
Posted by ਅਰਸ਼ਦੀਪ ਸਿੰਘ
Punjab
17-03-2022 11:07 PM
ਅਰਸ਼ਦੀਪ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਉਸ ਨੂੰ Lacup ਪਾਊਡਰ 100gm ਰੋਜਾਨਾ, Simlage bolus 1-1 ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ. ਤੁਸੀ ਇਹਨਾਂ ਦੀ ਵਰਤੋਂ ਕਰਕ.... (Read More)
ਅਰਸ਼ਦੀਪ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਉਸ ਨੂੰ Lacup ਪਾਊਡਰ 100gm ਰੋਜਾਨਾ, Simlage bolus 1-1 ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ. ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖ ਸਕਦੇ ਹੋ.

Posted by gurmanjot singh
Punjab
17-03-2022 09:57 PM
Gurmanjot ji tuci iss nu 100ml saro de tel vich 40gm haldi mix krke deni suru kro ate 2-3 din deo iss nal frak paa jawega ehh kai varr thodi bhutt kabaj krke janwar de jyada jor lgaun krke bhi ho janda hai.

Posted by Dhillon Saab
Punjab
17-03-2022 09:35 PM
ਢਿੱਲੋਂ ਜੀ ਤੁਸੀ ਇਸ ਨੂੰ Stimvet injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਾਓ ਅਤੇ ਇਸ ਨੂੰ Bovimin gl liquid 7ml ਰੋਜਾਨਾ ਅਤੇ Vetscuco tablet 2 ਗੋਲੀਆਂ ਰੋਜਾਨਾ ਦਿਓ ਅਤੇ ਹਫਤੇ ਹਫਤੇ ਦੇ ਫਰਕ ਨਾਲ ਰਪੀਟ ਕਰੋ

Posted by Maan Anttal
Punjab
17-03-2022 09:12 PM
Maan ji, makki 92 hybrid kisam 115-120 din mai tyar houne wali kisam hai. iski bijayi 8-10 kilo beej prati acre se ki ja sakti hai. iski austn upaj 25-30 quintal prati acre takk ho sakti hai. dhanywad.
Posted by ਬਲਦੇਵ ਸਿੰਘ
Punjab
17-03-2022 08:48 PM
ਬਲਦੇਵ ਜੀ, ਤੁਹਾਡੀ ਫ਼ਸਲ ਵਿਚ wilt ਦੀ ਬਿਮਾਰੀ ਦੇ ਲੱਛਣ ਨਜ਼ਰ ਆ ਰਹੇ ਹਨ। ਤੁਸੀ ਇਸਦੀ ਰੋਕਥਾਮ ਲਈ Carbendazim 50% WP ਦੀ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰ ਸਕਦੇ ਹੋ। ਧੰਨਵਾਦ।

Posted by kuldeep singh
Punjab
17-03-2022 08:14 PM
kuldeep ji, SML 1828, 832, 668 moongi dian vadhia kisman han ji . Dhanwaad .

Posted by rajendra singh
Rajasthan
17-03-2022 08:13 PM
राजेंद्र जी आप खेत के तारवंधी के बारे में जानकारी के लिए Omsatya Solutions - 8759954000 से संपर्क कर सकते है। धन्यवाद।

Posted by Bachittar Singh
Punjab
17-03-2022 07:56 PM
Bachittar ji, blueberries de plants layi tuc poonam sharma ji nal 7009387762 sampark kar sakde ho. dhanwad.

