
Posted by gurmanjot singh
Punjab
09-03-2022 10:59 AM
Gurmanjot ji eh koi bimari nahi hai. Vaise v hun sarso de paka da sama chal reha hai. Te jo danne faliya vich ban gye oh pakne shuru ho jan ge. Kuj area vich jithe sarso agati beeji si othe esdi vadhi v shuru ho chuki hai. Dhanwad.
Posted by Harish Singh bisht
Uttarakhand
09-03-2022 10:07 AM
हरीश जी बकरी पालन की ट्रेनिंग के लिए आप अपने नज़दीकी कृषि विज्ञान केन्द्र से संपर्क कर सकते है वहां समय समय पर किसानों को अलग अलग कामों की ट्रेनिग दी जाती है आप इसके लिए Krishi Vigyan Kendra, Jeolikote, Distt.- Nainital - (Uttarakhand), INDIA, PIN - 263 135, Tel. No.: 05942 - 224547 से संपर्क कर सकते है इस ट्रेनिंग में आपको आपके इलाके के हिसाब से सही नस्लों का चुनाव करने की भी.... (Read More)
हरीश जी बकरी पालन की ट्रेनिंग के लिए आप अपने नज़दीकी कृषि विज्ञान केन्द्र से संपर्क कर सकते है वहां समय समय पर किसानों को अलग अलग कामों की ट्रेनिग दी जाती है आप इसके लिए Krishi Vigyan Kendra, Jeolikote, Distt.- Nainital - (Uttarakhand), INDIA, PIN - 263 135, Tel. No.: 05942 - 224547 से संपर्क कर सकते है इस ट्रेनिंग में आपको आपके इलाके के हिसाब से सही नस्लों का चुनाव करने की भी पूरी जानकारी प्राप्त हो जाएगी।

Posted by ਅੰਮ੍ਰਿਤਪਾਲ ਸਿੰਘ
Punjab
09-03-2022 09:49 AM
ਅੰਮ੍ਰਿਤਪਾਲ ਜੀ, ਲੁਧਿਆਣਾ ਦਾ ਕਿਸਾਨ ਮੇਲਾ 24-25 ਮਾਰਚ ਨੂੰ ਲੱਗ ਰਿਹਾ ਹੈ ਜੀ ਅਤੇ ਇਹ ਮੇਲਾ online mode ਰਾਹੀਂ ਹੀ ਲੱਗੇਗਾ ਜੀ। ਧੰਨਵਾਦ।

Posted by ਰਸਪਰੀਤ ਸਿੰਘ ਢਿੱਲੋਂ
Punjab
09-03-2022 08:28 AM
ਰਸਪਰੀਤ ਜੀ, ਪਿਆਜ ਦੀ ਫਸਲ ਵਿੱਚ ਥਰਿੱਪ ਦੀ ਰੋਕਥਾਮ ਕਰਨ ਲਈ ਤੁਸੀ Dimethoate @250 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by Kang Saab
Punjab
09-03-2022 08:16 AM
ਗੁਰਜਿੰਦਰ ਜੀ ਕਿਸਾਨ ਵੀਰਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।

