
Posted by Ganesh patidar
Rajasthan
15-03-2022 05:28 PM
गणेश जी, यह फंगस से होने वाली बीमारी डम्पिंग ऑफ के लक्षण लग रहे हैं इसकी रोकथाम के लिए आप carbendazim 1gm लीटर पानी के हिसाब से ड्रेन्च करें। धन्यवाद

Posted by Ganesh patidar
Rajasthan
15-03-2022 05:28 PM
गणेश जी यह फंगस से होने वाली बीमारी डम्पिंग ऑफ के लक्ष्ण लग रहे हैं इसकी रोकथाम के लिए आप carbendazim 1gm लीटर पानी के हिसाब से ड्रेन्च करें। धन्यवाद

Posted by Gursewak Singh
Punjab
15-03-2022 05:10 PM
ਗੁਰਸੇਵਕ ਜੀ ਪਤਿਆਂ ਦੀ ਫੋਟੋ ਭੇਜੋ ਤੇ ਇਹ ਵੀ ਦਸੋ m 45 ਦੀ ਕਿੰਨੀ ਡੋਜ ਦੀ ਵਰਤੋਂ ਕੀਤੀ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ
Posted by Raj singh
Punjab
15-03-2022 04:26 PM
ਜੇਕਰ ਪਸ਼ੂ ਦੀ ਸਹੀ ਤਰੀਕੇ ਨਾਲ ਦੇਖਭਾਲ ਨਾ ਕੀਤੀ ਜਾਵੇ ਤਾਂ ਇਸ ਨਾਲ ਥਨੇਲਾ ਰੋਗ ਜਾਂ ਮੈਸਟਾਈਟੀਸ ਦੀ ਬਿਮਾਰੀ ਹੋ ਜਾਂਦੀ ਹੈ , ਸਭ ਤੋਂ ਪਹਿਲਾਂ ਤਾਂ ਖੁਦ ਕੁੱਝ ਗੱਲਾਂ ਦਾ ਧਿਆਨ ਰੱਖੋ ਕਿ ਪਸ਼ੂ ਨੂੰ ਚੋਣ ਤੋਂ ਤੁਰੰਤ ਬਾਅਦ ਬੈਠਣ ਨਾ ਦਿਓ, ਉਸਦੇ ਰਹਿਣ ਸਹਿਣ ਵਾਲੀ ਜਗ੍ਹਾ ਦੀ ਸਾਫ ਸਫਾਈ , ਬਾਕੀ ਜਦੋ ਵੀ ਕਿਤੇ ਮੈਸਟਾਈਟਸ ਦੀ ਬਿਮਾਰੀ ਨਜ਼ਰ ਆਵੇ ਤਾਂ ਮਿੱਠਾ ਸੋਡਾ ਤੁਰੰਤ ਦੇਣਾ ਸ਼ੁਰੂ ਕਰ ਦਿ.... (Read More)
ਜੇਕਰ ਪਸ਼ੂ ਦੀ ਸਹੀ ਤਰੀਕੇ ਨਾਲ ਦੇਖਭਾਲ ਨਾ ਕੀਤੀ ਜਾਵੇ ਤਾਂ ਇਸ ਨਾਲ ਥਨੇਲਾ ਰੋਗ ਜਾਂ ਮੈਸਟਾਈਟੀਸ ਦੀ ਬਿਮਾਰੀ ਹੋ ਜਾਂਦੀ ਹੈ , ਸਭ ਤੋਂ ਪਹਿਲਾਂ ਤਾਂ ਖੁਦ ਕੁੱਝ ਗੱਲਾਂ ਦਾ ਧਿਆਨ ਰੱਖੋ ਕਿ ਪਸ਼ੂ ਨੂੰ ਚੋਣ ਤੋਂ ਤੁਰੰਤ ਬਾਅਦ ਬੈਠਣ ਨਾ ਦਿਓ, ਉਸਦੇ ਰਹਿਣ ਸਹਿਣ ਵਾਲੀ ਜਗ੍ਹਾ ਦੀ ਸਾਫ ਸਫਾਈ , ਬਾਕੀ ਜਦੋ ਵੀ ਕਿਤੇ ਮੈਸਟਾਈਟਸ ਦੀ ਬਿਮਾਰੀ ਨਜ਼ਰ ਆਵੇ ਤਾਂ ਮਿੱਠਾ ਸੋਡਾ ਤੁਰੰਤ ਦੇਣਾ ਸ਼ੁਰੂ ਕਰ ਦਿਓ 100-150 ਗ੍ਰਾਮ ਮਿੱਠਾ ਸੋਡਾ ਦੇਣ ਨਾਲ ਸ਼ੁਰੂਆਤੀ ਸਟੇਜ ਦੀ ਮੈਸਟਾਈਟਸ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਬਾਕੀ NDDB ਦਾ ਵੱਡੇ ਲੈਵਲ ਤੇ ਅਜ਼ਮਾਇਆ ਹੋਇਆ ਤਰੀਕਾ ਤੁਸੀ ਵਰਤੋ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ 5-6 ਦਿਨ ਲਗਾਤਰਾ ਇਸਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ ਤਾਂ ਜੇਕਰ ਧਾਰ ਕਰੜੀ ਹੈ ਤਾਂ ਵੀ ਇਸ ਨਾਲ ਠੀਕ ਹੋ ਜਾਵੇਗੀ ਬਾਕੀ ਜੇਕਰ ਤੰਦਰੁਸਤ ਪਸ਼ੂ ਦੇ ਵੀ ਹਫਤੇ ਵਿੱਚ ਦੋ-ਤਿੰਨ ਦਿਨ ਇਸ ਤਰਾਂ ਨਾਲ ਮਾਲਿਸ਼ ਕਰਦੇ ਰਹੋਗੇ ਤਾਂ ਥਣਾਂ ਦੀ ਸਮੱਸਿਆਂ ਆਵੇਗੀ ਹੀ ਨਹੀ ਬਾਕੀ ਤੁਸੀ ਇਹ ਦੱਸੋ ਤੁਸੀ ਹੁਣ ਪਸ਼ੂਆਂ ਵਿੱਚ ਥਨੇਲਾ ਕਰਕੇ ਕੀ ਕੀ ਸਮੱਸਿਆ ਆ ਰਹੀ ਹੈ ਤਾਂ ਜੋ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ ਅਤੇ ਸਹੀ ਇੰਜੇਕਸ਼ਨ ਅਤੇ ਇਲਾਜ ਦੱਸਿਆ ਜਾ ਸਕੇ
Posted by kuldeep singh
Punjab
15-03-2022 04:15 PM
ਕੁਲਦੀਪ ਜੀ ਇਸ ਸੁੰਡੀ ਦੇ ਲਈ ਤੁਸੀਂ quinalphos @400ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ। ਧੰਨਵਾਦ।