Posted by jagjeet singh
Punjab
17-03-2022 07:47 PM
Jagjeet ji tuhade sawal di samjh nahi aa rahi kirpa karke tusi sawal visthar nal daso ta jo ose hisab nal sahi jankari diti ja sake. Dhanwad.
Posted by Jasvir singh
Punjab
17-03-2022 07:27 PM
ਜਸਵੀਰ ਜੀ, ਗੰਢਿਆਂ ਤੋਂ ਬੀਜ ਉਤਪਾਦਨ:-ਇਕ ਏਕੜ ਬੀਜ ਪੈਦਾ ਕਰਨ ਲਈ ਚੰਗੀ ਤਰ੍ਹਾਂ ਛਾਂਟੇ ਗਏ
8-10 ਕੁਇੰਟਲ ਗੰਢੇ ਚਾਹੀਦੇ ਹਨ । ਬਿਜਾਈ ਨਵੰਬਰ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਕਤਾਰ ਤੋਂ ਕਤਾਰ ਦਾ ਫ਼ਾਸਲਾ 60 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 45 ਸੈਂਟੀਮੀਟਰ ਰੱਖ ਕੇ ਕਰੋ । ਪਿਆਜ਼ ਦਾ ਬੀਜ ਪੈਦਾ ਕਰਨ ਵਾਲੀ ਕਿਸਮ ਦਾ ਫ਼ਾਸਲਾ ਹੋਰ ਕਿਸਮਾਂ ਤੋਂ ਘੱਟੋ-ਘੱਟ 1000 ਮੀਟਰ ਜ਼ਰੂਰ ਰੱਖੋ । ਜ਼.... (Read More)
ਜਸਵੀਰ ਜੀ, ਗੰਢਿਆਂ ਤੋਂ ਬੀਜ ਉਤਪਾਦਨ:-ਇਕ ਏਕੜ ਬੀਜ ਪੈਦਾ ਕਰਨ ਲਈ ਚੰਗੀ ਤਰ੍ਹਾਂ ਛਾਂਟੇ ਗਏ
8-10 ਕੁਇੰਟਲ ਗੰਢੇ ਚਾਹੀਦੇ ਹਨ । ਬਿਜਾਈ ਨਵੰਬਰ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਕਤਾਰ ਤੋਂ ਕਤਾਰ ਦਾ ਫ਼ਾਸਲਾ 60 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 45 ਸੈਂਟੀਮੀਟਰ ਰੱਖ ਕੇ ਕਰੋ । ਪਿਆਜ਼ ਦਾ ਬੀਜ ਪੈਦਾ ਕਰਨ ਵਾਲੀ ਕਿਸਮ ਦਾ ਫ਼ਾਸਲਾ ਹੋਰ ਕਿਸਮਾਂ ਤੋਂ ਘੱਟੋ-ਘੱਟ 1000 ਮੀਟਰ ਜ਼ਰੂਰ ਰੱਖੋ । ਜ਼ਿਆਦਾ ਅਗੇਤੇ ਅਤੇ ਜ਼ਿਆਦਾ ਪਛੇਤੇ ਗੰਢੇਲਾਂ ਕੱਢਣ ਵਾਲੇ ਬੂਟਿਆਂ ਨੂੰ ਪੁੱਟ ਦਿਓ। ਸ਼ੁੱਧ ਬੀਜ ਪੈਦਾ ਕਰਨ ਲਈ ਫ਼ਸਲ ਦਾ ਫੁੱਲ ਖਿੱੜਨ ਤੋਂ ਪਹਿਲਾਂ, ਫੁੱਲਾਂ ਸਮੇਂ ਅਤੇ ਪੱਕਣ ਸਮੇਂ ਨਿਰੀਖਣ ਕਰੋ ਅਤੇ ਗੈਰ ਬੂਟੇ ਕੱਢ ਦਿਉ ।ਇਸ ਕਰਕੇ ਜਦੋਂ ਬੀਜ ਕਾਲਾ ਹੋ ਜਾਵੇ 2-3 ਵਾਰੀਆਂ
ਵਿੱਚ ਕੱਟ ਕੇ ਕੱਢ ਲਵੋ ਅਤੇ ਸੁਕਾਉਣ ਉਪਰੰਤ ਸਾਫ਼ ਕਰਕੇ ਘੱਟ ਤਾਪਮਾਨ ਅਤੇ ਘੱਟ ਨਮੀ ਤੇ ਸਟੋਰ ਕਰੋ ।
ਬੀਜ ਤੋਂ ਬੀਜ ਉਤਪਾਦਨ ਬੀਜ ਤੋਂ ਬੀਜ ਤਰੀਕੇ ਦੁਆਰਾ ਪਿਆਜ ਦਾ ਬੀਜ ਵਪਾਰਿਕ ਪੱਧਰ ਤੇ ਤਿਆਰ ਕੀਤਾ ਜਾ ਸਕਦਾ ਹੈ । ਇਸ ਵਿਧੀ ਅਨੁਸਾਰ, ਪਿਆਜ ਦਾ ਬੀਜ ਅਖ਼ੀਰ ਅਗਸਤ ਤੋਂ ਸ਼ੁਰੂ ਸਤੰਬਰ ਤਕ ਪਨੀਰੀ ਦੀ ਬਿਜਾਈ ਲਈ ਬੀਜੋ । ਚੰਗੀ ਨਰੋਈ ਪਨੀਰੀ ਨੂੰ ਕਤਾਰ ਤੋਂ ਕਤਾਰ 15 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 10 ਸੈਂਟੀਮੀਟਰ ਤੇ ਰੱਖ ਕੇ ਅਕਤੂਬਰ ਦੇ ਅਖ਼ੀਰ ਤੋਂ ਨਵੰਬਰ ਦੇ ਪਹਿਲੇ ਹਫ਼ਤੇ ਦਰਮਿਆਨ ਬੀਜੋ । ਇਸ ਤਰੀਕੇ ਨਾਲ ਇਕ ਸਾਲ ਵਿੱਚ ਬੀਜ ਪੈਦਾ ਕੀਤਾ ਜਾ ਸਕਦਾ ਹੈ। ਧੰਨਵਾਦ।
Posted by ਗੁਰਦੇਵ ਸਿੰਘ ਸੰਧੂ
Punjab
17-03-2022 07:23 PM
ਗੁਰਦੇਵ ਜੀ , ਇਹ ਮੌਸਮ ਵਿਚ ਤਬਦੀਲੀ ਕਰਕੇ ਵੀ ਹੋ ਸਕਦਾ ਹੈ ਅਤੇ glume blight ਬਿਮਾਰੀ ਕਰਕੇ ਵੀ ਹੋ ਸਕਦਾ ਹੈ , ਵੈਸੇ ਇਸ ਬਿਮਾਰੀ ਦੀ ਰੋਕਥਾਮ ਲਈ ਬੀਜ ਨੂੰ ਸੋਧ ਕੇ ਹੀ ਬੀਜਣਾ ਚਾਹੀਦਾ ਹੈ ਜੀ। ਬਚਾਅ ਦੇ ਤੌਰ ਤੇ ਤੁਸੀ ਹੁਣ Propiconazole @200 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Gurpreet
Punjab
17-03-2022 07:20 PM
ਗੁਰਦੇਵ ਜੀ , ਇਹ ਮੁੱਖ ਤੌਰ ਤੇ ਮੌਸਮ ਵਿਚ ਤਬਦੀਲੀ ਕਰਕੇ ਹੀ ਹੋ ਸਕਦਾ ਹੈ ਅਤੇ glume blight ਬਿਮਾਰੀ ਕਰ ਕੇ ਵੀ ਹੋ ਸਕਦਾ ਹੈ , ਵੈਸੇ ਇਸ ਬਿਮਾਰੀ ਦੀ ਰੋਕਥਾਮ ਲਈ ਬੀਜ ਨੂੰ ਸੋਧ ਕੇ ਹੀ ਬੀਜਣਾ ਚਾਹੀਦਾ ਹੈ ਜੀ। ਜੇ ਤੁਸੀ Propiconazole ਦਵਾਈ ਦਾ ਛਿੜਕਾਅ ਪਹਿਲਾਂ ਹੀ ਕਰ ਚੁੱਕੇ ਹੋ ਤਾ ਤੁਸੀ ਕੋਈ ਹੋਰ ਛਿੜਕਾਅ ਨਾ ਕਰੋ , ਕੁੱਝ ਸਮਾਂ ਪਾ ਕੇ ਇਹ ਦਿੱਕਤ ਠੀਕ ਹੋ ਜਾਵੇਗੀ ਜੀ। ਧੰਨਵਾਦ।

