Experts Q&A Search

Posted by Balvir Singh Mann
Punjab
12-03-2022 02:18 PM
Punjab
03-15-2022 12:45 PM
Balvir ji tuc cheeku diyan kisman jive Kalipatti,Cricket Ball di bijai kar sakde ho isdi bijai de layi tuc roodi di khaad ya vermicompost di varto karo isto ilava jekar tuc vadhia kisam de boote laine han ta tuc pinjore to laike aa sakde ho.
Posted by Rajesh kumar
Punjab
12-03-2022 02:15 PM

Punjab
03-14-2022 11:55 AM
ਹਾਂਜੀ ਜੋ ਅੰਡੇ ਅਨਫਰਟਾਇਲ ਹੈ ਉਹਨਾਂ ਨੂੰ ਵਰਤ ਸਕਦੇ ਹੋ ਪਰ ਉਹ ਖਰਾਬ ਨਾ ਹੋਏ ਹੋਣ ਜਾ ਟੁੱਟੇ ਹੋਣ ਤਾਂ ਉਹਨਾਂ ਦੀ ਵਰਤੋਂ ਨਾ ਕਰੋ ਉਹਨਾਂ ਨੂੰ ਸੁੱਟ ਸਕਦੇ ਹੋ
Posted by jasvir singh
Punjab
12-03-2022 02:01 PM

Punjab
03-14-2022 11:53 AM
ਜਸਵੀਰ ਜੀ ਕਿਰਪਾ ਕਰਕੇ ਇਸਦੀ ਫੋਟੋ ਵੀ ਆਪਣੇ ਸਵਾਲ ਨਾਲ ਅੱਪਲੋਡ ਕਰੋ ਜੀ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by jasvir singh
Punjab
12-03-2022 02:00 PM

Punjab
03-14-2022 11:52 AM
ਜਸਵੀਰ ਜੀ ਕਿਰਪਾ ਕਰਕੇ ਇਸਦੀ ਫੋਟੋ ਵੀ ਆਪਣੇ ਸਵਾਲ ਨਾਲ ਅੱਪਲੋਡ ਕਰੋ ਜੀ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Satveer Singh
Punjab
12-03-2022 01:25 PM
Punjab
03-15-2022 12:43 PM
ਸਤਵੀਰ ਜੀ ਤੁਸੀ ਨਦੀਨਾਂ ਦੀ ਰੋਕਥਾਮ ਦੇ ਲਈ atrazine @300 -400 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਅਤੇ ਖੇਤ ਵਿਚ ਸਹੀ ਮਾਤਰਾ ਨਮੀ ਮੌਜੂਦ ਹੋਣੀ ਚਾਹੀਦੀ ਹੈ
Posted by Jaspreet Singh
Punjab
12-03-2022 12:45 PM
Punjab
03-15-2022 12:40 PM
ਜਸਪ੍ਰੀਤ ਜੀ ਇਸਨੂੰ ਪਾਣੀ ਤੁਸੀ ਕਟਾਈ ਤੋਂ 15 -20 ਦਿਨ ਪਹਿਲਾਂ ਆਖਰੀ ਪਾਣੀ ਦੇ ਦਿਓ। ਧੰਨਵਾਦ
Posted by Amritpal
Punjab
12-03-2022 12:23 PM
Punjab
03-15-2022 12:39 PM
Posted by धनन्जय सिंह गौर
Uttar Pradesh
12-03-2022 12:21 PM
Haryana
03-15-2022 11:58 AM
खरीफ की फसल के लिए बिजाई का सही समय जून के आखिरी सप्ताह से जुलाई का पहला सप्ताह है। गर्मियों में खेती करने के लिए इसका सही समय मार्च से अप्रैल महीना है। अर्द्ध पहाड़ी क्षेत्रों के लिए इसकी बिजाई 15 से 25 जुलाई तक की जाती है।खरीफ की फसल के लिए पंक्तियों में 30 सैं.मी. और पौधों में 10 सैं.मी. का फासला रखें। रबी की फसल के .... (Read More)
खरीफ की फसल के लिए बिजाई का सही समय जून के आखिरी सप्ताह से जुलाई का पहला सप्ताह है। गर्मियों में खेती करने के लिए इसका सही समय मार्च से अप्रैल महीना है। अर्द्ध पहाड़ी क्षेत्रों के लिए इसकी बिजाई 15 से 25 जुलाई तक की जाती है।खरीफ की फसल के लिए पंक्तियों में 30 सैं.मी. और पौधों में 10 सैं.मी. का फासला रखें। रबी की फसल के लिए पंक्तियों में 22.5 सैं.मी. और पौधों में 4-5 सैं.मी. का फासला रखें।बीज को 4-6 सैं.मी. गहरा बोयें। पहाड़ी इलाकों में बोयी फसल की गुणवत्ता अच्छी होती है।बिजाई के लिए केरा या पोरा ढंग अपनाएं या इसकी बिजाई, बिजाई वाली मशीन से करें।
