Posted by Lakhvinder puri
Haryana
13-03-2022 11:03 AM
LAkhvinder ji mirch ki fasl chao men nahi ki ja sakti yeh ug to jayegi lekin iski paidvar badhia nhi hogi.dhanywad

Posted by jagjeet singh
Punjab
13-03-2022 10:59 AM
Jagjeet ji tuhade sare swala de jwab ditte gye hai tuci App vich apne sare swala de jwab dekh skde ho dhanwad.
Posted by mohit
Haryana
13-03-2022 10:19 AM
MOhit ji vaise strawberry ki kheti sardiyon men ki jati hai iski kisme jaise camarosa, winterdown aur Nabila ki bijai kar sakte hai.dhanywad

Posted by gurmeet singh
Punjab
13-03-2022 09:08 AM
Gurmeet ji aap bathinda men training ke KVK se sampar kar sakte hai KVK Bathinda Address Associate Director ( Training) Krishi Vigyan Kendra, Punjab Agricultural University, Bathinda Phone 0164-2215619

Posted by Rajeev Kumar Bhardwaj
Punjab
13-03-2022 09:06 AM
Sir where I can buy different varieties plants of mango in Punjab. Horticulture or private nursery ?
राजीव जी आप आम की किस्म Arora veges 9814575671 से ले सकते हैं और आप अपने नजदीकी KVK Address, KVK Pathankot,VPO-Gho. Contact details, Dr Narinder Deep Singh, Head KVK, Contact No.: +91-9876295717. Landline No, 01870256005 में पौधे बुक भी करवा सकते हैं।
Posted by Mohit Solanki
Rajasthan
13-03-2022 08:08 AM
मोहित जी यह कीड़ें के कारण प्रभावित है आप malathion 2ml प्रति लीटर पानी की स्प्रे करें। धन्यवाद

Posted by Balwinder singh
Punjab
13-03-2022 08:08 AM
ਬਲਵਿੰਦਰ ਜੀ ਤੁਸੀ ਇਹਨਾਂ ਦਵਾਈਆਂ ਨੂੰ ਲੈਣ ਲਈ ਅਮਰੀਕ ਸਿੰਘ ਨਾਲ 8591470003 ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਵੀ ਮਿਲ ਜਾਵੇਗੀ

Posted by Gursewak Singh
Punjab
13-03-2022 08:08 AM
ਗੁਰਸੇਵਕ ਜੀ ਦਹੀ ਅਤੇ ਲੱਸੀ ਨੂੰ ਉੱਲੀਨਾਸ਼ਕ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ ਡਾਹੀ ਦੇ ਵਿਚ ਤਾਂਬੇ ਨੂੰ 1-2 ਦਿਨ ਦੇ ਲਈ ਭਇਓ ਕੇ ਰੱਖੋ ਅਤੇ ਬਾਦ ਵਿਚ ਇਸਨੂੰ ਹੋਰ ਪਾਣੀ ਵਿਚ ਘੋਲ ਕੇ ਇਸਦੀ ਖੇਤ ਵਿਚ ਸਪਰੇ ਕਰੋ ਇਸਦੇ ਨਾਲ ਨਾਇਟਰੋਜ਼ਨ ਦੀ ਕਮੀ ਪੂਰੀ ਹੁੰਦੀ ਹੈ ਅਤੇ ਲੱਸੀ ਘਟੋ ਘਟ 3 ਮਹੀਨੇ ਪੁਰਾਣੀ ਹੋਣੀ ਚਾਹੀਦੀ ਹੈ ਇਸਦੀ ਮਾਤਰਾ 3 ਲੀਟਰ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਸਪਰੇ ਕ.... (Read More)
ਗੁਰਸੇਵਕ ਜੀ ਦਹੀ ਅਤੇ ਲੱਸੀ ਨੂੰ ਉੱਲੀਨਾਸ਼ਕ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ ਡਾਹੀ ਦੇ ਵਿਚ ਤਾਂਬੇ ਨੂੰ 1-2 ਦਿਨ ਦੇ ਲਈ ਭਇਓ ਕੇ ਰੱਖੋ ਅਤੇ ਬਾਦ ਵਿਚ ਇਸਨੂੰ ਹੋਰ ਪਾਣੀ ਵਿਚ ਘੋਲ ਕੇ ਇਸਦੀ ਖੇਤ ਵਿਚ ਸਪਰੇ ਕਰੋ ਇਸਦੇ ਨਾਲ ਨਾਇਟਰੋਜ਼ਨ ਦੀ ਕਮੀ ਪੂਰੀ ਹੁੰਦੀ ਹੈ ਅਤੇ ਲੱਸੀ ਘਟੋ ਘਟ 3 ਮਹੀਨੇ ਪੁਰਾਣੀ ਹੋਣੀ ਚਾਹੀਦੀ ਹੈ ਇਸਦੀ ਮਾਤਰਾ 3 ਲੀਟਰ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਸਪਰੇ ਕਰੋ। ਨਾਵੈ ਪੱਟਿਆ ਤੇ ਲੱਸੀ ਦੀ ਸਪਰੇ ਨਾ ਕਰੋ ਕਿਉਕਿ ਇਹ ਪੱਟਿਆ ਨੂੰ ਸਾੜ ਦਏਗੀ।

