Experts Q&A Search

Posted by Parvinder Singh
Haryana
14-03-2022 08:52 PM
Punjab
03-16-2022 10:58 AM
परविंदर जी पौधों की जड़ में दीमक लगने से पौधा धीरे धीरे मर जाता है। जब पौधे की जड़ को बाहर निकाल कर देखे तो उस में दीमक लगा होता है। बड़े पेड़ में भी ऐसे लक्षण होते है। पौधों को दीमक से बचाने के लिए आप Chlorpyriphos @1 ml प्रति 2 litre पानी के हिसाब से पौधे की जड़ो में दाल सकते है। आप इस घोल को पौधे के गड्ढे में बी डाल सकते है और फिर गड्.... (Read More)
परविंदर जी पौधों की जड़ में दीमक लगने से पौधा धीरे धीरे मर जाता है। जब पौधे की जड़ को बाहर निकाल कर देखे तो उस में दीमक लगा होता है। बड़े पेड़ में भी ऐसे लक्षण होते है। पौधों को दीमक से बचाने के लिए आप Chlorpyriphos @1 ml प्रति 2 litre पानी के हिसाब से पौधे की जड़ो में दाल सकते है। आप इस घोल को पौधे के गड्ढे में बी डाल सकते है और फिर गड्ढे को पानी से भर दे। पौधों में आप सरसो की खली भी डाल सकते है। धन्यवाद।
Posted by Pyarjeet
Punjab
14-03-2022 08:23 PM
Punjab
03-17-2022 03:51 PM
ਪਿਆਰਜੀਤ ਜੀ ਨੇਪੀਅਰ ਬਾਜਰਾ PBN 233 ਦਾ ਬੀਜ PAU, ਲੁਧਿਆਣਾ ਦੇ ਬੀਜ ਸਟੋਰ, ਗੇਟ ਨੰ 1 ਤੋਂ ਲੈ ਸਕਦੇ ਹਨ। ਧੰਨਵਾਦ।
Posted by Matleshver
Punjab
14-03-2022 07:08 PM
Punjab
03-16-2022 11:48 AM
ਮੈਟਲੇਸ਼ਵਰ ਜੀ ਕਣਕ ਦੀ ਫ਼ਸਲ ਹਾੜੀ ਰੁੱਤ ਦੀ ਫ਼ਸਲ ਹੈ। ਇਸਦੀ ਬਿਜਾਈ ਦਾ ਢੁਕਵਾਂ ਸਮਾਂ ਅਕਤੂਬਰ ਦੇ ਅਖੀਰ ਤੋਂ ਲੈ ਕੇ ਨਵੰਬਰ ਮਹੀਨੇ ਤੱਕ ਦਾ ਹੈ। ਇਸਦੀਆਂ ਕਈ ਪਛੇਤੀਆਂ ਕਿਸਮਾਂ ਦੀ ਬਿਜਾਈ ਦਸੰਬਰ- ਜਨਵਰੀ ਤੱਕ ਵੀ ਕੀਤੀ ਜਾ ਸਕਦੀ ਹੈ। ਧੰਨਵਾਦ।
Posted by parwinder singh
Punjab
14-03-2022 06:54 PM
Punjab
03-16-2022 07:03 PM
Parwinder ji, ih fungal bimaari hai, is di rokthaam lai tuci carbendazim@2g/L paani de hisaab nal boote dia jdhan kol drenching karo ate paneeri laon vele v carbendazim@2g/L paani de ghol vich paneeri dia jdhan nu 10 mint rakhn to baad khet vich lao . Dhanwaad .
Posted by Amarjeet saini
Punjab
14-03-2022 06:39 PM
Punjab
03-15-2022 09:59 AM
Amarjeet ji tuci uss nu heat vich aun te lixin-iu dwai 2 din usdi bachedani vich bhrwao ate uss nu Agrimin-i tablet rojana 1 goli deo ate 21 din tak deo ate jddo ohh agli varr heat vich awee ate saff tara krdi hai tan tuci uss nu jhote ton cross krwao ate cross krwa ke RC forte 4gm inj. nu rojana 3 din lgao ate keeper plus powder 30gm rojana 20 din tak deo.
Posted by Sukhwinder Singh
Punjab
14-03-2022 06:36 PM
Punjab
03-16-2022 04:26 PM
ਸੁਖਵਿੰਦਰ ਜੀ, ਮੌਸਮ ਕਾਰਨ ਅਕਸਰ ਹੀ ਪੱਤੇ ਇਸ ਤਰਾਂ ਹੋ ਜਾਂਦੇ ਹਨ , ਇਹ ਕੋਈ ਗੰਭੀਰ ਸਮੱਸਆ ਨਹੀਂ ਹੈ , ਇਸ ਲਈ ਤੁਹਾਨੂੰ ਇਸ ਦੀ ਰੋਕਥਾਮ ਲਈ ਕੋਈ ਛਿੜਕਾਅ ਕਰਨ ਦੀ ਜਿਆਦਾ ਜਰੂਰਤ ਨਹੀਂ ਹੈ ਜੀ। ਧੰਨਵਾਦ।
Posted by Gurpreet singh
Punjab
14-03-2022 06:15 PM
Punjab
03-16-2022 03:43 PM
Gurpreet ji eh mausam de vich badla de karn ho reha hai isde layi tuc jekar smasya jyada hundi hai ta tuc tilt@200ml nu prati acre de hisab nal spray kar sakde ho,dhanwad
Posted by Sahil chandpa
Gujarat
14-03-2022 06:04 PM
Punjab
03-15-2022 09:57 AM
Sahil ji kripya aap vistar se apna swal push ki gay ko kya smasia aa rehi ha aap apne swal ke sath uski photo bhi upload kr skte hai jisse dekhkr apko sahi jankari di ja ske.
