Experts Q&A Search

Posted by Kapil bhadu
Haryana
16-03-2022 12:32 PM
Punjab
03-16-2022 03:38 PM
Kapil ji kripya ap yeh btaye ki fasal kitne dinn ke hai aur fasal mein kya kya khad aur kitni matra mein dali hai ta jo apko uske hisab se sahi jankari de sake. Sath fasal ki photo bi bheje. Dhanywad.
Posted by Kapil bhadu
Haryana
16-03-2022 12:32 PM
Punjab
03-16-2022 03:38 PM
Kapil ji kripya ap yeh btaye ki fasal kitne dinn ki hai aur fasal mein kya kya khad aur kitni matra mein dali hai ta jo apko uske hisab se sahi jankari de sake. Sath fasal ki photo bi bheje. Dhanywad.
Posted by rajeshwar singh
Punjab
16-03-2022 12:24 PM
Punjab
03-17-2022 08:38 AM
राजेश्वर जी लीची में मार्च के महीने में फूल आते हैं और मार्च अप्रैल तक फल आना शुरू हो जाते हैं। धन्यवाद
Posted by gurkirt brar
Rajasthan
16-03-2022 11:37 AM
Punjab
03-17-2022 12:00 PM
Gurkirt ji, Guinea grass ki kheti ke liye achi fertile land ki jaroorat hoti hai,PGG 101, PGG 518 iski achi kisme hai, iski bijia 15 march ke baad shuru ki jaa skati hai aur 6-8 kg beej iski kheti ke liye kaafi acha rehta hai , jyada garmi ke mausam me hfte baad paani dete rahe , bijai ke 55-60 din baad fasl pehli ktaai ke liye tyaar ho jaati hai,Dhnyvaad .
Posted by Niranjan
Uttar Pradesh
16-03-2022 11:36 AM

Punjab
03-17-2022 10:44 AM
कृप्या आप अपना सवाल विस्तार से पूछें कि आप कौनसी नस्ल की भैंस लेना चाहते है या फिर आप कोई ओर जानकारी लेना चाहते है आप दोबारा विस्तार से अपना सवाल पूछें ताकि आपको सही जानकारी दी जा सके।
Posted by Pramod Kumar lodha
Madhya Pradesh
16-03-2022 11:22 AM
Punjab
03-17-2022 10:47 AM
Pramod ji aap vaccine kiske liye lena chahte hai kya aap pashuo ki vaccine ki jankari lena chahte ha ja fr chicks ki vaccine ke vare mai push rhe hai aur konsi vaccine ki jankari lena chahte ha aap vistar se dubara swal pushen tan jo apko iske vare mai sahi jankari di ja ske.