Posted by Gursewak Singh
Punjab
13-03-2022 07:59 AM
Gursewak ji kirpa karke daso ke tuc isdi bijai kehde tareeke nal kiti hai atekehdi kisam di bijai kiti hai ta jo tuhanu usde hisab nal jankari diti ja sake.dhanwad
Posted by Baljinder
Punjab
13-03-2022 07:58 AM
ਤੁਸੀ ਉਸ ਨੂੰ Zostum inj. 2.5gm (IV), CRB(ascrobic acid) 20ml, ifer-h injection 5ml ਲਗਵਾਓ ਅਤੇ ਅਗਲੇ 2 ਦਿਨ AMC forte 4gm, CRB (ascrobic acid) 20ml, ifer-h inj. 5ml ਲਗਵਾਓ ਤੁਸੀ ਇਹ ਇਲਾਜ ਕਰਕੇ ਦੇਖ ਸਕਦੇ ਹੋ ਜੇਕਰ ਉਸਦੇ ਲੇਵੇ ਜਾ ਥਨਾ ਨੂੰ ਸੋਜਿਸ਼ ਅਤੇ ਉਹ ਦਰਦੀ ਮੰਨਦੀ ਹੈ ਫਿਰ ਤੁਸੀ Megludyne inj. 20ml ਵੀ ਨਾਲ ਲਗਵਾਓ

Posted by ਨਵਪ੍ਰੀਤ
Punjab
13-03-2022 07:02 AM
ਨਵਪ੍ਰੀਤ ਜੀ ਤੁਸੀ ਕਿਸਮਾਂ ਜਿਵੇ SML 668: ਇਹ ਕਿਸਮ ਗਰਮੀ ਦੀ ਰੁੱਤ ਵਿੱਚ ਲਗਾਈ ਜਾਂਦੀ ਹੈ । ਇਸ ਦੇ ਬੂਟੇ ਛੋਟੇ ਹੁੰਦੇ ਹਨ ਅਤੇ ਇਹ 60 ਦਿਨਾਂ ਵਿੱਚ ਪੱਕ ਜਾਂਦੀ ਹੈ । ਇਸ ਦੀਆ ਫਲੀਆ ਲੰਬੀਆ ਤੇ ਹਰ ਫਲੀ ਵਿੱਚ 10-11 ਦਾਣੇ ਹੁੰਦੇ ਹਨ । ਇਹ ਜੂਆਂ ਅਤੇ ਮੂੰਗੀ ਦੇ ਚਿਤਕਬਰੇ ਰੋਗ ਨੂੰ ਸਹਾਰਣ ਵਿੱਚ ਸਮਰੱਥ ਹੈ । ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ ।SML 832: ਇਹ ਗਰਮੀ ਰੁੱਤ ਵਿੱਚ ਬੀਜਣ ਵਾਲੀ ਕ.... (Read More)
ਨਵਪ੍ਰੀਤ ਜੀ ਤੁਸੀ ਕਿਸਮਾਂ ਜਿਵੇ SML 668: ਇਹ ਕਿਸਮ ਗਰਮੀ ਦੀ ਰੁੱਤ ਵਿੱਚ ਲਗਾਈ ਜਾਂਦੀ ਹੈ । ਇਸ ਦੇ ਬੂਟੇ ਛੋਟੇ ਹੁੰਦੇ ਹਨ ਅਤੇ ਇਹ 60 ਦਿਨਾਂ ਵਿੱਚ ਪੱਕ ਜਾਂਦੀ ਹੈ । ਇਸ ਦੀਆ ਫਲੀਆ ਲੰਬੀਆ ਤੇ ਹਰ ਫਲੀ ਵਿੱਚ 10-11 ਦਾਣੇ ਹੁੰਦੇ ਹਨ । ਇਹ ਜੂਆਂ ਅਤੇ ਮੂੰਗੀ ਦੇ ਚਿਤਕਬਰੇ ਰੋਗ ਨੂੰ ਸਹਾਰਣ ਵਿੱਚ ਸਮਰੱਥ ਹੈ । ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ ।SML 832: ਇਹ ਗਰਮੀ ਰੁੱਤ ਵਿੱਚ ਬੀਜਣ ਵਾਲੀ ਕਿਸਮ ਹੈ । ਇਸ ਦਾ ਬੂਟਾ ਦਰਮਿਆਨੇ ਕੱਦ ਦਾ ਹੁੰਦਾ ਹੈ। ਇਹ ਕਿਸਮ 60 ਦਿਨਾਂ ਵਿੱਚ ਪੱਕ ਜਾਂਦੀ ਹੈ । ਇਸ ਦੀ ਹਰ ਫਲੀ ਵਿੱਚ 10 ਦਾਣੇ ਹੁੰਦੇ ਹਨ । ਇਸ ਦੇ ਦਾਣੇ ਦਰਮਿਆਨੇ ਤੇ ਚਮਕੀਲੇ ਹਰੇ ਰੰਗ ਦੇ ਹੁੰਦੇ ਹਨ। ਇਸ ਦੀ ਔਸਤਨ ਝਾੜ 4.6 ਕੁਇੰਟਲ ਪ੍ਰਤੀ ਏਕੜ ਹੈ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ

Posted by Gurbhej Singh
Punjab
13-03-2022 03:21 AM
ਗੁਰਭੇਜ ਜੀ ਤੁਸੀ ਉਸ ਨੂੰ ਮਿਨਰਲ ਮਿਕਸਚਰ ਪਾਊਡਰ ਦਿੰਦੇ ਰਹੋ ਅਤੇ ਜੇਕਰ ਗੋਲੀਆਂ ਖਤਮ ਹੋਈਆਂ ਨੂੰ 5 ਦਿਨ ਹੋਏ ਹੈ ਫਿਰ ਤੁਸੀ 10 ਦਿਨ ਤੱਕ ਇੰਤਜ਼ਾਰ ਕਰੋ ਜੇਕਰ ਹੀਟ ਵਿੱਚ ਨਾ ਆਵੇ ਫਿਰ ਤੁਸੀ Ovulenta kit ਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ 5 ਦਿਨ ਤੱਕ ਵਰਤ ਸਕਦੇ ਹੋ ਇਸ ਨਾਲ ਪਤਲੀਆਂ ਤਾਰਾ ਕਰੇਗੀ ਫਿਰ ਤੁਸੀ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ
Posted by smd agrominerals
Madhya Pradesh
13-03-2022 01:09 AM
Kripya aap apna swal vistar se pushen ki aap kya jankari lena chahte ha tan jo apko sahi jankari di ja ske.

Posted by Azizur rohman
Assam
12-03-2022 11:35 PM
अज़ीज़ुर जी आप मछली पालन में लोन लेने के लिए पहले इस काम की ट्रेनिंग लें क्योंकि उस सर्टिफिकेट से आपको लोन, सब्सिड़ी मिल सकती है आप इसके ले Shri Parsanta Borkakati, ACS Managing Director, Assam Fisheries Development Corporation Ltd., Bimala Prasad Chaliha Road, Chachal, VIP Road, Guwahati-781036, Phone & Fax : 03612412507 के साथ संम्पर्क कर सकते हैं जिससे आपको लोन सब्सिड़ी के बारे में पूरी जानकारी मिल जाएगी।

Posted by Azizur rohman
Assam
12-03-2022 11:30 PM
अज़ीज़ुर जी आप मछली पालन में लोन लेने के लिए पहले इस काम की ट्रेनिंग लें क्योंकि उस सर्टिफिकेट से आपको लोन, सब्सिड़ी मिल सकती है आप इसके ले Shri Parsanta Borkakati, ACS Managing Director, Assam Fisheries Development Corporation Ltd., Bimala Prasad Chaliha Road, Chachal, VIP Road, Guwahati-781036, Phone & Fax : 03612412507 के साथ संम्पर्क कर सकते हैं जिससे आपको लोन सब्सिड़ी के बारे में पूरी जानकारी मिल जाएगी।

Posted by Pradeep Yadav
Haryana
12-03-2022 11:08 PM
Pradeep ji you can get the proper training and guidance from the National Centre of Organic Farming Address: Hapur Rd, Near CBI Academy, Sector 19, Kamla Nehru Nagar, Ghaziabad, Uttar Pradesh 201002.Phone: 0120 276 4906
Posted by Amrit pal singh
Madhya Pradesh
12-03-2022 11:04 PM
अमृत जी अभी तकभारत किसी भी यूनिवर्सिटी ने गेहूं की awnless किस्म जारी नहीं की है, यह भारत के बाहर खेती की जाती है।
Posted by Devashish Patel
Uttar Pradesh
12-03-2022 10:30 PM
Patel ji sbse pehle aap usko pett ke kirro ke liye Nilzan liquid 1ml/3kg sarir ke bhar ke hisab se den aur usko mineral mixture ke sath sath Ovumin advance tablet adhi goli deni suru kren isse sarir ki kami puri hogi aur sme per heat mai aa jayegi.

Posted by SANJEEV KUMAR
Punjab
12-03-2022 10:04 PM
Hanji Sanjeev ji jekar ohh saff patlia tara krdi hai fir tuci uss nu Ai krwa skde ho.

Posted by Yuvraj Singh
Punjab
12-03-2022 10:04 PM
Yuvraj ji tuci uss nu cerelac dena suru kro ate vdia hajame de hisab nal dudh pilao baki uss nu multistar pet liquid 1ml rojana de skde ho, iss nal vdia growth ho jawegi
Posted by Raju meena
Rajasthan
12-03-2022 09:51 PM
राजू जी आप देसी हरी मिर्च का बीज लेने के लिए या तो अपने नजदीकी किसी किसान से जो पहले से देसी किस्मो की बिजाई कर रहे है उनसे संपर्क कर सकते है या फिर आप उमेन्द्र दत्त 9899086093 से संपर्क कर सकते है। धन्यवाद
Posted by Raj singh
Punjab
12-03-2022 09:35 PM
ਰਾਜ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਸ ਵਿੱਚ ਵੀ ਵਿਟਾਮਿਨ ਐਚ ਵਾਲੇ ਤੱਤ ਹੈ ਇਹਨਾਂ ਦਾ ਕੰਮ ਵੀ ਪਸ਼ੂ ਦੇ ਸਰੀਰ ਦੀ ਕਮਜ਼ੋਰੀ ਦੂਰ ਕਰਨਾ ਅਤੇ ਉਸਦੇ ਲੇਵੇ ਦੀ ਵਧੀਆ ਗਰੋਥ ਕਰਨ ਹੈ ਇਹ ਤੁਸੀ 10ml ਰੋਜਾਨਾ ਦੇ ਸਕਦੇ ਹੋ
Posted by Gurjot kahlon
Punjab
12-03-2022 09:12 PM
Gurjot ji tuci murgia di feed teyar karan lai 25 kg makki, 20 kg kanak, 5-6 kg soeyabeen khal te 50gm mineral mixture mix karke morning te evening nu feed murgiya nu pao.
Posted by Gurpreet Singh
Punjab
12-03-2022 09:12 PM
Gurpreet ji tuc chare de layi makki diyan kisman jive J1007, J1006 ja african tall di bijai kar sakde ho.

Posted by kiranjot
Punjab
12-03-2022 08:48 PM
Kiranjot ji kirpa krke ehh daso tuci kis feed di dealer ship leni hai jiwe cargill, verka, tiwana ja koi hor, iss vare vistar nal dubara swal pusho tan jo tuhanu sahi jankari diti ja ske.

Posted by paramjeet singh
Punjab
12-03-2022 08:41 PM
Tuci iss nu 1kg kanak da dalia, 200gm gurr mix krke changi trahh pkka ke fir thoda thnda krke uss vich 100ml saro da tel mix krke khilana suru kro ehh tuci adha adha swere sham bhi de skde ho baki uss nu vdhia hara chara ate feed deo ate uss nu Anabolite liquid 100ml rojana, Glactogog powder 30gm rojana dena suru kro.

Posted by Nikhil
Uttar Pradesh
12-03-2022 08:34 PM
Nikhil ji aap genhu men rust ki roktham ke liye propiconazole@200ml ko prati acre ke hisab se spray karen aur tele ki roktham ke liye aap actara@80-100 gram ko prati acre ke hisab se spray karen. Sundi ki roktham ke liye aap quinalphos@600-800ml ko prati acre ke hisab se spray karen,dhanywad
Posted by Baljinder
Punjab
12-03-2022 08:26 PM
ਤੁਸੀ ਉਸ ਨੂੰ Zostum inj. 2.5gm (IV), CRB(ascrobic acid) 20ml, ifer-h injection 5ml ਲਗਵਾਓ ਅਤੇ ਅਗਲੇ 2 ਦਿਨ AMC forte 4gm, CRB (ascrobic acid) 20ml, ifer-h inj. 5ml ਲਗਵਾਓ ਤੁਸੀ ਇਹ ਇਲਾਜ ਕਰਕੇ ਦੇਖ ਸਕਦੇ ਹੋ ਜੇਕਰ ਉਸਦੇ ਲੇਵੇ ਜਾ ਥਨਾ ਨੂੰ ਸੋਜਿਸ਼ ਅਤੇ ਉਹ ਦਰਦੀ ਮੰਨਦੀ ਹੈ ਫਿਰ ਤੁਸੀ Megludyne inj. 20ml ਵੀ ਨਾਲ ਲਗਵਾਓ
Posted by Baljinder
Punjab
12-03-2022 08:23 PM
ਤੁਸੀ ਉਸ ਨੂੰ Zostum inj. 2.5gm (IV), CRB(ascrobic acid) 20ml, ifer-h injection 5ml ਲਗਵਾਓ ਅਤੇ ਅਗਲੇ 2 ਦਿਨ AMC forte 4gm, CRB (ascrobic acid) 20ml, ifer-h inj. 5ml ਲਗਵਾਓ ਤੁਸੀ ਇਹ ਇਲਾਜ ਕਰਕੇ ਦੇਖ ਸਕਦੇ ਹੋ ਜੇਕਰ ਉਸਦੇ ਲੇਵੇ ਜਾ ਥਨਾ ਨੂੰ ਸੋਜਿਸ਼ ਅਤੇ ਉਹ ਦਰਦੀ ਮੰਨਦੀ ਹੈ ਫਿਰ ਤੁਸੀ Megludyne inj. 20ml ਵੀ ਨਾਲ ਲਗਵਾਓ
Posted by Chandu raghav
Uttar Pradesh
12-03-2022 07:52 PM
चंदू जी आपके सवालों के जवाब दिए जा चुके है आप एप में अपने सवालों के जवाब देख सकते हैं।