Posted by Gurpreet
Punjab
17-03-2022 07:02 PM
ਗੁਰਪ੍ਰੀਤ ਜੀ , ਇਹ ਮੌਸਮ ਵਿਚ ਤਬਦੀਲੀ ਕਰਕੇ ਵੀ ਹੋ ਸਕਦਾ ਹੈ ਅਤੇ glume blight ਬਿਮਾਰੀ ਕਰਕੇ ਵੀ ਹੋ ਸਕਦਾ ਹੈ , ਵੈਸੇ ਇਸ ਬਿਮਾਰੀ ਦੀ ਰੋਕਥਾਮ ਲਈ ਬੀਜ ਨੂੰ ਸੋਧ ਕੇ ਹੀ ਬੀਜਣਾ ਚਾਹੀਦਾ ਹੈ ਜੀ। ਬਚਾਅ ਦੇ ਤੌਰ ਤੇ ਤੁਸੀ ਹੁਣ Propiconazole @200 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Kamalpreet singh
Punjab
17-03-2022 06:36 PM
ਕਮਲਪ੍ਰੀਤ ਜੀ , ਇਹ ਮੁੱਖ ਤੌਰ ਤੇ ਤਾਂ ਮੌਸਮ ਵਿਚ ਤਬਦੀਲੀ ਕਰਕੇ ਹੀ ਹੈ ਅਤੇ glume blight ਬਿਮਾਰੀ ਕਰਕੇ ਵੀ ਹੋ ਸਕਦਾ ਹੈ , ਵੈਸੇ ਇਸ ਬਿਮਾਰੀ ਦੀ ਰੋਕਥਾਮ ਲਈ ਬੀਜ ਨੂੰ ਸੋਧ ਕੇ ਹੀ ਬੀਜਣਾ ਚਾਹੀਦਾ ਹੈ ਜੀ। ਬਚਾਅ ਦੇ ਤੌਰ ਤੇ ਤੁਸੀ ਹੁਣ Propiconazole @200 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by jaipreet singh dhanoa
Punjab
17-03-2022 06:33 PM
jaipreet ji, kirpa krke photo clear khich ke ate apni fasal de najdeek to khich ke upload kro, jis nal jankari changi trah diti ja sake. dhanwad.