Posted by Nikhil
Punjab
15-03-2022 04:12 PM
nikhil ji es tra bijai karan nal ik tan nadeen jada hunde han te duja cotton di growth vi ene vadia nahi hundi so es kar ke jameen nu vattar kar ke hi bijna chahida hai.dhanwad.

Posted by sandeep singh
Punjab
15-03-2022 04:02 PM
ਸੰਦੀਪ ਜੀ ਤੇਲੇ ਦੀ ਰੋਕਥਾਮ ਲਈ ਤੁਸੀਂ thiamethoxam @5ਗ੍ਰਾਮ /10 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ।

Posted by sukhvinder Singh
Punjab
15-03-2022 04:00 PM
sukhvinder ji koi v spray karan ton baad 7-10 din baad paani laun di sifarish kiti jandi hai. dhanwad.
Posted by surjeet singh braich
Punjab
15-03-2022 03:48 PM
ਸੁਜੀਤ ਜੀ ਇਸਦੇ ਲਈ ਅੰਡਾ 5 ਜਾ 6 ਦਿਨ ਤੋਂ ਵੱਧ ਪੁਰਾਣਾ ਨਹੀਂ ਹੋਣਾ ਚਾਹੀਦਾ

Posted by Mangi Ram Panwar
Rajasthan
15-03-2022 03:40 PM
mangi ji apke swak ka jwab de diya gya hai kirpya apne swal mein jaa ke check kre. dhanyawad.
Posted by PREET# PUNI@
Punjab
15-03-2022 02:43 PM
Preet ji Tuci iss nu 1kg kanak da dalia, 200gm gurr mix krke changi trahh pkka ke fir thoda thnda krke uss vich 100ml saro da tel mix krke khilana suru kro ehh tuci adha adha swere sham bhi de skde ho baki uss nu vdhia hara chara ate feed deo ate uss nu Anabolite liquid 100ml rojana, Glactogog powder 30gm rojana dena suru kro.

