Experts Q&A Search

Posted by Trideo kumar
Bihar
21-03-2022 05:55 PM
Maharashtra
03-22-2022 10:14 AM
Trideo ji agar ap scientific name ki baat kar rahe hai to mirch ka name capsicum annum hai. dhanyawad.
Posted by inderjit
Punjab
21-03-2022 05:32 PM
Punjab
03-21-2022 08:05 PM
ਇੰਦਰਜੀਤ ਜੀ, ਮੱਕੀ ਦੇ ਵਧੀਆ ਝਾੜ ਲਈ ਸੁਪਰ ਸਲਫੇਟ 150 ਕਿਲੋ, ਯੂਰੀਆ 110 ਕਿਲੋ ਅਤੇ ਪੋਟਾਸ਼ 20 ਕਿਲੋ ਪ੍ਰਤੀ ਏਕੜ ਦੀ ਵਰਤੋਂ ਕੀਤੀ ਜਾ ਸਕਦੀ ਹੈ। ਮੱਕੀ ਦੇ ਪੁੰਗਰਨ ਤੋਂ ਤੀਜੇ ਜਾਂ ਚੌਥੇ ਹਫਤੇ ਬਾਅਦ ਪਾਣੀ ਲਗਾਓ। ਬਾਕੀ ਦੀਆਂ ਸਿੰਚਾਈਆਂ 4-5 ਹਫਤੇ ਦੇ ਵਕਫੇ ਤੇ ਅੱਧ-ਮਾਰਚ ਤੱਕ ਕਰੋ। ਇਸ ਤੋਂ ਇਲਾਵਾ ਹੋਰ 1 ਜਾਂ 2 ਸਿੰਚਾਈਆਂ ਵਰਖਾ ਅਤੇ ਮੌਸਮ ਦੀ ਸਥਿਤੀ ਦੇ ਅਧਾਰ ਤੇ ਕੀਤੀਆਂ ਜਾ ਸਕਦੀਆਂ ਹਨ। .... (Read More)
ਇੰਦਰਜੀਤ ਜੀ, ਮੱਕੀ ਦੇ ਵਧੀਆ ਝਾੜ ਲਈ ਸੁਪਰ ਸਲਫੇਟ 150 ਕਿਲੋ, ਯੂਰੀਆ 110 ਕਿਲੋ ਅਤੇ ਪੋਟਾਸ਼ 20 ਕਿਲੋ ਪ੍ਰਤੀ ਏਕੜ ਦੀ ਵਰਤੋਂ ਕੀਤੀ ਜਾ ਸਕਦੀ ਹੈ। ਮੱਕੀ ਦੇ ਪੁੰਗਰਨ ਤੋਂ ਤੀਜੇ ਜਾਂ ਚੌਥੇ ਹਫਤੇ ਬਾਅਦ ਪਾਣੀ ਲਗਾਓ। ਬਾਕੀ ਦੀਆਂ ਸਿੰਚਾਈਆਂ 4-5 ਹਫਤੇ ਦੇ ਵਕਫੇ ਤੇ ਅੱਧ-ਮਾਰਚ ਤੱਕ ਕਰੋ। ਇਸ ਤੋਂ ਇਲਾਵਾ ਹੋਰ 1 ਜਾਂ 2 ਸਿੰਚਾਈਆਂ ਵਰਖਾ ਅਤੇ ਮੌਸਮ ਦੀ ਸਥਿਤੀ ਦੇ ਅਧਾਰ ਤੇ ਕੀਤੀਆਂ ਜਾ ਸਕਦੀਆਂ ਹਨ। ਧੰਨਵਾਦ।
Posted by Tarun Jit Singh
Punjab
21-03-2022 05:25 PM
Punjab
03-22-2022 10:12 AM
tarun ji eh hanikarak keede ne esdi roktham lai tusi neem di spray @3-4ml/prati litre paani de hisab nal spray kar sakde ho.dhanwaad.
