Posted by Rajveer Singh
Punjab
10-03-2022 08:12 AM
ਤੁਸੀ ਇਸ ਨੂੰ Ifer H injection 5ml ਰੋਜਾਨਾ ਇੱਕ ਇੱਕ ਦਿਨ ਦੇ ਫਰਕ ਨਾਲ ਲਗਵਾਓ ਅਤੇ ਇਸਦੇ ਨਾਲ ਨਾਲ ਉਸ ਨੂੰ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 250 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ.

Posted by Shankar Lal Gurjar
Rajasthan
10-03-2022 07:43 AM
shankar ji yadhi aap bkriyon bhedon ke lie market feed paryog karna chahate hain to aap unki aayu ke hisab se feed laa skte hai kyonki market me alg alg trh ki feed alg agl company ki aati hai aap koi bhi paryog kar skte hain.
Posted by Gurpreet singh
Punjab
10-03-2022 06:30 AM
Gurpreet ji, is mahine vich tuci sdabahar bhaav ki sara saal hre rehn vaale fal lgaa sakde ho ji jive ki Kinnow jaati de boote, mango , chiku , loquat , paapya aadi . kirpa kar ke ih dasso ki tuci ihna vicho kihda fal laona chahunde ho ta jo tuhaanu us fal baare saari jaakari ditti jaa ske . Dhanwaad
Posted by ਗੁਰਜੀਤ ਸਿੰਘ ਮਾਨ
Punjab
10-03-2022 05:08 AM
ਗੁਰਜੀਤ ਜੀ ਇਸਦੇ ਲਈ ਤੁਸੀ ਨਜ਼ਦੀਕੀ ਸਰਕਾਰੀ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਉਥੇ ਨਹੀਂ ਹੈ ਫਿਰ ਤੁਸੀ ਮੈਡੀਕਲ ਸਟੋਰ ਤੋਂ ਆਪਣੇ ਜਾਨਵਰਾਂ ਦੇ ਹਿਸਾਬ ਨਾਲ ਲਿਆ ਸਕਦੇ ਹੋ ਅਤੇ ਲਗਵਾ ਸਕਦੇ ਹੋ ਇਹ ਤੁਸੀ ਸਪੈਸ਼ਲ ਮੰਗਵਾ ਕੇ ਜਾਨਵਰਾਂ ਨੂੰ ਲਗਵਾ ਸਕਦੇ ਹੋ ਧੰਨਵਾਦ

Posted by Manveer
Rajasthan
10-03-2022 01:33 AM
Manveer ji Agar aap avishaan sheep lena chahte hai to aap Dr P Mina 7597104404 ( ICAR-Central Sheep and Wool Research Institute RJ ) se samparak kar sakte hai. Thank you.

Posted by Manvir Singh
Punjab
09-03-2022 09:48 PM
manvir ji pattean di photo bhejo jihna upar keedean ne hamla kita hai us hisab nal hi tuhanu sahi jankari diti ja sakdi hai. dhanwaad.

Posted by inderpal
Punjab
09-03-2022 09:27 PM
Inderpal ji uss nu Bovimin-b Ultra powder 100gm rojana, ovumin advance tablet rojana 1 goli deo ate 21 din tak dinde rho jiss nal sarir di kami purri howegi ate khull ke heat vich aa jawegi.

Posted by Gursewak Singh
Punjab
09-03-2022 09:18 PM
ਗੁਰਸੇਵਕ ਜੀ , ਤੁਸੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਕਿਸਮਾਂ ਵਾਲੀ ਸਬਜ਼ੀਆਂ ਦੀ ਕਿੱਟ ਆਪਣੇ ਨਜਦੀਕੀ KVK - Krishi Vigyan Kendra, Mallewal Road,Distt. Ferozepur-01632279517 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।

Posted by Gursewak Singh
Punjab
09-03-2022 09:13 PM
ਗੁਰਸੇਵਕ ਜੀ ਜੈਵਿਕ ਕੀਟਨਾਸ਼ਕ ਵਿਚ ਤੁਸੀਂ ਮੁਖ ਤੋਰ ਤੇ ਨਿਮ ਵਾਲੀ ਸਪਰੇ ਦੀ ਵਰਤੋਂ ਕਰ ਸਕਦੇ ਹੋ ਜਾ ਫੇਰ ਸੁੰਡੀਆਂ ਦੀ ਰੋਕਥਾਮ ਲਈ trichogramma ਦੀ ਵਰਤੋ ਵੀ ਕਰ ਸਕਦੇ ਹੋ। ਇਹ trichogramma ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪ੍ਰਾਪਤ ਕਰ ਸਕਦੇ ਹੋ। ਧੰਨਵਾਦ।