Posted by Jatinder
Punjab
17-03-2022 06:25 PM
Jatinder ji, ih mukh taur te ta mausam ke hi hai par ih glume blight bimaari kar ke vi ho sakda hai, is lai beej nu hmesha sodh ke beejna chahida hai ate hun tuci bcha de taur te Propiconazole @200 ml/acre de hisaab naal spray kar sakde ho . Dhanwaad .
Posted by Anil Kumar
Uttar Pradesh
17-03-2022 06:00 PM
अनिल जी, कृप्या ये बताये आप फसल को कौन - कौन सी खाद कितनी मात्रा में दाल चुके है , उस हिसाब से ही आपको इस बारे में सही जानकारी दी जा सकेगी। धन्यवाद।

Posted by Harjeet sigh
Punjab
17-03-2022 05:22 PM
Harjeet ji mausam vich badlav hon karke tapman jyada ho gye jis nal kanak vich eh lashan aaye han. Je esdi deekat vadhere hundi hai ta tusi propiconazole 25EC@200ml prati acre de hisab nal spray kar sakde han. Dhanwad.
Posted by Aksha sing
Madhya Pradesh
17-03-2022 04:27 PM
अमित जी किसान वीरो के साथ जानकारी सांझी करने पर आपका बहुत धन्यवाद।