Posted by balraj
Rajasthan
09-03-2022 08:08 AM
Balraj ji, jameen di fertility maintain rakhn lai mitti di jaanch karvaoni bhut jaroori hai , jis naal pta lgda hai ki jameen vich kis khuraki tatt di kami hai, fertility vadhaon lai hri khaad di varto karni chahidi hai ate fasl di rehnd khoond nu jameen vich hi rakhna chahida hai ji . Dhanwaad .
Posted by Labhpreet singh
Punjab
09-03-2022 08:01 AM
ਤੁਸੀ ਜੇਕਰ ਟੀਕਾ ਲਗਾਣਾ ਹੈ ਫਿਰ Hitek injection ਨੂੰ 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾ ਸਕਦੇ ਹੋ ਜਾ ਫਿਰ ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਕੱਪੜੇ ਨਾਲ ਪਸ਼ੂਆਂ ਦੇ ਸਰੀਰ ਦੇ ਮਾਲਿਸ਼ ਕਰੋ ਅਤੇ 5ml ਦਵਾਈ ਨੂੰ 10 ਲੀਟਰ ਪਾਣੀ ਵਿੱਚ ਘੋਲ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ .... (Read More)
ਤੁਸੀ ਜੇਕਰ ਟੀਕਾ ਲਗਾਣਾ ਹੈ ਫਿਰ Hitek injection ਨੂੰ 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾ ਸਕਦੇ ਹੋ ਜਾ ਫਿਰ ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਕੱਪੜੇ ਨਾਲ ਪਸ਼ੂਆਂ ਦੇ ਸਰੀਰ ਦੇ ਮਾਲਿਸ਼ ਕਰੋ ਅਤੇ 5ml ਦਵਾਈ ਨੂੰ 10 ਲੀਟਰ ਪਾਣੀ ਵਿੱਚ ਘੋਲ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ ਫਿਰ ਸਪਰੇ ਕਰੋ ਅਤੇ ਹਫਤੇ ਬਾਦ ਫਿਰ ਵਰਤੋਂ ਕਰੋ ਇਸ ਤਰ੍ਹਾਂ 3 ਤੋਂ 4 ਵਾਰ ਫਰਕ ਪਾ ਕੇ ਵਰਤੋਂ ਇਸ ਨਾਲ ਚਿੱਚੜ ਖਤਮ ਹੋ ਜਾਣਗੇ

Posted by Kavin wander
Punjab
09-03-2022 07:45 AM
Kavin ji tuhade sare swala de jwab ditte gye hai tuci App vich apne swala de jwab dekh skde ho dhanwad.

Posted by Harman Boparai
Punjab
09-03-2022 07:39 AM
ਹਰਮਨ ਜੀ , ਕਿਰਪਾ ਕਰ ਕੇ ਆਪਣੀ ਫਸਲ ਦੀ ਫੋਟੋ ਜਰੂਰ ਭੇਜੋ ਤਾ ਜੋ ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

Posted by kuldeep singh
Punjab
09-03-2022 07:30 AM
ਤੁਸੀ ਉਸ ਨੂੰ ਅਜੇ ਹਫਤਾ ਰੁਕ ਕੇ ਪੇਟ ਦੇ ਕੀੜਿਆਂ ਲਈ Fenbendazole ਸਾਲਟ ਦੀ ਗੋਲੀ ਦੇ ਸਕਦੇ ਹੋ

Posted by Gurchet Singh chahaL
Punjab
09-03-2022 06:07 AM
ਤੁਸੀ ਗਾਂ ਨੂੰ Fatplus ਜਾਂ Fatmax 100 ਗ੍ਰਾਮ ਪਾਊਡਰ ਰੋਜਾਨਾ ਅਤੇ Lacup powder 100gm ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਵਧੀਆ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਜਾਂ ਸਰੋਂ ਦੀ ਖ਼ਲ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ.
Posted by Amarjeet sidhu
Punjab
09-03-2022 02:20 AM
Amarjeet ji eh murrah nasal da semen hai ate isda 12 litre tak record hai.

Posted by Satyam Tiwari
Madhya Pradesh
08-03-2022 10:40 PM
सत्यम जी, अगर आपने गेहूं मुख्य फसल के तौर पर बोया है तो जई आपकी फसल का नुक्सान कर सकती है इसलिए आपको इसकी रोकथाम करनी बहुत जरूरी है। कृप्या आप हमें ये बताएं की आपकी फसल कितने दिन की है , उस हिसाब से ही आपको इसकी रोकथाम के बारे में सही जानकारी दी जा सकेगी। धन्यवाद।
Posted by mohit
Haryana
08-03-2022 10:07 PM
mohit ji ap apna swal apni kheti ap par pooch sakte hai apkehar swal ka jwab kheti mahir ki taraf se diya jayega. dhanyawad.
Posted by Gurpreet Singh
Punjab
08-03-2022 10:02 PM
ਗੁਰਪ੍ਰੀਤ ਜੀ ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਅਤੇ ਉਸ ਨੂੰ Enerdyna liquid 100ml ਰੋਜਾਨਾ ਅਤੇ lactomax Tab ਰੋਜਾਨਾ 10 ਗੋਲੀਆਂ ਦਿਓ.