Posted by ਅਮਨ ਸਿਧੂ
Punjab
12-03-2022 12:14 PM
Punjab
03-12-2022 04:16 PM
ਅਮਨ ਜੀ ਤੁਸੀ ਉਸਦੀ ਜੇਰ ਡਾਕਟਰ ਤੋਂ ਹੱਥ ਨਾਲ ਕਢਵਾ ਦਿਓ ਅਤੇ ਉਸ ਨੂੰ Utrevive liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਜੇਰ ਪੁਆਉਣ ਤੋਂ ਬਾਅਦ ਡਾਕਟਰ ਤੋਂ ਬੱਚੇਦਾਨੀ ਵਿੱਚ ਟੈਬਲੇਟ ਰੱਖਵਾ ਸਕਦੇ ਹੋ ਧੰਨਵਾਦ
Posted by ਅਮਨ ਸਿਧੂ
Punjab
12-03-2022 12:14 PM
Punjab
03-14-2022 11:11 AM
ਅਮਨ ਜੀ ਤੁਸੀ ਉਸਦੀ ਜੇਰ ਡਾਕਟਰ ਤੋਂ ਹੱਥ ਨਾਲ ਕਢਵਾ ਦਿਓ ਅਤੇ ਉਸ ਨੂੰ Utrevive liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਜੇਰ ਪੁਆਉਣ ਤੋਂ ਬਾਅਦ ਡਾਕਟਰ ਤੋਂ ਬੱਚੇਦਾਨੀ ਵਿੱਚ ਟੈਬਲੇਟ ਰੱਖਵਾ ਸਕਦੇ ਹੋ. ਧੰਨਵਾਦ
Posted by ਨਰਪਾਲ ਸਿੰਘ
Punjab
12-03-2022 11:16 AM
Punjab
03-16-2022 12:38 PM
ਨਰਪਾਲ ਜੀ ਤੁਸੀ ਮੱਕੀ ਦੀਆਂ ਕਿਸਮਾਂ ਜਿਵੇ J 1006 ਜਾਂ ਜ 1007 ਦੀ ਬਿਜਾਈ ਕਰ ਸਕਦੇ ਹੋ ਇਸਤੋਂ ਇਲਾਵਾ ਤੁਸੀ african tall ਕਿਸਮ ਦੀ ਬਿਜਾਈ ਕਰ ਸਕਦੇ ਹੋ। ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ। ਐੱਸ.ਐੱਸ.ਪੀ. ਅਤੇ ਐੱਮ.ਓ.ਪੀ. ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪੌਦੇ .... (Read More)
ਨਰਪਾਲ ਜੀ ਤੁਸੀ ਮੱਕੀ ਦੀਆਂ ਕਿਸਮਾਂ ਜਿਵੇ J 1006 ਜਾਂ ਜ 1007 ਦੀ ਬਿਜਾਈ ਕਰ ਸਕਦੇ ਹੋ ਇਸਤੋਂ ਇਲਾਵਾ ਤੁਸੀ african tall ਕਿਸਮ ਦੀ ਬਿਜਾਈ ਕਰ ਸਕਦੇ ਹੋ। ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ। ਐੱਸ.ਐੱਸ.ਪੀ. ਅਤੇ ਐੱਮ.ਓ.ਪੀ. ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪੌਦੇ ਗੋਡਿਆਂ ਤੱਕ ਹੋਣ ਤੇ ਅਤੇ ਗੁੱਛੇ ਬਣਨ ਤੋਂ ਪਹਿਲਾਂ ਪਾਓ।ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ। ਮਿੱਟੀ ਦੀ ਕਿਸਮ ਦੇ ਅਧਾਰ ਤੇ ਤੀਜੇ ਜਾਂ ਚੌਥੇ ਦਿਨ ਦੋਬਾਰਾ ਪਾਣੀ ਲਗਾਓ
Posted by Neeraj Rathi
Uttar Pradesh
12-03-2022 10:50 AM
Haryana
03-15-2022 11:53 AM
नीरज जी यह एक नदीननाशक है जो बारीक पत्तों के खरपतवार जब 3 -5 इंच तक हो जाये या इसमें 3 -4 पत्तों तक हो तब इसकी स्प्रे की जा सकती है। इसकी मात्रा 30 -40 ml को प्रति एकड़ के हिसाब से स्प्रे करें। धन्यवाद
Posted by Neeraj Rathi
Uttar Pradesh
12-03-2022 10:36 AM
Haryana
03-15-2022 11:49 AM
नीरज जी यह दवा एक कीटनाशक है जो white grub और दीमक की रोकथाम के लिए इस्तेमाल की जाती है। इसे आप बिजाई से पहले 12 -15 किलो प्रति एकड़ के हिसाब से छींटा दिया जाता है। धन्यवाद
