Experts Q&A Search

Posted by pardeep jarwal
Haryana
19-03-2022 07:21 PM

Punjab
03-21-2022 11:26 AM
प्रदीप जी आप उसे रोजाना 30—35 किलो हरा चारा और 6—7 किलो सूखा चारा मिक्स करके खिलाएं और उसे Milkout पाउडर 2—2 चम्मच सुबह शाम और Calcimust bolus 2 गोलियां रोजाना दें इससे फर्क पड़ जाएगा।
Posted by Amrit singh
Punjab
19-03-2022 06:15 PM
Punjab
03-21-2022 06:45 PM
ਅੰਮ੍ਰਿਤ ਜੀ, ਜੇ ਤੁਹਾਡੇ ਪਿਆਜ ਦੇ ਪੱਤੇ ਪੀਲੇ ਪੈ ਕੇ , ਟੁੱਟ ਕੇ ਲਮਕ ਰਹੇ ਹਨ ਤਾ ਇਹ Purple Blotch ਬਿਮਾਰੀ ਦੇ ਲੱਛਣ ਹਨ , ਇਸ ਦੀ ਰੋਕਥਾਮ ਲਈ ਤੁਸੀ Copper oxychloride 2-3g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Balvir Singh Mann
Punjab
19-03-2022 05:25 PM
Punjab
03-21-2022 11:23 AM
Ehh hf cross nasal di hai ehh lagbhag 8-10 litre tak dudh de skdi hai baki tuhadi khura, changi dekhbhal ate iss nu bhrwaye gye tike de record te nirbhar hai.
Posted by Gursewak singh
Punjab
19-03-2022 04:17 PM
Punjab
03-21-2022 11:22 AM
ਗੁਰਸੇਵਕ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Minfa gold ਪਾਊਡਰ 50gm ਰੋਜਾਨਾ ਦਿਓ ਅਤੇ ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਉਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਵੇਗੀ.
Posted by Mukesh kumar
Uttar Pradesh
19-03-2022 04:05 PM
Punjab
03-21-2022 11:21 AM
Mukesh ji aap usko acha hara chara dalen aur achi company di feed jisko woh asani se khati hai usko dalen aur inke sath sath aap Milkout powder 2-2 chamch subah sham aur Simlage bolus 1-1 goli subah sham deni suru kren aur usko her 3 mahine ke badd pett ke kiro wali dwai jrur den.
Posted by Rajesh
Haryana
19-03-2022 03:49 PM
Maharashtra
03-21-2022 06:05 PM
राजेश जी, बरसीम में सुंडी की जैविक तरीके से रोकथाम करने के लिए आप नीम का सप्रे 1 L -1200 ml /एकड़ के हिसाब से छिड़काव कर सकते है। धन्यवाद।
Posted by Kang Saab
Punjab
19-03-2022 02:40 PM
Punjab
03-21-2022 06:27 PM