Posted by Gursewak Singh
Punjab
12-03-2022 07:21 PM
ਗੁਰਸੇਵਕ ਜੀ ਜੇਕਰ ਬੂਟਾ ਬੀਜ ਦੇ ਰਾਹੀਂ ਤਿਆਰ ਕੀਤਾ ਗਿਆ ਹੈ ਤਾ ਇਹ 7 -8 ਸਾਲ ਤਕ ਫ਼ਲ ਦਏਗਾ ਅਤੇ ਜੇਕਰ ਕਲਮ ਦੇ ਰਾਹੀਂ ਤਿਆਰ ਹੋਇਆ ਹੈ ਤਾ ਇਹ 4-5 ਸਾਲ ਤਕ ਫੈਲ ਦੇਣਾ ਸ਼ੁਰੂ ਕਰ ਦਏਗਾ। ਧੰਨਵਾਦ

Posted by Gursewak Singh
Punjab
12-03-2022 07:17 PM
ਅੰਬ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ। ਇਸਦੀ ਖੇਤੀ ਲਈ ਸੰਘਣੀ ਜ਼ਮੀਨ, ਜੋ 4 ਫੁੱਟ ਦੀ ਡੂੰਘਾਈ ਤੱਕ ਸਖਤ ਨਾ ਹੋਵੇ, ਦੀ ਲੋੜ ਹੁੰਦੀ ਹੈ। ਮਿੱਟੀ ਦੀ pH 8.5% ਤੋਂ ਘੱਟ ਹੋਣੀ ਚਾਹੀਦੀ ਹੈ।ਤੁਸੀ ਕਿਸਮਾਂ ਜਿਵੇ Dusheri ਜਾਂ Langra ਦੀ ਬਿਜਾਈ ਕਰ ਸਕਦੇ ਹੋ। Dusheri: ਇਹ ਬਹੁਤ ਜ਼ਿਆਦਾ ਖੇਤਰਾਂ ਵਿੱਚ ਉਗਾਇਆ ਜਾਂਦਾ ਹੈ। ਇਸਦੇ ਫਲ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਤੁੜਾਈ ਲਈ ਤਿਆਰ ਹੋ ਜਾ.... (Read More)
ਅੰਬ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ। ਇਸਦੀ ਖੇਤੀ ਲਈ ਸੰਘਣੀ ਜ਼ਮੀਨ, ਜੋ 4 ਫੁੱਟ ਦੀ ਡੂੰਘਾਈ ਤੱਕ ਸਖਤ ਨਾ ਹੋਵੇ, ਦੀ ਲੋੜ ਹੁੰਦੀ ਹੈ। ਮਿੱਟੀ ਦੀ pH 8.5% ਤੋਂ ਘੱਟ ਹੋਣੀ ਚਾਹੀਦੀ ਹੈ।ਤੁਸੀ ਕਿਸਮਾਂ ਜਿਵੇ Dusheri ਜਾਂ Langra ਦੀ ਬਿਜਾਈ ਕਰ ਸਕਦੇ ਹੋ। Dusheri: ਇਹ ਬਹੁਤ ਜ਼ਿਆਦਾ ਖੇਤਰਾਂ ਵਿੱਚ ਉਗਾਇਆ ਜਾਂਦਾ ਹੈ। ਇਸਦੇ ਫਲ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਤੁੜਾਈ ਲਈ ਤਿਆਰ ਹੋ ਜਾਂਦੇ ਹਨ। ਇਸ ਕਿਸਮ ਦੇ ਫਲਾਂ ਦਾ ਆਕਾਰ ਛੋਟੇ ਤੋਂ ਦਰਮਿਆਨਾ, ਰੰਗ ਪੀਲਾ ਅਤੇ ਚਿਕਨਾ ਅਤੇ ਗੁਠਲੀ ਛੋਟੀ ਹੁੰਦੀ ਹੈ। ਇਹ ਫਲ ਜ਼ਿਆਦਾ ਦੇਰ ਤੱਕ ਸਟੋਰ ਕੀਤੇ ਜਾ ਸਕਦੇ ਹਨ। ਇਹ ਫਲ ਸਦਾਬਹਾਰ ਲੱਗਦੇ ਰਹਿੰਦੇ ਹਨ। ਇਸ ਦਾ ਔਸਤਨ ਝਾੜ 150 ਕਿਲੋ ਪ੍ਰਤੀ ਰੁੱਖ ਹੁੰਦਾ ਹੈ।Langra: ਇਸ ਕਿਸਮ ਦੇ ਫਲਾਂ ਦਾ ਆਕਾਰ ਦਰਮਿਆਨੇ ਤੋਂ ਵੱਡਾ,ਰੰਗ ਨਿੰਬੂ ਵਰਗਾ ਪੀਲਾ ਅਤੇ ਚਿਕਨਾ ਹੁੰਦਾ ਹੈ। ਇਹ ਫਲ ਰੇਸ਼ੇ-ਰਹਿਤ ਅਤੇ ਸੁਆਦ ਵਿੱਚ ਵਧੀਆ ਹੁੰਦੇ ਹਨ। ਇਸਦੇ ਫਲ ਦਾ ਛਿਲਕ ਦਰਮਿਆਨਾ ਮੋਟਾ ਹੁੰਦਾ ਹੈ। ਇਸਦੇ ਫਲ ਜੁਲਾਈ ਦੇ ਦੂਜੇ ਹਫਤੇ ਵਿੱਚ ਤੁੜਾਈ ਲਈ ਤਿਆਰ ਹੋ ਜਾਂਦੇ ਹਨ। ਇਸ ਦਾ ਔਸਤਨ ਝਾੜ 100 ਕਿਲੋ ਪ੍ਰਤੀ ਰੁੱਖ ਹੁੰਦਾ ਹੈ।