Posted by Murli Pandit
Rajasthan
12-03-2022 10:36 AM
Punjab
03-14-2022 11:10 AM
आप उसे calcirol pouch दें यह 2ml दूध में 7 से 8 दाने घोल कर देने शुरू करें और brotone liquid 20ml प्रति 100 birds के हिसाब से देना शुरू करें।
Posted by Neeraj Rathi
Uttar Pradesh
12-03-2022 10:34 AM
Haryana
03-15-2022 11:48 AM
नीरज जी यह दवा एक कीटनाशक है जो white grub और दीमक की रोकथाम के लिए इस्तेमाल की जाती है। इसे आप बिजाई से पहले 12 -15 किलो प्रति एकड़ के हिसाब से छींटा दिया जाता है। धन्यवाद
Posted by amritpal singh
Punjab
12-03-2022 09:55 AM
Punjab
03-14-2022 11:09 AM
Amriptal ji jekar javi pakk gyi hai fir usdi varto naa kro usda pashua lai fyada nhi hunda tuci hor chara khila skde ho. jekar chare di kami hai fir tuci Silage bhi khilaa skde ho.
Posted by amritpal singh
Punjab
12-03-2022 09:52 AM
Punjab
03-14-2022 11:07 AM
Amritpal ji tuci uss nu Vitakind liv liquid 100ml rojana ate Aptifast tablet 1-1 swere sham deni suru kro ehna nal usdi holi holi bhukh vaddh jawegi.
Posted by jagjeet singh
Punjab
12-03-2022 09:43 AM
Punjab
03-14-2022 11:06 AM
Jagjeet ji tuhade sare swala de jwab ditte gye hai tuci App vich apne sare swala de jwab dekh skde ho dhanwad.
Posted by sunil kumar
Bihar
12-03-2022 09:40 AM
Uttar Pradesh
03-16-2022 12:34 PM
Sunil ji isme fungus ka hamla hai iski roktham ke liye aap mancozeb@4 gram ko prati litre pani ke hisab se spray karen.dhanywad
Posted by Sonu brar
Punjab
12-03-2022 09:28 AM
Punjab
03-15-2022 11:42 AM
Sonu Brar ji bathinda kisan mela 29 march nu hai eh mela webinar de jariye ho reha hai,dhanwad
Posted by VP giri
Rajasthan
12-03-2022 09:06 AM
Haryana
03-15-2022 11:36 AM
गिरी जी आप सब्जियां जैसे खीरा, कद्दू, तोरी,करेला की बिजाई कर सकते है। धन्यवाद
Posted by Jaswinder Singh
Punjab
12-03-2022 08:42 AM
Punjab
03-14-2022 11:05 AM
Jaswinder ji tuci 2kg chini di chasni bano te fer 2 litter mitha tel pao obala aon te 500gm kalmishora, 250 gm jokharr, 250gm mithasoda te 150gm noshader ragged ke pao te es de 5 hise karlo ekk hisa rojana shame nu deo nall hei passu nu nahwana nahi hai ate naa passu nu trel vich bano uss nu vitamor-h injection 5ml rojana 3 din lgaa skde ho.