Posted by Karanpreet Singh
Punjab
16-03-2022 11:05 AM
Punjab
03-16-2022 03:51 PM
ਕਰਨਪ੍ਰੀਤ ਜੀ, ਇਹ die back ਬਿਮਾਰੀ ਦੇ ਹਮਲੇ ਦੇ ਕਾਰਨ ਹੋ ਸਕਦਾ ਹੈ , ਤੁਸੀ ਸੁੱਕੀ ਹੋਈ ਟਹਿਣੀ ਨੂੰ ਕੱਟ ਦਿਓ ਅਤੇ ਬੂਟੇ ਤੇ copper oxychloride @2 g /L ਪਾਣੀ ਦੇ ਹਿਆਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by Karanpreet Singh
Punjab
16-03-2022 11:05 AM
Punjab
03-16-2022 03:51 PM
ਕਰਨਪ੍ਰੀਤ ਜੀ, ਇਹ die back ਬਿਮਾਰੀ ਦੇ ਹਮਲੇ ਦੇ ਕਾਰਨ ਹੋ ਸਕਦਾ ਹੈ , ਤੁਸੀ ਸੁੱਕੀ ਹੋਈ ਟਹਿਣੀ ਨੂੰ ਕੱਟ ਦਿਓ ਅਤੇ ਬੂਟੇ ਤੇ copper oxychloride @2 g /L ਪਾਣੀ ਦੇ ਹਿਆਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by Karanpreet Singh
Punjab
16-03-2022 11:04 AM
Punjab
03-16-2022 03:52 PM
ਕਰਨਪ੍ਰੀਤ ਜੀ, ਇਹ die back ਬਿਮਾਰੀ ਦੇ ਹਮਲੇ ਦੇ ਕਾਰਨ ਹੋ ਸਕਦਾ ਹੈ , ਤੁਸੀ ਸੁੱਕੀ ਹੋਈ ਟਹਿਣੀ ਨੂੰ ਕੱਟ ਦਿਓ ਅਤੇ ਬੂਟੇ ਤੇ copper oxychloride @2 g /L ਪਾਣੀ ਦੇ ਹਿਆਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by Satnam singh
Punjab
16-03-2022 10:57 AM
Punjab
03-16-2022 03:53 PM
ਸਤਨਾਮ ਜੀ, ਤੁਸੀ ਇਸ ਮਹੀਨੇ ਵਿਚ Advanta ਦਾ ਬਾਜਰਾ ਅਤੇ ਜਵਾਰ ਚਾਰੇ ਲਈ ਬੀਜ ਸਕਦੇ ਹੋ ਜੀ। ਧੰਨਵਾਦ।
Posted by ravneet maan
Punjab
16-03-2022 10:55 AM
Punjab
03-17-2022 11:25 AM
ਰਵਨੀਤ ਜੀ ਇਹ ਕਈ ਵਾਰ ਪਸ਼ੂ ਵੈਸੇ ਹੀ ਕਰਨ ਲੱਗ ਜਾਂਦੇ ਹੈ ਜਾ ਹਾਰਮੋਨਸ ਦੀ ਸਮੱਸਿਆ ਕਰਕੇ ਵੀ ਹੋ ਜਾਂਦਾ ਹੈ ਤੁਸੀ ਇਸ ਨੂੰ ਉਸ ਸਮੇ ਹੀ ਨਵੇਂ ਦੁੱਧ ਕਰਵਾਓ ਜਦੋ ਇਸਦਾ ਭਾਰ 270 ਤੋਂ 300 ਕਿਲੋ ਤੱਕ ਹੋ ਜਾਵੇ ਬਾਕੀ ਅਜੇ ਇਸ ਨੂੰ ਕੁੱਝ ਦੇਣ ਦੀ ਜਰੂਰਤ ਨਹੀਂ ਹੈ ਤੁਸੀ ਵਧੀਆ ਖੁਰਾਕ ਦਿੰਦੇ ਰਹੋ ਜਿਸ ਨਾਲ ਜਲਦੀ ਗਰੋਥ ਹੋ ਸਕੇ ਅਤੇ ਤੁਸੀ Cafplan ਪਾਊਡਰ 50gm ਰੋਜਾਨਾ ਦੇ ਸਕਦੇ ਹੋ ਜਿਸ ਨਾਲ ਸਰੀਰ ਦਾ ਚੰਗ.... (Read More)
ਰਵਨੀਤ ਜੀ ਇਹ ਕਈ ਵਾਰ ਪਸ਼ੂ ਵੈਸੇ ਹੀ ਕਰਨ ਲੱਗ ਜਾਂਦੇ ਹੈ ਜਾ ਹਾਰਮੋਨਸ ਦੀ ਸਮੱਸਿਆ ਕਰਕੇ ਵੀ ਹੋ ਜਾਂਦਾ ਹੈ ਤੁਸੀ ਇਸ ਨੂੰ ਉਸ ਸਮੇ ਹੀ ਨਵੇਂ ਦੁੱਧ ਕਰਵਾਓ ਜਦੋ ਇਸਦਾ ਭਾਰ 270 ਤੋਂ 300 ਕਿਲੋ ਤੱਕ ਹੋ ਜਾਵੇ ਬਾਕੀ ਅਜੇ ਇਸ ਨੂੰ ਕੁੱਝ ਦੇਣ ਦੀ ਜਰੂਰਤ ਨਹੀਂ ਹੈ ਤੁਸੀ ਵਧੀਆ ਖੁਰਾਕ ਦਿੰਦੇ ਰਹੋ ਜਿਸ ਨਾਲ ਜਲਦੀ ਗਰੋਥ ਹੋ ਸਕੇ ਅਤੇ ਤੁਸੀ Cafplan ਪਾਊਡਰ 50gm ਰੋਜਾਨਾ ਦੇ ਸਕਦੇ ਹੋ ਜਿਸ ਨਾਲ ਸਰੀਰ ਦਾ ਚੰਗਾ ਵਿਕਾਸ ਅਤੇ ਭਾਰ ਜਲਦੀ ਵੱਧ ਜਾਵੇਗਾ