Posted by Gursewak Singh
Punjab
09-03-2022 09:11 PM
ਗੁਰਸੇਵਕ ਜੀ, ਫਿਲਹਾਲ ਸੋਲਰ ਮੋਟਰ ਕੁਨੈਕਸ਼ਨ ਵਾਲੀ ਸਕੀਮ ਨਹੀਂ ਚੱਲ ਰਹੀ ਜਦੋ ਵੀ ਕੁਨੈਕਸ਼ਨਾਂ ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਤਾ apeda.gov.in ਜਾਂ ਅਖਬਾਰਾਂ ਵਿਚ ਇਸ ਸੰਬੰਧੀ ਇਸ਼ਤਿਹਾਰ ਜਾਰੀ ਕੀਤੇ ਜਾਂਦੇ ਹਨ ਜਿਸ ਵਿਚ ਸਬਸਿਡੀ ਸੰਬੰਧਿਤ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਜੀ। ਧੰਨਵਾਦ।

Posted by Satveer Singh
Punjab
09-03-2022 09:02 PM
ਸਤਵੀਰ ਜੀ ਬਹਾਰ ਰੁੱਤ ਵਿਚ ਨਦੀਨਾਂ ਦੀ ਰੋਕਥਾਮ ਲਈ atrazin @ 500ਗ੍ਰਾਮ ਨੂੰ 10 ਦਿਨ ਦੇ ਅੰਦਰ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਹ ਮੁਖ ਤੋਰ ਤੇ ਚੋੜੇ ਪਤੇ ਵਾਲੇ ਜਿਵੇਂ ਇਟਸਿਟ ਦੀ ਰੋਕਥਾਮ ਕਰਦੀ ਹੈ। ਧੰਨਵਾਦ।
Posted by sukhdev Singh
Punjab
09-03-2022 08:31 PM
ਗੁਰਭੇਜ ਜੀ ਤੁਸੀ ਉਸ ਨੂੰ Mammidium powder 50gm ਰੋਜਾਨਾ ਅਤੇ Buffzon powder 50gm ਰੋਜਾਨਾ ਦਿਓ ਅਤੇ ਉਸ ਨੂੰ ਹਫਤੇ ਵਿੱਚ 2 ਵਾਰ 20 ਤੋਂ 25gm ਤੱਕ ਮੀਠਾ ਸੋਡਾ ਵੀ ਜਰੂਰ ਦਿਓ ਅਤੇ ਹਰ 3 ਮਹੀਨੇ ਬਾਅਦ ਉਸ ਨੂੰ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਜਰੂਰ ਦਿਓ
Posted by Mandeep Singh
Punjab
09-03-2022 08:18 PM
Mandeep ji nhi ji iss nu dubara AI di lodd nhi hai ehh pashu di heat khtm hon ton badd kai gawan blood sutt dindia hai isda koi chakar nhi hai dhanwad.
Posted by Abhinav singh
Uttar Pradesh
09-03-2022 08:11 PM
अभिनव जी भिंडी के लिए रेतली से चिकनी मिट्टी सबसे अच्छी होती है, इसकी आप vro6,vro 5, I.I.V.R 10, parbhani kranti किस्म की बिजाई कर सकते हैं, इसकी बिजाई आप जून जुलाई (6kg बीज) और मार्च के महीने में 10kg बीज प्रति एकड़ के हिसाब से प्रयोग कर सकते हैं। 90kg यूरिया, 100kg SSP, 35kg Murate of potash प्रति एकड़ के हिसाब से प्रयोग करें, गर्मियों में 5 से 6 दिन बाद सिंचाई करें .... (Read More)
अभिनव जी भिंडी के लिए रेतली से चिकनी मिट्टी सबसे अच्छी होती है, इसकी आप vro6,vro 5, I.I.V.R 10, parbhani kranti किस्म की बिजाई कर सकते हैं, इसकी बिजाई आप जून जुलाई (6kg बीज) और मार्च के महीने में 10kg बीज प्रति एकड़ के हिसाब से प्रयोग कर सकते हैं। 90kg यूरिया, 100kg SSP, 35kg Murate of potash प्रति एकड़ के हिसाब से प्रयोग करें, गर्मियों में 5 से 6 दिन बाद सिंचाई करें बिजाई के 60 से 70 दिन के बाद तोड़ने के लिए तैयार हो जाती है। धन्यवाद
Posted by Syed Shahabudddin
Uttar Pradesh
09-03-2022 07:41 PM
सईद जी, सेब की ज्यादातर किस्मे dioecious होती हैं और इसलिए एक पौधे की flowering से फल कम ही आता है। एक pollinator पौधा लगाना काफी जरूरी रहता है। धन्यवाद।