Posted by आशिष कुमार
Bihar
12-03-2022 07:43 AM
Punjab
03-14-2022 11:02 AM
आशिष जी आप उन्हें Teramycin pouch एक चम्मच एक लीटर पानी में मिलाकर दें और Calcirol powder के 6—7 ​दाने थोड़े से दूध में मिलाकर देना शुरू करें।
Posted by kulwinder singh
Punjab
12-03-2022 06:13 AM
Punjab
03-14-2022 10:58 AM
ਕੁਲਵਿੰਦਰ ਜੀ ਜੇਕਰ ਉਹ ਗੱਭਣ ਚੈੱਕ ਹੈ ਤਾਂ ਤੁਸੀ ਉਸ ਨੂੰ Duraprogen injection 750mg ਲਗਵਾਓ ਅਤੇ ਤੁਸੀ 100ml ਸਰੋਂ ਦੇ ਤੇਲ ਨੂੰ ਥੋੜਾ ਗਰਮ ਕਰਕੇ ਉਸ ਵਿੱਚ 100gm ਸੌਂਫ ਨੂੰ ਭੁਨ ਕੇ ਫਿਰ ਥੋੜਾ ਕਰਕੇ ਖਿਲਾਣਾ ਸ਼ੁਰੂ ਕਰੋ
Posted by Avi Mishra
Uttar Pradesh
11-03-2022 11:12 PM
Punjab
03-12-2022 07:03 PM
Posted by Avi Mishra
Uttar Pradesh
11-03-2022 11:08 PM
Punjab
03-12-2022 07:00 PM
अवि जी कृपया पौधे की और उसके पत्ते की फोटो भेजें ताकि आपको उसके हिसाब से आपको सही जानकारी दी जा सके। धन्यवाद
Posted by धनन्जय सिंह गौर
Uttar Pradesh
11-03-2022 09:59 PM
Punjab
03-12-2022 04:24 PM
धनन्जय जी सरसो का MSP मूल्य Rs 5,050 प्रति क्विंटल का है। बाकि मंडी के हिसाब से और private buyers होने के कारण इस मूल्य में थोड़ा ऊपर नीचे हो सकता है। कई मंडियों में सरसो का मुलाय 5500-6000 प्रति क्विंटल के आसपास भी है। धन्यवाद।
Posted by Manpreet singh
Punjab
11-03-2022 09:42 PM
Rajasthan
03-12-2022 09:53 AM
Manpreet ji calf nu pehle 3 mahine tak vdhia matra vich usdi maa da dudh dena chahida ha ate ohh lagbhag 2.5-3 mahinia te thoda thoda hara chara khaan lgg janda hai usde khann de hisab nal thoda thoda khila skde ho.
Posted by Surinder Kumar
Punjab
11-03-2022 09:41 PM
Punjab
03-12-2022 09:52 AM
Posted by Maninderjeet Singh
Rajasthan
11-03-2022 09:31 PM
Punjab
03-12-2022 04:42 PM
ਮਨਿੰਦਰਜੀਤ ਜੀ ਤੁਸੀਂ ਪੰਜਾਬ ਟੀਂਡਾ 1 ਦੀ ਬਿਜਾਈ ਫ਼ਰਵਰੀ-ਮਾਰਚ ਅਤੇ ਜੂਨ-ਜੁਲਾਈ ਮਹੀਨੇ ਵਿਚ ਕਰ ਸਕਦੇ ਹਨ। ਤੁਸੀਂ ਪੰਜਾਬ ਟੀਂਡਾ 1 ਦੀ ਬਿਜਾਈ ਕਰ ਸਕਦੇ ਹਨ। ਇਸ ਦਾ ਬੀਜ ਤੁਸੀਂ ਪੰਜਾਬ ਦੇ ਨਜ਼ਦੀਕੀ KVK ਤੋਂ ਲੈ ਸਕਦੇ ਹਨ। ਧੰਨਵਾਦ।
Posted by Shantnu Gupta
Haryana
11-03-2022 08:42 PM
Punjab
03-16-2022 11:54 AM
शांतनु गुप्ता जी, बाजरा 5 किस्म का होता है, किसी भी बाजरे का बीज प्राप्त करने के लिए आप लुधियाना के किसान परमजीत सिंह जी के साथ इस नंबर 9781041978 पर संपर्क कर सकते हैं। धन्यवाद
Posted by ਵਰਿੰਦਰ ਸਿੰਘ
Punjab
11-03-2022 08:15 PM
Punjab
03-12-2022 04:45 PM
ਵਰਿੰਦਰ ਜੀ ਤੁਸੀਂ ਹਰੇ ਚਾਰੇ ਲਈ ਮੱਕੀ, ਜਵਾਰ, ਬਾਜਰਾ, ਨੇਪੀਅਰ ਹਾਈਬ੍ਰਿਡ ਬਾਜਰਾ, ਆਦਿ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Posted by Prathviraj
Madhya Pradesh
11-03-2022 08:05 PM
Punjab
03-16-2022 12:29 PM
Prathviraj ji aap sandalwood ka plant lene ke liye Arun Khurmi 9878123123 ji se sampark kar sakte hai.dhanywad
Posted by Alok kumar
Bihar
11-03-2022 07:24 PM
Uttar Pradesh
03-14-2022 08:56 AM
mirch ko paniri se lgaya jata hai.Nursery lgane ka uchit smay october ke akhir se madhya november tak ka hota hai.nursery ko 50% chav vale jaal se dhak se.Paniri vale paudhe 30-40 dino men aamtaur par february march me tyar ho jate hai.ktaro ka faasla 75cm aur paudhe kafaasla 45cm rakhe.dhanyawad.
