Experts Q&A Search

Posted by Gagandeep
Punjab
20-09-2023 06:39 AM
Punjab
09-21-2023 09:02 AM
Tuci iss nu pett de kiria lai Havimec-ox bolus deo ate Agrimin super powder 50gm rojana ate Ovumin advance tablet rojana 1 goli deo ate 21 din tak dinde rho jiss nal sarir di kami puri howegi ate sme te heat vich aa jawegi.
Posted by gurdeep singh 5
Punjab
20-09-2023 05:35 AM
Punjab
09-22-2023 03:02 PM
singh ji tusi saron di rlc 3, rch 1, giriraj, pioneer 45s46, 42s43 kisam di bijai kar sakde ho. ehna da ausat jhad 10-13 quintal prati acre takk aa janda hai.
Posted by Sandeep Kumar
Punjab
19-09-2023 11:26 PM
Punjab
09-20-2023 09:58 AM
Sandeep ji goat farming di training lai tuci apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai Krishi Vigyan Kendra (KVK)Uppal Jagir, Noor Mahal, Distt. Jalandhar, Phone:- 01826-242288 Mobile :- +91-9988901590, Email:- kvk-jalandhar@pau.edu nal sampark kro ja fir tuci Sandeep 9781589637, 9991606387 SR Commercial Goat Farm nal sampark kr skde ho ehh bhi apne farm te sme sme te training krwaunde rehnde hn.
Posted by ravneet maan
Punjab
19-09-2023 10:55 PM
Punjab
09-20-2023 10:00 AM
ਕਈ ਵਾਰ ਇਹ ਪੇਟ ਵਿੱਚ ਤੇਜ਼ਾਬੀ ਮਾਦਾ ਵਧਣ ਕਰਕੇ ਹੋ ਜਾਂਦਾ ਹੈ ਤੁਸੀ ਇਸ ਨੂੰ ਹਫਤੇ ਵਿੱਚ 2 ਵਾਰ 20 ਤੋਂ 25 ਗ੍ਰਾਮ ਮੀਠਾ ਸੋਡਾ ਦਿਓ ਅਤੇ brotone liquid 50ml ਰੋਜਾਨਾ, Amlza powder 50gm ਰੋਜਾਨਾ ਦਿਓ
Posted by Sahib Singh
Punjab
19-09-2023 10:26 PM
Punjab
09-20-2023 10:03 AM
Sahib ji tuci uss nu sbh ton pehla pett de kiria lai Albendazole & ivermectin salt di goli deo ate Bovimin-b ultra powder 50gm rojana, Agrimin-i tablet rojana 1 goli deo ate 21 din tak deo jddo ohh heat vich howe fir usdi tara dekho saff tara krdi hai tan AI krwao ate Ai krwa ke Receptal inj. 5ml IV lgwa deo ehh nazdiki doctor ton lgwa skde ho.
Posted by Aman singh
Punjab
19-09-2023 09:53 PM
Punjab
09-20-2023 10:06 AM
Tuci uss nu changi khurak ate changi dekbhal de nal nal Vitamor-h liquid 10ml rojana dena suru kro ate uss nu Suun ton 20 din pehla T20 dry feed de skde ho ehh tuci 2.5-3kg rojana deo ehna nal lewe di changi growth howegi ate dudh vich vdha howega.
Posted by Aman Pandey
Uttar Pradesh
19-09-2023 09:43 PM

Punjab
09-19-2023 10:40 PM
अमन जी अच्छे नतीजे के लिए आप इसे अलग से ही छिड़काव करें।
Posted by kulvir singh
Punjab
19-09-2023 09:28 PM
Punjab
09-20-2023 10:08 AM
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ .... (Read More)
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਹਰ 3 ਮਹੀਨਿਆਂ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਸਾਲਟ ਬਦਲ ਕੇ ਜਰੂਰ ਦਿਓ।
Posted by Viren suanriya
Haryana
19-09-2023 08:20 PM

Punjab
09-19-2023 10:41 PM
Viren kindly let us know that you are facing which problem in marigold so that we can guide you accordingly
Posted by Viren suanriya
Haryana
19-09-2023 08:12 PM