ਗੁਰਜਿੰਦਰ ਜੀ, ਤੁਸੀ ਝੋਨੇ ਦੀ ਤੂੜੀ ਵੱਢਣ ਤੋਂ 6-7 ਦਿਨ ਬਾਅਦ ਬਣਾ ਸਕਦੇ ਹੋ ਅਤੇ ਇਸ ਨੂੰ ਕਣਕ ਦੀ ਤੂੜੀ ਵਿਚ ਮਿਕਸ ਕਰ ਕੇ ਪਸ਼ੂਆਂ ਨੂੰ ਪਾ ਸਕਦੇ ਹੋ ਜੀ।
Posted by ਸਤਨਾਮ ਸਿੰਘ ਸੰਧੂ
Punjab
19-03-2022 02:39 PM
Punjab
03-21-2022 06:39 PM
सतनाम जी यह die back बीमारी है इसके लिए आप copper oxychloride 3gm लीटर पानी के हिसाब स्प्रे करें। धन्यवाद
Posted by Kang Saab
Punjab
19-03-2022 02:28 PM

Punjab
03-21-2022 11:15 AM
ਹਾਂਜੀ ਤੁਸੀ GADVASU ਸੀਮਨ ਦੀ ਵਰਤੋਂ ਕਰ ਸਕਦੇ ਹੋ ਜਾ ਫਿਰ ABS ਸੀਮਨ ਜੋ ਜਲੰਧਰ ਤੋਂ ਬਲਵਿੰਦਰ ਸਿੰਘ ਤੋਂ ਮਿਲ ਜਾਂਦੇ ਹਨ ਉਹਨਾਂ ਦੀ ਵਰਤੋਂ ਵੀ ਕਰ ਸਕਦੇ ਹੋ ਤੁਸੀ ਜਦੋ ਵੀ ਡਾਕਟਰ ਤੋਂ ਸੀਮਨ ਭਰਵਾਓ ਤਾਂ ਨਸਲ ਦੇ ਹਿਸਾਬ ਨਾਲ ਰਿਕਾਰਡ ਜਰੂਰ ਪਤਾ ਕਰੋ ਅਤੇ ਉਸ ਨੂੰ ਰਿਕਾਰਡ ਲਈ ਲਿਖੋ ਅਤੇ ਅਗਲੀ ਵਾਰ ਉਸ ਤੋਂ ਜ਼ਿਆਦਾ ਰਿਕਾਰਡ ਵਾਲਾ ਸੀਮਨ ਭਰਵਾਓ ਜਿਸ ਨਾਲ ਤੁਸੀ ਚੰਗੀ ਨਸਲ ਤਿਆਰ ਕਰ ਸਕਦੇ ਹੋ
Posted by Kang Saab
Punjab
19-03-2022 02:26 PM

Punjab
03-21-2022 10:59 AM
ਹਾਂਜੀ ਤੁਸੀ ਗੱਭਣ ਪਸ਼ੂਆਂ ਨੂੰ ਮਿਨਰਲ ਮਿਕਸਚਰ ਪਾਊਡਰ 50gm ਰੋਜਾਨਾ ਦੇ ਸਕਦੇ ਹੋ ਅਤੇ Fenbendazole ਜਾ ivermectin ਸਾਲਟ ਦੀ ਗੋਲੀ ਪਸ਼ੂਆਂ ਨੂੰ ਪੇਟ ਦੇ ਕੀੜਿਆਂ ਲਈ ਦੇ ਸਕਦੇ ਹੋ
Posted by Kang Saab
Punjab
19-03-2022 02:25 PM

Punjab
03-21-2022 10:57 AM
ਗੁਰਜਿੰਦਰ ਜੀ ਤੁਸੀ ਇਸ ਸਾਬਣ ਦੀ ਵਰਤੋਂ ਕਰ ਸਕਦੇ ਹੋ ਇਹ ਪਸ਼ੂ ਨੂੰ ਨਹਾਉਣ ਸਮੇਂ ਇਸਦੀ ਝੱਗ ਕਰਕੇ ਥੋੜੀ ਦੇਰ ਲਗਾ ਕੇ ਰੱਖੋ ਅਤੇ ਫਿਰ ਪਾਣੀ ਪਾ ਕੇ ਸਾਫ ਕਰੋ ਇਸ ਨਾਲ ਮੱਖੀ, ਮੱਛਰ ਤੋਂ ਬਚਾਅ ਰਹਿੰਦਾ ਹੈ ਅਤੇ ਤੁਸੀ Butox ਦਵਾਈ ਦੀ ਵਰਤੋਂ ਵੀ ਕਰ ਸਕਦੇ ਹੋ ਇਹ ਤੁਸੀ 2ml ਪ੍ਰਤੀ 1 ਲੀਟਰ ਪਾਣੀ ਵਿੱਚ ਘੋਲ ਕੇ ਸਪਰੇ ਕਰ ਸਕਦੇ ਹੋ ਅਤੇ ਇਸਦੀ ਸਪਰੇ ਆਸ ਪਾਸ ਜਿੱਥੇ ਜ਼ਿਆਦਾ ਮੱਖੀ, ਮੱਛਰ ਹੋਵੇ ਉਥੇ ਵੀ .... (Read More)
ਗੁਰਜਿੰਦਰ ਜੀ ਤੁਸੀ ਇਸ ਸਾਬਣ ਦੀ ਵਰਤੋਂ ਕਰ ਸਕਦੇ ਹੋ ਇਹ ਪਸ਼ੂ ਨੂੰ ਨਹਾਉਣ ਸਮੇਂ ਇਸਦੀ ਝੱਗ ਕਰਕੇ ਥੋੜੀ ਦੇਰ ਲਗਾ ਕੇ ਰੱਖੋ ਅਤੇ ਫਿਰ ਪਾਣੀ ਪਾ ਕੇ ਸਾਫ ਕਰੋ ਇਸ ਨਾਲ ਮੱਖੀ, ਮੱਛਰ ਤੋਂ ਬਚਾਅ ਰਹਿੰਦਾ ਹੈ ਅਤੇ ਤੁਸੀ Butox ਦਵਾਈ ਦੀ ਵਰਤੋਂ ਵੀ ਕਰ ਸਕਦੇ ਹੋ ਇਹ ਤੁਸੀ 2ml ਪ੍ਰਤੀ 1 ਲੀਟਰ ਪਾਣੀ ਵਿੱਚ ਘੋਲ ਕੇ ਸਪਰੇ ਕਰ ਸਕਦੇ ਹੋ ਅਤੇ ਇਸਦੀ ਸਪਰੇ ਆਸ ਪਾਸ ਜਿੱਥੇ ਜ਼ਿਆਦਾ ਮੱਖੀ, ਮੱਛਰ ਹੋਵੇ ਉਥੇ ਵੀ ਕਰੋ ਅਤੇ ਹਫਤੇ ਬਾਅਦ ਫਿਰ ਚੰਗੀ ਤਰ੍ਹਾਂ ਸਪਰੇ ਕਰੋ ..
Posted by bhupinderjeet singh
Punjab