Posted by ਨਰਪਾਲ ਸਿੰਘ
Punjab
11-03-2022 06:59 PM
Punjab
03-12-2022 07:13 PM
ਨਰਪਾਲ ਜੀ ਤੁਸੀਂ ਮੱਕੀ ਦੀਆ ਕਿਸਮਾਂ ਜਿਵੇ J 1007, J 1006, African tall ਦੀ ਬਿਜਾਈ ਕਰ ਸਕਦੇ ਹਨ। ਇਸ ਦੀ ਬਿਜਾਈ ਮਾਰਚ ਦੇ ਪਹਿਲੇ ਹਫ਼ਤੇ ਤੋਂ ਲੈ ਕੇ ਅੱਧ ਸਤੰਬਰ ਤੱਕ ਕੀਤੀ ਜਾ ਸਕਦੀ ਹੈ। ਬਿਜਾਈ ਸਮੇਂ 30 ਕਿਲੋ ਬੀਜ ਪ੍ਰਤੀ ਏਕੜ ਪਾਉ।ਫ਼ਸਲ ਵਿਚ ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ। ਸਾਰੀ SSP ਤੇ MOP ਅਤੇ ਅੱਧੀ urea ਦੀਆ ਖਾਦਾਂ ਬਿ.... (Read More)
ਨਰਪਾਲ ਜੀ ਤੁਸੀਂ ਮੱਕੀ ਦੀਆ ਕਿਸਮਾਂ ਜਿਵੇ J 1007, J 1006, African tall ਦੀ ਬਿਜਾਈ ਕਰ ਸਕਦੇ ਹਨ। ਇਸ ਦੀ ਬਿਜਾਈ ਮਾਰਚ ਦੇ ਪਹਿਲੇ ਹਫ਼ਤੇ ਤੋਂ ਲੈ ਕੇ ਅੱਧ ਸਤੰਬਰ ਤੱਕ ਕੀਤੀ ਜਾ ਸਕਦੀ ਹੈ। ਬਿਜਾਈ ਸਮੇਂ 30 ਕਿਲੋ ਬੀਜ ਪ੍ਰਤੀ ਏਕੜ ਪਾਉ।ਫ਼ਸਲ ਵਿਚ ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ। ਸਾਰੀ SSP ਤੇ MOP ਅਤੇ ਅੱਧੀ urea ਦੀਆ ਖਾਦਾਂ ਬਿਜਾਈ ਸਮੇਂ ਪਾਓ ਅਤੇ ਅੱਧੀ urea ਖਾਦ 3-4 ਹਫਤੇ ਮਗਰੋਂ ਪਾਓ। ਧੰਨਵਾਦ।
Posted by rajendra singh
Rajasthan
11-03-2022 06:57 PM
Punjab
03-12-2022 07:14 PM
राजेंद्र जी मार्च महीने में आप मक्की, ज्वार, बाजरा, नेपियर हाइब्रिड बाजरा, ग्वार, आदि लगा सकते है। धन्यवाद।
Posted by Harmander Singh Brar
Punjab
11-03-2022 06:41 PM
Punjab
03-14-2022 08:28 AM
harmander ji kanak vdh ke tusi moongi di sml-1827, tmb-37, sml-832 kisam di bijai kar sakde ho. ehna da ausat jhad 5 quintal/acre takk hai. dhanwaad.
