
Posted by मनरूप महला
Rajasthan
17-03-2022 10:33 AM
मनरूप जी फल को बेचने के लिए आप प्रश्न apni kheti buy/sell एप सकते है। धन्यवाद्।

Posted by Manpreet singh
Punjab
17-03-2022 10:17 AM
tuci uss nu LDM liquid 100-100ml swere sham, Leptaden tablet 10 golia rojana ate lactomood homeopathic dwai 10-10 drops din vich 3 varr deo ate ehh lambe sme tak dinde rho, ehna nal holi holi frak pwega.

Posted by Manpreet singh
Punjab
17-03-2022 10:15 AM
tuci uss nu LDM liquid 100-100ml swere sham, Leptaden tablet 10 golia rojana ate lactomood homeopathic dwai 10-10 drops din vich 3 varr deo ate ehh lambe sme tak dinde rho, ehna nal holi holi frak pwega.

Posted by Manpreet singh
Punjab
17-03-2022 10:12 AM
Manpreet ji jekar ehh patlia tara krr rhi hai tan tuci iss nu dubara AI krwao ate AI krwa ke Receptal inj. 5ml iv lgwao jekar motee nale krdi hai fir keeper plus powder 30gm rojana 20 din tak dena suru kro.

Posted by gurwinder singh
Punjab
17-03-2022 09:56 AM
ਗੁਰਵਿੰਦਰ ਜੀ ਇਹ ਫੰਗਸ ਵਾਲੇ ਲੱਛਣ ਲੱਗ ਰਹੇ ਰੋਕਥਾਮ ਲਈ carbendazim @3ਗ੍ਰਾਮ/ਲੀਟਰ ਪਾਣੀ ਦੇ ਹਿਸਾਬ ਨਾਲ ਵਰਤੋਂ। ਧੰਨਵਾਦ।

Posted by gurwinder singh
Punjab
17-03-2022 09:55 AM
ਗੁਰਵਿੰਦਰ ਜੀ ਇਹ ਫੰਗਸ ਵਾਲੇ ਲੱਛਣ ਲੱਗ ਰਹੇ ਰੋਕਥਾਮ ਲਈ carbendazim @3ਗ੍ਰਾਮ/ਲੀਟਰ ਪਾਣੀ ਦੇ ਹਿਸਾਬ ਨਾਲ ਵਰਤੋਂ। ਧੰਨਵਾਦ।

Posted by Gursewak Singh
Punjab
17-03-2022 09:42 AM
gursewak ji esde upar tuc npk 191919@10-15 gram/litre paani de hisab nal spray karo. dhanwad.

Posted by Rupinder jit Singh
Punjab
17-03-2022 08:36 AM
rupinder ji surajmukhi di tusi psh 2080, psh-1962, dk 3849, psh- 996 beej vadia han ji ehna vich tel di matra takriban 36-38% takk hundi hai.dhanwaad.

Posted by Amit
Punjab
17-03-2022 07:26 AM
amit ji eh fangas de hamle de lachan lag rahe han esdi roktham layi propiconazole @200ml/acre de hisab nal spray karo. dhanwad.
Posted by pardeep jarwal
Haryana
17-03-2022 06:52 AM
प्रदीप जी आप उसे रोजाना 30—35 किलो हरा चारा और 6—7 किलो सूखा चारा मिक्स करके खिलाएं और उसे Milkout पाउडर 2—2 चम्मच सुबह शाम और Calcimust bolus 2 गोलियां रोजाना दें इससे फर्क पड़ जाएगा।
Posted by pardeep jarwal
Haryana
17-03-2022 06:51 AM
प्रदीप जी आप उसे रोजाना 30—35 किलो हरा चारा और 6—7 किलो सूखा चारा मिक्स करके खिलाएं और उसे Milkout पाउडर 2—2 चम्मच सुबह शाम और Calcimust bolus 2 गोलियां रोजाना दें इससे फर्क पड़ जाएगा।
Posted by Chandu raghav
Uttar Pradesh
17-03-2022 06:42 AM
chandu ji kirpya yeh btaye ki bijai ke samay apne isko kon si khad kitni matra mein daali hai. us hisab se hi apko sahi jankari di jayegi. dhanyawad.