19-03-2022 02:22 PM
Punjab
03-21-2022 06:41 PM
Bhupinderjeet ji, ih tuhaadi fasl de jhaad ate rate te nirbhar krda hai, je tuhaadi fasl da jhaad chnga aonda hai ate tuhaanu rate vi chnga milda hai ta tuhanu jaroor hi saron di kheti to chnaga fayda hovega ji . Dhnyvaad .
Posted by harwinder
Punjab
19-03-2022 02:11 PM
Punjab
03-21-2022 06:17 PM
Harwinder ji, vaise star moong di bijai end april tak kar laini chahidi hai ate ih 65-70 din vich pak ke tyaar ho jandi hai . Dhanwaad .
Posted by Ashok kumar
Uttar Pradesh
19-03-2022 02:02 PM
Uttar Pradesh
03-21-2022 06:22 PM
Ashok ji, tmatar ka peelapan door karne ke liye aap NPK 19:19:19 @10-15g/L paani ke hisaab se spray kar sakte hai . Dhnyvaad .
Posted by होशियार सिंह
Uttar Pradesh
19-03-2022 01:36 PM

Uttar Pradesh
03-21-2022 06:37 PM
होशियार जी, चुकंदर की खेती सर्दियों में की जाती है, और इसकी बिजाई आप अक्तूबर -नवंबर के महीने में ही कर सकते है। धन्यवाद।
Posted by Ravinder
Punjab
19-03-2022 12:29 PM
Punjab
03-21-2022 06:08 PM
ਰਵਿੰਦਰ ਜੀ, ਵੈਸੇ ਤੁਹਾਨੂੰ ਬੂਟੇ ਦੀ ਕਟਾਈ ਕਰਨ ਦੀ ਲੋੜ ਨਹੀਂ ਹੈ , ਪਰ ਜੇ ਟਹਿਣੀਆਂ ਆਪਸ ਵਿਚ ਫਸ ਰਹੀਆਂ ਨੇ ਤਾ ਤੁਸੀ ਓਹਨਾ ਟਹਿਣੀਆਂ ਦੀ ਕਟਾਈ ਕਰ ਸਕਦੇ ਹੋ। ਧੰਨਵਾਦ।
Posted by Gurdev singh
Punjab
19-03-2022 11:45 AM
Punjab
03-21-2022 10:54 AM
ਗੁਰਦੇਵ ਜੀ ਤੁਸੀ ਪਸ਼ੂ ਦੇ ਲੇਵੇ ਦੀ ਚੰਗੀ ਗਰੋਥ ਅਤੇ ਚੰਗੇ ਦੁੱਧ ਲਈ ਸੂਣ ਤੋਂ 2 ਮਹੀਨੇ ਪਹਿਲਾ Vitamor-h liquid 10ml ਰੋਜਾਨਾ ਦਿਓ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Metabolite ਪਾਊਡਰ ਰੋਜਾਨਾ 1 ਪਾਉਚ ਦਿਓ ਅਤੇ transition mix ਫੀਡ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਦੀ ਵਧੀਆ ਗਰੋਥ ਅਤੇ ਦੁੱਧ ਵਿਚ ਵਾਧਾ ਹੋਵੇਗਾ
Posted by Gursewak Singh
Punjab
19-03-2022 11:27 AM
Rajasthan
03-21-2022 05:44 PM
ਗੁਰਸੇਵਕ ਜੀ, ਜੈਵਿਕ ਖੇਤੀ ਵਿਚ ਕਿਸੇ ਵੀ ਰਸਾਇਣਕ ਦਵਾਈ ਦਾ ਛਿੜਕਾਅ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ , ਇਸ ਲਈ ਤੁਸੀ M -45 , 12:63 ਜਾ ਕਿਸੇ ਵੀ ਹੋਰ ਰਸਾਇਣਕ ਉੱਲੀਨਾਸ਼ਕ, ਕੀਟਨਾਸ਼ਕ ਜਾਂ ਖਾਦ ਦਾ ਛਿੜਕਾਅ ਨਹੀਂ ਕਰ ਸਕਦੇ। ਧੰਨਵਾਦ।