Posted by gurpreet singh
Punjab
21-03-2022 05:21 PM
Punjab
03-22-2022 11:52 AM
ਗੁਰਪ੍ਰੀਤ ਜੀ, ਤੁਸੀ ਮਾਂਹ ਅਤੇ ਮੂੰਗੀ ਦੀ ਬਿਜਾਈ ਕਰ ਸਕਦੇ ਹੋ।ਮੂੰਗੀ ਦੀ ਬਿਜਾਈ ਲਈ ਤੁਸੀ SML 1827, TMB 37, SML 832 ਅਤੇ SML 668 ਕਿਸਮਾਂ ਦੀ ਵਰਤੋਂ ਕਰ ਸਕਦੇ ਹੋ ਅਤੇ ਮਾਂਹ ਦੀ ਬਿਜਾਈ ਲਈ Mash 1137 ਅਤੇ Mash 1008 ਕਿਸਮਾਂ ਦੀ ਵਰਤੋਂ ਕਰ ਸਕਦੇ ਹੋ। ਧੰਨਵਾਦ।
Posted by palwinder Singh
Punjab
21-03-2022 05:13 PM
Punjab
03-22-2022 08:52 AM
ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ ਅਤੇ ਤੁਸੀ ਉਸ ਨੂੰ ਤੇਲ 100ml ਦਿਓ ਅਤੇ 2-2 ਦਿਨ ਦੇ ਫਰਕ ਨਾਲ ਦੇਣਾ ਸ਼ੁਰੂ ਕਰੋ ਅਤੇ vitum H injection 5ml ਲਗਾਓ ਅਤੇ 2-2 ਦਿਨ ਦੇ ਫਰਕ ਨਾਲ 4 ਟੀਕੇ ਲਗਾ ਸਕਦੇ ਹੋ
Posted by palwinder Singh
Punjab
21-03-2022 05:13 PM
Punjab
03-22-2022 08:52 AM
ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ ਅਤੇ ਤੁਸੀ ਉਸ ਨੂੰ ਤੇਲ 100ml ਦਿਓ ਅਤੇ 2-2 ਦਿਨ ਦੇ ਫਰਕ ਨਾਲ ਦੇਣਾ ਸ਼ੁਰੂ ਕਰੋ ਅਤੇ vitum H injection 5ml ਲਗਾਓ ਅਤੇ 2-2 ਦਿਨ ਦੇ ਫਰਕ ਨਾਲ 4 ਟੀਕੇ ਲਗਾ ਸਕਦੇ ਹੋ
Posted by gurbhej singh
Punjab
21-03-2022 05:02 PM
Punjab
03-22-2022 08:55 AM
ਤੁਸੀ ਉਹਨਾਂ ਨੂੰ ਸਟਾਲਾ ਦੇਣਾ ਬੰਦ ਕਰ ਦਿਓ ਕਿਉਕਿ ਇਸ ਕਰਕੇ ਇਹ ਸਮੱਸਿਆ ਵਾਰ ਵਾਰ ਹੁੰਦੀ ਹੈ ਅਤੇ ਉਹਨਾਂ ਨੂੰ ਹੁਣ Vivliv liquid 100ml ਰੋਜਾਨਾ ਦਿਓ. ਜਦੋ ਉਹ ਠੀਕ ਹੋ ਜਾਵੇ ਫਿਰ 50ml ਰੋਜਾਨਾ ਦੇ ਹਿਸਾਬ ਨਾਲ ਇਸਦੀ ਵਰਤੋਂ ਕਰਦੇ ਰਹੋ
Posted by Balraj Singh Shergill
Punjab
21-03-2022 04:58 PM
Punjab
03-22-2022 09:17 AM
Balraj ji tuci uss nu tuci iss nu Keeper plus powder 30gm rojana deo ate uss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate jdo ohh heat vich awe tan sahi ate saff tara honn te Ai krwao ate Ai krwa ke nal hei Receptal inj. 5ml IV lgwao. jiss nal usde gabhn rehnn di ass vaddh jawegi.
Posted by Rajendra Singh
Jharkhand
21-03-2022 04:52 PM
Maharashtra
03-21-2022 08:08 PM
Rajendra ji, kadu ki fasal mai wilt ke rog ke lakshan nazar aa rahe hai. iski roktham ke liye app carbendazim 2.5-3 gram prati litre pani mai ghol kar spray kar sakte hai. dhanywad.