Posted by Manojkumar
Uttar Pradesh
17-03-2022 12:02 AM
मनोज जी मार्च महीने में आप मूली pusa chetaki और pusa himani की प्रजाति की बिजाई कर सकते है। धन्यवाद्।
Posted by Shakti Raj
Madhya Pradesh
16-03-2022 11:51 PM
राज जी आप इसे चमड़ी में Hitek inj. 1ml लगवाएं और इसे Bovimin-gl liquid 1ml रोजाना देना शुरू करें आप घरेलू नुस्खे की जगह इनका प्रयोग करें इससे जल्दी फर्क पड़ जाएगा।

Posted by Gurshinder
Punjab
16-03-2022 11:06 PM

Posted by Gursewak Singh
Punjab
16-03-2022 10:46 PM
ਗੁਰਸੇਵਕ ਜੀ , ਕਿਰਪਾ ਕਰ ਕੇ ਆਪਣਾ ਸਵਾਲ ਵਿਸਥਾਰ ਨਾਲ ਪੁਛੋ ਕਿ ਤੁਸੀ ਫਟਕਰੀ ਤੇ ਹਿੰਗ ਦੀ ਖੇਤੀ ਬਾਰੇ ਜਾਣਕਰੀ ਚਾਹੁੰਦੇ ਹੋ ਜਾ ਇਹਨਾਂ ਵਿਚ ਪਾਏ ਜਾਂਦੇ ਤੱਤਾਂ ਬਾਰੇ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ , ਧੰਨਵਾਦ।

Posted by manpreet
Punjab
16-03-2022 10:45 PM
ਉਸ ਨੂੰ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ.... (Read More)
ਉਸ ਨੂੰ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ Vitum H injection 5ml ਲਗਵਾਓ ਅਤੇ 3 ਦਿਨ ਲਗਵਾਓ.

Posted by paramjeet singh
Punjab
16-03-2022 09:09 PM
Paramjeet ji jekar ohh suun vich taklef mandi hai tan tuci uss nu turant nazdiki doctor ton check krwao jiss nal usdi sahi janch ho ske.
Posted by PREET# PUNI@
Punjab
16-03-2022 08:59 PM
Preet ji chicks vare kisana nal jankari share krn lai dhanwad.