Posted by aniket raghuwanshi
Madhya Pradesh
09-03-2022 07:33 PM
Aniket ji kripya aap btaye ke aapke paas jameen kitni hai taki aapko uske hisab se guide kiya ja sake ke aapke liye best konsa hai.dhanywad

Posted by Takat Singhyadav
Rajasthan
09-03-2022 06:50 PM
यादव जी कृप्या आप अपना सवाल विस्तार से पूछें आप इस एप में पशुपालन और खेतीबाड़ी से संबंधित किसी भी समस्या की जानकारी ले सकते है और माहिरों से सीधा अपना सवाल पूछ सकते है धन्यवाद।

Posted by ਜਸ ਘੁਮਾਣ
Punjab
09-03-2022 06:47 PM
Ghuman ji tuci hun kanak nu pakan ton badd katai krke turri bnna ke khilaa skde ho kyuki kanak jyada vdhia thodi hari de skde ho ja badd vich turri bnaa ke deo dhanwad.
Posted by Tejpal singh Brar
Punjab
09-03-2022 06:35 PM
Tajpal ji ehh hf nasal da semen hai ate isda 25-27 litre tak record hai.
Posted by Tejpal singh Brar
Punjab
09-03-2022 06:30 PM
Tejpal ji ehh hf cross nasal di hai tuci iss nu hf nasal da semen bhrwa skde ho iss nu tuci 15-18 litre record wala bhrwao jiss nal holi holi tuci nasal vich sudhar kr skde ho.
Posted by Anirudh
Rajasthan
09-03-2022 05:32 PM
अनिरुद्ध जी इस साइलेज की अच्छी क्वालिटी है आप इसे पशुओ को खिला सकते हैं।

Posted by sukhwinder singh
Punjab
09-03-2022 04:39 PM
Sukhwinder ji tusi bajra diya kisma jive PCB 1, PHBF 1 di bijayi kar sakde han. Dhanwad.

Posted by sukhvinder Singh
Punjab
09-03-2022 04:06 PM
Sukhvinder ji kirpa karke tusi eh daso ki es product di varto kis fasal te kis lyi krni chaunde han ta jo ose hisab nal sahi jankari diti ja sake. Vaise thiamethoxam 30% FS ( liquid) di varto bijayi samay seed treatment lyi kiti jandi hai. Te isdi dose 1-1.5ml prati 1kg seed de hisab nal kti jandi hai.
Posted by Keshav Pathak
Chattisgarh
09-03-2022 03:58 PM
कुबेराक्षी का पौधा आप नीचे दिए गए लिंक पर जा कर खरीद सकते है
https://www.amazon.in/-/hi/Urban-Plant-%E0%A4%95%E0%A5%81%E0%A4%AC%E0%A5%87%E0%A4%B0%E0%A4%BE%E0%A4%95%E0%A5%8D%E0%A4%B7%E0%A5%80-%E0%A4%AA%E0%A5%8D%E0%A4%B2%E0%A4%BE%E0%A4%82%E0%A4%9F-%E0%A4%95%E0%A5%8D%E0%A4%B0%E0%A4%B8%E0%A5%81%E0%A4%B2%E0%A4%BE/dp/B09PBZFH32
धन्यवाद्।
Posted by Nirbhay singh
Bihar
09-03-2022 03:27 PM
निर्भय जी कृपया आप पौधे की नज़दीक की फोटो भेजे जिस में लक्षण दिखाई दे ता जो आपको उसके हिसाब से सही जानकारी दे सके। धन्यवाद।

Posted by yadwinder singh
Punjab
09-03-2022 03:25 PM
10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ

Posted by pawan nagpal
Punjab
09-03-2022 03:23 PM
ਫੀਡ ਤਿਆਰ ਲਈ ਮੱਕੀ/ਕਣਕ 33 ਕਿਲੋ, ਸੋਇਆਬੀਨ 15 ਕਿਲੋ, ਸਰੋਂ ਦੀ ਖਲ 10 ਕਿਲੋ , ਚੌਲਾਂ ਦੀ ਪਾਲਿਸ਼ 11 ਕਿਲੋ, ਚੋਕਰ 05 ਕਿਲੋ , ਤੇਲ ਰਹਿਤ ਚੌਲਾਂ ਦੀ ਪਾਲਿਸ਼ 17 ਕਿਲੋ , ਸੀਰਾ 05 ਕਿਲੋ , ਧਾਤਾਂ ਦਾ ਮਿਸ਼ਰਣ 02 ਕਿਲੋ, ਲੂਣ 02 ਕਿਲੋ , ਵਿਟਾਮਿਨ ਏ, ਡੀ 05 ਗ੍ਰਾਮ. ਇਹ ਸਾਰਾ ਕੁੱਝ ਮਿਕਸ ਕਰਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਬਾਕੀ ਇਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਸਮੇਂ ਸਮੇਂ ਤੇ ਪੇਟ ਦੇ ਕੀੜਿਆਂ ਵਾਲੀ ਦਵਾ.... (Read More)
ਫੀਡ ਤਿਆਰ ਲਈ ਮੱਕੀ/ਕਣਕ 33 ਕਿਲੋ, ਸੋਇਆਬੀਨ 15 ਕਿਲੋ, ਸਰੋਂ ਦੀ ਖਲ 10 ਕਿਲੋ , ਚੌਲਾਂ ਦੀ ਪਾਲਿਸ਼ 11 ਕਿਲੋ, ਚੋਕਰ 05 ਕਿਲੋ , ਤੇਲ ਰਹਿਤ ਚੌਲਾਂ ਦੀ ਪਾਲਿਸ਼ 17 ਕਿਲੋ , ਸੀਰਾ 05 ਕਿਲੋ , ਧਾਤਾਂ ਦਾ ਮਿਸ਼ਰਣ 02 ਕਿਲੋ, ਲੂਣ 02 ਕਿਲੋ , ਵਿਟਾਮਿਨ ਏ, ਡੀ 05 ਗ੍ਰਾਮ. ਇਹ ਸਾਰਾ ਕੁੱਝ ਮਿਕਸ ਕਰਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਬਾਕੀ ਇਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਸਮੇਂ ਸਮੇਂ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਜਰੂਰ ਦਿਓ..
Posted by sukhjinder singh
Punjab
09-03-2022 03:22 PM
ਸੁਖਜਿੰਦਰ ਜੀ ਸਾਨੂੰ ਇਹ ਦੱਸੋ ਵੀ ਤੁਸੀਂ ਪਹਿਲਾਂ ਸਰੋਂ ਨੂੰ ਕਿਹੜੀ ਕਿਹੜੀ ਖਾਦ ਪਾ ਚੁਕੇ ਹੋ ਅਤੇ ਕਿੰਨੀ ਮਾਤਰਾ ਵਿਚ।ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।

Posted by Prathviraj
Madhya Pradesh
09-03-2022 03:08 PM
Prathviraj ji, sandalwood Ka plant lene ke liye aap Arun Khurmi- 9878123123 ji se sampark kar sakte hai . Dhnyvaad

Posted by Gursewak Singh
Punjab
09-03-2022 03:03 PM
ਗੁਰਸੇਵਕ ਜੀ ਜੈਵਿਕ ਕੀਟਨਾਸ਼ਕ ਬਣਾਉਣ ਲਈ ਤੁਸੀਂ 10 ਲੀਟਰ ਗਾਂ ਦਾ ਮੂਰਤ, 2-3ਕਿੱਲੋ ਤਿੱਖੀ ਹਰੀ ਮਿਰਚ, 1 ਕਿੱਲੋ ਲਸਣ, 5 ਕਿੱਲੋ ਨਿੰਮ , ਧਤੁਰਾ ਜਾਂ ਅੱਕ ਦੇ ਪੱਤੇ ਕੁੱਟ ਕੇ ਲੱਕੜੀ ਨਾਲ ਚੰਗੀ ਤਰ੍ਹਾਂ ਘੋਲੋ ਤੇ ਫਿਰ ਬਰਤਨ ਨੂੰ ਢੱਕ ਕੇ ਉਬਾਲ ਲਉ। ਇਸ ਨੂੰ 48 ਘੰਟੇ ਤੱਕ ਠੰਡਾ ਕਰਕੇ ਕੱਪੜਾ ਸ਼ਾਣ ਕਰਕੇ 100 ਲੀਟਰ ਪਾਣੀ ਵਿੱਚ 2 ਤੋਂ 2-5 ਲੀਟਰ ਪਾ ਕੇ ਸਪਰੇਅ ਕਰ ਸਕਦੇ ਹਨ । ਧੰਨਵਾਦ।