Posted by amritpal Singh
Punjab
21-03-2022 04:13 PM
Punjab
03-22-2022 09:27 AM
ਅਮ੍ਰਿਤਪਾਲ ਜੀ ਤੁਸੀ ਝੋਟੀ ਦੀ ਬੱਚੇਦਾਨੀ ਵਿਚ Lixin-iu ਦਵਾਈ 2 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਦਿਓ ਅਤੇ Agrimin-i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਝੋਟੇ ਤੋਂ ਲਗਵਾਓ ਅਤੇ ਉਸ ਦਿਨ ਹੀ RC forte ਇੰਜੇਕਸ਼ਨ 4gm ਲਗਾਓ ਅਤੇ 3 ਦਿਨ ਲਗਵਾਓ ਅਤੇ ਇਸਦੇ ਨਾਲ Gestaprogen ਪਾਊਡਰ 25 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ.
Posted by chinu
Punjab
21-03-2022 04:11 PM
Punjab
03-22-2022 03:16 PM
ਚਿਨੂ ਜੀ ਜਵੀ ਠੀਕ ਲੱਗ ਰਹੀ ਹੈ। ਮੌਸਮ ਵਿਚ ਬਦਲਾਵ ਹੋਣ ਕਰਕੇ ਤਾਪਮਾਨ ਵੱਧ ਰਹਿੰਦਾ ਹੈ ਜਿਸ ਨਾਲ ਜਵੀ ਵਿਚ ਹਲਕਾ ਪੀਲਾਪਨ ਦਿਖਾਈ ਦੇ ਰਿਹਾ ਹੈ । ਜੇ ਤੁਸੀਂ ਇਸਨੂੰ ਬੀਜ ਲਈ ਪਕਾਉਣਾ ਹੈ ਤਾ ਤੁਸੀਂ ਇਸ ਤੇ Propiconazole@200ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਪਰ ਜੇ ਤੁਸੀਂ ਹਰੇ ਚਾਰੇ ਲਈ ਕਟਾਈ ਕਰਨੀ ਹੈ ਤਾ ਫਿਰ ਸਪਰੇਅ ਦੀ ਜਰੂਰਤ ਨਹੀਂ ਹੈ। ਧੰਨਵਾਦ।
Posted by Kang Saab
Punjab
21-03-2022 03:51 PM
Punjab
03-22-2022 12:27 PM
ਗੁਰਜਿੰਦਰ ਜੀ ਇਹ ਦਾਣੇ ਮੌਸਮ ਕਰ ਕੇ ਹੀ ਖ਼ਰਾਬ ਹੋ ਰਹੇ ਹਨ ਇਸਦੇ ਲਈ ਤੁਹਾਨੂੰ ਕੁਛ ਵੀ ਸਪਰੇ ਕਰਨ ਦੀ ਜਰੂਰਤ ਨਹੀਂ ਹੈ। ਧੰਨਵਾਦ।
Posted by Harmander Singh Brar
Punjab
21-03-2022 03:38 PM
Punjab
03-22-2022 10:15 AM
harmander ji kamad di bijai february-march ja phir october-november de mahine vich kiti jandi hai. dhanwad.
Posted by Harpreet Singh
Haryana
21-03-2022 03:28 PM
Haryana
03-22-2022 10:18 AM
Harpreet ji kirpya apni fasal ki photo bheje us hisab se hi apko sahi jankari di ja sakti hai. dhanyawad.
Posted by Gursewak Singh
Punjab
21-03-2022 02:17 PM
Punjab
03-22-2022 10:21 AM
ਗੁਰਸੇਵਕ ਜੀ ਜੇ ਪਹਿਲਾ ਵਾਲੀ ਸਪਰੇ ਕਰੀ ਨੂੰ 10 ਦਿਨ ਹੋ ਗਏ ਹਨ ਤਾਂ ਤੁਸੀਂ imidachlorpid @ 2ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ ਧੰਨਵਾਦ।
Posted by Harman Sidhu
Chattisgarh
21-03-2022 02:01 PM
Punjab
03-22-2022 10:51 AM
Harman ji matar da pure beej karan lai do kisma de vichale ghto ghat 5 meter da fark hona chahida hai. dhanwad.
Posted by Harman Sidhu
Chattisgarh
21-03-2022 02:01 PM
Punjab
03-22-2022 10:49 AM
harman ji matar da pure beej teyar karn lai do alga alag kisam de vichale ghto ghat 5 meter da fark hona chahida hai. dhanwaad.
Posted by Amrinder Singh
Punjab
21-03-2022 01:58 PM
Punjab
03-22-2022 09:43 AM
Amrinder ji tuci dairy training lenn lai Director Dairy, Dairy Training Center Ranbir College Road, Patiala Gate, Sangrur Phone No. 01672-230925 nal sampark kr skde ho uthe sme sme te kisana nu alag alag kama di training diti jandi hai.