Posted by prabhjot singh
Punjab
15-03-2022 02:42 PM
Prabhjot ji tuci uss nu LDM liquid 100-100ml swere sham, Leptaden tablet 10 golia rojana ate lactomood homeopathic dwai 10-10 drops din vich 3 varr deo ate ehh lambe sme tak dinde rho, ehna nal holi holi frak pwega.

Posted by prabhjot singh
Punjab
15-03-2022 02:38 PM
Prabhjot ji tuci uss nu sbh ton pehla pett de kiria lai Ipraz tablet deo ate hafte badd 1 goli hor deo baki uss nu Nutrich tablet rojana 1 goli deo ate 1 mahine tak dinde rho iss nal sarir di kami puri howegi ate sme te heat vich aa jawegi.

Posted by Prabhjot Randhawa
Punjab
15-03-2022 02:29 PM
Prabhjot ji tuci ehna di sabh sambhal lai sbb ton jruri ehna di khurak da purra dian rakho, changi feed di varto kro ate mousam de hisab nal sahi dekhbhal kro ate ehna nu jo pani peen lai dinde ho ohh taja deo ate ehna de bartna di sme sme te safai jrur kro ate ehna nu hajme lai Brotone liquid 20ml/100birds de hisab nal deo jiss nal jo bhi ehh khurak khann ohh sme te hajam hundi rhe ate changi growth ho ske.
Posted by Sewak Bhullar
Punjab
15-03-2022 02:07 PM
ਇਸਦੇ ਲਈ ਤੁਸੀ Krishi Vigyan Kendra, Village- Booh, Post Office- Harike Pattan, Tehsil- Patti, District- Tarn Taran (Punjab) -143412, Call Us 01851-238700 ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਤੋਂ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਅਤੇ ਉਥੇ ਜਾ ਕੇ ਆਪਣਾ ਟ੍ਰੇਨਿੰਗ ਵਾਲਾ ਫਾਰਮ ਵੀ ਭਰ ਕੇ ਆਓ

Posted by Gursewak Singh
Punjab
15-03-2022 01:55 PM
ਗੁਰਸੇਵਕ ਜੀ ਇਹ ਦੋਵੇਂ ਤੁਸੀਂ ਆਪਣੀ ਨੇੜੇ ਦੀ ਕੋਈ ਵੀ ਦਵਾਈਆਂ ਵਾਲੀ ਦੁਕਾਨ ਤੋਂ ਲੈ ਸਕਦੇ ਹੋ। ਇਹ ਜੜਾ ਦਾ ਵਾਧਾ ਕਰਦਾ ਹੈ ਨਰਸਰੀ ਪੱਟ ਕੇ ਜਦੋ ਖੇਤ ਵਿਚ ਬੂਟੇ ਲਾਉਣੇ ਹੁੰਦੇ ਹਨ ਤਾਂ ਪਹਿਲਾ ਬੂਟਿਆਂ ਦੀਆਂ ਜੜਾਂ ਨੂੰ ਇਹਦੇ ਘੋਲ ਵਿਚ ਡੋਬ ਕੇ ਰੱਖਿਆ ਜਾਂਦਾ ਹੈ। ਧੰਨਵਾਦ।
Posted by Shinda Dhaliwal
Punjab
15-03-2022 12:21 PM
ਸ਼ਿੰਦਾ ਜੀ ਪਾਣੀ ਦੀ ਘਾਟ ਹੋਣ ਕਰ ਕੇ ਤੁਸੀਂ ਮੱਕੀ, ਨਰਮ, ਮੂੰਗੀ,ਮਾਂਹ,ਅਰਹਰ, ਬਾਜਰਾ,ਸੋਇਆਬੀਨ, ਮੂੰਗਫਲੀ ਤੇ ਤਿਲ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ।

Posted by Dinesh Kumar
Haryana
15-03-2022 12:16 PM
दिनेश जी इसकी अच्छी ग्रोथ के लिए और ज्यादा फूल के लिए आप npk 191919 @ 10 प्रति लीटर पानी के हिसाब से स्प्रे कर सकते है। धन्यवाद।

Posted by VP giri
Rajasthan
15-03-2022 11:59 AM
VP जी कृपया यह की फसल के बीज की बात कर रहे है ता जो आपको सही जानकारी दी जा सके। धन्यवाद।