Posted by Jay gondaliya
Gujarat
14-03-2022 06:01 PM
Punjab
03-15-2022 09:55 AM
जय जी यदि आप मोती की खेती के बारे में जानकारी लेना चाहते हैं तो आप अमित कुमार जी के साथ इस नंबर 9770085381 पर संम्पर्क कर सकते हैं। धन्यवाद
Posted by Gursewak Singh
Punjab
14-03-2022 05:24 PM
Punjab
03-16-2022 03:42 PM
ਗੁਰਸੇਵਕ ਜੀ ਤੁਸੀ ਇਸਦੀ ਮਾਤਰਾ 1 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ
Posted by ਗੁਰਮੇਲ ਸਿੰਘ
Punjab
14-03-2022 05:13 PM
Punjab
03-16-2022 03:41 PM
ਗੁਰਮੇਲ ਜੀ ਇਹ ਮੌਸਮ ਵਿਚ ਇਕ ਦਮ ਬਦਲਾਅ ਦੇ ਕਾਰਨ ਹੋ ਰਿਹਾ ਹੈ ਇਸਦੇ ਲਈ ਤੁਸੀ ਜੇਕਰ ਸਮੱਸਆ ਜ਼ਿਆਦਾ ਆਉਂਦੀ ਹੈ ਤਾ tilt @200ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by ਗੁਰਪਰੀਤ ਸਿੰਘ
Punjab
14-03-2022 04:47 PM

ਆਜੋ ਘੱਟ ਖਰਚੇ ਨਾਲ ਬਿਨਾਂ ਅੱਗ ਲਗਾਏ ਫਸਲਾਂ ਉਗਾਈਏ, ਗੱਲ ਕਰਦੇ ਆ ਖੇਤ ਵਿੱਚ ਬਿਨ੍ਹਾਂ ਅੱਗ ਲਗਾਏ ਬਿਨ੍ਹਾਂ ਖੇਤ ਨੂੰ ਵਾਹੇ ਮਲਚਿੰਗ ਤਕਨੀਕ ਨਾਲ ਕਣਕ ਦੀ ਬਿਜਾਈ ਦੀ ਜੋ ਪੂਰੀ ਤਰ੍ਹਾਂ ਕਾਮਯਾਬ ਸਿੱਧ ਹੋ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਇਸਦੇ ਰਕਬੇ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਵੇਗਾ। ਝੋਨਾ ਐਸ ਐਮ ਐਸ ਵਾਲੀ ਕੰਬਾਈਨ ਨਾਲ ਕਟਾਵੋ ਐਸ ਐਮ ਐਸ ਪਰਾਲੀ ਨੂੰ ਛੋਟੇ ਟੁਕੜੇ ਕਰਕੇ ਖਿਲਾਰ ਦੇਵੇਗਾ ਤੇ ਬਾਅਦ ਵਿੱਚ ਲੇਵਰ ਦੀ ਵੀ ਜ਼ਰੂਰਤ ਨਹੀ ਪਵੇਗੀ ਪਰਾਲੀ ਖਿਲਾਰਨ ਲਈ ਜੇ ਐਸ ਐਮ ਐਸ ਵਾਲੀ ਕੰਬਾਈਨ ਨਹੀ ਮਿਲਦੀ ਤਾ ਆਮ ਕੰਬਾਈਨ ਨਾਲ ਹੀ ਝੋਨੇ ਦੀ ਕਟਾਈ ਕਰਨ ਤੋ ਬਾਅਦ ਕੰਬਾਈਨ ਦੀ ਲੀਹਾਂ ਵਾਲੀ ਮੋਟੀ ਪਰਾਲੀ ਨੂੰ ਡੰਡੇ ਜਾਂ ਤੰਗਲੀ ਦੀ ਮਦਦ ਨਾਲ ਸੱਜੇ ਖੱਬੇ ਖਿਲਾਰ ਕੇ ਇੱਕ ਬੋਰੀ ਯੂਰੀਆ ਅਤੇ ਇੱਕ ਬੋਰੀ ਡੀ ਏ ਪੀ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿੱਚ ਖਿਲਾਰ ਦੇਵੋ ਉਸਤੋ ਬਾਅਦ ਪ੍ਰਤੀ ਏਕੜ 45 ਕਿੱਲੋ ਕਣਕ ਦੇ ਬੀਜ਼ ਨੂੰ ਕੀਟਨਾਸ਼ਕ ਤੇ ਉੱਲੀਨਾਸ਼ਕ ਦਵਾਈ ਨਾਲ ਸੋਧ ਕੇ ਸਿੱਟਾ ਦੇ ਦੇਵੋ। ਪੂਰਬ,ਪੱਛਮ, ਉੱਤਰ, ਦੱਖਣ ਚਾਰੇ ਪਾਸਿਓਂ ਸਿੱਟਾ ਦੇਵੋ ਤਾ ਜੋ ਖੇਤ ਵਿੱਚ ਬਰਾਬਰ ਮਾਤਰਾ ਵਿੱਚ ਬੀਜ਼ ਦਾ ਖਿਲਰ ਸਕੇ। ਉਸਤੋ ਬਾਅਦ ਕਰਚੇ ਕੱਟਣ ਵਾਲਾ ਰੀਪਰ ਜਾਂ ਮਲਚਰ ਨੂੰ ਜਮੀਨ ਤੋ 4 ਜਾਂ 5 ਇੰਚ ਉੱਪਰ ਚੱਕ ਕੇ ਇੱਕ ਵਾਰ ਫੇਰ ਦੇਵੋ ਪਰਾਲੀ ਨੂੰ ਇੱਕ ਸਾਰ ਪੂਰੇ ਖੇਤ ਵਿੱਚ ਖਿਲਾਰ ਦੇਣਾ। ਉਸਤੋ ਬਾਅਦ ਹਲਕਾ ਪਾਣੀ ਦੇਣਾ ਜੋ 48 ਘੰਟਿਆ ਤੋਂ ਪਹਿਲਾਂ ਖੇਤ ਜੀਰ ਜਾਵੇ ਜਾਂ ਪਾਣੀ ਨੂੰ ਖੇਤ ਵਿੱਚੋ ਕੱਢ ਦਿੱਤਾ ਜਾਵੇ ਜੇ ਪਾਣੀ ਦੋ ਦਿਨ ਤੋ ਵੱਧ ਖੜਾ ਰਿਹਾ ਤਾ ਜਰਮੀਨੇਸਨ ਘੱਟ ਹੋਵੇਗਾ ਭਾਰੀਆਂ ਜ਼ਮੀਨਾਂ ਵਿੱਚ ਜਿੱਥੇ ਖੇਤ ਜਲਦੀ ਪਾਣੀ ਨਹੀ ਜੀਰਦਾ ਉਥੇ ਸਿੱਟਾ ਦੇਣ ਤੋ ਪਹਿਲਾਂ ਸਬਸੋਆਇਲਰ ਜਰੂਰ ਲੰਘਾ ਦਿਉ ਵੱਟਾ ਵਾਲੇ ਚਾਰੇ ਪਾਸੇ ਨੇੜੇ ਨੇੜੇ ਸਬਸੋਆਇਲਰ ਜਰੂਰ ਫੇਰੋ ਡੂੰਘਾ ਰੱਖ ਕੇ ਕਿਉਂਕਿ ਆਮ ਤੌਰ ਤੇ ਵੱਟਾ ਵਾਲੇ ਪਾਸੇ ਪਾਣੀ ਜਿਆਦਾ ਖੜਦਾ ਹੈ, ਸਬਸੋਆਇਲਰ ਨਾਲ ਪਾਣੀ ਨਹੀ ਖੜੇਗਾ ਜਿਸ ਨਾਲ ਕਣਕ ਪੂਰੀ ਤਰ੍ਹਾਂ ਜਰਮੀਨੇਸਨ ਕਰੇਗੀ ਇਸ ਨਾਲ ਬਹੁਤ ਫਾਇਦਾ ਹੋਵੇਗਾ। ਬਸ ਇਸ ਤਕਨੀਕ ਵਿੱਚ ਪਹਿਲਾ ਪਾਣੀ ਹੀ ਧਿਆਨ ਨਾਲ ਲਗਾਉਣਾ 20 ਦਿਨ ਤੱਕ ਕਣਕ ਬਹੁਤ ਸੋਹਣੀ ਹੋ ਜਾਵੇਗੀ ਪੂਰਾ ਖੇਤ ਹਰਿਆਲੀ ਨਾਲ ਭਰ ਜਾਵੇਗਾ ਫਿਰ ਆਮ ਕਣਕ ਦੀ ਤਰ੍ਹਾਂ 21 ਦਿਨ ਤੇ ਪਹਿਲਾਂ ਪਾਣੀ ਦੇਣਾ ਉਸੇ ਤਰ੍ਹਾਂ ਖਾਦਾ ਦੇਣੀਆ ਅੱਧਾ ਬੈਗ ਯੂਰੀਆ ਜਰੂਰ ਵੱਧ ਦੇ ਸਕਦੇ ਹਾ ਸੁਰੂ ਵਿੱਚ ਕਿਉਂਕਿ ਪਰਾਲੀ ਹੋਣ ਕਰਕੇ ਕਣਕ ਪੂਰੀ ਤਰ੍ਹਾਂ ਨਾਈਟ੍ਰੋਜਨ ਨਹੀ ਲੈ ਪਾਉਦੀ ਪਰ ਯੂਰੀਆ ਆਮ ਦੀ ਤਰ੍ਹਾਂ ਢਾਈ ਬੈਗ ਹੀ ਦੇਣਾ ਨਹੀ ਇਸਦਾ ਕੱਦ ਬਹੁਤ ਲੰਮਾਂ ਹੋ ਜਾਵੇਗਾ। ਮਲਚਿੰਗ ਵਾਲੇ ਖੇਤ ਨੂੰ ਪੋਟਾਸ਼, ਮੈਂਗਨੀਜ਼, ਮੈਗਨੀਸੀਆਮ, ਦੀ ਘਾਟ ਨਹੀ ਆਵੇਗੀ ਗੁੱਲੀ ਡੰਡਾ ਵੀ ਨਾਮਾਤਰ ਹੀ ਉੱਗੇਗਾ ਜਿਸ ਨਾਲ ਸਾਡਾ ਸਪਰੇਹਾਂ ਦਾ ਖਰਚ ਵੀ ਬਚ ਜਾਵੇਗਾ ਮਿੱਟੀ ਦੀ ਭੌਤਿਕ ਸਰੰਚਨਾ ਵੀ ਵਧੇਗੀ। ਕਣਕ ਦਾ ਕੱਦ ਆਮ ਤੋ ਥੋੜਾ ਜ਼ਿਆਦਾ ਹੋਵੇਗਾ ਪਾਣੀ ਦੀ ਬਹੁਤ ਵੱਡੇ ਪੱਧਰ ਤੇ ਬੱਚਤ ਹੋਵੇਗੀ। ਖੇਤੀਬਾੜੀ ਦੇ ਮਹਿੰਗੇ ਸੰਦ ਸੁਪਰਸੀਡਰ,ਹੈਪੀਸੀਡਰ, ਆਦਿ ਤੋ ਬਿਨਾਂ ਡੀਜ਼ਲ ਦੀ ਵੀ ਬਹੁਤ ਜ਼ਿਆਦਾ ਬੱਚਤ ਹੋਵੇਗੀ ਸਾਰਾ ਹਿਸਾਬ ਕਿਤਾਬ ਲਗਾ ਕੇ ਬੱਚਤ ਹੀ ਬੱਚਤ ਹੈ ਥੋੜੇ ਸਾਲਾ ਵਿੱਚ ਹੀ ਜਮੀਨ ਦੀ ਹਾਲਤ ਸੁਧਰ ਜਾਵੇਗੀ ਤੇ ਹੋਰ ਫਸਲਾਂ ਵਿੱਚ ਵੀ ਵਧੇਰੇ ਲਾਭ ਮਿਲੇਗੀ ਇਸ ਤਰੀਕੇ ਨਾਲ ਮਿੱਟੀ ਬਹੁਤ ਪੋਲੀ ਹੋ ਜਾਵੇਗੀ ਭਾਵ ਮਿੱਟੀ ਦੀ ਉਪਰੀ ਸਤਹਾ ਜੰਮੇਗੀ ਨਹੀ ਜਿਸ ਨਾਲ ਕੋਈ ਵੀ ਬੀਜ਼ ਬਹੁਤ ਜਲਦੀ ਜਰਮੀਨੇਸਨ ਕਰੇਗਾ ਜੜਾ ਵੀ ਬਹੁਤ ਜ਼ਿਆਦਾ ਵਿਕਸਤ ਹੋਣਗੀਆ ਕਿਸਾਨਾਂ ਨੇ ਖੇਤਾ ਵਿੱਚ ਕੱਦੂ ਕਰ ਕਰ ਮਿੱਟੀ ਨੂੰ ਕੱਚ ਵਰਗੀ ਸਖਤ ਬਣਾ ਲਿਆ ਹੈ ਜਿਸ ਕਰਕੇ ਮਿਥੇਨ ਗੈਸ ਵਰਗੀਆਂ ਖਤਰਨਾਕ ਗੈਸਾਂ ਹਵਾ ਵਿੱਚ ਮਿਲਕੇ ਸਾਡਾ ਵਾਤਾਵਰਨ ਬਹੁਤ ਬੁਰੇ ਤਰੀਕੇ ਨਾਲ ਪ੍ਰਭਾਵਿਤ ਕਰਦੀਆਂ ਹਨ ਅਤੇ ਹੁੰਮਸ ਹੋਣ ਕਰਕੇ ਮਨੁੱਖੀ ਜੀਵਨ ਨੂੰ ਵੀ ਨੁਕਸ਼ਾਨ ਹੁੰਦਾ ਹੈ। ਸੋ ਕਿਸਾਨ ਵੀਰੋ ਅੱਜ ਲੋੜ ਹੈ ਸਾਨੂੰ ਸਮਝਣ ਦੀ ਨਹੀ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਵੇਗੀ ਸਾਡੀ ਧਰਤੀ ਵਿਚਲਾ ਪਾਣੀ ਵੀ ਖ਼ਤਮ ਹੋ ਜਾਵੇਗੀ ਮਿੱਟੀ ਵੀ ਕੈਂਸਰ ਨਾਲ ਖਤਮ ਕਰ ਲਵਾਂਗੇ ਜ਼ਹਿਰਾਂ ਪਾ ਪਾ ਕੇ। ਉਮੀਦ ਹੈ ਤੁਸੀਂ ਵਾਹਲੇ ਨੀ ਤਾ ਥੋੜਾ ਰਕਬੇ ਵਿੱਚ ਜਰੂਰ ਟਰਾਇਲ ਕਰੋਗੇ ਤੇ ਕਾਮਯਾਬ ਜਰੂਰ ਹੋਵੋਗੇ। ਕਣਕ ਦੇ ਝਾੜ ਦੀ ਗੱਲ ਕਰੀਏ ਤਾ ਝਾੜ ਆਮ ਨਾਲੋ ਵੱਧ ਹੀ ਹੋਵੇਗਾ ਅਤੇ ਤੂੜੀ ਦੀ ਇੱਕ ਟਰਾਲੀ ਵੀ ਜ਼ਿਆਦਾ ਬਣੇਗੀ। ਜੇਕਰ ਅਸੀ ਖੇਤ ਦੀ ਰਹਿੰਦਾ ਖੂੰਹਦ ਨੂੰ ਖੇਤ ਵਿੱਚ ਹੀ ਵਾਹੁੰਦੇ ਰਹਾਗੇ ਜਾ ਮਲਚ ਕਰਦੇ ਰਹਾਂਗੇ ਤਾ ਹੌਲੀ ਹੌਲੀ ਜ਼ਮੀਨ ਝੋਟੇ ਦੇ ਸਿਰ ਵਰਗੀ ਹੋ ਜਾਵੇਗੀ ਜਿਸਦਾ ਆਉਣ ਸਮੇਂ ਵਿੱਚ ਆਰਥਿਕ ਤੇ ਸਮਾਜਿਕ ਦੋਵੇ ਤਰ੍ਹਾਂ ਦਾ ਵੱਡੇ ਪੱਧਰ ਤੇ ਮੁਨਾਫਾ ਹੋਵੇਗਾ। ਗੁਰਪ੍ਰੀਤ ਸਿੰਘ ਸਮਰਾ, ਮੋਬਾਈਲ 9988846479, ਪਿੰਡ ਵਜੀਦਕੇ ਕਲਾਂ, ਡਾਕ ਵਜੀਦਕੇ ਖੁਰਦ ?