Posted by Manish Singh
Madhya Pradesh
08-03-2022 10:01 PM
manish ji yeh leaf spot ke lakshan lag rahe hai iski roktham ke liye ap mancozeb@3gram/litre paani ke hisab se spray kar sakte hai.dhanyawad.
Posted by mohit
Haryana
08-03-2022 09:59 PM
Mohit ji, kripya aap hme ye btaaye ki aap kon se parameters ki jaanch krvani chahte hai, us hisaab se hi aapko is baare me sahi jaankaari di jaa sake . Dhnyvaad .

Posted by Gurshinder
Punjab
08-03-2022 09:51 PM
गुरशिंदर जी हम mahogany पौधा जहाँ पर बर्फबारी हो उसे छोड़कर किसी भी इलाके में लगा सकते हैं । धन्यवाद
Posted by ਨਰਿੰਦਰ ਸਿੰਘ
Punjab
08-03-2022 09:18 PM
ਹਾਂਜੀ ਨਰਿੰਦਰ ਜੀ ਤੁਸੀ ਫੀਡ ਦੇਣੀ ਬੰਦ ਕਰ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਖਿਲਾਓ ਅਤੇ ਉਸਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ

Posted by Deepak
Punjab
08-03-2022 09:12 PM
deepak ji amarpali bootey di ausat height 15-20 foot hundi hai baki ehdi height mitti, mausam ate usdi dekhbhal te nirbhar kardi hai. eh hybrid takriban 2-3 saal baad fal den lag janda hai. dhanwaad.
Posted by PREET# PUNI@
Punjab
08-03-2022 09:06 PM
tuci ohna nu feed de nal nal Egg formula powder dena suru kro ate ohna nu haria sbhia khila skde ho ohh holi holi egg te aa jangia..

Posted by Rajesh kumar
Punjab
08-03-2022 08:58 PM
Rajesh ji tuci goat farming di training lenn lai apne nazdiki krishi vigyan kendra nal sampark kr skde ho jitho tuhanu iss kam di purri jankari millegi tuci isde lai Krishi Vigyan Kendra (KVK), Nagkalan-Jahangir, Majitha Road, Amritsar (143601), Dr.Bikramjit Singh, Deputy Director (Training) KVK Amritsar - 98723-54170 nal sampark kr skde ho..

Posted by jagjeet singh
Punjab
08-03-2022 08:45 PM
Jagjeet ji tuhade sare swala de jwab ditte gye hai tuci App vich apne sare swala de jwab dekh skde ho dhanwad.

Posted by jagjeet singh
Punjab
08-03-2022 08:39 PM
Jagjeet ji tuhade sare swala de jwab ditte gye hai tuci App vich apne sare swala de jwab dekh skde ho dhanwad.

Posted by MANJESH MAURYA
Uttar Pradesh
08-03-2022 08:36 PM
मंजेश जी आप इसकी एड हमारी दूसरी एप अपनी खेती खरीदो और बेचो पर भी अपलोड कर सकते है वहां आपको इन्हें खरीदने वाले बहुत किसान मिल जाएगे।

Posted by Harmander Singh Brar
Punjab
08-03-2022 08:21 PM
harmander ji Star 444 moong di bijai february vich kiti jaa skadi hai ji , is kisma da ausat jhaad 6-8 q/acre da hai ji . dhanwaad .

Posted by satvir
Punjab
08-03-2022 08:04 PM
satvir ji jadon kanak nu daane pain lag jande han udo jada tapman to bachaun lai march mahine de akheer takk pani laun di sifarish kiti jandi hai.dhanwaad.