Posted by Baljinder
Punjab
16-03-2022 10:55 AM

Punjab
03-17-2022 10:51 AM
ਬਲਜਿੰਦਰ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿਤੇ ਗਏ ਹੈ ਤੁਸੀ ਪਹਿਲਾਂ ਉਹਨਾਂ ਦੀ ਵਰਤੋਂ ਕਰੋ ਜੀ ਫਿਰ ਤੁਸੀ ਦੁਬਾਰਾ ਸਵਾਲ ਪੁੱਛ ਸਕਦੇ ਹੋ ਉਹਨਾਂ ਨਾਲ ਕਿੰਨਾ ਫਰਕ ਪਿਆ ਹੈ ਤਾਂ ਜੋ ਤੁਹਾਨੂੰ ਅੱਗੇ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Amrit pal singh
Madhya Pradesh
16-03-2022 10:41 AM
Punjab
03-16-2022 03:57 PM
ਅਮ੍ਰਿਤਪਾਲ ਜੀ, ਮਧੂਮੱਖੀ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਤੁਹਾਨੂੰ ਟ੍ਰੇਨਿੰਗ ਲਈ ਬਹੁਤ ਜਰੂਰੀ ਹੈ , ਟ੍ਰੇਨਿੰਗ ਅਤੇ ਬਕਸੇ ਲੈਣ ਲਈ ਤੁਸੀ Krishi Vigyan Kendra, Sheopur, Madhya Pradesh - 07531-276674 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Posted by raman
Punjab
16-03-2022 09:10 AM
Punjab
03-17-2022 10:54 AM
ਰਮਨ ਜੀ ਇਹ ਇੱਕ ਦਮ ਠੀਕ ਨਹੀਂ ਹੋਵੇਗੀ ਕਿਉਕਿ ਪਸ਼ੂ ਨੂੰ ਆਪਣੇ ਆਪ ਦੁੱਧ ਦੇਣ ਤੇ ਲਿਆਉਣ ਲਈ ਸਮਾਂ ਲੱਗਦਾ ਹੈ ਅਤੇ ਕਈ ਪਸ਼ੂ ਸਹੀ ਹੋ ਜਾਂਦੇ ਹੈ ਅਤੇ ਕੁੱਝ ਨਹੀਂ ਵੀ ਹੁੰਦੇ ਤੁਸੀ ਇਸਦੇ ਲਈ Leptaden tablet 10 ਗੋਲੀਆਂ ਰੋਜਾਨਾ ਅਤੇ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ ਤੁਸੀ ਗੋਲੀਆਂ ਨੂੰ 20 ਦਿਨ ਤੱਕ ਦਿਓ ਅਤੇ ਹੋਮਿਓਪੈਥਿਕ ਦਵਾਈ ਨੂੰ ਲੰਬੇ ਸਮੇ ਤੱਕ 3 ਤੋਂ 4 ਮਹੀਨੇ ਤੱਕ .... (Read More)
ਰਮਨ ਜੀ ਇਹ ਇੱਕ ਦਮ ਠੀਕ ਨਹੀਂ ਹੋਵੇਗੀ ਕਿਉਕਿ ਪਸ਼ੂ ਨੂੰ ਆਪਣੇ ਆਪ ਦੁੱਧ ਦੇਣ ਤੇ ਲਿਆਉਣ ਲਈ ਸਮਾਂ ਲੱਗਦਾ ਹੈ ਅਤੇ ਕਈ ਪਸ਼ੂ ਸਹੀ ਹੋ ਜਾਂਦੇ ਹੈ ਅਤੇ ਕੁੱਝ ਨਹੀਂ ਵੀ ਹੁੰਦੇ ਤੁਸੀ ਇਸਦੇ ਲਈ Leptaden tablet 10 ਗੋਲੀਆਂ ਰੋਜਾਨਾ ਅਤੇ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ ਤੁਸੀ ਗੋਲੀਆਂ ਨੂੰ 20 ਦਿਨ ਤੱਕ ਦਿਓ ਅਤੇ ਹੋਮਿਓਪੈਥਿਕ ਦਵਾਈ ਨੂੰ ਲੰਬੇ ਸਮੇ ਤੱਕ 3 ਤੋਂ 4 ਮਹੀਨੇ ਤੱਕ ਦਿਓ
Posted by प्रदीप पाटीदार
Madhya Pradesh
16-03-2022 09:08 AM
Maharashtra
03-16-2022 03:08 PM
प्रदीप जी, आपने जो फोटो भेजी है , इस में कोई गंभीर समस्या नही लग रही , थ्रिप्स के हमले से बचाव के लिए आप लगातार सर्वेक्षण करते रहे , और किसी भी तरह के लक्षण दिखाई देने पर आप हमे फोटो भेज के सही जानकारी ले सकते है। धन्यवाद।
Posted by Manmohan.b.k.