Posted by Gursewak Singh
Punjab
21-03-2022 01:35 PM
Punjab
03-22-2022 10:34 AM
ਗੁਰਸੇਵਕ ਜੀ ਜੈਵਿਕ ਤਰੀਕੇ ਲਈ ਤੁਸੀਂ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ .... (Read More)
ਗੁਰਸੇਵਕ ਜੀ ਜੈਵਿਕ ਤਰੀਕੇ ਲਈ ਤੁਸੀਂ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ। ਧੰਨਵਾਦ।
Posted by ਰਸਪਰੀਤ ਸਿੰਘ ਢਿੱਲੋਂ
Punjab
21-03-2022 01:35 PM
Punjab
03-22-2022 12:36 PM
ਰਸਪ੍ਰੀਤ ਜੀ ਤੁਸੀਂ ਇਹ ਦੱਸੋ ਵੀ ਕਿਹੜੇ ਸੂਖਮ ਤੱਤ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Posted by Gursewak Singh
Punjab
21-03-2022 01:18 PM
Punjab
03-22-2022 10:26 AM
ਗੁਰਸੇਵਕ ਜੀ ਪੰਜਾਬ ਵਿਚ ਅੰਗੂਰ ਦੀ superior seedless,beauty seedless, punjab macs purple, flame seedless ਕਿਸਮ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।ਧੰਨਵਾਦ।
Posted by Gursewak Singh
Punjab
21-03-2022 01:17 PM
Punjab
03-22-2022 10:23 AM
ਗੁਰਸੇਵਕ ਜੀ ਪੰਜਾਬ ਵਿਚ ਕੇਲੇ ਦੀ grand nain ਕਿਸਮ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।ਧੰਨਵਾਦ।
Posted by Gursewak Singh
Punjab
21-03-2022 01:15 PM
Punjab
03-22-2022 10:28 AM
ਗੁਰਸੇਵਕ ਜੀ ਪੰਜਾਬ ਵਿਚ ਲੀਚੀ ਦੀ Dehradun, calcutia, seedless late, ਕਿਸਮ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।ਧੰਨਵਾਦ।
Posted by Gursewak Singh
Punjab
21-03-2022 12:15 PM
Punjab
03-22-2022 10:03 AM
ਗੁਰਸੇਵਕ ਜੀ miticide ਦਵਾਈ ਤਾਂ ਜੂੰ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ ਜੇ ਤੁਹਾਡੀ ਫ਼ਸਲ ਵਿਚ ਜੂੰ ਦਾ ਹਮਲਾ ਹੈ ਤਾਂ ਤੁਸੀਂ ਇਸਦੀ ਵਰਤੋਂ ਕਰ ਸਕਦੇ ਹੋ। lysorus ਦਵਾਈ ਫੰਗਸ ਅਤੇ ਬੈਕਟੀਰੀਆ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ। ਧੰਨਵਾਦ।
Posted by Prabhjot Randhawa
Punjab
21-03-2022 12:09 PM
Punjab
03-22-2022 09:47 AM
Prabhjot ji kise bhi kam nu krn lai usdi market khudd bnauni pwegi tuci uss kam de link ass pass de nal nal duur bhi link bnao jiss nal uss kam di changi market bnni rehegi kyuki jekar tuci hor kam bhi krde ho jiwe goat farming, chicks farming tan isde bhi market khudd bnauni pwegi, baki dairy farming vich dudh nu dairy vich sale krr skde ho per uthe fat ate snf de hisab nal rate lgda hai jekar uss vich bhi changa munafa kmana howe tan dudh de nal nal product bnna ke ass pass link bnna ke sale krn nal changa munafa howega, iss lai her kam vich market tuhanu khudd bnauni pwegi tuci apne bazat de hisab nal koi bhi kam suru kr skde ho.
Posted by Gursewak Singh
Punjab
21-03-2022 12:04 PM
Punjab
03-22-2022 12:37 PM
gursewak ji je haje v es keede da hamla hai te pichli spray kari nu 10-15 din ho gaye tan tusi hun imidachlorpid@2ml/litre paani de hisab nal spray kar sakde ho. dhanwaad.
