
Posted by Manish kumar
Bihar
08-03-2022 02:36 PM
manish ji bee farming ke liye loan aur subcidy lene ke liye ap apne najdeeki krishi vigyan kendar se sampark kar sakte hai. kvk nalanda :- 9006565484. dhanyawad.

Posted by ਮੋਹਨ ਸਿੰਘ
Punjab
08-03-2022 02:34 PM
ਮੋਹਨ ਜੀ, ਬਠਿੰਡਾ ਵਿਚ ਕਿਸਾਨ ਮੇਲਾ 29 ਮਾਰਚ ਨੂੰ ਲੱਗ ਰਿਹਾ ਹੈ ਅਤੇ ਇਹ ਮੇਲਾ online mode ਰਾਹੀਂ ਹੀ ਲੱਗੇਗਾ ਜੀ। ਧੰਨਵਾਦ।

Posted by ਕੋਮਲਪ੍ਰੀਤ ਸਿੰਘ
Punjab
08-03-2022 02:19 PM
ਕੋਮਲਪ੍ਰੀਤ ਜੀ ਉਸ ਸੀਮਨ ਦੇ ਰਿਕਾਰਡ ਦੀ ਸਹੀ ਜਾਣਕਾਰੀ ਤੁਹਾਨੂੰ ਉਸ ਤੋਂ ਮਿਲ ਸਕਦੀ ਹੈ ਜਿਸ ਤੋਂ ਇਹ ਸੀਮਨ ਭਰਵਾਇਆ ਗਿਆ ਹੈ ਕਿਉਕਿ ਉਹਨਾਂ ਕੋਲ ਹੀ ਇਸਦੀ ਪੂਰੀ ਜਾਣਕਾਰੀ ਹੁੰਦੀ ਹੈ
Posted by surinderjeet singh
Punjab
08-03-2022 02:15 PM
ਸੁਰਿੰਦਰ ਜੀ, ਇਹ ਕਾਂਗਿਆਰੀ ਬਿਮਾਰੀ ਦਾ ਹਮਲਾ ਹੈ , ਇਹ ਬਿਮਾਰੀ ਬੀਜ ਰਾਹੀਂ ਹੀ ਫੈਲਦੀ ਹੈ , ਇਸ ਦੀ ਰੋਕਥਾਮ ਲਈ ਬੀਜ ਨੂੰ Vitavax @2.5 g /kg ਬੀਜ ਨਾਲ ਸੋਧ ਕੇ ਬੀਜਣਾ ਚਾਹੀਦਾ ਹੈ ਅਤੇ ਬਿਮਾਰੀ ਵਾਲੇ ਖੇਤ ਵਿੱਚੋ ਅਗਲੇ ਸਾਲ ਲਈ ਬੀਜ ਨਹੀਂ ਬੀਜਣਾ ਚਾਹੀਦਾ। ਧੰਨਵਾਦ।

Posted by ਅਮਨ ਸਿਧੂ
Punjab
08-03-2022 02:14 PM
ਅਮਨ ਜੀ, ਬਠਿੰਡਾ ਵਿਚ ਕਿਸਾਨ ਮੇਲਾ 29 ਮਾਰਚ ਨੂੰ ਲੱਗ ਰਿਹਾ ਹੈ ਅਤੇ ਇਹ ਮੇਲਾ online mode ਰਾਹੀਂ ਹੀ ਲੱਗੇਗਾ ਜੀ। ਧੰਨਵਾਦ।
Posted by Sukhdeep Maan
Punjab
08-03-2022 02:09 PM
sukhdeep ji je tusi bahar rutt di makki di khad baare gal kar rahe ho tan usnu 110kilo urea, te 55 kilo DAP prati acre de hisab nal pao. je tusi pmh 7 kisam di bijai kiti hai tan tusi 75kilo urea te 27 kilo dap prati acre de hisab nal varto. teeja hisa urea te sari dap bijai same pao. baki rehndi urea nu do hisse vich pao pehla jdo fasal gode gode ho jave te duja jado boor pai jawe. dhanwaad.