Posted by VP giri
Rajasthan
15-03-2022 11:58 AM
VP जी कृपया यह बताये आप कोन सी सब्ज़ी की खेती करना चाहते है ताकि आपको उस हिसाब से सही जानकारी दी जा सके। धन्यवाद।
Posted by Baljinder
Punjab
15-03-2022 11:51 AM
ਬਲਜਿੰਦਰ ਜੀ ਤੁਸੀ ਪਹਿਲਾਂ ਇਹ ਇਲਾਜ ਕਰੋ ਫਿਰ ਦੁਬਾਰਾ ਦਸੋ ਉਸ ਨੂੰ ਕਿੰਨਾ ਫਰਕ ਪਿਆ ਹੈ ਤੁਸੀ Zostum inj. 2.5gm (IV), CRB(ascrobic acid) 20ml, ifer-h injection 5ml ਲਗਵਾਓ ਅਤੇ ਅਗਲੇ 2 ਦਿਨ AMC forte 4gm, CRB (ascrobic acid) 20ml, ifer-h inj. 5ml ਲਗਵਾਓ ਤੁਸੀ ਇਹ ਇਲਾਜ ਕਰਕੇ ਦੇਖ ਸਕਦੇ ਹੋ ਜੇਕਰ ਉਸਦੇ ਲੇਵੇ ਜਾ ਥਨਾ ਨੂੰ ਸੋਜਿਸ਼ ਅਤੇ ਉਹ ਦਰਦੀ ਮੰਨਦੀ ਹੈ ਫਿਰ ਤੁਸੀ Megludyne inj. 20ml ਵੀ ਨਾਲ ਲਗਵਾਓ

Posted by Sukhman Chairman
Punjab
15-03-2022 11:47 AM
ਸੁਖਮਨ ਜੀ ਇਹ ਫੰਗਸ ਵਾਲੀ ਬਿਮਾਰੀ ਕਰ ਕੇ ਹੁੰਦਾ ਹੈ ਇਸਦੀ ਰੋਕਥਾਮ ਲਈ ਤੁਸੀਂ propiconazole @ 200ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਇਸਦੇ ਵਿਚ ਤੇਲੇ ਦਾ ਹਮਲਾ ਵੀ ਲੱਗ ਰਿਹਾ ਹੈ ਇਸਦੇ ਲਈ ਤੁਸੀਂ thiamethoxam @ 20ਗ੍ਰਾਮ /ਏਕੜ ਦੇ ਹਿਸਾਬ ਨਾਲ ਵਰਤੋਂ। ਦੋਹਾਂ ਸਪਰੇ ਵਿਚ ਘਟੋ ਘਟ 10-12 ਦਿਨ ਅੰਤਰ ਜਰੂਰ ਰੱਖੋ। ਧੰਨਵਾਦ।

Posted by kuldeep kumar
Punjab
15-03-2022 11:44 AM
kuldeep ji esdi roktham lai tusi gohe di swah da dhooda vart sakde ho. tusi es dhoode da chita de sakde ho. dhanwad.

Posted by Bhupinder Virk
Punjab
15-03-2022 11:37 AM
ਭੁਪਿੰਦਰ ਜੀ ਸਸਰੋਂ ਵਿਚ ਤੇਲੇ ਦੀ ਰੋਕਥਾਮ ਲਈ ਤੁਸੀਂ thiamethoxam @ 40ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।

Posted by Sukhjinder singh
Madhya Pradesh
15-03-2022 11:22 AM
sukhjinder ji eh ras choosan wale keede de hamle de lachan lag rahe hai esdi roktham lai tusi spiromesifen @ 150ml/acre de hisab nal varto. dhanwad.

Posted by Kamlesh jaat
Rajasthan
15-03-2022 11:20 AM
kamlesh ji es keet ki roktham ke liye ap dimethoate @ 1-1.5ml/litre paani ke hisab se prayog kar sakte hai. dhanyawad.