Posted by Mohabbat
Punjab
09-03-2022 03:00 PM
ਸ਼੍ਰੀਮਾਨ ਜੀ , ਕਈ ਫ਼ਸਲੀ ਚੱਕਰ ਅਜਿਹੇ ਹਨ ਜਿਸ ਨਾਲ ਤੁਸੀ 3 ਫਸਲਾਂ ਇਕ ਸਾਲ ਵਿਚ ਲੈ ਸਕਦੇ ਹੋ ਜਿਵੇ ਕਿ : ਕਣਕ -ਮੂੰਗੀ - ਝੋਨਾ ਅਤੇ ਕਣਕ - ਮੂੰਗੀ - ਮੱਕੀ ਅਤੇ ਆਲੂ - ਮੱਕੀ - ਝੋਨਾ ਆਦਿ ਇਸ ਤੋਂ ਇਲਾਵਾ ਜੇ ਤੁਸੀ ਸਬਜ਼ੀਆਂ ਦੀ ਖੇਤੀ ਕਰੋ ਤਾ 3 ਤੋਂ ਵੱਧ ਫਸਲਾ ਵੀ ਇੱਕ ਸਾਲ ਵਿਚ ਲਈਆਂ ਜਾ ਸਕਦੀਆਂ ਹਨ। ਧੰਨਵਾਦ।

Posted by Gursewak Singh
Punjab
09-03-2022 03:00 PM
ਗੁਰਸੇਵਕ ਜੀ , ਸਿਓਂਕ ਦੀ ਬਿਨਾਂ ਕਿਸੇ ਕੀਟਨਾਸ਼ਕ ਦੀ ਵਰਤੋਂ ਕਰੇ ਤੁਸੀ ਯੂਨੀਵਰਸਿਟੀ ਵੱਲੋ ਸਿਫਾਰਿਸ਼ ਕੀਤੇ ਸਿਓਂਕ ਟ੍ਰੈਪ ਦੀ ਵਰਤੋਂ ਕਰ ਕੇ ਇਸ ਦੀ ਰੋਕਥਾਮ ਕਰ ਸਕਦੇ ਹੋ ਜੀ। ਧੰਨਵਾਦ।

Posted by Sarwan singh
Punjab
09-03-2022 02:58 PM
ਤੁਸੀ ਇਸਦੇ ਲਈ ਇਹ ਦੇਸੀ ਤਰੀਕਾ ਵਰਤ ਸਕਦੇ ਹੋ ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਅਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਅਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 25 ਗ੍ਰਾਮ ਰੋਜਾਨਾ ਦਿਓ.

Posted by satnam
Punjab
09-03-2022 02:57 PM
Satnam ji tuci uss nu livertonic dinde rho ate uss nu Biotrim inj. 15ml, Amoxirum tablet 1-1 goli swere sham deo ate kiria walia goli nu den ton 21 din badd dubara pet de kiria lai Zenvet bolus deo ate jddo mokk changi thik ho jawe fir 10-15 din badd vdhia mineral mixture 50gm rojana dena suru kro jiss nal sarir di kami puri howegi ate sme te heat vich awegi.