Posted by Gursewak Singh
Punjab
12-03-2022 07:12 PM
ਗੁਰਸੇਵਕ ਜੀ ਤੁਸੀ ਸਿਉਂਕ ਦੀ ਰੋਕਥਾਮ ਦੇ ਲਈ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਇੱਕ ਏਕੜ ਖੇਤ ਵਿੱਚ 2 ਕਿੱਲੋ ਸੁੱਕੇ ਨਿੰਮ ਦੇ ਬੀਜਾਂ ਨੂੰ ਕੁੱਟ ਕੇ ਪਾਉ।ਇਸਤੋਂ ਇਲਾਵਾ ਤੁਸੀ ਹਿੰਗ ਨੂੰ ਕੱਪੜੇ ਵਿਚ ਬੰਨ ਕੇ ਪਾਣੀ ਵਾਲੇ ਸਰੋਤ ਦੇ ਵਿਚ ਰੱਖ ਦਿਓ। ਧੰਨਵਾਦ

Posted by rajat gujjar
Uttar Pradesh
12-03-2022 06:38 PM
Rajat ji isko aap DCR inj. 2.5gm Avil 7-10ml iski age aur weight ke hisab se lgwayen aur iske jakham per Topicure spray kren aur betadine tube lgga ker rakhen aur isko gilla naa kren. yadi iski age kam hai tab aap dubara Age ke vare mai btayen aur swal pushen tan jo apko iske vare mai sahi jankari di jaa ske yaddi iska 2.5-3 sall tak age ha tab aap yeh injection lgwa skte hai.

Posted by baljinder singh
Punjab
12-03-2022 06:35 PM
ਬਲਜਿੰਦਰ ਜੀ ਤੁਸੀ ਕਣਕ ਦੇ ਉਪਰ ਤੇਲੇ ਦੇ ਲਈ actara @80-100 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਹਲਦੀ ਰੋਗ ਦੀ ਰੋਕਥਾਮ ਦੇ ਲਈ ਤੁਸੀ propiconazole @200ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by Ballbir singh
Punjab
12-03-2022 05:54 PM
ਬਲਬੀਰ ਜੀ ਜੇਕਰ ਤੁਸੀ ਬੀਜ ਸੋਧਣ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਤੁਸੀ ਗੁੱਲੀਆਂ ਨੂੰ ਕਾਰਬੈਂਡਾਜ਼ਿਮ 1 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਡੋਬੋ। ਰਸਾਇਣਾਂ ਤੋ ਬਾਅਦ ਗੁੱਲੀਆਂ ਨੂੰ ਐਸਪਰਜਿਲੀਅਮ ਨਾਲ ਸੋਧੋ। ਇਸ ਲਈ ਗੁੱਲੀਆਂ ਨੂੰ ਐਸਪਰਜਿਲੀਅਮ @800 ਗ੍ਰਾਮ ਪ੍ਰਤੀ ਏਕੜ ਪਾਣੀ ਵਿੱਚ ਬਿਜਾਈ ਤੋਂ ਪਹਿਲਾਂ 15 ਮਿੰਟਾਂ ਲਈ ਰੱਖੋ।
Posted by pardeep jarwal
Haryana
12-03-2022 05:31 PM
प्रदीप जी आप उसकी खुराक और देखभाल का पूरा ध्यान रखें और जब उसका भार 270—300 किलो तक हो जाए तब आप उसे हीट में आने पर नए दूध करवा सकते है और आप अभी इसे अच्छी कंपनी का मिनरल मिक्सचर पाउडर 50 ग्राम रोजाना देना शुरू करें।

