Experts Q&A Search

Posted by Harmanpreet Singh
Punjab
07-03-2022 03:38 PM
Punjab
03-09-2022 12:50 PM
ਤੁਸੀ ਉਸ ਨੂੰ ਚੰਗੀ ਗਰੋਥ ਲਈ Groviplex liquid 5-10ml ਰੋਜਾਨਾ ਉਮਰ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਰੀਰ ਦਾ ਵਧੀਆ ਵਿਕਾਸ ਹੋਵੇਗਾ ਅਤੇ ਉਸ ਨੂੰ Brotone liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Posted by jasvinder singh
Punjab
07-03-2022 03:30 PM
Punjab
03-08-2022 02:04 PM
Jasvinder ji, vaise ta tuci sifarish kiti khaadan di maatra paa chukke ho , is lai tuci hun kise khaad di varto na karo kyuki size kafi had tak kisma te vi nirbhar karda hai ji . Dhanwaad .
Posted by Amit Kumar
Chattisgarh
07-03-2022 03:23 PM
Rajasthan
03-08-2022 09:09 AM
अमित जी इस बीमारी के नियंत्रण के लिए mancozeb 3gm लीटर पानी का प्रयोग करें। धन्यवाद
Posted by Pawan upadhaya
Uttar Pradesh
07-03-2022 03:23 PM
Delhi
03-08-2022 01:19 PM
Pawan, you can grow dragon fruit in UP , it requires hot climate and soil should be free from waterlogging and should posses good drainage qualities . Thank You .
Posted by Amit Kumar
Chattisgarh
07-03-2022 03:21 PM
Rajasthan
03-08-2022 09:13 AM
Posted by TEGBiR SiNGH CHAHAL
Haryana
07-03-2022 03:16 PM
Punjab
03-08-2022 01:34 PM
Posted by Satveer Singh
Punjab
07-03-2022 03:02 PM
Punjab
03-09-2022 11:51 AM
ਸਤਵੀਰ ਜੀ ਤੁਸੀ ਸੀਮਨ ਵਾਰੇ ਜਾਣਕਾਰੀ ਲਈ +9170877-33789 ਡਾਕਟਰ ਸੁਮੀਤ ਨਾਲ ਸੰਪਰਕ ਕਰ ਸਕਦੇ ਹੋ
Posted by Kang Saab
Punjab
07-03-2022 02:55 PM

Punjab
03-09-2022 11:59 AM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Zenvet Bolus ਦਿਓ ਅਤੇ ਉਸ ਨੂੰ Biotrim injection 15ml ਲਗਵਾਓ ਅਤੇ Amoxirum tablet ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ vivliv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਮੋਕ ਠੀਕ ਹੋਣ ਤੋਂ ਬਾਦ ਵੀ ਲਿਵਰਟੋਨਿਕ ਲੰਬੇ ਸਮੇ ਤੱਕ ਦਿੰਦੇ ਰਹੋ
Posted by ਅਰਸ਼ਦੀਪ ਸਿੰਘ
Punjab
07-03-2022 02:47 PM
Punjab
03-09-2022 11:56 AM
ਅਰਸ਼ਦੀਪ ਜੀ ਇਸ ਵਾਰ ਮੇਲੇ ਔਨਲਾਈਨ ਹੈ ਜਿਵੇਂ ਲੁਧਿਆਣਾ ਮੇਲਾ 24-25 ਮਾਰਚ ਨੂੰ ਹੋ ਰਿਹਾ ਹੈ ਅਤੇ ਬਠਿੰਡਾ 29 ਮਾਰਚ ਹੋਵੇਗਾ ਬਾਕੀ ਹਿਸਾਰ ਵਿੱਚ ਮੇਲਾ ਹੈ ਜਿੱਥੇ ਤੁਸੀ ਜਾ ਸਕਦੇ ਹੋ ਉਹ 12 ਤੋਂ 14 ਮਾਰਚ ਤੱਕ ਹੈ
Posted by karan Gautam
Himachal Pradesh
07-03-2022 02:22 PM
Haryana
03-08-2022 01:31 PM
कारन जी कृपया फसल की आयु बताएं ताकि आपको उसके हिसाब से यूरिया की मात्रा के बारे में जानकारी दी जा सके। धन्यवाद
Posted by jagjeet singh
Punjab
07-03-2022 02:19 PM
Punjab
03-09-2022 10:03 AM
ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਤੁਸੀ Butox liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ ਫਿਰ ਸਪਰੇ ਕਰੋ ਜਿਸ ਨਾਲ ਮੱਖੀਆਂ ਦੀ ਸਮੱਸਿਆ ਘੱਟ ਹੋਵੇਗੀ ਅਤੇ ਹਫਤੇ ਬਾਦ ਫਿਰ ਵਰਤੋਂ ਕਰੋ.