Posted by Gursewak Singh
Punjab
17-03-2022 03:56 PM
ਗੁਰਸੇਵਕ ਜੀ ਇਹ Dusky cotton bug ਹੈ। ਇਹ ਜ਼ਿਆਦਾ ਤਰ ਨਰਮੇ ਦੀ ਫ਼ਸਲ ਤੇ ਹੁੰਦੀ ਹੈ। ਇਹ ਥੋੜਾ ਬਹੁਤਾ ਨੁਕਸਾਨ ਕਰਦੀ ਹੈ। ਤੁਸੀਂ ਇਸਦੀ ਰੋਕਥਾਮ ਲਈ Neem oil ਦੀ ਸਪਰੇਅ ਕਰ ਸਕਦੇ ਹਨ। ਰਸਾਇਣ ਹੱਲ ਲਈ ਤੁਸੀਂ Imidacloprid @1ml ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Posted by Gursewak Singh
Punjab
17-03-2022 03:56 PM
ਗੁਰਸੇਵਕ ਜੀ ਇਹ Dusky cotton bug ਹੈ। ਇਹ ਜ਼ਿਆਦਾ ਤਰ ਨਰਮੇ ਦੀ ਫ਼ਸਲ ਤੇ ਹੁੰਦੀ ਹੈ। ਇਹ ਥੋੜਾ ਬਹੁਤਾ ਨੁਕਸਾਨ ਕਰਦੀ ਹੈ। ਤੁਸੀਂ ਇਸਦੀ ਰੋਕਥਾਮ ਲਈ Neem oil ਦੀ ਸਪਰੇਅ ਕਰ ਸਕਦੇ ਹਨ। ਰਸਾਇਣ ਹੱਲ ਲਈ ਤੁਸੀਂ Imidacloprid @1ml ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Posted by Bhola singh sandhu
Punjab
17-03-2022 03:48 PM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਮਿਨਰਲ ਮਿਕਸਚਰ ਪਾਊਡਰ ਦਿੰਦੇ ਰਹੋ ਬਾਕੀ ਜਦੋ ਇਹ ਗੋਲੀਆਂ ਦਿਤੀਆਂ ਨੂੰ 21 ਦਿਨ ਹੋ ਜਾਵੇ ਅਤੇ ਫਿਰ ਵੀ ਹੀਟ ਵਿੱਚ ਨਾ ਆਵੇ ਤਾਂ ਤੁਸੀ ਉਸ ਨੂੰ Vetmate injection 2ml ਲਗਾਓ ਅਤੇ ਜਦੋ ਉਹ ਪਤਲੀਆਂ ਤਾਰਾ ਕਰੇ ਫਿਰ ਤੁਸੀ ਉਸ ਨੂੰ ਟੀਕਾ ਭਰਵਾਂ ਸਕਦੇ ਹੋ

Posted by Hardeep singh Sarao
Punjab
17-03-2022 03:44 PM
ਹਰਦੀਪ ਜੀ ਇਹ ਫੰਗਸ ਵਾਲੀ ਬਿਮਾਰੀ ਦੇ ਹਮਲੇ ਦੇ ਲੱਛਣ ਲੱਗ ਰਹੇ ਹਨ ਇਸਦੀ ਰੋਕਥਾਮ ਲਈ propiconazole @ 200ml /ਏਕੜ ਦੇ ਹਿਸਾਬ ਨਾਲ ਵਰਤੋਂ। ਧੰਨਵਾਦ।

Posted by Guraditta singh
Punjab
17-03-2022 03:39 PM
gurdita ji apna swal visthar nal pucho ji ki tuhanu kis cheez baare jankari chahidi hai tan jo tuhanu us mutabik sahi jankari diti ja sake. dhanwaad.

Posted by Gursewak Singh
Punjab
17-03-2022 03:32 PM
ਗੁਰਸੇਵਕ ਜੀ ਦੁਪਹਿਰ ਸਮੇਂ ਧੁੱਪ ਤੇਜ ਹੋਣ ਨਾਲ ਗਰਮੀ ਵੱਧ ਜਾਂਦੀ ਹੈ ਜਿਸ ਨਾਲ ਵੇਲਾਂ ਕਮਲਾ ਜਾਂਦੀਆਂ ਹਨ। ਵੇਲਾ ਦੇ ਆਸਪਾਸ ਗਿੱਲਾ ਰੱਖੋ ਤਾ ਜੋ ਨਮੀ ਬਣੀ ਰਹੇ। ਧੰਨਵਾਦ।

Posted by ajmer
Punjab
17-03-2022 03:27 PM
ajmer ji kanak mein tele ki roktham ke liye thiamethoxam@20gram/acre ke hisab se prayog kar sakte hai. dhanwad.

Posted by chhina saab
Punjab
17-03-2022 03:24 PM
Chhina ji tuci usdi doctor ton changi trah bachedani di janch krwa ke sahi ilagg krwao uss nu tuci nazdiki poluclinic vich laa jao jithe usdi sahi janch howegi ate sahi ilag howega jiss nal time nal gabhn ho jawegi.