Posted by sukhwinder singh
Punjab
15-03-2022 10:37 AM
सुखविंदर जी मशरुम की ट्रेनिंग लेने के लिए आप अपने नजदीकी KVK Khokhar Khurd, Distt. Mansa contact:-01652-280843 के साथ संम्पर्क कर सकते हैं। धन्यवाद
Posted by मो आवेश कुरैशी
Chattisgarh
15-03-2022 10:34 AM
आवेशी जी यह फोटो में जो आपने भेजा है यह अजोला लग रहा है आप पहले किसी नज़दीकी मछली पालन वाले किसान को इसकी जांच करवाएं जिससे पता लग सके यह अजोला है यदि अजोला है तो आप इसका प्रयोग मछलियों को चारे के तौर पर प्रयोग कर सकते है इससे मछलियों की अच्छी ग्रोथ होगी।
Posted by मो आवेश कुरैशी
Chattisgarh
15-03-2022 10:26 AM
आवेशी जी यह फोटो में जो आपने भेजा है यह अजोला लग रहा है आप पहले किसी नज़दीकी मछली पालन वाले किसान को इसकी जांच करवाएं जिससे पता लग सके यह अजोला है यदि अजोला है तो आप इसका प्रयोग मछलियों को चारे के तौर पर प्रयोग कर सकते है इससे मछलियों की अच्छी ग्रोथ होगी।
Posted by मो आवेश कुरैशी
Chattisgarh
15-03-2022 10:25 AM
आवेशी जी यह फोटो में जो आपने भेजा है यह अजोला लग रहा है आप पहले किसी नज़दीकी मछली पालन वाले किसान को इसकी जांच करवाएं जिससे पता लग सके यह अजोला है यदि अजोला है तो आप इसका प्रयोग मछलियों को चारे के तौर पर प्रयोग कर सकते है इससे मछलियों की अच्छी ग्रोथ होगी।
Posted by Aksha sing
Madhya Pradesh
15-03-2022 10:06 AM
अक्शा जी किसानों के साथ मोती की खेती से संबंधित जानकारी शेयर करने के लिए धन्यवाद।

Posted by Nisar Ahmed
Jammu & Kashmir
15-03-2022 09:57 AM
निसार जी कृपया आप खाद की मात्रा में नाम बताएं जो आपने फसल को डाली है ताकि आपको सही जानकारी दी जा सके। धन्यवाद
Posted by Tarsem Randhawa
Uttar Pradesh
15-03-2022 09:47 AM
तरसेम जी उसे आप Vitum-h liquid 10ml रोजाना और Bovimin-gl liquid 5ml रोजाना देना शुरू करें इससे फर्क पड़ने लग जाएगा।

Posted by Manish Kumar
Punjab
15-03-2022 09:28 AM
मनीष कृपया यह बताये आप पौधे को कौन सी खाद कितनी में डालते है उस हिसाब से ही आपको सही जानकारी दी जा सकेगी। धन्यवाद।

Posted by baljit Singh
Punjab
15-03-2022 09:10 AM
Baljit ji isde kai karan ho skde hai jiwe khurak vich koi kami hon krke, mousam vich badlaw krke, sahi dekbhal naa hon krke, pashu de rehn sehn vich kise trahh di kami krke, mineral di kami krke ja hor bhi kai karan hunde hai tuci isde lai ohna di khurak da purra dian rakho ohna nu vdhia hara chara deo ate feed de nal nal saro di khal ja vdemia di khal khilao ate her 3 mahinia badd pett de kiria wali dwai jrur deo ate isde nal nal Fatmax powder 100gm, Glactogog powder 30gm rojana dena suru kro.
Posted by Nishan Singh
Punjab
15-03-2022 09:05 AM
ਨਿਸ਼ਾਨ ਜੀ ਕਿੰਨੂੰ ਦੇ ਬੂਟੇ ਨੂੰ 1-1.5 ਕਿਲੋ ਯੂਰੀਆ, 1.5-2.5 ਕਿਲੋ SSP ਤੇ 1ਕਿਲੋ mop ਪ੍ਰਤੀ ਬੂਟੇ ਦੇ ਹਿਸਾਬ ਨਾਲ ਪਾਓ। ਸੰਤਰੇ ਦੇ ਬੂਟੇ ਨੂੰ 500 ਗ੍ਰਾਮ ਯੂਰੀਆ ਪ੍ਰਤੀ ਬੂਟੇ ਦੇ ਹਿਸਾਬ ਨਾਲ ਪਾਓ। nitrogen ਖਾਦ ਦੋ ਹਿੱਸਿਆਂ ਵਿਚ ਪਾਓ ਪਹਿਲਾ ਹਿਸਾ ਫਰਬਰੀ ਤੇ ਦੂਜਾ ਅਪ੍ਰੈਲ ਦੇ ਮਹੀਨੇ ਵਿਚ ਪਾਓ। ਧੰਨਵਾਦ
Posted by Mohit Solanki
Rajasthan
15-03-2022 08:47 AM
मोहित जी आप NPK 191919 10gm लीटर पानी में स्प्रे कर सकते हैं

Posted by ravinder kumar
Haryana
15-03-2022 08:42 AM
ravinder ji yeh kisi ras choosak keet ki wjah se ho rha hai iski roktham ke liye ap thiamethoxam @ 1gram/5litre paani ke hisab se prayog kre. dhanywad.