Karnataka
16-03-2022 09:03 AM
Maharashtra
03-16-2022 02:57 PM
Posted by raman
Punjab
16-03-2022 09:01 AM
Punjab
03-16-2022 03:59 PM
ਰਮਨ ਜੀ, ਕਿਰਪਾ ਕਰ ਕੇ ਆਪਣੀ ਫ਼ਸਲ ਦੀ ਫੋਟੋ ਜਰੂਰ ਭੇਜੋ ਤਾ ਜੋ ਫ਼ਸਲ ਦੇ ਹਲਾਤ ਦੇਖ ਕੇ ਤੁਹਾਨੂੰ ਸਪਰੇ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ।
Posted by PS Yadav
Chattisgarh
16-03-2022 08:56 AM
Maharashtra
03-16-2022 02:54 PM
यादव जी, आप फल को गिरने से रोकने के लिए NPK 19 :19 :19 @10 -15 g /L पानी के साथ Giberellic acid 1 -2 ml /L पानी के हिसाब से छिड़काव करे। धन्यवाद।
Posted by Mohit Solanki
Rajasthan
16-03-2022 08:43 AM
Punjab
03-16-2022 02:49 PM
मोहित जी आप NPK 191919 10 से 15gm लीटर पानी की स्प्रे कर सकते हैं पर आप इसके साथ किसी fungicide कोई मिक्स नहीं कर सकते हैं यह स्प्रे के प्रभाव को कम करता है।
Posted by Jasvir singh
Punjab
16-03-2022 08:40 AM
Punjab
03-16-2022 02:34 PM
ਜਸਵੀਰ ਜੀ, ਤੁਹਾਡਾ ਪਿਆਜ ਜਮੀਨ ਸਖਤ ਹੋਣ ਕਰਕੇ , ਪੀਲਾ ਪੈ ਰਿਹਾ ਹੈ , ਤੁਸੀ ਫਸਲ ਦੀ ਗੋਡੀ ਕਰੋ , ਜਿਸ ਨਾਲ ਨਦੀਨਾਂ ਦਾ ਵੀ ਖ਼ਾਤਮਾ ਹੋਵੇਗਾ ਅਤੇ ਇਸ ਤੋਂ ਬਾਅਦ NPK 19:19:19 @10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
Posted by Jasvir singh
Punjab
16-03-2022 08:36 AM
Punjab
03-16-2022 02:33 PM
ਜਸਵੀਰ ਜੀ, ਤੁਹਾਡਾ ਪਿਆਜ ਜਮੀਨ ਸਖਤ ਹੋਣ ਕਰਕੇ , ਪੀਲਾ ਪੈ ਰਿਹਾ ਹੈ , ਤੁਸੀ ਫਸਲ ਦੀ ਗੋਡੀ ਕਰੋ , ਜਿਸ ਨਾਲ ਨਦੀਨਾਂ ਦਾ ਵੀ ਖ਼ਾਤਮਾ ਹੋਵੇਗਾ ਅਤੇ ਇਸ ਤੋਂ ਬਾਅਦ NPK 19:19:19 @10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
Posted by Jasvir singh
Punjab
16-03-2022 08:29 AM
Punjab
03-16-2022 02:36 PM
ਜਸਵੀਰ ਜੀ, ਕਿਰਪਾ ਕਰ ਕੇ ਆਪਣੀ ਫ਼ਸਲ ਦੀ ਫੋਟੋ ਜਰੂਰ ਭੇਜੋ , ਤਾ ਜੋ ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਸਕੇ। ਧੰਨਵਾਦ।
Posted by Anand kumar
Punjab
16-03-2022 08:25 AM
Punjab
03-16-2022 09:21 PM
आनंद जी, कृपया आप अपने पौधे की फोटो जरूर भेजें ताकि आपको उसके हिसाब से आपको स्प्रे के बारे में सही जानकारी दी जा सके। धन्यवाद
Posted by Amrit pal singh
Madhya Pradesh
16-03-2022 07:58 AM
Punjab
03-16-2022 02:29 PM
ਅੰਮ੍ਰਿਤ ਜੀ, ਤੁਹਾਡੇ ਪਿਆਜ ਦੀ ਲਵਾਈ ਨੂੰ 1 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ , ਇਸ ਲਈ ਇਸ ਵਿਚ ਕਿਸੇ ਵੀ ਨਦੀਨਾਸ਼ਕ ਦੀ ਵਰਤੋਂ ਨਾ ਕਰੋ , ਨਦੀਨਾਂ ਦੀ ਰੋਕਥਾਮ ਲਈ ਤੁਸੀ ਗੋਡੀ ਕਰਨ ਨੂੰ ਹੀ ਤਰਜੀਹ ਦਿਓ ਜੀ। ਧੰਨਵਾਦ।