Posted by Gursewak singh
Punjab
17-03-2022 03:23 PM
ਗੁਰਸੇਵਕ ਜੀ ਤੁਸੀਂ ਪੰਜਾਬ ਟੀਂਡਾ 1 ਕਿਸਮ ਲਗਾ ਸਕਦੇ ਹਨ। ਇਸ ਕਿਸਮ ਦੀ ਪਹਿਲੀ ਤੁੜਾਈ 54 ਦਿਨ ਬਾਅਦ ਕੀਤੀ ਜਾ ਸਕਦੀ ਹੈ। ਇਸਦੇ ਫਲ ਗੋਲ, ਚਮਕੀਲੇ ਹਰੇ ਅਤੇ ਵਾਲਾਂ ਵਾਲੇ ਹੁੰਦੇ ਹਨ ਅਤੇ ਗੁੱਦਾ ਚਿੱਟਾ ਹੁੰਦਾ ਹੈ। ਇਸ ਦਾ ਝਾੜ 80 ਕੁਇੰਟਲ ਪ੍ਰਤਿ ਏਕੜ ਦਾ ਹੈ। ਬਿਜਾਈ ਸਮੇਂ 1.5 ਕਿਲੋ ਬੀਜ ਪ੍ਰਤੀ ਏਕੜ ਲਈ ਵਰਤਿਆ ਜਾਂਦਾ ਹੈ। ਧੰਨਵਾਦ।

Posted by jagjeet singh
Punjab
17-03-2022 03:16 PM
jagjeet ji eh fangas wali bimari kar ke hunda hai esdi roktham layi propiconazole@ 200ml/acre de hisab nal varto karo. dhanwad.

Posted by Harkirat singh
Punjab
17-03-2022 03:15 PM
ਹਰਕੀਰਤ ਜੀ ਤੁਸੀਂ ਪਹਿਲਾਂ ਜਿਹੜਾ ਫ਼ਸਲੀ ਚੱਕਰ ਅਪਣਾ ਰਹੇ ਹੋ ਉਸਦੇ ਬਾਰੇ ਦਸੋ ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Posted by ਬਲਦੇਵ ਸਿੰਘ
Punjab
17-03-2022 02:55 PM
ਬਲਦੇਵ ਜੀ ਕਿਰਪਾ ਆਪਣੀ ਫ਼ਸਲ ਦੀ ਫੋਟੋ ਭੇਜੋ ਜਿਸ ਬਾਰੇ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Posted by Bakhshish Singh
Punjab
17-03-2022 02:51 PM
ਤੁਸੀ ਇਸ ਨੂੰ Uterogen ਹੋਮਿਓਪੈਥਿਕ ਦਵਾਈ 5-5ml ਕਰਕੇ ਦਿਨ ਵਿੱਚ 3 ਵਾਰ ਦਿਓ ਅਤੇ ਇਸ ਨੂੰ 3 ਮਹੀਨੇ ਪੂਰੇ ਹੋਣ ਤੇ ਡਾਕਟਰ ਤੋਂ ਗੱਭਣ ਚੈੱਕ ਜਰੂਰ ਕਰਵਾਓ

Posted by Harman Sidhu
Chattisgarh
17-03-2022 02:33 PM
Harman ji, jdo tuhanu sundi de lashan dikhai dene shuru ho jaan ta tuci coragen@0.4 ml/L paani de hisaab naal spray kar sakde ho ji . Dhanwaad .