Punjab
03-16-2022 03:40 PM
ਗੁਰਪ੍ਰੀਤ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਾਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
Posted by ਗੁਰਪਰੀਤ ਸਿੰਘ
Punjab
14-03-2022 04:33 PM

03-16-2022 03:45 PM
ਗੁਰਪ੍ਰੀਤ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
Posted by kapil
Haryana
14-03-2022 04:10 PM
Punjab
04-04-2022 09:51 AM
Kapil ji aap kripya kheti ya pashu ke sambandhi swal puche.dhanywad
Posted by Udit Thakur
Uttar Pradesh
14-03-2022 04:05 PM
Rajasthan
03-15-2022 09:53 AM
ठाकुर जी आप इसके बारे में पूरी जानकारी के लिए इस वीडियो को देख सकते है https://www.youtube.com/watch?v=RcHNHA_AStg यदि इसके इलावा भी आपका कोई ओर जानकारी चाहिए तो आप दोबारा सवाल पूछ सकते है।
Posted by Harmander Singh Brar
Punjab
14-03-2022 04:02 PM
Punjab
03-16-2022 03:37 PM
Harmander ji eh fasl vich boron ate potassium di kmi nu poora karda hai jive fasl hun vaddi de nede hai ta tuhanu isdi spray karn di lod nahi hai isdi varto os same kitijandi hai jado sitte ban ne shuru hunde han.dhanwad
Posted by Harmander Singh Brar
Punjab
14-03-2022 04:01 PM
Punjab
03-16-2022 03:32 PM
Harmander ji kirpa karke daso ke kanak te kehde lashan aa rahe han ta jo tuhanu usde hisabnnal jankari diti ja sake ke eh dwayian os bimari nu control kardiyan han.eh vaise beej nu sodhan de layi varti jandi hai.dhanwad
Posted by Rupinder singh
Punjab
14-03-2022 03:54 PM
Punjab
03-15-2022 09:46 AM
Rupinder ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.
Posted by Satbir Singh
Haryana
14-03-2022 03:10 PM
Punjab
03-15-2022 09:46 AM
Satbir ji kisano se jankari shanjhi krne ke liye dhanyawad, aap inki Ad humari dusri app apni kheti buy/sell per bhi upload kr skte hai waha bhi isse khirdne wale kai kisan mill jayegi jo sidha apse sampark krenge.
Posted by ਸੁਖਮਿੰਦਰ ਸਿੰਘ ਚਹਿਲ
Punjab
14-03-2022 03:07 PM
Punjab
03-15-2022 09:44 AM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Zenvet Bolus ਦਿਓ ਅਤੇ ਉਸ ਨੂੰ Biotrim injection 15ml ਲਗਵਾਓ ਅਤੇ Amoxirum tablet ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ vivliv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਮੋਕ ਠੀਕ ਹੋਣ ਤੋਂ ਬਾਦ ਵੀ ਲਿਵਰਟੋਨਿਕ ਲੰਬੇ ਸਮੇ ਤੱਕ ਦਿੰਦੇ ਰਹੋ..
Posted by harjinder singh
Punjab
14-03-2022 02:26 PM
Punjab
03-16-2022 03:29 PM
ਹਰਜਿੰਦਰ ਜੀ ਤੁਸੀ ਜੇਕਰ ਘਰੇਲੂ ਬਗੀਚੀ ਲਈ ਸਬਜ਼ੀਆਂ ਦੇ ਬੀਜ ਲੈਣੇ ਹਨ ਤਾ ਤੁਸੀ ਯੂਨੀਵਰਸਿਟੀ ਦੀ ਸੀਡ ਕਿੱਟ ਦੀ ਵਰਤੋਂ ਕਰੋ ਇਸਤੋਂ ਇਲਾਵਾ ਜੇਕਰ ਤੁਸੀ ਵੱਧ ਮਾਤਰਾ ਵਿਚ ਸਬਜ਼ੀਆਂ ਦੀ ਬਿਜਾਈ ਕਰਨੀ ਹੈ ਤਾ ਤੁਸੀ ਮਾਰਕੀਟ ਵਿਚ ਬਹੁਤ ਸਾਰੀਆਂ ਪ੍ਰਾਇਵੇਟ ਕੰਪਨੀਆਂ ਹਨ ਓਹਨਾ ਦਾ ਬੀਜ ਲੈ ਸਕਦੇ ਹੋ। ਧੰਨਵਾਦ
Posted by Gurjot Singh
Punjab
14-03-2022 02:18 PM
Punjab
03-16-2022 03:27 PM
ਗੁਰਜੋਤ ਜੀ ਗੰਨੇ ਦੇ ਬੀਜ ਨੂੰ ਸੋਧਣ ਦੇ ਲਈ 1 ਕਿਲੋ Trichoderma harzianum ਨੂੰ 1 ਕੁਇੰਟਲ ਬੀਜ ਦੇ ਹਿਸਾਬ ਨਾਲ ਸੋਧ ਕਰਕੇ ਬੀਜੋ। ਧੰਨਵਾਦ
Posted by Gurpreet Singh
Punjab
14-03-2022 02:13 PM
Punjab
03-14-2022 02:40 PM