Posted by Balraj Singh Shergill
Punjab
07-03-2022 01:57 PM
Punjab
03-09-2022 11:47 AM
Balraj ji jo kisan mele lgde ha ohh Gurdaspur vich 21 march nu ho reha hai per ehh online howega jekar tuci online ehh mela visit krna chahunde ho tan tuhanu mele ton pehla link share krr dita jawega. dhanwad
Posted by Avtar sandhu
Punjab
07-03-2022 01:48 PM
Punjab
03-09-2022 11:43 AM
ਅਵਤਾਰ ਜੀ ਇਸ ਇੰਜੇਕਸ਼ਨ ਨਾਲ ਵਿਟਾਮਿਨ B12 ਦੀ ਕਮੀ ਪੂਰੀ ਹੁੰਦੀ ਹੈ ਪਸ਼ੂ ਦੇ ਸਰੀਰ ਨੂੰ ਤਾਕਤ ਮਿਲਦੀ ਹੈ ਜੇਕਰ ਪਸ਼ੂ ਉੱਠਦਾ ਨਾ ਹੋਵੇ ਫਿਰ ਇਸਦਾ ਵਧੀਆ ਰਿਜਲਟ ਮਿਲਦਾ ਹੈ ਇਸਦਾ ਕੰਮ ਸਰੀਰ ਨੂੰ ਵੱਖ-ਵੱਖ ਕਾਰਜਾਂ ਨੂੰ ਕਰਨ ਵਿੱਚ ਮਦਦ ਕਰਨਾ ਜਿਵੇਂ ਕਿ ਤੰਦਰੁਸਤ ਨਸਾਂ ਦੇ ਟਿਸ਼ੂ ਨੂੰ ਕਾਇਮ ਰੱਖਣਾ ਅਤੇ ਲਾਲ ਖੂਨ ਦੇ ਸੈੱਲਾਂ ਦਾ ਉਤਪਾਦਨ ਕਰਨਾ
Posted by HARJIT ਸਿੰਘ
Punjab
07-03-2022 01:44 PM
Punjab
03-08-2022 09:18 AM
ਹਰਜੀਤ ਜੀ ਕਿਰਪਾ ਇਹ ਦੱਸੋ ਵੀ ਤੁਸੀ ਇਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਅਗਲੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Posted by Indu Sharma
Rajasthan
07-03-2022 01:18 PM
Maharashtra
03-08-2022 01:04 PM
इंदु जी, कृप्या आप हमे ये बताएं की आप कौन सी सब्जी गमले में लगाना चाहते हैं , उस हिसाब से ही आपको इस बारे में सही जानकारी दी जा सकेगी। धन्यवाद।
Posted by Indu Sharma
Rajasthan
07-03-2022 01:15 PM
Maharashtra
03-08-2022 01:01 PM
इंदू जी कृपया यह बताएं कि आप कौन सी सब्जी गमले में लगाना चाहते हैं उस हिसाब से ही आपको इसके बारे में सही जानकारी दी जाएगी। धन्यवाद
Posted by Satbir Singh
Haryana
07-03-2022 01:04 PM
Punjab
03-08-2022 09:16 AM
satbir ji es wele tuc npk 13045 di spray @5gram/litre paani de hisab nal kar sakde ho. dhanwad.