Posted by jagjeet singh
Punjab
09-03-2022 02:43 PM
Jagjeet ji photo vich product da nam nahi dis reha, kirpa karke tusi product da pura nam daso ja clear photos bhejo jis vich ehde bare kuj detail diti hove ta jo ose hisab nal sahi jankari diti ja sake. Vaise v jiri vich vadhu da material paun di jrurat nahi hai. Filhal tusi sab to pehla apni zameen te pani di testing krao te report de hisab nal khada di varto kro. Je thode kol tym hai ta kanak vadan to baad jantar di bijayi karo. Te jhona laun to pehla jantar nu zameen vich vaah deo. Is nal tuhadi zameen di upjao shakti vadhu gi te soil v vdya hou jis nal fasal vich inputs ghatu ga te fasal de jhad da vich v fark pave ga. Dhanwad.
Posted by Rajveer Singh
Punjab
09-03-2022 02:29 PM
ਰਾਜਵੀਰ ਜੀ, ਖਾਦਾਂ ਦੀ ਸਹੀ ਵਰਤੋਂ ਲਈ ਵੈਸੇ ਤਾ ਮਿੱਟੀ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ ਅਤੇ ਉਸ ਹਿਸਾਬ ਨਾਲ ਹੀ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ , ਵੈਸੇ ਪੋਟਾਸ਼ ਖਾਦ ਬਿਜਾਈ ਵੇਲੇ ਹੀ ਪਾਉਣੀ ਚਾਹੀਦੀ ਹੈ ਅਤੇ ਜੇ ਸਲਫਰ ਤੱਤ ਦੀ ਕਮੀ ਹੋਵੇ ਤਾ DAP ਦੀ ਜਗਾਹ SSP ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਇਹ ਵੀ ਬਿਜਾਈ ਵੇਲੇ ਹੀ ਪਾਉਣੀ ਚਾਹੀਦੀ ਹੈ। ਧੰਨਵਾਦ।
Posted by Amrit singh
Punjab
09-03-2022 02:15 PM
ਅੰਮ੍ਰਿਤ ਜੀ, ਮੇਥੀ ਨੂੰ ਕੱਟਣ ਤੋਂ ਬਾਅਦ ਇਸ ਨੂੰ ਧੋ ਕੇ ਪਤਲੀ ਪਰਤ ਵਿਚ ਖਿਲਾਰ ਕੇ ਧੁੱਪ ਵਿਚ ਸੁਕਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਜੇ ਤੁਹਾਡੇ ਕੋਲ drier ਦੀ ਸੁਵਿਧਾ ਉਪਲੱਬਧ ਹੈ ਤਾ ਉਸ ਵਿਚ ਵੀ ਮੇਥੀ ਨੂੰ ਸੁਕਾਇਆ ਜਾ ਸਕਦਾ ਹੈ ਜੀ। ਧੰਨਵਾਦ।
Posted by Amrit singh
Punjab
09-03-2022 01:44 PM