Posted by Navdeep Singh
Punjab
16-03-2022 08:40 PM
Navdeep ji moongi de beej te subsidy nahi mil rahi. Dhanwad.
Posted by Bablu sharma
Punjab
16-03-2022 08:35 PM
ਸ਼ਰਮਾ ਜੀ , ਹਲਦੀ ਪਾਉਡਰ ਤਿਆਰ ਕਰਨ ਲਈ ਗੰਢੀਆਂ ਨੂੰ ਪੁੱਟ ਕੇ ਬਾਹਰ ਕੱਢੋ ਅਤੇ ਸਾਫ ਕਰੋ।ਗੰਢੀਆਂ ਨੂੰ 2-3 ਦਿਨਾਂ ਲਈ ਛਾਂਵੇਂ ਸੁਕਾਓ। ਇਸ ਨਾਲ ਛਿਲਕਾ ਸਖਤ ਹੋ ਜਾਂਦਾ ਹੈ ਅਤੇ ਸੌਖਾ ਉਬਲਦਾ ਹੈ।ਸਾਫ ਕਰਨ ਤੋਂ ਬਾਅਦ ਗੰਢੀਆਂ ਨੂੰ ਪਾਣੀ ਵਿੱਚ ਸੋਡੀਅਮ ਬਾਈਕਾਰਬੋਨੇਟ ਪਾ ਕੇ 1 ਘੰਟੇ ਲਈੇ ਉਬਾਲੋ। ਗੰਢੀਆਂ ਨੂੰ ਉਬਾਲਣ ਲਈ ਕੜਾਹੀ ਵਰਗੇ ਭਾਂਡਿਆ ਦੀ ਵਰਤੋ ਕਰੋ । ਵਧੀਆ ਕਿਸਮ ਦੀ ਹਲਦੀ ਲੈ.... (Read More)
ਸ਼ਰਮਾ ਜੀ , ਹਲਦੀ ਪਾਉਡਰ ਤਿਆਰ ਕਰਨ ਲਈ ਗੰਢੀਆਂ ਨੂੰ ਪੁੱਟ ਕੇ ਬਾਹਰ ਕੱਢੋ ਅਤੇ ਸਾਫ ਕਰੋ।ਗੰਢੀਆਂ ਨੂੰ 2-3 ਦਿਨਾਂ ਲਈ ਛਾਂਵੇਂ ਸੁਕਾਓ। ਇਸ ਨਾਲ ਛਿਲਕਾ ਸਖਤ ਹੋ ਜਾਂਦਾ ਹੈ ਅਤੇ ਸੌਖਾ ਉਬਲਦਾ ਹੈ।ਸਾਫ ਕਰਨ ਤੋਂ ਬਾਅਦ ਗੰਢੀਆਂ ਨੂੰ ਪਾਣੀ ਵਿੱਚ ਸੋਡੀਅਮ ਬਾਈਕਾਰਬੋਨੇਟ ਪਾ ਕੇ 1 ਘੰਟੇ ਲਈੇ ਉਬਾਲੋ। ਗੰਢੀਆਂ ਨੂੰ ਉਬਾਲਣ ਲਈ ਕੜਾਹੀ ਵਰਗੇ ਭਾਂਡਿਆ ਦੀ ਵਰਤੋ ਕਰੋ । ਵਧੀਆ ਕਿਸਮ ਦੀ ਹਲਦੀ ਲੈਣ ਲਈ ਝੱਗ ਬਣਨ,ਭਾਫ ਨਿਕਲਣ ਅਤੇ ਮਹਿਕ ਆਉਣ ਤੱਕ ਉਬਾਲੋ। ਉਬਾਲਣ ਤੋਂ ਬਾਅਦ ਇਸਨੂੰ 10-15 ਦਿਨਾਂ ਤੱਕ ਸੁਕਾਓ। ਸੁਕਾਉਣ ਤੋਂ ਬਾਅਦ ਇਸਨੂੰ ਜਾਲੀ,ਬੋਰੀਆਂ ਜਾਂ ਮਸ਼ੀਨ ਨਾਲ ਚਮਕਾਓ ਅਤੇ ਇਸ ਦੀ ਪਿਸਾਈ ਕਰ ਲਓ। ਧੰਨਵਾਦ।
Posted by Gurpreet Singh
Punjab
16-03-2022 08:10 PM
ਗੁਰਪ੍ਰੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਫ਼ਸਲ ਨੂੰ ਪਹਿਲਾਂ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।

Posted by jagjeet singh
Punjab
16-03-2022 08:07 PM
Jagjeet ji kirpa karke tusi eh daso ki tusi kis product te subsidy bare jankari leni hai ta jo ose hisab nal sahi jankari diti ja sake. Tusi beej, khad ja machinery ja koi hor cheej te subsidy bare jana chaunde han isto ilava tuc Agriculture Department Sangrur - 01672-234220 nal v sampark kar sakde ho. Dhanwad.

Posted by Udit Thakur
Uttar Pradesh
16-03-2022 07:02 PM
उदित जी यदि गेहूं में अधिक नमी होगी तो कीड़े और फंगस लग जाता है। आमतौर पर बरसात के मौसम में गेहूं में सुरसी, खपरा, डोरा व जाल वाले कीड़े लगते हैं।गेहूं में ग्रेन माइट्स का हमला भी होता है। ऐसा इसलिए होता है कि बारिश के मौसम में अधिक नमी होती है और इससे गेहूं नरम हो जाता है। जब गेहूं नरम होगा तो कीड़े उसको आसानी .... (Read More)
उदित जी यदि गेहूं में अधिक नमी होगी तो कीड़े और फंगस लग जाता है। आमतौर पर बरसात के मौसम में गेहूं में सुरसी, खपरा, डोरा व जाल वाले कीड़े लगते हैं।गेहूं में ग्रेन माइट्स का हमला भी होता है। ऐसा इसलिए होता है कि बारिश के मौसम में अधिक नमी होती है और इससे गेहूं नरम हो जाता है। जब गेहूं नरम होगा तो कीड़े उसको आसानी से काट लेते हैं।धन्यवाद।