Posted by harpreet singh
Punjab
07-03-2022 12:45 PM
Punjab
03-09-2022 11:40 AM
हरप्रीत जी यदि आप देसी चूजे खरीदना चाहते हैं तो आप 9041009671 पर बलविंदर सिंह के साथ संम्पर्क कर सकते हैं। धन्यवाद
Posted by ਗੁਰਮੇਲ ਸਿੰਘ
Punjab
07-03-2022 12:02 PM
Punjab
03-07-2022 08:44 PM
ਗੁਰਮੇਲ ਜੀ 130045 ਤੇ ਪ੍ਰੋਪੀਕੋਨਾਜ਼ੋਲ ਤੇ thiamethoxam ਦੀ ਇਕਠੀ ਸਪਰੇ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਕਿਸੇ ਵੀ ਤੱਤ ਵਾਲੀ ਸਪਰੇ ਦੇ ਨਾਲ ਦਵਾਈ ਵਾਲੀ ਸਪਰੇ ਮਿਕ੍ਸ ਨਹੀਂ ਕਰ ਸਕਦੇ। ਧੰਨਵਾਦ।
Posted by Manoj
Haryana
07-03-2022 12:02 PM
Rajasthan
03-08-2022 09:25 AM
मनोज जी किर्प्या यह बताये की अपने स्प्रे कब की थी कितनी डोज़ की थी और जो दवाईआं अपने बताई उन सब को मिक्स कर के किया था जा अलग अलग उस हिसाब से ही आपको सही जानकारी दी जा सकती है। धन्यवाद्।
Posted by Manoj
Haryana
07-03-2022 12:02 PM
Rajasthan
03-08-2022 09:26 AM
मनोज जी किर्प्या यह बताये की अपने स्प्रे कब की थी कितनी डोज़ की थी और जो दवाईआं अपने बताई उन सब को मिक्स कर के किया था जा अलग अलग उस हिसाब से ही आपको सही जानकारी दी जा सकती है। धन्यवाद्।
Posted by Manoj
Haryana
07-03-2022 12:01 PM
Rajasthan
03-08-2022 09:26 AM
मनोज जी किर्प्या यह बताये की अपने स्प्रे कब की थी कितनी डोज़ की थी और जो दवाईआं अपने बताई उन सब को मिक्स कर के किया था जा अलग अलग उस हिसाब से ही आपको सही जानकारी दी जा सकती है। धन्यवाद्।
Posted by Harmanpreet singh
Punjab
07-03-2022 11:58 AM
Punjab
03-09-2022 11:38 AM
ਹਰਮਨਪ੍ਰੀਤ ਜੀ ਤੁਸੀ ਉਸ ਨੂੰ Vitakind Liv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ ਅਤੇ ਹਰਾ ਚਾਰਾ ਉਸਦੇ ਖਾਣ ਦੇ ਹਿਸਾਬ ਨਾਲ ਦਿੰਦੇ ਰਹੋ ਕਿਉਕਿ ਪਸ਼ੂ ਸੂਣ ਦੇ ਨੇੜੇ ਹੋਵੇ ਤਾਂ ਖਾਣਾ ਪੀਣਾ ਘੱਟ ਕਰ ਜਾਂਦਾ ਹੈ
Posted by Amrit singh
Punjab
07-03-2022 11:44 AM
Punjab
03-07-2022 08:23 PM
ਅੰਮ੍ਰਿਤ ਜੀ, M 45 ਇਕ ਉੱਲੀਨਾਸ਼ਕ ਦਵਾਈ ਹੈ ਅਤੇ 19:19:19 ਇਕ ਖਾਦ ਵਾਲੀ ਦਵਾਈ ਹੈ , ਚੰਗੇ ਨਤੀਜੇ ਲਈ ਤੁਸੀ ਇਹਨਾਂ ਨੂੰ ਅਲੱਗ - ਅਲੱਗ ਹੀ ਛਿੜਕਾਅ ਕਰੋ ਜੀ। ਧੰਨਵਾਦ।
Posted by Ankit meena
Rajasthan
07-03-2022 11:40 AM
Punjab
03-09-2022 11:36 AM
अंकित जी आप बकरी लेने के लिए Amrit Toshik 9680050016 Toshik Goat farm से संपर्क कर सकते है इनसे आपको सारी जानकारी प्राप्त हो जाएगी।
Posted by Lakhwinder Singh
Punjab
07-03-2022 11:10 AM
Punjab
03-08-2022 12:57 PM
ਲਖਵਿੰਦਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡਾ ਪੌਦਾ ਕਿੰਨੇ ਦਿਨ ਦਾ ਹੈ ਅਤੇ ਤੁਸੀ ਇਸ ਵਿਚ ਪਹਿਲਾ ਕਿਹੜੀ -ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਜੀ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਂਰੀ ਦਿੱਤੀ ਜਾ ਸਕੇਗੀ। ਧੰਨਵਾਦ
Posted by Raju Gedhar
Rajasthan
07-03-2022 10:21 AM
Maharashtra
03-07-2022 08:12 PM
राजू जी, गेहूं की फसल में तेले की रोकथाम के लिए आप Thiamethoxam @20 g /एकड़ के हिसाब से छिड़काव कर सकते है। धन्यवाद।
Posted by Karmjeet Singh
Punjab
07-03-2022 10:18 AM
Punjab
03-07-2022 08:42 PM
Karmjeet ji, PAU Ludhiana da kisaan mela 24-25 march da hai ate ih mela online mode raahi hi laggega ji . Dhanwaad .
