੁਸੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ.
Posted by Gurdev singh
Punjab
05-03-2022 04:09 PM

Punjab
03-05-2022 08:10 PM
ਗੁਰਦੇਵ ਸਿੰਘ ਜੀ ਕਣਕ ਉਪਰ ਤੇਲੇ ਦੀ ਰੋਕਥਾਮ ਲਈ ਤੁਸੀਂ thiamethoxm @ 20ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ। ਧੰਨਵਾਦ।
Posted by Gurmeet Singh
Punjab
05-03-2022 03:59 PM
Punjab
03-05-2022 08:13 PM
ਗੁਰਮੀਤ ਜੀ PAU ਲੁਧਿਆਣਾ ਵਿਖੇ ਕਿਸਾਨ ਮੇਲਾ 24-25 ਮਾਰਚ ਨੂੰ ਔਨਲਾਈਨ ਲੱਗੂਗਾ।ਧੰਨਵਾਦ।
Posted by Rajwinder Singh
Punjab
05-03-2022 03:58 PM
Punjab
03-09-2022 02:34 PM
ਉਹਨਾਂ ਨੂੰ ਫਾਰਮ ਵਿੱਚ ਆਉਣ ਤੇ ਗੁੜ ਦਾ ਸ਼ਰਬਤ ਦਿਓ ਫਿਰ 1 ਦਿਨ ਬਾਅਦ ਫੀਡ ਰੱਖੋ ਫੀਡ ਇਹਨਾਂ ਲਈ ਮਾਰਕੀਟ ਵਿੱਚ ਵੀ ਆਉਂਦੀਆਂ ਹੈ ਜਿਵੇਂ ਸਟਾਰਟਰ, ਗਰੋਅਰ ਆਉਂਦੀਆਂ ਹੈ ਜਿਹਨਾਂ ਨਾਲ ਚੰਗੀ ਗਰੋਥ ਹੋ ਜਾਂਦੀ ਹੈ ਤੁਸੀ ਉਹਨਾਂ ਦੀ ਵਰਤੋਂ ਵੀ ਕਰ ਸਕਦੇ ਹੋ
Posted by Gurdev singh
Punjab
05-03-2022 03:55 PM

Punjab
03-05-2022 08:20 PM
ਗੁਰਦੇਵ ਜੀ ਇਸਦੇ ਸੰਬੰਧ ਵਿਚ ਟ੍ਰੇਨਿੰਗ ਲੈਣ ਲਈ ਤੁਸੀਂ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ। kvk ਮੋਗਾ :Village Budh Singhwala, Charik Road ਨੰਬਰ :-8968608691 ਧੰਨਵਾਦ।
Posted by Bikash Panda
Odisha
05-03-2022 03:16 PM
Punjab
03-09-2022 02:42 PM
Bikash ji aap goat farming ki training lene ke liye apne nazdiki krishi vigyan kendra se sampark kr skte hai waha se aap iski training le skte hai aap iske liye Krishi Vigyan Kendra,Agricultural FarmPO. Bolangir RoadDistt. Sonepur, Dr Jibanjit Sen, Head KVK, Contact No.: +91-9937191300, Landline No. 6714461749312, Address: ICAR-ATARI Zone-V Kolkata Bhumi Vihar Complex Block- GB Sector-III, Salt Lake Kolkata, West Bengal ja fir Address: RVXG+9F6, Sonepur, Odisha 767017 se sampark kr skte hai.
Posted by nav shah
Punjab
05-03-2022 02:46 PM
Punjab
03-09-2022 02:43 PM
fatt lai pashu di khurak da pura dian rakho uss nu feed de nal khal deni suru kro ate fatplus powder ja fatmax powder 100gm rojana, Glactogog powder 30gm rojana dena suru kro ate her 3 mahinia badd pett de kiria wali dwai jrur deo.
Posted by Bikash Panda
Odisha
05-03-2022 02:39 PM
Punjab
03-09-2022 02:44 PM
Bikash ji aap uski khurak ka purra dian rakhen aur usko aap pett ke kirro ke liye Bandykind plus bolus den aur usko Agrimin powder 50gm rojana, Minotas tablet rojana 1 goli den aur 21 din tak dete rehen, jisse uske sarir ki kami purri hogi aur woh sme per heat mai aa jayegi.