Posted by Sandhu saab ji
Punjab
11-03-2022 06:21 PM
Punjab
03-12-2022 07:44 PM
ਸੰਧੂ ਜੀ ਗੰਨੇ ਵਿਚ ਸੁਪਰ ਤੇ ਪੋਟਾਸ਼ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ। ਜੇ ਤੁਹਾਡੀ ਜ਼ਮੀਨ ਵਿਚ ਇਸਦੀ ਕਮੀ ਨਹੀਂ ਨਹੀਂ ਆਉਂਦੀ ਤਾ ਫਿਰ ਇਸਦੀ ਵਰਤੋਂ ਨਾ ਕਰੋ। ਬਾਕੀ ਗੰਨੇ ਵਿਚ ਇਹਨਾ ਖਾਦਾਂ ਨੂੰ ਫ਼ਸਲ ਵਿਚ ਕਮੀ ਦੇ ਲੱਛਣ ਆਉਂਣ ਤੇ ਬਾਅਦ ਵਿਚ ਵੀ ਦੇ ਸਕਦੇ ਹਨ। ਧੰਨਵਾਦ।
Posted by Raj singh
Punjab
11-03-2022 05:57 PM
Punjab
03-14-2022 08:58 AM
ਰਾਜ ਜੀ thiamethoxam ਰਸ ਚੂਸਣ ਵਾਲੇ ਕੀੜਿਆਂ ਮੁਖ ਤੋਰ ਤੇ ਚੇਪਾ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ ਇਸਦੀ ਵਰਤੋਂ ਤੁਸੀਂ 20ਗ੍ਰਾਮ /ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ ਧੰਨਵਾਦ।
Posted by rajan tiwari
Uttar Pradesh
11-03-2022 05:06 PM
Maharashtra
03-14-2022 09:26 AM
मिट्टी:-रेतली चिकनी मिट्टी चकुंदर की खेती के लिए उत्तम है। यह अच्छी तरह निकास वाली मिट्टी, चिकनी मिट्टी और खारी मिट्टी में सफलतापूर्वक उगाया जा सकता है।बिजाई का समय:चकुंदर की बिजाई के लिए सबसे बढ़िया समय अक्तूबर से नवंबर के मध्य तक होता है।फासला: बिजाई के लिए लाइनों से लाइनों की दूरी 45-50 सेंटीमीटर रखें। पौधे.... (Read More)
मिट्टी:-रेतली चिकनी मिट्टी चकुंदर की खेती के लिए उत्तम है। यह अच्छी तरह निकास वाली मिट्टी, चिकनी मिट्टी और खारी मिट्टी में सफलतापूर्वक उगाया जा सकता है।बिजाई का समय:चकुंदर की बिजाई के लिए सबसे बढ़िया समय अक्तूबर से नवंबर के मध्य तक होता है।फासला: बिजाई के लिए लाइनों से लाइनों की दूरी 45-50 सेंटीमीटर रखें। पौधे से पौधे की 15-20 सेंटीमीटर होनी चाहिए।बीज की मात्रा:एक एकड़ ज़मीन के लिए 40,000 पौधे इस्तेमाल करें। एक जगह पर एक ही पौधा लगाएं।बिजाई के बाद ही सिंचाई की जानी चाहिए और फिर बिजाई के 2 हफ्ते बाद दूसरी सिचाई की जानी चाहिए। इसके बाद फरवरी के आखिर तक 3-4 हफ्ते के अंतराल और मार्च-अप्रैल महीने के दौरान 10-15 दिनों के अंतराल पर सिंचाई की जरुरत होती है।धन्यवाद्।
Posted by Amrit pal singh
Madhya Pradesh
11-03-2022 03:53 PM
Punjab
03-14-2022 09:02 AM
ਅੰਜੀਰ ਦੀ ਕਲਮ ਇਕ ਸਾਲ ਦੇ ਪੁਰਾਣੇ ਬੂਟੇ ਤੋਂ ਜਨਵਰੀ ਦੇ ਮਹੀਨੇ ਵਿਚ ਲਓ। ਹਰ ਕਲਮ ਉਪਰ ਘਟੋ ਘਟ 3-4 ਅੱਖਾਂ ਹੋਣ ਤੇ ਲੰਬਾਈ 30cm ਹੋਵੇ।ਕਲਮ ਦਾ ਤੀਜਾ ਹਿਸਾ ਬਾਹਰ ਰੱਖੋ ਤੇ 2 ਹਿੱਸੇ ਜਮੀਨ ਅੰਦਰ। ਧੰਨਵਾਦ।
Posted by ਗਿੱਲ
Punjab
11-03-2022 03:37 PM
Punjab
03-12-2022 09:46 AM
ਜਦੋ ਕੋਈ ਕੁੱਤਾ ਹਲਕ ਜਾਂਦਾ ਹੈ ਤਾਂ ਉਸਦੇ ਮੂੰਹ ਵਿੱਚੋ ਝੱਗ ਗਿਰਦੀ ਰਹਿੰਦੀ ਹੈ, ਉਸ ਨੂੰ ਕਿਸੇ ਦੀ ਪਛਾਣ ਨਹੀਂ ਰਹਿੰਦੀ, ਉਹ ਸਭ ਨੂੰ ਕੱਟਣ ਲਗ ਜਾਂਦਾ ਹੈ, ਗੁੱਸੇ ਵਿਚ ਰਹਿੰਦਾ ਹੈ, ਭੌਂਕਦਾ ਰਹਿੰਦਾ ਹੈ, ਇਹਨਾਂ ਕਾਰਨਾਂ ਤੋਂ ਹਲਕੇ ਹੋਏ ਕੁਤੇ ਦਾ ਪਤਾ ਕੀਤਾ ਜਾ ਸਕਦਾ ਹੈ.