Posted by vakeel singh
Punjab
08-03-2022 01:48 PM
ਵਕੀਲ ਜੀ ਕਿਰਪਾ ਕਰਕੇ ਇਹ ਦੱਸੋ ਪਸ਼ੂਆਂ ਨੂੰ ਮੈਸਟਾਈਟਿਸ ਵਿੱਚ ਕੀ ਸਮੱਸਿਆ ਆ ਰਹੀ ਹੈ ਅਤੇ ਤੁਸੀ ਹੁਣ ਤੱਕ ਕੀ ਇਲਾਜ ਕਰਵਾਇਆ ਹੈ ਉਸ ਵਾਰੇ ਪੂਰੇ ਵਿਸਤਾਰ ਨਾਲ ਸਵਾਲ ਪੁੱਛੋਂ ਜੀ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Posted by Balraj singh
Punjab
08-03-2022 01:41 PM
ਬਲਰਾਜ ਜੀ, ਬਠਿੰਡਾ ਵਿਚ ਕਿਸਾਨ ਮੇਲਾ 29 ਮਾਰਚ ਨੂੰ ਲੱਗ ਰਿਹਾ ਹੈ ਅਤੇ ਇਹ ਮੇਲਾ online mode ਰਾਹੀਂ ਹੀ ਲੱਗੇਗਾ ਜੀ। ਧੰਨਵਾਦ।

Posted by ਕੋਮਲਪ੍ਰੀਤ ਸਿੰਘ
Punjab
08-03-2022 01:38 PM
ਕੋਮਲਪ੍ਰੀਤ ਜੀ ਕਿਰਪਾ ਕਰਕੇ ਜਿਸ bull ਦੀ ਤੁਸੀ ਗੱਲ ਕਰ ਰਹੇ ਹੋ ਉਸਦੀ ਫੋਟੋ ਜਾ ਸੀਮਨ ਸਟਰਾਅ ਦੀ ਫੋਟੋ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Posted by sukhvinder Singh
Punjab
08-03-2022 01:11 PM
sukhwinder ji thiamethoxam dwai di varto ras chusan wale keedean di roktham layi kiti janda hai. ate 00:52:34 tatt wali fertlizer hai jis vich 52% phosphorus te 34% potash hunda hai. eh jhad vdhaun lai ate daanean di quality vdhaun vich madad kardi hai. dhanwaad.
Posted by Marigold seeds
West Bengal
08-03-2022 01:08 PM
भारत में गेंदा का प्रमुख उत्पादक मध्यप्रदेश है। धन्यवाद ।
Posted by Kang Saab
Punjab
08-03-2022 12:46 PM
ਗੁਰਜਿੰਦਰ ਜੀ, HUMETSU ਦੀ ਵਰਤੋਂ ਤੁਸੀ 5-10 ml/kg ਬੀਜ ਦੇ ਹਿਸਾਬ ਨਾਲ ਕਰ ਸਕਦੇ ਹੋ ਜੀ। ਇਹ product Humic acid ਦਾ ਵਧੀਆ ਸਰੋਤ ਹੈ ਜੀ। ਧੰਨਵਾਦ।

Posted by Sunil kumar panchal
Haryana
08-03-2022 12:42 PM
सुनील जी किर्प्या आप यह बताये की आप कोनसी सब्ज़ी के रोग की जानकारी लेना चाहते है उस हिसाब से सही जानकारी दी जाएगी। धन्यवाद्।

Posted by Sunil kumar panchal
Haryana
08-03-2022 12:40 PM
सुनील जी आप यह बताये की आप कोनसी सब्ज़ी के रोग की जानकारी लेना चाहते है उस हिसाब से ही आपको सही जानकारी दी जाएगी। धन्यवाद।
Posted by Ashok kumar
Uttar Pradesh
08-03-2022 12:16 PM
Ashok ji, ye fungal leaf spot bimaari ke lakshan hai, iski rokthaam ke liye aap Mancozeb@2-3g/L pani ke hisaab se spray kar sakte hai. Dhnyvaad .