Posted by Val
Karnataka
16-03-2022 06:57 PM
वल जी sunn hemp सीड के लिए आप pioneer agro industry के साथ संम्पर्क 917200094429 कर सकते हैं। धन्यवाद
Posted by Dablu bablu
Punjab
16-03-2022 06:47 PM
Bablu ji tuci iss nu pett de kiria lai Albendazole & ivermectin salt di goli deo ate uss nu mineral mixture powder de nal nal ovumin advance tablet rojana 1 goli deo ate 21 din tak dinde rho, ehna nal sarir di kami puri howegi ate sme te heat vich aa jawegi.
Posted by Raj singh
Punjab
16-03-2022 06:14 PM
ਰਾਜ ਜੀ ਤੁਸੀ ਇਸ ਨੂੰ Teramycin-LA injection 30ml ਨੂੰ 15-15ml ਕਰਕੇ ਗਰਦਨ ਦੇ ਦੋਨਾਂ ਪਾਸੇ ਲਗਾਓ ਅਤੇ Ascrobic acid inj. 30ml ਲਗਾਓ ਅਤੇ Mammidium powder 50gm ਰੋਜਾਨਾ ਦਿਓ ਅਤੇ ਇਹ ਪਾਊਡਰ ਠੀਕ ਹੋਣ ਤੋਂ ਬਾਅਦ ਵੀ ਥੋੜਾ ਸਮਾਂ ਦਿਓ ਅਤੇ ਤੁਸੀ 200gm ਡਾਲਡਾ ਘਿਓ ਅਤੇ 200gm ਚੀਨੀ ਨੂੰ ਮਿਲਾ ਕੇ ਗਰਮ ਕਰਕੇ ਫਿਰ ਉਸ ਵਿੱਚ 150ml ਤੱਕ ਨੀਂਬੂ ਨਿਚੋੜ ਕੇ ਰੋਜਾਨਾ ਦੇਣਾ ਸ਼ੁਰੂ ਕਰੋ
Posted by Raj singh
Punjab
16-03-2022 06:07 PM
ਰਾਜ ਜੀ ਤੁਸੀ ਇਸ ਨੂੰ Teramycin-LA injection 30ml ਨੂੰ 15-15ml ਕਰਕੇ ਗਰਦਨ ਦੇ ਦੋਨਾਂ ਪਾਸੇ ਲਗਾਓ ਅਤੇ Ascrobic acid inj. 30ml ਲਗਾਓ ਅਤੇ Mammidium powder 50gm ਰੋਜਾਨਾ ਦਿਓ ਅਤੇ ਇਹ ਪਾਊਡਰ ਠੀਕ ਹੋਣ ਤੋਂ ਬਾਅਦ ਵੀ ਥੋੜਾ ਸਮਾਂ ਦਿਓ ਅਤੇ ਤੁਸੀ 200gm ਡਾਲਡਾ ਘਿਓ ਅਤੇ 200gm ਚੀਨੀ ਨੂੰ ਮਿਲਾ ਕੇ ਗਰਮ ਕਰਕੇ ਫਿਰ ਉਸ ਵਿੱਚ 150ml ਤੱਕ ਨੀਂਬੂ ਨਿਚੋੜ ਕੇ ਰੋਜਾਨਾ ਦੇਣਾ ਸ਼ੁਰੂ ਕਰੋ.

Posted by Sunil kumar panchal
Haryana
16-03-2022 06:00 PM
Sunil ji aise to har sabji mein alag alag keet aur bimariya hoti hai aur har ka bachav alag tareeke se kra jata hai. Vaise sabjiyo mein keet jaise thrips, termites, aphids, jassid, white fly, army worm, aadi hote hai aur inke liye Thiamethoxam, imidacloprid, chlorpyriphos, quinalphos, aadi ki spray kri jati hai. En mein fungus ke rog jaise blight, powdery mildew, wilt aadi hoti hai aur inke roktham ke liye Mancozeb, M45, copper oxychloride aadi ki varto kri jati hai. Dhanywad.