Posted by parwinder singh
Punjab
19-03-2022 11:23 AM
Punjab
03-21-2022 10:53 AM
Parwinder ji tuci uss nu pett de kiria lai Albendazole & ivermectin salt di goli de skde ho ate 1-1 mahine de frak nal salt badal ke dwai jrur deo ate uss nu cargill di calf grower feed deni suru kro ate isde nal nal cafplan powder 25gm rojana de skde ho ehna nal usde sarir di kami puri howegi ate usdi changi growth ho jawegi.
Posted by Pardeep Singh
Punjab
19-03-2022 11:06 AM
Punjab
03-21-2022 05:41 PM
ਪ੍ਰਦੀਪ ਜੀ , ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਫ਼ਸਲ ਨੂੰ ਪਹਿਲਾ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by ਮਲਕੀਤ ਸਿੰਘ
Punjab
19-03-2022 11:05 AM
Punjab
03-21-2022 10:50 AM
ਮਲਕੀਤ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਜੀ
Posted by Dablu bablu
Punjab
19-03-2022 10:54 AM
Punjab
03-21-2022 10:49 AM
Bablu ji tuci pashu nu heat vich leyaun lai Totavit bolus de skde ho ehh tuci rojana 1 goli de skde ho ate isde nal nal tuci vdhia company da mineral mixture powder 50gm rojana deo ji.
Posted by Syed Shahabudddin
Uttar Pradesh
19-03-2022 09:48 AM
Maharashtra
03-21-2022 06:34 PM
Syed ji, ye powdery mildew bimaari ke lakshan hai is bimaari ki rokthaam ke liye aap Wettable sulphur @2g/L paani ke hisaab se spray karv sakte hai . Dhnyvaad .
Posted by ਰਾਜਪਾਲ ਸਿੰਘ ਸੰਧੂ
Punjab
19-03-2022 09:10 AM
Punjab
03-21-2022 03:22 PM
ਰਾਜਪਾਲ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਨੂੰ ਅਜੇ ਤੱਕ ਕੋਈ ਖਾਦ ਕਿੰਨੀ ਪਾਈ ਹੈ ਜਾਂ ਨਹੀਂ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by Karamjit Singh
Punjab
19-03-2022 08:37 AM
Punjab
03-21-2022 03:19 PM
Karamjit ji, baajre di biaji lai march da mahina bilkul sahi hai ji, is lai tuci hun is di bijai kar sakde ho ji . Dhanwaad .