Posted by Manoj
Haryana
08-03-2022 11:30 AM
मनोज जी imidachlorid और baviston दोनों अलग अलग दवाई है और इनको मिक्स कर के स्प्रे करने की सिफारिश नहीं की जाती अगर आपको स्प्रे किये हुए 15 दिन के आसपास हो गए है और आपके पौधे के पत्ते अभी ठीक नहीं हुए तो आप thiamethoxam @3gram/15 लीटर पानी के हिसाब से प्रयोग करे।

Posted by Satyendra Kumar
Bihar
08-03-2022 11:12 AM
satyendra ji kirpya apna swal visthar se puche tan jo apko us hisab se sahi jankari di ja sake. apka swal jan ne ke liye hmne apko call bhi kiya tha par apne uthya nhi. dhanyawad.

Posted by Ajay
Himachal Pradesh
08-03-2022 11:04 AM
ajay ji yeh fungicide dwai hai aur fungus se hone wali bimarion jaise ki blast, blight, leaf spot ki roktham ke liye prayog ki jati hai.dhanyawad.

Posted by satnam singh
Punjab
08-03-2022 09:57 AM
ਸਤਨਾਮ ਜੀ ਇਹ ਦੱਸੋ ਵੀ ਸਾਰੀ ਕਣਕ ਦੇ ਸਿੱਟੇ ਹੀ ਐਵੇਂ ਨੇ ਜਾ ਫੇਰ 2-4 ਬੂਟਿਆਂ ਦੇ ਹੀ ਆ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।

Posted by Ajay
Himachal Pradesh
08-03-2022 09:33 AM
ajay ji yeh fungicide dwai hai aur fungus se hone wali bimarion jaise ki blast, blight, leaf spot ki roktham ke liye prayog ki jati hai.dhanyawad.

Posted by amritpal singh
Punjab
08-03-2022 08:01 AM
amritpal i je tuhadi bhindi vich kise tra di bimari ja keede da hamla hai tan tusi tan hi osdi spray krio. bina bimari to spray karan da koi faida nahi haga ji. tusi apni bhindi di fasal di photo bhej deo us hisab nal tuhanu aggey jankari diti jawegi. dhanwad.

Posted by Gursewak Singh
Punjab
08-03-2022 07:43 AM
ਗੁਰਸੇਵਕ ਜੀ ਇਹ ਫੰਗਸ ਦੇ ਹਮਲੇ ਕਰ ਕੇ ਇਸ ਤਰਾਂ ਹੋ ਰਿਹਾ ਹੈ ਇਸਦੀ ਰੋਕਥਾਮ ਲਈ ਤੁਸੀਂ mancozeb@3ਗ੍ਰਾਮ /ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾ ਕਰੋ। ਧੰਨਵਾਦ।

Posted by gursewak Singh
Punjab
08-03-2022 06:32 AM
ਗੁਰਸੇਵਕ ਜੀ ਕੱਦੂ ਵਿਚ ਸਿਫਾਰਿਸ਼ ਕੀਤੀਆਂ ਖਾਦਾਂ ਦੀ ਵਰਤੋਂ ਕਰਨ ਨਾਲ ਹੀ ਸਹੀ ਆਕਾਰ ਤੇ ਚਮਕ ਆਊਗੀ। ਜਿਆਦਾ ਮਾਤਰਾ ਜਾ ਫਾਲਤੂ ਖਾਦ ਪਾਉਣ ਨਾਲ ਕਈ ਵਾਰ ਕੀੜੇ ਅਤੇ ਬਿਮਾਰੀਆਂ ਦੇ ਜਿਆਦਾ ਹਮਲੇ ਹੋਣ ਦਾ ਡਰ ਬਣ ਜਾਂਦਾ ਹੈ। ਧੰਨਵਾਦ।
Posted by mohit
Haryana
08-03-2022 06:29 AM
Mohit ji iske liye aap Rajesh Nursery 9213672295 se sampark kar sakte hai,dhanywad

Posted by Gurmeet Singh
Punjab
07-03-2022 10:49 PM
Gurmeet ji jekar ohh patlia tarra krr rhi hai fir ohh heat vich hai tuci uss nu Ai krwa skde ho.