Punjab
09-19-2023 10:42 PM
Viren kindly let us know that you are facing which problem in marigold so that we can guide you accordingly
Posted by ravneet maan
Punjab
19-09-2023 07:31 PM
Punjab
09-20-2023 10:09 AM
ਤੁਸੀ ਪਸ਼ੂ ਦੀ ਖੁਰਲੀ ਵਿੱਚ ਨਮਕ ਦਾ ਟੁਕੜਾ ਰੱਖੋ ਜਿਸ ਨੂੰ ਪਸ਼ੂ ਆਪਣੀ ਮਰਜੀ ਨਾਲ ਜੀਬ ਮਾਰਦਾ ਰਹੇ ਬਾਕੀ ਇਸਦਾ ਗੱਭਣ ਪਸ਼ੂ ਨੂੰ ਕੋਈ ਨੁਕਸਾਨ ਨਹੀਂ ਹੈ ਇਹ ਕਿਸੇ ਵੀ ਪਸ਼ੂ ਦੀ ਖੁਰਲੀ ਵਿੱਚ ਰੱਖ ਸਕਦੇ ਹੋ ਇਸ ਨਾਲ ਹਾਜਮਾ ਸਹੀ ਰਹਿੰਦਾ ਹੈ ਅਤੇ ਪਸ਼ੂ ਖੁਲ ਕੇ ਪਾਣੀ ਪੀਂਦਾ ਹੈ
Posted by tajinder singh
Punjab
19-09-2023 06:34 PM
Punjab
09-19-2023 11:14 PM
Tajinder ji is di rokthaam lai tusi beej 83 ml Emesto Prime 22.43 FS nal beej sodh ke beejo ji
Posted by Imran
Punjab
19-09-2023 06:21 PM