Posted by Manoj
Haryana
19-03-2022 08:28 AM
Maharashtra
03-21-2022 05:32 PM
Manoj ji, mycorrhiza ek fungal formulation hai, iski production isolation ke baad universities aur private companies ke duara ki jaati hai , is ko aap ghar par nahi bnaa sakte , aap iski readymade formulation ko market se khreed ke paryog kar sakte hai .Dhnyvaad .
Posted by Manoj
Haryana
19-03-2022 08:28 AM
Maharashtra
03-21-2022 05:32 PM
Manoj ji, mycorrhiza ek fungal formulation hai, iski production isolation ke baad universities aur private companies ke duara ki jaati hai , is ko aap ghar par nahi bnaa sakte , aap iski readymade formulation ko market se khreed ke paryog kar sakte hai .Dhnyvaad .
Posted by Manoj
Haryana
19-03-2022 08:27 AM
Maharashtra
03-21-2022 05:26 PM
Manoj ji, trichoderma ek fungus hai jise doosri fungus ki rokthaam krne ke liye paryog kiya jata hai, iski production aur multiplication laboratories me universities aur private companies ke duara ki jaati hai , ise ghar par nahi bnaa skte , is liye aap ise market se khareed kar hi paryog kare . Dhnyvaad .
Posted by Manoj
Haryana
19-03-2022 08:27 AM
Maharashtra
03-21-2022 05:27 PM
Manoj ji, trichoderma ek fungus hai jise doosri fungus ki rokthaam krne ke liye paryog kiya jata hai, iski production aur multiplication laboratories me universities aur private companies ke duara ki jaati hai , ise ghar par nahi bnaa skte , is liye aap ise market se khareed kar hi paryog kare . Dhnyvaad .
Posted by Jatinder
Punjab
19-03-2022 08:25 AM
Punjab
03-21-2022 05:34 PM
Harjeet ji mausam vich badlav hon karke tapman jyada ho gye jis nal kanak vich eh lashan aaye han. Je esdi dikkat vadhere hundi hai ta tusi propiconazole 25EC@200ml prati acre de hisab nal spray kar sakde han. Dhanwad.
Posted by Harpreet Singh Sidhu
Punjab
19-03-2022 08:19 AM
Punjab
03-21-2022 03:14 PM
Harpreet ji, kirpa kar ke ih dasso ki tuc is nu pehla kihdi khdi khaad kinni maatar vich paa chukke ho , us hisaab naal hi tuhanu is baare sahi jaankari ditti jaa skaegi . Dhanwaad .
Posted by Harpreet Singh Sidhu
Punjab
19-03-2022 08:19 AM
Punjab
03-21-2022 03:13 PM
Harpreet ji, kirpa kar ke ih dasso ki tuc is nu pehla kihdi khdi khaad kinni maatra vich paa chukke ho , us hisaab naal hi tuhanu is baare sahi jaankari ditti jaa skaegi . Dhanwaad .
Posted by Narinderpal
Punjab
19-03-2022 08:12 AM
Punjab
03-21-2022 03:11 PM
Narinder ji, ih mausam khraab hon karke ya glume blight bimaari kar ke v ho sakda hai , vaise is bimaari kar ke bhuta nuksaan nahi hunda par tuci is to bchaa lai propiconazole @200 ml/acre de hisaab naal spray kar sakde ho ji . Dhanwaad .