Posted by ladi malik malik
Punjab
15-03-2022 08:28 AM
Ladi ji tuci uss nu changi khurak de nal nal pett de kiria lai Bandykind plus bolus deo ate her 3 mahine badd salt badal ke dwai jrur deo ate uss nu Bovimin-b ultra powder 50gm rojana deo ate ovumin advance tablet rojana 1 goli deo ate 21 din tak dinde rho ehna nal usde sarir di kami puri howegi ate ohh sme te heat vich aa jawegi.

Posted by Adi Rana
Punjab
15-03-2022 07:41 AM
ਤੁਸੀ ਉਸ ਨੂੰ ਦੁੱਧ ਵਿੱਚ ਮਿਲਾ ਕੇ ਥੋੜੀ ਮਾਤਰਾ ਵਿੱਚ ਦਿਓ ਅਤੇ ਉਸ ਨੂੰ Brotone liquid 10ml ਰੋਜਾਨਾ ਦਿਓ ਤੁਸੀ ਅਜੇ ਇਸਦੀ ਮਾਤਰਾ ਥੋੜੀ ਰੱਖੋ ਜਿਵੇਂ ਜਿਵੇਂ ਉਹ ਹਜ਼ਮ ਕਰੇ ਫਿਰ ਤੁਸੀ ਥੋੜੀ ਥੋੜੀ ਮਾਤਰਾ ਵਧਾ ਸਕਦੇ ਹੋ ਕਿਉਕਿ ਅਜੇ ਉਹ ਪੂਰੀ ਤਰ੍ਹਾਂ ਹਜ਼ਮ ਨਹੀਂ ਕਰ ਪਾਉਂਦੀ ਅਤੇ ਮੋਕ ਕਰਨ ਲੱਗ ਜਾਂਦੀ ਹੈ.

Posted by Adi Rana
Punjab
15-03-2022 07:38 AM
adi ji eh fangas wali bimari de lachan lag rahe han kai war eh tapman de vadh-ghat hon kar ke vi es tra ho janda hai. esdi roktham lai propiconazole@200ml/acre de hisab nal vart sakde ho. dhanwad.

Posted by gurbhej singh
Punjab
15-03-2022 07:33 AM
ਤੁਸੀ ਉਸ ਨੂੰ Utrevive liquid 100-100ml ਸਵੇਰੇ ਸ਼ਾਮ ਦਿਓ ਅਤੇ ਉਸ ਨੂੰ ਚੰਗੀ ਖੁਰਾਕ ਦਿਓ ਅਤੇ Milkout powder 2-2 ਚਮਚ ਸਵੇਰੇ ਸ਼ਾਮ ਅਤੇ Leptaden tablet 10 ਗੋਲੀਆਂ ਰੋਜਾਨਾ ਦਿਓ

Posted by Hargobind Singh
Punjab
15-03-2022 07:20 AM
ਉਸ ਨੂੰ Lactomood ਹੋਮਿਓਪੈਥਿਕ ਦਵਾਈ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ ਉਸ ਨੂੰ leptaden tab. 10 ਗੋਲੀਆਂ ਰੋਜ਼ਾਨਾ ਅਤੇ LDM liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖ ਸਕਦੇ ਹੋ.
Posted by Gurpreet Singh
Punjab
15-03-2022 06:35 AM
ਗੁਰਪ੍ਰੀਤ ਜੀ ਗੰਢਿਆਂ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।

Posted by ajmer
Punjab
15-03-2022 06:20 AM
ajmer ji soil test lai tusi apne area de krishi vigyan kendar nal sampark kar skde ho. kvk amritsar :- Nagkalan-Jahangir, Majitha Road, Amritsar contact:- 98723-54170. dhanwad.