ਅੰਮ੍ਰਿਤ ਜੀ ਅਦਰਕ ਦੀ ਬਿਜਾਈ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ। ਇਸ ਦੀਆ ਕਿਸਮਾਂ ਜਿਵੇ IISR Varada, IISR Mahima, Karthika, Suprabha ਆਦਿ ਹਨ। ਬਿਜਾਈ ਸਮੇਂ ਪੌਦਿਆਂ ਵਿੱਚ 15-20 ਸੈ.ਮੀ. ਕਤਾਰਾਂ ਦੀ ਦੂਰੀ ਅਤੇ ਇੱਕ ਪੌਦੇ ਤੋਂ ਦੂਜੇ ਪੌਦੇ ਦੀ ਦੂਰੀ 30 ਸੈ.ਮੀ. ਹੋਣੀ ਚਾਹੀਦੀ ਹੈ।ਬਿਜਾਈ ਲਈ 480-720 ਕਿੱਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰ ਸਕਦੇ ਹਨ।ਬਿਜਾਈ ਤੋਂ ਪਹਿਲਾਂ ਗੰਢੀਆਂ ਨੂੰ ਮੈਨਕੋਜ਼ੇਬ 3 ਗ੍ਰਾਮ ਪ੍.... (Read More)
ਅੰਮ੍ਰਿਤ ਜੀ ਅਦਰਕ ਦੀ ਬਿਜਾਈ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ। ਇਸ ਦੀਆ ਕਿਸਮਾਂ ਜਿਵੇ IISR Varada, IISR Mahima, Karthika, Suprabha ਆਦਿ ਹਨ। ਬਿਜਾਈ ਸਮੇਂ ਪੌਦਿਆਂ ਵਿੱਚ 15-20 ਸੈ.ਮੀ. ਕਤਾਰਾਂ ਦੀ ਦੂਰੀ ਅਤੇ ਇੱਕ ਪੌਦੇ ਤੋਂ ਦੂਜੇ ਪੌਦੇ ਦੀ ਦੂਰੀ 30 ਸੈ.ਮੀ. ਹੋਣੀ ਚਾਹੀਦੀ ਹੈ।ਬਿਜਾਈ ਲਈ 480-720 ਕਿੱਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰ ਸਕਦੇ ਹਨ।ਬਿਜਾਈ ਤੋਂ ਪਹਿਲਾਂ ਗੰਢੀਆਂ ਨੂੰ ਮੈਨਕੋਜ਼ੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਸੋਧੋ। ਗੰਢੀਆਂ ਨੂੰ 30 ਮਿੰਟਾਂ ਲਈ ਘੋਲ ਵਿੱਚ ਡੋਬੋ। ਇਸ ਨਾਲ ਗੰਢੀਆਂ ਨੂੰ ਉੱਲੀ ਤੋਂ ਬਚਾਇਆ ਜਾ ਸਕਦਾ ਹੈ। ਸੋਧਣ ਤੋਂ ਬਾਅਦ ਗੰਢੀਆਂ ਨੂੰ 3-4 ਘੰਟਿਆਂ ਲਈ ਛਾਂਵੇ ਸੁਕਾਓ। ਖੇਤ ਦੀ ਤਿਆਰੀ ਸਮੇਂ ਮਿੱਟੀ ਵਿੱਚ 150 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ। ਨਾਇਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 10 ਕਿਲੋ (60 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 10 ਕਿਲੋ (16 ਕਿਲੋ ਮਿਊਰੇਟ ਆਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ। ਪੋਟਾਸ਼ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ। ਨਾਇਟ੍ਰੋਜਨ ਦੀ ਮਾਤਰਾ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡੋ। ਪਹਿਲਾ ਹਿੱਸਾ ਬਿਜਾਈ ਤੋਂ 75 ਦਿਨ ਬਾਅਦ ਅਤੇ ਬਾਕੀ ਬਚਿਆ ਹਿੱਸਾ ਬਿਜਾਈ ਤੋਂ 3 ਮਹੀਨੇ ਬਾਅਦ ਪਾਓ।ਇਹ ਫਸਲ 8 ਮਹੀਨਿਆਂ ਵਿੱਚ ਪੁਟਾਈ ਲਈ ਤਿਆਰ ਹੋ ਜਾਂਦੀ ਹੈ। ਜੇਕਰ ਫਸਲ ਦੀ ਵਰਤੋਂ ਮਸਾਲੇ ਬਣਾਉਣ ਲਈ ਕਰਨੀ ਹੋਵੇ ਤਾਂ 6 ਮਹੀਨੇ ਬਾਅਦ ਪੁਟਾਈ ਕਰੋ ਅਤੇ ਜੇਕਰ ਨਵੇਂ ਉਤਪਾਦ ਬਣਾਉਣ ਲਈ ਵਰਤੋਂ ਕਰਨੀ ਹੋਵੇ ਤਾਂ ਫਸਲ ਦੀ ਪੁਟਾਈ 8 ਮਹੀਨੇ ਬਾਅਦ ਕਰੋ। ਧੰਨਵਾਦ।