Posted by Narinder singh
Punjab
19-03-2022 08:11 AM
Punjab
03-21-2022 03:16 PM
ਨਰਿੰਦਰ ਜੀ, ਤੁਹਾਡੇ ਦੁਆਰਾ ਭੇਜੀ ਗਈ ਫੋਟੋ clear ਨਹੀਂ , ਇਸ ਲਈ ਇਸ ਬਾਰੇ ਸਹੀ ਜਾਣਕਾਰੀ ਲੈਣ ਲਈ ਤੁਸੀ ਫੋਟੋ ਦੁਬਾਰਾ ਭੇਜੋ , ਧੰਨਵਾਦ।
Posted by ਅਰਸ਼ੂ ਸਿੰਘ
Punjab
19-03-2022 08:11 AM
Punjab
03-21-2022 10:42 AM
ਅਰਸ਼ੂ ਜੀ ਤੁਸੀ ਉਸਦੇ ਜ਼ਖਮ ਨੂੰ ਸਾਫ ਕਰਕੇ ਕੀੜੇ ਕੱਢ ਕੇ ivermectin ਇੰਜੇਕਸ਼ਨ ਸਰਿਜ ਵਿੱਚ 2ml ਭਰ ਕੇ ਉਸ ਨਾਲ ਸਾਫ ਕਰੋ ਅਤੇ ਉਸ ਵਿੱਚ ਬੀਟਾਡੀਨ ਲਗਾ ਕੇ ਪੱਟੀ ਕਰਨੀ ਸ਼ੁਰੂ ਕਰੋ ਅਤੇ ਉਸ ਨੂੰ DCR injection 2.5gm, Avil inj. 10ml ਮਿਕਸ ਕਰਕੇ ਰੋਜਾਨਾ 3 ਤੋਂ 5 ਦਿਨ ਲਗਵਾਓ ਅਤੇ Melonax plus 10ml ਰੋਜਾਨਾ ਵੀ ਲਗਵਾਓ
Posted by Narinder singh
Punjab
19-03-2022 07:51 AM
Punjab
03-21-2022 03:00 PM
ਨਰਿੰਦਰ ਜੀ, ਇਹ ਮੌਸਮ ਵਿਚ ਤਬਦੀਲੀ ਕਾਰਨ ਵੀ ਹੋ ਸਕਦਾ ਹੈ ਅਤੇ glume blight ਬਿਮਾਰੀ ਕਾਰਨ ਵੀ ਹੋ ਸਕਦਾ ਹੈ। ਵੈਸੇ ਇਸ ਬਿਮਾਰੀ ਦਾ ਬਹੁਤਾ ਨੁਕਸਾਨ ਨਹੀਂ ਹੁੰਦਾ ਪਰ ਤੁਸੀ ਇਸ ਤੋਂ ਬਚਾਅ ਦੇ ਤੌਰ ਤੇ propiconazole @200 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ
Posted by शत्रुघन कुमार
Bihar
19-03-2022 07:31 AM

Punjab
03-21-2022 10:39 AM
शत्रुघन जी आप इस एप पर पशुपालन और खेतीबाड़ी से संबंधित जानकारी के लिए अपना सवाल पूछ सकते है धन्यवाद।
Posted by Davinder Singh
Haryana
19-03-2022 07:04 AM
Haryana
03-21-2022 02:54 PM
दविंदर जी , आप किन्नू के पेड़ से फल को गिरने से रोकने के लिए पौधे में नमी की मातर बना के रखे , और copper oxychloride @3 g /L पानी के हिसाब से छिड़काव करें। धन्यवाद।
Posted by Gursewak Singh
Punjab
19-03-2022 06:51 AM
Rajasthan
03-21-2022 02:57 PM
ਗੁਰਸੇਵਕ ਜੀ, ਟਮਾਟਰ ਦੇ stem blight ਬਿਮਾਰੀ ਦੇ ਲੱਛਣ ਹਨ , ਇਸ ਦੀ ਰੋਕਥਾਮ ਕਰਨ ਲਈ ਤੁਸੀ trichoderma @10g /L ਪਾਣੀ ਦੇ ਹਿਸਾਬ ਨਾਲ ਅਤੇ ਖੱਟ ਲੱਸੀ ਦਾ ਛਿੜਕਾਅ ਵੀ ਕਰ ਸਕਦੇ ਹੋ ਜੀ। ਧੰਨਵਾਦ।
Posted by Gursewak Singh
Punjab
19-03-2022 06:38 AM
Punjab
03-22-2022 02:47 PM
ਗੁਰਸੇਵਕ ਜੀ, ਲੌਂਗ ਦਾ ਤੇਲ ਦੀ ਵਰਤੋਂ ਬੀਜ ਨੂੰ ਸੋਧਣ ਲਈ ਕੀਤੀ ਜਾਂਦੀ ਹੈ, ਇਹ ਮਿੱਟੀ ਵਿਚਲੇ ਕੀੜੇ ਜੋ ਬੀਜ ਦੀ ਉਪਜ ਨੂੰ ਰੋਕਦੇ ਹਨ, ਉਹਨਾਂ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ। ਧੰਨਵਾਦ।
Posted by Gursewak Singh