Posted by Sushant Singh
Uttar Pradesh
21-03-2022 12:02 PM
Maharashtra
03-22-2022 12:17 PM
सुशांत जी धान में यह रोग मौसम की वजह से और खाद को ज्यादा मात्रा में डालने पर लगता है। इसकी रोकथाम के लिए आप propiconazole @ 200gm को प्रति एकर के हिसाब से प्रयोग करे। धन्यवाद्।
Posted by ਗਿੱਲ
Punjab
21-03-2022 12:01 PM
Punjab
03-22-2022 10:32 AM
ਗਿੱਲ ਜੀ ਪੀਏਯੂ ਕਿਸਾਨ ਮੇਲਾ ਔਨਲਾਈਨ ਵਿਧੀ ਰਹੀ 24-25ਮਾਰਚ ਨੂੰ ਲਗੇਗਾ। ਧੰਨਵਾਦ।
Posted by Pardeep Singh
Punjab
21-03-2022 11:51 AM
Punjab
03-22-2022 12:33 PM
ਪ੍ਰਦੀਪ ਜੀ ਇਹ blotch ਦੇ ਲੱਛਣ ਲੱਗ ਰਹੇ ਹਨ ਇਸਦੀ ਰੋਕਥਾਮ ਲਈ ਤੁਸੀਂ propineb @ 350ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ।
Posted by NARINDER Singh
Punjab
21-03-2022 11:49 AM
Punjab
03-22-2022 10:43 AM
ਨਰਿੰਦਰ ਜੀ ਇਹ ਰੋਟ ਦੇ ਲੱਛਣ ਲੱਗ ਰਹੇ ਹਨ ਇਸਦੀ ਰੋਕਥਾਮ ਲਈ ਤੁਸੀਂ carbendazim @ 2ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ।
Posted by Sunil Kaushal
Punjab
21-03-2022 11:01 AM
Punjab
03-22-2022 10:07 AM
ਸੁਨੀਲ ਜੀ ਤੁਸੀ ਉਸ ਨੂੰ ਸੂਣ ਤੋਂ 7 ਤੋਂ 10 ਦਿਨ ਬਾਅਦ calcimust gold liquid 50ml ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਅਜੇ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ
Posted by Rajkanwar singh
Punjab
21-03-2022 10:41 AM
Punjab
03-22-2022 10:05 AM
ਤੁਸੀ ਗਰਮੀਆਂ ਦੇ ਦਿਨਾਂ ਵਿੱਚ ਦਲੀਆ ਪਾਣੀ ਵਿੱਚ ਭਿਓ ਕੇ ਵੀ ਦੇ ਸਕਦੇ ਹੋ ਅਤੇ ਥੋੜੀ ਥੋੜੀ ਮਾਤਰਾ ਵਿੱਚ ਖਿਲਾਓ ਅਤੇ ਇਸਦੇ ਨਾਲ ਨਾਲ ਵਧੀਆ ਲਿਵਰਟੋਨਿਕ 50ml ਰੋਜਾਨਾ ਦੇ ਹਿਸਾਬ ਨਾਲ ਜਰੂਰ ਦਿਓ.
Posted by Gagan Deep
Punjab
21-03-2022 10:03 AM
Punjab
03-22-2022 10:03 AM
Gagan ji tuci ehna nu khurr cutt krn walia ton cut krwa skde ho kyuki jyada vadhee hon krke pashu nu chaln vich bhi smasia hon lagdi hai ate langraa ke turn lggda hai.
Posted by sukhdeep Bal
Haryana
21-03-2022 09:40 AM
Haryana
03-22-2022 09:24 AM
ਸੁਖਦੀਪ ਜੀ, ਲਾਲ ਭੂੰਡੀ ਦੀ ਰੋਕਥਾਮ ਲਈ ਨਵੇਂ ਜੰਮੇ ਬੂਟਿਆਂ ਦੇ ਪੱਤਿਆਂ ਉੱਪਰ ਗੋਹੇ ਦੀ ਸਵਾਹ ਦਾ 3-4 ਵਾਰ ਹਫਤੇ ਦੇ ਵਕਫੇ ਤੇ ਧੂੜਾ ਦਿਓ ਜਾਂ ਫਿਰ ਤੁਸੀ ਇਸ ਉਪਰ ਨੀਮ ਦੇ ਤੇਲ ਦੀ ਸਪਰੇ ਵੀ ਕਰ ਸਕਦੇ ਹੋ। ਧੰਨਵਾਦ।
Posted by Iqbal Singh randhawa
Punjab
21-03-2022 09:18 AM
Punjab
03-22-2022 09:19 AM
Iqbal ji, eh laal bhundi da hamla nazar aa reha hai. isdi roktham layi tuc booteyan de pateyan upper gohe di swah da 3-4 bar hafte de vakfe nal dhoora dita jawe, is nal bhundi da hamla ghat howega. dhanwad.