Punjab
09-19-2023 10:43 PM
Imran punjab weather is not favourable for ginger cultivation, it is not recommended in Punjab state
Posted by Sukh Mann
Punjab
19-09-2023 06:19 PM
Punjab
09-19-2023 10:46 PM
Sukh ji, PAU Vallo viksit kiti nvi kism PBW 826 da jhad kaafi chnga hai ji ate is da beej tusi bathinda kisan mele te 27 September nu khareed sakde ho ji
Posted by Sukh Mann
Punjab
19-09-2023 06:17 PM
Punjab
09-19-2023 10:49 PM
ਸੁੱਖ ਜੀ ਪੰਜਾਬ ਖੇਤਬਾੜੀ ਯੂਨੀਵਰਸਿਟੀ ਵੱਲੋਂ ਵਿਕਸਿਤ ਕਿਸਮ pbw 826 ਕਿਸਮ ਦਾ ਔਸਤ ਝਾੜ 24q/ਏਕੜ ਹੈ ਜੀ, ਇਸ ਦਾ ਬੀਜ ਤੁਹਾਨੂੰ ਬਠਿੰਡਾ ਕਿਸਾਨ ਮੇਲੇ ਤੇ 27 ਸਤੰਬਰ ਨੂੰ ਮਿਲੇਗਾ ਜੀ।
Posted by Parminder Singh
Punjab
19-09-2023 06:16 PM
Punjab
09-19-2023 10:50 PM
ਪਰਮਿੰਦਰ ਜੀ ਤੁਸੀ drumsticks ਦੀ ਖੇਤੀ ਪੰਜਾਬ ਵਿੱਚ ਕਰ ਸਕਦੇ ਹੋ ਜੀ
Posted by palwinder singh
Punjab
19-09-2023 05:48 PM
Punjab
09-19-2023 10:52 PM
ਪਲਵਿੰਦਰ ਜੀ ਇਹ ਪੱਤਾ ਲਪੇਟ ਸੁੰਡੀ ਦੇ ਹਮਲੇ ਕਰਕੇ ਜੀ ਹੈ ਜੀ, ਜੇਕਰ ਬਾਰਿਸ਼ ਹੋ ਗਈ ਹੈ ਤਾਂ ਸੁੰਡੀ ਦੀ ਰੋਕਥਾਮ ਹੋ ਜਾਵੇਗੀ, ਤੁਹਾਨੂੰ ਕੋਈ ਛਿੜਕਾਅ ਕਰਨ ਦੀ ਲੋੜ ਨਹੀਂ ਹੈ।
Posted by palwinder singh
Punjab
19-09-2023 05:48 PM
Punjab
09-19-2023 10:56 PM
ਪਲਵਿੰਦਰ ਜੀ ਇਹ ਪੱਤਾ ਲਪੇਟ ਸੁੰਡੀ ਦੇ ਹਮਲੇ ਕਰਕੇ ਜੀ ਹੈ ਜੀ, ਜੇਕਰ ਬਾਰਿਸ਼ ਹੋ ਗਈ ਹੈ ਤਾਂ ਸੁੰਡੀ ਦੀ ਰੋਕਥਾਮ ਹੋ ਜਾਵੇਗੀ, ਤੁਹਾਨੂੰ ਕੋਈ ਛਿੜਕਾਅ ਕਰਨ ਦੀ ਲੋੜ ਨਹੀਂ ਹੈ।
Posted by RASHPAL SINGH
Punjab
19-09-2023 05:35 PM
Punjab
09-20-2023 10:12 AM
ਰਸ਼ਪਾਲ ਜੀ ਸੀਮਨ ਦੀ ਪਹਿਚਾਣ ਵਾਰੇ ਜਲਦੀ ਹੀ ਤੁਹਾਡੇ ਨਾਲ ਪੂਰੀ ਵੀਡੀਓ ਸਾਂਝੀ ਕੀਤੀ ਜਾਵੇਗੀ ਬਾਕੀ ਤੁਸੀ ਜਿਸ ਸੀਮਨ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਉਸਦੀ ਫੋਟੋ ਆਪਣੇ ਸਵਾਲ ਨਾਲ ਅੱਪਲੋਡ ਕਰ ਸਕਦੇ ਹੋ ਜਿਸ ਨੂੰ ਦੇਖ ਕੇ ਤੁਹਾਨੂੰ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Jaskarn singh
Haryana
19-09-2023 04:46 PM
Punjab
09-19-2023 10:55 PM
ਜਸਕਰਨ ਜੀ ਇਹ ਪੱਤਾ ਲਪੇਟ ਸੁੰਡੀ ਦਾ ਬਾਲਗ ਕੀੜਾ ਹੈ, ਇਹ ਸਿੱਧੇ ਤੌਰ ਤੇ ਕੋਈ ਨੁਕਸਾਨ ਨਹੀਂ ਕਰਦੀ ਪਰ ਇਹ ਅੰਡੇ ਦਿੰਦੀ ਹੈ ਜਿਸ ਤੋਂ ਸੁੰਡੀਆਂ ਪੈਦਾ ਹੁੰਦਿਆਂ ਹਨ, ਜੇਕਰ ਪੱਤਾ ਲਪੇਟ ਸੁੰਡੀ ਦਾ ਹਮਲਾ 10% ਤੋਂ ਜਿਆਦਾ ਹੈ ਤਾਂ ਤੁਸੀ coragen 60ml ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Nitika sharma
Punjab
19-09-2023 03:48 PM