Posted by Amrit pal singh
Madhya Pradesh
11-03-2022 03:33 PM
Punjab
03-16-2022 12:14 PM
ਅਮ੍ਰਿਤਪਾਲ ਜੀ DG9 ਕਿਸਮ ਦਾ ਝਾੜ ਲਗਭਗ 40 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਨਿਕਲਦਾ ਹੈ ਅਤੇ ਇਸਦਾ ਬੀਜ ਇਕ ਏਕੜ ਵਿਚ 5 ਕਿਲੋ ਦੇ ਹਿਸਾਬ ਨਾਲ ਪਾਇਆ ਜਾਂਦਾ ਹੈ ਇਸਦਾ ਬੀਜ ਲੈਣ ਲਈ Bhani Ram (Ellenabad) - 9416920702 ਜੀ ਨਾਲ ਸੰਪਰਕ ਕਰ ਸਕਦੇ ਹੋ ਮੱਧ ਪ੍ਰਦੇਸ਼ ਵਿਚ ਇਸਦੀ ਖੇਤੀ ਘੱਟ ਕੀਤੀ ਜਾਂਦੀ ਹੈ। ਧੰਨਵਾਦ
Posted by Amrit pal singh
Madhya Pradesh
11-03-2022 03:24 PM
Punjab
03-12-2022 07:16 PM
ਅਮ੍ਰਿਤਪਾਲ ਜੀ ਇਸ ਤਰਾਂ ਇਕੱਲੇ ਸਿੱਟੇ ਤੋਂ ਕਣਕ ਦੀ ਕਿਸਮ ਬਾਰੇ ਪਤਾ ਨਹੀਂ ਲਗਿਆ ਜਾ ਸਕਦਾ। ਧੰਨਵਾਦ।
Posted by karan Gautam
Himachal Pradesh
11-03-2022 03:16 PM
Punjab
03-16-2022 12:28 PM
करन जी इसकी बिजाई अप्रैल महीने में की जाती है। धन्यवाद
Posted by ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)
Punjab
11-03-2022 03:05 PM
Punjab
03-12-2022 07:51 PM
ਹਰਜਿੰਦਰ ਜੀ ਭਿੰਡੀ ਦੀ ਬਿਜਾਈ ਦਾ ਸਮਾਂ ਫ਼ਰਵਰੀ-ਮਾਰਚ ਅਤੇ ਜੂਨ-ਜੁਲਾਈ ਦੇ ਮਹੀਨੇ ਦਾ ਹੈ। ਭਿੰਡੀ ਦੀਆ ਕਿਸਮਾਂ ਜਿਵੇ ਪੰਜਾਬ ਸੁਹਾਵਣੀ, ਪੰਜਾਬ 8, ਪੰਜਾਬ 7, ਪੰਜਾਬ ਪਦਮਨੀ ਆਦਿ ਹੈ। ਇਕ ਏਕੜ ਲਈ 15-18 ਕਿਲੋ ਅੱਧ ਫ਼ਰਵਰੀ, 8-10 ਕਿਲੋ ਮਾਰਚ ਅਤੇ 4-6 ਕਿਲੋ ਬੀਜ ਜੂਨ-ਜੁਲਾਈ ਦੀ ਬਿਜਾਈ ਵਾਸਤੇ ਕਾਫੀ ਹੈ ।ਬਿਜਾਈ ਤੋਂ ਪਹਿਲਾਂ ਬੀਜ ਨੂੰ 24 ਘੰਟੇ ਲਈ ਪਾਣੀ ਵਿੱਚ ਭਿਉਣਾ ਜ਼ਰੂਰੀ ਹੈ ।ਇਸ ਦੀ ਬਿਜਾਈ ਫ਼ਰ.... (Read More)