Posted by Balvir Singh Mann
Punjab
21-03-2022 08:04 AM
Punjab
03-21-2022 08:12 PM
Balvir ji, tuc kanak di fasal vich tele di roktham layi Imidacloprid 40-60 ml prati acre de hisab nal varton kar sakde ho. dhanwad.
Posted by Baljinder Singh
Punjab
21-03-2022 07:48 AM
Punjab
03-22-2022 10:02 AM
Baljinder ji jekar majh motte nale kr rhi fir uss nu sirf keeper plus powder 30gm rojana 20 din tak deo ohh gabhn bhi reh skdi hai baki jekar ohh 3 mahine tak koi hor heat de lashn nal dikhawe tan tuci uss nu 3 mahinia badd doctor ton gabhn check jrur krwao ji.
Posted by Baljinder Singh
Punjab
21-03-2022 07:44 AM
Punjab
03-22-2022 09:10 AM
Baljinder ji, kirpa krke tuc apne barseem di katayi samay sir kro, is nal sundi da hamla kat howega. jekar hamla jada nazar aa reha hai ta, sundi di roktham layi tuc 50 ml Spinosad di 100 litre pani vich ghol ke spray kar sakde ho. dhanwad.
Posted by Bijender Singh poonia
Haryana
21-03-2022 06:53 AM
Punjab
03-22-2022 10:33 AM
bijender ji apne ber ko bechne ke liye ap apni kheti buy/sell ap par pooch sakte hai. dhanyawad.
Posted by Balwinder singh
Punjab
21-03-2022 06:39 AM
Punjab
03-22-2022 08:59 AM
ਬਲਵਿੰਦਰ ਜੀ,ਤੁਸੀ ਮੱਕੀ ਦੀ ਫ਼ਸਲ ਨੂੰ ਗੋਭ ਦੀ ਸੁੰਡੀ ਤੋਂ ਬਚਾਉਣ ਲਈ chlorantraniliprole @ 0.4 ml ਪ੍ਰਤੀ ਲੀਟਰ ਪਾਣੀ ਵਿਚ ਘੋਲ ਕੇ ਜਾਂ spinetoram @ 0.5 ml ਪ੍ਰਤੀ ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰ ਸਕਦੇ ਹੋ। ਵਧੀਆ ਝਾੜ ਲਈ ਸੁਪਰ ਸਲਫੇਟ 150 ਕਿਲੋ, ਯੂਰੀਆ 110 ਕਿਲੋ ਅਤੇ ਪੋਟਾਸ਼ 20 ਕਿਲੋ ਪ੍ਰਤੀ ਏਕੜ ਦੀ ਵਰਤੋਂ ਕਰੋ। ਫਾਸਫੋਰਸ ਅਤੇ ਪੋਟਾਸ਼ੀਅਮ ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ। .... (Read More)
ਬਲਵਿੰਦਰ ਜੀ,ਤੁਸੀ ਮੱਕੀ ਦੀ ਫ਼ਸਲ ਨੂੰ ਗੋਭ ਦੀ ਸੁੰਡੀ ਤੋਂ ਬਚਾਉਣ ਲਈ chlorantraniliprole @ 0.4 ml ਪ੍ਰਤੀ ਲੀਟਰ ਪਾਣੀ ਵਿਚ ਘੋਲ ਕੇ ਜਾਂ spinetoram @ 0.5 ml ਪ੍ਰਤੀ ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰ ਸਕਦੇ ਹੋ। ਵਧੀਆ ਝਾੜ ਲਈ ਸੁਪਰ ਸਲਫੇਟ 150 ਕਿਲੋ, ਯੂਰੀਆ 110 ਕਿਲੋ ਅਤੇ ਪੋਟਾਸ਼ 20 ਕਿਲੋ ਪ੍ਰਤੀ ਏਕੜ ਦੀ ਵਰਤੋਂ ਕਰੋ। ਫਾਸਫੋਰਸ ਅਤੇ ਪੋਟਾਸ਼ੀਅਮ ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ। ਬਾਕੀ ਬਚੀ ਯੂਰੀਆ ਦੋ ਬਰਾਬਰ ਭਾਗਾਂ ਵਿੱਚ ਵਰਤੋਂ ਕਰੋ। ਧੰਨਵਾਦ।
Posted by ਮਲਕੀਤ ਸਿੰਘ
Rajasthan