ਜਗਜੀਤ ਜੀ ਇਸਦੀ ਕਿਤਾਬ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰਕੇ ਲੈ ਸਕਦੇ ਹੋ ਜਾ ਫਿਰ ਤੁਸੀ ਗਡਵਾਸੂ ਲੁਧਿਆਣਾ ਯੂਨੀਵਰਸਿਟੀ ਵਿਚ ਕਿਸਾਨ ਸੂਚਨਾ ਕੇਂਦਰ ਵਿੱਚ ਜਾ ਕੇ ਆਪਣੀ ਪਸੰਦ ਦੀਆਂ ਕਿਤਾਬਾਂ ਖਰੀਦ ਸਕਦੇ ਹੋ
Posted by Veerdwinder singh
Punjab
14-03-2022 02:10 PM
Punjab
03-16-2022 03:16 PM
ਵੀਰਦਵਿੰਦਰ ਜੀ ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਪੁਛੋ ਕਿ ਤੁਸੀ ਸਾਉਣੀ ਦੀਆਂ ਫ਼ਸਲਾਂ ਵਿਚ ਕਿਹੜੀ ਫ਼ਸਲ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by Syed Shahabudddin
Uttar Pradesh
14-03-2022 02:07 PM
Uttar Pradesh
03-16-2022 03:15 PM
सईद जी इसे आप गार्डन वाले किसी भी पौधे में इस्तेमाल कर सकते है इसे आप आधा चमच एक लीटर पानी के हिसाब से स्प्रे करें। जब आप नया पौधा लगा रहे है तो एक चमच इसका आप गड्डे में डाल दे। धन्यवाद
Posted by Mangi Ram Panwar
Rajasthan
14-03-2022 01:22 PM
Maharashtra
03-16-2022 04:23 PM
Mangi ji , narme ki bijai ke liye aap jameen ki achi trah se thodi dhungai tak jameen tyar kare , BT cotton ke liye 1-1.5 kg beej ka paryog kare . vaise aam taur pe bt cotton ki kheti hi jyada ki jaati hai , 90 kg urea aur 40kg SSP khaad daale , saari DAP bijai ke sme aur urea bijia aur fool aane ke baad do hisso me daale . Aap RCH 773 , RCH 776 kism ki bijia kar skate hai Dhnyvad .
Posted by ਕਮਲ
Punjab
14-03-2022 12:53 PM
Punjab
03-16-2022 02:53 PM
Kamal ji jekar fasl te hun tela dikhai nahi de reha ta tuhanu hun spray karn di lod nahi hai,dhanwad
Posted by Harmeet
Punjab
14-03-2022 12:43 PM
Rajasthan
03-14-2022 02:41 PM
ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ, ਬਾਕੀ ਤ.... (Read More)
ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ, ਬਾਕੀ ਤੁਸੀ 50 ਗ੍ਰਾਮ ਮਿਨਰਲ ਮਿਕਸਚਰ ਰੋਜਾਨਾ ਦੇ ਸਕਦੇ ਹੋ..
Posted by Mukesh kumar
Uttar Pradesh
14-03-2022 12:19 PM
Punjab
03-15-2022 09:41 AM
Mukesh ji usko aap pett ke kirro ke liye Hitek tablet den aur isko achi khurak aur dekbhal ke sath sath Bovimin-b powder 50gm rojana aur ovumin advance tablet rojana 1 goli den aur 21 din tak dete rehen, jisse sarir ki kami puri ho jayegi aur sme per heat mai aa jayegi.
Posted by kuldeep Dhaliwal
Haryana
14-03-2022 12:14 PM
Punjab
03-14-2022 02:43 PM
PAU ਲੁਧਿਆਣਾ ਦਾ ਕਿਸਾਨ ਮੇਲਾ 24-25 ਮਾਰਚ ਦਾ ਹੈ ਅਤੇ ਇਹ ਮੇਲਾ ਔਨਲਾਈਨ ਤਰੀਕੇ ਨਾਲ ਹੋ ਰਿਹਾ ਹੈ
Posted by ਨੱਥਾ ਸਿੰਘ
Punjab
14-03-2022 12:08 PM
Punjab
03-16-2022 02:52 PM
ਨੱਥਾ ਸਿੰਘ ਜੀ ਤੁਸੀ ਹਲਦੀ ਦਾ ਬੀਜ ਲੈਣ ਲਈ ਗੁਰਦਿਆਲ ਸਿੰਘ 9463226244 ਅਤੇ ਅਦਰਕ ਦਾ ਬੀਜ ਲੈਣ ਲਈ Nishan Singh Kachoora 9927994011 ਜੀ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ
Posted by Arjun kashyap
Uttar Pradesh
14-03-2022 11:56 AM
Haryana
03-16-2022 02:50 PM
Arjun ji yeh rust hai iske liye aap tilt@200ml ko prati acre ke hisab se spray karen,dhanywad
Posted by Arjun kashyap
Uttar Pradesh
14-03-2022 11:51 AM
Haryana
03-16-2022 04:29 PM
Arjun ji, ye aphid ke nuksaan ke lakshan lag rahe hai, iski rokthaam ke liye aap imidacloprid@1-2ml/L paani ke hisaab se spray kar skate hai . Dhnyvaad .