Posted by Gurmeet Singh
Punjab
07-03-2022 10:43 PM
Gurmeet ji hun tuci uss nu Vitum-h liquid 10ml rojana dena suru kro ate hun jo feed de rehe ho ohhi de skde ho ate suun ton 1 mahina pehla uss nu Transition mix feed deni suru kro ate eh 1.5-2kg rojana de hisab nal de skde ho ate suun ton 20 din pehla metabolite powder rojana 1 pouch dena suru kro, jiss nal usde lewe ate dudh vich vadha howega..
Posted by Navdeep
Haryana
07-03-2022 10:22 PM
Navdeep ji, Ganne ki fasl me aap murgi ki khaad beej vaali line ke sath daal sakte hai , is ka fasl ke upr koi bura parbhav nahi padega . Dhnyvaad .
Posted by Amrit pal singh
Madhya Pradesh
07-03-2022 09:30 PM
ਅੰਮ੍ਰਿਤ ਜੀ ਹਲਦੀ ਨੂੰ ਅਪ੍ਰੈਲ ਮਹੀਨੇ ਦੇ ਅੰਤ ਤੇ ਲਾਉਣ ਨਾਲ ਵੱਧ ਝਾੜ ਮਿਲਦਾ ਹੈ ਬਾਕੀ ਇਸਨੂੰ 10 ਮਈ ਤੱਕ ਵੀ ਲਗਾਇਆ ਜਾ ਸਕਦਾ ਹੈ। ਧੰਨਵਾਦ।

Posted by Dharmender
Haryana
07-03-2022 09:26 PM
धरमेंदर जी इसकी रोकथाम के लिए आप carbendazim @ 2 ग्राम/लीटर पानी प्रयोग कर सकते है। धन्यवाद्।
Posted by Amrit pal singh
Madhya Pradesh
07-03-2022 09:21 PM
ਅੰਮ੍ਰਿਤ ਜੀ ਤੁਸੀ ਸ਼ੁਰੂ ਵਿੱਚ ਥੋੜੀ ਮਾਤਰਾ ਵਿੱਚ ਪਰਾਲੀ ਹਰੇ ਚਾਰੇ ਵਿੱਚ ਮਿਕਸ ਕਰਕੇ ਦਿਓ ਅਤੇ ਉਸ ਨੂੰ Vivliv liquid 50ml ਰੋਜਾਨਾ ਦੇ ਹਿਸਾਬ ਨਾਲ ਦਿਓ ਕਿਉਕਿ ਕਈ ਵਾਰ ਪਸ਼ੂਆਂ ਨੂੰ ਇਹ ਹਜ਼ਮ ਕਰਨ ਵਿੱਚ ਸਮੱਸਿਆ ਹੋ ਜਾਂਦੀ ਹੈ ਅਤੇ ਕੁੱਝ ਪਸ਼ੂ ਇਸ ਨੂੰ ਸਹੀ ਤਰੀਕੇ ਨਾਲ ਨਹੀਂ ਖਾਂਦੇ ਜਿਸ ਕਰਕੇ ਉਹ ਦੁੱਧ ਘੱਟ ਜਾਂਦੇ ਹੈ.

Posted by Maninderpal Singh
Punjab
07-03-2022 09:06 PM
maninderpal ji fruit drop nu rokan laitusi gibrellic acid @10gram/litre paani de hisab nal spray karo. dhanwaad.