Posted by Tejpal singh Brar
Punjab
07-03-2022 10:04 AM
Punjab
03-09-2022 11:36 AM
Tejpal ji yadi apne usko doctor se gabhin janch krwaya hua ha tab aap isko abb Duraprogen inj. 750mg lgwayen aur isko 100ml sarso ka tel aur 100gm mitho sonf milla ker den aap pehle tel thoda garm kren fir usme sonff dall ker achi trah mix krke aur fir usko thnda krke pashu ko khila skte hai.
Posted by pawan nagpal
Punjab
07-03-2022 09:54 AM

Punjab
03-09-2022 11:34 AM
ਨਾਗਪਾਲ ਜੀ ਕਿਰਪਾ ਕਰਕੇ ਇਹ ਦੱਸੋ ਕੱਟੀ ਜਾ ਵੱਛੀ ਦੀ ਉਮਰ ਕਿੰਨੀ ਹੈ ਅਤੇ ਹੁਣ ਕਿਹੜੀ ਫੀਡ ਦੀ ਵਰਤੋਂ ਕਰ ਰਹੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ ਤੁਸੀ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛੋਂ ਜੀ
Posted by jagjeet singh
Punjab
07-03-2022 09:47 AM
Punjab
03-09-2022 10:05 AM
Jagjeet ji jekar tuci jyada dudh lai cow rakhni hai fir tuci HF nasal di cow rakh skde ho ate majhh nu muurah nasal di rakh skde ho baki cow tuhanu change dudh wali 40-45 hajar tak mill skdi hai ate majh da rate 90 hajar ton 1 lakh tak bhi ho skda ha ehh dudh ate nasal de hisab nal howega.
Posted by Gurwinder Singh
Punjab
07-03-2022 09:07 AM
Punjab
03-07-2022 08:10 PM
ਗੁਰਵਿੰਦਰ ਜੀ, ਸਰੋਂ ਦੀ ਫ਼ਸਲ ਵਿਚ ਤੇਲੇ ਦੀ ਰੋਕਥਾਮ ਲਈ Thiamethoxam @40 g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by Surjeet Singh
Uttar Pradesh
07-03-2022 08:52 AM
Uttar Pradesh
03-08-2022 02:11 PM
सुरजीत जी, Kashi Divya , Kashi Saumya तुराई की अच्छी किस्में है , इनका बीज 3 -4 kg /एकड़ के हिसाब से प्रयोग कर के के आप इन किस्मों की बिजाई कर सकते है। धन्यवाद।
Posted by gurpreet singh
Punjab
07-03-2022 08:43 AM

Punjab
03-09-2022 11:32 AM
ਗੁਰਪ੍ਰੀਤ ਜੀ ਇਹਨਾਂ ਨੂੰ Enrocin liquid 1ml ਪ੍ਰਤੀ 1 ਲੀਟਰ ਪਾਣੀ ਵਿੱਚ ਮਿਲਾ ਕੇ ਦਿਓ ਅਤੇ Brotone liquid 20ml ਪ੍ਰਤੀ 100 birds ਦੇ ਹਿਸਾਬ ਨਾਲ ਦੇ ਸਕਦੇ ਹੋ
Posted by Judgebir singh
Punjab
07-03-2022 08:28 AM
Punjab
03-09-2022 11:31 AM
ਸੀਮਨ ਲਿਆਉਣ ਲਈ ਸੀਮਨ ਸਿਲੰਡਰ ਦੀ ਵਰਤੋਂ ਕਰੋ ਕਿਉਕਿ ਬੋਤਲ ਵਿੱਚ ਲਿਆਉਣ ਨਾਲ ਸੀਮਨ ਵਿੱਚ ਦੇ ਸ਼ੁਕਰਾਣੂ ਖਤਮ ਹੋ ਸਕਦੇ ਹੈ ਬਾਕੀ ਤੁਸੀ ਸੀਮਨ ਸਿਲੰਡਰ ਦੇ ਰੇਟ ਦੀ ਜਾਣਕਾਰੀ ਲਈ ਅਤੇ ਸਿਲੰਡਰ ਦੀ ਜਾਣਕਾਰੀ ਲਈ ਬਲਵਿੰਦਰ ਸਿੰਘ 9814799714, 9915046958 Genex international ਨਾਲ ਸੰਪਰਕ ਕਰ ਸਕਦੇ ਹੋ