Posted by Prem Singh
Punjab
08-03-2022 07:57 PM
ਤੁਸੀ ਉਸ ਨੂੰ Avil injection 10ml, Intacef injection 4gm, Neoprofin injection 15ml, Mecovet injection 15ml ਲਗਵਾਓ ਅਤੇ Glasrin 100ml ਵਿਚ Boric acid 20gm ਮਿਕਸ ਕਰਕੇ 10-10ml ਦਿਨ ਵਿਚ 3 ਵਾਰ ਉਸਦੇ ਮੂੰਹ ਵਿਚ ਪਾਓ, ਇਸ ਨਾਲ ਫਰਕ ਪੈ ਜਾਵੇਗਾ

Posted by kuldeep singh
Punjab
08-03-2022 07:37 PM
kuldeep ji kanak nu balli de aun te npk13045 @ 5gram/litre paani de hisab nal spray kar sakde ho. eh jhad vdhaun ate daanean di quality vdhaun vich madad kardi hai.dhanwaad.
Posted by parvinder singh
Punjab
08-03-2022 07:13 PM
ਪਰਵਿੰਦਰ ਜੀ, ਤੁਸੀ 10-15 kg ਰੂੜੀ , 750 g urea , 550 g MOP /ਬੂਟੇ ਦੇ ਹਿਸਾਬ ਨਾਲ ਦੇ ਸਕਦੇ ਹੋ ਜੀ। ਧੰਨਵਾਦ।
Posted by Rajveer Singh
Punjab
08-03-2022 07:06 PM
ਰਾਜਵੀਰ ਜੀ, ਹਾੜੀ ਦੀ ਫ਼ਸਲ ਨੂੰ ਵੱਢਣ ਤੋਂ ਬਾਅਦ ਤੁਰੰਤ ਖੇਤ ਨੂੰ ਪਾਣੀ ਲਾਉਣਾ ਚਾਹੀਦਾ ਹੈ। ਇਸ ਤੋਂ ਬਾਅਦ ਖੇਤ ਨੂੰ ਹਲ ਨਾਲ ਵਾਹੋ ਅਤੇ ਫਿਰ ਸੁਹਾਗਾ ਫੇਰੋ। ਜ਼ਮੀਨ ਨੂੰ ਤਿੰਨ ਸਾਲਾਂ ਵਿਚ ਇਕ ਵਾਰੀ ਡੂੰਘਾਈ ਤੱਕ ਵਾਹੋ, ਇਸ ਤੋਂ ਸਦਾਬਹਾਰ ਨਦੀਨਾਂ ਦੀ ਰੋਕਥਾਮ ਵਿਚ ਮਦਦ ਮਿਲਦੀ ਹੈ ਅਤੇ ਇਸ ਨਾਲ ਮਿੱਟੀ ਵਿਚ ਪੈਦਾ ਹੋਣ ਵਾਲੇ ਕੀੜਿਆਂ ਅਤੇ ਬਿਮਾਰੀਆਂ ਨੂੰ ਵੀ ਰੋਕਿਆ ਜਾ ਸਕਦਾ ਹੈ। ਇਸ .... (Read More)
ਰਾਜਵੀਰ ਜੀ, ਹਾੜੀ ਦੀ ਫ਼ਸਲ ਨੂੰ ਵੱਢਣ ਤੋਂ ਬਾਅਦ ਤੁਰੰਤ ਖੇਤ ਨੂੰ ਪਾਣੀ ਲਾਉਣਾ ਚਾਹੀਦਾ ਹੈ। ਇਸ ਤੋਂ ਬਾਅਦ ਖੇਤ ਨੂੰ ਹਲ ਨਾਲ ਵਾਹੋ ਅਤੇ ਫਿਰ ਸੁਹਾਗਾ ਫੇਰੋ। ਜ਼ਮੀਨ ਨੂੰ ਤਿੰਨ ਸਾਲਾਂ ਵਿਚ ਇਕ ਵਾਰੀ ਡੂੰਘਾਈ ਤੱਕ ਵਾਹੋ, ਇਸ ਤੋਂ ਸਦਾਬਹਾਰ ਨਦੀਨਾਂ ਦੀ ਰੋਕਥਾਮ ਵਿਚ ਮਦਦ ਮਿਲਦੀ ਹੈ ਅਤੇ ਇਸ ਨਾਲ ਮਿੱਟੀ ਵਿਚ ਪੈਦਾ ਹੋਣ ਵਾਲੇ ਕੀੜਿਆਂ ਅਤੇ ਬਿਮਾਰੀਆਂ ਨੂੰ ਵੀ ਰੋਕਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਭਾਰੀਆਂ ਜਮੀਨਾਂ ਵਿਚ ਤੋਤਾ ਹੱਲ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਧੰਨਵਾਦ।
Posted by Rajveer Singh
Punjab
08-03-2022 07:03 PM
ਰਾਜਵੀਰ ਜੀ, ਹਾੜੀ ਦੀ ਫ਼ਸਲ ਨੂੰ ਵੱਢਣ ਤੋਂ ਬਾਅਦ ਤੁਰੰਤ ਖੇਤ ਨੂੰ ਪਾਣੀ ਲਾਉਣਾ ਚਾਹੀਦਾ ਹੈ। ਇਸ ਤੋਂ ਬਾਅਦ ਖੇਤ ਨੂੰ ਹਲ ਨਾਲ ਵਾਹੋ ਅਤੇ ਫਿਰ ਸੁਹਾਗਾ ਫੇਰੋ। ਜ਼ਮੀਨ ਨੂੰ ਤਿੰਨ ਸਾਲਾਂ ਵਿਚ ਇਕ ਵਾਰੀ ਡੂੰਘਾਈ ਤੱਕ ਵਾਹੋ, ਇਸ ਤੋਂ ਸਦਾਬਹਾਰ ਨਦੀਨਾਂ ਦੀ ਰੋਕਥਾਮ ਵਿਚ ਮਦਦ ਮਿਲਦੀ ਹੈ ਅਤੇ ਇਸ ਨਾਲ ਮਿੱਟੀ ਵਿਚ ਪੈਦਾ ਹੋਣ ਵਾਲੇ ਕੀੜਿਆਂ ਅਤੇ ਬਿਮਾਰੀਆਂ ਨੂੰ ਵੀ ਰੋਕਿਆ ਜਾ ਸਕਦਾ ਹੈ। ਇਸ .... (Read More)
ਰਾਜਵੀਰ ਜੀ, ਹਾੜੀ ਦੀ ਫ਼ਸਲ ਨੂੰ ਵੱਢਣ ਤੋਂ ਬਾਅਦ ਤੁਰੰਤ ਖੇਤ ਨੂੰ ਪਾਣੀ ਲਾਉਣਾ ਚਾਹੀਦਾ ਹੈ। ਇਸ ਤੋਂ ਬਾਅਦ ਖੇਤ ਨੂੰ ਹਲ ਨਾਲ ਵਾਹੋ ਅਤੇ ਫਿਰ ਸੁਹਾਗਾ ਫੇਰੋ। ਜ਼ਮੀਨ ਨੂੰ ਤਿੰਨ ਸਾਲਾਂ ਵਿਚ ਇਕ ਵਾਰੀ ਡੂੰਘਾਈ ਤੱਕ ਵਾਹੋ, ਇਸ ਤੋਂ ਸਦਾਬਹਾਰ ਨਦੀਨਾਂ ਦੀ ਰੋਕਥਾਮ ਵਿਚ ਮਦਦ ਮਿਲਦੀ ਹੈ ਅਤੇ ਇਸ ਨਾਲ ਮਿੱਟੀ ਵਿਚ ਪੈਦਾ ਹੋਣ ਵਾਲੇ ਕੀੜਿਆਂ ਅਤੇ ਬਿਮਾਰੀਆਂ ਨੂੰ ਵੀ ਰੋਕਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਭਾਰੀਆਂ ਜਮੀਨਾਂ ਵਿਚ ਤੋਤਾ ਹੱਲ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਧੰਨਵਾਦ।
Posted by Navdeep Mittal
Haryana
08-03-2022 06:53 PM
ਨਵਦੀਪ ਜੀ, ਤ੍ਰਿਵੈਣੀ ਦਾ ਦਰਖ਼ਤ ਲਾਉਣ ਲਈ ਤੁਸੀ 3 ਮੀਟਰ ਡੂੰਘਾ ਟੋਇਆ ਪੁੱਟ ਕੇ ਉਸ ਨੂੰ ਮਿੱਟੀ ਅਤੇ ਰੂੜੀ ਦੀ ਬਰਾਬਰ ਮਾਤਰਾ ਨਾਲ ਭਰੋ , ਬੂਟਾ ਲਾਉਣ ਤੋਂ ਪਹਿਲਾਂ chlorpyriphos @1-2 ml /L ਪਾਣੀ ਦੇ ਹਿਸਾਬ ਨਾਲ ਪਾ ਸਕਦੇ ਹੋ ਜੀ। ਧੰਨਵਾਦ।

Posted by Lakhbeer hamad
Punjab
08-03-2022 06:13 PM
lakhbeer ji jehdi photo tusi bheji hai oh saaf nahi hai so photo nu dubara bhejo us hisab nal hi tuhanu sahi janakeri diti jawegi dhanwaad.