Posted by ਕੋਮਲਪ੍ਰੀਤ ਸਿੰਘ
Punjab
14-03-2022 11:51 AM
Punjab
03-15-2022 09:40 AM
ਬੋਇਰ ਨਸਲ ਦੇ ਮਹਾਰਾਸ਼ਟਰ ਵਿੱਚ ਕਈ ਫਾਰਮ ਹਨ ਮਹਿੰਗੀ ਹੋਣ ਕਾਰਨ ਤੇ ਅੱਗੇ ਕੋਈ ਮਾਰਕੀਟਿੰਗ ਨਾ ਹੋਣ ਕਾਰਨ ਪੰਜਾਬ ਵਿੱਚ ਇਹ ਨਸਲ ਬਹੁਤ ਘੱਟ ਲੋਕਾ ਕੋਲ ਹੈ ਇਹ ਨਸਲ 1500-2000 ਰੁਪਏ ਕਿੱਲੋ ਦੇ ਹਿਸਾਬ ਨਾਲ ਮਿਲਦੀ ਹੈ ਬਾਕੀ ਤੁਸੀ ਹਰਭਜਨ ਸਿੰਘ ਜੀ ਨਾਲ ਗੱਲ ਕਰੋ ਉਹ ਬੋਇਰ ਨਸਲ ਲੈ ਕੇ ਆਏ ਹਨ ਉਹਨਾਂ ਕੋਲੋ ਇਸ ਬਰੀਡ ਦਾ ਤਜ਼ਰਬਾ ਪੁੱਛ ਸਕਦੇ ਹੋ ਤੇ ਇਹ ਕਿੱਥੋ ਲਿਆਏ ਹਨ ਇਸ ਬਾਰੇ ਵੀ ਜਾਣਕਾਰੀ ਦੇ ਦ.... (Read More)
ਬੋਇਰ ਨਸਲ ਦੇ ਮਹਾਰਾਸ਼ਟਰ ਵਿੱਚ ਕਈ ਫਾਰਮ ਹਨ ਮਹਿੰਗੀ ਹੋਣ ਕਾਰਨ ਤੇ ਅੱਗੇ ਕੋਈ ਮਾਰਕੀਟਿੰਗ ਨਾ ਹੋਣ ਕਾਰਨ ਪੰਜਾਬ ਵਿੱਚ ਇਹ ਨਸਲ ਬਹੁਤ ਘੱਟ ਲੋਕਾ ਕੋਲ ਹੈ ਇਹ ਨਸਲ 1500-2000 ਰੁਪਏ ਕਿੱਲੋ ਦੇ ਹਿਸਾਬ ਨਾਲ ਮਿਲਦੀ ਹੈ ਬਾਕੀ ਤੁਸੀ ਹਰਭਜਨ ਸਿੰਘ ਜੀ ਨਾਲ ਗੱਲ ਕਰੋ ਉਹ ਬੋਇਰ ਨਸਲ ਲੈ ਕੇ ਆਏ ਹਨ ਉਹਨਾਂ ਕੋਲੋ ਇਸ ਬਰੀਡ ਦਾ ਤਜ਼ਰਬਾ ਪੁੱਛ ਸਕਦੇ ਹੋ ਤੇ ਇਹ ਕਿੱਥੋ ਲਿਆਏ ਹਨ ਇਸ ਬਾਰੇ ਵੀ ਜਾਣਕਾਰੀ ਦੇ ਦੇਣਗੇ ਹਰਭਜਨ ਸਿੰਘ ਦਾ ਮੋਬਾਈਲ ਨੰਬਰ 98153 11687 ਹੈ.
Posted by Gurpreet singh
Punjab
14-03-2022 11:46 AM
Punjab
03-16-2022 02:49 PM
Gurpreet ji fruit plant kharidn de do tareeke han tuc PAU ludhiana di nursery to jake laike aa sakde ho jekar ght matra vich chaide han ja nede de krishi vigyan kendr to par jekar tuc vadd matra vich boote laine han ta tuhanu pehlan phone karke isdi booking krauni payegi jisde layi tuc Amardeep Singh 81465005448 te gal kar sakde ho. PAu di website te tuhanu kise vi fruit de rate da pta nahi lagega.dhanwad
Posted by Rajinder Singh
Punjab
14-03-2022 11:39 AM
Punjab
03-15-2022 09:38 AM
ਰਾਜਿੰਦਰ ਜੀ ਤੁਸੀ ਗਲਿਸਰੀਨ, ਬੋਰਿਕ ਐਸਿਡ ਨੂੰ ਮਿਕਸ ਕਰਕੇ ਜਖਮਾਂ ਤੇ ਲਗਾਓ ਇਹਨਾਂ ਦੇ ਨਾਲ ਨਾਲ ਤੁਸੀ Intacef inj. 4gm, Avil inj. 10ml, Neoprofen inj. 15ml, Belamyl inj. 10ml ਲਗਵਾਓ, ਇਹ 3 ਦਿਨ ਲਗਵਾਓ, ਇਸ ਨਾਲ ਫਰਕ ਪੈ ਜਾਵੇਗਾ
Posted by inderpal
Punjab
14-03-2022 11:33 AM
Punjab
03-14-2022 02:45 PM
Inderpal ji kirpa krke isdi nazdik ton saff photo upload kro jiss nal iss uppar likhi sari jankari asani nal paddhi jaa ske ate tuhanu sahi jankari diti ja ske dhanwad.