Posted by Ramjit yadav
Uttar Pradesh
16-03-2022 07:41 AM
Uttar Pradesh
03-17-2022 08:27 AM
Ramjit ji, aapke duara bheji gai photo upload nahi hui hai, kripya aap photo dubara se bheje ta jo aapke swaal ka jwaab diya ja sake . Dhnyvaad .
Posted by Ramjit yadav
Uttar Pradesh
16-03-2022 07:35 AM

Punjab
03-17-2022 04:02 PM
Ramjit ji apke duwara bheji photo open nahi ho rahi hai kripya ap photo dubara bheje ta jo apko uske hisab se sahi jankari de sake. Dhanywad.
Posted by आशीष यादव
Uttar Pradesh
16-03-2022 07:34 AM

Uttar Pradesh
03-17-2022 04:14 PM
आशीष जी मैंथा की खेती में खेत की तैयारी के समय रूड़ी की खाद 80-120 क्विंटल प्रति एकड़ में डालें और अच्छी तरह मिलायें। नाइट्रोजन 58 किलो (यूरिया 130 किलो), फासफोरस 32-40 किलो (सिंगल सुपर फासफेट 80-100 किलो), पोटाशियम 20 किलो (म्यूरेट ऑफ पोटाश 33 किलो) प्रति एकड़ में डाली जाती है। धन्यवाद।
Posted by सन्दीप पाण्डेय
Uttar Pradesh
15-03-2022 10:52 PM
Maharashtra
03-16-2022 04:28 PM
संदीप जी आप चरी की किसम जैसे की up chari 1 and 2, ssg-988,898,855की बिजाई कर सकते है। धन्यवाद्।
Posted by chinu
Punjab
15-03-2022 10:22 PM
Punjab
03-16-2022 11:11 AM
ਚਿਨੂ ਜੀ ਤੁਸੀਂ ਸਰੋਂ ਵਾਲੀ ਥਾਂ ਤੇ ਮੱਕੀ, ਮੂੰਗੀ, ਗਰਮੀ ਵਾਲਿਆਂ ਸਬਜ਼ੀਆਂ ਜਿਵੇ ਕੱਦੂ, ਤੋਰੀ, ਕਰੇਲਾ, ਭਿੰਡੀ, ਆਦਿ ਦੀ ਬਿਜਾਈ ਕਰ ਸਕਦੇ ਹਨ। ਤੁਸੀਂ ਮੱਕੀ ਵਿਚ ਹਰੇ ਚਾਰੇ ਵਾਸਤੇ ਬਿਜਾਈ ਕਰ ਸਕਦੇ ਹਨ। ਧੰਨਵਾਦ।
Posted by ਹਰਨੇਕ ਸਿੰਘ ਸਿੱਧੂ
Punjab
15-03-2022 10:16 PM
Rajasthan
03-16-2022 09:29 AM
Harnek ji jekar tuci dairy farming suru krna chahunde ho tan tuci suruat vich thode pashu rakho jiwe tuci 5 pashua ton suru kr skde ho jiss nal tuhanu ohna di dehkbhal, khurak ate dudh utpadan vare pta lggega fir tuci holi holi iss kam nu vdha skde ho ate iss kam vich changa munafa lenn lai tuci iss kam di training bhi laa skde ho jiss nal tuhanu dudh de market, pashua di nasala vare, khurak vare ate bimaria ton bacha vare sahi jankari milegi tuci isde lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho.