Posted by Jassa kaler
Punjab
12-03-2022 05:27 PM
ਤੁਸੀ ਇਸਦੀ ਪੁੰਛ ਉਪਰ Himax tube ਲਗਾਉਣੀ ਸ਼ੁਰੂ ਕਰੋ ਇਹ ਦਿਨ ਵਿਚ 2 ਵਾਰ ਲਗਾਓ ਅਤੇ ਇਸ ਨੂੰ ਖੱਟੀ ਲੱਸੀ ਵਿੱਚ ਵੀ ਡੋਬਣਾ ਸ਼ੁਰੂ ਕਰੋ ਇਸ ਨਾਲ ਫਰਕ ਪੈ ਜਾਵੇਗਾ

Posted by Rhutik
Uttar Pradesh
12-03-2022 04:44 PM
जलवायु सुपारी की खेती समुद्र तल से 1,000 मीटर की ऊंचाई पर भूमध्य रेखा के 28 डिग्री उत्तर और 28 डिग्री दक्षिण क्षेत्रों के बीच की जाती है, जहां तापमान 15 से 38 डिग्री सेंटीग्रेड रहता है सुपारी की खेती सफलतापूर्वक की जाती है भूमि सुपारी को कई प्रकार की भूमि में उगाया जा सकता है, लेकिन समुद्र के किनारे की भूमि जिसमें सि.... (Read More)
जलवायु सुपारी की खेती समुद्र तल से 1,000 मीटर की ऊंचाई पर भूमध्य रेखा के 28 डिग्री उत्तर और 28 डिग्री दक्षिण क्षेत्रों के बीच की जाती है, जहां तापमान 15 से 38 डिग्री सेंटीग्रेड रहता है सुपारी की खेती सफलतापूर्वक की जाती है भूमि सुपारी को कई प्रकार की भूमि में उगाया जा सकता है, लेकिन समुद्र के किनारे की भूमि जिसमें सिंचाई की सुविधा और जल निकासी की व्यवस्था अच्छी है सुपारी प्रजाति उनमें कई नई किस्मों का चयन किया गया है, जिनमें मंगला, सुमंगला, श्री मंगला और मोहित नगर आदि शामिल हैं काली -17, एक स्थानीय किस्म अंडमान द्वीप समूह में स्थित होने के लिए बहुत उपयुक्त पाई गई है पौध रोपण पौधे लगाने के लिए पहले खेत की जुताई करके सिंचाई तथा जल निकास की नालियां बना ली जाती है खेत का रेखांकन वर्गाकार विधि से जिसमें 2.7 मी० पंक्ति से पंक्ति तथा 2.7 मीटर पौधों से पौधे की दूरी पर पौध लगाने के लिए किया जाता है रेखांकन के बाद 90 घन सेमी० के गड्ढे खोदे जाते हैं और उनमें 15 किलोग्राम सङी कम्पोस्ट या गोबर की खाद और ऊपरी सतह की गड्ढे की खुदी मिट्टी को मिलाकर भर दिया जाता है पौधों का रोपण जून-जुलाई में करना चाहिए नर्सरी में तैयार 12 से 18 महीने पुराने पौधे जिनमें पत्तियां अधिक हो तथा ऊंचाई कम हो, लगाने के लिए अच्छे माने जाते हैं सुपारी के पौधों को मिश्रित फसल के रुप में केला, अनन्नास, कोको आदि फसलों के साथ भी लगाया जाता है पौध प्रसारण सुपारी के पौधे बीज से प्रसारित किये जाते है अच्छी किस्म के रोग रहित तथा फलत वाले पौधों से बीज नट जो पुर्णतय परिपक्व हो, छाँटे जाते है बीज नट बालू की क्यारियों में 5 से 6 से.मी. की दूरी पर बोया जाता है बीज नट को बोने के बाद बालू से ढक दिया जाता है सामान्यत: बीज बोने के बाद 40 दिन में उग आते है तीन महीने तक उगे हुए पौधों को नर्सरी में ही रहने दिया जाता है, इसके बाद उन्हें दूसरी नर्सरी तैयार करके 30 X 30 से.मी. की दूरी पर बरसात में लगा दिया जाता है नर्सरी में पौधे 12 से 18 महीने में अंतिम खेत में लगाने के लिये तैयार हो जातें है।