Posted by Rajinder Singh
Punjab
14-03-2022 11:32 AM
Punjab
03-15-2022 09:38 AM
ਰਾਜਿੰਦਰ ਜੀ ਤੁਸੀ ਗਲਿਸਰੀਨ, ਬੋਰਿਕ ਐਸਿਡ ਨੂੰ ਮਿਕਸ ਕਰਕੇ ਜਖਮਾਂ ਤੇ ਲਗਾਓ ਇਹਨਾਂ ਦੇ ਨਾਲ ਨਾਲ ਤੁਸੀ Intacef inj. 4gm, Avil inj. 10ml, Neoprofen inj. 15ml, Belamyl inj. 10ml ਲਗਵਾਓ, ਇਹ 3 ਦਿਨ ਲਗਵਾਓ, ਇਸ ਨਾਲ ਫਰਕ ਪੈ ਜਾਵੇਗਾ
Posted by Lovepreet Mahal
Punjab
14-03-2022 11:31 AM
Punjab
03-16-2022 02:26 PM
Lovepreet ji, acha munafa lene ke liye aap haldi ki processing karne ke baad packing kar ke local marketing kare, agar aapki quality achi rehti hai to aapko product ki marketing me jyada dikkat nahi aayegi . Dnyvaad .
Posted by pawan nagpal
Punjab
14-03-2022 11:21 AM
Punjab
03-16-2022 07:12 PM
Pawan ji, ih nimbu jaati da boota hai ate tuhaade duara bheji gai photo vich fal saaf nahi dikhai de riha hai, is baare sahi jaankari lain lai tuci fal di duara photo bhejo. us hisaab naal hi tuhanu is baare sahi jaankaari ditti ja skaegi . Dhanwaad .
Posted by jasvir singh
Punjab
14-03-2022 10:38 AM
Punjab
03-15-2022 09:34 AM
ਜਸਵੀਰ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ heifer dry feed ਰੋਜਾਨਾ 1 ਤੋਂ 1.5kg ਰੋਜਾਨਾ ਦਿਓ ਅਤੇ ਇਸ ਨੂੰ Bovimin B ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸਦੇ ਸਿੰਗਾਂ ਅਤੇ ਸਰੀਰ ਨੂੰ ਰੋਜਾਨਾ ਨਹਾਉਣ ਤੋਂ ਬਾਅਦ ਤੇਲ ਦੀ ਮਾਲਿਸ਼ ਕਰੋ
Posted by jagjeet singh
Punjab
14-03-2022 10:27 AM
Punjab
03-16-2022 02:44 PM
JAgjeet ji jekar tuc gypsum laini hai ta tuc Bedi Exports 098150 90085 valea nal sampark kar sakde ho,dhanwad
Posted by Amrit singh
Punjab
14-03-2022 10:07 AM
Punjab
03-16-2022 02:21 PM
ਅੰਮ੍ਰਿਤ ਜੀ, ਚੌਲੇ ਉੱਗਣ ਸਾਰ ਖਤਮ ਹੋਣ ਦਾ ਕਾਰਨ blight ਬਿਮਾਰੀ ਹੋ ਸਕਦਾ ਹੈ , ਇਸ ਦੀ ਰੋਕਥਾਮ ਲਈ ਬੀਜ ਨੂੰ mancozeb @2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by Amrit singh
Punjab
14-03-2022 10:04 AM
Punjab
03-16-2022 02:38 PM
ਅੰਮ੍ਰਿਤ ਜੀ ਇਸਨੂੰ ਕੁਟਰਾਂ ਵਾਲਾ ਕੀੜਾ ਲੱਗਿਆ ਹੋਇਆ ਹੈ ਇਸਦੀ ਰੋਕਥਾਮ ਦੇ ਲਈ ਤੁਸੀ quinalphos @4ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by Baljinder
Punjab
14-03-2022 09:56 AM
Punjab
03-15-2022 09:31 AM
ਤੁਸੀ ਉਸ ਨੂੰ Zostum inj. 2.5gm (IV), CRB(ascrobic acid) 20ml, ifer-h injection 5ml ਲਗਵਾਓ ਅਤੇ ਅਗਲੇ 2 ਦਿਨ AMC forte 4gm, CRB (ascrobic acid) 20ml, ifer-h inj. 5ml ਲਗਵਾਓ ਤੁਸੀ ਇਹ ਇਲਾਜ ਕਰਕੇ ਦੇਖ ਸਕਦੇ ਹੋ ਜੇਕਰ ਉਸਦੇ ਲੇਵੇ ਜਾ ਥਨਾ ਨੂੰ ਸੋਜਿਸ਼ ਅਤੇ ਉਹ ਦਰਦੀ ਮੰਨਦੀ ਹੈ ਫਿਰ ਤੁਸੀ Megludyne inj. 20ml ਵੀ ਨਾਲ ਲਗਵਾਓ
Posted by Gursewak Singh
Punjab
14-03-2022 09:36 AM
Punjab
03-16-2022 02:37 PM
Gursewak ji eh tela hai isdi roktham de layi tuc imidacloprid@1ml nu prati litre pani de hisab nal spray karo,dhanwad
Posted by Jaswinder Singh
Punjab
14-03-2022 07:25 AM
Punjab
03-15-2022 09:29 AM
Jaswinder ji tuci 2kg chini di chasni bano te fer 2 litter mitha tel pao obala auun te 500gm kalmishora, 250 gm jokharr, 250gm mithasoda te 150gm noshader ragged ke pao te es de 5 hise karlo ekk hisa rojana shame nu deo nall hei passu nu nahwana nahi hai ate naa passu nu trel vich bano uss nu vitamor-h injection 5ml rojana 3 din lgaa skde ho.
Posted by Neeraj Rathi
Uttar Pradesh
14-03-2022 07:18 AM
Haryana
03-16-2022 02:36 PM
नीरज जी यह फसल में फंगस के लक्षण है इसकी रोकथाम के लिए आप propiconazole @200ml को प्रति एकड़ के हिसाब से स्प्रे करें। धन्यवाद