Posted by Kulwinder Singh
Punjab
07-03-2022 08:37 PM
ਉਸ ਨੂੰ Lactomood ਹੋਮਿਓਪੈਥਿਕ ਦਵਾਈ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ ਉਸ ਨੂੰ leptaden tab. 10 ਗੋਲੀਆਂ ਰੋਜ਼ਾਨਾ ਅਤੇ LDM liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖ ਸਕਦੇ ਹੋ.

Posted by Kulwinder Singh
Punjab
07-03-2022 08:25 PM
ਕੁਲਵਿੰਦਰ ਜੀ, ਇਸ ਦੇ ਕਈ ਕਾਰਨ ਹੋ ਸਕਦੇ ਹਨ , ਕਿਰਪਾ ਕਰ ਕੇ ਆਪਣੀ ਫ਼ਸਲ ਦੀ ਫੋਟੋ ਜਰੂਰ ਭੇਜੋ ਤਾ ਜੋ ਉਸ ਹਿਸਾਬ ਨਾਲ ਤੁਹਾਨੂੰ ਇਸ ਦੀ ਰੋਕਥਾਮ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ।

Posted by Lovepreet Chabhal
Punjab
07-03-2022 08:04 PM
ਉਸ ਨੂੰ Lactomood ਹੋਮਿਓਪੈਥਿਕ ਦਵਾਈ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ ਉਸ ਨੂੰ leptaden tab. 10 ਗੋਲੀਆਂ ਰੋਜ਼ਾਨਾ ਅਤੇ LDM liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖ ਸਕਦੇ ਹੋ.
Posted by रमाकांत उपाध्याय
Uttar Pradesh
07-03-2022 07:36 PM
रमाकांत जी, खादों की सही आवश्यकता जानने के लिए प्रत्येक तीन वर्ष के बाद मिट्टी की जांच जरूरी है। बिजाई से पहले आखिरी जोताई के समय अच्छी तरह से गला हुआ गाय का गोबर 8 टन या वर्मीकंपोस्ट + रालीगोल्ड 8-10 किलो या PSB 5-10 किलो प्रति एकड़ में डालें।यूरिया 135-200 किलो और SSP 125 किलो प्रति एकड़ में डालें। SSP की पूरी मात्रा और यूरिया क.... (Read More)
रमाकांत जी, खादों की सही आवश्यकता जानने के लिए प्रत्येक तीन वर्ष के बाद मिट्टी की जांच जरूरी है। बिजाई से पहले आखिरी जोताई के समय अच्छी तरह से गला हुआ गाय का गोबर 8 टन या वर्मीकंपोस्ट + रालीगोल्ड 8-10 किलो या PSB 5-10 किलो प्रति एकड़ में डालें।यूरिया 135-200 किलो और SSP 125 किलो प्रति एकड़ में डालें। SSP की पूरी मात्रा और यूरिया की 1/3 मात्रा बिजाई के समय डालें। बाकी बची नाइट्रोजन को दूसरी और चौथी सिंचाई के समय डालें। धन्यवाद।
सर्दियों के मौसम में तापमान कम होने के कारण फसल तत्व ज्यादा लेती है जिस कारण मौधा पीला पड़ जाता है इसकी रोकथाम के लिए N:P:K 19:19:19 की स्प्रे 100 ग्राम 150 लीटर पानी में मिलाकर प्रति एकड़ के लिए प्रयोग करें। जिन इलाकों में पानी की कमी है वहां यूरिया+पोटाश का प्रयोग 2.5 किलोग्राम को 100 लीटर पानी में मिलाकर करें।
Posted by Kang Saab
Punjab
07-03-2022 06:10 PM
ਗੁਰਜਿੰਦਰ ਜੀ ਤੇਲੇ ਦੀ ਰੋਕਥਾਮ ਲਈ ਤੁਸੀਂ thiamethoxam @ 20ਗ੍ਰਾਮ/ਏਕੜ ਦੇ ਹਿਸਾਬ ਦੇ ਨਾਲ ਵਰਤ ਸਕਦੇ ਹੋ। ਇਹ ਤਕਰੀਬਨ 8-13 ਦਿਨ ਵਿਚ ਤੇਲੇ ਦੀ ਰੋਕਥਾਮ ਕਰ ਦਊਂਗੀ। ਧੰਨਵਾਦ।