Posted by ਗੁਰਮੇਲ ਸਿੰਘ
Punjab
15-03-2022 04:56 AM
ਗੁਰਮੇਲ ਜੀ ਫ਼ਸਲ ਨੂੰ 20 ਮਾਰਚ ਤੋਂ 10 ਅਪ੍ਰੈਲ ਤੱਕ
ਬੀਜੋ। ਤੁਸੀਂ ਇਸ ਦੀਆਂ ਕਿਸਮਾਂ ਜਿਵੇਂ sml 1827, sml 832, sml 668, tmb 37 ਦੀ ਬਿਜਾਈ ਕਰ ਸਕਦੇ ਹੋ। ਐਸ ਐਮ ਐਲ 668 ਕਿਸਮ ਲਈ 15 ਕਿਲੋ ਅਤੇ ਬਾਕੀ ਕਿਸਮਾਂ ਲਈ 12 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ। ਬੀਜ ਨੂੰ ਜੀਵਾਣੂੰ ਖਾਦ ਦਾ ਟੀਕਾ ਲਾਉਣਾ: ਇੱਕ ਏਕੜ ਦੇ ਬੀਜ ਨੂੰ ਤਕਰੀਬਨ 300 ਮਿਲੀਲਿਟਰ ਪਾਣੀ ਨਾਲ ਗਿੱਲਾ ਕਰੋ। ਬੀਜ ਨੂੰ ਮਿਸ਼ਰਿਤ ਜੀਵਾਣੂੰ ਖਾਦ .... (Read More)
ਗੁਰਮੇਲ ਜੀ ਫ਼ਸਲ ਨੂੰ 20 ਮਾਰਚ ਤੋਂ 10 ਅਪ੍ਰੈਲ ਤੱਕ
ਬੀਜੋ। ਤੁਸੀਂ ਇਸ ਦੀਆਂ ਕਿਸਮਾਂ ਜਿਵੇਂ sml 1827, sml 832, sml 668, tmb 37 ਦੀ ਬਿਜਾਈ ਕਰ ਸਕਦੇ ਹੋ। ਐਸ ਐਮ ਐਲ 668 ਕਿਸਮ ਲਈ 15 ਕਿਲੋ ਅਤੇ ਬਾਕੀ ਕਿਸਮਾਂ ਲਈ 12 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ। ਬੀਜ ਨੂੰ ਜੀਵਾਣੂੰ ਖਾਦ ਦਾ ਟੀਕਾ ਲਾਉਣਾ: ਇੱਕ ਏਕੜ ਦੇ ਬੀਜ ਨੂੰ ਤਕਰੀਬਨ 300 ਮਿਲੀਲਿਟਰ ਪਾਣੀ ਨਾਲ ਗਿੱਲਾ ਕਰੋ। ਬੀਜ ਨੂੰ ਮਿਸ਼ਰਿਤ ਜੀਵਾਣੂੰ ਖਾਦ ਦੇ ਟੀਕੇ ਦੇ ਇੱਕ ਪੈਕੇਟ ਦੇ ਨਾਲ ਚੰਗੀ ਤਰ੍ਹਾਂ ਰਲਾ ਦਿਉ ਅਤੇ ਛਾਂ ਵਿੱਚ ਸੁਕਾਓ।ਟੀਕਾ ਲਗਾਉਣ ਤੋਂ ਇੱਕ ਘੰਟੇ ਦੇ ਅੰਦਰ ਬੀਜ ਦੀ ਬਿਜਾਈ ਕਰੋ। ਬੀਜ ਨੂੰ ਇਹ ਮਿਸ਼ਰਤ ਟੀਕਾ ਲਗਾਉਣ ਨਾਲ ਝਾੜ ਵੱਧਦਾ ਹੈ।ਕਣਕ ਵੱਢਣ ਉਪਰੰਤ ਬੀਜੀ ਜਾਣ ਵਾਲੀ ਗਰਮ ਰੁੱਤ ਦੀ ਮੂੰਗੀ ਨੂੰ ਬਿਜਾਈ ਸਮੇਂ ਪ੍ਰਤੀ ਏਕੜ 5 ਕਿਲੋ ਨਾਈਟ੍ਰੋਜਨ ਤੱਤ (11 ਕਿਲੋ ਯੂਰੀਆ) ਅਤੇ 16 ਕਿਲੋ ਫ਼ਾਸਫ਼ੋਰਸ ਤੱਤ (100 ਕਿਲੋ ਸਿੰਗਲ
ਸੁਪਰਫ਼ਾਸਫ਼ੇਟ) ਡਰਿੱਲ ਕਰ ਦਿਉ।ਸਿੰਚਾਈ: ਮੌਸਮ ਅਤੇ ਜ਼ਮੀਨ ਦੀ ਪਾਣੀ ਸੰਭਾਲਣ ਦੀ ਸਮਰੱਥਾ ਅਨੁਸਾਰ ਫ਼ਸਲ ਨੂੰ 3 ਤੋਂ 5 ਪਾਣੀ ਲਾਉ।ਪਹਿਲਾ ਪਾਣੀ ਬਿਜਾਈ ਤੋਂ 25 ਦਿਨਾਂ ਬਾਅਦ ਲਾਉ। ਆਖਰੀ ਸਿੰਚਾਈ ਬਿਜਾਈ ਤੋਂ ਤਕਰੀਬਨ 55 ਦਿਨਾਂ ਤੱਕ ਕਰੋ। ਇਸ ਮੁਖ ਤੋਰ ਤੇ ਚਿਤਕਬਰਾ ਰੋਗ, ਝੁਲਸ ਰੋਗ ਤੇ ਜੜਾਂ ਦਾ ਗਲਣਾ ਦਾ ਹਮਲਾ ਹੁੰਦਾ ਹੈ। ਧੰਨਵਾਦ।