Posted by Gursewak Singh
Punjab
16-03-2022 05:18 PM
ਗੁਰਸੇਵਕ ਜੀ, ਕਿਰਪਾ ਕਰ ਕੇ ਆਪਣੀਆਂ ਵੇਲਾਂ ਦੀ ਫੋਟੋ ਭੇਜੋ ਤਾ ਜੋ ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by Kang Saab
Punjab
16-03-2022 04:31 PM
ਗੁਰਜਿੰਦਰ ਜੀ ਇਹ ਚੰਗੇ hf ਨਸਲ ਦਾ ਸੀਮਨ ਹੈ ਇਸਦਾ ਰਿਕਾਰਡ 42 ਤੋਂ 45 ਲੀਟਰ ਤੱਕ ਹੈ

Posted by HARSIMRANJOT Singh
Punjab
16-03-2022 04:17 PM
ਹਰਸਿਮਰਨਜੋਤ ਜੀ, ਇਸ ਸੰਬੰਧੀ ਜਾਣਕਰੀ ਲੈਣ ਲਈ ਤੁਸੀ ਖੇਤੀਬਾੜੀ ਵਿਭਾਗ ਦਫਤਰ , ਰੂਪਨਗਰ - 01881-222370 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।

Posted by HARSIMRANJOT Singh
Punjab
16-03-2022 04:08 PM
ਹਰਸਿਮਰਨਜੋਤ ਜੀ, ਇਸ ਸੰਬੰਧੀ ਜਾਣਕਰੀ ਲੈਣ ਲਈ ਤੁਸੀ ਖੇਤੀਬਾੜੀ ਵਿਭਾਗ ਦਫਤਰ , ਰੂਪਨਗਰ - 01881-222370 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Posted by Mukesh kumar
Uttar Pradesh
16-03-2022 03:54 PM
Mukesh ji aap isko achi khurak aur mineral mixture powder ke sath sath Mintoas tablet rojana 1 goli ja fir Ovumin advance tablet rojana 1 goli de skte hai isse sarir ki kami puri hogi aur sme per heat mai aa jayegi.

Posted by Gursewak Singh
Punjab
16-03-2022 03:36 PM
ਗੁਰਸੇਵਕ ਜੀ ਨਾਸ਼ਪਾਤੀ ਵਿਚ ਤੱਤਾਂ ਦੀ ਕਮੀ ਕਰਕੇ ਜਾ ਮੌਸਮ ਵਿਚ ਇਕ ਦਮ ਬਦਲਾਵ ਨਾਲ ਇਸ ਤਰਾਂ ਦੇ ਲੱਛਣ ਆ ਜਾਂਦੇ ਹਨ। ਕਈ ਵਾਰ ਨਵੇਂ ਬੂਟੇ ਵਿਚ ਵੀ ਫੰਗਸ ਦਾ ਹਮਲਾ ਹੋ ਜਾਂਦਾ ਹੈ। ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ M 45 ਦੀ ਸਪਰੇਅ ਕਿੰਨੇ ਦਿੰਨ ਪਹਿਲਾ ਕੀਤੀ ਸੀ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

Posted by gurdeep
Punjab
16-03-2022 02:43 PM
ਗੁਰਦੀਪ ਜੀ ਜੇਕਰ ਬੱਕਰੀ ਬੱਚੇ ਸੁੱਟ ਗਈ ਹੈ ਅਤੇ ਉਸ ਨੂੰ ਜੇਰ ਨਹੀਂ ਪੈ ਰਹੀ ਫਿਰ ਤੁਸੀ ਉਸ ਨੂੰ Uterotone liquid 25-25ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਜੇਕਰ ਤੁਸੀ ਕੋਈ ਹੋਰ ਜਾਣਕਾਰੀ ਲੈਣੀ ਹੈ ਫਿਰ ਤੁਸੀ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛੋਂ ਜੀ
Posted by Gurbakhshish singh
Punjab
16-03-2022 02:33 PM
ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Dr. Mandeep Singh, Associate Director (Training), Krishi Vigyan Kendra, Sangrur-Patran Road, VPO Kheri, Distt. Sangrur, Postal Code 148001, Phone No : 01672-245320, 9988111757 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Posted by Dablu bablu
Punjab
16-03-2022 02:23 PM
Bablu ji tuci uss nu mineral mixture powder de nal nal ovumin advance tablet rojana 1 goli deo ate 21 din tak dinde rho jddo bhi ohh saff patlia tara kre tan uss nu nawe dudh krwa skde ho.