Punjab
19-03-2022 06:35 AM
Punjab
03-22-2022 02:50 PM
ਗੁਰਸੇਵਕ ਜੀ, ਸਫ਼ੈਦੇ ਦੇ ਪਤਿਆਂ ਦੇ ਤੇਲ ਦੀ ਵਰਤੋਂ ਨਦੀਨਾਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ। ਸਫ਼ੈਦੇ ਦੇ ਪਤਿਆਂ ਦਾ ਤੇਲ ਘਰ ਤਿਆਰ ਨਹੀਂ ਕੀਤਾ ਜਾ ਸਕਦਾ। ਧੰਨਵਾਦ।
Posted by Gursewak Singh
Punjab
19-03-2022 06:31 AM
Punjab
03-21-2022 02:50 PM
ਗੁਰਸੇਵਕ ਜੀ, ਤੁਸੀ ਫਲ ਵਾਲੇ ਬੂਟੇ ਨੂੰ ਮੁਰਗੀਆਂ ਦੀ ਖਾਦ 4-5 kg /ਬੂਟਾ ਅਤੇ ਮਿਰਚ , ਟਮਾਟਰ, ਬੈਂਗਣ ਦੇ ਪੌਦਿਆਂ ਨੂੰ 1-1.5 Kg /ਬੂਟੇ ਦੇ ਹਿਸਾਬ ਨਾਲ ਪਾ ਸਕਦੇ ਹੋ ਜੀ। ਧੰਨਵਾਦ।
Posted by Gursewak Singh
Punjab
19-03-2022 06:23 AM
Punjab
03-21-2022 06:48 PM
ਗੁਰਸੇਵਕ ਜੀ, ਜੈਵਿਕ ਖੇਤੀ ਬਾਰੇ ਮੁੱਢਲੀ ਜਾਣਕਾਰੀ ਤੁਸੀ pau.edu ਵੈਬਸਾਈਟ ਤੇ ਜਾ ਕੇ Farmers Portal option ਤੋਂ ਲੈ ਸਕਦੇ ਹੋ ਜੀ। ਧੰਨਵਾਦ।
Posted by ਗੁਰਨਾਮ ਸਿੰਘ ਸੰਧੂ
Punjab
18-03-2022 09:09 PM
Punjab
03-21-2022 11:50 AM
Gurnaam ji, kirpa krke tuc pehle eh dso ke tuc kanak di fasal nu pehle sinchai kad kiti c ate kirpa krke tuc apni fasal di photo ja video bhejo. tuc kanak di sinchai fasal di avastha de hisab nal ya fir mitti vich nami di matra de hisab nal kar sakde ho. dhanwad.
Posted by beant singh rurki
Punjab
18-03-2022 08:58 PM
Punjab
03-21-2022 02:09 PM
ਬੇਅੰਤ ਜੀ, ਆਲੂ ਦੇ ਬੀਜ ਕੁਫ਼ਰੀ ਮੋਹਨ ਦਾ ਝਾੜ 145-150 ਕੁਇੰਟਲ ਪ੍ਰਤੀ ਏਕੜ ਤੱਕ ਹੋ ਸਕਦਾ ਹੈ। ਧੰਨਵਾਦ।
Posted by Munish
Punjab
18-03-2022 08:58 PM
Punjab
03-21-2022 01:40 PM
Munish ji jekar vashi nu suun vich 5 mahine pye hai fir tuci uss nu Agrimin powder 30-50gm rojana de hisab nal de skde ho ate usde suun ton 20-25din pehla dena bndd kr skde ho ate uss nu vdhia hara chara deo ate mousam de hisab nal sahi dekbhal ate saff safai da purra dian rakho.
Posted by Manoj
Haryana
18-03-2022 08:53 PM
Maharashtra
03-21-2022 05:14 PM
मनोज जी यह एक फंगस होती है इसको आप घर पर बना सकते और इसको multiply करने के लिए पूरी लैब और कई सारे यंत्र की जरुरत होती है। बाजार में इसकी बनी बनाई formulation मिलती है आप उसको ही प्रयोग करे। धन्यवाद्।