Posted by devi lal
Haryana
09-03-2022 01:24 PM
प्याज की फसल में खरपतवार नियंत्रण करने के लिए जब प्याज़ 15 दिन से ज्यादा हो जाये कोई भी स्प्रे करने की सिफारिश नहीं की जाती। लहसुन की आप फोटो भेजे उस हिसाब से ही आपको सही सकती है क्युकी पते पीले होने के कई कारन होते है और यह भी बताये की लहसुन को कौन सी खाद कितनी मात्रा में डाली है। धन्यवाद्

Posted by Nitin Thakur
Himachal Pradesh
09-03-2022 01:15 PM
नितिन जी कृपया अपना सवाल विस्तार से बताएं कि आप किस के बारे में जानकारी लेना चाहते हैं ताकि आपको उसके हिसाब से जानकारी दी जा सके। धन्यवाद

Posted by ਗੁਰਮੇਲ ਸਿੰਘ
Punjab
09-03-2022 01:13 PM
ਗੁਰਮੇਲ ਜੀ, ਜੇ ਤੁਸੀ ਹਾੜੀ ਦੀ ਫ਼ਸਲ ਨੂੰ ਸਿਫਾਰਿਸ਼ ਕੀਤੀ DAP ਦੀ ਮਾਤਰਾ ਪਾਈ ਸੀ ਤਾ ਝੋਨੇ ਦੀ ਫ਼ਸਲ ਨੂੰ DAP ਜਾ SSP ਪਾਉਣ ਦੀ ਲੋੜ ਨਹੀਂ ਜੀ , ਜ਼ਿੰਕ ਦੀ ਤੁਹਾਡੀ ਮਿੱਟੀ ਵਿਚ ਕਮੀ ਦਰਸਾਈ ਗਈ ਹੈ ਇਸ ਲਈ ਤੁਸੀ ਕੱਦੂ ਕਰਨ ਸਮੇ ਜ਼ਿੰਕ ਸਲਫੇਟ 21% @ 25 kg /ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਅਤੇ ਅਤੇ ਹਰੀ ਖਾਦ ਦੀ ਵਰਤੋਂ ਵੀ ਤੁਸੀ ਕਰ ਸਕਦੇ ਹੋ ਕਿਉਕਿ ਇਸ ਨਾਲ ਜਮੀਨ ਦੇ ਜੈਵਿਕ ਮਾਦੇ ਵਿਚ ਵਾਧਾ ਹੁੰਦਾ ਹੈ। .... (Read More)
ਗੁਰਮੇਲ ਜੀ, ਜੇ ਤੁਸੀ ਹਾੜੀ ਦੀ ਫ਼ਸਲ ਨੂੰ ਸਿਫਾਰਿਸ਼ ਕੀਤੀ DAP ਦੀ ਮਾਤਰਾ ਪਾਈ ਸੀ ਤਾ ਝੋਨੇ ਦੀ ਫ਼ਸਲ ਨੂੰ DAP ਜਾ SSP ਪਾਉਣ ਦੀ ਲੋੜ ਨਹੀਂ ਜੀ , ਜ਼ਿੰਕ ਦੀ ਤੁਹਾਡੀ ਮਿੱਟੀ ਵਿਚ ਕਮੀ ਦਰਸਾਈ ਗਈ ਹੈ ਇਸ ਲਈ ਤੁਸੀ ਕੱਦੂ ਕਰਨ ਸਮੇ ਜ਼ਿੰਕ ਸਲਫੇਟ 21% @ 25 kg /ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਅਤੇ ਅਤੇ ਹਰੀ ਖਾਦ ਦੀ ਵਰਤੋਂ ਵੀ ਤੁਸੀ ਕਰ ਸਕਦੇ ਹੋ ਕਿਉਕਿ ਇਸ ਨਾਲ ਜਮੀਨ ਦੇ ਜੈਵਿਕ ਮਾਦੇ ਵਿਚ ਵਾਧਾ ਹੁੰਦਾ ਹੈ। ਧੰਨਵਾਦ।

Posted by ਕੋਮਲਪ੍ਰੀਤ ਸਿੰਘ
Punjab
09-03-2022 12:47 PM
ਕੋਮਲਪ੍ਰੀਤ ਜੀ ਇਹ ਐਚ ਐੱਫ ਨਸਲ ਦਾ ਸੀਮਨ ਹੈ ਅਤੇ ਇਸਦਾ ਲਗਭਗ 40 ਤੋਂ 42 ਲੀਟਰ ਤੱਕ ਰਿਕਾਰਡ ਹੋ ਸਕਦਾ ਹੈ
Posted by manpreet singh
Punjab
09-03-2022 12:32 PM
Manpreet ji, je Anjeer nu 5x5 m di doori te laya jaave ta ik acre vich is de takreebn 160 plants lag jande han ji . Dhanwad .
Posted by Neeraj Rathi
Uttar Pradesh
09-03-2022 12:26 PM
नीरज जी, कृप्या आप हमें ये बताऐ की आपके पौधे में क्या दिक्कत आ रही है , अगर आपको किसी बिमारी या कीट के लक्षण दिखाई दे रहे है तो आप पौधे की फोटो नजदीक से भेज सकते है। धन्यवाद।

Posted by Harmander Singh Brar
Punjab
09-03-2022 11:56 AM
Harmander ji je tusi 60 dinna vali mungi di bijayi karni hai ta tusi SML 1827, SML 832 di bijayi kar sakde han. Esdi bijayi da sahi samay 20 march- 10 april mahine da hunda hai. Isdi bijayi akhir april tak v kar sakde han. Duji kisam tusi ML 1808 di bijayi kar sakde han. Isdi bijayi da sahi sama july da hai. Eh kisma takreeban 70-72 dinna vich tyar hundi hai. Tusi achar lyi makki diya kisma jive J 1007, J 1006, African tall di bijayi kar sakde han. Dhanwad.
Posted by Sanjay Kumar
Uttar Pradesh
09-03-2022 11:53 AM
Sanjay ji, aap makka, jwaar , napier bajra , bajra aadi chaare vaale faslo ki bijai is mahine me kar sakte hai . Dhnyvaad .

Posted by Harmander Singh Brar
Punjab
09-03-2022 11:50 AM
Harmander ji, moongi di star 444 kisam di bijai 10 april tak poori kar laini chahidi hai ji . Dhanwaad .
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image




