Posted by Tejpratap Uikey
Madhya Pradesh
15-03-2022 03:04 AM
Uikey ji machli palan mai loan aur subsidy lene ke liye apke pass iss kam ki training hona jruri hai jisse apko iss kam ki purri jankari bhi milegi aur aap loan bhi lee skte hai iske liye aap Directorate of Fisheries , Fish Farm , Bhadhbhada Road , Bhopal -462003, Telephone number: 0755-2771951, Fax No.: 0755-2771991, E-mail Address: dirfish@mp.nic.in se sampark kr skte hai.

Posted by Jatin
Haryana
14-03-2022 11:45 PM
जतिन जी तुलसी के मंडीकरण के लिए आप औषधीय खेती विकास संस्थान 6268536795 के साथ संम्पर्क कर सकते है। धन्यवाद

Posted by ਸਿਮਰਨ
Punjab
14-03-2022 10:17 PM
10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜ਼ਰੂਰ ਦਿਓ ਅਤੇ ਇਹਨਾਂ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਮੌਸਮ ਦੇ ਹਿਸ.... (Read More)
10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜ਼ਰੂਰ ਦਿਓ ਅਤੇ ਇਹਨਾਂ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਜੀ.
Posted by Sewak Bhullar
Punjab
14-03-2022 09:35 PM
ਇਕ ਬੱਕਰੀ ਦੇ ਰਹਿਣ ਲਈ 12-15 ਕਵਰ ਕੀਤੀ ਜਗ੍ਹਾ ਵਰਗ ਫੁੱਟ ਅਤੇ ਖੁਲੀ ਛੱਡੀ ਜਗ੍ਹਾ 25-30 ਵਰਗ ਫੁੱਟ ਦੀ ਜਰੂਰਤ ਹੁੰਦੀ ਹੈ ਤੁਸੀ ਆਪਣੀ ਜਗ੍ਹਾ ਦੇ ਹਿਸਾਬ ਨਾਲ ਬੱਕਰੀ ਰੱਖ ਸਕਦੇ ਹੋ ਬੱਕਰੀਆ ਦਾ ਕਿੱਤਾ ਸ਼ੁਰੂ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦ.... (Read More)
ਇਕ ਬੱਕਰੀ ਦੇ ਰਹਿਣ ਲਈ 12-15 ਕਵਰ ਕੀਤੀ ਜਗ੍ਹਾ ਵਰਗ ਫੁੱਟ ਅਤੇ ਖੁਲੀ ਛੱਡੀ ਜਗ੍ਹਾ 25-30 ਵਰਗ ਫੁੱਟ ਦੀ ਜਰੂਰਤ ਹੁੰਦੀ ਹੈ ਤੁਸੀ ਆਪਣੀ ਜਗ੍ਹਾ ਦੇ ਹਿਸਾਬ ਨਾਲ ਬੱਕਰੀ ਰੱਖ ਸਕਦੇ ਹੋ ਬੱਕਰੀਆ ਦਾ ਕਿੱਤਾ ਸ਼ੁਰੂ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦੀ ਹੈ ਬੱਕਰੀਆਂ 8-10 ਸਾਲ ਤੱਕ ਬੱਚੇ ਦਿੰਦੀਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਦੀਆਂ ਹਨ ਬਾਕੀ ਤੁਸੀ ਇਸਦੀ ਟ੍ਰੇਨਿੰਗ ਜਰੂਰ ਲਓ ਇਸਦੇ ਲਈ ਤੁਸੀ Krishi Vigyan Kendra, Village- Booh, Post Office- Harike Pattan, Tehsil- Patti, District- Tarn Taran (Punjab) -143412, Call Us 01851-238700 ਨਾਲ ਸੰਪਰਕ ਕਰ ਸਕਦੇ ਹੋ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
