Posted by sukhvinder Singh
Punjab
08-03-2022 05:50 PM
Sukhvinder ji fatt lai pashu di khurak da pura dian rakho uss nu feed de nal khal deni suru kro ate fatplus powder ja fatmax powder 100gm rojana, Glactogog powder 30gm rojana dena suru kro ate her 3 mahinia badd pett de kiria wali dwai jrur deo.

Posted by Sidhu
Punjab
08-03-2022 05:42 PM
ਸਿੱਧੂ ਜੀ ਲੁਧਿਆਣੇ PAU ਵਿਖੇ ਕਿਸਾਨ ਮੇਲਾ 24-25 March ਦਾ ਹੈ ਧੰਨਵਾਦ।
Posted by yogesh Pratap Singh
Uttar Pradesh
08-03-2022 05:31 PM
योगेश जी, अगर आपकी मिट्टी का लड्डू बन रहा है तो उसमे नमी की मात्रा काफी अच्छी है , इसलिए आपको पानी देने की जरूरत नहीं है। धन्यवाद।

Posted by ਜਸਪਿੰਦਰ ਸਿੰਘ
Punjab
08-03-2022 05:13 PM
ਜਸਪਿੰਦਰ ਜੀ, ਬਠਿੰਡਾ ਵਿਚ ਕਿਸਾਨ ਮੇਲਾ 29 ਮਾਰਚ ਨੂੰ ਲੱਗ ਰਿਹਾ ਹੈ ਜੀ ਅਤੇ ਇਹ ਕਿਸਾਨ ਮੇਲਾ online mode ਰਾਹੀਂ ਹੀ ਲੱਗੇਗਾ ਜੀ। ਧੰਨਵਾਦ।

Posted by Gurdev singh
Punjab
08-03-2022 05:08 PM
ਜੇਕਰ ਤੁਸੀ ਦੇਸੀ ਤਰੀਕਾ ਵਰਤਣਾ ਹੈ ਤਾਂ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ, ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ, ਇਹ ਤੁਸੀ ਸਰੋਂ ਦੇ ਤੇਲ ਨਾਲੋਂ ਥੋੜਾ ਘੱਟ ਹੀ ਪਾਓ, ਕਿਉਕਿ ਡੀਜ਼ਲ ਜਾਂ ਮਿਟੀ ਦਾ ਤੇਲ ਜ਼ਿਆਦਾ ਪਾਉਣ ਨਾਲ ਪਸ਼ੂ ਨੂੰ ਨੁਕਸਾਨ ਹੁੰਦਾ ਹੈ, ਇਸਦੀ ਤੁਸੀ ਪਸ਼ੂ ਦੇ ਜਿਥੇ ਜ਼ਿਆਦਾ ਮੱਛਰ ਬੈਠਦਾ ਹੈ ਉਥੇ ਸਪਰੇ ਕ.... (Read More)
ਜੇਕਰ ਤੁਸੀ ਦੇਸੀ ਤਰੀਕਾ ਵਰਤਣਾ ਹੈ ਤਾਂ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ, ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ, ਇਹ ਤੁਸੀ ਸਰੋਂ ਦੇ ਤੇਲ ਨਾਲੋਂ ਥੋੜਾ ਘੱਟ ਹੀ ਪਾਓ, ਕਿਉਕਿ ਡੀਜ਼ਲ ਜਾਂ ਮਿਟੀ ਦਾ ਤੇਲ ਜ਼ਿਆਦਾ ਪਾਉਣ ਨਾਲ ਪਸ਼ੂ ਨੂੰ ਨੁਕਸਾਨ ਹੁੰਦਾ ਹੈ, ਇਸਦੀ ਤੁਸੀ ਪਸ਼ੂ ਦੇ ਜਿਥੇ ਜ਼ਿਆਦਾ ਮੱਛਰ ਬੈਠਦਾ ਹੈ ਉਥੇ ਸਪਰੇ ਕਰੋ ਇਸਦੀ ਮਾਲਿਸ਼ ਨਹੀਂ ਕਰਨੀ ਹੈ, ਇਸ ਨਾਲ ਮੱਛਰ ਤੋਂ ਰਾਹਤ ਮਿਲ ਜਾਵੇਗੀ