Posted by ਗੁਰਪਾਲ ਸਿੰਘ
Punjab
15-03-2022 09:51 PM
Punjab
03-16-2022 02:22 PM
ਗੁਰਪਾਲ ਜੀ ਤੁਸੀਂ ਪਹਿਲਾਂ ਆਪਣੀ ਮਿੱਟੀ ਦੀ ਪਰਖ ਕਰਵਾਓ ਜਿੰਨੀ ph ਆਵੇਗੀ ਉਸ ਹਿਸਾਬ ਨਾਲ ਹੀ ਤੁਹਾਨੂੰ ਅਗੇ ਜਾਣਕਾਰੀ ਦਿਤੀ ਜਾਵੇਗੀ। ਧੰਨਵਾਦ।
Posted by Kavin wander
Punjab
15-03-2022 09:48 PM
Punjab
03-16-2022 09:38 AM
Kavin ji tuci pehla uss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate keeper plus 30gm rojana dena suru kro fir jddo saff tara kre tan tuci nawe dudh krwao.
Posted by Nisar Ahmed
Jammu & Kashmir
15-03-2022 08:50 PM
Punjab
03-16-2022 03:07 PM
निसार जी कृपया खाद का नाम और मात्रा के बारे में बताएं जो फसल को डाली है ताकि आपको उसके हिसाब से जानकारी दी जा सके। धन्यवाद
Posted by Avtar singh
Punjab
15-03-2022 08:24 PM

Punjab
03-16-2022 03:15 PM
avtar ji eh fangas wali bimari de lachan lag rahe han esdi roktham lai propiconazole@200ml/acre de hisab nal vart sakde ho. dhanwad.
Posted by Jagdeep Singh
Punjab
15-03-2022 08:11 PM
Punjab
03-16-2022 03:15 PM
jagdeep ji eh fangas wali bimari de lachan lag rahe han esdi roktham lai propiconazole@200ml/acre de hisab nal vart sakde ho. dhanwad.
Posted by Kang Saab
Punjab
15-03-2022 08:10 PM

Punjab
03-16-2022 09:54 AM
ਗੁਰਜਿੰਦਰ ਜੀ ਇਸ ਨਾਲ ਪਸ਼ੂ ਅਤੇ ਬੱਚੇ ਦੋਨਾਂ ਨੂੰ ਨੁਕਸਾਨ ਹੁੰਦਾ ਹੈ ਤੁਸੀ ਉਸ ਨੂੰ ਇੰਜੇਕਸ਼ਨ ਨਾ ਲਗਾਓ ਅਤੇ ਉਸ ਨੂੰ Leptaden tablet 10 ਗੋਲੀਆਂ ਰੋਜਾਨਾ ਅਤੇ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ.
Posted by manpreet Singh
Punjab
15-03-2022 08:09 PM
Punjab
03-17-2022 03:55 PM
Manpreet ji eh waste decomposer sahi hai. Ek ek bacteria hai jis nu medium vich pa ke aage multiply kita janda hai. Tusi esdi ghol bnaun lyi vart sakde han. Dhanwad.
Posted by Kang Saab
Punjab
15-03-2022 08:08 PM

Punjab
03-16-2022 09:55 AM
ਗੁਰਜਿੰਦਰ ਜੀ ਤੁਹਾਡੇ ਵਲੋਂ ਭੇਜੀ ਗਈ ਫੋਟੋ ਵਿੱਚ ਦਿਤੀ ਹੋਈ ਜਾਣਕਾਰੀ ਨਹੀਂ ਪੜ੍ਹ ਹੋ ਰਹੀ ਹੈ ਕਿਰਪਾ ਕਰਕੇ ਇਸਦਾ ਲਿੰਕ ਅੱਪਲੋਡ ਕਰੋ ਜਾ ਫਿਰ ਨਜ਼ਦੀਕ ਤੋਂ ਫੋਟੋ ਅੱਪਲੋਡ ਕਰੋ ਜਿਸ ਨਾਲ ਸਹੀ ਜਾਣਕਾਰੀ ਪੜ੍ਹੀ ਜਾ ਸਕੇ ਅਤੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by harpreet singh
Punjab
15-03-2022 07:54 PM
Punjab
03-16-2022 09:59 AM
Harpreet ji iss nal pashua de thna sbandi smasia, dudh vich koi smasia, sarir vich takat lai, change dudh lai isdi varto kiti jandi hai kirpa krke ehh dsoo tuhade pashu nu ki smasia aa rehi ha tuci uss vare vistar nal dubara swal pusho tan jo tuhanu uss vare sahi jankari diti ja ske dhanwad.