Posted by Sagar singh
Punjab
07-03-2022 07:53 AM

Punjab
03-09-2022 11:28 AM
ਤੁਸੀ ਉਸ ਨੂੰ Hitek injection 1ml ਨੂੰ 33 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਾਓ ਅਤੇ ਜਿਹੜੀ ਜਗ੍ਹਾ ਲਾਲ ਹੋ ਰਹੀ ਹੈ ਉਸ ਉਪਰ kiskin lotion ਲਗਾ ਸਕਦੇ ਹੋ
Posted by ਗੁਰਮੇਲ ਸਿੰਘ
Punjab
07-03-2022 07:52 AM
Punjab
03-07-2022 08:07 PM
ਗੁਰਮੇਲ ਜੀ, ਸਤਿ ਸ਼੍ਰੀ ਅਕਾਲ ਜੀ , ਤੁਹਾਡਾ ਖੇਤੀਬਾੜੀ ਜਾ ਪਸ਼ੂ ਪਾਲਣ ਸੰਬੰਧੀ ਕੋਈ ਵੀ ਸਵਾਲ ਹੈ ਤਾਂ ਤੁਸੀ ਵਿਸਥਾਰ ਨਾਲ ਪੁੱਛ ਸਕਦੇ ਹੋ ਜੀ , ਤੁਹਾਡੇ ਹਰ ਸਵਾਲ ਦਾ ਜਵਾਬ ਮਾਹਿਰਾਂ ਵੱਲੋ ਦਿੱਤਾ ਜਾਵੇਗਾ ਜੀ। ਧੰਨਵਾਦ।
Posted by Gursharn
Punjab
07-03-2022 07:37 AM
Punjab
03-07-2022 08:02 PM
Gursharn ji, tuhaadi fasl vich white rust bimaari de lashan hai, isdi rokthaam de lai tuci Metalaxyl 8%+ Mancozeb 64% @250g/acre de hisaab naal spray kar skde ho ji . Dhnyvaad .
Posted by jasandeep singh
Haryana
07-03-2022 07:14 AM
Punjab
03-09-2022 11:27 AM
Jasandeep ji pashua da dudh ussnu bhrwaye gye semen de record, khurak ate dekhbhal te nirbar krda hai kyui jina changa uss semen da record howe uss hisab nal milk hunda hai tuci khurak da dian rakho ate vdhia feed de nal nal her 3 mahine badd pet de kiria wali dwai deo ate hun uss nu lacup powder 100gm rojana, Simlage bolus 1-1 goli swere sham deo baki jekar ohh dudh nhi vadhdi ha tan ohh enne dudh tak rehegi.
Posted by ਗੁਰਜੀਤ ਭੱਟੀ
Punjab
07-03-2022 06:57 AM
Punjab
03-09-2022 11:24 AM
ਤੁਸੀ ਇਸ ਨੂੰ ifer h inj. 5ml ਰੋਜਾਨਾ, Betacef inj 3gm ਅਤੇ Avil injection 10ml ਲਗਵਾਓ ਇਹ ਤੁਸੀ 3 ਦਿਨ ਲਗਵਾਓ ਅਤੇ ਇਸਦੇ ਉਪਰ macroworm tube ਜਾ coolmac tube ਲਗਾਉਣੀ ਸ਼ੁਰੂ ਕਰੋ ਤੁਸੀ ਟਿਊਬ ਦਾ ਲੇਪ ਕਰਕੇ ਉਸ ਉਪਰ ਪੱਟੀ ਬੰਨ ਦਿਓ ਅਤੇ 2 ਦਿਨ ਬਾਅਦ ਪੱਟੀ ਬਦਲ ਕੇ ਬੰਨੋ ਅਤੇ ਇਸ ਨੂੰ ਕੱਚੀ ਮਿੱਟੀ ਵਾਲੀ ਜਗ੍ਹਾ ਬੰਨ ਕੇ ਰੱਖੋ
Posted by Manish kumar
Bihar
07-03-2022 06:50 AM
Punjab
03-09-2022 11:20 AM
Manish ji aap bee box ke price aur box lene ke liye Parveen 9996990418 se sampark kr skte hai inse apko sari jankari mill jayegi.