Posted by Manoj
Haryana
07-03-2022 06:09 PM
manoj ji yeh root rot ke lakshan lag rahe hai iski roktham ke liye ap carbendazim @ 2gram/litre paani ke hisab se drench kre. dhanyawad.

Posted by Beant Bhullar
Punjab
07-03-2022 06:08 PM
tuci uss nu Lactin bolus 1-1 swere sham ja fir Leptaden tab. 10 golia rojana deo ate uss nu milkout powder 2-2 chamch swere sham, Simlage bolus 1-1 swere sham deo ehna nal sme te dudh dewegi ate dudh vich vadha howega. baki tuci lactomood homeopathic dwai 10-10 drops din vich 3 varr deo ehh tuci lambe sme tak dinde rho.

Posted by karan Gautam
Himachal Pradesh
07-03-2022 05:50 PM
कारन जी यह gummosis और बैक्टीरियल कांकेर दोनों के लक्षण है इसके लिए आप copper sulphate 3gm लीटर पानी के हिसाब से स्प्रे करें ।

Posted by Satnam singh
Punjab
07-03-2022 05:47 PM
satnam ji tusi apna swal apni kheti buy/sell ap te puch sakde ho. dhanwad.

Posted by Sandhu
Punjab
07-03-2022 05:24 PM
sandhu ji esda price mandi de hisab nal hunda hai kai jgah te ghat te kai jgah te vadh. vaise esda ausat rate 700-800rupay/quintal de nede hai. dhanwaad.

Posted by ravneet maan
Punjab
07-03-2022 05:03 PM
ਰਵਨੀਤ ਜੀ ਇਸਦੇ ਇਲਾਜ ਲਈ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Fenbendazole & ivermectin ਸਾਲਟ ਦੀ ਗੋਲੀ ਦਿਓ ਜਾ ਫਿਰ ਦੇਸੀ ਤਰੀਕੇ ਲਈ ਤੁਸੀ ਕੋੜ ਤੁਮੇ ਦਾ ਚੂਰਨ ਦੇ ਸਕਦੇ ਹੋ ਬਾਕੀ ਉਸ ਨੂੰ RSYC Bolus 1-1 ਸਵੇਰੇ ਸ਼ਾਮ ਅਤੇ Vitakind liv liquid 50ml ਰੋਜਾਨਾ ਦੇ ਸਕਦੇ ਹੋ

Posted by sukhvinder Singh
Punjab
07-03-2022 04:51 PM
sukhvinder ji tuc es wele 13045 di sprayn 5gram/litre paani de hisab nal kar sakde ho. eh jhad vdhaun vich ate daanean di quality vdhaun vich madad kardi hai.dhanwad.

Posted by Gursewak Singh
Punjab
07-03-2022 04:47 PM
ਗੁਰਸੇਵਕ ਜੀ, ਯੂਨੀਵਰਸਿਟੀ ਵੱਲੋਂ Avacado ਦੀ ਖੇਤੀ ਦੀ ਸਿਫਾਰਿਸ਼ ਤਾ ਪੰਜਾਬ ਵਿਚ ਨਹੀਂ ਕੀਤੀ ਜਾਂਦੀ ਪਰ ਕੁਝ ਉੱਦਮੀ ਕਿਸਾਨ ਇਸ ਦੀ ਖੇਤੀ ਪੰਜਾਬ ਵਿਚ ਕਰ ਰਹੇ ਹਨ ਜੀ। ਧੰਨਵਾਦ।