Posted by ajay kumar patel
Uttar Pradesh
05-03-2022 01:56 PM
Punjab
03-05-2022 02:52 PM
Ajay ji ap arhar ki fasal mein keet ke hamle se bachav ke liye Chlorantranilliprole 18.5%SC @60ml ya Flubendiamide 39.35%SC @40ml prati acre ke hisab se spray kar sakte hai. Dhanywad.
Posted by deepak kumar
Bihar
05-03-2022 01:44 PM

Punjab
03-09-2022 02:46 PM
जी हां आप Vimeral प्रयोग कर सकते है यह आप 20 मि.ली. रोजाना के हिसाब से दे सकते है।
Posted by inderpal
Punjab
05-03-2022 12:58 PM
Punjab
03-09-2022 02:58 PM
Inderpal ji tuci 8 pashua lai 6 ekad da silage tyar kr skde ho ate isde lai aam torr te ek ghnn mitre jgah te 5-6 quintal kutria hoya chara sambhal ke rakhia jaa skda hai, baki 10 mitre lambe, 3 mitre choorre ate 1.5 mitre dungee toee vich 350-400 quintal tak hara chara sambhal ke rakh skde ho . tuci toee di lambai ate choraai pashua di ginti de hisab nal ghtta vdhha bhi skde ho, per isdi dungai hmesha hei 1.5-2 mitre tak honi chahidi hai iss trah tuci makki da kutra krke uss vich dhkk ke rakh skde ho ate silage tyar kr skde ho.
Posted by Sandeep dahiya
Madhya Pradesh
05-03-2022 12:52 PM
Maharashtra
03-16-2022 12:15 PM
संदीप जी इसके लिए कोई स्पेशल मार्किट नहीं है इसे आप नजदीकी टिम्बर मार्किट में बेच सकते है। धन्यवाद
Posted by Manpreet singh
Punjab
05-03-2022 12:31 PM
Punjab
03-09-2022 01:26 PM
Manpreet ji pashua da dudh usdi vdhia nasal, semen de record ate sahi dekbhal te nirbhar hai baki tuci uss nu Lacup powder 100gm rojana, Lactomax tablet 10 golia rojana denia suru kro ate changi khurak deo ji.
Posted by Manpreet singh
Punjab
05-03-2022 12:30 PM
Punjab
03-09-2022 01:24 PM
Posted by Nishayadav
Madhya Pradesh
05-03-2022 12:27 PM
Punjab
03-05-2022 12:40 PM
nishya ji kisan bhaiyon ke saath jankari sanjhi karne ke liye dhanyawad.
Posted by Ashok chauhan
Bihar
05-03-2022 12:21 PM

Rajasthan
03-05-2022 12:52 PM
अशोक जी किर्प्या अपने प्याज़ की फोटो भेजे उस हिसाब से ही आपको सही जानकारी दी जा सकेगी।धन्यवाद्।
Posted by Manpreet singh
Punjab
05-03-2022 12:15 PM
Punjab
03-09-2022 01:13 PM
hnji de skde ho ehh tuci 5-7ml rojana de hisab nal vart skde ho.
Posted by ਗੁਰਪ੍ਰੀਤ ਸਿੰਘ
Punjab
05-03-2022 12:13 PM
Punjab
03-05-2022 12:49 PM
ਗੁਰਪ੍ਰੀਤ ਜੀ, ਵੈਸੇ ਤੁਹਾਡਾ ਪੌਦਾ ਵਧੀਆ ਹਾਲਤ ਵਿਚ ਹੈ , ਪਰ ਇਸ ਤੇ fungal Spots ਦੇ ਕੁਝ ਲੱਛਣ ਦਿਖਾਈ ਦੇ ਰਹੇ ਹਨ , ਇਸ ਦੀ ਰੋਕਥਾਮ ਲਈ ਤੁਸੀ Carbendazim @2g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by Manpreet singh
Punjab
05-03-2022 12:11 PM
Punjab
03-09-2022 01:10 PM
Manpreet ji tuci uss nu pett de kiria lai Zenvet bolus deo ate uss nu Biotrim inj. 15ml ate Amoxirum tablet 1-1 swere sham, Vivliv liquid 50ml rojana dena suru kro jddo mokk thik ho jawe uss ton badd bhi tuci livertonic nu lambe sme tak dinde rho.