Posted by Mandeep Singh
Punjab
07-03-2022 06:45 AM
Punjab
03-08-2022 12:51 PM
Mandeep ji, tuci apna swaal saadi doosri app Apni Kheti Buy and Sell app te v paa sakde ho ji . Dhanwaad .
Posted by inderpal
Punjab
07-03-2022 03:23 AM
Punjab
03-09-2022 11:19 AM
Inderpal ji jekar pashu bhukh ghat jnda hai fir uss nu vivliv liquid 50ml rojana de hisab nal de skde ho ate Vitum-h liquid 10ml rojana deo baki suun ton 20 din pehla metabolite powder rojana 1 pouch dena suru kro jiss nal usde lewe, thnaa ate dudh di changi growth howegi.
Posted by ਸਿਮਰਨ
Punjab
07-03-2022 01:39 AM
Punjab
03-07-2022 07:55 PM
ਸਿਮਰਨ ਜੀ, ਕਣਕ ਤੋਂ ਬਾਅਦ ਤੁਸੀ ਜਵਾਰ, ਮੱਕੀ ਆਦਿ ਦੀ ਬਿਜਾਈ ਕਰ ਸਕਦੇ ਹੋ। ਜਵਾਰ ਲਈ ਤੁਸੀ SL 44 ਕਿਸਮ ਦੀ ਬਿਜਾਈ ਕਰ ਸਕਦੇ ਹੋ ਅਤੇ ਮੱਕੀ ਲਈ J 10006, J 1007 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।
Posted by Gursewak singh
Punjab
06-03-2022 10:50 PM
Punjab
03-12-2022 11:28 AM
ਗੁਰਸੇਵਕ ਜੀ ਤੁਸੀ ਇਕੱਲਾ ਹਰਾ ਚਾਰਾ ਨਾ ਪਾਓ ਉਸ ਵਿੱਚ ਸੁਕਾ 6 ਤੋਂ 7 ਕਿਲੋ ਮਿਕਸ ਕਰਕੇ ਖਿਲਾਓ ਅਤੇ 30 ਕਿਲੋ ਹਰਾ ਚਾਰਾ ਦੇ ਸਕਦੇ ਹੋ ਜਿਸ ਨਾਲ ਪਸ਼ੂ ਨੂੰ ਹਜ਼ਮ ਵੀ ਸਹੀ ਹੁੰਦਾ ਹੈ, ਦੁੱਧ ਵੀ ਵਧੀਆ ਰਹਿੰਦਾ ਹੈ ਅਤੇ ਪਾਚਨ ਸਬੰਧੀ ਵੀ ਸਮੱਸਿਆ ਨਹੀਂ ਆਉਂਦੀ ਬਾਕੀ ਫੈਟ ਲਈ ਤੁਸੀ ਚੰਗੀ ਖੁਰਾਕ ਦੇ ਨਾਲ ਨਾਲ Fatmax ਪਾਊਡਰ 100gm ਰੋਜਾਨਾ ਦੇ ਸਕਦੇ ਹੋ.
Posted by Dev Saini
Rajasthan
06-03-2022 10:37 PM
Maharashtra
03-07-2022 08:31 AM
dev ji yeh fungus wali bimari ke kaaran hota hai iski roktham ke liye ap carbendazim@2gram/litre paani ke hisab se prayog kar sakte hai. dhanyawad.
Posted by Raju godara
Rajasthan
06-03-2022 09:49 PM
Punjab
03-12-2022 11:58 AM
राजू जी आप छोटे बकरों को 5 महीने की आयु के बाद खस्सी करवा सकते हैं।
Posted by Amritpal singh
Punjab
06-03-2022 09:28 PM
Punjab
03-12-2022 11:59 AM
Amritpal ji tuci uss nu Dozliv liquid 100ml rojana deo ate Aptifast tablet 1-1 goli swere sham deni suru kro ehh lagatar 10 din tak deo ehna nal holi holi frak paa jawega.