Posted by Hardev Singh
Punjab
16-03-2022 01:40 PM
Hardev ji Tuci bakri palan da kam suru kr skde ho per iss kam nu suru krn ton pehla tuci isdi training jrur lao jiss nal tuhanu iss kam di sahi jankari ho jawegi ehh training tuci apne nazdki krishi vigyan kendra ton laa skde ho tuci Beetal, Sirohi koi v nasal rkh skde ho ate suruat vich 10 bakria ate 2 bakrea ton suru kr skde ho. baki meat ate dudh dona kama lai beetal nasal sahi rehndi hai, baki isdi training lenn lai KRISHI VIGYAN KENDRA PATIALA, Village. Rauni, Nabha Road, VPO Ranbirpura, Distt Patiala, Pin-147001, Phone:- 0175-2225473 Mobile:- 09417360460 nal sampark kr skde ho ate agli training da pta kr skde ho.
Posted by Amrit singh
Punjab
16-03-2022 01:19 PM
ਅੰਮ੍ਰਿਤ ਜੀ, ਲਸਣ ਦੀ ਬਿਜਾਈ ਤੋਂ 160-170 ਦਿਨ ਬਾਅਦ ਪੂਰਾ ਆਕਾਰ ਬਣ ਜਾਣ ਤੇ ਇਸ ਦੀ ਪੁਟਾਈ ਕੀਤੀ ਜਾ ਸਕਦੀ ਹੈ ਜੀ। ਪੁਟਾਈ ਤੋਂ ਬਾਅਦ ਇਸ ਨੂੰ ਬੰਨ੍ਹ ਕੇ ਛਾਂਵੇ ਸੁਕਾ ਕੇ ਸਟੋਰ ਕਰ ਕੇ ਰੱਖ ਲੈਣਾ ਚਾਹੀਦਾ ਹੈ। ਧੰਨਵਾਦ।

Posted by ajmer
Punjab
16-03-2022 01:01 PM
Ajmer ji, soil testing karvane ke liye aap KVK Nagkalan-Jahangir, Majitha Road, Amritsar-98723-54170 se samprk kar sakte hai. Dhnyvaad .