Posted by ਗੁਰਪ੍ਰੀਤ ਸਿੰਘ
Punjab
05-03-2022 11:59 AM
Punjab
03-05-2022 12:48 PM
ਹਰਪ੍ਰੀਤ ਜੀ ਇਹ powdery mildew ਬਿਮਾਰੀ ਦੇ ਲੱਛਣ ਲੱਗ ਰਹੇ ਹਨ ਇਸਦੀ ਰੋਕਥਾਮ ਲਈ ਤੁਸੀਂ wettable sulphur @ 3ਗ੍ਰਾਮ /ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ
Posted by Aksha sing
Madhya Pradesh
05-03-2022 11:56 AM

मोती की खेती में भविष्य की संभावनाएं मोती पालन में कई सारे सावधानियाँ बरतनी पड़ती है क्योकि यह मोती की गुणवत्ता व आकार के ऊपर प्रभाव डालता है । पानी की गुणवत्ता की सही मात्रा तथा उचित जाँच जरुरी है । उसके साथ साथ प्राकृति खाद्य की प्रर्याप्त मात्रा में उपलब्धि जरुरी है । मोती पालन करने के लिए एक सही मात्रा में दक्षता चाहिए और दक्ष मानव संसाधन की कमी मोती पालन में मुख्य समस्याएं है । मोती गुणवत्ता और बाजार की माँग के अनुसार विश्व में विभिन्न दरों पर बिकते हैं । मोतियों को निकालने के बाद सिपियों के मांस को मांसाहारी मछलियों और झींगा के लिए आहार के रुप में इस्तेमाल किया जाता है । इसके कवच से औषधी बटन आभूषण और चूना भी बनाया जाता है । देश में मोती की मांग दिनों दिन तीव्र गति से बढ़ रही है । सरकारी आंकड़ों के अनुसार बढ़ती बाजार माँग को पूरा करने के लिए प्रति वर्ष चीन और जापान से मोती का आयात किया जाता है । मीठे पानी में मोती पालन व्यावसायिक स्तर पर लाभजनक है फिर भी इसमें उतनी उद्यमिता स्थापित नही हो पा रही है । इसलिए संस्थागत सहायता के साथ साथ सही मात्रा में योजना करके मोती पालन को बढ़ावा दिया जा सकता है । मोती पालन को एक कुटीर उद्योग के रुप में स्थापित किया जाना चाहिए । इन्हीं प्रयासों से भारत मोती पालन की दिशा में एक नई गति प्राप्त कर सकता है Pearl Farming How to Start Investment Huge Profits Where to Sell A Complete Training For You Ragistration Form for Training प्रशिक्षण के प्रकार 1 ऑनलाइन 999 लाईफ टाइम सपोर्ट 3 ऑफलाइन दो दिवसीय 7000 किताब दो दिन खाना रहना सिटी से फार्म तक लाना ले जाना और लाइफ टाइम support Note प्रशिक्षण करना चाहते है Online हेतु संपूर्ण शुल्क और ऑफलाइन के लिए 1000 करे गूगल पे फोन पे 9893232938 UPI पर पेमेंट जमा करके स्क्रीन शॉट भेजे और फार्म भरे प्रशिक्षण शनिवार और रविवार को आयोजित किए जाते है https surveyheart.com form 61a67900fab95a4723242fba Call or Whatsapp 9893232938 9770085381 YouTube पर वीडियो देखे https youtu.be