Posted by Hardeep singh Sarao
Punjab
06-03-2022 09:17 PM
Punjab
03-12-2022 12:03 PM
ਇਸਦਾ ਸਰੀਰ ਭਾਰਾ ਅਤੇ ਭੂਰੇ ਰੰਗ ਦਾ ਹੁੰਦਾ ਹੈ, ਜਿਸ ਤੇ ਲਾਲ ਰੰਗ ਦੇ ਧੱਬੇ ਬਣੇ ਹੁੰਦੇ ਹਨ। ਇਸ ਦਾ ਮੱਥਾ ਵੱਡਾ ਅਤੇ ਚੌੜਾ ਹੁੰਦਾ ਹੈ। ਇਹ ਬਾਕੀ ਨਸਲਾਂ ਨਾਲੋਂ ਸਭ ਤੋਂ ਛੋਟੀ ਨਸਲ ਹੈ। ਇਹ ਹਰ ਰੋਜ਼ ਲਗਭਗ 20 ਲੀਟਰ, ਜਦਕਿ ਇੱਕ ਸੂਏ ਵਿੱਚ 3500-4000 ਲੀਟਰ ਦੁੱਧ ਦਿੰਦੀ ਹੈ। ਇਸਦੇ ਦੁੱਧ ਵਿੱਚ 5% ਥਿੰਦਿਆਈ ਹੁੰਦੀ ਹੈ। ਇਸ ਨਸਲ ਦੇ ਬਲਦ ਦਾ ਔਸਤਨ ਭਾਰ 540-820 ਕਿਲੋ, ਜਦਕਿ ਗਾਂ ਦਾ ਔਸਤਨ ਭਾਰ 400-500 ਕਿਲੋ .... (Read More)
ਇਸਦਾ ਸਰੀਰ ਭਾਰਾ ਅਤੇ ਭੂਰੇ ਰੰਗ ਦਾ ਹੁੰਦਾ ਹੈ, ਜਿਸ ਤੇ ਲਾਲ ਰੰਗ ਦੇ ਧੱਬੇ ਬਣੇ ਹੁੰਦੇ ਹਨ। ਇਸ ਦਾ ਮੱਥਾ ਵੱਡਾ ਅਤੇ ਚੌੜਾ ਹੁੰਦਾ ਹੈ। ਇਹ ਬਾਕੀ ਨਸਲਾਂ ਨਾਲੋਂ ਸਭ ਤੋਂ ਛੋਟੀ ਨਸਲ ਹੈ। ਇਹ ਹਰ ਰੋਜ਼ ਲਗਭਗ 20 ਲੀਟਰ, ਜਦਕਿ ਇੱਕ ਸੂਏ ਵਿੱਚ 3500-4000 ਲੀਟਰ ਦੁੱਧ ਦਿੰਦੀ ਹੈ। ਇਸਦੇ ਦੁੱਧ ਵਿੱਚ 5% ਥਿੰਦਿਆਈ ਹੁੰਦੀ ਹੈ। ਇਸ ਨਸਲ ਦੇ ਬਲਦ ਦਾ ਔਸਤਨ ਭਾਰ 540-820 ਕਿਲੋ, ਜਦਕਿ ਗਾਂ ਦਾ ਔਸਤਨ ਭਾਰ 400-500 ਕਿਲੋ ਹੁੰਦਾ ਹੈ। ਬਾਕੀ ਤੁਸੀ ਵਧੀਆ ਜਰਸੀ ਨਸਲ ਦੀ ਗਾਂ ਨੂੰ ਚੰਗੇ ਦੁੱਧ ਲਈ ABS ਕੰਪਨੀ ਦੇ ਵੀ ਸੀਮਨ ਭਰਵਾਂ ਸਕਦੇ ਹੋ ਤੁਸੀ ਇਸ ਲਿੰਕ ਤੇ ਕਲਿਕ ਕਰਕੇ ਅਲੱਗ ਅਲੱਗ ਰਿਕਾਰਡ ਵਾਲੇ ਸੀਮਨ ਦੇਖ ਸਕਦੇ ਹੋ ਧੰਨਵਾਦ https://genusabsindia.com/sexcel/jersey-sexcel/