Posted by Rhutik
Uttar Pradesh
12-03-2022 04:40 PM

Posted by ਮੋਹਨ ਸਿੰਘ
Punjab
12-03-2022 04:26 PM
ਮੋਹਨ ਜੀ ਖੇਤੀਬਾੜੀ ਮਹਿਕਮੇ ਵਿਚ ਨਰਮੇ ਦਾ ਬੀਜ ਨਹੀਂ ਮਿਲਦਾ ਪਰ ਕਈ Co-Operative ਸੋਸਾਇਟੀ ਤੋਂ ਮਿਲ ਜਾਂਦਾ ਹੈ। ਨਰਮੇ ਦਾ ਬੀਜ ਲੈਣ ਲਈ ਤੁਸੀ Jai Shakti Fertilizers 9417337666 ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ

Posted by Prem Singh
Punjab
12-03-2022 04:08 PM
ਤੁਸੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਸ ਨੂੰ Anabolite liquid 100ml ਰੋਜਾਨਾ, Leptaden tablet ਰੋਜਾਨਾ 10 ਗੋਲੀਆਂ ਦਿਓ ਅਤੇ Glactogog powder 30gm ਰੋਜਾਨਾ ਦਿਓ ਇਹ ਕਈ ਵਾਰ ਖੁਰਾਕ ਵਿੱਚ ਕਮੀ, ਸਹੀ ਦੇਖਭਾਲ ਨਾ ਹੋਣ ਕਰਕੇ ਜਾ ਖੁਰਾਕ ਵਿੱਚ ਮਿਨਰਲ ਦੀ ਕਮੀ ਕਰਕੇ ਹੋਣ ਲੱਗ ਜਾਂਦਾ ਹੈ

Posted by Prem Singh
Punjab
12-03-2022 04:04 PM
ਪ੍ਰੇਮ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਜੀ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Posted by PRITHVI RAJ
Rajasthan
12-03-2022 03:42 PM
पृथ्वी राज जी आप अमेरिकन कॉटन की किस्मे जैसे RS 2013,RS 810,RST 9,RS 875 ,Ganganagar Ageti,Bikaneri Narma की बिजाई कर सकते है। अगर आप देसी कॉटन की किस्मो की बिजाई करना चाहते है तो आप किस्मे जैसे RG8,RG18 की बिजाई कर सकते है। धन्यवाद

Posted by Jagroop Kaur
Punjab
12-03-2022 03:32 PM
Jagroop ji eh ik nadeen nashak hai annual/perennial broad leaved weeds nu khatm karn de layi vartea janda hai isnu Maize, Paddy, Sorghum, Sugarcane, Wheat vargiyan faslan vich use kita janda hai , sugarcane vich isdi matra 300 ml nu prati acre de hisab nal spray karo ate isde aas paas jekar sabjiyan di kheti kiti hai ta isdi varto na karo. khet vich nami honi chaidi hai,dhanwad
Posted by shyam yadav
Madhya Pradesh
12-03-2022 03:30 PM
श्याम जी आप खेत में ड्रिप लगवाने या उसकी सब्सिडी के बारे में जानकारी लेने के लिए Jain Irrigation से संपर्क कर सकते है जिनका Address: opposite JCB Showroom, Ravidas Nagar, Indore, Madhya Pradesh 453771 है। इनसे आपको सब्सिडी और गाइडेंस दोनों के बारे में जानकारी मिल जाएगी . धन्यवाद

Posted by manpreet singh
Punjab
12-03-2022 02:45 PM
ਮਨਪ੍ਰੀਤ ਜੀ ਇਸਦਾ ਬੱਚਣਾ ਮੁਸ਼ਕਿਲ ਹੈ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੀ ਜਾਂਚ ਕਰਕੇ ਹੀ ਬਿਮਾਰੀ ਦਾ ਪਤਾ ਲੱਗ ਸਕਦਾ ਹੈ ਇਹ ਅਫਾਰੇ ਦੀ ਸਮੱਸਿਆ ਕਰਕੇ ਜ਼ਿਆਦਾ ਇਨਫੈਕਸ਼ਨ ਹੋਣ ਕਰਕੇ ਜਾ ਹੋਰ ਕਿਸੇ ਕਾਰਣ ਕਰਕੇ ਵੀ ਹੋ ਸਕਦਾ ਹੈ ਇਸ ਨੂੰ ਚੰਗੇ ਡਾਕਟਰ ਤੋਂ ਚੈੱਕ ਕਰਵਾ ਸਕਦੇ ਹੋ. ਧੰਨਵਾਦ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image

.png)