20-03-2022 10:12 PM
Punjab
04-04-2022 09:48 AM
ਮਲਕੀਤ ਜੀ ਮਿੱਟੀ ਜਾਂਚ ਕੇਂਦਰ ਖੋਲਣ ਦੇ ਲਈ ਤੁਹਾਡੇ ਕੋਲ ਖੇਤੀਬਾੜੀ ਦੇ related ਕੋਈ ਪੜਾਈ ਕੀਤੀ ਹੋਣੀ ਚਾਹੀਦੀ ਹੈ ਇਸਤੋਂ ਇਲਾਵਾ ਤੁਹਾਨੂੰ biological ਜਾਂ microbiological chemistry ਦੀ ਜਾਣਕਾਰੀ ਹੋਣੀ ਚਾਹੀਦੀ ਹੈ ਇਸਦੇ ਨਾਲ ਹੀ ਤੁਸੀ ਮਿੱਟੀ ਜਾਂਚ ਦੀ ਲੈਬ ਖੋਲ ਸਕਦੇ ਹੋ। ਧੰਨਵਾਦ
Posted by Patitapaban Acharjya
Odisha
20-03-2022 10:08 PM
Maharashtra
03-21-2022 02:18 PM
पतितपाबन जी बैंगन की फसल में पत्ते खाने वाले कीट का हमला लग रहा है, आप इसकी रोकथाम के लिए Diafenthiuron 50%WP@200gm प्रति एकड़ के हिसाब से स्प्रे कर सकते हैं। धन्यवाद
Posted by Patitapaban Acharjya
Odisha
20-03-2022 10:05 PM
Punjab
03-21-2022 02:21 PM
पतितपाबन जी आपकी फसल में तत्व की कमी और फ्लैग लीव्स की बीमारी के लक्षण लग रहे हैं, इसके लिए कृपया आप यह बताएं कि धान कि किस्म कौन सी है, यह बासमती है या simple धान है, और इसमें क्या खाद और कितनी मात्रा में डाली है ताकि आपको उसके हिसाब से सही जानकारी दी जा सके। धन्यवाद
Posted by Md Sarfraz Ahmed
Jharkhand
20-03-2022 07:50 PM
Punjab
03-21-2022 10:37 AM
अहमद जी पीपीआर बीमारी के लिए बच्चे को जन्म से 3 महीने बाद वैक्सीनेशन करवा सकते है और यदि यह बीमारी हो गई है तो जानवर को तुरंत नज़दीकी डॉक्टर से जांच करवाएं जिससे इसकी जांच करके इलाज हो सके।
Posted by Rajveer Singh
Punjab
20-03-2022 07:37 PM
Punjab
03-21-2022 11:13 AM
Rajveer ji RCH 3033 Rasi da maize da hybird beej hai. Eh kisam takreeban 90-100 dinna vich tyar ho jandi hai. Eh kisam jyda tar bimari lyi disease resistance hai. Es de danne bright orage rang de hunde han. Es variety di varto pakavi makki te achar paun lyi v varti ja sakdi hai. Dhanwad
Posted by Harjeet sigh
Punjab
20-03-2022 06:23 PM
Punjab
03-21-2022 02:26 PM
हरजीत जी PGR और boron खाद और ridomil gold fungicide है, अच्छे परिणाम के लिए कृपया फसल पर अलग अलग ही स्प्रे करें। धन्यवाद
Posted by Amrit pal singh
Madhya Pradesh
20-03-2022 06:02 PM
Punjab
03-21-2022 11:38 AM
ਅਮ੍ਰਿਤਪਾਲ ਜੀ ਅਨਾਰ ਦੇ ਬੂਟੇ ਤੇ ਰਸ-ਚੁਸਕ ਕੀਟ ਦੇ ਹਮਲੇ ਦੇ ਲੱਛਣ ਹਨ। ਇਸਦੀ ਰੋਕਥਾਮ ਲਈ ਤੁਸੀਂ Imidacloprid @2ml ਪ੍ਰਤੀ 1 litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।