jcnWwhiE7lY बेरोजगार युवाओं महिलाओं किसानों स्वयं सेवी संस्थाओं के कार्यकर्ताओं पार्ट टाइम जॉब वालों के लिए स्वरोजगार प्रशिक्षण हेतु पंजीयन मान्यवर कम लागत में अधिक लाभ प्राप्त करने एवं स्व रोजगार से आत्मनिर्भर बनने के इच्छुक उक्त श्रेणी के व्यक्तियों के लिए मोती की खेती Pearls farming एवम् सघन मछली पालन का प्रशिक्षण आगामी जुलाई माह में बामोरिया फार्म कामती रंगपुर सोहागपुर होशंगाबाद पर आयोजित किया जा रहा है। इसके अंतर्गत 40 से 50 हजार की लागत में औसतन 4 5 लाख रूपये तक कमाये जा सकते हैं। प्रशिक्षण शुल्क रूपये 7000 प्रति प्रतिभागी निर्धारित है. यह प्रशिक्षण कोविड़ प्रोटोकाल अंतर्गत 02 and 03 April 2022 में किया जाना प्रस्तावित है। मोती पालन के साथ समग्र एवम् एकीकृत खेती कड़कनाथ मुर्गा स्टीविया सघन मछली पालन मछली और मोती पालन हेतु सरकारी योजनाओं की जानकारी भी दी जाएगी भारत सरकार दे रही है 60 प्रतिशत का अनुदान प्रशिक्षण में शामिल होने के इक्छुक व्यक्ति नीचे दी गई लिंक से पंजीयन कर सकते हैं। पंजीयन हेतु लिंक https surveyheart.com form 60d9663e3edbbc27c2bf7a2f इस सूचना को अपने संपर्क के व्यक्तियों को भी शेयर कर उनकी मदद कर सकते हैं। अधिक जानकारी के लिए संपर्क करे 9893232938 9770085381 वीडियो देखे https youtu.be jcnWwhiE7lY नोट यह प्रशिक्षण सतपुड़ा टाइगर रिजर्व मड़ई के नजदीक आयोजित किया जा रहा है यह प्रसिद्ध पर्यटन स्थल हैं आप अपने परिवार या दोस्तो के साथ भी आ सकते है प्रशिक्षण के साथ जंगल कैंप कैंप फायर वोटिंग आदि का आनंद ले सकते है अतिरिक्त व्यक्ति का केवल 1500 रूपए अलग से देना होगा जिसमें उनका दो दिन खाना और रहना होगा यदि प्रशिक्षण सम्मलित नहीं है ?

Punjab
03-05-2022 12:49 PM
अक्शा जी किसान भाइयों के साथ जानकारी सांझी करने के लिए धन्यवाद्।
Posted by Harjeet sigh
Punjab
05-03-2022 11:44 AM
Punjab
03-05-2022 12:04 PM
Harjeet ji tusi fasal te NPK 19:19:19@1kg prati acre de hisab nal spray kar sakde han. Pelapan nitrogen di kami nal aunda hai. Vaise lashan di fasal vich urea@110kg, SSP@155kg prati acre de hisab nal vrti jandi hai. SSP di sari dose livayi to pehla pao te urea nu 3 hisse vich kar lvo. Urea nu paneeri laun to 30,45 te 60 dinna te payi jandi hai. Hun je tusi urea di matra puri nahi kiti ta urea di purti kro. Dhanwad.