ਹਰਜਿੰਦਰ ਜੀ ਭਿੰਡੀ ਦੀ ਬਿਜਾਈ ਦਾ ਸਮਾਂ ਫ਼ਰਵਰੀ-ਮਾਰਚ ਅਤੇ ਜੂਨ-ਜੁਲਾਈ ਦੇ ਮਹੀਨੇ ਦਾ ਹੈ। ਭਿੰਡੀ ਦੀਆ ਕਿਸਮਾਂ ਜਿਵੇ ਪੰਜਾਬ ਸੁਹਾਵਣੀ, ਪੰਜਾਬ 8, ਪੰਜਾਬ 7, ਪੰਜਾਬ ਪਦਮਨੀ ਆਦਿ ਹੈ। ਇਕ ਏਕੜ ਲਈ 15-18 ਕਿਲੋ ਅੱਧ ਫ਼ਰਵਰੀ, 8-10 ਕਿਲੋ ਮਾਰਚ ਅਤੇ 4-6 ਕਿਲੋ ਬੀਜ ਜੂਨ-ਜੁਲਾਈ ਦੀ ਬਿਜਾਈ ਵਾਸਤੇ ਕਾਫੀ ਹੈ ।ਬਿਜਾਈ ਤੋਂ ਪਹਿਲਾਂ ਬੀਜ ਨੂੰ 24 ਘੰਟੇ ਲਈ ਪਾਣੀ ਵਿੱਚ ਭਿਉਣਾ ਜ਼ਰੂਰੀ ਹੈ ।ਇਸ ਦੀ ਬਿਜਾਈ ਫ਼ਰਵਰੀ-ਮਾਰਚ ਵਿਚ ਵੱਟਾਂ ਤੇ ਅਤੇ ਜੂਨ-ਜੁਲਾਈ ਵਿੱਚ ਪੱਧਰ ਜ਼ਮੀਨ ਤੇ ਕਰਨੀ ਚਾਹੀਦੀ ਹੈ ।ਧੰਨਵਾਦ।
Posted by Jagroop Kaur
Punjab
11-03-2022 02:19 PM
Punjab
03-14-2022 09:52 AM
Jagroop ji , is te leaf curl bimari da hamla hai, ih bimaari ras choosan vaale keeta raahi faildi hai , is di rokthaam lai tuci imidacloprid@2 ml/L paani de hisaab naal spray kar sakte ho ji . Dhanwaad .
Posted by ਹਰਦੀਪ ਸਿੰਘ ਟਿਵਾਣਾ
Punjab
11-03-2022 02:03 PM
Punjab
03-12-2022 09:45 AM
ਹਰਦੀਪ ਜੀ ਉਸ ਨੂੰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਪੂਰੇ 10 ਦਿਨ ਬਾਦ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ
Posted by Pyarjeet
Punjab
11-03-2022 01:38 PM
Punjab
03-12-2022 07:55 PM
ਪਿਆਰ ਜੀਤ ਜੀ ਨੇਪੀਅਰ ਬਾਜਰਾ ਨਰਮ ਜ਼ਮੀਨ ਵਿਚ ਹੋ ਜਾਂਦਾ ਹੈ। ਇਸਦਾ ਹਰਾ ਚਾਰੇ ਦਾ ਝਾੜ ਤਕਰੀਬਨ 700-800 ਕੁਇੰਟਲ ਪ੍ਰਤੀ ਏਕੜ ਦਾ ਹੋ ਜਾਂਦਾ ਹੈ। ਬਾਕੀ ਬਿਜਾਈ ਦਾ ਸਮਾਂ , ਕਿਸਮ, ਦੇਖਭਾਲ ਆਦਿ ਤੇ ਵੀ ਨਿਰਭਰ ਕਰਦਾ ਹੈ। ਧੰਨਵਾਦ।
Posted by Dinesh Kumar
Haryana
11-03-2022 01:18 PM
Punjab
03-12-2022 07:58 PM
दिनेश जी खरीफ में बिजाई के लिए 7-8 किलो बीज प्रति एकड़ में प्रयोग करें जबकि गर्मियों में बिजाई के लिए 19-20 किलो मोटे बीज प्रति एकड़ में प्रयोग करें। बिजाई के समय नाइट्रोजन 5 किलो (11 किलो यूरिया), फासफोरस 10 किलो(60 किलो सिंगल सुपर फासफेट) की मात्रा प्रति एकड़ में डालें।धन्यवाद।