Posted by Jasbir singh
Punjab
08-03-2022 05:06 PM
ਜਸਬੀਰ ਜੀ ਜਦੋਂ ਕਣਕ ਨੂੰ ਦਾਣੇ ਪੈਣ ਲੱਗ ਜਾਨ ਉਦੋਂ ਜਿਆਦਾ ਤਾਪਮਾਨ ਤੋਂ ਬਚਾਉਣ ਲਈ ਮੌਸਮ ਦੇ ਹਿਸਾਬ ਨਾਲ ਅਖੀਰ ਮਾਰਚ ਤੱਕ ਪਾਣੀ ਲਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।

Posted by Gurdev singh
Punjab
08-03-2022 05:05 PM
ਗੁਰਦੇਵ ਜੀ ਇਹ ਪਤਿਆਂ ਉਪਰ ਫੰਗਸ ਵਾਲੀ ਬਿਮਾਰੀ ਦਾ ਹਮਲਾ ਹੈ ਇਸਦੇ ਲਈ ਤੁਸੀਂ carbendazim @ 2ਗਰਾਮ/ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਤੇ ਜਿਹੜੀਆਂ ਸੁੱਕੀਆਂ ਹੋਈਆਂ ਟਾਹਣੀਆਂ ਹਨ ਪੌਦੇ ਨਾਲੋਂ ਕੱਟ ਦਿਓ ਤੇ ਨਸ਼ਟ ਕਰ ਦਿਓ ਨਹੀਂ ਤਾਂ ਇਹ ਬਿਮਾਰੀ ਪੂਰੇ ਬੂਟੇ ਵਿਚ ਫੈਲ ਜਾਵੇਗੀ। ਧੰਨਵਾਦ।
Posted by ਲਖਵੀਰ ਸਿੰਘ ਖਾਲਸਾ
Punjab
08-03-2022 05:04 PM
ਲਖਵੀਰ ਜੀ, wheat grass ਬਣਾਉਣ ਲਈ ਆਮ ਕਣਕ ਦੇ ਬੀਜ ਨੂੰ ਹੀ ਉਗਾਇਆ ਜਾਂਦਾ ਹੈ ਅਤੇ ਬਿਜਾਈ ਤੋਂ 40-50 ਦਿਨ ਬਾਅਦ ਫਸਲ ਨੂੰ ਵੱਢ ਉਸ ਨੂੰ ਕੁੱਟ ਕੇ ਉਸਦਾ ਅਰਕ ਕੱਢ ਪੀ ਲਿਆ ਜਾਂਦਾ ਹੈ , ਜੋ ਕਿ ਸਿਹਤ ਲਈ ਕਾਫੀ ਚੰਗਾ ਹੁੰਦਾ ਹੈ। ਧੰਨਵਾਦ।

Posted by Gurdev singh
Punjab
08-03-2022 05:04 PM
ਗੁਰਦੇਵ ਜੀ ਇਹ ਜ਼ਿੰਕ ਦੀ ਕਮੀ ਲੱਗ ਰਹੀ ਹੈ ਇਸਦੇ ਲਈ ਤੁਸੀਂ zinc sulphate 21% @ 3-4ਗ੍ਰਾਮ/ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ।

Posted by Rampratap Sangwa
Rajasthan
08-03-2022 04:03 PM
Rampratap ji, aapke paudhe me leaf miner bimaari ke lakshan hai, iski rokthaam ke liye aap Dimehtoate@1-2ml/L paani ke hisaab se spray kar skate hai . Dhnyvaad .