Posted by ਰਾਜਪਾਲ ਸਿੰਘ ਸੰਧੂ
Punjab
05-03-2022 11:40 AM
Punjab
03-05-2022 12:43 PM
ਰਾਜਪਾਲ ਜੀ, ਅਜੇ ਤੁਹਾਡੀ ਵੇਲ ਕਾਫੀ ਛੋਟੀ ਹੈ, ਇਸ ਤੇ ਸਿਰਫ male flowers ਹੀ ਲਗਦੇ ਹਨ ਜੋ ਥੋੜੇ ਸਮੇਂ ਬਾਅਦ ਝੜ ਜਾਂਦੇ ਹਨ , ਵੇਲ ਦਾ ਵਾਧਾ ਹੋਣ ਤੇ ਇਸ ਤੋਂ ਹੋਰ ਸ਼ਾਖਾ ਆਉਣਗੀਆਂ ਜਿਹਨਾਂ ਤੇ female ਫੁੱਲ ਲੱਗਣਗੇ ਜੋ ਫਲ ਵਿਚ ਤਬਦੀਲ ਹੋਣਗੇ। ਛੇਤੀ ਫਲ ਲੈਣ ਲਈ ਤੁਸੀ ਵੇਲ ਨੂੰ ਸਿਰੇ ਤੋਂ ਕੱਟ ਦਿਓ ਤਾ ਜੋ ਹੋਰ ਸ਼ਾਖਾ ਜਲਦੀ ਨਿਕਲਣ। ਧੰਨਵਾਦ।
Posted by Jagroop Kaur
Punjab
05-03-2022 11:14 AM

Punjab
03-05-2022 11:48 AM
ਜਗਰੂਪ ਜੀ ਗੰਨੇ ਦੀ ਫ਼ਸਲ ਕੱਟਣ ਤੋਂ ਬਾਅਦ ਉਸਦੀ ਮੁੱਢ ਵਾਲੀ ਫ਼ਸਲ ਲੈਣੀ ਹੋਵੇ ਤਾਂ ਖੇਤ ਨੂੰ ਵਾਹੁਣ ਦੀ ਲੋੜ ਨੀ ਹੁੰਦੀ ਬੱਸ ਪਿਛਲੀ ਫ਼ਸਲ ਦੀ ਕੋਈ ਵੀ ਰਹਿੰਦ ਖੂੰਹਦ ਖੇਤ ਵਿਚ ਨਾ ਛੱਡੋ, ਉਸਨੂੰ ਨਸ਼ਟ ਕਰ ਦਿਓ। ਪਿਛਲੀ ਫ਼ਸਲ ਦੀ ਰਹਿੰਦ ਖੂੰਹਦ ਨੂੰ baler ਨਾਲ ਚੱਕਵਾ ਸਕਦੇ ਹਨ। ਟਰੈਕਟਰ ਦੇ ਟਿਲਰ ਜਾਂ ਰੋਟਰੀ ਵੀਡਰ ਨਾਲ ਗੋਡੀ ਕਰਕੇ ਫ਼ਸਲ ਨੂੰ ਨਦੀਨਾਂ ਤੋਂ ਸਾਫ਼ ਰੱਖੋ ਜਾਂ ਨਦੀਨਨਾਸ਼ਕ ਦਵਾਈਆਂ .... (Read More)
ਜਗਰੂਪ ਜੀ ਗੰਨੇ ਦੀ ਫ਼ਸਲ ਕੱਟਣ ਤੋਂ ਬਾਅਦ ਉਸਦੀ ਮੁੱਢ ਵਾਲੀ ਫ਼ਸਲ ਲੈਣੀ ਹੋਵੇ ਤਾਂ ਖੇਤ ਨੂੰ ਵਾਹੁਣ ਦੀ ਲੋੜ ਨੀ ਹੁੰਦੀ ਬੱਸ ਪਿਛਲੀ ਫ਼ਸਲ ਦੀ ਕੋਈ ਵੀ ਰਹਿੰਦ ਖੂੰਹਦ ਖੇਤ ਵਿਚ ਨਾ ਛੱਡੋ, ਉਸਨੂੰ ਨਸ਼ਟ ਕਰ ਦਿਓ। ਪਿਛਲੀ ਫ਼ਸਲ ਦੀ ਰਹਿੰਦ ਖੂੰਹਦ ਨੂੰ baler ਨਾਲ ਚੱਕਵਾ ਸਕਦੇ ਹਨ। ਟਰੈਕਟਰ ਦੇ ਟਿਲਰ ਜਾਂ ਰੋਟਰੀ ਵੀਡਰ ਨਾਲ ਗੋਡੀ ਕਰਕੇ ਫ਼ਸਲ ਨੂੰ ਨਦੀਨਾਂ ਤੋਂ ਸਾਫ਼ ਰੱਖੋ ਜਾਂ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਕਰ ਸਕਦੇ ਹਨ। ਖੇਤ ਨੂੰ ਨਦੀਨ ਮੁਕਤ ਰੱਖੋ ਅਤੇ ਖੇਤ ਨੂੰ ਪਾਣੀ ਲਗਾ ਦਿਓ । ਧੰਨਵਾਦ।