Posted by Gursewak Singh
Punjab
17-03-2022 02:19 PM
ਗੁਰਸੇਵਕ ਜੀ, ਹਿੰਗ ਤੇ ਫਟਕਰੀ ਦੀ ਵਰਤੋਂ ਜੈਵਿਕ ਖੇਤੀ ਵਿਚ ਬੀਜ ਦੀ ਸੋਧ ਕਰਨ ਲਈ ਅਤੇ ਫ਼ਸਲ ਦੀ ਚੰਗੀ ਉਪਜ ਲਈ ਕੀਤੀ ਜਾਂਦੀ ਹੈ। 8 ਕਿਲੋ ਹਿੰਗ ਤੇ ਫਟਕਰੀ ਨੂੰ ਪ੍ਰਤੀ ਏਕੜ ਵਿਚ ਬੀਜ ਦੀ ਸੋਧ ਲਈ ਵਰਤਿਆ ਜਾਂਦਾ ਹੈ। ਧੰਨਵਾਦ।
Posted by ਗੋਰਾ ਸਿੱਧੂ
Punjab
17-03-2022 01:42 PM
ਸਿੱਧੂ ਜੀ ਜੇਕਰ ਗਾਂ ਨੂੰ ਬਰੂਸੀਲੋਸਿਸ ਦੀ ਬਿਮਾਰੀ ਹੈ ਤਾਂ ਉਸਦਾ ਦੁੱਧ ਪੀਣ ਨਾਲ ਕੋਈ ਸਮੱਸਿਆ ਨਹੀਂ ਹੋਵੇਗੀ ਤੁਸੀ ਉਸਦਾ ਦੁੱਧ ਉਬਾਲ ਕੇ ਵਰਤੋਂ ਬਾਕੀ ਉਸ ਨੂੰ ਹਰ ਮਹੀਨੇ ਠੰਡਾ ਟੀਕਾ ਲਗਾ ਕੇ ਉਸ ਤੋਂ ਬੱਚਾ ਲਿਆ ਜਾ ਸਕਦਾ ਹੈ ਕਿਉਕਿ ਇਸ ਬਿਮਾਰੀ ਦਾ ਇਲਾਜ ਨਹੀਂ ਹੈ ਸਿਰਫ ਠੰਡਾ ਟੀਕਾ ਲਗਾ ਕੇ ਬੱਚੇ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ ਜਿਸ ਨਾਲ ਉਹ ਬੱਚਾ ਨਾ ਸੁੱਟੇ ਬਾਕੀ ਤੁਸੀ ਉਸ ਨ.... (Read More)
ਸਿੱਧੂ ਜੀ ਜੇਕਰ ਗਾਂ ਨੂੰ ਬਰੂਸੀਲੋਸਿਸ ਦੀ ਬਿਮਾਰੀ ਹੈ ਤਾਂ ਉਸਦਾ ਦੁੱਧ ਪੀਣ ਨਾਲ ਕੋਈ ਸਮੱਸਿਆ ਨਹੀਂ ਹੋਵੇਗੀ ਤੁਸੀ ਉਸਦਾ ਦੁੱਧ ਉਬਾਲ ਕੇ ਵਰਤੋਂ ਬਾਕੀ ਉਸ ਨੂੰ ਹਰ ਮਹੀਨੇ ਠੰਡਾ ਟੀਕਾ ਲਗਾ ਕੇ ਉਸ ਤੋਂ ਬੱਚਾ ਲਿਆ ਜਾ ਸਕਦਾ ਹੈ ਕਿਉਕਿ ਇਸ ਬਿਮਾਰੀ ਦਾ ਇਲਾਜ ਨਹੀਂ ਹੈ ਸਿਰਫ ਠੰਡਾ ਟੀਕਾ ਲਗਾ ਕੇ ਬੱਚੇ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ ਜਿਸ ਨਾਲ ਉਹ ਬੱਚਾ ਨਾ ਸੁੱਟੇ ਬਾਕੀ ਤੁਸੀ ਉਸ ਨੂੰ ਦੂਜੇ ਪਸ਼ੂਆਂ ਤੋਂ ਅਲੱਗ ਹੀ ਰੱਖੋ ਕਿਉਕਿ ਜੇਕਰ ਕਿਸੇ ਕਮੀ ਕਰਕੇ ਉਹ ਬੱਚਾ ਸੁੱਟਦੀ ਹੈ ਤਾਂ ਦੂਜੇ ਪਸ਼ੂਆਂ ਵਿੱਚ ਫੈਲਣ ਦਾ ਖਤਰਾ ਹੋ ਸਕਦਾ ਹੈ ਇਸ ਲਈ ਤੁਸੀ ਪਹਿਲੇ ਬਾਕੀ ਪਸ਼ੂਆਂ ਦੇ ਬਚਾਅ ਲਈ ਅਲੱਗ ਰੱਖ ਸਕਦੇ ਹੋ
Posted by kawrjeet singh
Punjab
17-03-2022 12:43 PM
ਕਵਰਜੀਤ ਜੀ ਜੈਵਿਕ ਕੀਟਨਾਸ਼ਕ ਬਣਾਉਣ ਲਈ ਤੁਸੀਂ 10 ਲੀਟਰ ਗਾਂ ਦਾ ਮੁੱਤਰ, 2-3ਕਿੱਲੋ ਤਿੱਖੀ ਹਰੀ ਮਿਰਚ, 1 ਕਿੱਲੋ ਲਸਣ, 5 ਕਿੱਲੋ ਨਿੰਮ , ਧਤੁਰਾ ਜਾਂ ਅੱਕ ਦੇ ਪੱਤੇ ਕੁੱਟ ਕੇ ਲੱਕੜੀ ਨਾਲ ਚੰਗੀ ਤਰ੍ਹਾਂ ਘੋਲੋ ਤੇ ਫਿਰ ਬਰਤਨ ਨੂੰ ਢੱਕ ਕੇ ਉਬਾਲ ਲਉ। ਇਸ ਨੂੰ 48 ਘੰਟੇ ਤੱਕ ਠੰਡਾ ਕਰਕੇ ਕੱਪੜਾ ਸ਼ਾਣ ਕਰਕੇ 100 ਲੀਟਰ ਪਾਣੀ ਵਿੱਚ 2 ਤੋਂ 2-5 ਲੀਟਰ ਪਾ ਕੇ ਸਪਰੇਅ ਕਰ ਸਕਦੇ ਹਨ । ਧੰਨਵਾਦ।
Posted by ranyodh Aery
Punjab
17-03-2022 12:43 PM
ਰਣਯੋਧ ਜੀ ਤੁਸੀ ਆਪਣੇ ਜ਼ਿਲੇ ਦੇ ਖੇਤੀਬਾੜੀ ਅਫਸਰ ਨਾਲ ਸੰਪਰਕ ਕਰੋ। ਧੰਨਵਾਦ