Posted by Gursewak Singh
Punjab
15-03-2022 07:09 PM
Punjab
03-16-2022 11:32 AM
ਗੁਰਸੇਵਕ ਜੀ ਫ਼ਲ ਨੂੰ ਦੇਖ ਕੇ ਹੀ ਇਸਦੀ ਕਿਸਮ ਬਾਰੇ ਦੱਸਿਆ ਜਾ ਸਕਦਾ ਹੈ ਇਸਦੇ ਬੂਟੇ ਨੂੰ ਦੇਖ ਕੇ ਕਿਸਮ ਬਾਰੇ ਨਹੀਂ ਦੱਸਿਆ ਜਾ ਸਕਦਾ। ਧੰਨਵਾਦ
Posted by lokeshkumar Meena
Rajasthan
15-03-2022 06:54 PM
Punjab
03-16-2022 04:03 PM
लोकेश जी निर्यात का सारा काम APEDA के द्वारा किया जाता है इसके लिए आप नजदीकी कृषि विज्ञानं केंदर से संपर्क कर सकते है। kvk bundi :- 9413859525 धन्यवाद।
Posted by PREET# PUNI@
Punjab
15-03-2022 06:19 PM
Punjab
03-16-2022 10:06 AM
ਪ੍ਰੀਤ ਜੀ Blackrok breed ਕ੍ਰੋਸ ਨਸਲ ਹੈ ਜੇਕਰ RIR ਨਾਲ ਵੀ ਕ੍ਰੋਸ ਕਰਕੇ ਤਿਆਰ ਹੋਈ ਹੈ ਇਹ ਨਸਲ ਵੀ ਅੰਡੇ ਅਤੇ ਮੀਟ ਦੋਨਾਂ ਕੰਮਾਂ ਲਈ ਸਹੀ ਰਹਿੰਦੀ ਹੈ ਅਤੇ ਇਹ ਨਸਲ ਸਾਲ ਵਿੱਚ 280 ਅੰਡੇ ਦੇ ਦਿੰਦੀ ਹੈ ਬਾਕੀ ਇਹਨਾਂ ਦਾ ਭਾਰ ਇਹਨਾਂ ਦੀ ਖੁਰਾਕ ਅਤੇ ਦੇਖਭਾਲ ਤੇ ਹੀ ਨਿਰਭਰ ਹੁੰਦਾ ਹੈ
Posted by Gurjit
Punjab
15-03-2022 06:09 PM
Punjab
03-16-2022 03:17 PM
gurjit ji eh fangas wali bimari de lachan lag rahe han esdi roktham lai propiconazole@200ml/acre de hisab nal vart sakde ho. dhanwad.
Posted by Ashok kumar
Uttar Pradesh
15-03-2022 06:04 PM
Punjab
03-16-2022 10:07 AM
Ashok ji aap isko pett ke kirro wali dwai de skte hai iske liye aap Fenbendazole & ivermectin salt di dwai paryog kr skte hai.
Posted by Deep Sidhu
Punjab
15-03-2022 06:03 PM

Punjab
03-16-2022 11:56 AM
दीप जी कृप्या आप अपना सवाल विस्तार से पूछें कि आप टमाटर के बारे में क्या जानकारी लेना चाहते है ताकि आपको उसके बारे में सही जानकारी दी जा सके।
Posted by Arun patwa
Uttar Pradesh
15-03-2022 05:44 PM
Uttar Pradesh
03-16-2022 11:24 AM
Arun ji kripya ap yeh btaye ki fasal mein kya kya khad aur kitni matra mein dali hai ta jo apko uske hisab se sahi jankari de sake. Sath fasal ki photo bi bheje. Dhanywad.