Posted by Mahendra Kumar danwa
Rajasthan
08-03-2022 03:58 PM
Mahendra ji, mashroom kai parkaar ki hoti hai , jaise ki Button, Dhnigri, paddy straw, , milky . iski kheti shuru karne ke liye aapko ye pta hona chahiye ki aapke area me kis mushroom ki marketing achi hai . Iski kheti ke liye tarining karni bhi bhut jaroori hai , Training karne ke liye aap KVK Bikaner - 0151 2250944 se sampark kar sakte hai . Dhnyvaad .

Posted by chandrahas pradhan
Chattisgarh
08-03-2022 03:54 PM
चंद्रास जी, अश्वगंधा को चमत्कारी जड़ी बूटी के रूप में भी जाना जाता है, क्योंकि इससे बहुत सारी दवाइयां बनाई जा सकती हैं। बढ़िया निकास वाली रेतली दोमट या हल्की लाल मिट्टी, जिसका 7.5-8.0 pH हो, में उगाने पर अच्छे परिणाम देती है।Jawahar Asgand-20, Jawahar Asgand-134 ,अश्वगंधा की खेती के लिए जून-जुलाई के महीने में नर्सरी तैयार करें।रोपाई से पह.... (Read More)
चंद्रास जी, अश्वगंधा को चमत्कारी जड़ी बूटी के रूप में भी जाना जाता है, क्योंकि इससे बहुत सारी दवाइयां बनाई जा सकती हैं। बढ़िया निकास वाली रेतली दोमट या हल्की लाल मिट्टी, जिसका 7.5-8.0 pH हो, में उगाने पर अच्छे परिणाम देती है।Jawahar Asgand-20, Jawahar Asgand-134 ,अश्वगंधा की खेती के लिए जून-जुलाई के महीने में नर्सरी तैयार करें।रोपाई से पहले 10-20 टन रूड़ी की खाद, यूरिया 15 किलो और 15 किलो फासफोरस मिट्टी को पोषित करने के लिए डालें।अनावश्यक पानी और बारिश के साथ फसल को नुकसान होता है। यदि बारिश वाले दिन हो तो सिंचाई की आवश्यकता नहीं होती। पौधा 160-180 दिनों में पैदावार देना है। कटाई सूखे मौसम में करें, जब पत्ते सूख रहे हो और फल लाल संतरी रंग के हो जायें। कटाई हाथों से जड़ों को उखाड़कर या मशीन द्वारा बिना जड़ों को नुकसान पहुंचाए की जाती है।धन्यवाद।

Posted by अरविन्द पटेल
Madhya Pradesh
08-03-2022 03:52 PM
अरविन्द जी यह फ्रूट रॉट के लक्षण लग रहे है इसके लिए आप mancozeb@250 ग्राम को प्रति एकर के हिसाब से प्रयोग कर सकते है। धन्यवाद।
Posted by Aadarsh
Uttar Pradesh
08-03-2022 03:29 PM
आदर्श जी , आप साइलेज बनाने के लिए मक्का की खेती कर सकते है, मक्की की फसल लगाने के लिए उपजाऊ, अच्छे जल निकास वाली, मैरा और लाल मिट्टी जिसमें नाइट्रोजन की उचित मात्रा हो, जरूरी है।Naveen, Kanchan, Tarun इसकी अच्छी किस्में है। बिजाई के लिए 20 -25 /एकड़ बीज का प्रयोग करे। बिजाई मार्च के महीने में शुरू की जा सकती है। अच्छी उपज के लिए य.... (Read More)
आदर्श जी , आप साइलेज बनाने के लिए मक्का की खेती कर सकते है, मक्की की फसल लगाने के लिए उपजाऊ, अच्छे जल निकास वाली, मैरा और लाल मिट्टी जिसमें नाइट्रोजन की उचित मात्रा हो, जरूरी है।Naveen, Kanchan, Tarun इसकी अच्छी किस्में है। बिजाई के लिए 20 -25 /एकड़ बीज का प्रयोग करे। बिजाई मार्च के महीने में शुरू की जा सकती है। अच्छी उपज के लिए यूरिया 52-110 किलो, SSP 100-160 किलो, और पोटाश 16 MOP प्रति एकड़ में डालें। silking शुरू हो जाने पर , बिजाई 60 -65 दिन बाद फसल की कटाई कर ले। धन्यवाद।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image




















.jpg)