Posted by jagjeet singh
Punjab
17-03-2022 12:38 PM
Jagjeet ji district de mukh Khetbadi Office valo alag alag fasal lyi alag alag beej te subsidy diti jandi hai. Es lyi office vich pehla form bharne hunde han. Jive kanak da beej, jantar da beej, aadi. DAP te urea pehla to hi subsidy cut ke aunde han. Sarkar valo gypsum te subsidy diti jandi hai. Baki tusi vadhere jankari lyi apne area de district ja block agriculture office vich sampark kar sakde han. Dhanwad.

Posted by Deepak
Rajasthan
17-03-2022 12:28 PM
Deepak ji ap belpatra ke plants Pragati kisan Bio Planttec Private Limited se sampark karke le sakte hai. Dhanywad.
Pragati kisan Bio Planttec Private Limited,
Jaipur, Rajasthan.
098292-16473.

Posted by Sandeep Prashar
Punjab
17-03-2022 12:24 PM
Sandeep ji, aapke paudhe pe beetle ke hamle ke lakshan lag rahe hai , iski rokthaam ke liye aap quinalphos @2 ml/L paani ke hisaab se spray kare . Dhnyvaad .
Posted by ਬਾਬਾ ਸੋਹਨ ਦਾਸ ਡੇਰਾ ਉਦਾਸੀਨ ਹਥਨ
Punjab
17-03-2022 12:11 PM
ਬਾਬਾ ਜੀ ਇਹ ਫੰਗਸ ਦੇ ਹਮਲੇ ਕਰ ਕੇ ਹੁੰਦਾ ਹੈ ਇਸਦੀ ਰੋਕਥਾਮ ਲਈ ਤੁਸੀਂ propiconazole @ 200ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।

Posted by Amandeep Singh
Punjab
17-03-2022 11:38 AM
amandeep ji eh fangas wali bimari de hamle kar ke hunda hai esdi roktham layi propiconazole@200ml/acre de hisab nal varto. dhanwad.
Posted by yogesh Pratap Singh
Uttar Pradesh
17-03-2022 11:29 AM
योगेश जी, मार्च के महीने में आप बाजरे की खेती कर सकते है , KBH 108, MPMH 17, MH 1747 इसकी अच्छी किस्में है , इन किस्मों का बीज लेने के लिए आप KVK Mirzapur - 9450232889 से सम्पर्क कर सकते है। धन्यवाद।
Posted by yogesh Pratap Singh
Uttar Pradesh
17-03-2022 11:28 AM
योगेश जी, आप बासमती 1692 का बीज लेने के लिए आप KVK Mirzapur - 9450232889 से सम्पर्क कर सकते है। धन्यवाद।

Posted by euhdv
Punjab
17-03-2022 11:22 AM
euhdv ji papaya da boota laun ton 5-7 mahine baad mausam de hisab nal esnu flowering aun lag jandi hai. dhanwad.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













.png)