Posted by Gursewak Singh
Punjab
07-03-2022 04:44 PM
ਗੁਰਸੇਵਕ ਜੀ , H2o2 ਅਤੇ ਸ਼ਰਾਬ ਦੀ ਸਪਰੇ ਦੀ ਜੈਵਿਕ ਖੇਤੀ ਵਿਚ ਕੋਈ ਬਹੁਤੀ ਵਰਤੋਂ ਨਹੀਂ ਕੀਤੀ ਜਾਂਦੀ , ਸਰੋਂ ਦੀ ਖਲ ਵਿਚ ਨਾਈਟ੍ਰੋਜਨ 4.5%, ਫਾਸਫੋਰਸ 1.7% ਅਤੇ ਪੋਟਾਸ਼ 1.4% ਮਾਤਰਾ ਵਿੱਚ ਪਾਈ ਜਾਂਦੀ ਹੈ , ਜੇ ਇਸਦਾ ਛਿੜਕਾਅ ਕਰਨਾ ਹੋਵੇ ਤਾ ਇਸ ਨੂੰ 8-10 ਦਿਨ ਭਿਓਂ ਕੇ ਰੱਖਿਆ ਜਾ ਸਕਦਾ ਹੈ ਕੋਈ ਵੀ ਫਲ , ਸਬਜ਼ੀ ਜਾ ਉਸਦੀ ਰਹਿੰਦ ਖੂੰਦ ਦੀ ਵਰਤੋਂ ਕੰਪੋਸਟ ਬਣਾ ਕੇ ਕੀਤੀ ਜਾ ਸਕਦੀ ਹੈ , ਲੱਸੀ ਅਤੇ ਨੀਲਾ ਥ.... (Read More)
ਗੁਰਸੇਵਕ ਜੀ , H2o2 ਅਤੇ ਸ਼ਰਾਬ ਦੀ ਸਪਰੇ ਦੀ ਜੈਵਿਕ ਖੇਤੀ ਵਿਚ ਕੋਈ ਬਹੁਤੀ ਵਰਤੋਂ ਨਹੀਂ ਕੀਤੀ ਜਾਂਦੀ , ਸਰੋਂ ਦੀ ਖਲ ਵਿਚ ਨਾਈਟ੍ਰੋਜਨ 4.5%, ਫਾਸਫੋਰਸ 1.7% ਅਤੇ ਪੋਟਾਸ਼ 1.4% ਮਾਤਰਾ ਵਿੱਚ ਪਾਈ ਜਾਂਦੀ ਹੈ , ਜੇ ਇਸਦਾ ਛਿੜਕਾਅ ਕਰਨਾ ਹੋਵੇ ਤਾ ਇਸ ਨੂੰ 8-10 ਦਿਨ ਭਿਓਂ ਕੇ ਰੱਖਿਆ ਜਾ ਸਕਦਾ ਹੈ ਕੋਈ ਵੀ ਫਲ , ਸਬਜ਼ੀ ਜਾ ਉਸਦੀ ਰਹਿੰਦ ਖੂੰਦ ਦੀ ਵਰਤੋਂ ਕੰਪੋਸਟ ਬਣਾ ਕੇ ਕੀਤੀ ਜਾ ਸਕਦੀ ਹੈ , ਲੱਸੀ ਅਤੇ ਨੀਲਾ ਥੋਥਾ ਤਕਰੀਬਨ ਹਰ ਤਰਾਂ ਦੀ ਫੰਗਸ ਦੀ ਰੋਕਥਾਮ ਕਰਦੇ ਹਨ। M45 ਦੀ ਵਰਤੋਂ ਜੈਵਿਕ ਖੇਤੀ ਵਿਚ ਨਹੀਂ ਕੀਤੀ ਜਾਂਦੀ ਕਿਉਕਿ ਇਹ ਇਕ ਰਸਾਇਣਿਕ ਦਵਾਈ ਹੈ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image