Punjab
09-19-2023 10:58 PM
Nitika OL 16 is a dual type variety for irrigated areas of Punjab. Its plants are medium tall having broad leaves and more leafiness with profuse tillering. It has good fodder, grain and flour quality as well. Its first cut for fodder can be taken at 65-70 days after sowing and yields on an average about 90.0 quintals of green fodder per acre. Its regenerated crop, upon maturity gives on an average of 7.6 quintals per acre of grain yield.
Posted by gurwinder
Punjab
19-09-2023 03:31 PM
Punjab
09-19-2023 10:58 PM
Gurwinder ji tusi kinnow, Malta ja amrood da baag lga sakde ho ji
Posted by Maninder singh
Punjab
19-09-2023 03:00 PM
Punjab
09-19-2023 10:59 PM
Maninder ji Jekr jhona 10 din takk pakk jaavega ta hun sundi nal koi nuksaan nahi hovega ji
Posted by ਨਿਰਮਲ ਸਿੰਘ ਫਗੂੜਾ
Punjab
19-09-2023 02:46 PM
Punjab
09-20-2023 10:14 AM
ਨਿਰਮਲ ਜੀ ਤੁਸੀ ਡੇਅਰੀ ਟ੍ਰੇਨਿੰਗ ਲੈਣ ਲਈ Deputy Director, Dairy, Veterinary Hospital, Ladowali Road Jalandhar. Sh. Ram Lubhaya 94636-08890, 0181-2233441 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਮਿਲ ਜਾਵੇਗੀ
Posted by Jaskarn singh
Haryana
19-09-2023 02:37 PM
Punjab
09-19-2023 11:00 PM
ਜਸਕਰਨ ਜੀ ਇਹ ਪੱਤਾ ਲਪੇਟ ਸੁੰਡੀ ਦਾ ਬਾਲਗ ਕੀੜਾ ਹੈ, ਇਹ ਸਿੱਧੇ ਤੌਰ ਤੇ ਕੋਈ ਨੁਕਸਾਨ ਨਹੀਂ ਕਰਦੀ ਪਰ ਇਹ ਅੰਡੇ ਦਿੰਦੀ ਹੈ ਜਿਸ ਤੋਂ ਸੁੰਡੀਆਂ ਪੈਦਾ ਹੁੰਦਿਆਂ ਹਨ, ਜੇਕਰ ਪੱਤਾ ਲਪੇਟ ਸੁੰਡੀ ਦਾ ਹਮਲਾ 10% ਤੋਂ ਜਿਆਦਾ ਹੈ ਤਾਂ ਤੁਸੀ coragen 60ml ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Harmander Singh Brar
Punjab
19-09-2023 01:38 PM
Punjab
09-19-2023 02:30 PM
Posted by amrik Singh
Punjab
19-09-2023 01:17 PM

Punjab
09-19-2023 11:03 PM
Amrik ji is di rokthaam lai tusi nmee iksar bna ke rakkho, jyada soke to baad paani na deo ate boron 0.5 g/litre paani de hisaab naal spray karo
Posted by Lakhwinder gujjar
Punjab
19-09-2023 12:59 PM
Punjab
09-20-2023 10:15 AM
Lakhwinder ji tuci iss nu Utrevive liquid 100-100ml swere sham dena suru kro baki iss vich koi smasia wali gal nhi hai.
Posted by Ramsingh Rajpoot Hervnsapur
Uttar Pradesh
19-09-2023 12:55 PM

Punjab
09-19-2023 11:03 PM
राम जी कृप्या आप फसल की फोटो भेजे उस हिसाब से ही आपको इस बारे में सही जानकारी दी जा सकेगी।
Posted by kuldeep singh
Punjab
19-09-2023 11:30 AM
Punjab
09-19-2023 11:04 PM
Kuldeep ji hun isda nisara shuru ho gaya hai hun is te koi spray na kro ji
Posted by Gursewak Singh khalsa
Punjab
19-09-2023 10:15 AM
Punjab
09-22-2023 03:06 PM
singh ji esnu tusi 10-20 kio roodi di khad may de mahine vich. urea 150 gram, ssp 500 gram, ate mop 100 gram prati podhe de hsiab nal september october de mahine vich paa sakde ho.
Posted by Gursewak Singh khalsa
Punjab
19-09-2023 10:05 AM
Punjab
09-19-2023 11:05 PM
Gursewak ji ih nutrient deficiency hai, is lai tusi boote nu vermicompost khaad deo ji
Posted by Jaideep Singh
Punjab
19-09-2023 09:11 AM