Posted by Aman Saini
Punjab
16-03-2022 12:59 PM
अमन जी, कृप्या आप अपनी फसल की फोटो जरूर भेजे , ता जो कारण का पता लगा के उस हिसाब से ही आपको इस बारे में सही जानकारी दी जा सकेगी। धन्यवाद।
Posted by ਗੁਰਜੰਟ ਸਿੰਘ
Punjab
16-03-2022 12:51 PM
ਗੁਰਜੰਟ ਜੀ ਕਣਕ ਨੂੰ ਪਾਣੀ ਓਹਦੀ ਬਿਜਾਈ ਦੇ ਸਮੇਂ ਦੇ ਹਿਸਾਬ ਨਾਲ ਲਾਉਣਾ ਚਾਹੀਦਾ ਹੈ। ਜੇ ਤੁਹਾਡੀ ਕਣਕ ਵਿਚ ਦਾਣਾ ਬਣ ਚੁਕਾ ਹੈ ਤੇ ਕਣਕ ਰੰਗ ਬਦਲ ਰਹੀ ਤੇ ਜ਼ਮੀਨ ਵਿਚ ਨਮੀ ਹੈ ਤਾ ਫਿਰ ਪਾਣੀ ਨਾ ਲਗਾਓ। ਪਰ ਜੇ ਤੁਹਾਡੀ ਕਣਕ ਦੀ ਬਿਜਾਈ ਲੇਟ ਹੈ ਤੇ ਕਣਕ ਵਿਚ ਦਾਣਾ ਭਰ ਰਿਹਾ ਹੈ ਤੇ ਕਣਕ ਵੀ ਹਰੀ ਹੈ ਤਾ ਫਿਰ ਇਕ ਪਾਣੀ ਲਗਾ ਸਕਦੇ ਹਨ। ਬਸ ਧਿਆਨ ਰਹੇ ਕਿ ਫ਼ਸਲ ਨੂੰ ਪਾਣੀ ਭਰਕੇ ਨਾ ਲੱਗੇ ਕਿਉਕਿ.... (Read More)
ਗੁਰਜੰਟ ਜੀ ਕਣਕ ਨੂੰ ਪਾਣੀ ਓਹਦੀ ਬਿਜਾਈ ਦੇ ਸਮੇਂ ਦੇ ਹਿਸਾਬ ਨਾਲ ਲਾਉਣਾ ਚਾਹੀਦਾ ਹੈ। ਜੇ ਤੁਹਾਡੀ ਕਣਕ ਵਿਚ ਦਾਣਾ ਬਣ ਚੁਕਾ ਹੈ ਤੇ ਕਣਕ ਰੰਗ ਬਦਲ ਰਹੀ ਤੇ ਜ਼ਮੀਨ ਵਿਚ ਨਮੀ ਹੈ ਤਾ ਫਿਰ ਪਾਣੀ ਨਾ ਲਗਾਓ। ਪਰ ਜੇ ਤੁਹਾਡੀ ਕਣਕ ਦੀ ਬਿਜਾਈ ਲੇਟ ਹੈ ਤੇ ਕਣਕ ਵਿਚ ਦਾਣਾ ਭਰ ਰਿਹਾ ਹੈ ਤੇ ਕਣਕ ਵੀ ਹਰੀ ਹੈ ਤਾ ਫਿਰ ਇਕ ਪਾਣੀ ਲਗਾ ਸਕਦੇ ਹਨ। ਬਸ ਧਿਆਨ ਰਹੇ ਕਿ ਫ਼ਸਲ ਨੂੰ ਪਾਣੀ ਭਰਕੇ ਨਾ ਲੱਗੇ ਕਿਉਕਿ ਜੇ ਕਿਤੇ ਮੌਸਮ ਖ਼ਰਾਬ ਹੋ ਜਾਂਦਾ ਹੈ ਤਾ ਭਰਕੇ ਪਾਣੀ ਲੱਗੀ ਕਣਕ ਡਿਗ ਜਾਵੇਗੀ। ਧੰਨਵਾਦ।

Posted by Ramandeep Singh
Punjab
16-03-2022 12:44 PM
tuci ohna nu ifer-h injection 5ml lgwao ate 1-1 din de frak nal 3 tike lgwao ate nimbu 100gm, ravkhand 250gm, dalda gheo 250gm sara kujj milla ke fir ubal lao ate 3-4 uballe aunn te thnda krke dena suru kro.

Posted by Kapil bhadu
Haryana
16-03-2022 12:35 PM
Kapil ji usko aap pett ke kiro ke liye ivermectin salt ki bolus den aur usko Bovimin-b ultra powder 50gm rojana aur Stimvet 21 bolus rojana 1 goli deni suru kren jisse uske sarir ki kami puri hogi aur woh sme per heat mai aa jayegi.

Posted by LAKHVIR SINGH BRAR
Punjab
16-03-2022 12:35 PM
ਲਖਵੀਰ ਜੀ, ਵੈਸੇ ਤੁਹਾਡੀ ਵੱਲ ਤੇ ਪੋਟਾਸ਼ ਦੀ ਕਮੀ ਦੇ ਜ਼ਿਆਦਾ ਲੱਛਣ ਦਿਖਾਈ ਨਹੀਂ ਦੇ ਰਹੇ , ਜੇ ਤੁਸੀ ਪੋਟਾਸ਼ ਲਈ ਕੋਈ ਛਿੜਕਾਅ ਚਾਹੁੰਦੇ ਹੋ ਤਾਂ ਤੁਸੀ 0:0:50@10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image




