Punjab
09-27-2023 01:01 PM
Posted by Ashwani Mishra
Bihar
19-09-2023 09:06 AM
Punjab
09-19-2023 11:07 PM
Ashwani ji ye stem rot bimari ke hmle ke lakshan hai, is ki rokthaam ke liye aap hexaconazole 30 g acre ke hisaab se spray kar sakte hai
Posted by Gagandeep
Punjab
19-09-2023 08:51 AM
Punjab
09-20-2023 04:37 PM
jekr tuci pehla dase treatment de hisab nal iss nu dwai bhrwai ha ate isdi narr vich tika lga dita ha tan iss varr heet vich aunn te saff tara hon te 2 din AI krwao ate Ai krwa ke pg care bolus rojana 1 goli 21 din tak deo jekar fir bhi nhi rehndi fir isdi synchronization krni pwegi.
Posted by Manjit Singh
Punjab
19-09-2023 08:19 AM
Haryana
09-19-2023 11:05 PM
Manjit ji eh mausam de kar ke hai meenh ate tapman de kar ke ho janda hai esde lai koi vi spray di jarurat nahi hai
Posted by Maninder singh
Punjab
19-09-2023 08:06 AM
Haryana
09-19-2023 11:03 PM
Singh ji esde lai tusi copper oxychloride 3 gram prati litre paani de hisab nal vart sakde ho
Posted by ਸ਼ਗਨਦੀਪ ਸਿੰਘ
Punjab
19-09-2023 07:51 AM
Haryana
09-19-2023 11:02 PM
ਸ਼ਗਨ ਜੀ ਇਹ ਦਸੋ ਤੁਸੀ ਓਹਨਾਂ ਨੂੰ ਖਾਦ ਕਿਹੜੀ ਅਤੇ ਕਿੰਨੀ ਪਾਈ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by karanvir singh
Punjab
19-09-2023 07:50 AM
Haryana
09-19-2023 11:01 PM
ਸਿੰਘ ਜੀ ਬਿਆਮਰੀ ਵਾਲੇ ਪੱਤੇ ਦੀ ਫੋਟੋ ਭੇਜੋ ਵੀਡਿਓ ਵਿਚ ਸਹੀ ਦਿਖਾਈ ਨਹੀਂ ਦੀ ਰਹੇ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by balraj singh
Punjab
19-09-2023 07:38 AM
Haryana
09-19-2023 10:59 PM
Balraj ji eh daso Pani nikasi da parbandh hai ke nahi baki tusi phtoo vi bhejo fasal di us hisab nal hi tuhanu sahi jankari diti ja sakdi hai
Posted by Rajinder Singh Brar
Punjab
19-09-2023 07:20 AM
Haryana
09-19-2023 10:58 PM
ਸਿੰਘ ਜੀ ਏਸਨੂੰ ਫਲ ਥੋੜਾ ਲੇਟ ਲਗਦਾ ਹੈ 3-4 ਸਾਲ ਬਾਅਦ ਬਾਕੀ ਇਹ ਕਿਸਮ ਤੇ ਵੀ ਨਿਰਭਰ ਕਰਦਾ ਹੈ ਤੁਸੀ ਕਿਹੜੀ ਕਿਸਮ ਲਗਾਈ ਹੈ
Posted by Harmanpreet Singh
Punjab
19-09-2023 06:52 AM
Haryana
09-19-2023 10:57 PM
Singh ji tusi barseem, oats, rye ghah , shaftal nu beej skde ho
Posted by Rajinder Singh Brar
Punjab
19-09-2023 06:51 AM
Haryana
09-19-2023 10:56 PM
ਬਰਾਰ ਜੀ ਇਹ ਖਾਦ ਕਰ ਕੇ ਹੈ ਏਸਦੇ ਲਈ ਤੁਸੀਂ ਇਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Rajinder Singh Brar
Punjab
19-09-2023 06:50 AM
Haryana
09-19-2023 10:54 PM
ਬਰਾਰ ਜੀ ਇਕ ਸਪਰੇਅ npk 191919 10ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by ਰਣਧੀਰ ਸਿੰਘ
Punjab
19-09-2023 06:44 AM
Haryana
09-19-2023 10:53 PM
ਸਿੰਘ ਜੀ ਝੋਨੇ ਵਿਚ ਕੋਪਰ ਦੀ ਸਪਰੇਅ ਕਰਨ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਤੁਸੀ ਇਹ ਦਸੋ ਤੁਹਾਨੂੰ ਦਿੱਕਤ ਕਿ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਸਪਰੇਅ ਬਾਰੇ ਦੱਸਿਆ ਜਾ ਸਕਦਾ ਹੈ